ਕਹਿੰਦੇ ਸਾਡੀ ਮੱਝ ਦੇ ਐਡੇ ਐਡੇ ਸਿੰਗ ਨੇ ਸਾਨੂੰ ਬੱਸ ਦੀ ਲੋੜ ਹੀ ਨਹੀ Tari Baba New Video

Поділитися
Вставка
  • Опубліковано 29 гру 2024

КОМЕНТАРІ • 91

  • @amarjitsingh1946
    @amarjitsingh1946 Рік тому +4

    ਬਹੁਤ ਵਧੀਆ ਗੱਲਾ ਬਾਈ ਤਾਰੀ ਸਿਰਾ ਗੱਲਬਾਤ ਵਾਈ ਨਾਇਸ਼ ਤਾਰੀ ਬਾਬਾ ਸਾਡੇ ਪਿੰਡ ਕਰਮਗੜ ਜਿਲਾ ਬਰਨਾਲਾ ਸਰਦਾਰਾਂ ਦੀ ਕੋਠੀ ਚੱ ਕੲਈ ਦਿਨ ਰਹੇ ਤੁਸੀਂ ਬਾਬਾ ਜੀ

  • @SwaranSinghsoni
    @SwaranSinghsoni Місяць тому +5

    ਬਾਬਾ ਦੀ ਸੋਚ ਬੁਹਤ ਵਧੀਆ ਪਰ ਸਰਕਾਰਾ ਡਰਾਈਵਰਾ ਵਾਸਤੇ ਕੋਈ ਨਹੀਂ ਸੋਚਦਾ ਤਾਰੀ ਬਾਬੇ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @nirvailgill1615
    @nirvailgill1615 Рік тому +9

    ਤਾਰੀ ਬਾਬਾ ਜੀ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਜੀ ਮੱਲਾਂਵਾਲਾ ਤੋਂ ਡਰਾਈਵਰ ਆ ਦਿਲ ਖੁਸ਼ ਹੋ ਜਾਂਦਾ

  • @dhilloncarbazzarghagga8215
    @dhilloncarbazzarghagga8215 Місяць тому +2

    ਬਾਬਾ ਤੇਰੀਆਂ ਗੱਲਾਂ ਸੁਣ ਕੇ ਅੱਖਾਂ ਵਿੱਚੋਂ ਪਾਣੀ ਆ ਜਾਂਦਾ 😂😂😂😂😂

  • @jagwindersingh1025
    @jagwindersingh1025 Рік тому +8

    ਤਾਰੀ.ਬਾਬੇ.ਦੀਝੜਾਈ.ਹੈ.ਜਿਉਂਦਾ.ਬਸ ਦਾ.ਰਹਿ.ਮੈਬੀ.1984.ਮਾਡਲ.ਡਰੈਵਰ.ਹਾਂ.🎉.❤

  • @guggumangatguggu3051
    @guggumangatguggu3051 Рік тому +3

    ਇਹ ਗੱਲ ਸੱਚ ਆ ਬਾਈ ਤਾਰੀ ਬਾਬਾ ਡਰਾਈਵਰਾਂ ਦੀ ਸਪੋਟ ਬਹੁਤ ਕਰਦਾ 👏👏👏👏👏👍👍👍

    • @VeeruSidhu-vm6op
      @VeeruSidhu-vm6op 9 місяців тому

      😊0oilll999ko88on809l09ml999।99।9909999
      999999999l99lopl
      Ppppppppl
      Ppppppl
      Pl
      Pppppppp
      Pll
      Ppp0lp00ppp0l00
      Llll8ik8mk8iy008k9k9k888k8k88k8i888kki89988kn999999ok990l90l00l0llllpllpll009099l99lkllko😅 po l😊o0lllo pl

    • @VeeruSidhu-vm6op
      @VeeruSidhu-vm6op 9 місяців тому

      😊0oilll999ko88on809l09ml999।99।9909999
      999999999l99lopl
      Ppppppppl
      Ppppppl
      Pl
      Pppppppp
      Pll
      Ppp0lp00ppp0l00
      Llll8ik8mk8iy008k9k9k888k8k88k8i888kki89988kn999999ok990l90l00l0llllpllpll009099l99lkllko😅 po l😊o0lllo pl

  • @vickydhillonvickydhillon1761
    @vickydhillonvickydhillon1761 Рік тому +5

    ਸਹੀ ਗੱਲ ਆ ਤਾਰੀ ਬਾਬਾ ਹੋਲੀ ਨੂੰ ਬਹੁਤ ਤੰਗੀ ਆਉਂਦੀ ਆ

  • @MintuDhaliwal-eg1yx
    @MintuDhaliwal-eg1yx 7 днів тому

    ਹੱਸਦੇ ਰਹੋ ਭਰਾ

  • @sidhusaab6632
    @sidhusaab6632 26 днів тому

    ਸਾਡੇ ਪਿੰਡਾ ਦੀ ਸਾਨ ਆ ਬਹੁਤ ਵਧੀਆ ਇਨਸਾਨ ਆ

  • @SidhuKulwinder-wr7gj
    @SidhuKulwinder-wr7gj 8 днів тому

    14:44 transfaram da ta hu 😂sirra tari baba 😂😂

  • @jobangill7443
    @jobangill7443 Рік тому +6

    ਬਾਬਾ ਜੀ ਆਵਦਾ ਢਾਬਾ ਵਖਾਓ ਜਰੂਰ

  • @kuldipsingh7111
    @kuldipsingh7111 Рік тому +1

    ਬਹੁਤ ਵਧੀਆ ਜੀ ਬਾਬਾ ਜੀ

  • @lakha555
    @lakha555 Рік тому +2

    ❤ਤਾਰੀ ਬਾਬਾ ਜ਼ਿੰਦਾਬਾਦ ❤

  • @sonuisharwal8821
    @sonuisharwal8821 Рік тому

    ਤਾਰੀ ਬਾਬਾ ❤️

  • @lakha555
    @lakha555 Рік тому +3

    ਤਾਰੀ ਬਾਬੇ ਦਾ ਢਾਬਾ ਵੀਰ ਜੀ ਦੱਸੀ

  • @deeprataindia1170
    @deeprataindia1170 Рік тому +1

    ਬੱਲੇ ਤਾਰੀ ਬਾਬਾ ਜੀ। ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ।
    ,,Ballu ਰਟੈਂਡਾ l

  • @gurvindersinghbawasran3336
    @gurvindersinghbawasran3336 Рік тому

    Baba like comment wadhan lag gaye ji bahut vadiya bhai bahut khushi Di gall hai ❤️🙏

  • @rajvirsingh4484
    @rajvirsingh4484 Рік тому

    ਬਹੁਤ ਵਧੀਆ ਜੀ।

  • @amantiwana6640
    @amantiwana6640 Місяць тому

    Gal Sun ke swad agea , chahe Gap hi hove 😂

  • @jassjohal6742
    @jassjohal6742 Рік тому +6

    ਬਾਬਾ ਜੀ ਤੁਹਾਡੀਆਂ ਗੱਲਾਂ ਸੁਣਨ ਚ ਬਹੁਤ ਵਧੀਆ ਲੱਗਦੀਆਂ

  • @GurinderSingh-qb8ub
    @GurinderSingh-qb8ub Рік тому

    Love 💕 you Tari baba ji

  • @Daula855
    @Daula855 Місяць тому

    Thanks for 100 sabscribers 😍

  • @khokhersaab
    @khokhersaab Рік тому

    Sahi gall a baba dill di gall krtia Rona a gya yr

  • @baljitkaila5130
    @baljitkaila5130 Рік тому +1

    Tari bai sahi gal hai Assam road ta hansimara jungle lok Ganda hun

  • @gagandeepdhaliwal692
    @gagandeepdhaliwal692 Рік тому +2

    22 ਤਾਰੀ ਬੰਦਾ ਸਿਰੇ ਦਾ ਵੀਰੇ ਦੀਪ ਦਾ friend ਗਗਨ ਬੋਡਿਆਂ ਵਾਲਾ ਤੈਨੂੰ ਯਾਦ ਹੋਣਾ ਤੂੰ ਮੈ ਤੇ ਦੀਪ ਕੋਕਰੀ ਪਾਰਟੀ ਤੇ ਗਏ ਸੀ ਜਿਥੇ ਤੂੰ ਮੈਨੂੰ ਦਾਰੂ ਨਾਲ ਡੱਕੇ ਨੂੰ ਦੁੱਧ ਪਿਆਇਆ ਸੀ 😂😂

  • @Punjabisurma
    @Punjabisurma Рік тому +4

    ਤਾਰੀ ਬਾਬੇ ਜੀ ਦੀ ਜੀਵਨੀ ਅਲੇ ਵਿਡੀਓ ਕਰੋ ਵੀਰ ਜੀ

  • @PalwinderSingh-m1m
    @PalwinderSingh-m1m 27 днів тому

    😆😀👏👌👍

  • @jobangill7443
    @jobangill7443 Рік тому +2

    ਡਰਾਈਵਰ ਮਹਿਕਮਾ❤

  • @lakhasidhu9729
    @lakhasidhu9729 Рік тому

    Ghant gal bat Baba G

  • @lakhadhillion15355
    @lakhadhillion15355 Рік тому

    Tari 22 jindabad ❤❤😂😂😂😂love u jatta... Main tusi di vedio 4 panj vaar repeat karke dekhda

  • @gaganaulakh8624
    @gaganaulakh8624 Рік тому

    Ssa baba ji sheti aah riha haan jarur milange, Gagandeep Singh, Birmingham uk

  • @angadnihalshergill2786
    @angadnihalshergill2786 Рік тому

    Mubarak 10k🎉🎉🎉

  • @SukhwinderSingh-ys9bk
    @SukhwinderSingh-ys9bk Місяць тому

    ਹਾਂ ਬਾਈ ਜੀ ਮੇਰਾ ਪਿੰਡ ਲੁਹਾਰਾ ਮੈਂ ਜਾਣਦਾ ਉਹਨਾਂ ਨੂੰ ਪ੍ਰਧਾਨਾਂ ਦੇ ਨੂੰ

  • @GurpreetSingh-kp1xf
    @GurpreetSingh-kp1xf Рік тому +1

    Sat shri akal veer ji 👌👌🙏🙏

  • @HarjinderSingh-tg2pg
    @HarjinderSingh-tg2pg Рік тому

    ਸਤ ਸੀਰੀ ਅਕਾਲ ਬਾਬਾ ਜੀ।

  • @raiwindersingh4691
    @raiwindersingh4691 Рік тому

    ਬਹੁਤ ਪਿਆਰ Brampton ਤੌ

  • @Anmolnagra_1
    @Anmolnagra_1 4 місяці тому +1

    🎉🎉🎉🎉

  • @RealfactNews
    @RealfactNews Рік тому +1

    ਸਣਾਓੁਂਦਾ ਇਹ ਵੀ ਗੱਪ ਈ ਆ,ਪਰ ਸਵਾਦ ਬਹੁਤ ਆਓੁਂਦਾ ਸੁਨਣ ਦਾ

  • @user-YouTube.creation
    @user-YouTube.creation Рік тому +32

    ਬਾਬਾ ਜੀ ਤੁਹਾਡੀਆਂ ਗੱਲਾਂ ਸੁਣ ਸੁਣ ਢਿੱਡਾਂ ਚ ਪੀੜਾਂ ਪੈ ਗਈਆਂ। ਗੋਰੇ ਸਾਨੂੰ ਕਹਿੰਦੇ ਅਸੀਂ ਕਮਲ਼ੇ ਹੋ ਗਏ ਹਾਂ😂😂😂 ਹੈਰੋ ਲੰਡਨ ਤੋਂ

    • @satpalsingh210
      @satpalsingh210 Рік тому +3

      ਕਹਿੜਾ ਪਿੰਡ ਆ ਆਰੀਅਨ ਦਾ ਪੰਜਾਬ ਚ

    • @user-YouTube.creation
      @user-YouTube.creation Рік тому

      @@satpalsingh210 ਪਿਪਲਾਵਾਲਾ ਹੁਸ਼ਿਆਰਪੁਰ

  • @jaswinderbaryar2354
    @jaswinderbaryar2354 Рік тому

    Sira baba dil khush kri rakhda ..love from portugal 🇵🇹

  • @user-YouTube.creation
    @user-YouTube.creation Рік тому +8

    ਅਖੀਰਲੀ ਗੱਲ ਸੁਣ ਕੇ ਅੱਖਾਂ ਭਰ ਆਈਆਂ ਬਾਬਾ ਜੀ 😢😢😢

  • @jassvaidmusic
    @jassvaidmusic Рік тому +1

    Respect 🙏

  • @sukhjinderbhullar7702
    @sukhjinderbhullar7702 Рік тому +3

    Main ve army vich aaa veer Meri duty assam vich aaa 😘

  • @RameshKumar-fr1vz
    @RameshKumar-fr1vz Рік тому

    Satsriakal ji good morning from Sri Ganga Nagar Rajasthan 🙏🙏🙏🙏

  • @amanchauke2499
    @amanchauke2499 Рік тому

    Sat shri akal baba ji

  • @NirmalSingh-ys7wz
    @NirmalSingh-ys7wz Рік тому +1

    ਸਿੱਧੂ ਮੂਸੇ ਵਾਲਾ ਕਹਿੰਦਾ ਸੀ ਕਿ ਬੰਦੇ ਵਿੱਚ ਟੇਲੈਂਟ ਹੋਣਾ ਚਾਹੀਦੈ ਦੁਨੀਅਾਂ ਤਾਂ ਭੱਜ ਮਿਲਦੀ ਅੈ। ਤਾਰੀ ਬਾਬੇ ਦਾ ਦੇਸੀ ਪਹਿਰਾਵਾ ਬਹੁਤ ਵਧੀਅਾ ਲੱਗਦੈ।

  • @satnamsinghbrar4113
    @satnamsinghbrar4113 Рік тому

    sirra baba g

  • @Baljeet.singh1995
    @Baljeet.singh1995 Рік тому

    Loveu preet 22 love u baba ji ❤❤

  • @RajwinderBhullar-x5s
    @RajwinderBhullar-x5s Рік тому

    Nice video

  • @navdeepdeep4608
    @navdeepdeep4608 11 місяців тому

    ✌️

  • @arshrandhawa1847
    @arshrandhawa1847 Рік тому

    ❤😂😅👍🏻👌🏻💪🏻

  • @KuldeepsinghdhaliwalChhiniwalk
    @KuldeepsinghdhaliwalChhiniwalk 2 місяці тому

    Chhiniwal khurd 22 kina de ristedari a mera piad chhiniwal khurd hathur kol

  • @tarsemsinghrajput6675
    @tarsemsinghrajput6675 Рік тому

    👌🏽👌🏽👌🏽

  • @noobgamer-kc5mi
    @noobgamer-kc5mi Рік тому

    Ssa Tari baba g M vi punjab ch drivery karda c hun Italy a geya

  • @gurmeetgarry2063
    @gurmeetgarry2063 Рік тому

    ਬਾਈ ਜੀ ਕਿਵੇ ਓ ਪ੍ਰੀਤ ਬਾਈ ਤਾਰੀ ਬਾਈ ਲਾਈਵ ਕਦੋਂ ਆਉਣਾ ਤੁਸੀ

  • @Bablu-nc5pk
    @Bablu-nc5pk Рік тому

    Bhi g Bhurj Lattan Ludhiana da Driver da 17 -05-23 nu accident ho gye jatt veer va par peli hi ne os kol DMC Ludhiana 9 lakh lag Gaye hun ohna ne Jabab de ta hun bhi Jagron hospital ch VA os de please please help karo trck driver aa

  • @sransandohewala9832
    @sransandohewala9832 Рік тому +1

    ਸਾਇਪ੍ਰਸ ਤੋਂ ਬਾਬਿਓ ਦੇਖ ਰਹੇ ਆ ❤❤

  • @hardemsingh5444
    @hardemsingh5444 Рік тому

    Baba g tohafa no deo te dhaba kithe a apna

  • @slindersinghsidhu9396
    @slindersinghsidhu9396 Рік тому

    I love you Baba tare ji ssssa ji 🙏

  • @slindersinghsidhu9396
    @slindersinghsidhu9396 Рік тому +1

    Good morning ji

  • @GurwinderSingh-zi4fd
    @GurwinderSingh-zi4fd Місяць тому

    ਸਭ ਤੋਂ ਰਿਸਕੀ ਜੌਬ ਹੈ ਜੀ, ਟਰੱਕ ਡਰਾਈਵਰ ਦੀ,, ਸਾਰੇ ਦੇਸ਼ ਦੀਆਂ ਜਰੂਰੀ ਵਸਤਾਂ ਸਮੇਂ ਸਿਰ ਪਹੁੰਚਾਉਂਦੇ ਹਨ,, ਕੋਈ ਉਨ੍ਹਾਂ ਦੀ ਵੁਕਤ ਨਹੀਂ,, ਇਹਨਾਂ ਵੀਰਾਂ ਦੀ ਇੱਜ਼ਤ ਹੋਣੀ ਚਾਹੀਦੀ ਹੈ,, ਸੱਚੇ ਪਾਤਸ਼ਾਹ ਸਭਨਾਂ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @sukhjinderbhullar7702
    @sukhjinderbhullar7702 Рік тому

    Baba ji main thuade naal Gaal karni please

  • @amritdhaliwal9361
    @amritdhaliwal9361 Рік тому

    Hassiya kehdiya

  • @chaudhary8085
    @chaudhary8085 Рік тому

    😊😅

  • @gurdipram7691
    @gurdipram7691 Рік тому

    ਤਾਰੀ ਕੀ ਹਾਲ ਮੈ ਗੁਰਦੀਪ ਰਾਮ ਮਹੰਤ

  • @beantrai1017
    @beantrai1017 Рік тому

  • @GursewakSingh-bv7uj
    @GursewakSingh-bv7uj 4 місяці тому +1

    ਬਾਈ ਜੀ ਕਾਲਰ ਕੋਲ ਮੈਕ ਲਾਊ ਆਵਾਜ ਵਧੀਆ ਬਣਜੋਊ

    • @Singh4-o3b
      @Singh4-o3b Місяць тому

      Tu apna treatment krva bro awaj ta clear aa veer

  • @Guri_Dhillon7773
    @Guri_Dhillon7773 Рік тому

    Add bahut lagdi hai bai ji gal da swaad khraab ho janda

  • @varinderpunjab7758
    @varinderpunjab7758 Рік тому

    Bai program da time lmba kro ,Dil lgga rehnda a gllan sun k ,,,babbe Diya gllan bahut badhiya nye

  • @gagandeepsidhu7046
    @gagandeepsidhu7046 Рік тому

    Bai ji baba ji di biography ale part kro continue 🙏🙏🙏

  • @Dhaliwal9211
    @Dhaliwal9211 Рік тому

    Muk giya galla y hona kol ,
    hun marn lag gye jehre gap har pind ch chalde a .awdiya mohra la k chadi janda

  • @SukhwinderSingh-ge9bf
    @SukhwinderSingh-ge9bf Рік тому

    SSA baba ji. Yaar samrale to

  • @Gurwindersingh-mp1rb
    @Gurwindersingh-mp1rb Рік тому

    ਸਿਰਾ ਬਾਬਾ

  • @jaswindarsingh4245
    @jaswindarsingh4245 Рік тому

    Very good tari bhai

  • @harmangrewal8154
    @harmangrewal8154 Рік тому

    😂😂😂😂😂

  • @bindersinghmonder8419
    @bindersinghmonder8419 Рік тому

    Good

  • @sukhvirsinghdhaliwal6143
    @sukhvirsinghdhaliwal6143 Рік тому

    🇨🇦😂

  • @akashsingh9822
    @akashsingh9822 Рік тому

    VIDEO LAMBI HO LAIN DEA KARO BHARAWO

  • @sher-shortss
    @sher-shortss Рік тому

    ਬਾਈ ਆਹ ਹਾ ਹਾ ਹਾ ਜਾਦਾ ਨਾ ਬੋਲਿਆ ਕਰੋ

  • @gurlalsinghbrar111
    @gurlalsinghbrar111 Рік тому

    Bach ke rhi baba kise bare koi gal na nikalje muho loki bade gande aa fer mafi mange ga

  • @darshansingh-no8vs
    @darshansingh-no8vs Місяць тому

    sariya Galla chhodane Hain

  • @sounghuman7388
    @sounghuman7388 Рік тому

    ਤਾਰੀ ਬਾਬਾ ਕਿੱਥੇ ਆ ਪ੍ਰਰਿਤ ਜੀ

  • @Tari_baba
    @Tari_baba Рік тому

    ❤❤❤❤❤