ਵੀਰ uh punjabi nhi pdd skde paki punjab me boli to wo punjabi hai unko urdu ki sutdy krwate hai agar tusi koi suneha dena chahte hai englash me sms kro frnds
@@deepbadesha7624 tu daffa ho vr saanu punjabi ch rehan de te doosri gall pardhan hindi v ta urdu da nissa ikk hun tu v sikhla proper hindi nai urdu punjabi suna ke bund band kr daaange
@@deepbadesha7624 tenu ki nafrat aa urdu naal ye hai ta saali ikk language aa hhe v banda banda tu yr pls,,hath jorhh k keh rea nai mai hathiyaar chakk lea na fir tu kise v kamm da ni jihnu marji kehde fir mai ni drda tere barge to
@@simarjitsingh8045 veer g tuhadi punjabi v translate ho jandi English vich. UA-cam comment de thaley translate option hundi hai. Bhavey punjabi vich likho. Don't worry
Miss you Sidhu musewala 😭,,,,bahut piyar muhabat karde aa pakistan de log sanu,,,,asi Punjabi pahle paujabi aa Punjabi maa boli de bache aa,,,fir Indian te pakistani aa 🙏🏻🙏🏻❤️❤️
Charde Punjab te Lehnde punjab nu vand jrur ditta ...pr wakh Ni KR skda koi ❤...thank u so much guys for shower too much love and sorrow for our Sidhu moosewala ❤🙏😭...love from charda Punjab ❤
Abeera khan ji 🙏waheguru tuhanu chardi kalaa vich rakhe.... Hanji sidhu moosewala da bahut vadda lost hoia ohna di khalistan vali soch dasan lai aap ji da shukriya ❤💐🌹🙏
Thank u so much ambeera sister 🙏🏻🙏🏻sudhu moosewale di family nal kharre hon li 😭😭😭asi sabh punjabi Tuhanu dilo thanwad karde a 🙏🏻🙏🏻😭😭bahut respect te pyar punjabiya balo 🙏🏻🙏🏻🙏🏻
Very good interview, thanks for sharing kind words and thoughts, this is Humanity. Proud of you all. Punjab has lost a very important person, that's the reason the enemy had to eliminate one opponent by army of thugs, assassins, using the most powerful automatic weapons AN94 , But it's outcome is Truth, love beyond borders, , globally. ✊✊# JUSTICE FOR SIDHUVEER.# ✊✊
Tussi sareyan ne Sidhu bai nu bahut pyar dita, artists sab de sanjhe hunde ne , Sidhu bai de geet sab nu daleri te honsla dende c , or bai di life ne duniya nu msg dita ke jekar menat da jajba hove ta ik chhote jihe pind da gabhru v celebrety ban sakda hai, Sade es dukh ch shreeq hon lai dilon dhanwaad karde ha sab Pakistani fans da, Rabb sacha tuhanu khush rakhe, ,,, from Charda Punjab
Abeera ji Pakistan wali koi gal nhi aa asi sab ek aa baki moosewala ek bhut wadia insan c os ki publicity bhut c es karka ka hoya I'm from charda Punjab i miss u sidhu 22 🥲🥲🥲🥲🥲
Abeera khan ji tuhada bahut bahut shukriya tusi pakistan de vich sidhu musevale da show kita te abam di raye ly sarean ne bahut dukh manaiya es da matlav pakistan vich v sidhu musewale de pakistan vich v bahut fan san .
Love u sidhu veer. ...miss u 😭😭😭😭 jatt putt Sher Punjab da...love u mam for feeling so sad for us.. Sade dukh nu mehsus karnlyi. .. legend of Punjab is missed ..
Thanks sister ji 🙏🏻 you are reporting for sudhu veera super star of whole the world 🙏🙏🙏🙏💐💐💐😥😥😥😥😭😭😭😭😭😭😭😭😭bahot jyada dukhad ghatna hege sade saareya layi we always missing you sidhu veere 😭😭😭😭😭😭😭😭😭😭😥😥😥
Sidhu Moose Wala How lucky those people when they leave from earth world cry for them 🙏 There are many peoples living all alone as a dead person until they live, but when they die no one knows no difference between dead or alive.
ਅੱਜ ਸੱਚੀਂ ਪਤਾ ਲੱਗ ਗਿਆ ਆਪਣੇ ਆਪਣੇ ਹੀ ਹੁੰਦੇ ਨੇ love you ਪਾਕਿਸਤਾਨ ਵਾਲਿਓ
ਸਿੱਧੂ ਮੁਸਿਆਲਾ ਸਾਡੇ ਸਾਰਿਆਂ ਦੇ ਦਿਲ ਵਿਚ ਹਮੇਸ਼ਾ ਰਹੇਗਾ
ਸਾਡੇ ਦਿਲ ਵਿੱਚੋਂ ਸਿੱਧੂ ਨੂੰ ਕੋਈ ਨਹੀਂ ਕੱਢ ਸਕਦਾ
You are right brother ji 👍👍👍
🙏
👍
8
ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਅਬੀਰਾ ਭੈਣ ਦਾ ਧੰਨਵਾਦ
Veer punjabi ch likhn da koi faida ni eda ohna nu koi smj ni aundi
@@gavvy9255 ok Bai
@@gavvy9255 fer eh punjabi boli kis taran jandi aa veer?
You are right brother ji 👍👍
@@GurpreetKaur-jj3ms bai ji boli punjabi hi aa par lipi alag aa ohna di
ਅਬੀਰਾ ਖਾਨ ਜੀ ਸਤਿ ਸ੍ਰੀ ਅਕਾਲ ਜੀ
ਆਪਜੀ ਦੇ ਪ੍ਰੋਗਰਾਮ ਵਧੀਆ ਹੁੰਦੇ ਹਨ
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜਦੀਆ ਕਲਾ ਬਖਸ਼ਣ
Teri Pua nu Punjabi padni aundi a?
ਵੀਰ uh punjabi nhi pdd skde paki punjab me boli to wo punjabi hai unko urdu ki sutdy krwate hai agar tusi koi suneha dena chahte hai englash me sms kro frnds
@@deepbadesha7624 veer g comment punjabi vich v likh lavo. Translate options UA-cam de comment te hundi hai. Don't worry
@@deepbadesha7624 tu daffa ho vr saanu punjabi ch rehan de te doosri gall pardhan hindi v ta urdu da nissa ikk hun tu v sikhla proper hindi nai urdu punjabi suna ke bund band kr daaange
@@deepbadesha7624 tenu ki nafrat aa urdu naal ye hai ta saali ikk language aa hhe v banda banda tu yr pls,,hath jorhh k keh rea nai mai hathiyaar chakk lea na fir tu kise v kamm da ni jihnu marji kehde fir mai ni drda tere barge to
ਅਬੀਰਾ ਭੈਣ ਸਿੱਧੂ ਵੀਰਾ ਮੇਰੇ ਤੋਂ 20 ਸਾਲ ਛੋਟਾ ਸੀ ਪਰ ਮੈਂ ਖੁਦ ਉਸ ਦਿਨ ਦਾ ਬਹੁਤ ਵਾਰ ਰੋਈਆਂ ਉਹ ਸ਼ੇਰ ਸੀ ਉਹ ਕਦੇ ਡਰਦਾ ਨਹੀਂ ਸੀ ਓਹੋ ਜਿਹਾ ਪੁੱਤ ਕੋਈ ਕੋਈ ਜੰਮ ਦਾ ਉਹ ਸਾਡੇ ਦਿਲਾਂ ਵਿਚ ਰਹੇਗਾ ।
ਵੀਰ ਸਾਰਿਆਂ ਦਾ ਇਹੋ ਹਾਲ ਹੈ
😭😭😭😭veer Hun nai daar lagda assi badla lava gye
@@harjitkaurvirk3868 ਬਦਲਾ ਨਹੀਂ ਸਿਆਸਤ
ਬਹੁਤ ਪਿਆਰ ਮੁੰਡਾ ਸੀ ਸਾਡੇ 2 ਦੋਹਾਂ ਪੰਜਾਬ ਦਾ ਪੁੱਤਰ ਸੀ🙏🙏🙏🙏
Love you 😭😭😭
ਸਿੱਧੂ ਮੂਸੇ ਵਾਲਾ ਬਾਈ ਜੀ ਨੂੰ ਪਿਆਰ ਦੇਣ ਲਈ ਪਾਕਸਤਾਨੀ ਭੈਣਾਂ ਤੇ ਭਰਾਵਾਂ ਦਾ।ਧੰਨਵਾਦ
ਅਬੀਰਾ ਖਾਨ ਭੈਣ ਜੀ ਸਤਿ ਸਰੀ ਆਕਾਲ ਬਹੁਤ ਦੁਖ ਮਹਿਸੂਸ ਹੋ ਰਿਹਾ ਕਿ ਪਾਕਿਸਤਾਨ ਚ ਵੀ ਲੋਕ ਸਿਧੂ ਨੂੰ ਪਸੰਦ ਕਰਦੇ ਸੀ
ਵੀਰ ਅਬੀਰਾ ਖ਼ਾਨ ਨੂੰ ਪੰਜਾਬੀ ਪੜ੍ਹਨੀ ਆਉਂਦੀ ਆ ??
@@simarjitsingh8045 nope
ਪੰਜਾਬੀ ਭਾਸ਼ਾ ਪਾਕਿਸਤਾਨ ਪੰਜਾਬ ਵਿੱਚ ਬੋਲੀ ਜਰੂਰ ਜਾਂਦੀ ਆ ਪਰ ਲਿਖਦੇ ਉਹ ਉਰਦੂ ਵਿੱਚ ਜਾ ਅੰਗਰੇਜ਼ੀ ਵਿੱਚ ਨੇ ਅੱਗੇ ਨੂੰ sms ਕਰਨਾ ਹੋਵੇ ਇੰਗਲਿਸ਼ ਵਿੱਚ ਕਰੋ bro
@@simarjitsingh8045 veer g tuhadi punjabi v translate ho jandi English vich. UA-cam comment de thaley translate option hundi hai. Bhavey punjabi vich likho. Don't worry
ਭਰਾਵਾਂ ਸਿੱਧੂ ਵੀਰ ਦਾ ਸਾਨੂੰ ਬਹੁਤ ਦੁੱਖ ਹੋਇਆਂ ਪਰ ਤੈਨੂੰ ਇਸ ਗੱਲ ਦਾ ਦੁੱਖ ਕਿਉਂ ਹੋਇਆਂ ਸਿੱਧੂ ਨੂੰ ਪਾਕਿਸਤਾਨ ਵਿੱਚ ਵੀ ਲੋਕ ਪਸੰਦ ਕਰਦੇ ਨੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ
ਗੰਦੀਆਂ ਸਰਕਾਰਾਂ ਨੇ ਹੀ ਆਪਾਂ ਨੂੰ ਅਲੱਗ ਕੀਤਾ ਹੋਇਆ, ਜੇ ਇਕੱਠੇ ਹੁੰਦੇ ind, pak ਦੁਨੀਆਂ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਸੀ, ਦਰਦ ਆਵਦਿਆ ਨੂੰ ਹੀ ਹੁੰਦਾ ਜੋ ਤੁਹਾਡੇ ਚ ਵੀ ਦਿੱਖ ਰਿਹਾ, love you Pakistan ਵਾਲਿਓ 🙏
😭🙏🙏🙏🙏
I love India 🇮🇳
Rytt
Waheguru. Mare. Krani. Sadhu. Veer. Jindabad
Lok matha tek rehe se
ਬਹੁਤ ਵੱਡਾ ਘਾਟਾ ਪਿਆ ਹੈ ਸਿੱਧੂ ਦੇ ਜਾਣ ਨਾਲ ਜੋ ਕਦੇ ਵੀ ਪੂਰਾ ਨਹੀਂ ਹੋਣਾ
ਮੈਂ ਚੱੜ੍ਹਦੇ ਪੰਜਾਬ ਤੋੰ ਹਾਂ ਅਬੀਰਾ ਜੀ!ਸਾਡੇ ਦੁੱਖ ਵਿੱਚ ਸੱਚੇ ਦਿਲੋਂ ਸ਼ਰੀਕ ਹੋਣ ਲਈ ਤੁਹਾਡਾ ਅਬੀਰਾ ਜੀ ਬਹੁਤ ਬਹੁਤ ਸ਼ੁਕਰੀਆ! ਅਸੀਂ ਵੀ ਚਾਹੁੰਦੇ ਹਾਂ ਉਹਨਾਂ ਨੂੰ ਇਨਸਾਫ਼ ਜਰੂਰ ਮਿਲੇ 🙏🙏
Sidhu will always live in our hearts love from Canada 🇨🇦
Yar sidhu daa bara dukh hoya a, ksmy boht zeda dukh hoya a,,,,,,,,,, love from pakistan
ਸਾਡੇ ਪੰਜਾਬ ਵਿੱਚ ਭੈਣ ਅਬੀਰਾ ਖਾਨ ਦਾ ਬਹੁਤ ਬਹੁਤ ਜੀ ਆਇਆਂ ਨੂੰ.
ਧਨਵਾਦ ਮਿਹਰਬਾਨੀ
Heartbreaking. Sidhu Moosewala always will be remembered. Legend!
People here in Lehnda Punjab are sad too,i couldn't sleep the whole night that day.RIP Sidhu baiji💔😢
Miss you Sidhu musewala 😭,,,,bahut piyar muhabat karde aa pakistan de log sanu,,,,asi Punjabi pahle paujabi aa Punjabi maa boli de bache aa,,,fir Indian te pakistani aa 🙏🏻🙏🏻❤️❤️
💔💔🙏🙏
ਬਾਈ ਸਿੱਧੂ ਦਾ ਦੁੱਖ ਸਾਰਿਆਂ ਨੂੰ ਹੈ
Abeera ਜੀ
Charde Punjab te Lehnde punjab nu vand jrur ditta ...pr wakh Ni KR skda koi ❤...thank u so much guys for shower too much love and sorrow for our Sidhu moosewala ❤🙏😭...love from charda Punjab ❤
Love u Pakistan.. moosewala bridge c sade dova mulkhan vich... Sade ton jyada pyar tussi dita.. thank u veer , thank u abeera... For this love ❤️
ਸਿੱਖਾਂ ਦੀ ਤੇ ਖਾਲਿਸਤਾਨ ਤੇ ਸਟੈਂਡ ਲੈਣ ਲਯੀ ਤੇ ਪੰਜਾਂਬ ਦੇ ਹੀਰਿਆਂ ਦੀ ਗੱਲ ਕਰਨ ਲਯੀ ਦੁੱਖ ਵੰਡਾਉਣ ਲਈ ਦਿਲ ਤੋਂ ਤੁਹਾਡਾ ਸਤਿਕਾਰ ਬਹੁਤ ਸਾਰਾ ਪਿਆਰ ਅਬੀਰਆ ਜੀ ਤੁਸੀ ਵੀ ਬਹੁਤ ਚੰਗੇ ਦਿਲ ਦੀ ਨੇਕ ਰੂਹ ਹੋ ਜੋ ਸਿੱਖਾਂ ਦੀ ਦਿਲੋਂ ਇਜ਼ੱਤ ਕਰਦੇ ਹੋ ਜੀਉਂਦੇ ਰਹੋ ......🙏🙏
Legend never dies🙏🏻🙏🏻 punjabi likes sidhu moosewala wala, Punjab india 🇮🇳and Punjab Pakistan🇵🇰
All Pakistani love him veery
ਬਹੁਤ ਧੰਨਵਾਦ ਭੈਣ ਜੀ ਸਾਡੇ ਪੰਜਾਬ ਦੇ ਸ਼ੇਰ ਪੁੱਤ ਦਾ ਵਿਛੜੇ ਦੁੱਖ ਸਾਂਝਾ ਕੀਤਾ
Love you pakistani veero mai india toh aa te hmesha ijjat krdaa tuhaadi love respact Sidhu veer hmesha jindaa hai🤲💯😭
Love you to phaji Sidhu moose Wala Tru legend
Main aj tiker sirf sidhu moose wala di videos weikh reya...
Legend 😭
Dil nu bhoot vdhia lagga k ..sidhu bai nu pakistan vich v aina jyada sunea janda c .. waheguru ji bai di rooh nu apne charna vich nivas bakshan 🙏🌷
Sidhu Moosewala never die .....he is alive in our hearts
ਭੈਣ ਤੁਸੀਂ ਆਪਣੇ ਦੇਸ਼ ਵਿੱਚ ਸਿੱਖਾਂ ਦਾ ਖਿਆਲ ਰੱਖਣਾ
ਜਰੂਰ ਜਰੂਰ ਸਿੱਖਾਂ ਨਾਲ ਪਿਆਰ ਕਰਨਾ 💝🇵🇰🇮🇳
@@muhammedalisuleman1731 so much thnx ji
Veera pakistan punjbi ni chaldi
@@laddagurdaspur2641 hmm Pakistan di adhi janta punjabi aa pr schoolan wich Punjabi padhai nhi jandi
@@GurpreetSekhon128 pelaan padai jandi si pa g, lakin jadon Di US aid ayee Sara course outline badal ditta gya
@@Mansoor-Butt Tusi sangharsh karo veer apni maa juban lyi....... Je tusi apniya jadan naalo tut gye ta kujh nhi bachna.......
Abeera khan ji 🙏waheguru tuhanu chardi kalaa vich rakhe.... Hanji sidhu moosewala da bahut vadda lost hoia ohna di khalistan vali soch dasan lai aap ji da shukriya ❤💐🌹🙏
😭
😭😭😭😭ਸਾਡੇ ਬਾਈ ਨਾਲ ਰੱਬ ਨੇ ਮਾਡਾ ਕੀਤਾ ਸਮੰਝ ਨੀ ਆਉਂਦੀ ਕੀਧੇ ਜਾਈਏ।
Kinna proud feel ho reha wa ki sade veer nu Pakistan de lok v enna pyar krde ne
I love sidho
Boss tare soch to v zada piyar karde c sidu nu par tadi agnciaa tay lanaat a
ਸਿੰਧੂ ਬਾਈ ਵਰਗਾ ਬੰਦਾ ਦੁਨੀਆਂ ਤੇ ਆਉਣਾ ਬਹੁਤ ਔਖਾਂ ਏ। ਕਿਉਂ ਕੇ ਨਾ ਦਿਲ ਤੇ ਨਾ ਦਿਮਾਗ਼ ਤੇ ਨਾ ਹੀ ਲਿਖ਼ਤ ਮਿਲਣੀ ਕਿਤੋਂ।ਦਿਲ ਦਾ ਹੀਰਾ ਬੰਦਾਂ ਸੀ ਬਾਈ।❤️🙏
Ma Jammu & Kashmiri sa hu g i miss uuu Sidhu moose wala my favourite singer Sidhu moose wala 😭😭😭😭💔💔💔💔
ਸਿੱਧੂ ਭਰਾ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਇਹੋ ਜਿਹੇ ਯੋਧੇ ਵਿਰਲੇ ਹੀ ਮਾਵਾਂ ਜੰਮਦੀਆਂ ਨੇ ਯੋਧੇਆ ਦੀਆਂ ਉਮਰਾ ਘੱਟ ਹੁੰਦੀਆ ਨੇ ਸਿੱਧੂ ਭਰਾ ਸਾਡੇ ਦਿਲਾਂ ਵਿਚ ਹਮੇਸ਼ਾ ਅਮਰ ਰਹਿਣਗੇ
Abeera ji tusi sachi border nu bhul ke insaniyat nu pyar karen wale saaf dil de ho sidhu moosewala naver die....he is alive in our hearts
Sidhu Is A Legend And Legend Never Dies 🫡
ਵਹਿਗੂਰੁ ਜੀ ਮੇਹਰ ਕਰੇ ਪਰਿਵਾਰ ਤੇ
Thank u so much ambeera sister 🙏🏻🙏🏻sudhu moosewale di family nal kharre hon li 😭😭😭asi sabh punjabi Tuhanu dilo thanwad karde a 🙏🏻🙏🏻😭😭bahut respect te pyar punjabiya balo 🙏🏻🙏🏻🙏🏻
ਅਬੀਰਾ ਜੀ ਸਿਧੂ ਮੂਸੇ ਵਾਲਾ ਨੂੰ ਲੋਕ ਰਹਿਦੀ ਦੁਨੀਆਂ ਤੱਕ ਯਾਦ ਕਰਦੇ ਰਹਣ ਗੇ
I never cried in life, but watching his death could not stop tears and cried a lot.
People here in Lehnda Punjab are sad too,i couldn't sleep the whole night that day.RIP Sidhu baiji💔😢
Raise your voice from Pakistan for JUSTICE for SIDHU MOOSEWALA
ਅਬੀਰਾ ਜੀ ਸਾਡਾ ਸਿੱਧੂ ਬਾਈ 💔 ਸਾਡੇ ਵਿੱਚ ਨਹੀਂ ਰਿਹਾ ਅਜੇ ਤੱਕ ਯਕੀਨ ਨਹੀਂ ਹੋ ਰਿਹਾ 💔ਪਰ ਰੱਬ ਦਾ ਭਾਣਾ ਆ ਮੰਨਣਾ ਪੈਣਾ 💔😭 ਉਹਨਾਂ ਦੇ ਗਾਣੇ ਸੁਣ ਕੇ ਰੋਜ਼ ਹੀ ਮਨ ਭਰ 💔😭ਆਉਂਦਾ ਦਿਲ ❤️ ਬਹੁਤ ਹੀ ਕਰੀਬ ਸੀ ਬਾਈ 🙏ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ 💔 ਬਾਕੀ ਸਿੱਧੂ ਬਾਈ ਅਮਰ ਹੋ ਗਿਆ ਉਹ ਗਾਣਿਆਂ ਚ ਤੇ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਹੀ ਜਿਊਂਦਾ ਰਹੇਗਾ 💔🙏💕💕
Very good interview, thanks for sharing kind words and thoughts, this is Humanity. Proud of you all. Punjab has lost a very important person, that's the reason the enemy had to eliminate one opponent by army of thugs, assassins, using the most powerful automatic weapons AN94 , But it's outcome is Truth, love beyond borders, , globally. ✊✊# JUSTICE FOR SIDHUVEER.# ✊✊
Covered his murder intentions by using a fake story....
Mai india se apki video dekh raha hu,,,,miss you 22 muse waleya😭😭😭😭
Thank for big loving ,,, tuc sab ena pyar krde Oo chrde punjab nal,, sidhu praaa dil vich vsda sabde , forever rahuga💔🙏🏾
Sidhu Dil Ch vasda ae te vasda rahuga beshak o is duniya Ch Nahi reha
ਸੱਚ ਹੈ ਬੀਬੀ ਜੀ
ਜਿੰਨੀ ਵਾਰ ਵੀ ਨਿਊਜ਼ ਦੇਖਦੇ ਆਂ ਤਾਂ ਅੱਖਾਂ ਚੋਂ ਅੱਥਰੂ ਆ ਹੀ ਜਾਂਦੇ ਆ,,😭😭
Sidhu moosewala Love u nd miss you y😢😢😢 frm Bathinda, punjab
Bilkul sai bole tusi
#ripsidhumoosewala 🙏🙏🙏🙏 the legend prra sadda miss you bra sadde Punjab da heera c asi zindagi ch tenu bhull ni skde love you veere 🙏😭💔
From India jalandhar punjab 😢😢rip sidhu moose wala
ਧੰਨਵਾਦ 🙏🏼🙏🏼,, ਲਹਿੰਦੇ ਪੰਜਾਬ ਵਾਲਿਓ😔😔 ਦੁੱਖ ਵੰਡਾਇਆ ਤੁਸਾਂ😔😔😔
Legend never die miss u sidhu 22
Tussi sareyan ne Sidhu bai nu bahut pyar dita, artists sab de sanjhe hunde ne , Sidhu bai de geet sab nu daleri te honsla dende c , or bai di life ne duniya nu msg dita ke jekar menat da jajba hove ta ik chhote jihe pind da gabhru v celebrety ban sakda hai, Sade es dukh ch shreeq hon lai dilon dhanwaad karde ha sab Pakistani fans da, Rabb sacha tuhanu khush rakhe, ,,, from Charda Punjab
Legend never die .
ਮੇਰੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਸੀ ਮਾਨਸਾ ਜ਼ਿਲ੍ਹੇ ਦੇ ਹਰ ਘਰ ਦਾ ਪੁੱਤ ਮਰ ਗਿਆ love you Sidhu brother
ਗੰਦੀਆਂ ਸਰਕਾਂਰਾ ਨੇ ਸਾਡਾ ਹੀਰਾ ਖੋਹ ਲਿਆ 😭😭😭😭
ਸਾਡੇ ਸਿੱਧੂ ਵੀਰ ਬਾਰੇ ਦੁੱਖ ਸਾਂਝਾ ਕਰਨ ਲਈ ਪਾਕਿਸਤਾਨ ਲੋਕਾਂ ਦਾ ਬਹੁਤ ਬਹੁਤ ਧੰਨਵਾਦ,,, ਜਿਉਂਦੇ ਰਹੋ
He was not a politician at all. An innocent young guy born to rock.
He was not politician..than y he did have security..and issues like tht
@@mariaaqeel5281 because he wasn't afraid of giving his opinions on political isues.
ਭਗਵਾਨ ਵਾਲਮੀਕਿ ਜੀ ਮਹਾਰਾਜ ਸਿੱਧੂ ਵੀਰ ਦੀ ਆਤਮਾ ਨੂੰ ਆਪਣੇ ਚਰਨੀ ਲੋਨ 😭😭😭😭😭🙏🙏🙏🙏
Abeera ji Pakistan wali koi gal nhi aa asi sab ek aa baki moosewala ek bhut wadia insan c os ki publicity bhut c es karka ka hoya I'm from charda Punjab i miss u sidhu 22 🥲🥲🥲🥲🥲
Abeera khan ji tuhada bahut bahut shukriya tusi pakistan de vich sidhu musevale da show kita te abam di raye ly sarean ne bahut dukh manaiya es da matlav pakistan vich v sidhu musewale de pakistan vich v bahut fan san .
🙏ਬਹੁਤ ਦੁੱਖ ਵਾਲੀ ਗੱਲ ਹੈ ।
Long Live Rehna JATT Dilla Vich ❤❤SIDHU MOOSEWALA Love u Bro ❤❤
Those who live in hearts never die 🇵🇰
ਬਹੁਤ ਦੁਖਦਾਈ ਖਬਰ ਸੀ । ਵਿਸ਼ਵਾਸ ਕਰਨਾ ਬਹੁਤ ਔਖਾ ਹੋਇਆ । 😓😓 ਵਾਹਿਗੁਰੂ ਭਲੀ ਕਰੇ🙏🙏
ਬਹੁਤ ਬਹੁਤ ਜਾਦਾਂ ਦੁੱਖ ਆ ਅਬੀਰਾ ਜੀ 😭😭😭🙏
My dear sister abira thanks😪😪😪thanks all pakisthan sade ਦੁੱਖ ਚ ਸਾਮਲ ਹੋਣ ਲਈ
Dove Punjab da Boht vdda nuksaan hoea RIP 💐 MOOSE 🇮🇳🇵🇰
Only one word for sidhu mossewala
“Immortal”
Legends never die
Its heartbreaking
ਅਬੀਰਾਂ ਖਾਣ ਜੀ ਤੁਢਾ ਬਹੁਤ ਧੰਨਵਾਦ ਤੁਸਾਂ ਸਿੱਧੂ ਮੂਸੇ ਵਾਲੇ ਬਾਰੇ ਲੋਕਾਂ ੱਚ ਉਨ੍ਹਾਂ ਦਾ ਨਾਮ ਜਾਗਰੂਪ ਕੀਤਾ ਆਂ 🙏
Legends never die😔🙏🇮🇳
ਦੋਨੋ ਪੰਜਾਬ ਇੱਕ ਸੀ ਇੱਕ ਆ ਤੇ ਇੱਕ ਹੀ ਰਹਿਣਗੇ ❤
ਬਹੁਤ ਮਾੜਾ ਹੋਇਆ
ਅਸੀਂ ਸੰਘਰਸ਼ ਕਰਾਂਗੇ
ਭਾਰਤ ਦੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ
J loor Pye hatiaar cuk lava gye
ਜੀ ਕਰਦਾ ਭਜ ਕੇ ਚੱਲਾ ਜਾਵਾ ਲਹਿਦੇ ਪੰਜਾਬ ਨੂੰ ਬਾਕੀ ਸਿੱਧੂ ਹੀਰਾ ਬੰਦਾ ਸੀ ❤️❤️❤️❤️❤️
Legend never die🚩
💯💯
Sidhu Moosewala nu pyar karn wale Pakistani Veer (brothers) & bhaina (Sisters) da bahut bahut dhanwaad (thanks)
Legend Never Die
He left us heartbroken 🥺🇮🇳
Waheguru mehar krn ohna di family te abeera ji eh dekh k bhut khushi ki pakistan de sare lok kina pyar krdy ohna nu
Bhut pyar sarya da Sidhu ji nal
Legend never die 🙏 #rest in power ❤
ਸਿੱਧੂ ਵੀਰ ਕਾਸ਼ ਕਿਤੇ ਤੂੰ ਹੁੰਦਾ ਤਾਂ ਸਾਡਾ ਅਧੂਰਾ ਪੰਜਾਬ ਫਿਰ ਤੋਂ ਪੂਰਾ ਹੋ ਜਾਂਦਾ ਬਾਈ 😣
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬੋਹੱਤ ਚੰਗਾ ਲੱਗਾ ਤੰਸੀ ਵੀਡੀਓ ਬਨਾਈ ਏਧੋ ਪੱਤਾ ਲੱਗਦਾ ਹੈ ਪੀਆਰ । love u pakistan walle punjabio dilo pyar mere wallo
Love You Sidhu brother Legend never Dai 😭😭
Veera panji mere chacha Ko Mila do idhar gaon padta hai khagriya gaon mein rahata hai
ਅੰਬੀਰਾਂ ਜੀਤੁਹਾਡਾ ਪ੍ਰੋਗਰਾਮ ਦੇਖਿਆਬਹੁਤ ਵਧੀਆ ਲੱਗਾਵੈਸੇ ਤਾਂ ਮੈਂ ਤੁਹਾਡੇਹਰ ਇੱਕ ਪ੍ਰੋਗਰਾਮ ਦੇਖਦਾ ਹਾਂਪਰ ਜਿਹੜਾ
Legend never die sidhu hmesha saade dila ch rehn ge
Abeera sister bhut bhut dhanwaad sidhu bai te program krn layi from indian punjab
Legend never die ..... Bt sada dil todh gya moosewala 😭😭
😭😭😭😭
ਅੱਜ ਦੇ ਟਾਈਮ ਦਾ ਚਮਕੀਲਾ ਸੀ ਮੇਰਾ ਛੋਟਾ ਵੀਰ ਸਿੱਧੂ 😭😭😓😓
Sat Sri Akal Abera,
All good wishes to your coverage on important issues
Charda Punjab
kash...charda punjab te lehnda ik hunda... kde wakh hi na hunda .....😶
luv uh abeera khan di😻
Thank you so much for the love and respect
Legend SIDHU MOOSEWALA ❤❤.....Love u Bro ❤
love from amritsar .. RIP moose wala Legend 💔
Sade dukh vich shamal hon lyi abeera sister da buhut danwaad ji 🙏
Respect from east punjab hoshiarpur 🙏🙏
Punjab is one east or west
Love u sidhu veer. ...miss u 😭😭😭😭 jatt putt Sher Punjab da...love u mam for feeling so sad for us..
Sade dukh nu mehsus karnlyi.
.. legend of Punjab is missed ..
Thanks for your love ❤️ ..........
RIP SIDHU 22 🙏
Thanks sister ji 🙏🏻 you are reporting for sudhu veera super star of whole the world 🙏🙏🙏🙏💐💐💐😥😥😥😥😭😭😭😭😭😭😭😭😭bahot jyada dukhad ghatna hege sade saareya layi we always missing you sidhu veere 😭😭😭😭😭😭😭😭😭😭😥😥😥
Sidhu moosewala Legend never die 💔🙏
Abeera g tusi bohht sohne hoo.ma hmesha sirf tuhnu dekhn waste hi vdeo dekhda wa 😍😘😘😘🥰🥰
Sidhu wakhri ruh c,,sari duniya roi ,,asi ajj v ronde ha sidhu di yaad vich😢😢😢💔💔💔
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ
ਵਾਹਿਗੁਰੂ ਜੀ🙏,ਇਸ ਬੰਦੇ ਨੇ ਜੋ ਖੱਟਿਆ ਕੋਈ ਸ਼ਬਦ ਨੀ, ਵਾਹ ਬਾਈ ਸਿੱਧੂ ਵੀਰ ਸਲਾਮ ਆ ਬਾਈ,ਕਿੰਨਾ ਪਿਆਰ ਕਰਦੀ ਆ ਬਾਈ ਸਾਰੀ ਦੁਨੀਆਂ, ਲਵ ਯੂ ਬਾਈ, ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ।#sidhumoosewala
Sidhu Moose Wala
How lucky those people when they leave from earth world cry for them 🙏
There are many peoples living all alone as a dead person until they live, but when they die no one knows no difference between dead or alive.