ਜਦੋਂ ਟੌਹੜਾ ਨੇ ਗਰਮ ਤੇ ਨਰਮ ਦਲੀਆਂ ਨੂੰ ਇਕੱਠਾ ਕੀਤਾ... DIALOGUE WITH HAMIR SINGH

Поділитися
Вставка
  • Опубліковано 11 гру 2024

КОМЕНТАРІ • 36

  • @gurdeepsidhu4216
    @gurdeepsidhu4216 4 дні тому +3

    ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਪੰਜਾਬ ਦਾ ਦੁਖ ਝਲਕਦਾ ਧੰਨਵਾਦ।

  • @bittuvirk1885
    @bittuvirk1885 4 дні тому +5

    ਹਮੀਰ ਸਿੰਘ ਜੀ ਤੁਸੀ ਦੇਖੋ ਪੰਜਾਬ ਦੇ 22 ਦੇ ਚੋਣਾਂ ਦੇ ਨਤੀਜੇ 117 ਹਲਕਿਆਂ ਨੂੰ ਸ਼ਹਿਰੀ ਸੀਟਾ ਜਾਂ ਹਿੰਦੂ ਬਹੁਗਿਣਤੀ ਸੀਟਾਂ ਤੇ ਜ਼ਰੂਰ ਕਾਂਗਰਸ ਬੀ ਜੀ ਪੀ ਦੂਜੇ ਨੰਬਰ ਤੇ ਸਨ ਪੱਚੀ ਤੀਹ ਸੀਟਾਂ ਤੇ ਪਰ ਬਾਕੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਅਕਾਲੀ ਦਲ ਦੂਜੇ ਨੰਬਰ ਤੇ ਸੀ ਇੱਥੋਂ ਤੱਕ ਕਾਂਗਰਸ ਅਕਾਲੀ ਦਲ ਤੋਂ ਵੀ ਬਹੁਤੀਆਂ ਸੀਟਾਂ ਤੇ ਵੀਹ ਹਜ਼ਾਰ ਪੱਚੀ ਹਜ਼ਾਰ ਥੱਲੇ ਸੀ ਇਸ ਕਰਕੇ ਸਾਰਿਆਂ ਨੂੰ ਲੱਗਦਾ ਝਾੜੂ ਨੇ 27 ਵਿਚ ਥੱਲੇ ਜਾਣਾ ਹੀ ਜਾਣਾ ਪਰ ਇਹਦੀ ਵੋਟ ਕਾਂਗਰਸ ਅਕਾਲੀ ਦਲ ਵਿੱਚ ਵੰਡ ਹੁਣੀ ਅਕਾਲੀ ਦਲ ਨੇ ਅੱਗੇ ਵਧਣਾ ਹੀ ਵਧਣਾ ਸਰਕਾਰ ਬਣਾਉਣ ਵਾਲੇ ਪਾਸੇ ਦੂਜੇ ਪਾਸੇ ਬੀਜੇਪੀ ਸ਼ਹਿਰਾਂ ਵਾਲੀ ਕਾਂਗਰਸ ਦੀ ਵੋਟ ਲਗਭਗ ਸਾਰੀ ਲੈ ਗਈ ਜਿਹੜੀ ਬੀ ਜੇ ਪੀ ਸੱਤ ਅੱਠ ਫ਼ੀਸਦੀ ਤੇ ਹੁੰਦੀ ਸੀ ਉਹ ਵੀਹ ਤੇ ਪਹੁੰਚ ਗਈ ਪਰ ਇਹ ਨੁਕਸਾਨ ਕਾਗਰਸ ਦਾ ਅਕਾਲੀ ਦਲ ਦਾ ਜੇ ਕੋਈ ਨੁਕਸਾਨ ਕਰ ਸਕਦਾ ਜੇ ਕੋਈ ਪੰਥਕ ਧਿਰ ਤਕੜੀ ਕੋਈ ਸਾਹਮਣੇ ਆਉਂਦੀ ਉਹ ਲੱਗ ਨਹੀਂ ਰਿਹਾ ਸੁਖਰਾਜ ਨੂੰ 700 ਵੋਟ ਪਈ ਬਰਨਾਲੇ ਤੋ ਸਿਰਫ 7000

  • @HARJINDERSINGH-n7u
    @HARJINDERSINGH-n7u 4 дні тому +2

    ਬਹੁਤ ਹੀ ਉੱਚ ਕੋਟੀ ਦੀ ਜਾਣਕਾਰੀ ਦੋਨਾਂ ਸ਼ਖ਼ਸੀਅਤ ਦਾ ਬਹੁਤ ਧੰਨਵਾਦ

  • @BHAJANSINGH-vd7rt
    @BHAJANSINGH-vd7rt 4 дні тому +1

    Very constructive discussion.

  • @HarmanDhadli-yh4km
    @HarmanDhadli-yh4km 4 дні тому +1

    ਬਹੁਤ ਵਧੀਆ ਵਿਚਾਰ ਚਰਚਾ

  • @sujindersangha6543
    @sujindersangha6543 4 дні тому +2

    This is a better and constructive critical analysis of Punjab's geo-politics, economy, culture...
    X @SanghaDr

  • @jarmejsinghsekhon9040
    @jarmejsinghsekhon9040 4 дні тому +1

    very good sir

  • @nippi007
    @nippi007 4 дні тому +2

    Good discussion. Knowledgeable

  • @GurjantSingh-eh6em
    @GurjantSingh-eh6em 4 дні тому +2

    ਸ ਹਮੀਰ ਸਿੰਘ ਜੀ ਜਦੋ ਇਕੱਲੇ ਅਪਣੇ ਘਰਵਾਰੇ ਸੋਚਿਆ ਜਾਵੇ ਤਾ ਅਜਿਹਾ ਹਾਲ ਹੀ ਹੁਦਾ ਹੈ ਜੋ ਅਕਾਲੀ ਦਲ ਦਾ ਹੋਇਆ ਹੈ।

  • @Gurjantsingh-he3sc
    @Gurjantsingh-he3sc 4 дні тому +1

    Moderate Akali dal ਅਕਾਲ ਤਖ਼ਤ ਦੁਆਰਾ ਬਣਾਈ ਕਮੇਟੀ ਦੁਆਰਾ ਮੈਬਰਸਿੱਪ ਭਰਤੀ ਨਾਲ ਨਵਾ ਪਾਰਟੀ ਵਿਧਾਨ ਬਣਾ ਕੇ ਜਿਸ ਵਿੱਚ ਸਿੱਖ ਵਿਦਵਾਨ ਚੰਗੇ ਈਕਾਨੋਮਿਸਟ ਅਗਾਂਹਵਧੂ ਕਿਸਾਨ,ਮਜ਼ਦੂਰ,ਵਪਾਰੀ,
    ਰਿਟਾਇਰ ਸਰਵਿਸ ਵਿਦਵਾਨ,ਸਰਵਿਸ ਸੈਟਰ ਵਿਦਵਾਨ,ਪੋਲੀਟੀਕਲ ਮਾਹਰ ਨਵੀਂ ਕਮੇਟੀ ਬਣਾ ਕੇ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾ ਇਸ ਪਾਰਟੀ ਨੂੰ ਸੁਰਜੀਤ ਕੀਤਾ ਜਾਵੇ ਜੀ।

  • @karnailbains9993
    @karnailbains9993 4 дні тому +2

    WaheGuru Sukhar he ji nice program thanks Veerji

  • @jattone1
    @jattone1 4 дні тому +2

    Bahut Siyaniyan te Suljiyan Gallan kitiyan doha ne..
    Look forward to more thought provoking, objective and incisive discussions with Dr Parmod Kumar..

  • @rickysingh2775
    @rickysingh2775 4 дні тому +1

    ❤❤❤❤❤you guys from California San. Francisco thanks

  • @RamSingh-qg6gx
    @RamSingh-qg6gx 4 дні тому +1

    ❤❤❤❤

  • @SukhwinderSingh-bo2xo
    @SukhwinderSingh-bo2xo 4 дні тому +1

    Very good information 🙏

  • @tarsemsingh-yq3vc
    @tarsemsingh-yq3vc 4 дні тому +1

    Very usefull discussion keep it up

  • @bittuvirk1885
    @bittuvirk1885 4 дні тому +3

    ਚਲੋ ਅਸੀਂ ਲੋਕ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਪਰ ਜਦੋਂ ਵਿਦਵਾਨ ਪੱਤਰਕਾਰ ਪਾਰਟੀਆਂ ਨਾਲ ਜੁੜ ਜਾਂਦੇ ਖ਼ਾਸ ਕਰਕੇ ਕਾਂਗਰਸ ਨਾਲ ਇੰਨਾ ਪਿਆਰ ਜਿਹੜੀ ਪਾਰਟੀ ਨੇ ਸਾਰਾ ਪੰਜਾਬ ਸਿੱਖਾਂ ਦਾ ਨੁਕਸਾਨ ਕੀਤਾ ਦੂਜੇ ਪਾਸੇ ਅਕਾਲੀ ਦਲ ਜਿਹੜੀ ਪੰਜਾਬ ਸਿੱਖਾਂ ਦੀ ਗੱਲ ਕਰਦੀ ਸਾਰੀ ਤਰੱਕੀ ਅਕਾਲੀ ਸਰਕਾਰਾਂ ਸਮੇਂ ਹੋਈ ਫਿਰ ਵੀ ਸਵੇਰੇ ਸ਼ਾਮ ਪੱਤਰਕਾਰ ਵਿਦਵਾਨ ਭੰਡੀ ਜਾਂਦੇ

    • @JewanSingh-wj8qn
      @JewanSingh-wj8qn 4 дні тому

      Guru sahab di Beadbi v hoi ehena de Raj vich

    • @jagjitsinghkubey145
      @jagjitsinghkubey145 4 дні тому

      What is honestly egianda of akali dal party in the future of Punjab economy further situation is critical

  • @ranjitgroh7112
    @ranjitgroh7112 4 дні тому +1

    👍👍👍👍

  • @ranjitsinghgoria3816
    @ranjitsinghgoria3816 4 дні тому +1

    Sat sri akal Sardar ji

  • @karmjitsingh2081
    @karmjitsingh2081 4 дні тому +1

    ਸਤਿ ਸ੍ਰੀ ਅਕਾਲ

  • @dupindersinghgill5824
    @dupindersinghgill5824 4 дні тому +1

    🙏🏻🙏🏻🌷🌹🌹🌷🙏🏻🙏🏻

  • @ranjitsingh8112
    @ranjitsingh8112 4 дні тому +1

    ਕਾਸ਼ ਤੁਹਾਡੇ ਵਰਗੇ ਬੂਦੀਜੀ ਵੀ ਅਕਾਲੀ ਦਲ ਦੇ ਪ੍ਰਧਾਨ ਸਲਾਹਕਾਰ ਹੁੰਦੇ ਤਾਂ ਅਕਾਲੀ ਦਲ ਇੰਨੀ ਗਰਤ ਵਿਚ ਨਹੀਂ ਜਾਂਦੀ।

  • @gurtejsidhu693
    @gurtejsidhu693 3 дні тому +1

    Dr parmod Kumar doesn't know that whole idea of Akali dal as a political party created at Akal Takht in 1920 was not to give space to Punjabi's voice in national agenda. It was purely about safeguarding sikhs religion practices & propagate Agenda of better of punjab economically Socially & financially. Akali dal core ideology is Sikhism based & badal or some other has no right to change the basic core principal ideology of Akali-dal. Sikhs being a minority Don't have a option to profess or safeguard their interests being in majority community followed or national party. Sikhs are only majority in Punjab & if they fail to understand & unite on Regional party their religion values & Ethos will get eroded by the times ahead..

    • @Finlandyoutification
      @Finlandyoutification 3 дні тому

      Politival parties are lving organisms and evolve with time. While keeping their core spirit intact.

  • @angatsingh1555
    @angatsingh1555 4 дні тому

    Good.job

  • @devindersingh7080
    @devindersingh7080 4 дні тому +1

    Hamir singh ji media and social media capture by mafia, so many Leader available but media only parmot Badal family ,sikh sangat not accept now Badals

  • @Balwindersingh-oj2eb
    @Balwindersingh-oj2eb 4 дні тому

    ਸਤਿ ਸ੍ਰੀ ਅਕਾਲ ਜੀ

  • @devinderpuri1830
    @devinderpuri1830 4 дні тому +1

    Unfortunately By first time Hamir 22 g I think this is only for qualified people. Punjabi da dardi 90%English speaking.

  • @jagjitsinghkubey145
    @jagjitsinghkubey145 4 дні тому +1

    😢 thanks your views and idialogy not defending in inglish medium

  • @jagmindersingh1361
    @jagmindersingh1361 4 дні тому +1

    Propaganda against sukhbir singh badal at its peak and journalist like you create narrative against akali dal leadership specially badals regularly.koi hor kam v kar lea Karo hameer singh ji.

  • @BittuSingh-fk2je
    @BittuSingh-fk2je 4 дні тому +1

    ਸਤਿ ਸ੍ਰੀ ਆਕਾਲ ਜੀ