- 122
- 33 759
Tamanpreet kang
Приєднався 15 січ 2023
Sat shri akal all you tube friends Mera eh channel tuade lyi gurbani Sikh history naal relative videos leke aye ga so tude support di lord wa videos dekhn lyi channel nu subscribe jaroor kr Leo
ਇੱਕ ਦੁਖੀ ਔਰਤ ਜਿਸ ਦੇ ਬੱਚੇ ਨਸ਼ਾ ਕਰਦੇ ਹਨ ਕੀ ਬੇਨਤੀ ਕਰਦੀ ਹੈ #viralvideo @tamanpreetkang3944
#viralvideo #punjabi #singh #guruhistory #historicalplaces #gurbani #gurbanikirtan #gurbanishabad #gurbanikatha #gurbanivichar
Переглядів: 213
Відео
ਕੁੰਭ ਦਾ ਮੇਲਾ ਕਿਉੰ ਲੱਗਦਾ ਹੈ ਇਸ ਦੇ ਪਿੱਛੇ ਕੀ ਘਟਨਾ ਸੀ #viralvideo @tamanpreetkang3944
Переглядів 241День тому
#viralvideo #punjabi #singh #guruhistory #historicalplaces #gurbani #gurbanishabad #gurbanikatha #gurbanikirtan #gurbanivichar
ਸਿੱਖ ਇਤਿਹਾਸ ਦੀ ਅਹਿਮ ਘਟਨਾ ਜਦੋਂ ਅੰਮ੍ਰਿਤਸਰ ਵਿਚ ਦੀਵਾਲੀ ਮਨਉਣ ਲਈ #viralvideo @tamanpreetkang3944
Переглядів 12014 днів тому
#viralvideo #punjabi #singh #guruhistory #historicalplaces #gurbani #gurbanishabad #gurbanikatha #gurbanikirtan#gurbanivichar
ਮਨੁੱਖ ਤੇ ਤਿੰਨ ਅਵਥਾਵਾਂ ਕਿਹੜਿਆ ਆਉਂਦੀਆ ਹਨ #viralvideo @tamanpreetkang3944
Переглядів 3814 днів тому
#viralvideo #punjabi #historicalplaces #guruhistory #singh #guruhistory #gurbani #gurbanishabad #gurbanikatha #gurbanikirtan#gurbanivichar
ਅਸੀ ਅਰਦਾਸ ਕਿਊੰ ਕਰਦੇ ਹਾਂ #viralvideo @tamanpreetkang3944
Переглядів 20114 днів тому
#viralvideo #punjabi #guruhistory #historicalplaces #singh #gurbani #gurbanishabad #gurbanikirtan #gurbanikatha #gurbanivichar #
ਕਿ ਧਰਮ ਪਰਿਵਰਤਨ ਕਰਨ ਵਾਲਾ ਧਰਮੀ ਹੈ ਜਾਂ ਨਹੀਂ #viralvideo @tamanpreetkang3944
Переглядів 13521 день тому
#viralvideo #punjabi #guruhistory #historicalplaces #singh #gurbani #gurbanishabad #gurbanikirtan #gurbanikatha #gurbanivichar
ਗੁਰਦੁਆਰਾ ਸਾਹਿਬ ਜਰਾਬਾਂ ਪਾ ਕੇ ਜਾਣਾ ਚਾਹੀਦਾ ਹੈ ਜਾਂ ਨਹੀਂ #viralvideo @tamanpreetkang3944
Переглядів 1,9 тис.21 день тому
#viralvideo #punjabi #guruhistory #historicalplaces #singh #indianguru #indianhistory #gurbani #wmk #gurbanishabad #gurbanikatha #gurbanikirtan #gurbanistatus
ਅਖੰਡ ਪਾਠ ਦੀ ਭੇਟਾ 7500 ਬਾਬਾ ਜੀ ਜਿਆਦਾ ਹੋਗੀ ਆ #viralvideo @tamanpreetkang3944
Переглядів 4,3 тис.21 день тому
#viralvideo #punjabi #guruhistory #historicalplaces #singh #indianguru #duet #gurbani #wmk #viralvideo #sikhhistory #gurbanishabad #gurbanikatha #gurbanikirtan
ਮਾਤਾ ਗੰਗਾ ਜੀ ਨੂੰ ਸੰਤਾਨ ਦੀ ਪ੍ਰਾਪਤੀ ਕਿਵੇਂ ਹੋਈ#viralvideo @tamanpreetkang3944
Переглядів 16628 днів тому
#viralvideo #punjabi #guruhistory #historicalplaces #singh #indianguru #gurbani #wmk #sikhi #sikhitihaas #historicalplaces #viralvideo
ਅਖੰਡ ਪਾਠੀ ਕੋਈ ਨਾ ਮਿਲੇ ਤਾਂ ਪਾਠ ਕਿਵੇਂ ਕਰੀਏ #viralvideo @tamanpreetkang3944
Переглядів 10 тис.28 днів тому
#viralvideo #punjabi #historicalplaces #guruhistory #historicalgurdwara #singh #gurbani #gurbanishabad #gurbanikatha #gurbanikirtan #gurbanikirtan
ਗੁਰੂ ਜੀ ਨੇ ਸਿੱਖਾਂ ਨੂੰ ਇਹ ਕਿਉਂ ਕਿਹਾ ਸੀ ਜਿਹੜਾ ਵੀ ਮੇਰੇ ਦਰਸ਼ਨਾਂ ਲਈ ਆਵੇ#viralvideo @tamanpreetkang3944
Переглядів 41Місяць тому
#viralvideo #punjabi #historicalplaces #guruhistory #historicalgurdwara #guruhistory #gurbani #gurbanishabad #gurbanikatha #gurbanikirtan #gurbanivichar
ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਮੌਕੇ ਤੇ ਅਰਦਾਸ ਬੇਨਤੀ#viralvideo @tamanpreetkang3944
Переглядів 108Місяць тому
#viralvideo #punjabi #historicalplaces #guruhistory #sikhitihaas #singh #indianguru #gurbani #punjabi #ardas #ardas
ਜਦੋਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਤੇ ਪ੍ਰਗਟ ਹੋਏ ਤਾਂ ਉਸ ਸਮੇਂ ਕਿਹੜੇ ਕੌਤਕ#viralvideo @tamanpreetkang3944
Переглядів 101Місяць тому
#viralvideo #punjabi #historicalplaces #guruhistory #sikhitihaas #singh #indianguru #gurbani #wmk #sikhfacts #sikhism
ਭਾਈ ਡੱਲਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਗੁਰੂ ਜੀ ਨੂੰ ਕੀ ਕਹਿਣ ਲੱਗਾ#viralvideo @tamanpreetkang3944
Переглядів 48Місяць тому
#viralvideo #punjabi #historicalplaces #sikhitihaas #sikhitihaas #singh #historicalgurdwara #gurbani #wmk #indianguru
ਗੁਰੂ ਗੋਬਿੰਦ ਸਿੰਘ ਜੀ ਨੂੰ ਨਵੀ ਬੀੜ ਤਿਆਰ ਕਰਨ ਦੀ ਲੋੜ ਕਿਉਂ ਪਈ?#viralvideo @tamanpreetkang3944
Переглядів 61Місяць тому
#viralvideo #punjabi #historicalplaces #guruhistory #sikhitihaas #historicalgurdwara #gurbani #gurbanikatha #gurbanishabad #gurbanikirtan #gurbanivichar
ਜਫਰਨਾਮਾ ਸਾਹਿਬ ਵਿੱਚ ਚਾਰ ਸਾਹਿਬਜ਼ਾਦਿਆਂ ਬਾਰੇ ਕੀ ਲਿਖਿਆ#viralvideo @tamanpreetkang3944
Переглядів 354Місяць тому
ਜਫਰਨਾਮਾ ਸਾਹਿਬ ਵਿੱਚ ਚਾਰ ਸਾਹਿਬਜ਼ਾਦਿਆਂ ਬਾਰੇ ਕੀ ਲਿਖਿਆ#viralvideo @tamanpreetkang3944
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ #viralvideo @tamanpreetkang3944
Переглядів 224Місяць тому
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ #viralvideo @tamanpreetkang3944
ਜਦੋਂ ਮੁਗਲ ਦਰਬਾਰ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ#viralvideo @tamanpreetkang3944
Переглядів 254Місяць тому
ਜਦੋਂ ਮੁਗਲ ਦਰਬਾਰ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ#viralvideo @tamanpreetkang3944
ਜਦੋਂ ਗੰਗੂ ਬ੍ਰਾਹਮਣ ਮਾਤਾ ਗੂਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਤਾ@tamanpreetkang3944
Переглядів 304Місяць тому
ਜਦੋਂ ਗੰਗੂ ਬ੍ਰਾਹਮਣ ਮਾਤਾ ਗੂਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਤਾ@tamanpreetkang3944
ਸਾਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਓਹਨਾਂ ਦੀਆ ਅਸਥੀਆ ਕਿੱਥੇ ਦਬਾਈਆ #viralvideo@tamanpreetkang3944
Переглядів 551Місяць тому
ਸਾਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਓਹਨਾਂ ਦੀਆ ਅਸਥੀਆ ਕਿੱਥੇ ਦਬਾਈਆ #viralvideo@tamanpreetkang3944
ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਸਿੱਖੀ ਨੂੰ ਕਿਵੇਂ ਗੰਢਿਆ # viralvideo @tamanpreetkang3944
Переглядів 137Місяць тому
ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਸਿੱਖੀ ਨੂੰ ਕਿਵੇਂ ਗੰਢਿਆ # viralvideo @tamanpreetkang3944
ਜਦੋਂ ਬਾਬਾ ਅਜੀਤ ਸਿੰਘ ਜੀ ਪੰਜਾ ਸਿੰਘਾ ਨਾਲ ਜੰਗ ਦੇ ਮੈਦਾਨ ਵਿੱਚ ਪਹੁੰਚੇ #viralvideo @tamanpreetkang3944
Переглядів 642 місяці тому
ਜਦੋਂ ਬਾਬਾ ਅਜੀਤ ਸਿੰਘ ਜੀ ਪੰਜਾ ਸਿੰਘਾ ਨਾਲ ਜੰਗ ਦੇ ਮੈਦਾਨ ਵਿੱਚ ਪਹੁੰਚੇ #viralvideo @tamanpreetkang3944
ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਕੀ ਕੁੱਝ #viralvideo @tamanpreetkang3944
Переглядів 1612 місяці тому
ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਕੀ ਕੁੱਝ #viralvideo @tamanpreetkang3944
ਭਾਈ ਬਚਿੱਤਰ ਸਿੰਘ ਦਾ ਸ਼ਰਾਬੀ ਹਾਥੀ ਨਾਲ ਟਾਕਰਾ ਕਿਵੇਂ ਹੋਇਆ #viralvideo @tamanpreetkang3944
Переглядів 822 місяці тому
ਭਾਈ ਬਚਿੱਤਰ ਸਿੰਘ ਦਾ ਸ਼ਰਾਬੀ ਹਾਥੀ ਨਾਲ ਟਾਕਰਾ ਕਿਵੇਂ ਹੋਇਆ #viralvideo @tamanpreetkang3944
ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੀ ਇਜੱਤ ਕਿਵੇਂ ਬਚਾਈ #viralvideo @tamanpreetkang3944
Переглядів 912 місяці тому
ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੀ ਇਜੱਤ ਕਿਵੇਂ ਬਚਾਈ #viralvideo @tamanpreetkang3944
ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਕਿਉਂ ਬੰਦ ਕੀਤੀ #viralvideo @tamanpreetkang3944
Переглядів 162 місяці тому
ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਕਿਉਂ ਬੰਦ ਕੀਤੀ #viralvideo @tamanpreetkang3944
ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਭੀਮ ਚੰਦ ਨੂੰ ਪ੍ਰਸ਼ਾਦੀ ਹਾਥੀ ਕਿਉਂ ਦਿੱਤਾ #viralvideo @tamanpreetkang3944
Переглядів 192 місяці тому
ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਭੀਮ ਚੰਦ ਨੂੰ ਪ੍ਰਸ਼ਾਦੀ ਹਾਥੀ ਕਿਉਂ ਦਿੱਤਾ #viralvideo @tamanpreetkang3944
ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਾਹਿਬ ਜੀ ਨੇ ਅੱਲ੍ਹਾ ਨੂੰ ਪਾਉਣ ਦਾ #viralvideo @tamanpreetkang3944
Переглядів 2242 місяці тому
ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਾਹਿਬ ਜੀ ਨੇ ਅੱਲ੍ਹਾ ਨੂੰ ਪਾਉਣ ਦਾ #viralvideo @tamanpreetkang3944
ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕਿਉਂ ਕੀਤੀ #viralvideo @tamanpreetkang3944
Переглядів 1612 місяці тому
ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕਿਉਂ ਕੀਤੀ #viralvideo @tamanpreetkang3944
ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਤਾਂ ਓਹਨਾਂ ਦਾ ਸੀਸ ਤੇ ਧੜ ਵੱਖ #viralvideo @tamanpreetkang3944
Переглядів 1312 місяці тому
ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਤਾਂ ਓਹਨਾਂ ਦਾ ਸੀਸ ਤੇ ਧੜ ਵੱ #viralvideo @tamanpreetkang3944
ਹਾਂਜੀ❤
ਪਹਿਲਾਂ ਅਖੰਡ ਪਾਠ ਪਕੀ ਸੰਗਤ ਇਲਾਹਾਬਾਦ ਵਿੱਚ ਹੋਇਆ ਜੋ ਕੇ ਮਾਤਾ ਗੁਜਰ ਕੌਰ ਜੀ ਨੇ ਇਕੋ ਚੋਕੜੇ ਸੁਣਿਆ ਤੇ ਪਹਿਲਾ ਸਹਿਜ ਪਾਠ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਨਮਿੱਤ ਕਰਵਾਇਆ ਤੇ ਬੇਅੰਤ ਭੇਟਾ ਦੇਣੀ ਕੀਤੀ
Pathi singh ve sawre ho gae ne ak pathi45jagatepath karda
ਕੀ ਅਖੰਡ ਪਾਠ ਜਾਂ ਸਧਾਰਨ ਪਾਠ ਕਰਨੇ ਗੁਰਮਤਿ ਅਨੁਸਾਰ ਪ੍ਰਵਾਨ ਹਨ ਕੀ ਪਾਠੀ ਅਤੇ ਪੰਡਿਤ ਵਿੱਚ ਕੋਈ ਫਰਕ ਹੈ।ਪਾਠ ਆਪ ਕਰਨਾ ਸੀ ਅਤੇ ਵਿਚਾਰਨਾ ਸੀ ਅਤੇ ਮੰਨਣਾ ਸੀ।ਕੀ ਮਰਿਆ ਵਿਅਕਤੀ ਪਾਠ ਸੁਣ ਸਕਦਾ ਹੈ,
57/57ਅਖੰਡ ਪਾਠ ਰੱਖ ਲੈਂਦੇ ਹਨ 3/3ਜਾਂ4/ ਪਾਠੀ ਇਂੱਕ ਪਾਠ ਕਰਦੇ ਹਨ ਨਾ ਕੋਈ ਰਹਿਣ ਦਾ ਪਰਬੰਧ ਬਸ 1/2ਬਾਥ ਰੂਮ ਹੀ ਹੁੰਦੇ ਹਨ ਬਸਤਰ ਧੋਣ ਦਾ ਕੋਈ ਪ੍ਰਬੰਧ ਹੁੰਦਾ ਹੀ ਨਹੀ ਕਈ ਜਗ੍ਹਾ ਗਦਿਆਂ ਤੇ ਨਾਂ ਚਾਦਰਾਂ ਨਾ ਕੰਬਲ ਵਿਛਾਉਂਦੇ ਹਨ ਨਾ ਸਿਰਹਾਣੇ ਦਿੰਦੇ ਹਨ ਪ੍ਰੰਬਧਕ ਗ੍ਰੰਥੀਆ ਨੂੰ ਕਦੀਂ ਵੀ ਨਹੀਂ ਪੁਛਦੇ ਕਿ ਕੋਈ ਤਕਲੀਫ ਤਾਂ ਨਹੀਂ ਨਾ ਪਾਠੀਆਂ ਨੂੰ ਪਤਾ ਹੁੰਦਾ ਹੈ ਕਿਸ ਸ਼ਰਧਾਵਾਨ ਦੇ ਪਾਠ ਸੇਵਾ ਦੀ ਕਰ ਰਹੇ ਹਾਂ ਨ ਪਾਠ ਕਰਾਓਣ ਵਾਲਿਆਂ ਨੂ ਪਤਾ ਹੁੰਦਾ ਹੈ ਕਿ ਕਿਹੜੇ ਗ੍ਰੰਥੀ ਪਾਠ ਕਰ ਰਹੇ ਹਨ ਇਹ ਸਚਾਈ ਹੈ ਇਸ ਮਸਲੇ ਵਿੱਚ ਅਕਾਲ ਤਖ਼ਤ ਸਾਹਿਬ ਨੂ ਮਰਜਾਦਾ ਤੇ ਪਹਿਰਾ ਦਿੰਦੇ ਹੋਏ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਕੈਈ ਆਦੇਸ਼ ਦੇਣ ਪਰ ਜਥੇਦਾਰ ਸਾਭ ਹਰੇਕ ਮਸਲੇ ਤੇ ਚੁੱਪ ਰਹਿੰਦੇ ਹਨ ਜਿਸ ਦੇ ਨਤੀਜੇ ਸੰਗਤਾਂ ਭੁਗਤ ਰਹੀਆਂ ਹਨ
ਵਾਹਿਗੁਰੂ ਜੀਉ, ਗੁਰੂ ਸਾਹਿਬਾਨ ਦੇ ਵੇਲੇ ਕੋਈ ਅਖੰਡ ਪਾਠ ਨਹੀਂ ਹੋਇਆ ਹੈ. ਅਖੰਡ ਪਾਠ ਕੇਵਲ ਪੁਜਾਰੀ ਵਾਦ ਵਦੀ ਕਾਢ ਹੈ .ਅਖੰਡ ਪਾਠ ਸਿਰਫ਼ ਐਮਰਜੈਂਸੀ ਵੇਲੇ ਹੋਣਾ ਚਾਹੀਦਾ ਹੈ, ਜਦੋਂ ਸਮੇਂ ਦੀ ਘਾਟ ਹੋਵੇ .ਗੁਰੂਆਂ ਦੇ ਗੁਰਪੁਰਬ ਹੁੰਦੇ ਹਨ. ਅਵਤਾਰ ਪੁਰਬ ਕਹਿਣਾ ਗਲਤ ਹੈ .ਗੁਰਬਾਣੀ ਜੋ ਪੜੇਗਾ ,ਉਸਨੂੰ ਹੀ ਉਸਦਾ ਲਾਭ ਹੈ ,ਦੂਜੇ ਨੂੰ ਕੋਈ ਫਾਇਦਾ ਨਹੀਂ ਜਿਵੇ ਜਿਹੜਾ ਰੋਟੀ ਖਾਏਗਾ ਭੁੱਖ ਉਸੇ ਦੀ ਮਿਟੇਗੀ .ਜਿਹੜਾ ਪਾਣੀംਪੀਵੇਗਾ ,ਪਿਆਸ ਉਸਦੀ ਹੀ ਬੁਝੇਗੀ .ਇਹ ਕਿਵੇਂ ਹੋ ਸਕਦਾ ਹੈ ਕਿ ਗੁਰਬਾਣੀ ਦਾ ਪਾਠ ਕੋਈ ਹੋਰ ਕਰੇ ਅਤੇ ਇਸ ਦਾ ਲਾਭ ਕਿਸੇ ਹੋਰ ਨੂੰ ਹੋਵੇਗਾ .ਕੀ ਪੈਸੇ ਦੇਕੇ ਇਸਤਰਾਂ ਗੁਰਬਾਣੀ ਦਾ ਲਾਭ ਖਰੀਦ ਸਕਦਾ ਹੈ .੯੦% ਗਰੰਥੀਆਂ ਨੂੰ ਗੁਰਬਾਣੀ ਸ਼ੁਧ ਪੜਨੀ ਨਹੀਂ ਆਉਦੀ ਹੈ .ਨਾ ਉਨਾਂ ਨੂੰ ਇਹ ਪਤਾ ਕਿ ਗੁਰਬਾਣੀ ਵਿਆਕਰਨ ਕੀ ਚੀਜ ਹੈ ਜਾਂ ਗੁਰਬਾਣੀ ਵਿੱਚ ਸਹੀ ਵਿਸ਼ਰਾਮ ਕਿਵੇਂ ਲਾਉਣੇ ਹਨ .ਅਸਲ ਵਿਚ ਗੁਰਬਾਣੀ ਹਰ ਇਕ ਗੁਰਸਿਖ ਮਾਈ ਭਾਈ ਨੂੰ ਆਪ ਪੜਨੀ ਚਾਹੀਦਾ ਹੈ. ਦੂਜੇ ਤੋਂ ਪੜਾਉਣ ਦਾ ਕੋਈ ਲਾਭ ਨਹੀਂ ਹੈ .ਸਿਰਫ ਇਕ ਖਾਨਾਪੂਰਤੀ ਹੈ .
ਸਾਰਿਆਂ ਵਿੱਚ ਹੀ ਕਮੀ ਹੈ, ਮੈਂ ਤੇ ਮੇਰਾ ਪਰਿਵਾਰ ਵੀ ਪਾਠ ਨਹੀਂ ਸੁਣਦੇ ਤਾਂ ਕਿਸੇ ਨੂੰ ਕੀ ਕਹਿਣਾ , ਮੈਂ ਵੀ ਇਕ ਕਥਾਵਾਚਕ ਹਾਂ, ਕਮੇਟੀ ਦੀ ਗਲਤੀ ਤਾਂ ਹੈ ਹੀ, ਪਰ ਸਾਡਾ ਆਪਣਾ ਜੀਵਨ ਵੀ ਬਹੁਤ ਗਿਰਾਵਟ ਵਾਲਾ ਹੈ
❤❤❤❤❤❤
Bahut vadia ji sahi gal hai ji
ਇਹ ਗਂਲ ਸਹੀ ਔ 🎉 11000 ਹਜਾਰ ਭੇਟਾ ਹੋਣੀ ਚਾਹੀਦੀ ਔ
7500/ bheta jaij hai.5 pathi singh karde ne paath te 1500/ ikde hisse aaya.koi jiaada nahi hai.paathi singha da satkar karna chahida hai.je kisse nu eh bheta jiaada lagdi tan aap paath kar lain .
ਬਾਬਾ ਜੀ ਲੋਕ ਪੁਠੇ ਸਿੱਧੇ ਕੰਮ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਸਕਦੇ ਹਾਂ ਜੀ ਪਰ ਗੁਰੂ ਸਾਹਿਬ ਜੀਆਂ ਦੇ ਵਜ਼ੀਰਾਂ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਹਾਂ ਜੀ
ਸਾਡੇ ਏਰੀਏ ਵਿੱਚ ਅਖੰਡ ਪਾਠ ਸਹਿਬ ਜੀ ਦੀ ਭੇਟਾ 11000 ਰੁਪਏ ਹੈ ਜੀ
1000,ਹੋਣੀ ਚਾਹੀਦੀ ਹੈ ਜੀ ਸਾਡੇ ਪਿੰਡਾਂ ਵਿੱਚ 1000ਹੈ ਜੀ ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਨੇ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
1000ਕੇ10000
ਬਾਬਾ ਜੀ 8500 ਕਰਦੋ ਕੋਈ ਨਾ ਗਰਾਥੀ ਗੁਰੂ ਦੇ ਵਜ਼ੀਰ ਹਨ
ਬਾਬਾ ਜੀ ਪਿੰਡ ਬਡਬਰ ਜਿਲਾ ਬਰਨਾਲਾ ਵਿੱਚ ਅਖੰਡ ਪਾਠ ਦੀ ਭੇਟਾ ਸਿਰਫ 5100 ਰੁ ਚੱਲਦੀ ਹੈ ਅਤੇ ਸਹਿਜ ਪਾਠ ਦੀ 3100 ਚਲਦੀ ਹੈ
👍🏻👍🏻👍🏻👍🏻👍🏻👍🏻👍🏻♥️👍🏻👍🏻♥️👍🏻👍🏻👍🏻👍🏻♥️👍🏻👍🏻
ਪਾਠ , ਅਖੰਡ ਪਾਠ ਹੋਵੇ ਬਾਣੀ ਨਾ ਸੁਣਦੇ , ਨਾਹੀ ਸਮਝਦੇ , ਨਾਹੀ ਪੜ੍ਹਨ ਯੋਗ ਹਾਂ , ਲਾਭ ਕਿਵੇਂ ਹੋਇਆ ? ਗੁਰਬਾਣੀ ਸਮਝਕੇ ਆਪਹੀ ਗੁਰਬਾਣੀ ਦਾ ਸਤਿਸਰੂਪ ਬਣਨਾ ਹੈ ?
ਬਹੁਤ ਵਧੀਆ ਹੋਵੇਗਾ ਜਦੋਂ ਭੇਟਾ ਨਹੀਂ ਦੇਂਦੇ ਤਾਂ ਉਹ ਲੋਕ ਆਪ ਕਰ ਲੈਣ ਚੰਗਾ ਹੋਵੇਗਾ ਜਦੋਂ ਪਾਠੀ ਸਿੰਘ ਨਹੀ ਮਿਲਗੇ ਫਿਰ ਪਤਾ ਲੱਗੂ ਕਿਵੇਂ ਅਸੀ ਪਾਠੀਆਂ ਦੀ ਭੇਟਾ ਦੇਣ ਤੋਂ ਭੱਜਦੇ ਹਨ ਕੁਝ ਲੋਕ ਅਤੇ ਕੁਝ ਪ੍ਰਬੰਧ ਕਮੇਟੀਆਂ ਦੇ ਮੈਂਬਰ ਬਹੁਤ ਗ਼ਲਤ ਹੁੰਦੇ ਹਨ ਇਸ ਕਰਕੇ ਹੀ ਪਾਠੀ ਸਿੰਘਾਂ ਨੇ ਹੋਰ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਹੋਰ ਕਾਰੋਬਾਰਾ ਵਿਚ ਲਗਾ ਦਿੱਤਾ ਹੈ ਹੁਣ ਕਮੇਟੀਆਂ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪ ਪਾਠ ਕਰਿਆ ਕਰਨ ਗੁਰੂ ਘਰਾਂ ਦੀਆਂ ਇਮਾਰਤਾਂ ਤਾਂ ਬਹੁਤ ਵਧੀਆ ਬਣ ਗੲੀਆ ਹਨ ਪਰ ਗ੍ਰੰਥੀ ਸਿੰਘ ਜਾ ਕਥਾ ਕੀਰਤਨ ਪ੍ਰਚਾਰਕ ਨਹੀਂ ਰਖਦੇ ਬਸ ਪੰਜ ਸੱਤ ਹਜਾਰ ਰੁਪਏ ਪ੍ਰਤੀ ਮਹੀਨਾ ਦੇਂਦੇ ਹਨ ਇਨੀ ਮਾਇਆ ਨਾਲ ਘਰਾਂ ਪ੍ਰੀਵਾਰਾਂ ਦੇ ਗੁਜ਼ਾਰੇ ਨਹੀ ਹੋ ਸਕਦਾ ਜੇਕਰ ਇਨ੍ਹਾਂ ਲੋਕਾਂ ਦਾ ਇਨੀ ਮਾਇਆ ਨਾਲ ਗੁਜ਼ਾਰਾ ਨਹੀਂ ਹੁੰਦਾ ਫਿਰ ਗ੍ਰੰਥੀ ਰਾਗੀਆਂ ਦਾ ਵੀ ਗੁਜ਼ਾਰਾ ਹੋ ਸਕਦਾ ਇਸ ਲਈ ਸੰਗਤਾਂ ਨੂੰ ਚਾਹੀਦਾ ਹੈ ਕਿ ਚੰਗੀ ਸੋਚ ਵਾਲੇ ਲੋਕਾਂ ਨੂੰ ਗੁਰੂ ਘਰਾਂ ਦੇ ਪ੍ਰਬੰਧਕ ਬਣਾਉਂਣ ਦੀ ਕਿਰਪਾਲਤਾ ਕਰਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹ ਜੀ ਵਾਹ। ਬੌਲ ਸੁ ਧਰਮਿੜੇਅਆ। ਧੰਨਵਾਦ ਖਾਲਸਾ ਜੀ
👍👍👍👍👍👍
ਵਿਆਹਾਂ ਵਿੱਚ ਡੀ ਜੇ ਤੇ ਚਲਦੇ ਗਾਣਿਆ ਤੇ ਨੱਚਣ ਵਾਲੀਆਂ ਡਾਂਸਰਾਂ ਤੋਂ ਤਾਂ ਨੋਟ ਲੁਟਾਉਦੇ ਨੇ ਪਰ ਜੇ ਪਾਠੀ ਅਰਦਾਸ ਦਾ 500 ਰੁਪਏ ਮੰਗ ਲੈਣ ਤਾਂ ਫਿਰ ਮੂੰਹ ਵੇਖਣ ਵਾਲੇ ਹੁੰਦੇ ਨੇਕੁਝ ਅੱਗੋ ਰੋਣਾ ਧੋਣਾ ਸ਼ੁਰੂ ਕਰ ਦਿੰਦੇ ਨੇ
ਵਾਹਿਗੁਰੂ ਜੀ ਗੁਰਬਾਣੀ ਗੁਰੂ ਨੂੰ ਆਪ ਪੜੋ ਜੀਵਨ ਜਾਂਚ ਸਿੱਖੋ ਜੇ ਆਪ ਪੜਾਗੇ ਤਾਂ ਹੀ ਆਪਣੀ ਕਾਇਆ ਨੂੰ ਖੋਜਾਂਗੇ 🙏
ਸੁਖਮਣੀ ਸਾਹਿਬ ਪੜ ਭੋਗ ਪਾਉ ਵਿਧੂ ਲੁੱਟ ਤੋਂ ਬਚ ਜਾਉ ਪਾਠ ਕਰਨਾ ਆਸ਼ ਕਰੋ ਸਮਝੋ ਬੇਸ਼ਾੱਕ ਮਹੀਨੇ ਚ ਭੋਗ ਪਾਉ ਸਧਾਰਨ ਪਾਠ ਸੁਣਿਆ ਨੀ ਜਾਂਦਾ ਅਖੰਡ ਪਾਠ ਟਿਵੇਂ ਸੁਣੋਗੇ ਪੰਡਿਤਾ ਵਾਲੇ ਚੰਘਲ ਤੋ ਸਤਿਗੁਰਾਂ ਕਢਿਆ ਸੀ ਫਿਰ ਵੜਗੇ ਹਾਂ
Guru sahib da hukm na manan ķrkey guru to dur ha na k bàni na parn krkey dur naĥi
K atrta karke
Pind waley aap ralmil ke sehaj path kro
ਵਾਹਿਗੁਰੂ ਜੀ ਸੁਖਮਨੀ ਸਹਿਬ ਤੇ ਆ ਗਈ। ਹੁਣ ਤਾਂ ਜਿਸ ਦਿਨ ਫੁੱਲ ਚੁਗਦੇ ਉਸੇ ਦਿਨ ਸੁਖਮਨੀ ਸਹਿਬ ਪਾਠ ਕਰਕੇ ਸਾਰਾ ਫਿਕਰ ਲਥਾ ਜੀ
ਕਮੈਟੀ ਦੀ ਘਾਟ ਹੈ ਬਹੁਤ ਬਾਬਾ ਜੀ
ਬੱਚੇ ਬਾਹਰ ਭੇਜਣ ਤੇ ਜ਼ੋਰ ਲੱਗਾ, ਬਾਬਾ ਜੀ ਕੋਈ ਨਹੀਂ ਆਉਂਦਾ ਇਸ ਪਾਸੇ।।
ਭਾਈ ਸਾਹਿਬ ਜੀ ਬੇਨਤੀ ਹੈ ਸਹਿਜ ਪਾਠ ਕਰਿਆ ਕਰੋ
ਭਾਈ ਸਾਹਿਬ ਜੀ ਤੁਹਾਡੇ ਕਹਿਣ ਨਾਲ਼ ਨਹੀਂ ਹੋ ਸਕਦਾ ਇਸ ਤਰ੍ਹਾਂ
ਗ੍ਰੰਥੀਆਂ ਪਾਠੀਆਂ ਰਾਗੀਆਂ ਨੂੰ ਪੈਸੇ ਦੇਣ ਲੱਗਿਆ ਮੌਤ ਪੈ ਜਾਂਦੀ ਏ ਕੰਜਰਖਾਨਾ ਕਰਵਾਉਣ ਲਈ ਭਾਵੇਂ ਜ਼ਮੀਨਾਂ ਵੇਚਣੀਆਂ ਪੈਣ ਬਾਕੀ ਕਮੇਟੀਆਂ ਤਾਂ ਚੌਧਰਾਂ ਤੇ ਗੋਲਕਾਂ ਪਿਛੇ ਲੜ ਲੜ ਕੇ ਮਰ ਚਲੀਆਂ।।
Koi satkar ni g krda grnthi sab da Es kr k bacha es line vich auda ni
ਜਦੋ ਪਾਠੀ ਸਿੰਘਾਂ ਨੂੰ ਭੇਟਾਂ ਥੁੱਕ ਲਾ ਲਾ ਕੇ ਇੱਕ ਦਿਹਾੜੀ ਨਾਲੇਂ ਵੀ ਘੱਟ ਦੇਣੀ ਹੈ। ਤੇ ਗੑੰਥੀ ਸਿੰਘ ੫ - ੭ ਹਜ਼ਾਰ ਚ ਲੱਭਣਾ ਤੇ ਕਿਉ ਕੋਈ ਆਪਣਿਆ ਬਚਿਆੰ ਨੂੰ ਇਸ ਪਾਸੇ ਭੇਜੇਗਾ । ਕਦੀ ਹਿਸਾਬ ਲਾਇਆ ਗੑੰਥੀ ਦੀ ਦਿਹਾੜੀ ੧ ਦਿਨ ਦੀ ਕਿੰਨੀ ਪਈ ਹੈ । ਤੇ ਫਟਿਆ ੧੦ ਦਾ ਨੋਟ ਦੇਕੇ ਅਰਦਾਸ ਵੀ ਕਰਵਾਉਣੀ ਬਾਬਾ ਜੀ ਪੁੱਤ ਵੀ ਦਿਉ , P R ਵੀ ਦੇ ਦਿਉ , ਨੂੰਹ ਵੀ ਦੇ ਦਿਉ । ਲਾਹਨਤ ਹੈ
ਗੁਰੂ ਘਰਾਂ ਦੀਆਂ ਕਮੇਟੀਆਂ ਇਸ ਚ ਮੁੱਖ ਦੋਸ਼ੀ ਨੇ ਜਿੰਨਾਂ ਨੇ ਗੋਲਕਾਂ ਦੇ ਹਿਸਾਬ ਤੋਂ ਉੱਤੇ ਕਦੀ ਸੋਚਿਆ ਹੀ ਨਹੀ ਚਗੇ ਪਾਠੀ ਸਿੰਘ ਦੀ ਕਦਰ ਨਹੀਂ ,,, ਆਉਣ ਵਾਲਾ ਸਮਾਂ ਬੁਰਾ ਹੈ ,, ਸੋਚਣ ਦੀ ਲੋੜ ਹੈ ਜੀ ਕੌਮ ਨੂੰ
Sangat nu khud sahaj karna sikhna chahida hai. Pathi singh bhorese mand nahi han. Guru granth sahib di hazuri vich mobila nal khed de han
ਇਸੇ ਕਰਕੇ ਸਾਡੇ ਵਿਚੋਂ ਸਿੱਖੀ ਨਿਘਾਰ ਵੱਲ ਜਾ ਰਹੀ ਹੈ। ਵਾਹਿਗੁਰੂ ਜੀ ਮੇਹਰ ਕਰੇ ਸਾਡੀ ਕੌਮ ਤੇ। ਅਸੀਂ ਆਪ ਤੇ ਆਪਣੇ ਪਰਿਵਾਰ ਵਿੱਚ ਸਹਜ ਪਾਠ ਦਾ ਰੂਝਾਨ ਬਣਾਈਏ।ਗੁਰਦੁਆਰੇ ਸਾਹਿਬ ਬੋਹਤ ਬਣਾਈ ਜਾ ਰਹੇ ਹਾਂ ਪਰ ਪਾਠ ਕਰਨ ਦੇ ਉਪਰਾਲੇ ਕਮੇਟੀ ਵਲੋਂ ਨਹੀ ਕਿੱਤੇ ਜਾ ਰਹੇ ਹਨ। ਪ੍ਰਧਾਨ ਬਨਣ ਲਈ, ਚੌਧਰੀ ਬਨਣ ਲਈ ਤਾਂ ਹਰ ਹੱਦ ਪਾਰ ਕਰ ਜਾਂਦੇ ਹਾਂ, ਸਾਰੀ ਮਰਿਆਦਾ ਲੀਰਾਂ ਲੀਰ ਕਰ ਦਿੰਦੇ ਹਾਂ ਪਰ ਜੋ ਸਾਡੇ ਗੁਰੂ ਘਰ ਦੇ ਵਜ਼ੀਰ ਕੀਰਤਨੀ ਜੱਥੇ, ਸੇਵਾਦਾਰ ਦੀ ਇਕ ਨਹੀ ਸੁਣਦੇ ਹਾਂ। ਸਾਰੀ ਸਿੱਖ ਕੌਮ ਤੇ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀਆਂ ਹੈ ਕਿ ਗੁਰਦੁਆਰੇ ਸਾਹਿਬ ਦੇ ਨਾਲ-ਨਾਲ ਇਸ ਗ੍ਰੰਥੀ ਸਿੰਘ ਸਾਹਿਬ ਜੀ ਦੀ ਬੇਨਤੀ ਵੱਲ ਵੀ ਜਰੂਰ ਧਿਆਨ ਦੇਣ ਦੀ ਖੇਚਲ ਕਰੀਏ। ਧਨਵਾਦ 🙏🙏🙏🙏
Pathi bnake ki krange paathian da satkar kaun karde
Waheguru je
ਇਹ ਕਹਾਣੀ ਰਹਿ ਗਏ ਸੀ
Waheguru ji🙏🙏🙏
🙏🙏🌹🌹
Waheguru Ji
ਵਾਹਿਗੁਰੂ ਜੀ
Very nice
Very good
Very good
ਬਹੁਤ ਵਧੀਆ ਵਿਚਾਰ ਹਨ ਜੀ, ਪਰ ਇਹ ਅਵਸਥਾ ਦੀ ਗੱਲ ਹੈ ਜੀ, ਪੜਕੇ, ਸੁਣਕੇ ਬੜਾ ਪ੍ਰਚਾਰ ਹੋ ਰਿਹਾ ਹੈ ਜੀ ਵੀਰ ਜੀੳ, ਲੇਕਿਨ ਅਸੀ ਤੇ ਅਜੇ ਜਾਤ ਗੋਤ ਦੇ ਗਲਬੇ ਹੇਠ ਦਬੇ ਹੋਏ ਹਾਂ ਤੇ ਨਿਕਲਣਾ ਵੀ ਨਹੀ ਚਾਹੁੰਦੇ, ਸਗੋਂ ਜਾਤ ਗੋਤ ਮਾਣ ਸਨਮਾਨ ਨਾਲ ਲਾਉਂਦੇ ਹਾਂ ਜੀ
Waheguru ji waheguru ji ❤❤