Sukhbir Badal ਸ੍ਰੀ ਅਕਾਲ ਤਖਤ 'ਤੇ ਕਦੋਂ ਹੋਣਗੇ ਪੇਸ਼ ? Daljit Cheema interview

Поділитися
Вставка
  • Опубліковано 7 жов 2024
  • ਬਾਗੀ ਧੜੇ ਪਿੱਛੇ ਕੌਣ, BJP ਦੀ ਚਾਲ ?
    ਸਿੱਖਾਂ ਦੀ ਸਿਆਸੀ ਧਿਰ ਨੂੰ ਕੌਣ ਬਚਾਏਗਾ ?#sukhbirbadal #charanjitbrar #akalidal
    #jasveersinghshow

КОМЕНТАРІ • 391

  • @JasveerSinghShow
    @JasveerSinghShow  3 місяці тому +38

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @KirtisinghPunjabto
      @KirtisinghPunjabto 3 місяці тому +13

      ਬੜੀ ਹਿੰਮਤ ਨਾਲ ਤੁਸੀਂ ਸਿੱਧੇ ਸਵਾਲ ਕੀਤੇ ਜਸਵੀਰ ਸਿੰਘ ਜੀ, ਪੰਜਾਬ ਦੀ ਆਵਾਜ ਹੋ ਤੁਸੀਂ ਸਾਰੇ ਇਸ ਚੈਨਲ ਦਾ ਸਾਥ ਦਿਓ

    • @rajpaldhillon3635
      @rajpaldhillon3635 3 місяці тому +6

      🙏Very Good chanel Carry On Bhaig satsrikalG💕✌✌🙏🙏🙏🙏🙏

    • @karansandhu7861
      @karansandhu7861 3 місяці тому +3

      Nice work

    • @guri8294
      @guri8294 3 місяці тому +1

      Counter sawaal v karo ohda bhashn hi sunaai jande ho

    • @sarbbrar4173
      @sarbbrar4173 3 місяці тому +1

      Very good Jasveer Singh Ji,👍👍

  • @ashwanibajaj7430
    @ashwanibajaj7430 3 місяці тому +17

    ਮੈਂ ਜਿੰਨਾ ਕੁ ਦੇਖਿਆ ਪਰਖਿਆ ਇਹ ਵੀਰ ਪ੍ਰੋਗਰਾਮ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕਰਦਾ ਬਹੁਤ ਵਧੀਆ ਭੂਮਿਕਾ ਬੰਨਦੇ। ਸਾਡੇ ਵਰਗੇ ਆਮ ਲੋਕਾਂ ਦੇ ਸਵਾਲ ਪੁਛਦਾ ਲੀਡਰਾਂ ਨੂੰ ਅਤੇ ਸਭ ਤੋਂ ਵਧੀਆ ਗੱਲ ਇਹ ਕਿ ਵੀਰ ਜੀ ਸਿੱਖੀ ਸਰੂਪ ਵਿੱਚ ਵੀ ਆ।

  • @Singh-vk8bk
    @Singh-vk8bk 3 місяці тому +60

    ਬਹੁਤ ਸੋਹਣੇ ਸਵਾਲ ਜਸਵੀਰ ਸਿੰਘ ਜੀ, ਇਹਨਾ ਕੋਲ ਸਿੱਖਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਕਿਓਕਿ ਇਹਨਾ ਨੇ ਕੁਰਸੀ ਖਾਤਰ ਕੌਮ ਰੋਲਤੀ

    • @guri8294
      @guri8294 3 місяці тому +3

      Bhaji counter sawaal te karda hi ni ik gal kar k suni hi janda

  • @Nathasingh001
    @Nathasingh001 3 місяці тому +15

    ਚੀਮਾ ਸਾਹਿਬ ਸਿਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਗੁਨਾਹ ਬਖਸ਼ਾ ਲਵੋ ,ਵਾਹਿਗੁਰੂ ਬਖਸ਼ ਦੇਵੇਗਾ ,ਸਜਾ ਲਵਾ ਕੇ ਕੋਈ ਛੋਟਾ ਨਹੀਂ ਹੋਜਾਂਦਾ ।

    • @kulwindersingh-dh1hq
      @kulwindersingh-dh1hq 3 місяці тому +5

      ਨਹੀ ਬਖਸ਼ੇ ਜਾਣ ਗੇ ਮਾਫੀ ਗਲਤੀ ਦੀ ਹੁੰਦੀ ਆ ਗੁਨਾਹਾਂ ਦੀ ਨਹੀ ਏਨਾ ਵਜਰ ਗੁਨਾਹ ਕੀਤੇ ਆ

    • @KaurSharanjeet-gi3lx
      @KaurSharanjeet-gi3lx 3 місяці тому +1

      ​@@kulwindersingh-dh1hqਫੇਰ ਕਾਂਗਰਸ ਨੇ ਕੀ ਕੀਤਾ ਓਨਾ ਤਾਂ ਕਦੇ ਮਾ ਪੁੱਤ ਨੇ ਮਾਫ਼ੀ ਵੀ ਨੀ ਮੰਗੀ ਤਾਂ ਵੀ 2 ਵਾਰ ਸਰਕਾਰ ਬਣਾਤੀ

    • @kulwindersingh-dh1hq
      @kulwindersingh-dh1hq 3 місяці тому +4

      @@KaurSharanjeet-gi3lx ਅਸੀਂ ਕੇਹੜਾ ਉਨਾਂ ਨੂ ਬਰੀ ਕਰਨ ਦਿਆ ਆ ਉਹੋ ਡੈਨ ਅਪਨਾ ਕੀਤਾ ਪਾ ਗੀ। ਏਨਾ ਕੁਝ ਹੋਣ ਦੇ ਬਾਵਜੂਦ ਵੀ ਕੀ ਤੁਸੀਂ ਏਨਾ ਬਾਬਰਕਿਆ (ਬਾਦਲ ਲਾਣਾ)ਦੇ ਹਿਮਾਇਤ ਚ ੳ

  • @harvindermashiana9745
    @harvindermashiana9745 3 місяці тому +4

    ਜਸਵੀਰ ਜੀ, ਇਹਨਾਂ ਸਾਰਿਆਂ ਨੇ ਅਨੰਦ ਹੀ ਮਾਣਿਆ ਹੋਰ ਕੁਛ ਨਹੀ ਕੀਤਾ 😢

  • @KanwaljitSingh-n5e
    @KanwaljitSingh-n5e 3 місяці тому +30

    ਸੁਖਬੀਰ ਬਾਦਲ ਕਿਉਂ ਪੇਸ਼ ਹੋਉ ਜੱਥੇਦਾਰ ਅਕਾਲ ਤਖ਼ਤ ਨੂੰ ਘਰੇ ਬੁਲਾਕੇ ਪੇਸ਼ ਹੋਉ। ਜਿਵੇਂ ਪ੍ਰਕਾਸ਼ ਬਾਦਲ ਨੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਗੁਰਬਚਨ ਸਿੰਘ ਨੂੰ ਚੰਡੀਗੜ੍ਹ ਕੋਠੀ ਵਿੱਚ ਬੁਲਾਕੇ ਸੋਦਾ ਸਾਧ ਦੇ ਮਾਫੀਨਾਮੇ ਤੇ ਦਸਖ਼ਤ ਕਰਵਾਕੇ ਸਿਰਸੇ ਡੇਰੇ ਵਿੱਚ ਪਹੁੰਚਦੇ ਕੀਤੇ।ਇਹ ਹੈ ਸਾਡੇ ਬਹਾਦਰ ਸਿੱਖ ਪ੍ਰਕਾਸ਼ ਬਾਦਲ ਦੇ ਕਾਰਨਾਮੇ ਜੀ।

  • @arshpindersingh934
    @arshpindersingh934 3 місяці тому +37

    ਪੰਜਾਬ ਸਭ ਦਾ ਬਣਿਆ ਪਰ ਪੰਜਾਬ ਦਾ ਕੋਈ ਨਹੀਂ ਬਣਿਆ

  • @gurpreetsinghchahal9751
    @gurpreetsinghchahal9751 3 місяці тому +26

    ਪੱਤਰਕਾਰ ਸਾਹਿਬ ਜਿੰਨੇ ਮਰਜ਼ੀ ਸਵਾਲ ਪੁੱਛ ਲਵੋ ਪਰ ਚੀਮਾ ਸਾਹਿਬ ਪਰਾਂ ਤੇ ਪਾਣੀ ਨਹੀਂ ਪੈਣ ਦੇਣਗੇ ਐਸੇ ਲੀਡਰਾਂ ਕਰਕੇ ਹੀ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ ਉਹ ਭਲਿਓ ਮਾਣਸੋ ਹੁਣ ਤਾਂ ਮੰਨ ਲਵੋ ਕਿ ਕੁਝ ਤਾਂ ਗਲਤ ਹੋਇਆ ਜਿਹਦੇ ਕਾਰਨ ਇਨਾ ਸਿਆਸੀ ਨੁਕਸਾਨ ਹੋਇਆ ਰੱਬ ਦਾ ਵਾਸਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਨੇਕ ਦੇ ਦੋ ਅੱਜ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ

    • @rbrar3859
      @rbrar3859 3 місяці тому +4

      ਇਹਨਾਂ ਦੀਆਂ ਜਮਾਨਤਾਂ ਵੀ ਜ਼ਬਤ ਹੋ ਗਈਆਂ ਪਰ ਇਹ ਬੰਦਾ ਸ਼ਰਮ ਫੇਰ ਵੀ ਨਹੀਂ ਮੰਨਦਾ, ਨਾਲੇ ਬੇੜਾ ਗਰਕ ਕਰਨ ਵਾਲਾ ਵੀ ਇਹ ਬੰਦਾ ਹੈ

  • @Lokrai123
    @Lokrai123 3 місяці тому +26

    ਜਦੋਂ ਪੱਤਰਕਾਰ ਸੱਚ ਬੋਲਦਾ ਓਦੋਂ ਹੀ ਚੀਮਾਂ ਹਿੱਲ ਜਾਂਦਾ 😂

  • @ravnitmaan9829
    @ravnitmaan9829 3 місяці тому +13

    ਪੱਤਰ ਪ੍ਰੇਰਕ ਸਹਿਬ ਜੀ ਇਹ ਬੰਦਾ ਸਿਖਿਆ ਮੰਤਰੀ ਸੀ ਬਾਦਲ ਸਰਕਾਰ ਵਿਚ ਇਹ ਸੁੰਦਰ ਗੁਟਕਾ ਤੇ ਹੱਥ ਰੱਖ ਕੇ ਕਹਿ ਦੇਵੇ ਮੈਂ ਇਮਾਨਦਾਰ ਹਾ ਭਿਰਸ਼ਟਾਚਾਰ ਤੋਂ ਰਹਿਤ ਹਾਂ ਤਾਂ ਇਸ ਦੀ ਹਰ ਗੱਲ ਮੰਨਾਂ ਗੇ

  • @ਹਰਜਿੰਦਰਸੁਰਸਿੰਘ
    @ਹਰਜਿੰਦਰਸੁਰਸਿੰਘ 3 місяці тому +35

    5 ਤੋ 6 ਬੰਦੇ ਅਕਾਲੀ ਦਲ ਵਿੱਚੋ ਬਾਹਰ ਕਰ ਦੇਣ ਅਕਾਲੀ ਦਲ ਜਿੰਦਾ ਹੋ ਜਾਵੇ ਗਾ

  • @rbrar3859
    @rbrar3859 3 місяці тому +4

    ਇਸ ਚੀਮੇ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਹੈ, ਇਸ ਚਮਚੇ ਦੀ ਹਰ ਇੱਕ ਸਲਾਹ ਗੱਲਤ ਸਾਬਤ ਹੋਈ ਹੈ।

  • @tejibenipal8972
    @tejibenipal8972 3 місяці тому +46

    ਹਾਲੇ ਵੀ ਗ਼ਲਤੀ ਨੀ ਮੰਨਦੇ ਸ਼ਰਮ ਕਰੋ ਕਿਉ ਕਾਲੀ ਦਲ ਖਤਮ ਕਰਨਾ ਲਿਆ

  • @harmandersinghcheema6102
    @harmandersinghcheema6102 3 місяці тому +61

    ਬਾਦਲਾਂ ਦਾ ਕਲਰਕ ਕਿਵੇਂ ਉਹਨਾਂ ਦੀ ਚਮਚਾਗਿਰੀ ਕਰਦੈ

    • @KaurSharanjeet-gi3lx
      @KaurSharanjeet-gi3lx 3 місяці тому +2

      ਪੰਜਾਬੀਆਂ ਨੂੰ ਸ਼ਰਮ ਉਣੀ ਚਾਹੀਦੀ ਸਾਡੇ ਗੁਰਧਾਮਾਂ ਤੇ ਟੈਂਕ ਚਾੜਨ ਵਾਲੇ ਤੇ 47 ਤੋਂ 84 ਤਕ ਸਾਡੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਮਾਫ ਕਰਤਾ ਤੇ 2 ਵਾਰ ਸਰਕਾਰ ਬਣਾ ਦਿੱਤੀ ਕਿ ਬਾਦਲਾਂ ਦੀ ਗਲਤੀ ਓਨਾ ਤੋਂ ਬੜੀ ਆ ਜਾਣ ਫੇਰ 2015 ਵਾਲਾ ਹੀ ਤੋਹਾਡਾ ਗੁਰੂ ਸੀ

    • @dhanwantmoga
      @dhanwantmoga 3 місяці тому +6

      @@KaurSharanjeet-gi3lx 84 walle shad ke ahna nu aghe laya ahna 84 karn wallya nu ki saja deti..?…ahna sikha de katla nu DGP laya MLA bana deta…..ah congress nallo ghat akertgan nahi nekle …tan he ah Chor shad ke sikha ne Bhai Amritpal, Bhai sarbjit singh And SS MAAN hona nu vote dete…

    • @swaransingh483
      @swaransingh483 3 місяці тому +1

      ਬਾਈ ਜੀ ਅਜ ਹਾਲ ਵਿ ਦੇਖਲੋ ਬਾਦਲ ਲਾਣੇ ਦਾ ਇਹ ਤਾਂ ਕਦਾੰ ਵਿਚ ਟਕਰਾ ਮਾਰਨਗੇ

    • @DUSHMAN-bk4in
      @DUSHMAN-bk4in 3 місяці тому +1

      ​@@dhanwantmogaਤੁਸੀ ਕੌਮ ਦੇ ਅਸਲੀ ਦੱਲੇ ਵਿੱਚੇ ਤੇਰਾ ਭਾਈ ਗੋਡੇ ਟੇਕੂ ਮੋਦੀ ਅੱਗੇ ।

  • @KuldeepCheema-p1v
    @KuldeepCheema-p1v 3 місяці тому +1

    Very good sardar jasveer Singh ji

  • @JagatAtwal
    @JagatAtwal 3 місяці тому +20

    ਪਤੰਦਰ ਚੀਮਾ ਆਰ ਐਸ ਐਸ ਵੱਲ ਨੀ ਆਇਆ ਪ੍ਰਕਾਸ਼ ਚੰਦ ਬਾਦਲ ਤਾਂ ਕਰ ਗਿਆ ਬੇੜਾ ਗਰਕ ਅਕਾਲੀ ਦਲ ਦਾ
    ਹੁਣ ਇਹ ਕਰ ਰਹੇ ਨੇ ਝੂਠ ਨੂੰ ਜ਼ੋਰ ਨਾਲ ਪ੍ਰਚਾਰ ਕਰ ਰਹੇ ਨੇ

  • @ਜਸਵਿੰਦਰਸਿੰਘਲੇਹਲ-ਲ5ਠ

    ਇਹ ਹੈ ਪਤਰਕਾਰ। ਜਿਹੜਾ। ਵਧੀਆ ਸਵਾਲ ਕਰਦਾ ਹੈ

    • @Singh-vk8bk
      @Singh-vk8bk 3 місяці тому +2

      ਜਵਾਂ ਸਹੀ ਕਿਹਾ ਬਾਈ ਜੀ ਜਸਵੀਰ ਸਿੰਘ ਪੰਥ ਪੰਜਾਬ ਦੀ ਅਸਲੀ ਆਵਜ ਹੈ ਪੰਥ ਦੋਖੀਆਂ ਨੂੰ ਸਭਤੋਂ ਸੋਹਣੇ ਤੇ ਤਿੱਖੇ ਸਵਾਲ ਕਰਦਾ ਹੈ

  • @ਹਰਜਿੰਦਰਸੁਰਸਿੰਘ
    @ਹਰਜਿੰਦਰਸੁਰਸਿੰਘ 3 місяці тому +13

    ਸੁਖਬੀਰ ਸਿੰਘ ਬਾਦਲ,ਬਿਕਰਮ ਮਜੀਠੀਆ, ਚੀਮਾ, ਵਲਟੋਹਾ, ਗਰੇਵਾਲ, ਢੀਂਡਸਾ,ਜਗੀਰ ਕੌਰ, ਇੱਕ ਦੋ ਹੋਰ ਪਿਛੇ ਹੱਟ ਜਾਣ ਅਕਾਲੀ ਦਲ ਜਊਦਾ ਹੋਜੇਗਾ

    • @tarsem389
      @tarsem389 3 місяці тому +1

      Bilkul right

  • @sandhu3507
    @sandhu3507 3 місяці тому +22

    ਸੁਖਬੀਰ ਬਾਦਲ ਐਡਾ ਬੇਸ਼ਰਮ ਬੰਦਾ “ ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਬੇਸ਼ਰਮ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਛੱਡਣ ਲਈ ਤਿਆਰ ਨਹੀ “ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ “ ਅਕਾਲੀ ਦਲ ਬਾਦਲ ਦੀ ਪੰਜਾਬ ਵਿੱਚੋਂ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਆਪਣੀ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦਾ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਿਆ “ ਬਾਕੀ ਸੁਖਬੀਰ ਬਾਦਲ ਦਾ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਊਰਫ ਸਿਰਸਾ ਡੇਰਾ ਪ੍ਰੇਮੀ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ,
    “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਖਾਲੀ ਦਲ ਬਠਿੰਡਾ ਨੂੰ ਸਿਰਫ 5500 ਸੌ ਵੋਟਾ ਪਈ,

    • @HarpartapSingh-g3h
      @HarpartapSingh-g3h 3 місяці тому +4

      ਬਟਿੰਡੇ ਦੀ ਸੀਟ ਵੀ ਪ੍ਰੇਮੀਆਂ ਦੇ ਸਿਰ ਤੇ ਜਿੱਤ ਗੇ

  • @TaranBajwa-j8e
    @TaranBajwa-j8e 3 місяці тому +5

    ਹੁਣ ਜੰਲਧਰ ਚੋਣ ਵਿਚ ਦੇਖ ਲਈ ਚੀਮਾ ਸਹਿਬ

  • @brarhardeep2653
    @brarhardeep2653 3 місяці тому +7

    ਬੇਸ਼ਰਮਾ ਦੀ ਡੁੱਲ ਗੲੀ ਦਾਲ ਉਤੋ ਕਹਿੰਦਾ ਅਸੀਂ ਤਾਂ ਡੋਲ ਡੋਲ ਖਾਂਦੇ ਹਾਂ. . ਚੀਮਾ ਬੇਸ਼ਰਮੀ ਦਿਆ ਹੱਦਾਂ ਬੰਨੇ ਟਪੂਸੀਆ ਮਾਰ ਟੱਪ ਗਿਆ

  • @gpskishanpur4235
    @gpskishanpur4235 3 місяці тому +9

    ਇਹਨਾਂ ਬੁੱਢਿਆਂ ਨੇ ਨਹੀਂ ਹਟਣਾ
    ਜਿਹੜੀਆਂ ਇਕ ਦੋ ਸੀਟਾਂ ਆੳਦੀਆ ਅੱਗੇ ਤੋਂ ੳਹ ਵੀ ਨਹੀਂ ਆੳਣੀਆ

  • @iqbalsandhuiqbalsingh2779
    @iqbalsandhuiqbalsingh2779 3 місяці тому +2

    Good Jasvir g Good 👍

  • @rajvinderaujla5191
    @rajvinderaujla5191 3 місяці тому +8

    ਗੱਲ ਨਾ ਕੱਟੋ ਬਸ ਮੇਰੀ ਸੁਣੀ ਚੱਲੋ
    ਹੀਰ ਰਾਂਝਾ ਇਹਨਾਂ ਦੇ ਵੱਡੇ ਸੀ ਭੰਗੜੇ ਇਨ੍ਹਾਂ ਦੇ ਵੱਡੇ ਪਾਉਂਦੇ ਸੀ।

  • @rajvinderaujla5191
    @rajvinderaujla5191 3 місяці тому +8

    ਪਰ ਲ਼ਫਜ ਸਨ
    “ਜੇ! ਮੇਰੇ ਕੋਲੋਂ ਕੋਈ ਗਲਤੀ ਹੋਈ” ਤਾਂ!
    ਮਤਲਬ “ਮੈਂ ਕੋਈ ਗਲਤੀ ਨਹੀਂ ਕੀਤੀ”।
    ਅਸਲ ਵਿੱਚ ਹੁਣ ਇਨ੍ਹਾਂ ਦੇ ਹਲਾਤ ਹਨ:
    “ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ”

  • @Gurpappa8461
    @Gurpappa8461 3 місяці тому +4

    ਗੱਲਾਂ ਕਰਦੇ ਚੀਮੇ ਕਿੰਨੇ ਕਿੰਨੇ ਵੇਰੀ ਸਾਹ ਲੈਣਾ ਪੈਦਾ ਹੈ, ਜਿਵੇਂ ਹੱਕ ਪੈਂਦੀ ਹੈ, ਇਹਨੂੰ ਚੀਮਾ ਘੱਟ ਤੇ ਹੀ ਹੀ ਹੀ ਹੀਮਾ ਵੱਧ ਲਿਖਿਆ ਤੇ ਕਿਹਾ ਜਾਵੇ 😂😂😂😂

  • @lakhwinderbhangoo3424
    @lakhwinderbhangoo3424 3 місяці тому +1

    Mr. Cheema is not answering questions but rotating the conversation. Also, Jasweer needs to press him for those questions.

  • @gurdevsinghmaan8762
    @gurdevsinghmaan8762 3 місяці тому +8

    ਭਾਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਲੈ ਡੁਬਿਆ ਅਕਾਲੀ ਦਲ ਨੂੰ ਦੂਜਾ ਕੋਈ ਚੰਗੇ ਤੇ ਨਵੇ ਲੀਡਰ ਪਾਰਟੀ ਵਿਚ ਨਾ ਹੋਣਾ ਤੇ ਨਾ ਹੀ ਪਾਰਟੀ ਪ੍ਰਧਾਨ ਨੇ ਨਵੇਂ ਤੇ ਵਧੀਆ ਲੀਡਰ ਲੲਏ ਪੰਜਾਬ ਦੇ ਲੋਕ ਢੀਂਡਸਾ ਵਲਟੋਹਾ ਚੰਦੂਮਾਜਰਾ ਮਲੂਕਾ ਜਗੀਰ ਕੌਰ ਇਨ੍ਹਾਂ ਘਟੀਆ ਕਿਸਮ ਦੇ ਲੀਡਰਾਂ ਨੂੰ ਕੋਈ ਨਹੀਂ ਦੇਖਣਾ ਚਾਹੁੰਦਾ ਲੱਖਾਂ ਸਿੰਘ ਸਿਧਾਨਾ ਭਾਨਾ ਸਿੱਧੂ ਬੈਂਸ ਖਹਿਰਾ ਹੋਰ ਵੀ ਕਈ ਵਧੀਆ ਤੇ ਚੰਗੇ ਬੰਦੇ ਹੈਗੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾਵੇ

  • @parmludhar
    @parmludhar 3 місяці тому +5

    ਇਨਾ ਨੇ ਭੱਠਾ ਬਹਾਉਣਾ ਪਾਰਟੀ ਦਾ . ਅਜੇ ਕਸਰ ਰਹਿੰਦੀ ਹੈ ਇਨਾ ਬੁਢਿਆ ਨੇ ਸਿਆਸਤ ਹੀ ਨੌਜਵਾਨਾ ਦੀਆ ਲਾਸਾਂ ਤੇ ਕੀਤੀ ਹੈ . ਸੱਪ ਬਣਕੇ ਬੈਠੇ ਨੇ ਕੁਰਸੀ ਤੇ . ਸਾਰੇ ਬਾਹਰ ਹੋਣੇ ਚਾਹੀਦੇ ਨੇ . ਬਾਕੀ ਗੱਲ ਜਿਹੜੇ ਗੁਰੂ ਦੇ ਨਹੀ ਹੋਏ ਉਹ ਲੋਕਾ ਦੇ ਕਿਥੋ ਹੋ ਜਾਣਗੇ .

  • @dalbirsingh1128
    @dalbirsingh1128 3 місяці тому +6

    ਅਲੀ ਬਾਬੇ (ਬਾਦਲ) ਦੇ ਸਾਥੀ ਜੋ ਉਸ ਦੇ ਪੰਥ ਵਿਰੋਧੀ ਕੁਕਰਮਾਂ ਵਿੱਚ ਬਰਾਬਰ ਦੇ ਭਾਈਵਾਲ਼ ਹਨ , ਕਦੀ ਵੀ ਮੁਆਫ ਕਰਨ ਜੋਗ ਨਹੀਂ । ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਦੋਸ਼ੀ ਨਰਕਾਂ ਨੂੰ ਜਾਣਗੇ

  • @karanbirsingh631
    @karanbirsingh631 3 місяці тому +2

    Thanks!

  • @charanjitsingh4388
    @charanjitsingh4388 3 місяці тому +4

    ਸ੍ਰੋਮਣੀ ਅਕਾਲੀ ਦਲ ਵਿੱਚ ਬਹੁਤ ਨਿਘਾਰ ਆਇਆ ਹੈ। ਚੀਮਾ ਸਾਹਿਬ ਬਹੁਤ ਸਿਆਣੇ ਲੀਡਰ ਹਨ । ਪਰ ਪਤਾ ਨਹੀ ਕਿਉਂ ਸੁਖਬੀਰ ਬਾਦਲ ਤੋ ਡਰਦੇ ਹਨ । ਪੰਜਾਬੀਆਂ ਦੀ ਪਾਰਟੀ ਹੈ ਆ ਲੀਡਰ ਬਾਹਰ ਕੁਝ ਨੇ ਅੰਦਰਿ ਕੁਝ ਹੋਰ ਨੇ ਅੰਦਰ ਜਾ ਕੇ ਸੱਚ ਬੋਲਣਾ ਮੁਕਰ ਜਾਂਦੇ ਨੇ। ਕੂੜਿ ਫਿਰੇ ਪਰਧਾਨ ਵੇਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @GurcharanSingh-hx1vn
    @GurcharanSingh-hx1vn 3 місяці тому +3

    ਜਦੋਂ ਪਾਰਟੀ ਪਲੇਟਫਾਰਮ ਤੇ ਕੋਈ ਬੋਲਦਾ ਤਾਂ ਉਸ ਨੂੰ ਅਨੁਸ਼ਾਸਨ ਭੰਗ ਹੋਣ ਦਾ ਬਹਾਨਾ ਕਰਕੇ ਬਾਹਰ ਕੱਢ ਦਿੰਦੇ ਇਹ ਲੋਕ ਦਿਲੋਂ ਹੋਰ ਹਨ ਮੂੰਹ ਤੋਂ ਹੋਰ ਹਨ ਤਾਂ ਹੀ ਤਿੰਨ ਸੀਟਾਂ ਤੇ ਪਹੁੰਚ ਗਏ
    ਬਾਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤਾਂ ਲਗਾਏ ਇਨ੍ਹਾਂ ਰਾਹੀਂ ਜਾਂਦੇ ਹਨ ਇਹਨਾ ਨੂੰ ਤਲਬ ਕੌਣ ਕਰ ਸਕਦੇ ਹਨ ।

  • @tejibenipal8972
    @tejibenipal8972 3 місяці тому +14

    ਬੰਦਾ ਨਾ ਬਚਾਓ ਪਾਰਟੀ ਬਚਾਓ

  • @AtifM-ez6ph
    @AtifM-ez6ph 3 місяці тому +1

    Thanks 🙏

  • @amrindersingh-dl7gm
    @amrindersingh-dl7gm 3 місяці тому +2

    👏👏

  • @tarandeepsingh5701
    @tarandeepsingh5701 3 місяці тому +2

    🙏🙏👍👍

  • @farmertv5483
    @farmertv5483 3 місяці тому +4

    ਸਾਰੀ ਕੌਮ ਬਾਗੀ ਆ ਬਾਦਲ ਪਰਿਵਾਰ ਤੋ ਅਤੇ ਬਾਦਲ ਪਰਿਵਾਰ ਨੇ ਸ਼ੀ ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਅਤੇ ਜੱਥੇਦਾਰ ਸਾਹਿਬ ਮੁਅਤਲ ਕਰਤੇ ਸਨ ਜਦ ਡੇਰੇ ਨਾਲ ਰੌਲਾ ਸੀ,ਇਹ ਕੰਮ ਹੁਣ ਤੱਕ ਬਾਦਲ ਨੇ ਕੀਤੇ,ਸ਼ੌਮਣੀ ਅਕਾਲੀ ਦਲ ਦੇ ਵਰਕਰ ਹਾ ਮਾਣ ਵੀ ਹੈ ਪਰ ਬਾਦਲ ਲਾਣੇ ਦੇ ਪਾਲਿਸ਼ੀ ਨਹੀ ਹਾ,ਹੁਣ ਤਾ ਚਾਪਲੂਸੋ ਸਮਝ ਜਾਉ ਪੰਜਾਬ ਨੇ ਜਮਾਨਤਾ ਜਬਤ ਕਰਾਂ ਦਿੱਤੀਆ,ਪੱਖ ਲੈਣੇ ਹੋ ਬਾਦਲ ਦਾ ਗੁਰੂ ਤੋ ਬੇਮੁੱਖ ਨਾ ਹੋਵੋ ਭਰਾਉ ਹਜੇ ਵੀ ਵੇਲਾ ਪਧਾਨ ਬਦਲੋ ਸਾਰੀ ਕੌਮ ਚਾਹੁੰਦੀ ਹੁਣ।

  • @meradeshowepunjab3155
    @meradeshowepunjab3155 3 місяці тому +12

    ਸੁਖਬੀਰ ਬਾਦਲ ਨੂੰ ਘਰ ਬਿਠਾ ਦੇਵੋ ਜੇ ਪਾਰਟੀ ਬਚਾਓਣੀ ਹੈ ਤਾਂ

  • @tarsem389
    @tarsem389 3 місяці тому +3

    Charanjit Singh Barar bahut badiya kar raha hai

  • @rajucheema-wr4xj
    @rajucheema-wr4xj 3 місяці тому +5

    ਬਾਗੜ ਬਿੱਲੇ, ਤੁਹਾਡੀ ਹਰਸਿਮਰਤ ਰਾਣੀ ਪਾਰਲੀਮੈਂਟ ਵਿੱਚ ਕੂਕਦੀ ਸੀ ਅੰਮ੍ਰਿਤ ਪਾਲ ਸਿੰਘ ਉਪਰ NSA ਤੁਸੀਂ ਲਵਾਇਆ ਹੈ। ਅੱਜ ਦੇ ਸਿੱਖ ਸਭ ਸਮਝ ਦੇ ਹਨ। ਮਸੰਦ ਹੋ ਤੁਸੀਂ।

    • @manjitrana1051
      @manjitrana1051 3 місяці тому

      ਇਹ ਭਾਜੀ ਬੀ ਜੇ ਪੀ ਦੇ ਦੱਲੇ ਐ

  • @TaranBajwa-j8e
    @TaranBajwa-j8e 3 місяці тому +12

    ਵਿਰਸਾ ਸਿੰਘ ਦੀਆ ਦੋ ਬਾਹਾ ਖੜੀਆਂ

  • @harwindersinghramgarhia5161
    @harwindersinghramgarhia5161 3 місяці тому +5

    ਇਹ ਕੀ ਗੱਲ ਕਰਦੇ ਸਾਹ ਤਾ ਚੜਿਆ ਪਿਆ ਇਨੂ

  • @nabarbande
    @nabarbande 3 місяці тому +2

    ਕੈਬਨਿਟ 'ਚੋਂ ਅਸਤੀਫਾ ਲੋਕ ਰੋਹ ਨੇ ਦਵਾਇਆ। ਇਹੋ ਜਿਹੇ ਕਥਿਤ ਬਿਆਨ ਹੀ ਪਾਰਟੀ ਦੀ ਬਰਬਾਦੀ ਦਾ ਕਾਰਣ ਬਣਿਆ

    • @satrangisiyasat6034
      @satrangisiyasat6034 3 місяці тому

      ਬਿੱਲਕੁੱਲ ਦਰੁਸਤ ਫਰਮਾਇਆ ਆਪ ਨੇ

  • @TaranBajwa-j8e
    @TaranBajwa-j8e 3 місяці тому +7

    ਬਹੁਤ ਬਹੁਤ ਕੌਰਾ ਝੂਠ ਬੋਲ ਰਿਹਾ

  • @dr.gurwinderparhar3422
    @dr.gurwinderparhar3422 3 місяці тому +1

    ਉਹ ਬੰਦੀ ਸਿੱਖਾਂ ਦੀ ਵਕਾਲਤ ਕਰ ਰਹੇ ਹਨ। ਜਦੋਂ ਉਹ ਸੱਤਾ ਵਿੱਚ ਸਨ ਤਾਂ ਉਨ੍ਹਾਂ ਨੇ ਕਦੇ ਵੀ ਇਸ ਦੀ ਪਰਵਾਹ ਨਹੀਂ ਕੀਤੀ

  • @jagjitsingh9224
    @jagjitsingh9224 3 місяці тому +1

    Jasveer singh bhut vadiyan g

  • @AmrikSingh-kd8bf
    @AmrikSingh-kd8bf 3 місяці тому +3

    ਭਾਈ ਅਮ੍ਰਿਤ ਪਾਲ ਦੇ ਮਾਮਲੇ ਵਿਚ ਅਕਾਲੀ ਦਲ ਨੇ ਚੌਥੀ ਪਲਟੀ ਮਾਰੀ ਹੈ।

  • @SukhwinderSingh-nu1kr
    @SukhwinderSingh-nu1kr 3 місяці тому +1

    🙏

  • @balbirgill9961
    @balbirgill9961 2 місяці тому +1

    ਖੁਦ ਬਾਦਲ ਪਰਿਵਾਰ ਪਾਰਟੀ ਚੋਂ ਬਾਹਰ ਹੋ ਜਾਵੇ ਤਾਂ ਦਲ ਫਿਰ ਤੋਂ ਸੁਰਜੀਤ ਹੋ ਜਾਊਗਾ। ਜਦੋਂ ਮੋਦੀ ਐਂਡ ਪਾਰਟੀ ਨੂੰ ਇੰਸਾ ਸੁਖਬੀਰ ਆਪਣੇ ਦਿੱਲੀ ਵਾਲੇ ਘਰ ਕੀਰਤਨ ਤੇ ਬੁਲਾਉਂਦੇ ਸਨ ਉਦੋ ਮੋਦੀ as well as ਬੀ ਜੇ ਪੀ ਦੋਵੇਂ ਚੰਗੇ ਸੀ । ਹੁਣ ਵੀ ਸ਼ਾਇਦ ਸਪੀਕਰ ਲੋਕ ਸਭਾ ਦੀ ਚੋਣ ਤੇ ਵੋਟ ਭੁਗਤੀ ਵਾ ਮਸੰਦ ਪਰਿਵਾਰ ਦੀ ।

  • @Jaskaran_singh68
    @Jaskaran_singh68 3 місяці тому

    ਵਾਹਿਗੁਰੂ ਜੀ ❤

  • @harmanpreettoor9385
    @harmanpreettoor9385 3 місяці тому +1

    Bai bohat vadia question puch rahe tusi very good jasveer singh bro salute 🫡 thonu

  • @rajvinderaujla5191
    @rajvinderaujla5191 3 місяці тому +3

    ਸਫਾਈਆਂ ਸੁਣੋ 🤭
    ਅਸਲ ਵਿੱਚ ਇਹ ਕਦੇ ਵੀ ਅਲੱਗ ਨਹੀਂ ਹੋਏ ਹੈ
    ਬਸ ਫਰਕ ਸਿਰਫ ਏਨਾ ਕਿ ਉਹ ਕਹਿੰਦੇ ਤੁਹਾਡੇ ਪੱਲੇ ਕੁਝ ਨਹੀਂ ਰਿਹਾ ਪਹਿਲਾਂ ਕੁਝ ਵੀ ਕਰੋ ਪਰ ਕੁਝ ਕਰ ਕੇ ਦਿਖਾਓ। ਇਸੇ ਕਰਕੇ ਵਿਚਾਰੇ ਅੱਡੀਆਂ ਭਾਰ ਹੋਏ ਪਏ।

  • @gurdhillon4685
    @gurdhillon4685 3 місяці тому +2

    Good job jasveer bhaji 🙏🏽

  • @sabi-mansa
    @sabi-mansa 3 місяці тому +4

    Amritpal khalsa 🚩

  • @multanimsingh4039
    @multanimsingh4039 3 місяці тому +2

    ਇਹਨਾਂ ਨੂੰ ਉਹਨਾਂ ਦੀ ਮਨਸ਼ਾ ਸਮਝ ਨਹੀਂ ਆਉਂਦੀ ਕਿੳਕਿ ਕਿਰਦਾਰ ਸਿੱਖੀ ਵਾਲਾ ਰਿਹੈ ਨਹੀਂ

  • @TaranBajwa-j8e
    @TaranBajwa-j8e 3 місяці тому +2

    ਭਾਈ ਲੋਕਾ ਦੀ ਰੇੲਏ ਲਈ ਫੋਨ ਕੋਲ ਦਾ ਪ੍ਰਬੰਧ ਕਰੋ ਜੀ

  • @kirpalsingh3924
    @kirpalsingh3924 3 місяці тому +2

    ਬਾਦਲ ਨੇ ਜਲੰਧਰ ਜ਼ਿਮਨੀ ਚੋਣ ਤੋਂ ਇਸ ਕਰਕੇ ਪਿਛੇ ਹਟਿਆ ਕਿ ਉਥੋਂ ਇਹਨਾਂ ਨੂੰ ਇਹ ਲਗਦਾ ਅਸੀਂ ਹਾਰ ਜਾਵਾਂਗੇ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਪ੍ਰਮਾਤਮਾ ਕੁੱਝ ਵੀ ਕਰ ਸਕਦਾ ਬੀਬੀ ਸੁਰਜੀਤ ਕੌਰ ਜੀ ਅਕਾਲੀ ਦਲ ਦੀ ਕੈਡੀਂਡੇਟ ਨੂੰ ਲੋਕਾਂ ਦੀ ਹਮਦਰਦੀ ਵੀ ਮਿਲ ਸਕਦੀ ਹੈ ਅਤੇ ਜਿੱਤ ਵੀ ਸਕਦੀ ਹੈ। ਬਾਕੀ ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਇਸ ਬੰਦੇ ਦਾ ਸੱਭ ਤੋਂ ਵੱਧ ਹੱਥ ਹੈ ਇਤਿਹਾਸ ਇਸ ਕੌਲੀ ਚੱਟ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਇਹਨਾਂ ਪੰਜ ਸੱਤ ਲੋਕਾਂ ਦਾ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

  • @gurigurpreet1977
    @gurigurpreet1977 3 місяці тому +1

    bai good job tuhdai 🙏🏻🙏🏻🙏🏻

  • @rajvinderaujla5191
    @rajvinderaujla5191 3 місяці тому +2

    ਗੱਲ ਹੁੰਦੀ ਨਹੀਂ ਖੜ੍ਹ ਹੁੰਦਾ ਨਹੀਂ ਤੇ ਰਾਜਨੀਤੀ ਛੱਡਣ ਦਾ। ਬਿਲਕੁਲ ਇੱਛਾ ਨਹੀਂ ਇਹ ਢੀਂਡਸਾ ਤੇ ਰਾਮੂਵਾਲੀਆ।
    ਉਹ ਵੀ ਕੌਮ ਦੀਆਂ ਜੜ੍ਹਾਂ ਵਿੱਚ ਬੈਠਣ ਲਈ।

  • @jatindersingh-fj7vl
    @jatindersingh-fj7vl 3 місяці тому +1

    ਚੀਮਾ ਜੀ ਬਾਦਲ ਸਾਹਿਬ ਨੇ ਬਿਆਨ ਦਿੱਤਾ ਸੀ ਖੇਤੀ ਕਨੁੰਨ ਬਹੁਤ ਵਧੀਆ ਨੇ
    ਇੱਕ ਪਾਸੇ ਕਹਿੰਦੇ ਹੋ ਐਮ ਪੀ ਤੋ ਅਸਤੀਫਾ ਦਿੱਤਾ (ਹਰਸਿਮਰਤ ਕੌਰ)
    ਇਹ ਲੋਕਾਂ ਨੂੰ ਕਿੰਨਾ ਕੁ ਮੁਰਖ ਬਣਾਉਂਦੇ ਰਹੋਗੇ ਸਮਾ ਬਦਲ ਗਿਆ ਹੈ ਤੁਸੀਂ ਵੀ ਬਦਲ ਜਾਵੋਂ
    ਪੰਜਾਬੀ ਸੁਬਾ ਮੰਗ ਕੇ ਸਭਤੋ ਵੱਡੀ ਸੱਟ ਪੰਜਾਬ ਤੇ ਪੰਜਾਬੀ ਲੋਕਾਂ ਨੂੰ ਵੱਜੀ

  • @amarjitkaur3694
    @amarjitkaur3694 3 місяці тому

    ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਸਾਹਿਬ

  • @sandhu3507
    @sandhu3507 3 місяці тому +5

    ਚਾਪਲੂਸ ਦਲਜੀਤ ਚੀਮੇ ਤੇਰੇ ਕੋਲ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਕੋਈ ਜਵਾਬ ਹੈਗਾ,
    👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ,
    “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ,
    👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ
    👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ,
    “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ,
    “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,

    • @kulwindersingh-dh1hq
      @kulwindersingh-dh1hq 3 місяці тому +4

      ਭਾਈ ਸਾਬ ਲਿਖਦੇ ਲਿਖਦੇ ਕਮੈੰਟ ਬੋਕਸ ਦੀ ਲਿਮਿਟ ਖਤਮ ਹੋ ਜਾਊ ਪਰ ਏਨਾ ਪੰਜਾਬ ਦੇ ਗਦਾਰਾ ਦੀਆਂ ਗਦਾਰੀਆ ਦੀ ਲਿਸਟ ਨੁ ਮੁਕਨੀ

    • @sandhu3507
      @sandhu3507 3 місяці тому +1

      @@kulwindersingh-dh1hqਤੁਸੀ ਬਿਲਕੁਲ ਠੀਕ ਕਿਹਾ “ ਇਹ ਗੱਦਾਰਾ ਦੇ ਬਾਦਸ਼ਾਹ ਨੇ “ ਪਰ ਬੇਸ਼ਰਮ ਐਡੇ ਨੇ ਗਲਤੀ ਮੰਨਣ ਲਈ ਤਿਆਰ ਨਹੀ,

  • @HARJITSINGH-qo6pl
    @HARJITSINGH-qo6pl 3 місяці тому +2

    You can not hide truth . Pl do not support rejected leadership. You should guide your leadership to accept your wrongdoing in past and resign voluntarily .

  • @karamjeetsingh6352
    @karamjeetsingh6352 Місяць тому

    ਬਹੁਤ ਖੂਬ ਜਸਵੀਰ ਸਿੰਘ ਵੀਰ ਜੀ🙏😍❤️

  • @harmanhanda3010
    @harmanhanda3010 3 місяці тому

    Thanks!

  • @babalpreet3414
    @babalpreet3414 3 місяці тому

    ਰੁਲ ਗਏ ਡੋਗਰਾ ਸਾਬ ਤੁਸੀਂ!!!! ਬੱਸ ਦਾ ਲਾਇਸੈਂਸ ਬਣਵਾ ਲਉ ਸੁਖਬੀਰ ਦਾ ਹੁਣ ਕੰਮ ਆਉਣਾ!!!!!

  • @balbirgill9961
    @balbirgill9961 2 місяці тому +1

    ਹੁਣ ਸੌਦੇ ਸਾਧ ਜੋਗੇ ਈ ਰਹਿਗੇ ਮਸੰਦ। ਸਿੰਘ ਤੇ ਪੰਜਾਬੀ ਤਾਂ ਤੁਹਾਡਾ ਪਰਛਾਵਾਂ ਵੀ ਨਹੀ ਦੇਖਣਾ ਚਾਹੁੰਦੇ ।ਇੰਟਰਵਿਊ ਤੋਂ ਪਹਿਲਾਂ ਅੱਜ ਜਲੰਧਰ ਉਪ ਚੋਣ ਦਾ ਰਿਜ਼ਲਟ ਵੇਖ ਲਿਓ ।

  • @Guriboparai366
    @Guriboparai366 3 місяці тому +2

    ਦਲਜੀਤ ਚੀਮਾ ਜੀ ਤੁਸੀਂ ਬਾਦਲ ਪਰਿਵਾਰ ਦਾ ਪੱਖ ਲੈ ਕੇ ਚੱਲ ਰਹੇ ਹੋ ਜੇਕਰ ਤੁਸੀਂ ਨਿਰਪੱਖ ਹੋ ਕੇ ਦੇਖੋ ਤੁਸੀਂ ਬਾਦਲ ਪਰਿਵਾਰ ਦੇ ਰਸੂਖ ਤੋਂ ਘਬਰਾਏ ਹੋਏ ਹੀ ਉਹਨਾਂ ਦੇ ਪੱਖ ਵਿੱਚ ਬੋਲੀ ਆ ਰਹੇ ਹੋ,,,
    ਸੁਖਬੀਰ ਬਾਦਲ ਵਸਦਾ ਪੰਥ ਖੇਰੂੰ ਖੇਰੂੰ,,
    ਪ੍ਰਦਾਨ ਪੰਥ ਲਈ ਭੁਗਤਣ ਵਾਲਾ ਚਾਹੀਦਾ ਨਾ ਕੀ ਪੂੰਜੀਪਤੀ,,,

  • @SukhveerSingh-rj5ur
    @SukhveerSingh-rj5ur 3 місяці тому +1

    Good veerji❤❤

  • @JagjitSingh-i2f
    @JagjitSingh-i2f 3 місяці тому

    ਚੀਮਾ ਸਹਿਬ ਰੱਬ ਵਾਸਤਾ ਘਰੇ ਬੇਠ ਜਿਹਰੇ ਪੰਜਾਬ ਸਾਲ ਉਪਰ ਵਾਲੇ ਘਰੇ ਬੇਠ ਜਾਉ ਬਹੁਤ ਮੇਰਬਾਨੀ ਹੋਵੇਗੀ

  • @gurdevsidhu5414
    @gurdevsidhu5414 3 місяці тому +5

    ਚੀਮਿਆਂ ਭੁੱਲ ਜਾਓ ਤੁਸੀਂ ,ਹੁਣ ਨਹੀਂ ਵੋਟਾਂ ਪਾਉਣੀਆਂ ਤੁਹਾਨੂੰ ਲੋਕਾਂ,,,,,,😂😂😂😂

  • @amarjitsingh4470
    @amarjitsingh4470 Місяць тому

    ਦਲਜੀਤ ਚੀਮਾ,, ਦੱਲਾ ਭੈਣ ਦਾ ਦੀਨਾ ❤ ਬੇਅਦਬੀ ਕਰਕੇ ਗੁਰੂ ਦੀ ਸਾਡਾ ਛਲਨੀ ਕੀਤਾ ਸੀਨਾ ❤❤ ਹੁਣ ਬਾਦਲਾਂ ਨੂੰ ਮਾਫੀ ਕੋਈ ਨਾ ❤❤❤

  • @Amarjeetsinghdhiman-z7h
    @Amarjeetsinghdhiman-z7h 3 місяці тому

    ਬਾਈ ਜੀ ਪੰਜਾਬ ਉਜਾੜ ਕੇ ਰੱਖਤਾ ਲੋਕਾਂ ਨੇ ਐਨਾ ਭਰੋਸਾ ਕੀਤਾ ਬੇੜਾ ਗਰਕਤਾ ਪੰਜਾਬ ਦਾ ਰੱਬ ਦੇ ਘਰ ਦੇਰ ਆ ਨੇਰ ਨੀ ਬੇਅਦਬੀ ਨਸਾ ਸਾਧ ਨੂ ਮੁਆਫ਼ੀ ਦੇਣੀ ਗੁਰਦੁਆਰੇਆ ਤੇ ਕਬਜੇ ਹੁਣ ਜੋ ਮਰਜ਼ੀ ਕਹੀ ਜਾੳ ਸੁਖਵੀਰਬਾ

  • @JarnailSingh-ef5ir
    @JarnailSingh-ef5ir 3 місяці тому

    ਜਿਹੜੇ ਪਾਰਟੀ ਦੇ ਅਹੁਦੇਦਾਰ ਸੁਖਬੀਰ ਬਾਦਲ ਦੇ ਨਾਲ ਹਨ ਉਹਨਾਂ ਨੂੰ ਪੁੱਛੇ ਕਿ ਵੋਟਾਂ ਕਿਉਂ ਨਹੀਂ ਮਿਲ਼ੀਆਂ ਬੇਸ਼ਰਮ ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ

  • @subashsharma7433
    @subashsharma7433 3 місяці тому +2

    Bandhe sigha bare pocho 15 sal raj keta

  • @JivanjotSingh-y3g
    @JivanjotSingh-y3g 3 місяці тому +1

    ਜੱਸਵੀਰ ਵੀਰ ਏਹ ਇੰਟਰਵਿਊ ਨੀ ਜੁੱਤੀਆਂ ਦੇ ਹੱਕਦਾਰ ਆ 😡😡ਬਾਈ ਤੇਰੇ ਸਾਰੇ ਪ੍ਰੋਗਰਾਮ ਸੁਣੀ ਦੇ ਆ ਪਰ ਆ ਇੱਕ ਘੰਟਾ ਪਾਣੀ ਚੋਂ ਮਧਾਣੀ ਹੀ ਚੱਲੀ ਆ ਕੋਈ ਗੱਲ ਨੀ ਨਿੱਭੜੀ ।ਏਨਾ ਦੀ ਮੱਤ ਪੁੱਠੀ ਮਾਰੀ ਵੀ ਆ ਰੱਬ ਨੇ ਹਜੇ ਵੀ ਹੰਕਾਰ ਚੋਂ ਬੋਲਦਾ ਏਹਨਾ ਚੋਂ ।ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ । ਹੱਥ ਜੋੜ ਕੇ ਬੇਨਤੀ 🙏🏿ਏਹੋ ਜੇ ਗੰਦਾ ਨੂੰ ਆਪਣੇ ਚੈਨਲ ਤੇ ਨਾ ਲਿਆਇਆ ਕਰ ਕਿਉਂਕਿ ਲੋਕ ਏਹਨਾ ਵਾਰੇ ਹੁਣ ਬਹੁਤ ਚੰਗੀ ਤਰਾਂ ਜਾਣਦੇ ਆ

    • @Singh-vk8bk
      @Singh-vk8bk 3 місяці тому

      ਜਸਵੀਰ ਸਿੰਘ ਬਾਈ ਪੰਜਾਬ ਦੀ ਸ਼ਾਨ ਹੈ, ਪਰ ਭਾਜੀ ਇੰਟਰਵਿਊ ਤਾਂ ਪੱਤਰਕਾਰ ਨੂੰ ਕਰਨੀ ਹੀ ਪੈਂਦੀ ਹੈ ਸਾਰਿਆਂ ਦੀ ਪਰ ਬਾਈ ਨੇ ਠੋਕਵੇਂ ਸਵਾਲ ਕੀਤੇ ਆਪਾਂ ਸਾਥ ਦੇਈਏ ਬਾਈ ਦਾ

    • @JivanjotSingh-y3g
      @JivanjotSingh-y3g 3 місяці тому

      ਬਾਈ ਸਿਆਣੇ ਕਹਿੰਦੇ ਵੀ ਜਿਹੜੇ ਰਾਹ ਨੀ ਜਾਣਾ ਉਹਦਾ ਨਾਮ ਵੀ ਕਿਉਂ ਲੈਣਾ ।ਵੀਰ ਏਹੋ ਜੇ ਗੰਦ ਬੰਦਿਆਂ ਨੂੰ ਮੂੰਹ ਹੀ ਕਿਉ ਲੈਣਾ ਜਦੋਂ ਜੱਗ ਜਾਹਿਰ ਹੋ ਗਿਆ ਏਹ ਜੂਠਾ ਨੇ ਪੰਜਾਬ ਦਾ ਰੱਜ ਕੇ ਉਜਾੜਾ ਕੀਤਾ ।ਉਹ ਸਾਰੀ ਇੰਟਰਵਿਊ ਮੰਨਿਆ ਹੀ ਨੀ ਵੀ ਅਸੀਂ ਕੋਈ ਗੁਨਾਹ ਹੀ ਨੀ ਕੀਤਾ ਦੱਸੋ ਫਿਰ ਏਹੋ ਜੇ ਬੰਦਿਆ ਨੂੰ ਆਪਣੇ ਚੈਨਲ ਤੇ ਲਿਆਉਣ ਦਾ ਫ਼ਾਇਦਾ ਕੀ ਹੋਇਆ

  • @jagjitsingh9224
    @jagjitsingh9224 3 місяці тому +2

    ਚੀਮਾ ਲੀਡਰ ਘੱਟ ਤੇ ਲਾਂਘੜੀ ਜਾਦਾ ਲੱਗਦਾ ਸੁੱਖੇ ਦਾ

  • @AmandeepKaur-om7jf
    @AmandeepKaur-om7jf 3 місяці тому +1

    Centre ਵਿੱਚ INDIA ਪਾਰਟੀ ਬਣੀ, ਉਹ ਇੱਕ ਪਾਰਟੀ ਤਾਂ ਨਹੀਂ... ਜੇ ਉਹ ਕਿਸਾਨਾਂ ਦੇ ਹੱਕ ਵਿੱਚ ਉੱਤਰੀ ਤਾਂ ਉਸ ਦਾ ਸਾਥ ਦੇਣਾ ਚਾਹੀਦਾ... ਕਿਸਾਨਾਂ ਦੇ ਦੁੱਖ ਇਹ ਸੱਮਝ ਨਹੀਂ ਸੱਕਦੇ ਕਿਉਕਿ ਇਹਨਾਂ ਦੇ five ਸਟਾਰ ਹੋਟਲ ਨੇ...

  • @mohinderbajwa7887
    @mohinderbajwa7887 3 місяці тому +5

    ਹੂ ਹੂ ਹੂ ਪੈਸੇ ਲੈਕੇ ਕਰ ਰਹੇ ਜੇ ਪਤਰਕਾਰ ਜੀ ਜਵਾਬ ਵੀ ਦਿਉ

    • @Singh-vk8bk
      @Singh-vk8bk 3 місяці тому +1

      ਕਾਲੀਆਂ ਦੀਆਂ ਭੇਡਾਂ ਦੀਆਂ ਚੀਕਾਂ ਨਿਕਲ ਰਹੀਆਂ

  • @JarnailSingh-ef5ir
    @JarnailSingh-ef5ir 3 місяці тому

    ਸੁਲਤਾਨ ਪੁਰ ਲੋਧੀ ਅਚਾਨਕ ਹੋਈ ਘਟਨਾ ਹੈ ਪਰ ਬਾਦਲਾਂ ਨੇ ਤਾਂ ਸ਼ਰੇਆਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਸ਼ਰੇਆਮ ਰਾਮ ਰਹੀਮ ਨੂੰ ਬਚਾਇਆ

  • @rajucheema-wr4xj
    @rajucheema-wr4xj 3 місяці тому +2

    ਇਸ ਬਾਗੜ ਬਿੱਲੇ ਨੂੰ ਪੁੱਛਿਆ ਜਾਵੇ,ਬਈ ਤੁਹਾਡੇ ਪੱਲੇ ਹੈ ਕੀ? ਮੋਦੀ ਤੁਹਾਡੇ ਨਾਲ ਗੱਲ ਵੀ ਨਹੀਂ ਕਰਦਾ ਸਗੋਂ ਤੁਹਾਡੀ ਬੇਇੱਜ਼ਤੀ ਕੀਤੀ ਪਾਰਲੀਮੈਂਟ ਵਿੱਚ ਅਮਿਤ ਸ਼ਾਹ ਨੇ ਹਰਸਿਮਰਤ ਰਾਣੀ ਦੀ 😂😂😂

  • @punjabwap6951
    @punjabwap6951 3 місяці тому

    ਜਦੋ ਇਹਨੇ ਕਿਹਾ ਅਸੀਂ ਅਸੂਲੀ ਸੀ ਨੱਕ ਵਿੱਚੋ ਨਲੀ ਨਿੱਕਲ ਗਈ

  • @jagdeepsandhu2144
    @jagdeepsandhu2144 3 місяці тому +1

    ਬਾਦਲ ਪਰਿਵਾਰ ਨੇ ਪੰਥ ਦਾ ਅਤੇ ਕੋਮ ਦਾ ਬਹੁਤ ਨੁਕਸਾਨ ਕੀਤਾ

  • @gurindersidhu1625
    @gurindersidhu1625 3 місяці тому

    Badal sarkar da kam bhut jidai taraki deni punjab nu

  • @SardarKS
    @SardarKS 3 місяці тому +5

    ਗਦਾਰ ਬਾਦਲ ਪਰਿਵਾਰ ਦੀ ਝੁੰਡਲੀ ਅਧੀ ਅਧੀ ਪਰ ਦੋਨੋ ਹੀ ਕੁਰਸੀ ਦੇ ਭੁੱਖੇ

  • @harmanpreetsingh7471
    @harmanpreetsingh7471 3 місяці тому

    👍👍👍👍

  • @kahlon85
    @kahlon85 3 місяці тому

    Did good interview but could have asked lot more counter questions such as
    How Akali dal Gov served panth and Bandi singhs by submitting against transfer of Proffessor Bhullar

  • @gagandeepsingh-cv9uc
    @gagandeepsingh-cv9uc 3 місяці тому +2

    Dr. Sahib. Ta. Wadia. Insaan. Ne. Pr. Ki. Yaar. Sukhber. Nu. Pase. Hona. Chada

  • @AmandeepKaur-om7jf
    @AmandeepKaur-om7jf 3 місяці тому +2

    ਜਿਹੜੇ ਪੰਜ ਬਾਣੀਆਂ ਦੇ ਪਾਠ ਰੋਜ਼ ਕਰਦੇ ਨੇ, ਉਹ ਅਕਾਲੀ ਹੁੰਦਾ... ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਪਾਰਟੀ ਵਿੱਚ ਰੱਖੋ.. ਬਾਕੀ ਬੇਈਮਾਨ ਨੇ..

  • @gurpalsingh7663
    @gurpalsingh7663 3 місяці тому

    ਇਹਨਾਂ ਲੋਕਾਂ ਨੇ ਕੌਮ ਦਾ ਬੇੜਾ ਗਰਕ ਕਰਤਾ
    ਪੰਥ ਨੂੰ ਘੁਣ ਵਾਂਗ ਖਾ ਰਹੇ ਹਨ, ਵਾਹਿਗੁਰੂ ਇਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ

  • @karanbirsingh631
    @karanbirsingh631 3 місяці тому +3

    Bai ji kasam lgga Thudi video udeek da rhnda va canda vich truck chloda

  • @gill-punjab
    @gill-punjab 3 місяці тому

    ਅਕਾਲੀ ਦਲ ਬਾਦਲ ਨੂੰ ਪਰਿਵਾਰਵਾਦ ਦੇ ਨੇ ਖਤਮ ਕੀਤਾ ਏ

  • @Ramandeepsinghsidhuubr
    @Ramandeepsinghsidhuubr 3 місяці тому +1

    kaint patrkar bai ❤❤

  • @harsharnkamalpreetsingh9046
    @harsharnkamalpreetsingh9046 3 місяці тому

    ਰੱਬ ਕੋਲ ਜਾਣ ਦਾ ਸਮਾਂ ਆਇਆ ਪਿਆ ਪਰ ਪਤੰਦਰ ਇਹ ਨਾ ਮੰਨਿਆ..ਪੱਲੇ ਕੱਖ ਨੀ ਰਿਹਾ ਪਰ ਅਜੇ ਨੀ ਮੰਨਦੇ ਯਰ..

  • @jagjitsinghkhalsa6815
    @jagjitsinghkhalsa6815 3 місяці тому

    ਕੀ ਸੁਖਬੀਰ ਸਿੰਘ ਬਾਦਲ ਇਸੇ ਤਰੀਕੇ ਨਾਲ ਪਾਰਟੀ ਪ੍ਰਧਾਨ ਬਣੇ ਸਨ ?

  • @AmandeepKaur-om7jf
    @AmandeepKaur-om7jf 3 місяці тому

    ਹੁਣ ਹਾਰ ਗਏ ਤਾਂ ਦੁੱਖੀ ਨੇ... ਕਦੇ ਕਿਸਾਨ ਅੰਦੋਲਨ ਵਿੱਚ ਇਹ ਬੈਠੇ ਜਾਂ ਕੋਈ ਲੰਗਰ, ਪਾਣੀ ਦਾ ਇੰਤਜ਼ਾਮ ਕੀਤਾ ਹੋਵੇ... ਹੁਣ ਕਿਸਾਨਾਂ ਨੇ ਹੁਣ ਇਹਨਾਂ ਨੂੰ ਨਰਕ ਵਿੱਚ ਭੇਜ ਦਿੱਤਾ

  • @RanjitSingh-zw3ec
    @RanjitSingh-zw3ec 3 місяці тому

    ਰੱਬ ਡਾਂਗ ਨੀ ਮਾਰਦਾ ਮੱਤ ਮਾਰਦਾ ਸੋ ਇਹ ਗੁਰੂ ਮਾਰਿਆਂ ਨੂੰ ਕੋਈ ਅਹਿਮੀਅਤ ਦੇਣ ਦੀ ਲੋੜ ਇਹ ਆਪਣੇ ਆਪ ਰੁਲ਼ ਖੁੱਲ ਜਾਣੇ ਆ

  • @GPDPanjabiGalPanjabDi
    @GPDPanjabiGalPanjabDi 3 місяці тому

    ਤੁਸੀਂ ਜੋ ਹੋ ਸਕਦਾ ਉਸਦੀ ਚਿੰਤਾ ਜਾਹਰ ਕਰ ਰਹੇ ਹੋ ਪਰ ਜਿਸਦੀ ਸਿੱਖ ਚਿੰਤਾ ਕਰ ਰਹੇ ਹਨ ਉਹ ਸਭ ਕੁੱਝ ਤੁਹਾਡੇ ਵੱਲੋਂ ਕੀਤਾ ਜਾ ਚੁੱਕਾ ਹੈ| ਕਦੇ ਆਪਣੀ ਜ਼ਮੀਰ ਨੂੰ ਵੀ ਪੁੱਛਣ ਦੀ ਖੇਚਲ ਕਰਿਓ ਸ਼ਾਇਦ ਤਸਵੀਰ ਸਾਫ ਹੋਜੇ

  • @patialacombinedistrict4490
    @patialacombinedistrict4490 3 місяці тому +1

    ਮੈਨੂੰ ਇਹ ਬੀ ਦਲਾ ਲਗਦਾ ਯਰ.. ਇਕੱਪਾਸਾ ਨਹੀਂ ਕਰ ਰਿਹਾ ਦੋਗਲਾਪਣ ਨਜਰ ਆਉਂਦਾ
    .