ਮਾਸੜ ਮਾਸੜ ਕਰਦਾ ਦੋ ਕਿਲੋ ਮੁਰਗਾ ਖਾ ਗਿਆ ਪਤੰਦਰ ਸਕੀਮ ਲਾ ਗਿਆ 😆 ।। latest Punjabi comedy video 2021

Поділитися
Вставка
  • Опубліковано 30 вер 2024
  • team member -Sandeep ( ਸੇਰਾ) - 8283918717
    instagram page nu follow kro - ...
    Facebook Page - / jatt-sauda-47137251993...
    #jattsauda #jattsauda new video

КОМЕНТАРІ • 857

  • @RAAZMUSAFIR
    @RAAZMUSAFIR 2 роки тому +149

    ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏

  • @Sippy855
    @Sippy855 2 роки тому +41

    ਸ਼ੇਅਰ ਕਰਿਉ ਬਾਈ ਜੇ ਚੰਗੀ ਲੱਗੇ✌️

    • @lyricskaur8049
      @lyricskaur8049 2 роки тому

      har ik video sira hundi aa y. gbu

    • @palikhan1103
      @palikhan1103 2 роки тому

      Jarurr 22 g

    • @davindersingh7424
      @davindersingh7424 Рік тому +1

      ਬਹੁਤ ਵਧੀਆ ਜੀ 👌👌👍👍💐🥰

    • @davindersingh7424
      @davindersingh7424 Рік тому +1

      😂😂😂😂 ਬਹੁਤ ਵਧੀਆ ਜੀ 👌👌👍👍❤️😂😂😂🤣❤️❤️🥰

  • @mandeep__kaur123
    @mandeep__kaur123 2 роки тому +20

    Hor gall ਛੱਡੋ, 😂😂 ਜਿੰਦਰ ਦੀ ਤੋਰ ਬਹੁਤ ਸੋਹਣੀ👌👌😂😂😂😂😂

  • @gurbabbu.9372
    @gurbabbu.9372 2 роки тому +18

    ਵੱਡੀ ਲਾਇਟ .....🤣🤣🤣🤣🤣🤣🤣

  • @gurbabbu.9372
    @gurbabbu.9372 2 роки тому +24

    ਬਿਲਕੁਲ ਸਹੀ ਬਿਲਕੁਲ ਸਹੀ ....🤣🤣🤣🤣🤣🤣🤣

  • @JagdishSingh-jy6rm
    @JagdishSingh-jy6rm 2 роки тому +7

    ਸੇਰਾ.ਜਿੰਦਰ.ਲਾਡੀ.ਵੀਰ ਜਸ਼ਨ ਜਵਾਹਰ ਵਾਲੇ ਸੰਗਰੂਰ ਵੱਲੋ ਫੁੱਲ ਸਪੋਟ ਪਰਮਾਤਮਾ ਤੁਹਾਡੀ ਤਿਕੜੀ.ਨੂੰ ਹਮੇਸਾ.ਚੰੜਦੀਕਲਾ ਰੱਖੇ 🙏🙏🙏🙏

  • @Beant-cheema
    @Beant-cheema 2 роки тому +3

    ਕਿਹਡਾ ਪਿਡ ਆ ਬਾਇ ਸੋਡਾ 🤔🤔 ਨਮੋਲ ਦਾ ਨਾਮ ਲੇਈ ਜਾਦੇ ਸੀ ਫੇਰ ਤਾ ਕੋਲ ਏ ਮੇਰੇ ਚੀਮਾ ਪਿੰਡ. ਬੋਲਬਾਣੀ ਵੀ ਸੰਗਰੂਰ ਆਲੀ ਏ 😁😁😁

  • @parminderkaur2267
    @parminderkaur2267 2 роки тому +10

    Kehde nu andhrata ho gya😂😂
    Maflar paunda vaily shant shant choti de👌👌👌👌😂😂😂😂😂

  • @gurbabbu.9372
    @gurbabbu.9372 2 роки тому +23

    ਬੁੰਦੀ ਪਿਛੇ ਝੜਪ ....🤣🤣🤣🤣🤣🤣🤣ਸਿਰਾ ਡਾਇਲਾਗ ।। .....👌👌👌👍👍👍👍👍🤣🤣🤣🤣

  • @bilkulhogajobhesocho6740
    @bilkulhogajobhesocho6740 2 роки тому +10

    ਵੀਰ ਤੁਹਾਡੀ ਵੀਡਿਓ ਤਾਂ ਬੋਹਤ ਵਧੀਆਂ ਹੁੰਦੀ ਹੈ ਪਰ views ਜਿੰਨੇ ਹੋਣੈ ਚਾਹੀਦੇ ਨੇ ਓਨੇ ਹੁੰਦੇ ਨਹੀਂ UA-cam ਨੂੰ ਮੇਲ ਕਰੋ reach ਵਧਾਓ

  • @mandeep__kaur123
    @mandeep__kaur123 2 роки тому +18

    ਬਹੁਤ ਖੂਬ 👌👌👌
    ਹੱਸਦੇ ਰਹੋ ਹਸਾਉਂਦੇ ਰਹੋ 👌👌👌👌😂😂😂
    God bless u🙏🙏

  • @SukhwinderSingh-mv7rd
    @SukhwinderSingh-mv7rd 2 роки тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @desipenduvirsa
    @desipenduvirsa 2 роки тому +5

    ਕੱਟਾ ਬਦਨਾਮ ਹੋ ਗਿਆ ਬਹੁਤ ਵਧੀਆ ਵਿਡੀਓ ਜਿੰਦਰ ਵਾਈ

  • @rohitrattu4627
    @rohitrattu4627 2 роки тому +3

    ਸੱਭ ਤੋਂ ਬੈਸਟ ਡਾਇਲਾਗ 🤣🤣 ਅੰਬੋ 🤣🤣

  • @mallkaleke5507
    @mallkaleke5507 2 роки тому +4

    ਜਿੰਦਰ ਬਾਈ ਦੀ ਐਕਟਿੰਗ ਸਿਰਾਂ ਬਾਬੇ

  • @sarabpreetsingh5286
    @sarabpreetsingh5286 2 роки тому +4

    Laddi ta har video de crector ch hi att karaoda. Sirra ladi Bhut sohni video.

  • @amritchahal1347
    @amritchahal1347 2 роки тому +3

    ਮਾਸੜ 😅🤣🤣🤣🤣🤣😅😅😅🤣🤣🤣🤣🤣

  • @GagandeepSingh-qy9tp
    @GagandeepSingh-qy9tp 2 роки тому +4

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @bindersingh8692
    @bindersingh8692 2 роки тому +3

    Sirrrrrra acting JINDER laddi shera all Team

  • @gagangrewal6346
    @gagangrewal6346 2 роки тому +33

    ਤੋਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਨੇ ।।
    ਘੈਂਟ acting ਸਾਰਿਆਂ ਦੀ .....🔥🔥🔥🔥🔥👌👌👌👌

  • @surjitsandhu9170
    @surjitsandhu9170 2 роки тому +1

    ਵੀਡੀਓ ਬੁਹਤ ਹੀ ਸੋਹਣੀ ਹੈ ਪਰ ਜਿੰਦਰ ਦੀ ਐਟਗ ਸੋਹਣੀ ਲੱਗਦੀ ਹੈ ਬਾਕੀ ਸਾਰੀ ਹੀ ਟੀਮ ਨੇ ਸੋਹਣਾ ਕੰਮ ਕੀਤਾ ਹੈ ਓਕੇ ਜੀ

  • @luckyniceguru711
    @luckyniceguru711 2 роки тому +1

    Jinder att acting

  • @khangurasaab1030
    @khangurasaab1030 2 роки тому +2

    ਸੈਰਾ ਦਾ ਪਿੰਡ ਕੈੜਾ ਹੈ ਜੀ

  • @sukhjinderdhillon2589
    @sukhjinderdhillon2589 2 роки тому +6

    ਸਿਰਾ ਵੀਡੀੳ ਬਾਈ 👍👍👍👍❤️❤️❤️❤️❤️❤️

  • @avtarghuman1653
    @avtarghuman1653 2 роки тому +1

    ਬਾਈ ਜੀ ਆਪਣੀ ਟੀਮ ਦੇ ਕਿਸੇ ਮੈਬਰ ਦਾ Phone no ਦੱਸਿਓ ?

  • @JagsirSingh-jg3wf
    @JagsirSingh-jg3wf 2 роки тому +1

    ਕੱਟਾ ਬਦਨਾਮ ਹੋ ਗਿਆ😁😁

  • @harjeet_maan_
    @harjeet_maan_ 2 роки тому +40

    ਵੀਰ ਜੀ ਬਹੁਤ ਵਧੀਆ ਗੱਲਾਂ ਕਰਦੇ ਆ, ਰਜਾਈ ਵਾਲਾ ਕੁਮਿੰਟ ਬਹੁਤ ਵਧੀਆ ਮਾਲਕ ਤੁਹਾਡੀ ਲੰਮੀ ਉਮਰ ਕਰੇ ਸਾਰੀ ਟੀਮ ਨੂੰ ਸਲਾਮ ਆ

    • @KUNALKOHLIVINES
      @KUNALKOHLIVINES 2 роки тому +3

      ua-cam.com/video/phKfTo1IEDc/v-deo.html

    • @gursharansingh1845
      @gursharansingh1845 2 роки тому

      B
      92

    • @gursharansingh1845
      @gursharansingh1845 2 роки тому

      P

    • @gursharansingh1845
      @gursharansingh1845 2 роки тому

      ...

    • @HarbhajanSingh-vx2re
      @HarbhajanSingh-vx2re 2 роки тому

      @@gursharansingh1845 ਜਜਜਜਜਜਜਜਜਜਜਜਜਜਜਜਜਜਜਜ਼਼਼਼਼ਜ਼਼ਜ਼ਜਜ਼਼਼਼ਜਜਜ਼਼਼ਜਜਜ਼ਜਜ਼਼਼਼਼਼਼਼ਜ਼ਜਜਜ਼ਜਜਜ਼਼਼ਜਜਜ਼਼਼਼਼਼ਜਜ਼ਜਜ

  • @tsingh703
    @tsingh703 2 роки тому +2

    Jinder, shere te ladi bi bhut vdea funny videos c

  • @kamalpendutech9772
    @kamalpendutech9772 2 роки тому +2

    ਸਿਰਾ 22 g ਪਿੰਡ ਬੁੱਗਰਾ(ਬਠਿੰਡਾ)

  • @DarshanSingh-np1yc
    @DarshanSingh-np1yc 2 роки тому +1

    Interesting video Thanks participants

  • @JASBIRSINGH-gt5fv
    @JASBIRSINGH-gt5fv 2 роки тому +2

    Bahout vadyaa movie hundi ha ek time es taraa ta da avyga bahout kaamyabi milay gi so nice ma jasbir chanidgarh to ha bahout vadyaa kaam kar rahe entertainment

  • @manjindersinghbhullar8221
    @manjindersinghbhullar8221 2 роки тому +2

    ਬਹੁਤ ਵਧੀਆ ਵੀਡੀਓ ਲੱਗੀ ਹੈ 👍👍👍👍

  • @bilkulhogajobhesocho6740
    @bilkulhogajobhesocho6740 2 роки тому +1

    ਮੈਸ ਤਾਂ ਕਹੁ ਬਾਲਟੀ ਲੈ ਕੇ ਆਜਾ ਮੈਸ ਤਾਂ ਲੀਟਉ

  • @pandatji5008
    @pandatji5008 2 роки тому +1

    Shera te sari team ghaint aa

  • @sukhdhillonpb4671
    @sukhdhillonpb4671 2 роки тому +2

    Bahut vadia acting poori team de nice video 👍

  • @harjeetsra320
    @harjeetsra320 2 роки тому +1

    ਦੇਸੀ ਬੋਲੀ ਪਿੰਡਾਂ ਵਾਲੀ। ਮਿਲ਼ੇ ਤਾਂ ਇਥੋਂ ਹੀ ਮਿਲਣਗੀ

  • @harpreetchahalchahal7448
    @harpreetchahalchahal7448 2 роки тому +17

    ਬਹੁਤ ਵਧੀਆ ਵਡੀਓ ਆ ਬਾਈ ਜੀ ਤੇ ਤੁਹਾਡੀ ਹਰ ਇੱਕ ਵੀਡੀਓ ਬਹੁਤ ਵਧੀਆ ਹੁੰਦੀ ਆ,ਬਹੁਤ ਕੁਝ ਸਿੱਖਣ ਨੂੰ ਮਿਲਦਾ👌👌👌👌👌👌🔥🔥🔥🔥🔥

  • @satgursingh3330
    @satgursingh3330 2 роки тому +1

    Laddi budde di acting sirra krda

  • @Deeps62
    @Deeps62 2 роки тому +1

    Bai ji ek dujaa bronaa kider giyaaa thekedaar

  • @amandeepkuaraman5714
    @amandeepkuaraman5714 2 роки тому +1

    Brother asi Sariya video dhakde aa thodiya bhut vadiya lagdiya ne

  • @daljitsingh1922
    @daljitsingh1922 2 роки тому +1

    Luv from shamsher motors SLIET road longowal

  • @JagsirSingh-jg3wf
    @JagsirSingh-jg3wf 2 роки тому +2

    ਵੱਡੀ ਲਾਈਟ 😁

  • @gursewakdhillon9145
    @gursewakdhillon9145 2 роки тому +6

    First view 🥳

  • @jaswindersinghrai7419
    @jaswindersinghrai7419 2 роки тому +1

    ❤❤❤❤❤🇺🇲🇺🇲🇺🇲

  • @ronniejandu5275
    @ronniejandu5275 2 роки тому +1

    Jatt farka Khabha avaj mara ambo nu

  • @eicheralejatt5403
    @eicheralejatt5403 2 роки тому +1

    Jindar ustad ta sirra ,ehde bina kithe gall turdi aa

  • @harpritpalsingh6880
    @harpritpalsingh6880 2 роки тому +1

    Yar aa seebo raula badha pondi. Koi hor le lya kro yar.

  • @HARMANSINGH-re2dl
    @HARMANSINGH-re2dl 2 роки тому +1

    Veer thoda bhout badda fan aa ji

  • @kirandeepkaur1206
    @kirandeepkaur1206 2 роки тому +1

    Khude kool de lagde ne

  • @sukhimaan6280
    @sukhimaan6280 2 роки тому +2

    Video wala tn and e karva dinde a bai 😂😀😀😂😀😀😂😀😀👍👍👍👍👍

  • @jaspalsohi7388
    @jaspalsohi7388 2 роки тому +1

    ਬਹੁਤ ਵਧੀਆ ਵਿਡੀਓ ਵੀਰ

  • @gurbabbu.9372
    @gurbabbu.9372 2 роки тому +3

    ਰਜਾਈ ਨੇ ਦਬ ਲਿਆ 🤣🤣🤣🤣🤣🤣🤣🤣🤣

  • @bapuubhia9685
    @bapuubhia9685 2 роки тому +2

    Sirra yarro ਨੰਬਰਦਾਰ ਉੱਭਿਆ

  • @pinkubhangu8817
    @pinkubhangu8817 6 місяців тому +1

    🇮🇪❤🙏🇮🇪❤❤🙏

  • @BaljinderKaur-bx1ot
    @BaljinderKaur-bx1ot 2 роки тому +1

    Dekhi oye daura dura tn Ni painda sirra glbat

  • @rajveermander3217
    @rajveermander3217 2 роки тому +3

    Mahadev Ji Ganesh JI Shani Dev Ji Mata Rani Ji Sabna Te Hamesha Meher Karna Ji Kisan Majdoor Unian Ekta Zindabaad Ji 🙌🙌🙌❤❤

  • @asgamer1709
    @asgamer1709 2 роки тому +1

    Chal...mastani
    Jinder. Di

  • @Globalkabbadiupdates
    @Globalkabbadiupdates 2 роки тому

    ਪਹਿਲੀ ਜਾਂ ਦੂਜੀ ਵਾਰ ਦੇਖਿਆ ਹੈ, ਜਿੰਦਰਾ ਉਹਨੇ ਛਾਂਟ ਕੇ ਤੁਹਾਨੂੰ ਭਾਲਿਆ ਹੈ ਹੁਣ ਕਰ ਦਿਓੁ ਵਿਕਾਸ, , ਕੱਲੇ ਨੂੰ ਨਾਂ ਕੱਲੀ ਟੱਕਰੀ ਸਾਡੀ ਜੇਬ ਲੱਡੂਆਂ ਨੇ ਪਾੜੀ, ਮਾਸੜ ਤੁਹਾਡਾ ਸਹੀ ਜਗ੍ਹਾ ਪਹੁੰਚ ਗਿਆ ਹੈ🙈🤣🤣

  • @ninderkaur3317
    @ninderkaur3317 2 роки тому +3

    Video very nice

  • @Globalkabbadiupdates
    @Globalkabbadiupdates 2 роки тому

    ਇੱਕ ਪੰਜਾਬੀ ਫਿਲਮ ਦੇ ਵਿੱਚ ਭਗਵੰਤ ਮਾਨ ਦਾ ਡਾਇਲਾਗ ਹੈ ਕਿ ਅਸੀਂ ਪੰਜਾਬੀ ਹਾਂ ,ਮਾੜੇ ਬੰਦੇ ਨੂੰ ਮਿਹਣੇ ਮਾਰ ਕੇ ਮਾਰ ਦਿੰਦੇ ਹਾਂ, ਅਹਾਤੇ ਵਿੱਚ ਰਜਾਈ ਲੈ ਜਾਂਦਾ🤣🤣

  • @gurbabbu.9372
    @gurbabbu.9372 2 роки тому +3

    ਇਸਤਰੀ ...🤣🤣🤣👍👍

  • @sukhjot___kaur4125
    @sukhjot___kaur4125 2 роки тому +1

    Very nice vedio g

  • @happykhan6707
    @happykhan6707 2 роки тому +1

    Labi ਨਮੋਲ

  • @laddijawandha6234
    @laddijawandha6234 2 роки тому +1

    Bahut comedy video hai jii

  • @MandeepKaur-cy8ke
    @MandeepKaur-cy8ke 2 роки тому +1

    Good video jai👌🏽👌🏽

  • @Globalkabbadiupdates
    @Globalkabbadiupdates 2 роки тому

    ਰਾਤ ਨੂੰ ਬਾਬੇ ਨੇ ਚਾਦਰੇ ਤੋਂ ਕੀ ਲੈਣਾ ਹੁੰਦਾ ਹੈ, ਰਜਾਈ ਭਾਰੀ ਹੈ ਤਾਂ ਲਾਹ ਕੇ ਲੈ ਲਿਆ ਕਰ, ਪੀਤੀ ਵਿੱਚ ਬੋਤਾ ਸੀ ਤੜਕੇ ਉੱਠ ਕੇ ਦੇਖਿਆ ਤਾਂ ਕਿੱਲੇ ਨਾਲ ਕੁੱਤਾ ਬੱਝਿਆ ਹੋਇਆ ਸੀ😁

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gurbabbu.9372
    @gurbabbu.9372 2 роки тому +3

    ਸਕੀਰੀ ਪਿੜਦੀ ਆ....🤣🤣🤣🤣🤣👍👍👍👍👍👍

  • @ParamjitSingh-mi7tf
    @ParamjitSingh-mi7tf 2 роки тому +1

    👌👌👌😀😀

  • @HarwinderSingh-bc3vf
    @HarwinderSingh-bc3vf 2 роки тому +1

    Jinder y Sachi Ajj my bhut bhut sad ce ty tuhde video dekh Ka sare Tansion dor hogi

  • @parminderkaur2267
    @parminderkaur2267 2 роки тому +2

    Har vaar new sap kd maarde o veer ji. Carry on guys hsde vsde rho

  • @harmailsingh627
    @harmailsingh627 2 роки тому +4

    ਬਹੁਤ ਵਧੀਆ👍💯 ✌✌

  • @kids4care
    @kids4care 2 роки тому +2

    Att

  • @tommysekhon4205
    @tommysekhon4205 2 роки тому +1

    ❤️❤️

  • @iqbalsekhon54
    @iqbalsekhon54 2 роки тому +4

    Laddi ta sirra bnda acting v att wmk 🙏🙏

  • @kawalgillS
    @kawalgillS 2 роки тому +1

    Netx. Part. Good

  • @rinkuchim
    @rinkuchim 2 роки тому +2

    M nhi Jada pog t😂🤣😂🤣😂🤣🤣🤣😂😂🤣😂ladi v sira Karda

  • @rajdeep5043
    @rajdeep5043 2 роки тому

    ਬਈ ਜਿੰਦਰ ਪ੍ਰੌਹਣੇ ਤੇ v video bnao plZ

  • @baljeetsekhon8984
    @baljeetsekhon8984 2 роки тому +1

    Y jinder da no send kario

  • @aslipunjabi7725
    @aslipunjabi7725 2 роки тому +1

    Virodh ta wali aa sadi

  • @jassapatwari
    @jassapatwari 2 роки тому +3

    ਬਹੁਤ ਖੂਬ ਜਿੰਦਰ ਵੀਰ ਜੀ

  • @i.happy_0011
    @i.happy_0011 2 роки тому +1

    Poori teem di acting veryi nice but jhindar sira 22ji a munka kithe aa haryana ya Punjab

  • @seemabansal1671
    @seemabansal1671 Рік тому

    Jai mata di 💐💐🌹🌹💐🌹🙏🙏🙏💚💜💛💐💐🌹🌹💐💐🌹🌹💐🌹🙏🙏

  • @Sagansarwara
    @Sagansarwara 2 роки тому +1

    Bai 500k Kedo k Ho jan ge saude

  • @lovisingh469
    @lovisingh469 2 роки тому +2

    Pairi penna bebe😂😂🤣😂😂😂😂

  • @GurdeepSingh-hw4ms
    @GurdeepSingh-hw4ms 2 роки тому +1

    Nice video

  • @Globalkabbadiupdates
    @Globalkabbadiupdates 2 роки тому

    ਇਹ ਘਰ ਵਿੱਚ ਮਰਵਾਉਣ ਗੇ ਡਾਕਾ, , ਸਕਿੱਪ ਕਰਨ ਵਾਲਾ ਤਾਂ ਕੋਈ ਸੀਨ ਦਿਸਦਾ ਨਹੀਂ

  • @sarbdhillon6177
    @sarbdhillon6177 2 роки тому +2

    Sari video he 😂😂😂bahut ghaint c g and sodia saria video dekh di a bhaut ghnt hundia

  • @kakamaan6458
    @kakamaan6458 9 місяців тому +1

    Nice video

  • @makhansinghmakhan5241
    @makhansinghmakhan5241 2 роки тому +1

    Very nice video g makhan singh Panch namol

  • @pandatji5008
    @pandatji5008 2 роки тому +1

    Jindar sira

  • @bahadursingh9718
    @bahadursingh9718 2 роки тому +1

    Bay.ji.tuhadi.video.vadhiya.lagdi.hai.
    Dhnbad.Lelewala.kisan.ekta.jindabad...

  • @khosa6740
    @khosa6740 2 роки тому

    ਬਹੁਤ ਵਧੀਆ ਵੀਡੀਓ ਜੀ V, funny video g

  • @NarinderKumar-uz4hy
    @NarinderKumar-uz4hy 2 роки тому +2

    Laddi di acting fikki jehi laggi . Bakki theek si .

  • @goc_yt3055
    @goc_yt3055 2 роки тому +1

    Veer बेटा bhout shonaa khende hoo 😘😀15:21

  • @mallkaleke5507
    @mallkaleke5507 2 роки тому +3

    ਜਿੰਦਰ ਬਾਈ ਦਾ ਮੋਬਾਇਲ ਨੰਬਰ ਦੱਸਿਉ ਭਰਾ

  • @rajveermander3217
    @rajveermander3217 2 роки тому +2

    Wmk Ji Mashaallah Ji Maharaj Ji God Bless You Ji Baba Nanak Dev Ji Meher Karna Ji 🙌🙌🙌🙌🙌❤❤❤❤❤❤❤

  • @Amritpal308
    @Amritpal308 2 роки тому +2

    👍👍👍👍😁

  • @nijjarmodernfarming4110
    @nijjarmodernfarming4110 2 роки тому +1

    Sirrrrrrrrrrrrrrrrrrrrrrrrrrrrrrrrrrrrrrraaaaaaaaaaaaaaaaaaaaaaaaaaaaaaaaaaaaaa👍👍👍 kotli wala bant

  • @jonisingh195
    @jonisingh195 2 роки тому +1

    Mitro khush raho rab khush rakhe tuhanu mitro
    Vadiya video bro