Awaz ਆਵਾਜ਼
Awaz ਆਵਾਜ਼
  • 907
  • 17 622 681

Відео

ਲੋਕੀ ਕਹਿਣਗੇ ਕਿਹੜੇ ਲੌਂਡੇ ਦੀ ਇੰਟਰਵਿਊ ਲੈਣ ਚਲੇ ਗਏ dxxx producer di mashuk
Переглядів 2,5 тис.14 днів тому
ਲੋਕੀ ਕਹਿਣਗੇ ਕਿਹੜੇ ਲੌਂਡੇ ਦੀ ਇੰਟਰਵਿਊ ਲੈਣ ਚਲੇ ਗਏ dxxx producer di mashuk
25 ਲੱਖ ਵਾਲੀ ਕੋਠੀ ਬਣਾ ਤੇ 8 ਲੱਖ ਰੁਪਏ ਦੇ ਵਿੱਚ
Переглядів 12 тис.21 день тому
25 ਲੱ ਵਾਲੀ ਕੋਠੀ ਬਣਾ ਤੇ 8 ਲੱ ਰੁਪਏ ਦੇ ਵਿੱਚ
ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦੀ ਫਿਲਮ ਜਰੂਰ ਦੇਖੋ
Переглядів 4,5 тис.Місяць тому
ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੁਸੀਂ ਵੀ ਕੋਈ ਸਟੋਰੀ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਆਪਣੀ ਜ਼ਿੰਦਗੀ ਦੀ ਕੋਈ ਵੀ ਕਹਾਣੀ ਸਾਡੇ ਚੈਨਲ ਤੇ ਪੌਡਕਾਸਟ ਜਾਂ ਸ਼ੋਰਟ ਫਿਲਮ ਰਾਹੀਂ ਦਰਸਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ 6239357940 sukhimansawala@gmail.com #punjabi #short film#funny #punjabisong #producer dxx#
ਕਰਾਮਾਤੀ ਤਾਲਾਬ ਇਥੇ ਇਸ਼ਨਾਨ ਕਰਣ ਨਾਲ ਕਰੋੜ ਗਾਇਬ
Переглядів 121Місяць тому
ਕਰਾਮਾਤੀ ਤਾਲਾਬ ਇਥੇ ਇਸ਼ਨਾਨ ਕਰਣ ਨਾਲ ਕਰੋੜ ਗਾਇਬ
17 ਲੱਖ ਵਾਲਾ ਟਰੈਕਟਰ
Переглядів 361Місяць тому
17 ਲੱ ਵਾਲਾ ਟਰੈਕਟਰ
ਇਸ ਕੁੜੀ ਨੇ ਬਿਨਾਂ ਸਕੂਲ ਜਾਏ ਕੀਤੀ ਪੀਐਚਡੀ
Переглядів 389Місяць тому
ਇਸ ਕੁੜੀ ਨੇ ਬਿਨਾਂ ਸਕੂਲ ਜਾਏ ਕੀਤੀ ਪੀਐਚਡੀ
ਸਸਤੇ ਤੋਂ ਸਸਤਾ ਟਰੈਕਟਰ ਸੇਲ ਸੇਲ ਸੇਲ
Переглядів 189Місяць тому
ਸਸਤੇ ਤੋਂ ਸਸਤਾ ਟਰੈਕਟਰ ਸੇਲ ਸੇਲ ਸੇਲ
ਰੇਲ ਦੇ ਇੰਜਨ🚂 ਜਿੰਨੀ ਜਾਨ ਪਾਉਂਦਾ, ਮਰਦਾਨਾ ਕਮਜੋਰੀ ਖਤਮ ਕਰਦਾ ਮਾਹਾਰਾਜਾ ਮਾਜੂਨ, 77176-00166
Переглядів 61Місяць тому
ਰੇਲ ਦੇ ਇੰਜਨ🚂 ਜਿੰਨੀ ਜਾਨ ਪਾਉਂਦਾ, ਮਰਦਾਨਾ ਕਮਜੋਰੀ ਖਤਮ ਕਰਦਾ ਮਾਹਾਰਾਜਾ ਮਾਜੂਨ, 77176-00166
ਸਿੱਧੂ ਦੇ ਨਿੱਕੇ ਫੈਨ ਨੇ ਸੁਣਾਈਆਂ ਖਰੀਆਂ ਖਰੀਆਂ
Переглядів 1212 місяці тому
ਸਿੱਧੂ ਦੇ ਨਿੱਕੇ ਫੈਨ ਨੇ ਸੁਣਾਈਆਂ ਖਰੀਆਂ ਖਰੀਆਂ
ਲੁਧਿਆਣੇ ਨਾਲੋਂ ਸਸਤਾ ਕੱਪੜਾ ਮਾਨਸਾ ਦੇ ਵਿੱਚ
Переглядів 1122 місяці тому
ਲੁਧਿਆਣੇ ਨਾਲੋਂ ਸਸਤਾ ਕੱਪੜਾ ਮਾਨਸਾ ਦੇ ਵਿੱਚ
10 ਹਜਾਰ ਦੇ ਕੇ 10 ਲੱਖ ਦਾ ਟਰੈਕਟਰ ਲੈ ਜੋ
Переглядів 1,9 тис.2 місяці тому
10 ਹਜਾਰ ਦੇ ਕੇ 10 ਲੱ ਦਾ ਟਰੈਕਟਰ ਲੈ ਜੋ
ਡਾਂਸਰ ਦੀ ਜ਼ਿੰਦਗੀ ਦੀ ਕਹਾਣੀ
Переглядів 2,5 тис.2 місяці тому
ਡਾਂਸਰ ਦੀ ਜ਼ਿੰਦਗੀ ਦੀ ਕਹਾਣੀ
ਜੇ ਪੰਜਾਬ ਬਚ ਗਿਆ ਤਾਂ ਰਾਜਸਥਾਨ ਦੀ ਖੈਰ ਨਹੀਂ ਜੇ ਰਾਜਸਥਾਨ ਬਚ ਗਿਆ ਤਾਂ ਪੰਜਾਬ ਦੀ ਖੈਰ ਨਹੀਂ
Переглядів 2962 місяці тому
ਜੇ ਪੰਜਾਬ ਬਚ ਗਿਆ ਤਾਂ ਰਾਜਸਥਾਨ ਦੀ ਖੈਰ ਨਹੀਂ ਜੇ ਰਾਜਸਥਾਨ ਬਚ ਗਿਆ ਤਾਂ ਪੰਜਾਬ ਦੀ ਖੈਰ ਨਹੀਂ
ਕਾਣੇ ਬੰਦੇ ਨੇ ਖਲਾਰਾ ਪਾ ਰੱਖਿਆ
Переглядів 872 місяці тому
ਕਾਣੇ ਬੰਦੇ ਨੇ ਖਲਾਰਾ ਪਾ ਰੱਖਿਆ
ਪੰਜਾਬ ਦੇ ਰੋਟਾਵੇਟਰ ਨਾਲੋਂ ਵੱਧ ਕੰਮ ਕਰਦਾ ਰਾਜਸਥਾਨ ਦਾ ਇਹ ਰੋਟਾਵੇਟਰ
Переглядів 1142 місяці тому
ਪੰਜਾਬ ਦੇ ਰੋਟਾਵੇਟਰ ਨਾਲੋਂ ਵੱਧ ਕੰਮ ਕਰਦਾ ਰਾਜਸਥਾਨ ਦਾ ਇਹ ਰੋਟਾਵੇਟਰ
17 ਲੱਖ ਰੁਪਏ ਦਾ ਟਰੈਕਟਰ
Переглядів 1082 місяці тому
17 ਲੱ ਰੁਪਏ ਦਾ ਟਰੈਕਟਰ
25ਹਜਾਰ ਲੈ ਕੇ ਆਓ ਤੇ ਟਰੈਕਟਰ ਲੈ ਜਾਓ
Переглядів 883 місяці тому
25ਹਜਾਰ ਲੈ ਕੇ ਆਓ ਤੇ ਟਰੈਕਟਰ ਲੈ ਜਾਓ
ਪੰਜਾਬ ਦੀ ਨਾਲੀ ਨੇ ਡੁੱਬਣਾ ਸੀ ਰਾਜਸਥਾਨ ਦਾ ਇਹ ਪਿੰਡ ਮਾਤਾ ਨੇ ਕਿਵੇਂ ਬਚਾਇਆ ਪਿੰਡ ਦੇ ਲੋਕਾਂ ਨੂੰ
Переглядів 5683 місяці тому
ਪੰਜਾਬ ਦੀ ਨਾਲੀ ਨੇ ਡੁੱਬਣਾ ਸੀ ਰਾਜਸਥਾਨ ਦਾ ਇਹ ਪਿੰਡ ਮਾਤਾ ਨੇ ਕਿਵੇਂ ਬਚਾਇਆ ਪਿੰਡ ਦੇ ਲੋਕਾਂ ਨੂੰ
ਭੁਚਾਲ ਆਉਣ ਤੇ ਰਾਜਸਥਾਨ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ
Переглядів 4393 місяці тому
ਭੁਚਾਲ ਆਉਣ ਤੇ ਰਾਜਸਥਾਨ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ
ਫਿਲਮਾਂ ਵਾਲੇ ਕਰਦੇ ਨੇ ਇਸ ਸਰਦਾਰ ਦੀਆਂ ਮਿੰਨਤਾਂ
Переглядів 35 тис.3 місяці тому
ਫਿਲਮਾਂ ਵਾਲੇ ਕਰਦੇ ਨੇ ਇਸ ਸਰਦਾਰ ਦੀਆਂ ਮਿੰਨਤਾਂ
ਸਿੰਗਰ ਦੀ ਹੋਈ ਛਿਤਰੋਲ ਚੜਿਆ ਪੰਜਾਬ ਪੁਲਿਸ ਦੇ ਧੱਕੇ
Переглядів 1,4 тис.3 місяці тому
ਸਿੰਗਰ ਦੀ ਹੋਈ ਛਿਤਰੋਲ ਚੜਿਆ ਪੰਜਾਬ ਪੁਲਿਸ ਦੇ ਧੱਕੇ
ਬਿਨਾਂ ਕਰੋਸ ਤੋਂ ਚੱਲਣ ਵਾਲੀ ਹਾਈਡਰੋਲਿਕ ਮਸ਼ੀਨ! ਪੰਜਾਬ ਤੇ ਹਰਿਆਣੇ ਵਿੱਚ 16 ਮਸ਼ੀਨਾਂ
Переглядів 1,8 тис.3 місяці тому
ਬਿਨਾਂ ਕਰੋਸ ਤੋਂ ਚੱਲਣ ਵਾਲੀ ਹਾਈਡਰੋਲਿਕ ਮਸ਼ੀਨ! ਪੰਜਾਬ ਤੇ ਹਰਿਆਣੇ ਵਿੱਚ 16 ਮਸ਼ੀਨਾਂ
ਆਹ ਟਰੈਕਟਰ ਨਹੀਂ ਵੇਚਣਾ 50 ਲੱਖ ਦਾ ! ਆਖਰ ਕੀ ਹੈ ਇਸ ਟਰੈਕਟਰ ਵਿੱਚ ਅਜਿਹਾ
Переглядів 8 тис.3 місяці тому
ਆਹ ਟਰੈਕਟਰ ਨਹੀਂ ਵੇਚਣਾ 50 ਲੱ ਦਾ ! ਆਖਰ ਕੀ ਹੈ ਇਸ ਟਰੈਕਟਰ ਵਿੱਚ ਅਜਿਹਾ
ਇਮਰਾਨ ਦੀ ਬੈਟਰੀ ਧਰਾਉਣ ਵਾਲਿਆਂ ਲਈ ਚੇਤਾਵਨੀ
Переглядів 8093 місяці тому
ਇਮਰਾਨ ਦੀ ਬੈਟਰੀ ਧਰਾਉਣ ਵਾਲਿਆਂ ਲਈ ਚੇਤਾਵਨੀ
ਪੰਜ ਸਾਲ ਸਰਪੰਚ ਜੀ ਕੀਤੀ ਨਾਲੇ ਰੋਟੀ ਨਹੀਂ ਖਾਧੀ #sarpanch
Переглядів 2,1 тис.3 місяці тому
ਪੰਜ ਸਾਲ ਸਰਪੰਚ ਜੀ ਕੀਤੀ ਨਾਲੇ ਰੋਟੀ ਨਹੀਂ ਖਾਧੀ #sarpanch
50 ਕਰੋੜ ਦਾ ਟਰੈਕਟਰ ਵੀ ਨਹੀਂ ਵੇਚਣਾ ਬਾਬੇ ਨੇ ਕਿਹਾ
Переглядів 8 тис.3 місяці тому
50 ਕਰੋੜ ਦਾ ਟਰੈਕਟਰ ਵੀ ਨਹੀਂ ਵੇਚਣਾ ਬਾਬੇ ਨੇ ਕਿਹਾ
ਲਾਭ ਹੀਰਾ ਇਨਾ ਗਰੀਬ ਫੁਟਿਆ ਕਰ ਵੀਡੀਓ ਦੇਖ ਕੇ ਤੁਸੀਂ ਹੋ ਜਾਓਗੇ ਹੈਰਾਨ
Переглядів 3,7 тис.3 місяці тому
ਲਾਭ ਹੀਰਾ ਇਨਾ ਗਰੀਬ ਫੁਟਿਆ ਕਰ ਵੀਡੀਓ ਦੇ ਕੇ ਤੁਸੀਂ ਹੋ ਜਾਓਗੇ ਹੈਰਾਨ
50 ਹਜਾਰ ਲਾ ਕੇ ਕਮਾਓ ਲੱਖਾਂ ਰੁਪਏ
Переглядів 4263 місяці тому
50 ਹਜਾਰ ਲਾ ਕੇ ਕਮਾਓ ਲੱਖਾਂ ਰੁਪਏ
ਪੁਰਾਣੇ ਪੰਜਾਬ ਦੀ ਝਲਕ
Переглядів 2043 місяці тому
ਪੁਰਾਣੇ ਪੰਜਾਬ ਦੀ ਝਲਕ

КОМЕНТАРІ

  • @CheerfulLemming-mp8vl
    @CheerfulLemming-mp8vl 13 днів тому

    ਬਹੁਤ ਵਧੀਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਸਿੰਦੀ, ਐਂਡ ਸੋਨੂੰ ਜੀ ਨੂੰ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @DS-li8cb
    @DS-li8cb 14 днів тому

    Sony ji jdo gali wicho koi langda a dog bhukdy a ..kise di parwa na kro .....

  • @KarmjeetkaurSandhu-q7v
    @KarmjeetkaurSandhu-q7v 14 днів тому

    Galan te sare karde par khan nu koi nhi denda ji

  • @FatehDeol-yw1go
    @FatehDeol-yw1go 15 днів тому

    ਕੰਮ। ਤਾਂ। ਰੁਜ਼ਗਾਰ। ਆ। ਕੰਮ। ਕਰਮ ਆ। ਪਰ। ਗੱਲ। ਕਰਨ ਦਾ। ਛਿੱਦੀ ਦਾ। ਤਰੀਕਾ। ਵਧੀਆ। ਛਿੱਦੀ ਮਿਹਨਤ। ਕਰ

  • @ManishGoyal-ce9zu
    @ManishGoyal-ce9zu 15 днів тому

    Good job ਵਾਈ

  • @maninderjitsingh9779
    @maninderjitsingh9779 18 днів тому

    ਇਹ ਝੂੱਠ ਹੀ ਬੋਲੀ ਜਾਂਦੇ ਨੇ

  • @JagtarSingh-bd8dr
    @JagtarSingh-bd8dr 21 день тому

    ਰੋੜੀ ਤੇ ਤਾ ਕੋਈ ਖਸ ਖਰਚਾ ਨੀ ਹੁੰਦਾ

  • @lallali4508
    @lallali4508 21 день тому

    V nice

  • @lakhvirsingh71
    @lakhvirsingh71 21 день тому

    10 15Lakha Mistry da ban da

  • @param2756
    @param2756 21 день тому

    ਲੁੱਲ ਬੰਦੇ ਸਭਤੋਂ ਪਹਿਲਾ ਅਗਲੇ ਦਾ ਨਾਮ ਪਿੰਡ ਤੇ ਜ਼ਿਲ੍ਹਾ ਦਸਿਆ ਕਰ। ਦੁੱਜਾ ਸਵਾਲ ਪੁੱਛਿਆ ਕਰ ਵੀ ਥਾਂ ਕਿੰਨਾ ਆ, ਕਿੰਨਾ ਥਾਂ ਖਾਲੀ ਆ ਕਿੰਨੇ ਤੇ ਕੋਠੀ ਬਣਾਈ ਆ।

  • @KulwinderSingh-yt7mg
    @KulwinderSingh-yt7mg 21 день тому

    Mobile number

  • @mohindersingh5206
    @mohindersingh5206 21 день тому

    Old news

  • @gursharanjitkaur3533
    @gursharanjitkaur3533 22 дні тому

    Na pind te phone no dasiya nhi sada sangrur nb riha lapiy tak mistri hee 3 lakh 50 hajar mistri lai gia

  • @arshbrar2615
    @arshbrar2615 22 дні тому

    🎉

  • @mahinderpalsidhu652
    @mahinderpalsidhu652 22 дні тому

    😅😅😅😂

  • @JaspalSingh-l8p
    @JaspalSingh-l8p 22 дні тому

    Bahi g number thod

  • @sharan318rose3
    @sharan318rose3 24 дні тому

    Bullet sell kana se

  • @BhupinderSingh-xr5by
    @BhupinderSingh-xr5by 24 дні тому

    ਅੰਕਲ ਕਹਿਣ ਨਾਲ ਵੀਡੀੳ ਵਧੀਆ ਨਹੀਂ ਬਲਕਿ ਘਟੀਆ ਬਣੀ ਹੈ ਵੀਰ ਬਜੁਰਗ ਕਹਿ ਦਿੳੇ ਬਾਪੂ ਜੀ ਬਾਬਾ ਜੀ ਕਹਿ ਦਿਉ ਟੋਹਰ ਚ ਫਰਕ ਨਹੀਂ ਪੈਂਦਾ

  • @GUrwindersingh-xr1cq
    @GUrwindersingh-xr1cq Місяць тому

    Hello paji apna number send kar do

  • @Kartoon260
    @Kartoon260 Місяць тому

    ਅਫਸੋਸ

  • @JagjitSingh-jr3ko
    @JagjitSingh-jr3ko Місяць тому

    ਕਿੱਥੇ ਆ ਪਿੰਡ

  • @SurjeetSingh-nq2te
    @SurjeetSingh-nq2te Місяць тому

    ਲੀਰਾਂ ਦਾ ਬੁਣਿਆ ਜਾ ਰਿਹਾ ਬੰਦਾ ਵੀਰ ਜੀ ਲੀਰਾਂ ਦਾ

  • @VishalKumar-hm4fh
    @VishalKumar-hm4fh Місяць тому

    Sister jundi vasste rahe dhia ji

  • @ShinderpalKaur-n8b
    @ShinderpalKaur-n8b Місяць тому

    Very good

  • @ajitkaur7063
    @ajitkaur7063 Місяць тому

    Very good

  • @parmeshkumar1405
    @parmeshkumar1405 Місяць тому

    Very informative child,

  • @agricultureimpliment9525
    @agricultureimpliment9525 Місяць тому

    Inter row weeder hai g.

  • @DiljeetDosanjh-n4d
    @DiljeetDosanjh-n4d Місяць тому

    Good g

  • @GurbakshsinghsohalSOHAL-kj9dx
    @GurbakshsinghsohalSOHAL-kj9dx 2 місяці тому

    How much Avery one bike

  • @Kartoon260
    @Kartoon260 2 місяці тому

    ਸੁੱਖੀ ਬਹੁਤ ਵਧੀਆ, ਆਰਟੀਕਲ ਨੇ, ਆਉਗਾ ਮੈਂ ,ਲੈਣੇ ਆ ਆਪਾਂ

  • @dffcff3923
    @dffcff3923 2 місяці тому

    ❤🎉😅

  • @bhupinderdhaliwal920
    @bhupinderdhaliwal920 2 місяці тому

    Satnam Sri waheguru ji. Babaji bachi upper mehar wala hath rakho

  • @AjmerSingh-st1lq
    @AjmerSingh-st1lq 2 місяці тому

    ਬੁਹਤ ਵਧੀਆ ਮੈਸਜ਼ ਆ

  • @BalwindersinghMaan-y4d
    @BalwindersinghMaan-y4d 2 місяці тому

    Good ji 👍👍 waheguru ji 🙏🙏

  • @NarinderSingh-q2w
    @NarinderSingh-q2w 2 місяці тому

    Majboori.garib.dee

  • @GurdeepSingh-le6cv
    @GurdeepSingh-le6cv 2 місяці тому

    Besarm Lok greeb bande aad cho

  • @GurmeetSingh-ud1dv
    @GurmeetSingh-ud1dv 2 місяці тому

    ਧੰਨ ਉਹ ਗੁਰੂ ਕੀਆਂ ਸਿੰਘਣੀਆਂ ਦੇ ਬਹੁਤ ਦੁਖ ਸਹਾਰਦੇ ਪਰ ਆਪਣੀ ਇਜ਼ਤ ਰੱਖੀ ਦਸਾ ਨਹੁੰਆਂ ਦੀ ਕਿਰਤ ਕੀਤੀ ਜਿਹੜੇ ਲੋਕ ਕਹਿੰਦੇ ਮਜਬੂਰ ਏ ਕੀ ਕੰਜਰ ਪੁਣਾ ਨਗੇਜ਼ ਹੀ ਮਜ਼ਬੂਰੀ ਏ

  • @HarjinderBhullar-l4e
    @HarjinderBhullar-l4e 2 місяці тому

    ਹਰ ਕਿਸੇ ਦੀ ਮਜਬੂਰੀ ਹੁੰਦੀ ਆ, ਕੋਈ ਕੁੜੀ ਹੋਵੇ ਜਾਂ ਮੁੰਡਾ,ਜੋ ਮਰਜ਼ੀ ਕਰੇ ਲੋਕ ਕਿਉਂ ਭੌਕਦੇ ਆ ਜੋ ਕੁੜੀ ਗਲਤ ਕੰਮ ਕਰੂਗੀ ਉਸ ਨੂੰ ਦੁੱਖ ਆ ਉਹ ਲੋਕਾਂ ਦੇ ਤਾਹਨੇ ਮਿਹਣੇ ਸੁਣੂ, ਲੋਕ ਐਵੇਂ ਭੈਣ ਚਦਵਾਂਉਦੇ ਆ

  • @Kartoon260
    @Kartoon260 2 місяці тому

    ਬਹੁਤ ਦੁੱਖ ਭਰੀ ਕਹਾਣੀ, ਭੈਣ ਦੀ

  • @Kartoon260
    @Kartoon260 2 місяці тому

    ਹਰ ਇਕ ਬੰਦੇ ਦੀ ਮਜਬੂਰੀ, ਹੈ, ਕੰਮ ਕਰਨਾ,ਪਰ ਲੋਕ ਬੰਦੇ ਦੀ ਗਹਿਰਾਈ ਤੱਕ ਕੋਈ ਨਹੀਂ ਜਾਂਦਾ, ਨਹੀਂ,ਬਾਈ ਜੀ, ਬੰਦੇ ਦੀਆਂ ਮੁਸਕਲਾਂ ਨੂੰ ਸਮਝੋ

  • @TarsemSingh-zz3wh
    @TarsemSingh-zz3wh 2 місяці тому

    ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰਕੇ ਵੀਡੀਓ ਪੂਰੀ ਅਤੇ ਸਹੀ ਜਾਣਕਾਰੀ ਨਾਲ ਪਾਉਣੀ ਚਾਹੀਦੀ ਹੈ। ਤੁਸੀਂ ਬੀਕਾਨੇਰ ਵਾਲੇ ਪੁਲ਼ ਦੀ ਜਾਣਕਾਰੀ ਦਿੱਤੀ ਪਰ ਇਹ ਪੁਲ ਕਿਹੜੀ ਜਗ੍ਹਾ ਅਤੇ ਕਿਹੜੇ ਸ਼ਹਿਰ ਨੂੰ ਬੀਕਾਨੇਰ ਨਾਲ ਮਿਲਾਉਂਦਾ ਹੈ ਇਹ ਨਹੀਂ ਦੱਸਿਆ। ਤੁਹਾਨੂੰ ਇਹ ਭੀ ਜਾਣਕਾਰੀ ਨਹੀਂ ਕਿ ਪੰਜਾਬ ਵੱਲੋਂ ਕਿੱਥੇ ਅਤੇ ਕਿਸ ਢੰਗ ਨਾਲ ਘੱਗਰ ਦਾ ਪਾਣੀ ਰੋਕਿਆ ਜਾਂਦਾ ਹੈ ਅਤੇ ਛੱਡਿਆ ਜਾਂਦਾ ਹੈ। ਘੱਗਰ ਦਾ ਪਾਣੀ ਘੱਟ ਰਫ਼ਤਾਰ ਨਾਲ ਚਲਦਾ ਹੋਇਆ ਕਿਲੋਮੀਟਰਾਂ ਦੇ ਹਿਸਾਬ ਨਾਲ ਫੈਲ ਕੇ ਚਲਦਾ ਹੈ। ਜੇਕਰ ਘੱਗਰ ਏੇਥੇ ਖ਼ਤਮ ਹੁੰਦੀ ਹੁੰਦੀ ਤਾਂ ਇਸ ਪੁਲ ਦੀ ਕੀ ਲੋੜ ਸੀ ਹਾਂ ਇਹ ਹੋ ਸਕਦਾ ਹੈ ਬਾਰਿਸ਼ਾਂ ਦੇ ਵਾਧੇ ਘਾਟੇ ਅਨੁਸਾਰ ਵੱਧ ਘੱਟ ਆਇਆ ਪਾਣੀ ਇਸ ਜਗ੍ਹਾ ਤੋਂ ਪਹਿਲਾਂ ਹੀ ਜਾਂ ਅੱਗੇ ਜਾਕੇ ਜਮੀਨ ਵਿੱਚ ਰਿਸਦਾ ਹੋਇਆ ਹੌਲੀ ਹੌਲੀ ਖ਼ਤਮ ਹੋ ਜਾਂਦਾ ਹੋਵੇ। ਪੁਲ਼ ਤੋਂ ਪਹਿਲਾਂ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ ਪਰ ਬਾਦ ਵਿੱਚ ਨਹੀਂ। ਮਤਲਬ ਕਿ ਪਿਛੋਂ ਆਈ ਮਿੱਟੀ ਪੁਲ਼ ਦੇ ਸਪੈਨਾਂ (ਲਾਂਘਿਆਂ) ਵਿੱਚ ਜਮਾਂ ਹੋਈ ਹੋਈ ਹੈ ਜਿਸ ਕਰਕੇ ਡਾਫ ਨਾਲ ਪਾਣੀ ਪਿੱਛੇ ਰੁਕਿਆ ਹੋਇਆ ਹੈ। ਪੰਜਾਬ ਅਤੇ ਹਰਿਆਣੇ ਦੇ ਇਲਾਕਿਆਂ ਵਿੱਚ ਘੱਗਰ ਦੀ ਮਾਰ ਦੇ ਕਾਰਣ ਮਨੁੱਖੀ ਸੋਚ ਅਤੇ ਚਾਤਰੀਆਂ ਚਲਾਕੀਆਂ ਹਨ। ਅਗਰ ਪੰਜਾਬ ਵਿੱਚ ਹੀ ਪਟਿਆਲੇ ਤੋਂ ਪਹਿਲਾਂ ਤੋਂ ਹੀ ਦੇ ਨਹਿਰਾਂ ਬਣਾਕੇ ਘੱਗਰ ਦੇ ਪਾਣੀ ਨੂੰ ਮੁੱਖ ਵਹਾ ਤੋਂ ਲਾਂਭੇ ਕਰਕੇ ਘੱਗਰ ਦੇ ਦੋਨੇ ਪਾਸਿਆਂ ਦੀਆਂ ਜਮੀਨਾਂ ਨੂੰ ਪਾਣੀ ਦੇ ਦਿੱਤਾ ਜਾਵੇ ਤਾਂ ਜਿੱਥੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ ਓਥੇ ਪਟਿਆਲੇ ਸਮੇਤ ਕਈ ਇਲਾਕੇ ਡੁੱਬਣ ਤੋਂ ਭੀ ਬਚ ਜਾਣਗੇ ਇਸੇ ਤਰ੍ਹਾਂ ਉਸ ਵਹਾ ਤਬਦੀਲੀ ਤੋਂ ਬਾਦ ਜਿੱਥੇ ਕਿਤੇ ਭੀ ਬਾਦ ਦੇ ਇਲਾਕੇ ਦਾ ਬਰਸਾਤੀ ਪਾਣੀ ਇੱਕ ਹੱਦ ਤੋਂ ਵਧਦਾ ਹੈ ਤਾਂ ਅੱਗੋਂ ਭੀ ਅਜਿਹਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਹਰ ਸਾਲ ਹਰ ਦਰਿਆ ਦੇ ਪਾਣੀ ਲਾਂਘਿਆਂ ਦੇ ਥੰਮਾਂ ਤੇ ਦਰਿਆ ਦੀ ਲੋੜੀਂਦੀ ਡੂੰਘਾਈ ਦੇ ਨਿਸ਼ਾਨ ਲੱਗੇ ਹੋਣੇ ਚਾਹੀਦੇ ਹਨ। ਉਸਤੋਂ ਜਿਆਦਾ ਵਹਾ ਦਰਵਾਜ਼ਿਆਂ ਵਿੱਚ ਰੁਕੀ ਮਿੱਟੀ ਹਟਾ ਕੇ ਵਰਤਣ ਦਾ ਅਧਿਕਾਰ ਅਤੇ ਜਿੰਮੇਦਾਰੀ ਸਬੰਧਤ ਪਿਡਾਂ ਨੂੰ ਪੰਚਾਇਤਾਂ ਦੀ ਮਾਰਫਤ ਦੇ ਦਿੱਤੀ ਜਾਣੀ ਚਾਹੀਦੀ ਹੈ। ਵੈਸੇ ਭੀ ਜਿਸ ਜਗ੍ਹਾ ਤੇ ਰਾਜਸਥਾਨ ਨਹਿਰ ਅਤੇ ਘੱਗਰ ਇੱਕ ਦੂਜੇ ਨੂੰ ਪਾਰ ਕਰਦੀਆਂ ਹਨ ਓਥੇ ਪਿਛਲੀਆਂ ਬਾਰਿਸ਼ਾਂ ਵਿੱਚ ਘੱਗਰ ਦਾ ਪਾਣੀ ਰਾਜਸਥਾਨ ਨਹਿਰ ਵਿੱਚ ਪਾਉਣ ਦਾ ਪ੍ਰਬੰਧ ਰਾਜਸਥਾਨ ਵਿੱਚ ਜਾਂ ਰਾਜਸਥਾਨ ਅਤੇ ਹਰਿਆਣੇ ਵਿੱਚ ਕਰ ਦਿੱਤਾ ਗਿਆ ਹੈ। ਕੁਝ ਥਾਵਾਂ ਤੇ ਰਾਜਸਥਾਨ ਵਿੱਚ ਕਿਸਾਨਾਂ ਨੇ ਭੀ ਆਪਣੇ ਖੇਤਾਂ ਬੰਨੇ ਲੰਘਦੀ ਘੱਗਰ ਦੇ ਪਾਣੀ ਨੂੰ ਰੋਕਣ ਲਈ ਆਪਣੇ ਤੌਰ ਤੇ ਬੰਨ ਬਣਾ ਲਏ ਗਏ ਹਨ। 1970 ਦੇ ਆਸ ਪਾਸ ਰਾਜਸਥਾਨ ਸਰਕਾਰ ਦਾ ਇੱਕ ਅਦਾਰਾ ਜਿਸਨੂੰ ਸਥਾਨਕ ਆਮ ਲੋਕ ਘੱਗਰ ਫਲੱਡ ਕੰਟ੍ਰੋਲ ਬੋਰਡ ਕਹਿੰਦੇ ਸਨ ਇਸਦਾ ਜਿੰਮੇਵਾਰ ਹੁੰਦਾ ਸੀ ਜਿਸਦਾ ਲੋਕਾਂ ਨੂੰ ਦਿਸਣ ਵਾਲਾ ਕੰਮ ਹੁੰਦਾ ਸੀ ਬਰਸਾਤਾਂ ਵੇਲੇ ਘੱਗਰ ਵਿੱਚੋਂ ਲੰਘਣ ਵਾਲੇ ਰਸਤਿਆਂ ਦੇ ਦੋਨੇ ਪਾਸੇ ਝੰਡੀਆਂ ਲਾਉਣਾ ਤਾਂ ਕਿ ਘੱਗਰ (ਪਾਣੀ ਬਹੁਤਾ ਡੂੰਘਾ ਨਹੀਂ ਸੀ ਹੁੰਦਾ) ਪਾਰ ਕਰਨ ਵਾਲੇ ਲੋਕ ਸਹੀ ਰਸਤੇ ਤੋਂ ਪਾਰ ਹੋ ਸਕਣ ਅਤੇ ਆਲ਼ੇ ਦੁਆਲੇ ਦੇ ਟੋਏ ਆਦਿ ਦੇ ਖਤਰੇ ਤੋਂ ਬਚੇ ਰਹਿਣ। ਅੱਜ ਕੱਲ ਘੱਗਰ ਕੋਲੋਨਾਈਜੇਸ਼ਨ ਵਿਭਾਗ ਭੀ ਹੈ ਜਿਸਦੇ ਕੋਲ ਘੱਗਰ ਦੀ ਜਮੀਨ ਦੇ ਅਧਿਕਾਰ ਹਨ। ਬਾਕੀ ਉਸਦੇ ਕੰਮ ਤੇ ਜਿਮੇਵਾਰੀਆਂ ਕੀ ਹਨ ਇਹ ਜਾਨਣ ਦਾ ਮੈਨੂੰ ਕੋਈ ਮੌਕਾ ਨਹੀਂ ਮਿਲਿਆ। ਪਿਛਲੇ ਸਾਲ ਪਤਾ ਲੱਗਾ ਹੈ ਰਤੀਏ ਦੇ ਇਲਾਕੇ ਵਿੱਚ ਘੱਗਰ ਵਿੱਚ ਪਤਾਲ਼ ਤੋੜ ਖੂਹ (Artigen) ਹੋਣ ਦੀ ਉਮੀਦ ਭੀ ਹੈ ਜਿੰਨਾਂ ਵਿੱਚੋਂ ਧਰਤੀ ਵਿਚਲਾ ਪਾਣੀ ਆਪਣੇ ਹੀ ਨਿਕਲ ਕੇ ਘੱਗਰ ਵਿੱਚ ਮਿਲਦਾ ਰਹਿੰਦਾ ਹੈ। ਸਬੰਧਤ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ ਹੈ। ਸੋ ਬੇਨਤੀ ਹੈ ਕਿ ਜਦੋਂ ਭੀ ਕੋਈ ਪੋਸ਼ਟ ਇਸ ਤਰ੍ਹਾਂ ਮੇਹਨਤ ਕਰਕੇ ਪਾਉਣੀ ਹੋਵੇ ਤਾਂ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਪਾਈ ਜਾਣੀ ਚਾਹੀਦੀ ਹੈ।

  • @gulabjeetsingh3039
    @gulabjeetsingh3039 2 місяці тому

    His hand into mouth of mendak

  • @Kartoon260
    @Kartoon260 2 місяці тому

    ਸੁੱਖੀ ਜੀ,ਵੱਡੀਆ ਨਾਲੀਆ ਸੂਏ ਕੱਸੀਆਂ,ਨਦੀਆ ਇਹ ਦੇ ਪਾਣੀ ਤੋ ਬਚਾਅ ਲਈ ਹੀ ਬਣਾਈਆ ਗਈਆ ਹਨ, ਬਹੁਤ ਵਧੀਆ ਜਾਣਕਾਰੀ ਜੀ, ਧੰਨਵਾਦ,ਬ, ਢੱਡੇ

  • @BalwinderBhullar-oq4de
    @BalwinderBhullar-oq4de 2 місяці тому

    ਜਦੋ ਇਹ ਟ੍ਰੈਕਟਰ ਲਿਆ ਸੀ ਉਸ ਟਾਈਮ ਤੇ 14200. ਰੁਪਏ ਚੋ 45 ਕਿਲੇ ਆਉਦੇ ਸੀ 300 ਰੁਪੈ ਚੋ ਇਕ ਕਿਲਾ ਬੈ ਆਉਦਾ ਸੀ

  • @braincafeacademybraincafea2371
    @braincafeacademybraincafea2371 2 місяці тому

    Osne apna duja hath os duplicate mendak nu chala reha

  • @Kartoon260
    @Kartoon260 2 місяці тому

    ਬਹੁਤ ਸੋਹਣੀ ਵੀਡੀਓ ਜੀ,,ਗੰਨੂ ਬਦਮਾਸ਼ ਨੂੰ ਵੀ ਮੌਕਾ ਦਿਓ, ਸੁੱਖੀ ਜੀ

  • @baldevraj1070
    @baldevraj1070 2 місяці тому

    Veriy good 22ji

  • @Gurpreetladher-f5w
    @Gurpreetladher-f5w 3 місяці тому

    Good thanks

  • @GurpreetSingh-wx5xh
    @GurpreetSingh-wx5xh 3 місяці тому

    Daru supply ho rahi ek Gading to 2lakh banda te do da soch lo Saab police nu peta ki ho reha Ona de monthly fix h jamant ve jaldi ho jandi baki ki peta note he hon ya badda kuch chal reha Pasa Loka ne Saab to agge ker ta Bai ji

  • @daljeetsingh5464
    @daljeetsingh5464 3 місяці тому

    Bss hun Waheguru hi rakha Punjab da 🙏🙏