RIP Punjab Famous Legend Singer Sardool Sikander Passed Away & Last Interview of Sardool at Delhi

Поділитися
Вставка
  • Опубліковано 22 лют 2021
  • Punjab Famous Legend Singer Sardool Sikander Passed Away & Last Interview of Sardool at Delhi
    Punjabi Singer Sardool Sikander and Amar Noori Speech From Delhi Singhu Kundli Border to Support Farmer Protest.
    Punjabi Singer Sardool Sikander Passed Away - Sardool Sikander Death - Sardool Sikander Die.
    Sardool Sikander was an Indian singer associated with Punjabi-language folk and pop music, who made his first appearances on radio and television in the early 1980s with his introductory album, "Roadways Di Laari". He has also acted in some Punjabi language films, like Jagga Daku.
    Cine Punjabi is purely an entertainment channel that is well known for its entertainment coverage. We are followed by a huge audience on various social media platforms. You can find us on UA-cam, Facebook, Instagram. We are familiar with the guidelines which are issued by UA-cam and we strictly follow them.
    Facebook Link: / cinepunjabii...​
    Instagram: / cinepunjabii
    © Rozana Spokesman
  • Розваги

КОМЕНТАРІ • 226

  • @jagpalkhan5799
    @jagpalkhan5799 3 роки тому +2

    ਦਿਲੋਂ ਸਲੂਟ ਆ ਜੀ 🙏 ਲੋਕਾਂ ਨੇ ਜਨਾਬ ਸਰਦੂਲ ਜੀਆਂ ਨੂੰ ਇਹਨਾਂ ਦੀਆਂ ਇਹੀ ਸੱਚੀਆਂ ਅਤੇ ਸਾਫ਼ ਸੇਵਾਵਾਂ ਅਤੇ ਸੋਚ ਬਦਲੇ ਹੀ ਸਿਕੰਦਰ ਬਣਾਇਆ ਅਤੇ ਇਹ ਲੋਕ ਇਹਨਾਂ ਦੇ ਹਮਦਰਦੀ ਭਰੇ ਅਤੇ ਸੱਚੇ ਦਿਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਹਾਅ ਦੇ ਨਾਹਰੇ ਨੂੰ ਹਮੇਸ਼ਾ ਯਾਦ ਰੱਖਣਗੇ ਅਤੇ ਇਹਨਾਂ ਨੂੰ ਹਮੇਸ਼ਾ ਕਿਸਾਨੀ ਸੰਘਰਸ਼ ਦੇ ਮਹਾਨ ਯੋਧਿਆਂ ਦੀ ਕਤਾਰ ਵਿੱਚ ਸਿਖ਼ਰਲੇ ਸਥਾਨ ਵਿੱਚ ਰੱਖਣਗੇ ਅਤੇ ਕਿਸਾਨੀ ਸੰਘਰਸ਼ ਦੇ ਇਤਿਹਾਸ ਵਿੱਚ ਜਨਾਬ ਸਰਦੂਲ ਸਿਕੰਦਰ ਜੀਆਂ ਦਾ ਅਤੇ ਸਾਗਰ ਪਰਿਵਾਰ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਜੀ 🙏 ਦਿਲੋਂ ਧੰਨਵਾਦੀ ਹਾਂ ਜੀ 🙏 ਆਪ ਜੀਆਂ ਦੇ ਅਤੇ ਚੈਨਲ ਟੀਮ ਦੇ 🙏

  • @jasvirsinghsidhu2882
    @jasvirsinghsidhu2882 3 роки тому +38

    ਸਰਦੂਲ ਸਿਕੰਦਰ ਸਾਹਬ ਦਾ ਨਾਂਮ ਵੀ ਕਿਸਾਨੀਂ ਸਹੀਦਾਂ ਚ ਅਾਓਂਣਾਂ ਚਾਹੀਦਾ

  • @nanakchandkamboj5844
    @nanakchandkamboj5844 3 роки тому +1

    ਬਹੁਤ ਵਧੀਆ ਵਿਚਾਰ ਰੱਖੇ ਤੁਸੀਂ ਸਿਕੰਦਰ ਸਾਹਬ।
    ਤੁਹਾਡੀ ਯਾਦ ਹਮੇਸ਼ਾ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਬਰਕਰਾਰ ਰਹੇਗੀ।

  • @vimalkdhanda5767
    @vimalkdhanda5767 3 роки тому +18

    सर आपका संसार से जाने का बहुत दुःख हुआ है । हम आशावान हैं कि आप स्वर्ग से किसानों मजदूरों की जीत जरूर देखेंगें।

  • @gurpreetsinghshimlapuri8470
    @gurpreetsinghshimlapuri8470 3 роки тому +51

    ਸਰਦੂਲ ਸਿਕੰਦਰ ਜੀ ਦਿਲੋਂ ਗਾਉਂਦੇ ਸਨ
    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
    🙏🙏🙏🙏

  • @amarpreetsingh7946
    @amarpreetsingh7946 3 роки тому +13

    ਬਹੁਤ ਹੀ ਮਾੜਾ ਹੋਇਆ ਜੀ !! ਸੁਰਾਂ ਦੇ ਬਾਦਸ਼ਾਹ ਸਨ ਸਰਦੂਲ ਸਿਕੰਦਰ ਸਾਹਿਬ , ਅਤੇ ਬਹੁਤ ਹੀ ਵਧੀਆ ਇਨਸਾਨ ਅਤੇ ਨਿਰਵਿਵਾਦਤ ਹਸਤੀ ਸਨ , ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ | ਉਹ ਆਪਣੇ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ | ਉਨ੍ਹਾਂ ਦੇ ਸੁਰੀਲੇ ਬੋਲ ਹਮੇਸ਼ਾ ਹਵਾਵਾਂ ਵਿੱਚ ਤੈਰਦੇ ਰਹਿਣਗੇ | 🙏💐🙏💐

  • @mandeep4331
    @mandeep4331 3 роки тому +1

    ਸਲਾਮ ਹੈ ਸਰ ਜੀ ਤੁਹਾਡੀ ਸੋਚ ਨੂੰ

  • @harjitsekhon5528
    @harjitsekhon5528 3 роки тому +9

    ਰੱਬਾ ਇਹ ਕੀ ਕਰ ਦਿੱਤਾ, ਇੱਕ ਸੱਚੀ ਰੂਹ ਨੂੰ ਸਾਡੇ ਤੋਂ ਦੂਰ ਕਰਤਾ 😭😭😭😭😭😭😭😭😭😭😭😭😭😭😭😭😭

    • @rinkurakesh
      @rinkurakesh 3 роки тому +1

      😭😭😭😭😭😭😭😭😭😭🥺🥺🥺🥺💔💔💔💔💔💔

    • @rinkurakesh
      @rinkurakesh 3 роки тому +1

      Bhot mada hoya vire 😭😭😭😭😭😭😭😭😭😭

  • @singhsurpal5808
    @singhsurpal5808 3 роки тому +1

    🙏ਮੇਰੇ ਕੋਲ ਕੋਈ ਅਲਫਾਜ਼ ਹੀ ਨਹੀਂ ਕਿ ਮੈਂ 'ਬੇਹੱਦ ਸੁਰੀਲੇ' ਔਰ 'ਸੱਚੇ-ਸੁੱਚੇ' ਇਨਸਾਨ ਬਾਰੇ ਕੀ ਕਹਾਂ, 'ਵਾਹਿਗੁਰੂ ਜੀ' ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ,🌷🌹🌷🙏

  • @naamnishan6485
    @naamnishan6485 3 роки тому +1

    ਬਹੁਤ ਸਿਆਣੇ ਤੇ ਸੁਲਝੇ ਹੋਏ ਇਨਸਾਨ ਸੀ ਸਿਕੰਦਰ ਸਾਹਬ
    ਅੱਲਾ ਪਾਕ ਤੁਹਾਨੂੰ ਜੰਨਤ ਅਦਾ ਫਰਮਾਵੇ

  • @KSMAKHAN
    @KSMAKHAN 3 роки тому +19

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:- 🙏 ਆਪਣੇ "ਜੀਵਨ ਕਾਲ" ਦੇ ਸਫਰ ਦੌਰਾਨ ਸਮੇਂ ਦੇ ਬੇਤਾਜ਼ ਬਾਦਸ਼ਾਹ❗ਬੜੇ ਹੀ ਸਤਿਕਾਰਯੋਗ ਉੱਘੀ ਮਹਾਨ ਸ਼ਖ਼ਸੀਅਤ ਗਾਇਕ ਜਨਾਬ ਸਰਦੂਲ ਸਿਕੰਦਰ ਸਾਹਬ ਜੀਓ ਦੀ ਬੇਵਕਤੀ ਮੌਤ ਤੇ ਬਹੁਤ-ਬਹੁਤ ਹੀ ਅਫ਼ਸੋਸ ਹੈੈ ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਹੋਈ ਹੈ ! ਸਮੁੱਚੀ ਮਨੁੱਖਤਾ ਨੂੰ ਅੱਜ ਬਹੁਤ ਹੀ ਡੂੰਘਾਂ ਦੁੱਖ ਦਰਦ ਹੋਇਆ ਹੈ ! ਬਹੁਤ-ਬਹੁਤ ਹੀ ਅਫ਼ਸੋਸ ਹੈੈ ਅਸੀਂ ਸਭ ਗ਼ਮਗੀਨ ਹਾਂ ! ਅਸੀਂ ਓਸ ੴਅਕਾਲ ਪੁਰਖ ਪਰਮਾਤਮਾ ਜੀਓ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਸ ਵਿੱਛੜੀ ਹੋਈ ''ਰੂਹ'' ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵਣ ਆਤਮਿਕ ਸ਼ਾਂਤੀ ਬਖ਼ਸ਼ੇ ਅਤੇ ਬਾਕੀ ਸਮੂਹ ਪਰਿਵਾਰ ਨੂੰ ਇਹੋ ਭਾਣਾ ਮੰਨਣ ਦਾ ਬਲ ਬਖਸ਼ਣ ਜੀਓ 😭😭..

  • @shivdeepkartik5032
    @shivdeepkartik5032 3 роки тому +2

    ਬਹੁਤ ਹੀ ਸੋਹਣਾ ਗੀਤ ਗਾਇਆ

  • @gurbanikirtanworld7289
    @gurbanikirtanworld7289 3 роки тому +45

    ਸੰਗਤ ਜੀ ਜਿਹੜੇ Gurbani ਨੂੰ ਪਿਆਰ ਕਰਦੇ ਉਹੀ ਚੈਚਲ ਸਬਸ-ਕਰਾਈਬ ਕਰਕੇ ਸਹਿਜੋਗ ਦੇਵੋ ਜੀ ।।।।।

  • @user-py3sz3sh2e
    @user-py3sz3sh2e 3 роки тому +1

    ਬਹੁਤ ਵਧੀਆ ਬੰਦਾ ਸੀ

  • @ssingh4432
    @ssingh4432 3 роки тому +1

    ਸਰਦੂਲ ਸਿਕੰਦਰ ਜੀ ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਰੱਖਣ ਗੇ ਕਿਸਾਨ ਵੀਰ 🙏

  • @manjinderkamboj2662
    @manjinderkamboj2662 3 роки тому +1

    ਚੰਗੀ ਸੋਚ ਦੇ ਸਰਦੂਲ ਸਿਕੰਦਰ ਸਨ ਪਰਮਾਤਮਾ ਉਹਨੂੰ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼

  • @shivdeepkartik5032
    @shivdeepkartik5032 3 роки тому +2

    ਰੱਬ ਤੁਹਾਨੂੰ ਚਰਨਾਂ ਵਿੱਚ ਵਾਸ ਦੇਵੇ

  • @gurindergurinder2392
    @gurindergurinder2392 3 роки тому +18

    Miss u😭 sardool ji

  • @ssingh4432
    @ssingh4432 3 роки тому +3

    ਸਰਦੂਲ ਸਿਕੰਦਰ ਜੀ ਦਾ ਆਖਰੀ ਸਨੇਹਾ ਜੇ ਮੋਦੀ ਨਾਂ ਸਮਜਿਆ ਤਾ ਸਮਜੋ ਇਨਸਾਨ ਨਹੀ ਕੁੱਝ ਹੋਰ ਹੀ ਨੇ🙏

  • @vimalkdhanda5767
    @vimalkdhanda5767 3 роки тому +8

    लाजवाब विचार सुनने के बाद मन भर आया।

  • @NareshKumar-mw3ni
    @NareshKumar-mw3ni 3 роки тому +3

    Thanku satdool veer ji..kisani hakk vich aun Lai..whaguru app nu apne charna vich niwas bakhshe

  • @sukhdeepsinghsingh338
    @sukhdeepsinghsingh338 3 роки тому +1

    ਏਹ ਇਕ ਮਹਾਨ ਇਨਸਾਨ ਨ ਸਿਰਫ ਉਚ ਕੋਟੀ ਦੇ ਗਾਇਕ ਬਲਕਿ ਹਮੇਸ਼ਾ ਜਮੀਨ ਨਾਲ ਜੁੜੇ ਰਹੇ ਸਨ । ਅਜ ਤੋ ਲਗਭਗ 14 ਸਾਲ ਪਹਿਲੇ ਮੋਹਾਲੀ ਵਿਖੇ ਮਿਲੇ ਸਨ ਔਰ ਮੇਰੇ ਨਾਲ ਜਭੀ ਪਾਈ ਜੋ ਨਿੱਘ ਅਜ ਤਕ ਮੇਰੇ ਨਾਲ ਹੈ । ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਰਖਣ ਜੀ!

  • @charanjitsingh422
    @charanjitsingh422 3 роки тому

    ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @remsharm3123
    @remsharm3123 3 роки тому +11

    “Gone from our sight, but never from our hearts" Rip sir ji 🙏we all miss you greatly.

  • @kellykelly4508
    @kellykelly4508 3 роки тому +5

    RIP, Godbless bless his soul. Toronto Canada 🌹👏🇨🇦

  • @gurjeetsing4160
    @gurjeetsing4160 3 роки тому +26

    We firmly need the people like you in society to get to well-cultured, and well- mannered triumph 💐😭

    • @dhiansingh9979
      @dhiansingh9979 3 роки тому +1

      Meri death ho bandi mere te koi ve nahi siknder Bach janda

  • @palwinderkaur2237
    @palwinderkaur2237 3 роки тому +9

    SardoolSikander you are a living legend. You will always be remembered with love and respect. You are an amazing man. Each an word is truly said .May your soul rest in peace.

  • @anmolsharma5816
    @anmolsharma5816 3 роки тому +5

    ਮੇਰਾ ਵੀਰ ਧੰਨ ਸਨ ਤੁਸੀ

  • @JagjitSingh-hp4jz
    @JagjitSingh-hp4jz 3 роки тому +1

    ਸਰਦੂਲ ਸ਼ਕੰਦਰ ਸਹਿਬ ਅਮਰ ਰਹੂ

  • @gurpreetgill3730
    @gurpreetgill3730 3 роки тому

    ਸਰਦੂਲ ਸਿਕੰਦਰ ਜੀ love 💘you

  • @ranger5705
    @ranger5705 3 роки тому +1

    ਸਰਦੂਲ ਸਿਕੰਦਰ ਨੇਂ ਗਲਾਂ ਕਰਕੇ ਸੁਆਦ ਲਿਆਤਾ 👍

  • @Kartoon260
    @Kartoon260 3 роки тому

    ਸੰਗੀਤ ਜਗਤ ਦਾ, ਵਿਦਿਆਲਾ ਸੀ, ਜਨਾਬ ਸਰਦੂਲ ਸਕੰਦਰ,, ਗੀਤਾਂ ਦੇ ਨਾਲ ਸਦਾ ਅਮਰ ਰਹਿਣਗੇ,, ਵਹਿਗੁਰੂਰ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ,,

  • @HarpreetSingh-zu8dl
    @HarpreetSingh-zu8dl 3 роки тому +3

    ਵਾਂ ਸਰਦੂਲ ਸਿਕੰਦਰ ਜੀ ਬੋਤ ਸੋਹਣੇ ਵਿਚਾਰ ਜੀ ਦਿਲੋਂ ਸਤਿਕਾਰ ਕਰਦੇ ਹਾਂ ਤੁਹਾਡਾ ਹਰ ਇਨਸਾਨ ਤੁਹਾਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @jagdeepsingh4732
    @jagdeepsingh4732 3 роки тому +15

    Rip great soul 😥

  • @followmeitsme6674
    @followmeitsme6674 3 роки тому +21

    RIP bhaji 🙏🙏

  • @mr.psingh7919
    @mr.psingh7919 3 роки тому +15

    So sad so mad 😠the great legend is not with us anymore love and peace to a great legend 🙏🙏🙏🙏🙏

  • @balvindergill8744
    @balvindergill8744 3 роки тому +6

    A most beautiful, truthful soul!!!

  • @RB-vd3bc
    @RB-vd3bc 3 роки тому +7

    R.I.P🙏sardool sikander ji,I am sad,, Today we have lost a music kohinoor heera of punjab.

  • @panjdrya
    @panjdrya 3 роки тому

    ਸੁਰੀਲਾ ਸੁਥਰਾ ਮਨੁਖਤਾ ਨੂੰ ਪਿਆਰ ਕਰਨ ਵਾਲਾ ਉਸਤਾਦ ਗਾਇਕ ਅਲਵਿਦਾ ਕਹਿ ਗਇਆ ਯਕੀਨ ਹੈ ਸੁਰੀਲੇ ਲੋਕ ਵਾਹਿਗੁਰੂ ਦੇ ਦਰਬਾਰ ਵਿੱਚ ਹੀ ਪਹੁਚਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @simranverma1031
    @simranverma1031 3 роки тому +3

    Waheguru ji satnam ji 💫💚♥️♥️💫💚♥️♥️💫 sardool sir bhaji ji de aatma nu rabb shanti bakshan 💫💚♥️♥️💫💚♥️♥️💫

  • @harjindersekhonmani6802
    @harjindersekhonmani6802 3 роки тому +24

    Mhaan singer si 😭😭😭 SardoolSikandar g🙏🙏🙏🙏

  • @subhashpanchi8517
    @subhashpanchi8517 3 роки тому +2

    Phaji tusi mhahan ho ye message Dekay gay love you Phaji

  • @surindersohi3842
    @surindersohi3842 3 роки тому

    Sardool Sikander Saab ji dea gala sun ke bhot vdia lgea eda lg reha c oh Sahmne bethe hon ...oh Apa sb nu eni jaldi shad ke chle jange bilkul bisbas nhi ho reha waheguru ohna nu Apne charna nal lao ji🙏🙏🙏

  • @sarbjeetsinghgill3811
    @sarbjeetsinghgill3811 3 роки тому +6

    Bahut bahut dekh Hoya khabar sunke Mata Mahar kare

  • @pawanjitkaur9975
    @pawanjitkaur9975 3 роки тому

    Sardool ji bahut vadhya insaan c .Bahut sad news hai k uh nhi rhe .we miss him.sardool sakander ji hamesha saade dila vich jinda rehnge .

  • @jagjitsingh5863
    @jagjitsingh5863 3 роки тому +1

    Miss you sardool ji

  • @sukhvirkaur9206
    @sukhvirkaur9206 3 роки тому +1

    love you veer ji miss you

  • @karamveerbhangu9361
    @karamveerbhangu9361 3 роки тому

    Ripp ustaad g❣️🙏🏻''Nische kr apni jeet kro''

  • @AMRIKSINGH-rt2dj
    @AMRIKSINGH-rt2dj 3 роки тому

    ਜੈ ਜਵਾਨ ਜੈ ਕਿਸਾਨ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @tarsemsinghbrar4081
    @tarsemsinghbrar4081 3 роки тому +1

    Wah sardool waheguru charna vich niwas bakhse

  • @SatnamSingh-dh7yz
    @SatnamSingh-dh7yz 3 роки тому +2

    😭😭😭 ਵਾਹਿਗੁਰੂ ਜੀ 😭😭😭

  • @tarjindersahota4846
    @tarjindersahota4846 3 роки тому +2

    Sardool bai terian jara jada rea gea waheguru apne charna vich niwas deve 😪😪😪😪🙏🙏🙏🙏❤

  • @Parmeet0008
    @Parmeet0008 3 роки тому +10

    Sardul skandr R.I.P

  • @swarnsingh8449
    @swarnsingh8449 3 роки тому +5

    Waheguru ji

  • @siya7213
    @siya7213 3 роки тому +15

    I DON'T UNDERSTAND WHY ELDERLY IN PUNJAB DO NOT UNDERSTAND THE SERIOUSNESS OF COVID-19.
    THEY MUST TAKE ALL PRECAUTIONS.
    Instead of crying later, please request elderly to use mask and teach them precautions. specially those fighting for FARMERS

  • @noor-bq6kg
    @noor-bq6kg 3 роки тому +3

    Wahe guru apney kol rakhan es rooh nu

  • @AvtarSingh-dr6cy
    @AvtarSingh-dr6cy 3 роки тому +1

    Saluitee sir g tohadii soch nu ...parmatma tohadi aatmaaa nu shantiiii deve g

  • @sandhugurbaj
    @sandhugurbaj 3 роки тому +7

    rip yaar

  • @karamjeetsingh1639
    @karamjeetsingh1639 3 роки тому +1

    Nice video veer ji

  • @kanthanishskr6726
    @kanthanishskr6726 3 роки тому +2

    Bhut bade artist dekhe ne ni per sardool sir ji be jo v kiha sahi hi kiha ji

  • @jasbhuie497
    @jasbhuie497 3 роки тому +1

    What a lovely principaled and humble person he was . Wishing his lovely family peace.

  • @PRINCEKHAN-gt3wm
    @PRINCEKHAN-gt3wm 3 роки тому +1

    Gone too soon Bhaji 😥😥😥💔🙏🏻🙏🏻

  • @sahotajeetan
    @sahotajeetan 3 роки тому +1

    Surra da baadhsah,, legend of music, industry. We will miss u

  • @yashikajain1832
    @yashikajain1832 3 роки тому +3

    Great person

  • @preetbhullar110
    @preetbhullar110 3 роки тому +1

    Sardool Bai is gone but his beautiful voice is here.

  • @chefharjot5230
    @chefharjot5230 3 роки тому +2

    Waheguru ji is ruuuh apnai charnaa ch niwas dain, miss u ustaad ji

  • @sandhugurbaj
    @sandhugurbaj 3 роки тому

    waah g kya words c ge g pta ni c tuc ajj saade ch ni hona ... yakeen nai onda tuc hun nahi rahe howwww🥺🥺🥺🥺

  • @hardevsingh9705
    @hardevsingh9705 3 роки тому +3

    Salute you

  • @reshamalia4218
    @reshamalia4218 3 роки тому

    Bhut vadiaa vichar sir ji

  • @dharmindersingh3182
    @dharmindersingh3182 3 роки тому

    ਵਾਹਿਗੂਰੁ ਜੀ ਸਵਰਗਾ ਚ ਕਰੇ🙏🙏🙏

  • @khushmannirmaan
    @khushmannirmaan 3 роки тому +1

    Waheguru ji 🙏🏻🙏🏻

  • @sunilratainda6975
    @sunilratainda6975 3 роки тому +4

    Miss you respected sir 😢
    #KisanMazdoorEktaJindabaad

  • @shubvirk7820
    @shubvirk7820 3 роки тому +1

    Bahut vdia singer San Waheguru ji ohna de parivar te mehar krn

  • @drelchapo.akamommisboi5727
    @drelchapo.akamommisboi5727 3 роки тому +3

    RIP SARDOOL SIR😭😔😫😫🙏🙏🙏🙏❤️❤️❤️

  • @naturelove9004
    @naturelove9004 3 роки тому +1

    Salute sir g dil to👍

  • @gurdeepkaurgill1947
    @gurdeepkaurgill1947 3 роки тому

    Salute sardool ji

  • @pkaur5941
    @pkaur5941 3 роки тому +10

    When was this interview in Jan 2021

  • @kaushlayadevi841
    @kaushlayadevi841 3 роки тому +1

    thanks sir g 😰😰😰😰

  • @bittusekhon
    @bittusekhon 3 роки тому +1

    Sardool yaar

  • @youvrajsingh4966
    @youvrajsingh4966 3 роки тому +3

    Sardhula sir Miss you 😭😭

  • @malkitsingh8624
    @malkitsingh8624 3 роки тому

    U r great brother g

  • @ffnavjot3832
    @ffnavjot3832 3 роки тому +2

    Love you sardool sir ❤️❤️

  • @sherni....lioness2594
    @sherni....lioness2594 2 роки тому

    Great rip singer

  • @jagmeetsinghjagmeetsingh2433
    @jagmeetsinghjagmeetsingh2433 3 роки тому

    Wah paji

  • @veerpalsinghh5258
    @veerpalsinghh5258 3 роки тому

    VERY.GOOD.VEER

  • @gurnamsinghvirk2469
    @gurnamsinghvirk2469 3 роки тому +1

    Sardool saab 🙏🙇🏻‍♂️ Waheguru ji tuhanu apne churna ch jagah den🌹

  • @sukhmaansaab1963
    @sukhmaansaab1963 3 роки тому

    Bhut hi vadia singer c suran de surtal ,, bhut mada hoya jii ,

  • @vickybrarvickybrar1263
    @vickybrarvickybrar1263 3 роки тому

    ਪੰਜਾਬ ਵਸਦਾ ਗੁਰਾਂ ਦੇ ਨਾ ਤੇ🚩🚩

  • @ranikaursidhu4882
    @ranikaursidhu4882 3 роки тому +1

    So sad. RIP sir. You were a beautiful soul. May babaji give your wife strength.

  • @amitpathak5355
    @amitpathak5355 3 роки тому +1

    All time favorite singer ❤

  • @mrhari8806
    @mrhari8806 3 роки тому

    Great interview!!! in this vedio Sardool ji truly shows his great courage strength and faith in God!!!

  • @vimalkdhanda5767
    @vimalkdhanda5767 3 роки тому +1

    रद्द वोट ओर कुर्सी की लड़ाई में जनमत ही जितता है अच्छा लगा पर समय लगता है। बहुत बहुत धन्यवाद सरद्दूल सिकन्दर जी ।

  • @t0xic0965
    @t0xic0965 3 роки тому +1

    Legends never die

  • @jasssaini17
    @jasssaini17 3 роки тому

    Salute aa ji Thanu

  • @baljindersingh3291
    @baljindersingh3291 3 роки тому

    Waheguru g Nice job

  • @charanjeetkaur4953
    @charanjeetkaur4953 3 роки тому

    Great man

  • @kamaljitkaur1411
    @kamaljitkaur1411 3 роки тому +1

    Miss you 😭😭😭

  • @rinkurakesh
    @rinkurakesh 3 роки тому +2

    Love you forever Sardool Bhaji ❤

  • @kabaddilions3253
    @kabaddilions3253 3 роки тому

    very good msg Kasaan you are beautiful supar supar very supar

  • @rubymainka
    @rubymainka 3 роки тому

    Legends never die.. Punjab loves you sirdool g..