On My Own - Official Video - RAKA

Поділитися
Вставка
  • Опубліковано 20 гру 2024

КОМЕНТАРІ • 5 тис.

  • @DILPREET-write
    @DILPREET-write 11 місяців тому +85

    ਨਵਾਂ ਬੰਦਾ ਲਿਖੇ ਗਾਏ ਰਾਸ ਓਹਨਾ ਨੂ ਨਾ ਆਏ ਜਿਹੜੇ 3-4 ਤੁਸੀ ਬਾਹਲੇ ਸਿਰ ਤੇ ਚੜਾਏ ਹੁਣ ਲੈਲੋ ਸੰਨਿਆਸ ਨਵੇਂ ਬੰਦੇ ਆਏ ❤❤❤❤

  • @KuldeepSingh-ys3gg
    @KuldeepSingh-ys3gg 8 місяців тому +41

    Atttt Song
    Raka Veer Nawa Dor
    Zarur Lake Aaungaa

  • @AMRITJOT_SINGH
    @AMRITJOT_SINGH 10 місяців тому +230

    ਗਾਣੇ ਸਾਰੇ ਹੀ ਸੁਪਰ ਹਿੱਟ ਹਨ ਆਪਣੀ ਤਰਫ ਤੋਂ ਫੁੱਲ ਸਪੋਰਟ ਹੈ ਬਾਕੀ ਤੁਸੀਂ ਕੰਮ ਨੂੰ ਖਿੱਚ ਕੇ ਰੱਖੋ❤❤❤❤❤❤

  • @gursahibsingh8781
    @gursahibsingh8781 7 місяців тому +61

    ਜਿਹੜਾ ਦੇਖਿਆ ਨਾ ਕਿਸੇ ਉਹਦੇ ਗੁਣ ਗਾਉਂਦੀ ਦੁਨੀਆ 🔥🔥🔥🔥

  • @AffectionateFlipFlops-ff9id
    @AffectionateFlipFlops-ff9id 10 місяців тому +570

    ਗਾਣਾ ਵਾਪਿਸ ਆ ਗਿਆ।ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

    • @Pbx1_5911-S
      @Pbx1_5911-S 9 місяців тому +2

      ਰਾਜਾ ਭਾਈ ਦੀ ਇੰਸਟਾ ਆਈਡੀ ਕੀ ਹੈ?

    • @Inderdhamakedarvideo
      @Inderdhamakedarvideo 9 місяців тому +2

      Rake bai di id

    • @S7Lofi
      @S7Lofi 8 місяців тому

      ਗਿਆ ਕਿੱਥੇ ਸੀ ❓❓

  • @GaganDeep-mk8bq
    @GaganDeep-mk8bq 10 місяців тому +61

    ਆ ਗਿਆ ਰਾਕਾ ਰਾਕਾ ਹੋ ਪਏ ❤❤❤

  • @SunilKumar-gv6fy
    @SunilKumar-gv6fy 11 місяців тому +174

    ਦੋ ਸਾਲ ਕਿਉ ਸੋ ਸਾਲ ਜੀਆ ਮੇਰੇ ਭਰਾ ਲਵ ਯੂ,,,ਵਾਹਿਗੁਰੂ ਰਾਕੇ ਬਾਈ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ,,ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ,,❤❤❤

    • @domnikbara1377
      @domnikbara1377 4 місяці тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 kya gaya hai bhai

  • @Arshjotvlog
    @Arshjotvlog 8 місяців тому +248

    Rake nu sport kro baki nu sun na bnd kro apne aale nu sport kro 👏👏😘

  • @Rajan_dharamkotiya
    @Rajan_dharamkotiya 11 місяців тому +162

    🤘 ਵਿਆਹ ਤੋਂ ਵੱਧ ਰਾਕੇ ਦੇ ਗਾਣਿਆਂ ਦਾ ਚਾਅ 💪🔥❤️

  • @Warval_kon
    @Warval_kon 11 місяців тому +118

    ਬਹੁਤ ਹੀ ਇੰਤਜਾਰ ਕਰ ਰਿਹਾ ਸੀ ਮੈ raka bro ਤੇਰੇ song ਦੀ,ਅੱਜ new song ਸੁਣ ਕੇ ਰੂਹ ਖੁੱਸ਼ ਹੋ ਗਈ, ਬਹੁਤ ਹੀ ਘੈਂਟ song ਆ raka bro ❤❤❤❤❤❤❤

  • @vinayjatav302
    @vinayjatav302 11 місяців тому +228

    Itni Khushi to shadi ki nhi hoti jitni raka ke song ki hai❤❤❤

  • @inderjitsingh6455
    @inderjitsingh6455 8 місяців тому +31

    ਰਾਕਾ ਰਾਕਾ ਹੋਈ ਪਈ ਹੈ ❤❤❤❤❤❤😊

  • @AvtarSingh-if1pw
    @AvtarSingh-if1pw 11 місяців тому +169

    ਲੋਕਾ ਦਾਂ ਦਿਨ ਆਉਂਦਾ ਰਾਕੇ ਦਾਂ ਜ਼ਮਾਨਾ ਆਊਗਾ 🤟🤟🤟🤟🤟 ਸਿਰਾ ਗੱਲ ਬਾਤ 👌👌👌👌

  • @sunyrandhava7088
    @sunyrandhava7088 11 місяців тому +39

    ਲਵ ਯੂ ਰਾਕੇ ਬਾਈ,,,ਮਿਹਨਤ ਦਾ ਮੁੱਲ ਪੇ ਰਿਹਾ ਬਹੁਤ ਅੱਗੇ ਤਕ ਜਾਏਗਾ ਅਜੇ ਤਾ ਸ਼ੁਰੂਆਤ ਐ,,,❤best of luck 22

  • @vinodgoswami2023
    @vinodgoswami2023 10 місяців тому +46

    Fir se aagya on my own ab hoga khatma haar nhi maani hai veere ♥️ god bless you always ❤️

  • @harjinderkaur-kz4xu
    @harjinderkaur-kz4xu 8 місяців тому +18

    ਬਹੁਤ ਸੋਹਣਾ ਗੀਤ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Officialakash69
    @Officialakash69 10 місяців тому +79

    Baba edhe nal di kise ne industry ch vedio ni bnai , salute aa bai

  • @AffectionateFlipFlops-ff9id
    @AffectionateFlipFlops-ff9id 10 місяців тому +195

    ਵੀਡੀਓ ਬੰਬ ਆ ਬਾਈ। ਐਨਾ ਜਬਰਦਸਤ ਵੀਡੀਓ ਪਹਿਲੀ ਵਾਰ ਦੇਖਿਆ ਪੰਜਾਬੀ ਗਾਣੇ ਦਾ। Hollywood type

  • @GoraFlyian-rh1yn
    @GoraFlyian-rh1yn 11 місяців тому +39

    Chak k rakh kam nu don't worry 🎉. Ek tu hi aa bai jeda song main like karda always. 🇳🇿

  • @RajuRam-mc7lf
    @RajuRam-mc7lf 9 місяців тому +15

    ਜਿਆਂ ਹੋ ਬਾਈ ..ਠੋਕ ਕੇ ਰਾਕਾ super

  • @Muhammad_Waseem98
    @Muhammad_Waseem98 11 місяців тому +118

    Big Fan Big Respect Big Support From Pakistan 🇵🇰 ❤️

  • @_Cricket_45_18
    @_Cricket_45_18 11 місяців тому +632

    ਰਾਕੇ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਆਏ ਬਈ ਨੇ ਦੁੱਖ ਹੰਢਾ ਕੇ ਗਾਣੇ ਕੱਢੇ ਬਹੁਤ ਵਧੀਆ ਲੱਗਿਆ ਬਈ ਦਿਲ ਤੋਂ ਲਵ ਯੂ❤❤❤

    • @script_YT4
      @script_YT4 11 місяців тому +5

      Nice 🎉🎉

    • @ramdaschouhandoctor3539
      @ramdaschouhandoctor3539 11 місяців тому +8

      ਸਹੀ ਗੱਲ ਹੈ ਬਈ❤❤

    • @Ghagga_bhai_44
      @Ghagga_bhai_44 11 місяців тому +5

      Att song ❤❤

    • @SehnalcomedyOfficial
      @SehnalcomedyOfficial 11 місяців тому +4

      ਬਸ ਇੰਨਾ ਕੁ ਫਰਕ ਹੋ ਗਏ ਪੈਸੇ ਵਾਲੇ❤❤

    • @jeet-Seattle
      @jeet-Seattle 11 місяців тому +5

      Khich ke rakh kam Rakya..bas aun de geet baad geet bas hun thik si naa shota na lamba geet..🎉🎉🎉🎉🎉

  • @amardeep.purewal
    @amardeep.purewal 11 місяців тому +42

    ਕਹਿੰਦੇ ਕੌਣ ਆ ਗਿਆ, ਕਹਿੰਦੇ ਉਹ ਬੰਦਾ ਮਦਾਨ ਚ ਆਇਆ ਏ ਜਿਹਨੂੰ ਥੱਲੇ ਸਿੱਟਣ ਲਈ ਵੱਡੇ ਵੱਡੇ ਨੇ ਵਾਹ ਲਾਈ ਆ. ਪਰ ਚੋਬਰ ਕੋਬਰਾ ਡਰੇਵਰ ਐ, ਇਹ ਨਹੀਓਂ ਦੱਬਦਾ ❤❤❤❤❤❤❤❤❤.
    Awesome EP Rake veere. Like, love and respect for Raka veer.❤

  • @mariboy7117
    @mariboy7117 3 місяці тому +4

    ਰਾਕਾ ਕਰਵਾ ਦੇ ਬਾਈ, ਜੇ ਲੋਕ ਗੱਲ ਕਾਸਟਾਂ ਦੀ ਕਰਦੇ ਨੇ ਤਾਂ ਕੋਈ ਨਾਂ, ਤੂੰ ਓਹਨਾਂ ਲੋਕਾਂ ਦੇ ਹੀ ਮੂੰਹ ਬੰਦ ਕਰਨੇ ਐ। ਜੇਕਰ ਮੈਨੂੰ ਮੌਕਾ ਮਿਲਿਆ ਤਾਂ ਬਾਈ ਇੱਕਵਾਰ ਤੁਹਾਡੇ ਨਾਲ ਮੁਲਾਕਾਤ ਜਰੂਰ ਕਰੂਗਾ।

  • @only_sahir22
    @only_sahir22 10 місяців тому +23

    ਬਦਲ ਗਏ ਦਿਨ 🙏 ਬਦਲੇ ਨੀ ਯਾਰ ❤❤

  • @Happymannekt7ko5wi4x
    @Happymannekt7ko5wi4x 10 місяців тому +75

    ਬਾਈ ਸਵਾਦ ਆ ਗਿਆ ਤੈਨੂੰ ਸੁਣ ਕੇ ਫਿਕਰ ਨਾ ਕਰੀ ਸਭ ਖੂੰਜੇ ਲਾ ਦਿਆਂਗੇ ❤❤ ਤੇਰਾ ਰਾਕਾ

  • @gurvindersidhu1843
    @gurvindersidhu1843 10 місяців тому +23

    O nwa bnda likhe gaye raas Ona nu Na aaye jehde 3’4 tuc wale sir Te chadaye ❤💥 Sira line song di raka bhut mehnti Te bhut gribi chu aaya hoyea apna b farj bnda nwe singer di spot krn da❤😊

  • @Sunny_Gurdaspuria_PB06
    @Sunny_Gurdaspuria_PB06 3 місяці тому +4

    ਸਿੱਧੂ ਮੂਸੇਵਾਲਾ ਬਾਈ ਤੋਂ ਬਾਹਦ ਰਾਕੇ ਬਾਈ ਦੀ ਕਲਮ ਨੂੰ ਦਿਲੋਂ ਸਲੂਟ ਆ ਯਰ ਬਾਕੀ ਸਿੱਧੂ ਬਾਈ ਤੋਂ ਬਾਹਦ ਮੈਂ ਤਿੰਨਾਂ ਸਿੰਗਰਾਂ ਨੂੰ ਸੁਣਦਾ ਵਾ ਰਾਕਾ, ਖ਼ਜ਼ਾਲਾ, ਗੋਪੀ ਲੌਂਗੀਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਭਰਾਵਾਂ ਨੂੰ..❤love u

  • @happydadiana4458
    @happydadiana4458 10 місяців тому +50

    Bai Teri Instagram Story Vekh Ke Bohat khushi Huyi Ke On My Own Song Vapas Aa Gya.... Repeat Chal Reha Bai Doware Song

  • @mk_beehla
    @mk_beehla 11 місяців тому +33

    ਉਸ ਰੇਸ ਦਾ ਹਿਸਾ ਵਾਹ ਯਾਰ ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤🎉

  • @Official_lakhwinder__007
    @Official_lakhwinder__007 11 місяців тому +34

    ਬਹੁਤ ਵਧੀਆ ਗੀਤ ਆ ਬਈ ਰੱਬ ਤੈਨੂੰ ਖੁਸ਼ ਰੱਖੇ❤❤

  • @catwrappers1267
    @catwrappers1267 Місяць тому +2

    Video da ki level hai yaar menu yakeen hi nahi ho rea ki eh ik Punjabi song di video hai o v ek new ubharde singer rake da ,,,,, enna sohna kamm kadi kadi vekhan nu milda khich ke rakh bai kamm full support bai di

  • @AjayKumarUP-eg6yo
    @AjayKumarUP-eg6yo 10 місяців тому +160

    सच्चाई की कभी हार नहीं होती🎉🎉
    लो आ गया मेरे भाई का गाना🎉❤

  • @munishnamsot903
    @munishnamsot903 11 місяців тому +16

    Bai ਦੇ live to pata ਲਾਗ gia bai ਦਾ love you rake bai ਤੇਰੇ ਨਾਲ ਬ ਹਮੇਸ਼ਾ ❤❤❤❤

  • @anonymous10428
    @anonymous10428 10 місяців тому +53

    rab bhi shi bnde de naal hi hai video is back RAKA BRO💓

  • @ਐਂਡੀਡਿਉਫਰੇਨ
    @ਐਂਡੀਡਿਉਫਰੇਨ 8 місяців тому +8

    ਰਾਕੇ ਬਾਈ ਕਿਆ ਮਿਊਜ਼ਿਕ ਦਿੱਤਾ ਵੀਰੇ, ਯੂਨੀਕ ਚੀਜ਼ ਹੈ।

  • @Rinku_uk
    @Rinku_uk 11 місяців тому +312

    Vadiya hai bro keep it up to up pra❤❤😊😊

  • @Happy-Devan2211
    @Happy-Devan2211 10 місяців тому +12

    Song wapis aa gya .Bahut khushi hoi dekh k

  • @pardeepsappy
    @pardeepsappy 10 місяців тому +39

    ਖਿੱਚੀ ਰੱਖ ਸਾਡੇ ਆਲਿਆ❤❤

  • @GurvinderSingh-zq7kk
    @GurvinderSingh-zq7kk 9 місяців тому +4

    Beautiful song and equally good cinematography. Long live raka

  • @AMRITJOT_SINGH
    @AMRITJOT_SINGH 11 місяців тому +23

    ਸਾਰੇ ਵੱਟ ਕੱਢਦੇ ਤੇ ਆਹ ਗਾਣੇ ਦੇ ਵਿੱਚ RAKA ਬਾਈ ਨੇ❤❤❤❤🎉🎉🎉🎉🎉❤❤super super 👌 👍 😊

  • @hrrjitaujla
    @hrrjitaujla 10 місяців тому +43

    ਆ ਗਿਆ ਰਾਕਾ ⛳⛳⛳⛳⛳

  • @SatishKumar-kd3ur
    @SatishKumar-kd3ur 3 місяці тому +2

    Videography like hollywood movie..👌👌👌

  • @karmitakaur3390
    @karmitakaur3390 11 місяців тому +33

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @RoshanMalhi351
      @RoshanMalhi351 11 місяців тому +2

      O tu fir agya ja ja turja ja comment bdl la 😡😡

  • @bhardwajsaab3207
    @bhardwajsaab3207 11 місяців тому +14

    Bhut hi jda sona song raka Bai tere waheguru G Mehar Kre Tuhde Te ❤

  • @siddharthg7732
    @siddharthg7732 11 місяців тому +30

    ਆ ਗਿਆ ਰਾਕਾ ਸ਼ਾ ਗਿਆ ਰਾਕਾ💥💫

  • @JyotiKainth-g2r
    @JyotiKainth-g2r 8 місяців тому +6

    Raka bai 🙏 Thuada Music bhut Vadia 👌👌

  • @arunbanger2924
    @arunbanger2924 10 місяців тому +28

    ਸਾਨੂੰ ਲੱਭੇ ਨਾ ਖਿਡਾਰੀ ਅਸੀਂ ਖੇਡਣੇ ਨੂੰ ਖੜੇ, ❤️

  • @ravimaan.9414
    @ravimaan.9414 11 місяців тому +14

    ਪਾਸੇ ਪਾਸੇ ਹਟਜੋ 😘
    ਮੁੰਡਾ ਚਮਾਰਾ ਦਾ ਅਾ ਰਿਹਾ ❤❤
    Raka Bai Full Sport 👍

  • @pb_34_nabhe
    @pb_34_nabhe 10 місяців тому +20

    Aa gaya gaana vapis raka 22 da

  • @SharnjitSharanjit-zt7dq
    @SharnjitSharanjit-zt7dq 2 місяці тому +2

    Ek hor aun de rake bai song parmatma tere te mehar bhreya hath rakhe ❤❤❤❤❤

  • @BALWINDERSINGH-kl7fd
    @BALWINDERSINGH-kl7fd 11 місяців тому +467

    ਕਿਸ ਕਿਸ ਨੂੰ ਗੀਤ ਸੁਣ ਕੇ ਖੁਸ਼ੀ ਮਿਲਦੀ ਐ 😊😊

    • @KhanDada-n6l
      @KhanDada-n6l 11 місяців тому +3

    • @jellysejalpreet5061
      @jellysejalpreet5061 10 місяців тому +1

    • @Sidhua
      @Sidhua 10 місяців тому +7

      ਬਹੁਤ ਵਧੀਆ। ਕਰਨ ਦੀ ਪਾੜਤੀ

    • @SomNath-m8i
      @SomNath-m8i 10 місяців тому +1

      Bhot vdy vrr bhot changa lagda raka ta fr raka hi aa vrr

    • @LovepreetSingh-km3tc
      @LovepreetSingh-km3tc 10 місяців тому +1

      ❤❤❤raka raka kon

  • @HarjinderSingh-dk8so
    @HarjinderSingh-dk8so 11 місяців тому +8

    Waahh raka veere vatt kadte tusi ...bhut wdiyan likheya veere tusi

  • @buntyganger9312
    @buntyganger9312 11 місяців тому +38

    first time in Punjabi industries ch kisi ne ena atttt view bnaya animation nal 🔥🔥🔥

    • @Ranjeet_Mehra
      @Ranjeet_Mehra 11 місяців тому +2

      Sahi gal aa bai bohat ghaint kam kita video vaale bai ne

    • @sukhmansidhu6379
      @sukhmansidhu6379 11 місяців тому +3

      Editing ta sirra kra diti voice vi ghaint aaa😂❤❤❤ raka veer😊

  • @SandeepKumar-vq8rw
    @SandeepKumar-vq8rw Місяць тому +1

    Pta ni kya nsha hogya hai
    Din rat nu 2-2 vje tak raka de hi song sunnn nu dil krda,repeat ch

  • @BALWINDERSINGH-kl7fd
    @BALWINDERSINGH-kl7fd 11 місяців тому +16

    10 ਤੋਂ ਜ਼ਿਆਦਾ ਵਾਰ ਸੁਣ ਲਿਆ ਗੀਤ ਸਿਰਾ ਲਾਇਆਂ ਪਿਆ 😊😊

  • @gauravmehmi3404
    @gauravmehmi3404 10 місяців тому +51

    ਵਹਿਗੁਰੂ ਤੂਹਾਨੂੰ ਹੋਰ ਤਰੱਕੀ ਬਖਸ਼ੇ

  • @MandeepSingh-mt9nl
    @MandeepSingh-mt9nl 10 місяців тому +8

    Dil nu khushi hoyi dobara dekh k bai chkk deo km nu hor ghaint ghaint project le k aao bai

  • @sajanmalhi9174
    @sajanmalhi9174 9 місяців тому +12

    Kich ke rakh jaane full sport ❤❤❤❤❤❤❤

  • @lsking6666
    @lsking6666 11 місяців тому +33

    But our people was not ready for this kind of video. . U killed it vro. Level up 🐐

  • @ibobby_302
    @ibobby_302 11 місяців тому +10

    ਪਾਇਆ ਸ਼ੌਕ ਨਾਲ ਮੁੰਦਰਾ❤🔥

  • @kapil.6pm
    @kapil.6pm 11 місяців тому +9

    Ek No. Song veere, Aa le RAKA waapas aa gya #Raka👌👌

  • @Sidhuvibsonly
    @Sidhuvibsonly 4 місяці тому +2

    Waaa raka pra sira laya gana pura sach likhya Bhai rab tenu hor vda star bnave 🙏❤️❤️

  • @ManishKumar-wf8yg
    @ManishKumar-wf8yg 10 місяців тому +5

    @ the Ronin VFX
    Bhai aapka kaam mujhe khoob acha laga h..Orr Kamal ka universe create Kiya h.

  • @BALWINDERSINGH-kl7fd
    @BALWINDERSINGH-kl7fd 10 місяців тому +8

    2 million 🎉🎉 congratulations 🎉🎉

  • @himanshu-gx3sc
    @himanshu-gx3sc 11 місяців тому +30

    Bro has so much potential..Love You Raka ❤
    Edit-Sick Video 🔥🔥

  • @baazboys32
    @baazboys32 28 днів тому

    ਮਾੜਾ ਬੋਲਣ ਵਾਲ਼ੇ ਬਹੁਤ ਨੇ ਵੀਰ . ਤੇਰੀ ਮੇਹਨਤ ਤੂੰ ਹੀ ਜਾਣਦਾ❤ ਵਾਹਿਗੁਰੂ ਜੀ ਚੜ ਦੀ ਕਲਾ ਚ ਰੱਖਣ 💓

  • @atharsam9762
    @atharsam9762 11 місяців тому +10

    I just came here to read the comments. Nothing to be learned but fun!!! Hate is not the way... hence, the whole Indian should love Raka . Let's spread the love!!! Spread the word... 👏🏻🤍 keep it Raka Veere

  • @Araman165
    @Araman165 11 місяців тому +14

    Love You Brother 💝💝
    Waheguru Tainu charhdi kla ch rakhe❤❤

  • @x_maninder..
    @x_maninder.. 10 місяців тому +15

    ਤੇਡਿਆ ਨੂੰ ਪਾ ਦੇ ਸਿੱਧੇ ਰਾਹ 😂😂 ਤੇਰੇ ਨਾਲ ਆਹ ❤❤❤

  • @dishukumar3354
    @dishukumar3354 2 місяці тому +2

    Kithe duniya a dindi rehn bnde nu shreef💯

  • @RamanKumar-rb4qr
    @RamanKumar-rb4qr 11 місяців тому +4

    Bhout shona write ✍️ krde ho song. Bro tusi Baba ji Mher rakhn always 🙏

  • @vip_.7200
    @vip_.7200 11 місяців тому +22

    Ghint VFX ghint vibe everything is on extreme level

  • @somethingdifferent7463
    @somethingdifferent7463 11 місяців тому +11

    Bhai What a song….. I’m continuing listening from 2 days and what a voice man …… lot’s of love from England 🏴󠁧󠁢󠁥󠁮󠁧󠁿 bro …..keep it man

  • @arunbhatti5908
    @arunbhatti5908 9 місяців тому +8

    ਸਾਡੇ ਲਾਣੇ ਨੂੰ ਪਤਾ ਨਈ ਕੀ ਗੱਲ ਆ ਦੂਜੇ ਸਿੰਗਰਾਂ ਪਿੱਛੇ ਤਾ ਲੜਾਈ ਕਰਦੇ ਰਹਿੰਦੇ ਆ ਆਪਣੇ ਬੰਦੇ ਨੂੰ like ਵੀ ਨਈ ਕਰਦੇ

  • @rajagriculture3463
    @rajagriculture3463 10 місяців тому +7

    Bhut khusi hoyi veer❤@😎

  • @Rkay000
    @Rkay000 11 місяців тому +33

    ਵਾਹ ਜੀ ਵਾਹ ਕਿਆ ਬਾਤ ਜੀ ❤❤
    ਬਹੁਤ ਸੋਨਾ ਗੀਤ ਜੀ 👍👍✅✅❤❤

  • @digitalhelpharyana
    @digitalhelpharyana 10 місяців тому +6

    Finely raka bhai ka ganna waapis aa gya ❤️‍🔥🙌🏻🙌🏻❤️‍🔥

  • @Ranjha_official
    @Ranjha_official 11 місяців тому +107

    Very nice song brother ❤

  • @Turban_king771
    @Turban_king771 11 місяців тому +7

    Ena dil nu pehli var koyi song lgga❤ best song ever

  • @nitinkumarvlogs1509
    @nitinkumarvlogs1509 11 місяців тому +26

    Raka fire on always ❤

  • @kamalpreet3283
    @kamalpreet3283 9 місяців тому +5

    Raka Raka hoi sadi poori a chadai gad geya kila Chamkila ustaad. Asi oochi oochi raula pa pa dasde sadi jaat a chamar sada Guru Ravidass ❤❤

  • @maheshbhai5045
    @maheshbhai5045 10 місяців тому +9

    Raka raka hora he bas❤❤

  • @Sukhਵਿੰਦਰ-SS
    @Sukhਵਿੰਦਰ-SS 11 місяців тому +6

    Super super 👌 ਖਿੱਚ ਕੇ ਰੱਖ ਬਾਈ ਕਿਸੇ ਗੱਲੋ ਦੱਬਣਾ ਨੀ

  • @manjitmanjit1406
    @manjitmanjit1406 11 місяців тому +8

    ਆ ਗਿਆ ਫਿਰ ਰਾਕਾ ਬਾਈ ਜੀਓ

  • @nikknishantmanerao2238
    @nikknishantmanerao2238 4 місяці тому +1

    Apka music sunke bhot achaa lagta bai kamli naal pyar x phulkari ❤❤❤❤

  • @Official_yuvraj26
    @Official_yuvraj26 10 місяців тому +15

    ਇਕ top ਦੀ ਰਕਾਨ ਮੇਰੇ ਵੱਲ ਦੇਖ ਹਸ ਪਈ ❤❤❤raka

  • @jairaj6275
    @jairaj6275 11 місяців тому +6

    ਬਹੁਤ ਖੂਬ Raka bro 💪🔥🔥

  • @Gurpreet920
    @Gurpreet920 8 місяців тому +2

    Raka Raka e a video bht shoni bnai veere❤❤

  • @Harpreetchonkria
    @Harpreetchonkria 11 місяців тому +4

    ਸਬ ਤੋਂ ਵੱਖਰਾ ਰਾਕਾ 22❤

  • @gurnoorsinghgoriye7833
    @gurnoorsinghgoriye7833 11 місяців тому +16

    ਰਾਕੇ ਵੀਰ ਦਾ ਇਹ ਗੀਤ ਵਾਰ ਵਾਰ ਰਪੀਟ ਤੇ ਚੱਲ ਰਿਹਾ ਹੈ ਸਵਾਦ ਲਿਆ ਤਾ ਬਾਈ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @JavedAhmed-z9v
      @JavedAhmed-z9v 9 місяців тому

      Karan aujla tu aujla he hai bahi shab 🎉🎉🎉🎉🎉

  • @Rashmi-e6f
    @Rashmi-e6f 11 місяців тому +6

    Chakk k rakh kam bai❤❤🤘🤘latta chkaatiya Rake ne😂😂

  • @MukeshKumar-f6q3w
    @MukeshKumar-f6q3w 9 місяців тому +16

    On my own 100lakh views 🎉

  • @jaanigaming4092
    @jaanigaming4092 11 місяців тому +44

    Raka voice is mind-blowing ❤

  • @neelkaur3541
    @neelkaur3541 11 місяців тому +9

    Buht vdhya bhaji video lyrics and music ❤❤❤

  • @Happy-Devan2211
    @Happy-Devan2211 11 місяців тому +4

    What a superb song.Qyality of the Video is next level.

  • @VipinChopra-j2l
    @VipinChopra-j2l 3 місяці тому +2

    Great vibe ❤❤

  • @privatekitt4837
    @privatekitt4837 10 місяців тому +6

    ਗੀਤ ਵਾਪਿਸ ਆ ਗਿਆ ਏਸ ਖੁਸ਼ੀ ਚ ਮੇਰਾ ਰੀਚਾਰਜ ਕਰ ਦੋ ਕੋਈ ਭਰਾ, ਮਾੜਾ time ਜਾ ਰਿਹਾ ਵਾ

  • @vloggerviner
    @vloggerviner 10 місяців тому +6

    No doubt raka is best self made indian punjabi singer log Canada Jake punjabi gaane gaake india ko hi gaaliya nikalte hain nice you will do raka we support you only not aujla or any Era gera you are our new singer and your songs are now added in my Playlist

    • @AbhishekKumar-lu7if
      @AbhishekKumar-lu7if 10 місяців тому +2

      Ye bhi Canada jaaraha tha Lekin Iske saath Fraud hogaya tha Visa ke naam pe isiliye nhi gaya

    • @vloggerviner
      @vloggerviner 10 місяців тому

      @@AbhishekKumar-lu7if okh

  • @BALWINDERSINGH-kl7fd
    @BALWINDERSINGH-kl7fd 11 місяців тому +10

    🌶️🌶️🌶️🌶️ ਇਹ ਜਦੋਂ ਲੜਦੀ ਐ ਤਾਂ ਖੂਨ ਵਾਲੀ ਬਵਾਸੀਰ ਹੋ ਜਾਂਦੀ ਐ ਰਾਕੇ ਸਿਰਾ ਇਹਨਾਂ ਨੂੰ ਖੂਨ ਦੀਆਂ ਟੱਟੀਆ ਲੱਗੀਆਂ ਪਈਆਂ 😅😅😅