ਬਦਜ਼ੁਬਾਨ ਬਾਦਲਕੇ! ਸਜ਼ਾ ਲਵਾ ਕੇ ਵੀ ਨਹੀਂ ਸੁਧਰੇ! ਬੁੱਢੇ ਨਾਲੇ ਦਾ ਗੰਦ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ | Akali Dal

Поділитися
Вставка
  • Опубліковано 11 гру 2024

КОМЕНТАРІ • 18

  • @takhatpanjab
    @takhatpanjab  8 днів тому +2

    ua-cam.com/video/E3PnNg3paBc/v-deo.html
    ਸਜ਼ਾ ਜਾਂ ਡਰਾਮਾ? ਕੀ ਕਾਂਗਰਸ ਨੂੰ ਵੀ ਛੇਕਣਗੇ ਜਥੇਦਾਰ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ। Jathedar | Badal

  • @bahadursingh2006
    @bahadursingh2006 8 днів тому +1

    ਮਨਜੀਤ ਸਿੰਘ ਜੀ ਅੱਜ ਸੁਖਬੀਰ ਬਾਦਲ ਤੇ ਸੇਵਾ ਕਰਦੇ ਸਮੇਂ ਹਮਲਾ ਕੀਤਾ ਗਿਆ ਹੈ ਇਹ ਬਹੁਤ ਮੰਦਭਾਗੀ ਘਟਨਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਧੰਨਵਾਦ

  • @GurmeetSingh-m2c
    @GurmeetSingh-m2c 8 днів тому

    ਬਹੁਤ ਵਧੀਆ ਹੈ 🎉🎉

  • @gurus1213
    @gurus1213 8 днів тому

    Thanks

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 8 днів тому +1

    🙏🏻🙏🏻

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 8 днів тому

    🙏🏻🙏🏻🙏🏻🙏🏻🙏🏻

  • @NirmalSingh-yf5uu
    @NirmalSingh-yf5uu 8 днів тому

    ਪ੍ਰੋ ਸਾਹਿਬ ਇਹ ਲੋਕਾਂ ਦਾ ਗੁੱਸਾ ਹੀ ਐਨਾ ਏ।ਇਹ ਸਿਆਸੀ ਲੋਕ ਢੀਠ ਨੇ।

  • @LakhwinderSingh-lt5bu
    @LakhwinderSingh-lt5bu 8 днів тому +4

    ਵੇਖ ਭਾਈ ਮਰਦਾਨਿਆਂ ਰੰਗ ਕਰਤਾਰ ਦੇ’
    ------ ਝੂਠੇ ਲਾਰਿਆਂ ਨਾਲ ਲੋਕਾਂ ਤੋਂ ਬਟੋਰੀਆਂ ਵੋਟਾਂ ਨਾਲ ਮਿਲ ਗਿਆ ਰਾਜ ਤੇ ਰਾਜੋਂ ਗਲ਼ ਵਿੱਚ ਪੈ ਗਈ ਗੁਨਾਹਾਂ ਦੀ ਫਾਹੀ।

  • @bhindabrar6265
    @bhindabrar6265 8 днів тому +2

    ਬਾਈ ਜੀ ਜੋਂ ਸੁਖਬੀਰ ਬਾਦਲ ਨੂੰ ਤੇ ਨਾਲਦੇ ਸਾਰਿਆ ਨੂੰ ਸਜਾ ਸੁਣਾਈ ਹੈ ਓ ਸਾਰੀ ਸੈਂਟਰ ਸਰਕਾਰ ਦਾ ਕੀਤਾ ਗਿਆ ਹੈ ਹੁਣ ਬਾਦਲ ਤੋ ਜ਼ੋ ਕਵਾਉਣਾ ਸੀ ਕਰਵਾ ਦਿੱਤਾ ਹੁਣ ਨਵਾਂ ਬੰਦਾ ਭਗਵੰਤ ਮਾਨ ਲੱਭ ਲਿਆ ਹੈ ਹੁਣ ਬਾਦਲ ਤੋ ਵੀ ਜਿਆਦਾ ਪੰਜਾਬ ਨੂੰ ਰੋਲਣਾ ਹੈ

  • @sarbjitsinghspall2821
    @sarbjitsinghspall2821 7 днів тому

    sarna should came to Amritsar clear his views before all NOT A PUBLICALLY.

  • @JaswantSingh-dv7li
    @JaswantSingh-dv7li 8 днів тому

    Eh koi Saka nahi eh surf eyewash hai asal saja court of law walk milni Chahidi hai tan hi insaf manta javega.

  • @gurtejsingh6662
    @gurtejsingh6662 8 днів тому

    Political rivalry ik passe par made alfaaz sanu pitch ton bahr kr dinde aa.foul khel k koi vadhya captain nhi ban janda sarna, jnaab ji.

  • @kanwarjeetsingh7425
    @kanwarjeetsingh7425 8 днів тому

    Ldh da ganda nala chotti problem hai waddi problem lakkan de mana de ander chhappad sabh to khatarnaak hai

  • @kamaljitsukhi5749
    @kamaljitsukhi5749 7 днів тому

    Akal Takhat put Tankhah not Punishment,,,we sikhs first need to learn what is Akal Takhat, Meaning behind it's establishment,, it's Maryada... Rather than baseless bianvazi