Early 2000s - Official Video - RAKA

Поділитися
Вставка
  • Опубліковано 12 вер 2024
  • Early 2000s by Raka from the EP On My Own is a vivacious and upbeat dance anthem that catapults listeners into a world of infectious energy and lively beats right from the start!
    🎧 Listen to ON MY OWN EP on all Audio Streaming Platforms:-
    ♪ Spotify - raka.bfan.link...
    ♪ Apple Music - raka.bfan.link...
    ♪ Wynk - raka.bfan.link...
    ♪ Resso - raka.bfan.link...
    ♪ Amazon Music - raka.bfan.link...
    ♪ UA-cam Music - raka.bfan.link...
    ♪ Jio Saavn - raka.bfan.link...
    Track Credits:-
    Primary Artist - Raka
    Lyrics - Raka
    Composer - Raka
    Ft. Aman sutdhar,Kamal khangura
    Music - Meavin
    Video - Rajan Bir
    Dop - Sukh Kamboj
    Edit /Cc - The Ronin Vfx / Mr luv
    Hair - Sandy
    Mix - Sameer charegaonkar
    Team Believe Artist Services - linktr.ee/beli...
    Digital Partner:- Believe Artist Services
    For Licensing inquiries:
    Email:- sync-india@believedigital.com
    Thanks For Watching Our Channel. Have a Nice Day!
    #Raka #early2000s #onmyown #punjabisong

КОМЕНТАРІ • 2,7 тис.

  • @gurindersharma6395
    @gurindersharma6395 8 місяців тому +278

    ਐਲਬਮ ਦੇ ਸਾਰੇ ਗੀਤਾਂ ਦੀ ਵੀਡੀਓ ਇੱਕ ਦਿਨ ਚ ਹੀ ਰਿਲੀਜ਼ ਕਰਨ ਵਾਲਾ ਪਹਿਲਾ ਕਲਾਕਾਰ ਰਾਕਾ❤

  • @chardikalapunjab7200
    @chardikalapunjab7200 7 місяців тому +88

    ਪੁਰਾਣੇ ਸਾਰੇ ਕਲਾਕਾਰ ਦੋਬਾਰਾ ਅੱਗੇ ਲੈ ਕੇ ਆਏ ਬਾਈ ਜਿਨ੍ਹਾਂ ਨੂੰ ਵੇਖ ਵੇਖ ਕੇ ਵੱਡੇ ਹੋਏ. ਸਲੂਟ ਆ ਰਾਕੇ ਬਾਈ

  • @Jarnailsingh-vh4pf
    @Jarnailsingh-vh4pf 8 місяців тому +80

    ਰਾਕਾ ਪੁਰਾਣੇ ਦੌਰ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਬਹੁਤ ਵਧੀਆ ਪੁਰਾਣੇ ਸਮੇਂ ਦੀ ਯਾਦਾ ਤਾਜ਼ੀਆਂ ਕਰਤੀਆਂ ਰਾਕੇ ਦੇ ਪੁਰਾਣੇ ਮੋਡਲਾ ਨੇ ❤❤❤

  • @baazmathan8167
    @baazmathan8167 7 місяців тому +82

    ਰਾਕੇ 22 ਸਾਡਾ ਸਮਾ ਯਾਦ ਕਰਵਾ ਤਾ ਇਹੋ ਜਿਹੇ ਗਾਣੇ ਆਉਂਦੇ ਸੀ ਸਾਡੇ ਸਮੇਂ ਵਿੱਚ

  • @vipansandhu6863
    @vipansandhu6863 7 місяців тому +50

    ਵਾਹ ਓਏ , ਦੱਬਣ ਦੇ ਜਮਾਨੇ ਚ ਪੁਰਾਣੇ ਮੋਡਲਾਂ ਨੂੰ ਆਪਣੇ ਤੋਂ ਅੱਗੇ ਰੱਖ ਰਿਹਾ ,
    ਬਹੁਤ ਹੀ ਸੋਹਣੀ ਸੋਚ ਹੈ ਰਾਕੇ ਦੀ ,
    ਬਾਕੀ ਭੈਣ ਦੇਣ ਵਾਲਿਆ ਨੂੰ ਦੇ ਲੈਂਨਦੇ , ਇਹ ਹਰ ਕਿਸੇ ਨੂੰ ਜੀਜਾ ਈ ਸਮਝਦੇ ਨੇ

  • @roman29-w5x
    @roman29-w5x 7 місяців тому +58

    1 year - 5 lakh subscribers. Congratulations RAKA.

    • @palabhagat4406
      @palabhagat4406 6 місяців тому +1

      5lakh suscribe vich ek may be keta ajj par maja agya song sun ke❤❤

  • @mamtajassi5353
    @mamtajassi5353 7 місяців тому +32

    ਸਾਡਾ ਰਾਕਾ ਵੀਰ ਟਰੈਂਡਾਂ ਵਿਚ ਆਉਣ ਵਾਲਾ ਆ ਚੱਕ ਕੇ ਰੱਖ ਕੰਮ ਨੂੰ,, ਜੱਸੀ ਹੁਸ਼ਿਆਰਪੁਰ

  • @jassinahar15
    @jassinahar15 7 місяців тому +41

    ਓ ਬੱਲੇ yara ਪੁਰਣੇ ਗਾਣਿਆਂ ਦੀ ਯਾਦ ਕਰਾਤੀ 👌👌👌 best ਵੀਡੀਓ 22ਜੀ

  • @user-lj7xs4cr8z
    @user-lj7xs4cr8z 7 місяців тому +41

    ਪੁਰਾਣੇ ਕਲਾਕਾਰ ਪੁਰਾਣੀ ਫੀਲਿੰਗ ❤ ਪੁਰਾਣਾ ਮਿਊਜ਼ਿਕ ਸਟਾਈਲ 💕

  • @roman29-w5x
    @roman29-w5x 7 місяців тому +85

    No Ad ❌
    No Promotion ❌
    Pure Talent 💯

    • @thehindgrow
      @thehindgrow 7 місяців тому +2

      Yes bro ❤❤

    • @Jattpunjabi87
      @Jattpunjabi87 7 місяців тому +2

      Pure autotune too 😂

    • @ikwangamer5766
      @ikwangamer5766 7 місяців тому +1

      Ad aaa

    • @zoxanhere
      @zoxanhere 7 місяців тому +1

      Bro mein ads dakh ke aaya

    • @sanjivkumar8466
      @sanjivkumar8466 7 місяців тому +1

      ​@@Jattpunjabi87putt autotune vi lgane ane chahidi.. sare lande hee aa.. tere mirch lggi aa .. oil bheja lga lyi

  • @mk_beehla
    @mk_beehla 8 місяців тому +82

    ਵਾਹ ਰਾਕਾ ਜੀ ਪੁਰਾਣੇ ਸਮਿਆਂ ਦੇ ਗੀਤ ਯਾਦ ਕਰਵਾਤੇ ਯਾਰ ਜਿਉਦਾ ਰੇਹ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤❤❤❤🎉🎉🎉🎉

  • @RaviBargat-hr8ph
    @RaviBargat-hr8ph 8 місяців тому +88

    ਵਾਹ ਰਾਕਾ ਬਾਈ ਪੁਰਾਣੇ ਸਮਿਆਂ ਦੇ ਗੀਤ ਯਾਦ ❤ਕਰਵਾਤੇ 😊 ਵਾਹਿਗੁਰੂ ਜੀ ਤਾਨੂ ਹਮੇਸ਼ਾ ਖੁਸ਼ ਰੱਖਣ ❤❤🎉

  • @Rinku_uk
    @Rinku_uk 8 місяців тому +255

    Vadiya hai bro keep it up to up❤❤❤😊😊

    • @Ashul07
      @Ashul07 8 місяців тому +2

      Hllo

    • @Rinku_uk
      @Rinku_uk 7 місяців тому +1

      ​@@Ashul07Hanji❤

    • @Theft430
      @Theft430 7 місяців тому

      ​@@Rinku_uk8.97 million 😮

    • @Rinku_uk
      @Rinku_uk 7 місяців тому

      @@Theft430 😛❤hello bro kive ho

    • @Xavier2663
      @Xavier2663 6 місяців тому

      ​@@Rinku_ukpehla influencer dekha hai jo 9M ke baad bhi har ek ka reply karta hai. this is totally touch my heart ❤

  • @singhsidhuzzzz
    @singhsidhuzzzz 4 місяці тому +7

    Bhut vadia raake veere tu purane models nu fer ton agge aun da mauka ditta eh dono models kai saal pehla punjbai geeta di shaan hunde c

    • @Mannizzzzz
      @Mannizzzzz 4 місяці тому +3

      Sahi gall aa g tuhadi nd salute❤❤❤❤

  • @mintusardar1290
    @mintusardar1290 7 місяців тому +6

    ਰਾਕਾ🙌❣️
    ਜਦੋਂ ਗੁੱਡੀ ਅਸਥਾਨ ਤੇ ਚੜਦੀ ਹੁੰਦੀ❤
    ਤੇ ਫਿਰ ਧਰਤੀ ਤੇ ਗੱਲਾਂ ਹੁੰਦੀਆ ਈ ਨੇ✌️😎

  • @Warval_kon
    @Warval_kon 8 місяців тому +73

    ਬਹੁਤ ਹੀ ਇੰਤਜਾਰ ਕਰ ਰਿਹਾ ਸੀ ਮੈ raka bro ਤੇਰੇ song ਦੀ ਅੱਜ ਤੇਰਾ new song ਸੁਣ ਕੇ ਸੱਚੀ ਰੂਹ ਖੁਸ਼ ਹੋ ਗਈ, ਬਹੁਤ ਹੀ ਘੈਂਟ song ਆ raka bro,,❤❤❤❤❤❤❤❤❤❤❤❤❤❤❤❤❤❤❤❤❤❤

  • @lavi.official96
    @lavi.official96 8 місяців тому +76

    Raka on top 🔥🔥🔥

  • @Memewallah_
    @Memewallah_ 8 місяців тому +169

    0% bakwas
    100% Real talent ❤

  • @gagandeepsinghdeep2804
    @gagandeepsinghdeep2804 7 місяців тому +6

    ਭਰਾ music 🎶🎶🎵 ਕਿਧਰੋਂ ਕੱਢਦਾ ਐਂਡ ਹੀ ਕਰਦਾ ਮੈਂ ਵੀ rake to hi gaouna sikhna te music 🎵🎶 ਵੀ love you brother ❤❤❤❤

  • @Mxxn._.x._.j._.o
    @Mxxn._.x._.j._.o 7 місяців тому +10

    ਬਾਈ ਟੂਨ ਬਹੁਤ ਘੈਂਟ ਜਚਾਈ ਆ 👍👍 siraaa siraaa

  • @GurdeepSingh-bu8jo
    @GurdeepSingh-bu8jo 7 місяців тому +24

    ਰਾਕਾ ਰਾਕਾ ਹੋਈ ਪਈ ਹੈ ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਤੈਨੂੰ

  • @user-wm1md7jc3n
    @user-wm1md7jc3n 8 місяців тому +21

    Pehli baar kisi artist de ep de 5 te 5 song excellent lage h ❤

  • @JassiEDhaula-hf8on
    @JassiEDhaula-hf8on 7 місяців тому +6

    Hunn bnu gall dono purane star samne aaa gye ❤❤❤❤❤❤❤

  • @gagandeepsinghdeep2804
    @gagandeepsinghdeep2804 7 місяців тому +8

    ਖਿੱਚ ਕੇ ਰੱਖ ਰਾਕੇ ਵੀਰੇ ਤੇਰੇ ਸਦਕੇ ❤❤❤❤❤❤ song ਬਹੁਤ end ਘੈਂਟ

  • @SATGURU_RAVIDASS_JI
    @SATGURU_RAVIDASS_JI 8 місяців тому +23

    ਵੀਰੇ ਪੁਰਾਣਾ ਟਾਈਮ ਯਾਦ ਆ ਗਿਆ ਤੇਰਾ ਗਾਣਾ ਸੁਣ ਕੇ ਕਿਆ ਬਾਤ ਆ ਰਾਕੇ ਵੀਰੇ 🫶🏻😍🔥

  • @karmitakaur3390
    @karmitakaur3390 8 місяців тому +30

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @folkfusionmusicalband9007
    @folkfusionmusicalband9007 7 місяців тому +7

    ਰਾਕੇ ਵੀਰ ਬਹੁਤ ਸਾਰੀਆਂ ਸ਼ੁੱਭ ਇੱਛਾਵਾਂ, ਇੰਤਜਾਰ ਕਰਨਾ ਪਿਆ ਪਰ ਉਮੀਦ ਤੋਂ ਕਿਤੇ ਵਧੀਆ ਕੰਮ ਕੀਤਾ ਸਾਰੇ ਗੀਤਾਂ ਚ , ਬੱਸ ਏਸੇ ਤਰਾਂ ਮਿਹਨਤ ਕਰਦੇ ਰਹੋ ਬੇਨਤੀ ਹੈ ਕਿ ਐਵੇਂ ਕਿਸੇ ਨੂੰ ਜਵਾਬ ਦੇ ਕੇ ਕਿਸੇ ਨੂੰ ਲਾਇਮ ਲਾਇਟ ਜਾਂ ਸਪੇਨ ਦੇਣ ਦੀ ਲੋੜ ਨਹੀਂ ਅਪਣੀ ਲਾਈਨ ਲੰਬੀ ਕਰਨ ਤੇ ਧਿਆਨ ਦੇ ਮੇਰਾ ਵੀਰ

  • @srgtasia
    @srgtasia 7 місяців тому +10

    Raka is always a level up ‼ he always gets unleashed and gets it done 🔥🔥🔥 & keeps raising the bar higher & higher it’s insane Wow ❤❤❤ This song is really unique.

  • @Babbumaanbabbu794
    @Babbumaanbabbu794 7 місяців тому +7

    🙏🙏ਕਯੀਆਂ ਨੂੰ raka ਵੀਰ ਮਾੜਾ ਲਗਦਾ ਪਰ ਰਾਕੇ ਵੀਰ ਨੂੰ ਦਿਲੋਂ ਪਿਆਰ ਸਤਿਕਾਰ ਕਰਦੇ ਆ🙏🙏

  • @yogirammu395
    @yogirammu395 8 місяців тому +14

    Wow yaar first Time industry che kise ne apni ep release kiti h oo vi sare gaaneya di video naal 💯💯 Raka Bai 🔥🔥

  • @BeantKaur-zq9tv
    @BeantKaur-zq9tv 8 місяців тому +17

    Ek gll ta purani modela nu dubara lonch kreaa raka ❤️🙌 good 😊 nice song

  • @jashandeepsingh6890
    @jashandeepsingh6890 8 місяців тому +9

    i want old vibe and here is it .❤❤❤❤

  • @navneethoney585
    @navneethoney585 7 місяців тому +2

    Bhout vadiya raka 22dil khush krta Mere pra ne music purana door ch assi khush babbu mann v purane door ch gujar rahe te raka v eh sama yadd kra rehahe ne

  • @jottihsp9012
    @jottihsp9012 7 місяців тому +14

    Purana time bachpan ch eh model dekhde hunde c hun fir le aya 22

  • @MenofculturePRO
    @MenofculturePRO 8 місяців тому +136

    0% nangapan
    0% bakwas
    100% pure talent

  • @LTS812
    @LTS812 8 місяців тому +33

    Raka warga Banda nhi ❤❤❤

  • @nraleDESI
    @nraleDESI 8 місяців тому +9

    Old is gold ❤

  • @shortstime1155
    @shortstime1155 7 місяців тому +6

    Yrr vibe tan hai gane che 😮😮

  • @parvindersingh8677
    @parvindersingh8677 7 місяців тому +3

    ਰਾਕਾ ਬਈ ਅੱਤ ਕਰਵਾ ਦਿੱਤੀ ਵੀਰ ❤

  • @iammanishvip
    @iammanishvip 8 місяців тому +49

    Something felt like an old song.
    😂 2000 remembered.❤

    • @karma........7544
      @karma........7544 8 місяців тому +5

      Yeah the main hero looked old....
      But jawaan Raka saved the girl ♥️

    • @kissanjattkissan9976
      @kissanjattkissan9976 7 місяців тому

      @@karma........7544teri dudhi save

  • @sarabjeetvirgo
    @sarabjeetvirgo 8 місяців тому +14

    Available on iTunes. Iconic ❤️❤️🔥🔥🔥🔥🔥🔥

  • @Jatt_.on_hunt
    @Jatt_.on_hunt 8 місяців тому +11

    ਵਿਆਵਾਂ ਤੇ ਚੱਲਣ ਵਾਲਾ ਗਾਣਾ nice ❤

  • @ramankumar6984
    @ramankumar6984 7 місяців тому +2

    Purane artists nu kise ne video ch leke aanda shukar a ❤❤

  • @kamaldhiman819
    @kamaldhiman819 7 місяців тому +4

    Waheguru chardi kalaa ch rakhe ❤

  • @still__editz
    @still__editz 8 місяців тому +34

    Very very nice song 🥰😘😘

  • @Akashdeep_official1322
    @Akashdeep_official1322 7 місяців тому +4

    Bai 2000s da dhor yaad krata song v oda da model v os vele dy bai swaad aa ghya 🎉❤❤

  • @akshay3027
    @akshay3027 8 місяців тому +12

    ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਬਾਈ ❤

  • @deepaknar6750
    @deepaknar6750 7 місяців тому +2

    ,, Doar purna chete agya...
    Sirra..... ❤❤❤❤❤
    A Munda Nawa Doar lyeo.. 👍👍👍👍👍👍👍

  • @JattuSaab2507
    @JattuSaab2507 7 місяців тому +2

    Kya baat ae rake veere nzara leyata purana time yaad krwata❤

  • @rohitbirwal4707
    @rohitbirwal4707 8 місяців тому +32

    जबरदस्त राका भाई ❤❤❤

  • @Ssf327
    @Ssf327 8 місяців тому +67

    Most popular singer in punjab future

  • @dineshrai4237
    @dineshrai4237 8 місяців тому +9

    Purana tym yaad krataa vdo ch v te music ch v 🥂🔥🔥🔥❤️💯

  • @manojbanger7394
    @manojbanger7394 7 місяців тому +4

    Raka veer bas tuhade laye eko line Brilliant Excellent super.❤❤❤❤

  • @gulshanmahiwal6727
    @gulshanmahiwal6727 7 місяців тому +1

    Main Haryana se hun re rake bhai ke sab songs ache lgate hai aur usse virodhiyon ka jalna lagata ....🔥🔥
    Rake bhai Haryana Wale bhai apke sath chak de fatte 💪💪💪

  • @HardeepSingh-js7gd
    @HardeepSingh-js7gd 7 місяців тому +7

    ਰਾਹਾਂ ਵੀਰ ਨੂ ਰੱਬ ਢੜਦੀ ਕਲਾ ਵਿੱਚ ਰੱਖੇ 🙏🙏 ਰੱਬ

  • @HARMAN_SAKRALA
    @HARMAN_SAKRALA 8 місяців тому +4

    Raka purana dor laa ke a reha aa 🔥

  • @user-dr7tv8rv5p
    @user-dr7tv8rv5p 8 місяців тому +8

    Eh a old virsa ehnu kehde a gana❤❤

  • @The_world_of_Bts
    @The_world_of_Bts 7 місяців тому +2

    ਰਾਕਾ ਤਾ ਪੁਰਾਣੀ ਆ ਚੀਜਾ ਵਾਪਿਸ ਲੈਕੇ ਆਉਦਾ sira ਬਾਈ ❤❤❤❤

  • @alwaysjaskaran
    @alwaysjaskaran 7 місяців тому +2

    the video is top notch, the actor's expressions are on point and kamal khangura has rocked completely,, and so does are the lyrics, bomb. Raka has created a masterpiece. loved it truly, on repeat

  • @Pb8790X
    @Pb8790X 8 місяців тому +15

    ਮੈਨੂੰ ਲੱਗਦਾ ਸਭ ਨੂੰ 😂 ਧੱਕੂ 😅

  • @sandeepbubbi865
    @sandeepbubbi865 8 місяців тому +7

    This vibe only understand 1995.....born🎉🎉

  • @Rohit__choudhary_
    @Rohit__choudhary_ 8 місяців тому +7

    Aaye haaye veere vibe paa ditti song de vich..❤

  • @manisamana8099
    @manisamana8099 7 місяців тому +1

    ਸਾਡੇ ਵਾਲਾ ਪੁਰਾਣਾ ਸਮਾਂ ਯਾਦ ਆਗਿਆ ਗੱਲਬਾਤ ਬਾਈ ਪੁਰੀ😊😊😊ਦਿਲ ਖੁੱਸ਼ ਕਰਤਾ ਰਾਕਾ ਭਰਾ ਨੇ

  • @GaganBhangwan-dv5dl
    @GaganBhangwan-dv5dl 7 місяців тому +2

    ਹੋਲੀ ਹੋਲੀ ਆ ਰਿਹਾ ਫੂਮ ਚ ਰਾਕਾ ❤

  • @sukhpal9279
    @sukhpal9279 8 місяців тому +11

    ਵਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ

  • @user-jn1di1ln4l
    @user-jn1di1ln4l 8 місяців тому +4

    Raka bai tusi different. Kamm krta 🤟🏻❤️❤️👌🏻🎁🎁

  • @shubhammehra777
    @shubhammehra777 8 місяців тому +9

    Early 2000`s + 2024 = jabardast ❤❤

  • @nikhilsingh6016
    @nikhilsingh6016 7 місяців тому +2

    ਰਾਕਾ ਰਾਕਾ ਹੋਈ ਪੈਈ ਏ……❤

  • @PrincePrince-nk4fr
    @PrincePrince-nk4fr 7 місяців тому +6

    Raka Bhai very nice song ❣️

  • @ramansingh-ku2ui
    @ramansingh-ku2ui 8 місяців тому +8

    Raka bhi ❤
    Talented Banda 💯🤟🤟🎉🎉🎇🎉🔥🔥🔥🔥

  • @harpreethr2377
    @harpreethr2377 8 місяців тому +6

    ਪੁਰਾਣਾ ਦੌਰ ਯਾਦ ਆ ਗਿਆ

  • @rishavkumar6350
    @rishavkumar6350 8 місяців тому +7

    Old vibe music ❤🎉

  • @point7124
    @point7124 7 місяців тому +2

    Wah ji wah Dil Khush karta raka Bai ne ❤❤❤❤

  • @singingjourney1235
    @singingjourney1235 7 місяців тому +2

    purane artists nu moka dena ali gal Raka bai di att krwa gyi💥

  • @lokeshkhurche4275
    @lokeshkhurche4275 8 місяців тому +9

    Raka never disappoints❤️😇

  • @_MAFiA_00
    @_MAFiA_00 8 місяців тому +4

    RAKA ON TOP ❤

  • @Aaryprakash-hv2ut
    @Aaryprakash-hv2ut 8 місяців тому +33

    Nice song bro❤️raka❤️

  • @Freshhzone5403
    @Freshhzone5403 7 місяців тому +1

    Bhut ghaint gana model v dono purane a pr lgde ni jma young a hale vv bki poora sirraaa laeya hoeya Rake Ne 🔥🔥🔥🔥

  • @user-fj4hq4yq1r
    @user-fj4hq4yq1r 7 місяців тому +4

    Raka with old vibes and Bachpan wale Artists ❤❤❤

  • @Jai-kumar-Mulnivashi
    @Jai-kumar-Mulnivashi 8 місяців тому +5

    Raka is fire 🔥🔥🔥

  • @rajabika1734
    @rajabika1734 8 місяців тому +915

    ਮੈਨੂੰ ਐ ਕਿਉ ਲੱਗ ਰਿਹਾ ਰਾਕਾ ਦੌਰ ਹਲਾ ਰਿਹਾ

  • @bittusingh1586
    @bittusingh1586 8 місяців тому +8

    ਬਹੁਤ ਵਧੀਆ ਰਾਕੇ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤

  • @MrRrrr698
    @MrRrrr698 7 місяців тому

    Early 2000s my childhood 😊😍🥹😀 raka has such a great taste ❤️❤️❤️

  • @user-ig2qe7cf6s
    @user-ig2qe7cf6s 7 місяців тому +1

    Bai pura kntt song aa bhaut time baad purni vibe aai aa keep it up bro chak ke rakh kmm ❤❤

  • @user-pp9hu4ee8z
    @user-pp9hu4ee8z 8 місяців тому +48

    Nice song Raka❤❤❤❤❤

  • @Aaksu3232
    @Aaksu3232 8 місяців тому +4

    RAKA IS ROCK STAR ⭐❤❤❤❤⭐🔥🔥🔥🔥

  • @sumitchhabra395
    @sumitchhabra395 8 місяців тому +18

    ❤❤❤very beautiful heart touching ❤❤❤

    • @SandeepKumar-cd5cd
      @SandeepKumar-cd5cd 8 місяців тому

      ਵਾਕਿਆ ਈ ਬੜਾ heart taching song ਆ,,ਭਰਾਵਾ ਸੂਨ ਤਾਂ ਲੈ coment ਪਹਿਲਾ ਈ ਕਰ ਤਾਂ

    • @nisharajput2750
      @nisharajput2750 8 місяців тому

      😀​@@SandeepKumar-cd5cd

  • @SanjeevKumarBagga
    @SanjeevKumarBagga 7 місяців тому +2

    Raka bai best singer of punjab

  • @jaanid7974
    @jaanid7974 7 місяців тому +2

    2005 vibe ✨️

  • @vinodgoswami2023
    @vinodgoswami2023 8 місяців тому +7

    Awesome song paaji ♥️

  • @Its_Amrit007
    @Its_Amrit007 8 місяців тому +4

    Old style video ❤ love it 😍🎉

  • @saurabhs817
    @saurabhs817 8 місяців тому +5

    Raka always Rocks ❤❤🎉🎉Love U 22g

  • @maninderwarwal8851
    @maninderwarwal8851 6 місяців тому +1

    God bless you raka bro ❤rab tenu hmesha kush rahe tarkiyan bakshe ❤

  • @Gifpadda
    @Gifpadda 7 місяців тому +1

    takeover the industry bro boht tapp leya saleyan ne lalli shalliyan ne 👍👍👍👍🔥🔥🔥🔥🔥

  • @dharmendera_jatav
    @dharmendera_jatav 8 місяців тому +4

    Raka on top ❤💥

  • @shooterrangamusic3656
    @shooterrangamusic3656 8 місяців тому +6

    Raka nice entry❤❤❤❤❤❤

  • @world.all.gamer302
    @world.all.gamer302 8 місяців тому +6

    Wahh wahh najara lita❤❤

  • @Itsallinmind-production
    @Itsallinmind-production 7 місяців тому

    Khichi chal kam nu siraa song aa. Amli anthem ton att krayi tu.

  • @Rajveersingh-ze2jc
    @Rajveersingh-ze2jc 6 місяців тому +1

    ਵਦੀਆਂ ਮੁੰਡਾ ਘੈਂਟ ਆਵਾਜ਼ ਜਿਉਂਦਾ ਰਹਿ ਬਾਈ ❤❤❤

  • @Vishusherda
    @Vishusherda 8 місяців тому +10

    Super song 💙