ਅਖੰਡ ਪਾਠ ਦੀ ਭੇਟਾ 7500 ਬਾਬਾ ਜੀ ਜਿਆਦਾ ਹੋਗੀ ਆ

Поділитися
Вставка
  • Опубліковано 8 лют 2025
  • #viralvideo #punjabi #guruhistory #historicalplaces #singh #indianguru #duet #gurbani #wmk #viralvideo #sikhhistory #gurbanishabad #gurbanikatha #gurbanikirtan

КОМЕНТАРІ • 14

  • @jugjagsingh6108
    @jugjagsingh6108 24 дні тому +3

    ਵਾਹ ਜੀ ਵਾਹ। ਬੌਲ ਸੁ ਧਰਮਿੜੇਅਆ। ਧੰਨਵਾਦ ਖਾਲਸਾ ਜੀ

  • @jugjagsingh6108
    @jugjagsingh6108 24 дні тому +2

    👍👍👍👍👍👍

  • @JagjeetSingh-j4t
    @JagjeetSingh-j4t 24 дні тому +4

    ਬਹੁਤ ਵਧੀਆ ਹੋਵੇਗਾ ਜਦੋਂ ਭੇਟਾ ਨਹੀਂ ਦੇਂਦੇ ਤਾਂ ਉਹ ਲੋਕ ਆਪ ਕਰ ਲੈਣ ਚੰਗਾ ਹੋਵੇਗਾ ਜਦੋਂ ਪਾਠੀ ਸਿੰਘ ਨਹੀ ਮਿਲਗੇ ਫਿਰ ਪਤਾ ਲੱਗੂ ਕਿਵੇਂ ਅਸੀ ਪਾਠੀਆਂ ਦੀ ਭੇਟਾ ਦੇਣ ਤੋਂ ਭੱਜਦੇ ਹਨ ਕੁਝ ਲੋਕ ਅਤੇ ਕੁਝ ਪ੍ਰਬੰਧ ਕਮੇਟੀਆਂ ਦੇ ਮੈਂਬਰ ਬਹੁਤ ਗ਼ਲਤ ਹੁੰਦੇ ਹਨ ਇਸ ਕਰਕੇ ਹੀ ਪਾਠੀ ਸਿੰਘਾਂ ਨੇ ਹੋਰ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਹੋਰ ਕਾਰੋਬਾਰਾ ਵਿਚ ਲਗਾ ਦਿੱਤਾ ਹੈ ਹੁਣ ਕਮੇਟੀਆਂ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪ ਪਾਠ ਕਰਿਆ ਕਰਨ ਗੁਰੂ ਘਰਾਂ ਦੀਆਂ ਇਮਾਰਤਾਂ ਤਾਂ ਬਹੁਤ ਵਧੀਆ ਬਣ ਗੲੀਆ ਹਨ ਪਰ ਗ੍ਰੰਥੀ ਸਿੰਘ ਜਾ ਕਥਾ ਕੀਰਤਨ ਪ੍ਰਚਾਰਕ ਨਹੀਂ ਰਖਦੇ ਬਸ ਪੰਜ ਸੱਤ ਹਜਾਰ ਰੁਪਏ ਪ੍ਰਤੀ ਮਹੀਨਾ ਦੇਂਦੇ ਹਨ ਇਨੀ ਮਾਇਆ ਨਾਲ ਘਰਾਂ ਪ੍ਰੀਵਾਰਾਂ ਦੇ ਗੁਜ਼ਾਰੇ ਨਹੀ ਹੋ ਸਕਦਾ ਜੇਕਰ ਇਨ੍ਹਾਂ ਲੋਕਾਂ ਦਾ ਇਨੀ ਮਾਇਆ ਨਾਲ ਗੁਜ਼ਾਰਾ ਨਹੀਂ ਹੁੰਦਾ ਫਿਰ ਗ੍ਰੰਥੀ ਰਾਗੀਆਂ ਦਾ ਵੀ ਗੁਜ਼ਾਰਾ ਹੋ ਸਕਦਾ ਇਸ ਲਈ ਸੰਗਤਾਂ ਨੂੰ ਚਾਹੀਦਾ ਹੈ ਕਿ ਚੰਗੀ ਸੋਚ ਵਾਲੇ ਲੋਕਾਂ ਨੂੰ ਗੁਰੂ ਘਰਾਂ ਦੇ ਪ੍ਰਬੰਧਕ ਬਣਾਉਂਣ ਦੀ ਕਿਰਪਾਲਤਾ ਕਰਨ

  • @HarpinderSingh-qq7fy
    @HarpinderSingh-qq7fy 21 день тому +3

    ਇਹ ਗਂਲ ਸਹੀ ਔ 🎉 11000 ਹਜਾਰ ਭੇਟਾ ਹੋਣੀ ਚਾਹੀਦੀ ਔ

  • @tencomplustwo
    @tencomplustwo 21 день тому +3

    ਬਾਬਾ ਜੀ ਲੋਕ ਪੁਠੇ ਸਿੱਧੇ ਕੰਮ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਸਕਦੇ ਹਾਂ ਜੀ ਪਰ ਗੁਰੂ ਸਾਹਿਬ ਜੀਆਂ ਦੇ ਵਜ਼ੀਰਾਂ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਹਾਂ ਜੀ

  • @sardaragill344
    @sardaragill344 21 день тому +3

    ਸਾਡੇ ਏਰੀਏ ਵਿੱਚ ਅਖੰਡ ਪਾਠ ਸਹਿਬ ਜੀ ਦੀ ਭੇਟਾ 11000 ਰੁਪਏ ਹੈ ਜੀ

  • @pargat8549
    @pargat8549 22 дні тому +3

    ਬਾਬਾ ਜੀ 8500 ਕਰਦੋ ਕੋਈ ਨਾ ਗਰਾਥੀ ਗੁਰੂ ਦੇ ਵਜ਼ੀਰ ਹਨ

  • @NarinderpalSingh-nb8uf
    @NarinderpalSingh-nb8uf 22 дні тому +1

    1000,ਹੋਣੀ ਚਾਹੀਦੀ ਹੈ ਜੀ ਸਾਡੇ ਪਿੰਡਾਂ ਵਿੱਚ 1000ਹੈ ਜੀ ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਨੇ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @surjitsinghkalirai
    @surjitsinghkalirai 24 дні тому +2

    ਪਾਠ , ਅਖੰਡ ਪਾਠ ਹੋਵੇ ਬਾਣੀ ਨਾ ਸੁਣਦੇ , ਨਾਹੀ ਸਮਝਦੇ , ਨਾਹੀ ਪੜ੍ਹਨ ਯੋਗ ਹਾਂ , ਲਾਭ ਕਿਵੇਂ ਹੋਇਆ ?
    ਗੁਰਬਾਣੀ ਸਮਝਕੇ ਆਪਹੀ ਗੁਰਬਾਣੀ ਦਾ ਸਤਿਸਰੂਪ ਬਣਨਾ ਹੈ ?

  • @narindersingh2387
    @narindersingh2387 9 днів тому

    57/57ਅਖੰਡ ਪਾਠ ਰੱਖ ਲੈਂਦੇ ਹਨ 3/3ਜਾਂ4/ ਪਾਠੀ ਇਂੱਕ ਪਾਠ ਕਰਦੇ ਹਨ ਨਾ ਕੋਈ ਰਹਿਣ ਦਾ ਪਰਬੰਧ ਬਸ 1/2ਬਾਥ ਰੂਮ ਹੀ ਹੁੰਦੇ ਹਨ ਬਸਤਰ ਧੋਣ ਦਾ ਕੋਈ ਪ੍ਰਬੰਧ ਹੁੰਦਾ ਹੀ ਨਹੀ ਕਈ ਜਗ੍ਹਾ ਗਦਿਆਂ ਤੇ ਨਾਂ ਚਾਦਰਾਂ ਨਾ ਕੰਬਲ ਵਿਛਾਉਂਦੇ ਹਨ ਨਾ ਸਿਰਹਾਣੇ ਦਿੰਦੇ ਹਨ ਪ੍ਰੰਬਧਕ ਗ੍ਰੰਥੀਆ ਨੂੰ ਕਦੀਂ ਵੀ ਨਹੀਂ ਪੁਛਦੇ ਕਿ ਕੋਈ ਤਕਲੀਫ ਤਾਂ ਨਹੀਂ ਨਾ ਪਾਠੀਆਂ ਨੂੰ ਪਤਾ ਹੁੰਦਾ ਹੈ ਕਿਸ ਸ਼ਰਧਾਵਾਨ ਦੇ ਪਾਠ ਸੇਵਾ ਦੀ ਕਰ ਰਹੇ ਹਾਂ ਨ ਪਾਠ ਕਰਾਓਣ ਵਾਲਿਆਂ ਨੂ ਪਤਾ ਹੁੰਦਾ ਹੈ ਕਿ ਕਿਹੜੇ ਗ੍ਰੰਥੀ ਪਾਠ ਕਰ ਰਹੇ ਹਨ ਇਹ ਸਚਾਈ ਹੈ ਇਸ ਮਸਲੇ ਵਿੱਚ ਅਕਾਲ ਤਖ਼ਤ ਸਾਹਿਬ ਨੂ ਮਰਜਾਦਾ ਤੇ ਪਹਿਰਾ ਦਿੰਦੇ ਹੋਏ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਕੈਈ ਆਦੇਸ਼ ਦੇਣ ਪਰ ਜਥੇਦਾਰ ਸਾਭ ਹਰੇਕ ਮਸਲੇ ਤੇ ਚੁੱਪ ਰਹਿੰਦੇ ਹਨ ਜਿਸ ਦੇ ਨਤੀਜੇ ਸੰਗਤਾਂ ਭੁਗਤ ਰਹੀਆਂ ਹਨ

  • @bholanehal4234
    @bholanehal4234 22 дні тому +3

    ਬਾਬਾ ਜੀ ਪਿੰਡ ਬਡਬਰ ਜਿਲਾ ਬਰਨਾਲਾ ਵਿੱਚ ਅਖੰਡ ਪਾਠ ਦੀ ਭੇਟਾ ਸਿਰਫ 5100 ਰੁ ਚੱਲਦੀ ਹੈ ਅਤੇ ਸਹਿਜ ਪਾਠ ਦੀ 3100 ਚਲਦੀ ਹੈ

  • @harbanssingh4500
    @harbanssingh4500 21 день тому

    7500/ bheta jaij hai.5 pathi singh karde ne paath te 1500/ ikde hisse aaya.koi jiaada nahi hai.paathi singha da satkar karna chahida hai.je kisse nu eh bheta jiaada lagdi tan aap paath kar lain .