ਨਿੱਕੇ ਹੁੰਦੇ ਦਾ ਬਾਪ ਚਲਿਆ ਗਿਆ ਮੁੰਡੇ ਨੇ ਕਬੀਲਦਾਰੀ ਵੀ ਸਾਂਭੀ ਤੇ ਘੋੜੇ ਵੀ

Поділитися
Вставка
  • Опубліковано 21 сер 2024
  • #sukhjinder_lopon

КОМЕНТАРІ • 79

  • @jaskaransinghhayer9946
    @jaskaransinghhayer9946 6 місяців тому +1

    ਲੋਪੋ। ਵਾਲੇ ਦੀ ਛੋਟੀ ਵੀਡੀਉ ਦੇਖਣ ਦਾ ਮਜਾ ਨੀ ਆਉਦਾ ਸਿਰਾ ਬੰਦਾ

  • @gurmaninderbrar9005
    @gurmaninderbrar9005 Рік тому +5

    ਲੋਪੋ ਵਾਲਿਆਂ ਪਹਿਲਾ ਤੇਰੀਆਂ ਗੱਲਾ ਦੇ ਮਰੀਦ ਗੱਲਾ ਸੁਣਦੇ ਸੁਣਦੇ ਘੋੜੀਆਂ ਦੇਖਣ ਲੱਗ ਗਏ ਹੁਣ ਏਵੇ ਦਿਲ ਕਰਦਾ ਹੁੰਦਾ ਵੀਡੀਓ ਥੋੜ੍ਹੀ ਹੋਰ ਲੰਬੀ ਹੋਵੇ ਬਹੁਤ ਸੋਹਣਾ ਕੰਮ ਤੇਰਾ 👍

    • @jagbirgill6202
      @jagbirgill6202 Рік тому

      ਸਹੀ ਗੱਲ ਆ ਵੀਰ ਬਾਈ ਲੋਪੋ ਵਾਲੇ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਮੈਂ ਵੀ ਮੁਰੀਦ ਆਂ ਬਾਈ ਦੀਆਂ ਗੱਲਾਂ ਸੁਣਨ ਦਾ ਰਾਂਤ ਨੂੰ ਰੋਟੀ ਖਾਣ ਤੋਂ ਬਾਅਦ ਸੌਂਣ ਤੱਕ ਬਾਈ ਦੀਆਂ ਵੀਡੀਓਜ਼ ਹੀ ਵੇਖਦਾ ਰਹਿੰਦਾ ਹਾਂ,
      ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਾਈ ਨੂੰ।
      ਵਾਹਿਗੁਰੂ ਸਭ ਨੂੰ ਤਰੱਕੀਆਂ ਦੇਵੇ

  • @birdsloverNirmalsingh
    @birdsloverNirmalsingh Рік тому +3

    ਲੈ y ਮੁੰਡੇ ਨੇ ਪਹਿਲਾਂ ਹੀ ਪਹਿਲ ਕਰਤੀ ਚਾਚਾ ਕਹਿਣ ਵਾਲੀ ਨਹੀਂ ਮੈਨੂੰ ਸੀ ਕੇ ਮੈਂ ਪਹਿਲਾਂ ਮਿਲ ਲਵਾਂ ਗਾ ਮੁਕਤਸਰ ਬਾਲੀ ਮੰਡੀ ਤੇ ਫਿਰ ਓਥੇ ਪਹਿਲੀ ਵਾਰੀ ਲੋਪੋ ਬਾਲੇ ਨੂੰ ਕਹੁ ਚਾਚਾ ਜੀ ਸਤਿ ਸ੍ਰੀ ਅਕਾਲ 🙏🏻🙏🏻ਸੱਚੀ ਸਵਾਦ ਆ ਗਿਆ ਭਵਨੇ ਵੀਰੇ ਤੇ ਚਾਚਾ ਜੀ ਦੀਆ ਗੱਲਾਂ ਸੁਣਕੇ 🥰🙏🏻🙏🏻ਚਾਚਾ last ਵਾਲੀ ਗੱਲ ਦਿਲ ਲੁਟ ਕੇ ਹੀ ਲੈ ਗਈ ਪੁੱਤ ਨੂੰ ਕਦੇੜੇ ਚੁੱਕਣ ਵਾਲੀ ਕਿਉਂ ਕੀ ਅੱਜ ਤੋਂ 12,13ਸਾਲ ਪਹਿਲਾਂ ਮੇਰੇ ਬਾਪੂ ਨੇ ਨਮਾਦਿਆ ਦੇ ਮੇਲੇ ਚ ਕਹੀ ਸੀ ਗੱਲ ਕਿ ਪੁੱਤ ਮੈਨੂੰ ਤਾਂ ਵੇ ਸਕ ਘੱਟ ਦਿਸਜੇ ਕੋਈ ਗੱਲ ਨੀ ਘੋੜੀ ਨੱਚਦੀ ਪਰ ਤੈਨੂੰ ਸਾਰੀ ਦਿਖਾਵਾ ਗਾ ਅਪਣੇ ਕਦੇੜ੍ਹੇ ਤੇ ਚੁੱਕ ਕੇ,12,14 ਸਾਲ ਪਹਿਲਾ ਦੀ ਸੁਣੀ ਗੱਲ ਅੱਜ ਸਮਝ ਲੱਗੀ ਆ ਸਹੀ ਮਹਿਣਿਆਂ ਚ 🥰🙏🏻🙏🏻🙏🏻🙏🏻

  • @lakhwindersinghkahalwan7113
    @lakhwindersinghkahalwan7113 Рік тому +7

    ਵਾਹਿਗੁਰੂ ਵੀਰ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖੇ ,, ਪਿਉ ਬਹੁਤ ਵੱਡੀ ਮਿਹਰ ਆ ਬਾਈ,,ਜਾਨਵਰ ਵੀ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਕਿਰਪਾ ਕਰੇ

  • @baldeepsinghjattana5656
    @baldeepsinghjattana5656 Рік тому +2

    Y bhut ghint gal vatt a bhwne di dildar bnda bhut sohne jnwar rabb es tra e rkhe 🐎🐎❤️❤️

  • @kulwinderahluwalia6506
    @kulwinderahluwalia6506 Рік тому +5

    WHAT A DISCUSSION!!!!!!!
    BEAUTIFULY WONDERFUL!!
    FULL OF ETHICS FULL OF MORALS.
    HMESHA KHUSH RHO JI....

  • @Nancy-dog_kennel
    @Nancy-dog_kennel Рік тому +1

    Pawan ne janwer v changa rakhiya te nl nl appni shehat v bhout sohni bnayi a

  • @pankajarora191
    @pankajarora191 Рік тому +1

    KING BANDA BHAWAN BHOT SOHNI NATURE DA OWNER HAI VEER KEHNDA PICHLE JANAM CH SEERI HOVAGA TE HORSES SAMBHALDA HOVA GA BHOT SOHNI GALL LAGGI # WAHEGURU CHARDI KLA CH RAKHAN BHAWNE BAI BU

  • @sonysidhu0440
    @sonysidhu0440 Рік тому +4

    ❤❤Great ❤❤

  • @ranaheerakhan8931
    @ranaheerakhan8931 Рік тому

    Very beautiful Horses Breed 🐎❤and Very great Horses Lovers 🐎. 🐎.
    Very good value 👏👌👍.

  • @Balraj_singh565
    @Balraj_singh565 Рік тому +3

    ਕਿਤੇ parmotion ਦੇ ਪੈਸੇ ਦਾ ਤਾਂ ਰੌਲਾ ਤਾਂ ਨੀ ਪੈ ਗਿਆ ਲੋਪੋਆ 😂

  • @gurindersaran561
    @gurindersaran561 Рік тому +1

    bohat vdia subah da malak aa Yara da yaar sada yaar

  • @parwindermarahar4197
    @parwindermarahar4197 Рік тому +11

    ਲੋਪੋ ਵਾਲੇ ਵੀਰ ਜੀ ਤੁਹਾਡੇ ਵੀਹ ਹਜ਼ਾਰ ਦਾ ਪੰਗਾ ਨਾ ਹੋਵੇ

    • @avtarpahal2311
      @avtarpahal2311 Рік тому

      Sai gall

    • @Balraj_singh565
      @Balraj_singh565 Рік тому +1

      Parmotion ਦੇ ਪੈਸੇ ਦਾ ਰੌਲਾ ਪੈ ਗਿਆ ਹੋਣਾ ਵੀਰ 😂

  • @user-cl6bo1yi9g
    @user-cl6bo1yi9g Рік тому

    ਬਾਈ ਜੀਨੂੰ ਘੋੜਿਆਂ ਦਾ ਸ਼ੌਂਕ ਹੁੰਦਾ ਉਹ 15000 ਬਾਰੇ ਨਹੀਂ ਸੋਚਦਾ

  • @rupindersingh9407
    @rupindersingh9407 Рік тому

    ਵਾਹਿਗੁਰੂ ਜੀ

  • @arunpb08dogiesplanet
    @arunpb08dogiesplanet Рік тому +2

    Gaint bnda bhawan ❤️

  • @SatnamSingh-to8ts
    @SatnamSingh-to8ts Рік тому +1

    Bhaut vadia y love you y

  • @_.dhallvlogs
    @_.dhallvlogs Рік тому +2

    Narm banda nashe te lagda ik lakh percent sahi jawaab hee ni ditta jaaanda

  • @abdullahafzal9772
    @abdullahafzal9772 Рік тому +1

    Aray Mashallah

  • @SameerKhan-tr46
    @SameerKhan-tr46 Рік тому

    Siraaaaa veer ji

  • @gindagill4028
    @gindagill4028 Рік тому +1

    Bahut kmaal de janwar aaaa 22 ji ♥️♥️♥️♥️💯💯💯💯💯💯👍👍👍👍

    • @bhawandeepdhaliwal9895
      @bhawandeepdhaliwal9895 Рік тому +1

      Thanks y☺️🙏

    • @gindagill4028
      @gindagill4028 Рік тому +1

      ​@@bhawandeepdhaliwal9895 waheguru ji mehar kre veer me v tere Varga he aaa me 8 class ch c jdo Mera Bapu Chad k chala gya ♥️♥️👍👍👍

  • @surjeetsingh8809
    @surjeetsingh8809 Рік тому +1

    👍👍👍👍👌👌👌

  • @deepjusticeforsidhu
    @deepjusticeforsidhu Рік тому

    WMK

  • @gagandeepgadhersabb1540
    @gagandeepgadhersabb1540 Рік тому +2

    nice 👌

  • @abdullahafzal9772
    @abdullahafzal9772 Рік тому +1

    Very beautiful Sukjindar Bey

  • @manjindersingh7568
    @manjindersingh7568 Рік тому

    Bht sohna kadh v vadia

  • @gurdasbrarkotli6641
    @gurdasbrarkotli6641 Рік тому

    Nice

  • @Chaudhary.Afzal1
    @Chaudhary.Afzal1 Рік тому

    lopon g great job 🙏

  • @gagandeepgadhersabb1540
    @gagandeepgadhersabb1540 Рік тому +2

    💕💕

  • @NiRMALSingh-vr5io
    @NiRMALSingh-vr5io Рік тому +1

    Sira y

  • @jagdeepgillvlogs1858
    @jagdeepgillvlogs1858 Рік тому +2

    👌👌

  • @balwindersinghjattana5770
    @balwindersinghjattana5770 Рік тому

    ਲਂੰਮੇ ਜੱਟ ਪੁਰਾ ਜਲੰਧਰ ਜਿਲੇ ਦਾ ਪਿੰਡ

  • @princechahal1857
    @princechahal1857 Рік тому +1

    👌👌👌👌👌

  • @harmansidhu1418
    @harmansidhu1418 Рік тому +3

    Bhawna ta bhawna e a ❤

  • @amandhaliwal9747
    @amandhaliwal9747 Рік тому

    Bai bhawan slaute a yrr

  • @kuldeepsidhu1149
    @kuldeepsidhu1149 Рік тому +1

    ❤️❤️❤️

  • @karnailsingh-we3fl
    @karnailsingh-we3fl Рік тому +1

    ❣️❣️

  • @Fashionboutique288
    @Fashionboutique288 Рік тому

    Ghoda v sirra hi a yr

  • @karanchahal1841
    @karanchahal1841 Рік тому

    ਆਹ ਮਾਂ ਤੇ ਬਾਪ ਦੀ ਜਵਾਕ ਨੂੰ ਗੋਦੀ ਤੇ ਮੋਢੇ ਤੇ ਚੱਕਣ ਆਲਾ ਡਾਈਲਾਗ ਤਾਂ ਲੋਪੋ ਆਲੇ ਨੇ ਬਿਹਾਰ ਦੇ ਜੁਆਕ ਦਾ ਕਾਪੀਰਾਈਟ ਮਾਰਤਾ

  • @gurugill3396
    @gurugill3396 Рік тому

    bawan gud 👍

  • @vaidpawanbhardwaj6564
    @vaidpawanbhardwaj6564 Рік тому +1

    Bhavana ta apna tavi lagda .tagra jo hoya

  • @navtejsinghkhosa8705
    @navtejsinghkhosa8705 Рік тому

    Very nice

  • @SatnamSingh-yu7yi
    @SatnamSingh-yu7yi Рік тому

    Nice👌

  • @punjabale5004
    @punjabale5004 Рік тому +1

    ♥️♥️♥️♥️♥️♥️

  • @punjabale5004
    @punjabale5004 Рік тому +1

    Bai ma thoda bhatu bada fan aa g

  • @husanpreetrai7829
    @husanpreetrai7829 Рік тому

    👌👌👌👌

  • @RanjitSingh-tg1er
    @RanjitSingh-tg1er Рік тому

    ❤❤❤❤

  • @sukhsidhu6749
    @sukhsidhu6749 Рік тому

    ❤️❤️❤️❤️👍👍👍

  • @MalkeetSingh-de4zj
    @MalkeetSingh-de4zj Рік тому

    ❤❤❤❤❤

  • @parwindermarahar4197
    @parwindermarahar4197 Рік тому +12

    ਵੀਰ ਜੀ ਤੁਹਾਡੇ ਨੁਕਰੇ ਦੇ ਪੈਰਾਂ ਦੀ ਮੁਰੰਮਤ ਕਰਾਉਣ ਵਾਲੀ ਆ ਵੀਰ ਗੁੱਸਾ ਨਹੀਂ ਕਰਨਾ

  • @mohitdhiman498
    @mohitdhiman498 Рік тому +1

    🤲🤲🤲🤲🙏🙏🙏🙏🙏

  • @LuckySingh-fc9ib
    @LuckySingh-fc9ib Рік тому +1

    Kala gora tusi pila 😂😂

  • @narindersingh7591
    @narindersingh7591 Рік тому +1

    Nice 👍👌

  • @punjabale5004
    @punjabale5004 Рік тому

    Bai apa vi

  • @amandhaliwal9747
    @amandhaliwal9747 Рік тому

    Y swad a gea

  • @punjabale5004
    @punjabale5004 Рік тому +1

    Pursh

  • @punjabale5004
    @punjabale5004 Рік тому

    Mare

  • @punjabale5004
    @punjabale5004 Рік тому

    Karleneaa

  • @AmarjeetSingh-kt7ek
    @AmarjeetSingh-kt7ek Рік тому

    22 g no dedo lopo Wale 22 g da

  • @husanbajwa93
    @husanbajwa93 Рік тому

    kala mera yaar a

  • @punjabale5004
    @punjabale5004 Рік тому

    🐴🐴🐴🐴

  • @LuckySingh-fc9ib
    @LuckySingh-fc9ib Рік тому

    Adam da pota mjukdi layn da

  • @SurendraUK
    @SurendraUK Рік тому

    Please koi Sukhjinder bai da number de do

  • @sukhdeepsandhu3104
    @sukhdeepsandhu3104 Рік тому +1

    Nice

  • @harjitrai2645
    @harjitrai2645 Рік тому

    👌👌

  • @bhawandeepdhaliwal1547
    @bhawandeepdhaliwal1547 Рік тому

    ❤❤❤❤

  • @hateshkumar7875
    @hateshkumar7875 Рік тому +1

    Nice