ਸੰਦਾ ਨੂੰ ਸੰਦ || @Aaklia-family.

Поділитися
Вставка
  • Опубліковано 18 вер 2024
  • ਸੰਦਾ ਨੂੰ ਸੰਦ || @Aaklia-family.
    #ledish #inspiration #harjeetkaur
    @Aaklia-family.

КОМЕНТАРІ • 196

  • @punjabidailynewschenal3527
    @punjabidailynewschenal3527 День тому +3

    ਬਹੁਤ ਵਧੀਆ ਬਿਲਕੁਲ ਸਚਾਈ ਹੈ

  • @spssingh3606
    @spssingh3606 5 днів тому +9

    Very nice ....ਆਵਾਜ਼ ਤੇ ਅੰਦਾਜ਼਼਼਼਼ਬਾ ਕਮਾਲ,,❤

  • @triloksingh7552
    @triloksingh7552 8 днів тому +9

    ਹਾਂ ਜੀ ਬਹੁਤ ਹੀ ਵਧੀਆ ਕਹਾਣੀ ਵੀ ਔਰ ਚੇਹਰਾ ਵੀ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਲੰਮੀਆਂ ਉਮਰਾਂ ਹੋਣ

  • @user-dh1hz1fr3m
    @user-dh1hz1fr3m 2 дні тому +2

    Very nice👍❤

  • @ssingh8393
    @ssingh8393 8 днів тому +30

    ਬੀਬਾ ਜੀ..ਗੁਰੂ ਫਤਿਹ ਜੀ..ਜੇ ਤੁਸੀਂ ਅਪਣੇ ਨਾਂਅ ਨਾਲ ਕੌਰ ਸ਼ਬਦ ਦੀ ਵਰਤੋਂ ਕਰਦੇ ਹੋ ਤਾਂ ਹੱਥ/ਬਾਂਹ ਚ ਕੜ‍ਾ ਜਰੂਰ ਪਾਉਣਾ ਜੀ...ਜੇ ਹੋ ਸਕੇ ਵੀਡੀਓ ਬਣਾਉਣ ਵੇਲੇ ਚੁੰਨੀ/ਦੁਪੱਟਾ ਗਲ੍ ਦੀ ਬਜਾਏ ਸਿਰ ਤੇ ਲਉ...ਤਾਂ ਤੁਸੀਂ ਜ਼ਿਆਦਾ ਸਿਆਣੇ ਤੇ ਸੋਹਣੇ ਲੱਗੋਗੇ..ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

  • @jaspreetrai8626
    @jaspreetrai8626 5 днів тому +3

    So beautiful ❤❤❤

  • @PremSingh-yw1yj
    @PremSingh-yw1yj День тому +1

    Madam g bht he vadia c bilkul sach hag

  • @titubharaj415
    @titubharaj415 3 дні тому +1

    Very nice story

  • @gurpreetsingh-si1fl
    @gurpreetsingh-si1fl 4 дні тому +2

    ਬਹੁਤ ਵਧੀਆ ਕਹਾਣੀ ਅਕਲ ਦੇਣ ਵਾਲੀ ਹੈ ਧੰਨਵਾਦ ਬਹੁਤ ਵਧੀਆ ਭੈਣੇ ਸਟੋਰੀ ਜੀ❤

  • @VikasSharma-gy2og
    @VikasSharma-gy2og День тому +1

    Very very nice ❤🙏🙏🙏🙏❤️

  • @KartarDelhi-xg7tt
    @KartarDelhi-xg7tt 4 дні тому +3

    ਬਹੁਤ ਵਧੀਆ ਵੀਡੀਓ ਜੀ ਸਰਦਾਰਨੀ ਜੀ

  • @GursewakSingh-by9bq
    @GursewakSingh-by9bq 2 дні тому +1

    Very nice you memm

  • @spssingh3606
    @spssingh3606 20 годин тому

    ਆਵਾਜ਼ ਤੇ ਅੰਦਾਜ਼ ਬਹੁਤ ਖੂਬਸੂਰਤ ਲਘੂ ਕਹਾਣੀ ਵੀ ਚੰਗੀ ਲੱਗੀ਼਼਼਼਼਼

  • @suchasingh2663
    @suchasingh2663 День тому +1

    I have already heard this story from my grandmother

  • @KuldipSingh-fh4nh
    @KuldipSingh-fh4nh 4 дні тому +2

    ਬਹੁਤ ਵਧੀਆ ਕਹਾਣੀ ਅਕਲ ਦੇਣ ਵਾਲੀ ਹੈ । ਧੰਨਵਾਦ ਬੀਬਾ ਜੀ ।

  • @HakamKangarh
    @HakamKangarh 2 дні тому +2

    Nice🎉❤

  • @lakhasingh-wp6wm
    @lakhasingh-wp6wm День тому +1

    Verry.nice.vidio

  • @sarbjeetgill1735
    @sarbjeetgill1735 8 днів тому +4

    ਬਹੁਤ ਵਧੀਆ ਵੀਡੀਓ ਛੋਟੀ ਭੈਣ ਬਹੁਤ ਸਿਖਿਆ ਦਿੱਤੀ

  • @armansandhu2234
    @armansandhu2234 5 днів тому +4

    ਬਹੁਤ ਸੋਹਣੀ ਕਹਾਣੀ ਸੁਣਾਈ ਆ ਮੈਡਮ ਜੀ ਤੁਸੀ ਧੰਨਵਾਦ ਜੀ

  • @IqbalSingh-ys8hb
    @IqbalSingh-ys8hb 8 днів тому +2

    ਸੰਦਾਂ ਨੂੰ ਸੰਦ ਟਕਰ ਹੀ ਜਾਂਦੇ ਹਨ

  • @BhupinderSingh-ue9xb
    @BhupinderSingh-ue9xb 3 дні тому +2

    ❤❤❤❤❤❤❤

  • @AvtarSingh-qx1zh
    @AvtarSingh-qx1zh 2 дні тому +1

    Very nice story ji

  • @preetgill6542
    @preetgill6542 5 днів тому +2

    ਬਹੁਤ ਸੋਹਣੀ ਕਹਾਣੀ ਸੀ 👍 preet gill

  • @MithnSingh
    @MithnSingh 6 днів тому +2

    Sisters g ok💯💯💯💯

  • @SukhwantSingh-c6d
    @SukhwantSingh-c6d 8 днів тому +4

    ਸੇਰ ਨੂੰ ਸਵਾ ਸੇਰ ਮਿਲ ਹੀ ਜਾੰਦਾ

  • @gurwindershergill7301
    @gurwindershergill7301 4 дні тому +2

    ਬਹੁਤ ਪੁਰਾਣੀ ਗੱਲ ਯਾਦ ਕਰਾਂ ਦਿੱਤੀ ਜੀ

  • @sikandersingh4111
    @sikandersingh4111 5 днів тому +3

    ਬੜੀ ਖੁਸ਼ੀ ਹੋੲਈ ਜੀ ਕਹਾਣੀ ਸੁਣ ਕੇ

  • @jaswindarsingh-gp5hg
    @jaswindarsingh-gp5hg 5 днів тому +1

    very,nice🙏🙏

  • @VikasSharma-gy2og
    @VikasSharma-gy2og День тому +2

    ਬਹੁਤ ਵਧੀਆ ਵੀਡੀਓ ਹੈ very nice

  • @MAKHANSINGHSreetejasingh
    @MAKHANSINGHSreetejasingh День тому +1

    Very nice story aa ji

  • @AmandeepSingh-fu6qx
    @AmandeepSingh-fu6qx 5 днів тому +2

    Nice g

  • @KulwinderSingh-c3g
    @KulwinderSingh-c3g 6 днів тому +2

    Good 👍

  • @NirmalSingh-fj1hv
    @NirmalSingh-fj1hv 7 днів тому +2

    ਸਿੱਖਿਆ ਦਾਇਕ

  • @anmolpreetsingh8720
    @anmolpreetsingh8720 4 дні тому +1

    💯👌🙏

  • @PargatSingh-ql6bd
    @PargatSingh-ql6bd 7 днів тому +2

    ਬਹੁਤ ਵਧੀਆ

  • @GurpreetSingh-xw9lb
    @GurpreetSingh-xw9lb 9 днів тому +5

    Great story

  • @JoginderSingh-dd4vd
    @JoginderSingh-dd4vd 2 дні тому +1

    Very good ji

  • @kamalpawar799
    @kamalpawar799 8 днів тому +1

    Story and girl both are beautifull.

  • @jogasingh1907
    @jogasingh1907 6 днів тому +2

    Biba ji sat Siri akal. Bilkul theek hai biba ji kiunke Punjabi akhan hai chor nu phadan lai chor hi us de pichey lai da ha is tran adab nu adab Pune nal hi sudaria ja sakda hai. Ap ji da dhanwad kahani vaste.

  • @SofisMovie
    @SofisMovie 7 днів тому +1

    बहुत बढ़िया कहानी है llll इस से एक सीख भी मिलती है कि हर वक़्त इंसान को गुसे मे ही नहीं रहना चाहिए

  • @gurjindersekhon1423
    @gurjindersekhon1423 8 днів тому +1

    Story so nice sister ji

  • @ichharram4471
    @ichharram4471 7 днів тому +2

    Verynicesatoryokji

  • @SukhdevSinghSukha-e9n
    @SukhdevSinghSukha-e9n 8 днів тому +3

    Bahut achhi sikhia samaj nu sister,good meaaage,May god bless you.

  • @jasbirsingh-mk2td
    @jasbirsingh-mk2td 7 днів тому +2

    😮😮😮😊😊 wonderful 🙏🙏

  • @gursharanjitSing
    @gursharanjitSing 7 днів тому +2

    Very nice ❤❤❤❤❤

  • @mehakpunjabdi9790
    @mehakpunjabdi9790 5 днів тому +2

    ਕਹਾਣੀ ਬਹੁਤ ਹੀ ਵਧੀਆ ਤੇ ਸਿਖਿਆਦਾਇਕ ਲੱਗੀ..ਕਹਾਣੀ ਸਨਾਉਂਣ ਦਾ ਅੰਦਾਜ਼ ਵੀ ਬੜਾ ਵਧੀਆ ਲੱਗਿਆ ..ਭੈਣੇ..

  • @user-sb1ft6by5z
    @user-sb1ft6by5z 4 дні тому +2

    ਬਹੁਤ ਵਧੀਆ ਹੈ ਗੁਡੀਆ ਵਾਹਿਗੁਰੂ ਭਲਾ ਕਰਨ

  • @PANJABICLIPCUT
    @PANJABICLIPCUT 8 днів тому +4

    ਬਹੁਤ ਚੰਗੀ ਆਵਾਜ਼ ਤੇ ਕਹਾਣੀ ਜੀ

  • @rashpalbanger1021
    @rashpalbanger1021 8 днів тому +2

    Very good story

  • @GopalSingh-o4t
    @GopalSingh-o4t 6 днів тому +3

    Vvvvvery nice video ji❤❤❤❤❤

  • @s.tarsemsingh4733
    @s.tarsemsingh4733 5 днів тому +1

    ਹਾਜੀ , ਬਹੁਤ ਵਧੀਆ ਕਹਾਣੀ ਸੀ ਸਮਝਾਉਣ ਲਈ,, ਵਹਿਗੁਰੂ ਤਹਾਨੂੰ ਚੱੜਦੀ ਕਲਾ ਵਿੱਚ ਰੱਖੇ।

  • @sharwankumar795
    @sharwankumar795 6 днів тому +2

    Very nice vido beta gi namaste

  • @HakamKangarh
    @HakamKangarh 8 днів тому +3

    Vadhia kahani aa🎉❤

  • @JaswatheeraJaswatHeera
    @JaswatheeraJaswatHeera 5 днів тому +2

    Very good bhen ji bhut badhiya khani a

  • @user-pe1gn9pc4m
    @user-pe1gn9pc4m 9 днів тому +5

    Nice story

  • @bakhshisinghsidhu8350
    @bakhshisinghsidhu8350 8 днів тому +2

    ਵਧੀਆ ਸਲਾਹ

  • @TSNKKAKASINGH
    @TSNKKAKASINGH 6 днів тому +2

    Very nice beta ji

  • @gaganshergill5817
    @gaganshergill5817 День тому +1

    Very nice 😊😊😂❤

  • @JaswinderSingh-yk5es
    @JaswinderSingh-yk5es 2 дні тому +1

    ਬਹੁਤ ਵਧੀਆ ਜੀ ਨਤੀਜਾ ਸਹੀ ਹੈ ਜੀ ❤❤

  • @parmindergrewal7291
    @parmindergrewal7291 8 днів тому +2

    ਬਹੁਤ ਵਧੀਆ ਜੀ🎉

  • @preetdhaliwal6356
    @preetdhaliwal6356 7 днів тому +1

    ਬਹੁਤ ਸੋਹਣੀ ਕਹਾਣੀ ਹੈ ਜੀ 👌

  • @TARSEMSINGH-pl3sy
    @TARSEMSINGH-pl3sy 7 днів тому +2

    ਵਧੀਆ ਅੰਦਾਜ ਹੈ ਤੁਹਾਡਾ ਗੱਲ ਕਰਨ ਦਾ

  • @BahadurSingh-ib3jz
    @BahadurSingh-ib3jz 7 днів тому +3

    Bahut vadiya video hai ji

  • @SinghJagga-ut5nj
    @SinghJagga-ut5nj 8 днів тому +6

    👍👍👍👍🌹🌹🌹🌹❤

  • @bishandass9154
    @bishandass9154 7 днів тому +1

    Very educative post.

  • @suhkdevtapiala1211
    @suhkdevtapiala1211 7 днів тому +2

    ਬਹੁਤ ਹੀ ਵਧੀਆ ਬੇਟਾ🎉🎉ਨਿਰਮਲ ਟਪਿਆਲਾ

  • @BalrajAlune
    @BalrajAlune 5 днів тому +1

    Interesting story madam jii

  • @BalwinderSingh-dj8ke
    @BalwinderSingh-dj8ke 4 дні тому +1

    Very nice, Ma'am,

  • @balwindersinghbrar5963
    @balwindersinghbrar5963 8 днів тому +16

    ਕਹਾਣੀ ਤਾਂ ਨਿਰੀ ਕਲਪਿਤ ਅਤੇ ਨਿਰਅਧਾਰ ਜਿਹੀ, ਅਸਲੀਅਤ ਤੋਂ ਕੋਹਾਂ ਦੂਰ ਹੈ। ਪਰ ਖ਼ੂਬਸੂਰਤ ਮੁੱਖੜੇ ਤੋਂ ਨਿੱਕਲਦੇ ਸ਼ਬਦ ਫੁੱਲਾਂ ਦੀ ਖੁਸ਼ਬੂ ਵਾਂਗ ਮਹਿਸੂਸ ਹੁੰਦੇ ਹਨ। ਜੇਕਰ ਪਾਏਦਾਰ, ਮਹੱਤਵਪੂਰਨ ਵਿਸ਼ੇ ਵਾਲ਼ੀਆਂ ਕਹਾਣੀਆਂ ਸੁਣਾਉਗੇ ਤਾਂ ਸੋਨੇ ਤੇ ਸੁਹਾਗੇ ਵਾਂਗ ਲੱਗੇਗਾ।

    • @gurdarshandhaliwal361
      @gurdarshandhaliwal361 7 днів тому

      🙏 wah wah 🙏

    • @butakhan3468
      @butakhan3468 6 днів тому

      ਗੱਲ (16)ਆਨੇ ਸੱਚੀ ਹੈ ਭੈਣ ਮੇਰੀਏ। ਬਿਲਕੁਲ ਮੇਰੇ ਗੁਆਂਢ ਹੈ

    • @SukhchainSingh-yf9yx
      @SukhchainSingh-yf9yx День тому

      ਇੱਕ ਗਲਤੀ ਵੀ ਸੀ ਕੁਹਾੜਾ ਨੀ ਕਿਰਪਾਨ ਨਾਲ ਧੌਣ ਵੱਢੀ ਜਾਂਦੀ ਏ ਸਿਖਿਆ ਦਾਇਕ ਕਹਾਣੀ

  • @AvtarSingh-mc8en
    @AvtarSingh-mc8en День тому

    Very nice Very good good night ji

  • @JagjitSingh-kt9rf
    @JagjitSingh-kt9rf 2 дні тому +1

    ਬਹੁਤ ਸੋਹਣੀ ਸਟੋਰੀ ਜੀ

  • @GurBrarVlogs
    @GurBrarVlogs 5 днів тому +2

    😀 ਬਹੁਤ ਵਧੀਆ ਗੱਲਬਾਤ 👍🏻

  • @gurcharnsingh6026
    @gurcharnsingh6026 5 днів тому +1

    Bahot vadia madam

  • @lachhmansinghsingh9983
    @lachhmansinghsingh9983 8 днів тому +2

    ਬਹੁਤ ਵਧੀਆ ਜੀ

  • @SatgurAujla-tb9pu
    @SatgurAujla-tb9pu 8 днів тому +1

    ਬਹੁਤ ਵਧੀਆ ਕਹਾਣੀ ਆ ਜੀ🎉🎉🎉🎉🎉🎉, 🙏🙏🙏🙏🙏🌹♥️❤️ ਸਤਗੁਰ ਔਜਲਾ ਰਾਜਲਹੇੜੀ ਸ਼ੰਗਰੂਰ PB13 ਵਾਲੇ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @makhan4254
    @makhan4254 5 днів тому +1

    Good thought

  • @harmandersinghcheema6102
    @harmandersinghcheema6102 8 днів тому +1

    ਬਹੁਤ ਵਧੀਆ ਕਹਾਣੀ

  • @gurnamsahota6396
    @gurnamsahota6396 22 години тому

    Very nice bilkui sahi

  • @amrikchahal4754
    @amrikchahal4754 День тому

  • @gurcharansinghkanwar6805
    @gurcharansinghkanwar6805 8 днів тому +4

    kahani sunauna v ikk art hai,jo tuhade kol hai.subject v vadhia hai,jeondi reh.

  • @Naharsingh-c2n
    @Naharsingh-c2n 8 днів тому +2

    ਬਹੁਤ ਵਧੀਆ ਗੱਲ ਜੀ ਤੇ ਮੇਹਰ ਕਰੇ 🙏🙏

  • @RaviBassi-er2vw
    @RaviBassi-er2vw 9 днів тому +3

    Thanks🙏🙏 ji university patiala msc physic good story

  • @amritpalkaur2941
    @amritpalkaur2941 4 дні тому +1

    Dr Darshanjit singh Canada very nice Madam ji

  • @JagjitSingh_
    @JagjitSingh_ 7 днів тому +1

    ਕਹਾਣੀ ਬਹੁਤ ਵਧੀਆ ਲੱਗੀ ਕੁੜੀ ਦਾ ਬੋਲਣ ਦਾ ਤਰੀਕਾ ਵੀ ਬਹੁਤ ਚੰਗਾ ਸੀ

  • @parkashsingh4499
    @parkashsingh4499 8 днів тому +1

    ਬਹੁਤ ਵਧੀਆ ਜੀ ਖੁਸ਼ ਰਹੋ

  • @user-ji3vv8fk1e
    @user-ji3vv8fk1e 6 днів тому +1

    Nice.

  • @SmilingBrownBear-su6e
    @SmilingBrownBear-su6e 4 дні тому +1

    ❤😂😂😂

  • @reshamchahal3314
    @reshamchahal3314 7 днів тому +1

    Very good

  • @anmolpreetsingh8720
    @anmolpreetsingh8720 4 дні тому +2

    ਕਹਾਣੀ ਬਹੁਤ ਵਧੀਆ ਭੈਣ ਸਿਰ ਤੇ ਚੁੰਨੀ ਰੱਖਿਆ ਕਰੋ ਭੈਣ ਹੱਸੋ ਘੱਟ ਗੱਲ ਜਿਆਦਾ
    Very nice ji

  • @SurinderKumar-hu8qy
    @SurinderKumar-hu8qy 6 днів тому +1

    Super 👌

  • @gurpyarsinghgora5858
    @gurpyarsinghgora5858 5 днів тому +1

    🙏🙏🙏👍👍

  • @GursewakSingh-l4q9o
    @GursewakSingh-l4q9o 5 днів тому +1

    ❤❤🎉👍

  • @BalveerSingh-cj5ij
    @BalveerSingh-cj5ij 6 днів тому +1

    Veer good❤❤❤❤

  • @druv-wg9vu
    @druv-wg9vu 9 днів тому +3

    Nice

  • @Happy2136-h3w
    @Happy2136-h3w 5 днів тому +1

    Very nice

  • @GagandeepSingh-en3we
    @GagandeepSingh-en3we 8 днів тому +1

    Very nice. Buta singh makhu

  • @user-tt3mx5tn8q
    @user-tt3mx5tn8q 5 днів тому +1

    ਮੈਡਮ ਜੀ ਬਹੁਤ ਵਧੀਆ ਕਹਾਣੀ ਸੁਣਾਈ

  • @ReshamSingh-n1k
    @ReshamSingh-n1k 8 днів тому

    VERRY.GOOD

  • @surinderbedi7094
    @surinderbedi7094 5 днів тому +1

    Very nice and interesting vedio.😂

  • @harjinderjaura177
    @harjinderjaura177 7 днів тому +1

    👍 nice