😅 Tu usda bap niklya ik murkh hai te ap bhi murkh ban jao.tusi loka ne Punjab di Sabhyachar hi brbad kr ditta.bilkul gal thik hai rajnity krn baleyan nu te filma bnan baleyan nu shrm hya nhi hundi.Sikh hon de nate Simarnjit Singh nu gal soch smjh kr hi krni chahidi c.
Respected Shri swaran Singh tehna ji tuhadi patrakarita nu shat shat prnam sir saade desh de leader bahut stkaar yogya hai saanu is gal da Maan hai saari partiya nu desh de baare sochna chahyie saade desh de Kai jawalant samasya hai for example education unemployment health wahe guru kirpa karain
Tehna Sahib keep balance on statment both side.Simranjit Singh vs Kangana.Though I am AAP supporter but no one can deny reality and not to be ignored by real human.
ਜੱਦੋਂ ਕੰਗਣਾ ਕਿਸਾਨ ਧੀਆਂ ਭੈਣਾਂ ਮਾਵਾਂ ਦੇ ਬਾਰੇ ਗ਼ਲਤ ਭੌਂਕਦੀ ਰਹਿੰਦੀ ਸੀ ਓਦੋਂ ਉਹ ਕਿੰਨਾ ਕੁ ਸੱਚ ਬੋਲਦੀ ਹੁੰਦੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਿਲਕੁੱਲ ਸੱਚ ਕਿਹਾ ਹੈ
Thanks Mansa. U R correct 💯 AAP worker
ਸਹੀ ਕਿਹਾ ਜੀ ❤❤
¹@@AjitSingh-el4gf
Jidan di eh orat a bilkul sahi answer dita geya Maan sahbh valon
ਟਹਿਣਿਆ ਬਾਜ ਆਜਾ, ਸਿਮਰਨਜੀਤ ਸਿੰਘ ਮਾਨ ਨੇ ਕੋਈ ਗਲਤ ਨਹੀਂ ਕਿਹਾ ।
ਠੀਕ ਕਿਹਾ ਮਾਨ ਸਾਹਿਬ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
ਮਾਨ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ, ਟੰਗਣਾ ਵਾਕਿਆ ਤਜ਼ੁਰਬੇਕਾਰ ਹੈ ਇਸ ਮਾਮਲੇ ਵਿੱਚ।
ਕੰਗਨਾ ਤਾ ਸਾਡੇ ਸਿਰ ਚ ਡਾਗ ਮਾਰਨ. ਤੱਕ ਜਾਦੀ ਐ ਸਿਮਰਨਜੀਤ ਮਾਨ. ਉਹਦੇ ਹਾਰ ਪਾਵੇ ਸੋਨੂੰ ਵੀ ਸ਼ਰਮ ਚਾਹੀਦਾ ਹੈ
Salute you sir
ਸਹੀ ਗੱਲ ਮਾਨ ਨੇ ਕਿਹਾ
ਸਿਮਰਨਜੀਤ ਸਿੰਘ ਮਾਨ ਦੇ ਵਿਆਨ ਤੇ ਇੰਨੀ ਲੰਬੀ ਗਲਬਾਤ ਕੀ ਹੁਣ ਤੱਕ ਕੰਗਨਾ ਮਰਿਯਾਦਾ ਚ, ਬੋਲਦੀ ਹੈ?
ਇਹ ਟਹਿਣੇ ਦੋਗਲਾ ਸਟੈਂਡ ਇਹ ਪੈਗਵੰਤ ਮਾਨ ਦਾ ਬੰਦਾ ਜੀਵ ਕੈਂਚੀ ਵਾਂਗੂੰ ਚਲਦੀ ਆ⚔️🚩🪔✋🗡️ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ
Thanks UR correct 💯 AAP syphathiser.
❤❤❤❤❤❤❤❤❤❤❤
Hun bda maheka kamisn jag gya,, kangna time sab chup hunde aa
Sr. Simranjit singh mann sahib ne bilkul sahi kiha hai.
Salute to your answer
ਕੀ ਕੰਗਣਾ ਜੀ ਨੇ ਕਿਸਾਨ ਅੰਦੋਲਨ ਮੌਕੇ ਰੇਪ ਕੇਸ ਹੁੰਦੇ ਅੱਖੀ ਆਪ ਦੇਖੇ ਹਨ ❤
Salute you AAP symphathiser
ਬਾਈ ਜੀ , ਹੋ ਸਕਦੇ ਕੰਗਣਾ ਨੇ ਹੱਥ ਨਾਲ ਫੜਕੇ ਵਿੱਚ ਪਾਇਆਂ ਹੋਵੇ।
Kangana Raip Case Tu Dekhe
ਜੇ ਕੰਗਣਾ ਕਹਿ ਸਕਦੀ ਹੈ ਤਾ ਮਾਨ ਜੀ ਨੇ ਵੀ ਠੀਕ ਕਿਹਾ ਹੈ ਕੋਈ ਗਲਤ ਨਹੀਂ ਕਿਹਾ
😅 Tu usda bap niklya ik murkh hai te ap bhi murkh ban jao.tusi loka ne Punjab di Sabhyachar hi brbad kr ditta.bilkul gal thik hai rajnity krn baleyan nu te filma bnan baleyan nu shrm hya nhi hundi.Sikh hon de nate Simarnjit Singh nu gal soch smjh kr hi krni chahidi c.
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
Man ne sahi keha
SGPC ਨੂੰ ਇਮਾਨਦਾਰੀ ਚ ਸਹੀ ਫੈਸਲਾ ਕਰਨਾ ਚਾਹੀਦਾ ਕਿ ਬਾਦਲ ਪਰਿਵਾਰ ਨੂੰ sgpc ਕਮੇਟੀ ਚੋ ਸਦਾ ਲਈ ਬਾਹਰ ਕਢ ਦੇਣਾ ਚਾਹੀਦਾ ਹੈ। ਬਾਦਲ ਪਰਿਵਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ।
👍👍👍👍 Bilkul thik ji
ਪਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਐਵਾਰਡ ਕਿਸ ਬਨੈ ਉੱਪਰ ਦਿੱਤਾ ਸੀ ਜਥੇਦਾਰਾਂ ਨੇ?
ਕੋਈ ਗ਼ਲਤ ਨਹੀਂ ਮਾਨ ਸਾਹਬ ਨੇ
Thanks
ਟਹਿਣਾ ਸਾਹਿਬ ਜੀ ਤੁਹਾਡੀਆਂ ਗੱਲਾਂ ਬਿਲਕੁੱਲ ਠੀਕ ਹਨ
ਸ਼੍ਰੀ ਟਹਿਣਾ ਸਾਹਿਬ ਅਸੀਂ ਸ੍ਰ. ਖਹਿਰਾ ਸਾਹਿਬ ਦੀ ਮੰਗ ਬਿਲਕੁਲ ਸਹੀ ਸਮਝਦੇ ਹਾਂ ਅਤੇ ਅਸੀਂ ਸਹਿਮਤ ਹਾਂ
ਕਿਉਂ ਕੇ ਹੋਰ ਸਟੇਟਾਂ ਚ ਦੂਜੀਆਂ ਸਟੇਟਾਂ ਚ ਵਸਦੇ ਲੋਕ ਨਹੀਂ ਖਰੀਦ ਸਕਦੇ
ਇਸਦਾ ਹੈਡਿੰਗ ਸਾਨੂੰ ਗ਼ਲਤ ਲੱਗਦਾ ਜ਼ੋ ਮਾਂਨ ਸਾਹਿਬ ਨੇ ਕਿਹਾ ਇਹ ਤਾਂ ਇਸ ਲਈ ਮਾਣ ਵਾਲੀ ਗੱਲ ਹੈ
Salute you, correct answer AAP syphathiser
ਮਾਨ ਸਾਹਬ ਦਾ ਬਿਆਨ ਵਿਵਾਦਤ ਜਰੂਰ
ਆ... ਪਰ ਹੈ ਕੰਗਣਾ ਇਸੇ ਲਾਇਕ ....!
Yes, no doubt
Very Good bai ji
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਸਵਰਨ ਸਿੰਘ ਟਹਿਣਾ ਵੀਰੇ ਸਾਡੇ ਤਾਂ ਬਹੁਤ ਮੀਂਹ ਪਿਆ ਅੰਮ੍ਰਿਤਸਰ ਕੋਲ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਕੋਲ
ਸਿਮਰਨ ਜੀਤ ਮਾਨ ਨੇ ਸਹੀ ਜਵਾਵ ਦਿੱਤਾ
Oh my God bless you ❤️💯❤️
ਜੋ ਕਿਹਾ ਸੱਚ ਕਿਹਾ, ਹੋਰ ਔਰਤ ਬਾਰੇ ਨਹੀਂ ਕਿਹਾ, ਕੰਗਨਾ ਬਾਰੇ ਕਿਹਾ ਸਹੀ ਕਿਹਾ
You said very true and if you touch dirt and you get dirt so always you have to think twice too speak your point is good thanks
ਬਹੁਤ ਵਧੀਆ ਜਾਣਕਾਰੀ ਦਿੱਤੀ
🙏🙏👍🏻👍🏻
ਟਹਿਣਾ ਵੀਰ ਜੀ ਜਿਸਨੂੰ ਜਿਨੀਂ ਅਕਲ ਹੈ ਉਨੀਂ ਹੀ ਗੱਲ ਕਰਨੀ ਆ ਉਸਨੇ ਕਿਸ ਕਿਸ ਨੂੰ ਸਮਝਾਉ ਗੇ
ਇਥੇ ਅਕਲ ਦੇ ਮਾਲਕ ਬਹੁਤ ਘੱਟ ਨੇ
ਆਪਣੇ ਇਲਾਕੇ ਵਿੱਚ ਵੀ ਬਹੁਤਾ ਮੀਂਹ ਪਿਆ ਪਠਾਨਕੋਟ ਚ.....❤
Salute your answer
ਬਹੁਤ ਹੀ ਵਧੀਆ ਢੰਗ ਨਾਲ ਵਿਸ਼ੇਸ਼ਣ
ਰੰਗਣਾ ਵੀ ਬਹੁਤ ਗਲਤ ਮਲਤ ਬੋਲਦੀ ਐ ਇੱਟ ਦਾ ਜਵਾਜ ਪੱਥਰ ਚ ਹੀ ਦੇਣਾ ਚਾਹੀਦਾ
*🙏🌷ਅੱਜ ਦਾ ਵਿਚਾਰ🌷🙏*
*ਹਰ ਦੁੱਖ ਪਿੱਛੇ ਇੱਕ ਹੌਸਲੇ ਦੀ ਕਿਰਨ (ਇੱਕ ਉਮੀਦ) ਹੁੰਦੀ ਹੈ,ਉਸ ਕਿਰਨ ਤੇ ਵਿਸ਼ਵਾਸ ਬਣਾ ਕੇ ਰੱਖੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਤੈਨੂੰ ਕੰਗਣਾ ਦਾ ਬਿਆਨ ਬਹੁਤ ਵਧੀਆ ਲੱਗਾ ਹੋਣਾ ਮਾਂਨ ਦਾ ਬਿਆਨ ਤੈਨੂੰ ਅਸਲਲੀਲ laga
ਰਾਹੋਂ ਰੋਡ ਦਾ ਬਹੁਤ ਬੁਰਾ ਹਾਲ ਆ ਵੀਰ ਜੀ
ਲੁਧਿਆਣਾ ਵਾਲਾ ਇਸ ਬਾਰੇ ਵੀ ਕੋਈ ਵਿਚਾਰ ਪੇਸ਼ ਕਰਯੋ ਵੀਰ ਜੀ ਥੋਡੇ ਇਸ ਚੈਨਲ ਤੇ
ਮਾਨ ਸਾਬ ਸੱਚੇ ਹਨ ਪਰ ਬਜ਼ੁਰਗ ਹੋ ਚੁੱਕੇ ਹਨ । ਵੱਡੀ ਉਮਰ ਦਾ ਬੰਦਾ ਬੱਚਿੱਆ ਵਰਗਾ ਹੋ ਜਾਂਦਾ ।
ਟਹਿਣਾ ਜੀ ਸਤਿ ਸ੍ਰੀ ਆਕਾਲ ਜੀ ।
Simtanjit singh mann 100/fee sadi sahi hann truth is bitter
ਜੀ, ਧਰਤੀ ਹੀ ਮਹਾਂਭਾਰਤ, ਨਾਨਾ, ਸਿਰੋਪਾ ਡਾਇਰ, ਸਰਵਣ੍ਹ ਨੇ ਵੀ ਵਾਹਿਗੀ, ਮਾਂ ਪਿਉ ਪ੍ਰਤੀ ਮਨ ਬਦਲ ਗਿਆ ਸੀ,.
Good 👍👍
ਟਹਿਣਾ ਸਾਹਿਬ ਸਾਡੇ ਸਾਰਾ ਦਿਨ ਮੀਂਹ ਪੈਂਦਾ ਰਿਹਾ ਸਵੇਰ ਛੇ ਵਜੇ ਤੋਂ ਲੈ ਕੇ ਰਾਤ ਸਾਉਣ ਤੋੰ ਬਾਅਦ ਤਕ।ਕੰਗਣਾ ਕਿੰਨੀ ਕੁ ਸਿੱਧੀ ਹੈ?ਤੁਗਲਵਾਲ ਗੁਰਦਾਸਪੁਰ।
Very well said Tehna bhaji ji
❤
ਏਹ ਦਿਮਾਗੀ ਸੰਤੁਲਨ ਵਿਗੜਨ ਦੀ ਨਿਸ਼ਾਨੀ ਹੈ
Sahi kiya maan saab ne
Very good thana shiab thanks
Satsriakalji
ਗੁਸਾ ਨਾ ਕਰਨਾ ਜੋ ਅਕਾਲੀ ਦਲ ਸੁਧਾਰ ਲਹਿਰ ਵਾਲੇ ਲੀਡਰ ਵੀ ਨਾਲ ਹੀ ਗਲਤੀਆਂ ਕਰਨ ਵਿਚ ਭਾਈਵਾਲ ਹਨ ਉਨ੍ਹਾਂ ਨੂੰ ਵੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ
Good news thanks
ਮਾਨ ਸਾਹਿਬ ਨੇ ਕੋਈ ਵੀ ਗੱਲ ਗ਼ਲਤ ਨਹੀਂ ਕਹੀ , ਭਾਜਪਾ ਵਾਲਿਆਂ ਨੂੰ ਹੁਣ ਕਿਸ ਗੱਲ ਦਾ ਦੁੱਖ ਹੋਇਆ ਹੈ ਪਹਿਲਾਂ ਕੰਗਨਾ ਨੂੰ ਨੱਥ ਕਿਉਂ ਨਹੀਂ ਪਾਈ ।
👍👌
Man Sab very god 🙏
ਸਵਰਨ ਸਿੰਘ ਟਹਿਣਾ ਬਾਈ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਕੋਈ ਮਾੜੀ ਗੱਲ ਨਹੀਂ ਆਖੀਂ ਕੰਗਨਾ ਰਣੌਤ ਨੂੰ ਸਮਜੋਣ ਦਾਂ ਤਰੀਕਾ ਸਹੀ ਹੈ ਜਦੋਂ ਕੰਗਨਾ ਕਿਸਾਨ ਮਾਤਾ ਨੂੰ ਗ਼ਲਤ ਬੋਲਦੀ ਹੈ ਤੇ ਕੰਗਨਾ ਰਣੌਤ ਵੀ ਦੱਸੇਂ ਕਿ ਕਿਸਾਨ ਧਰਨੇ ਤੇ ਬਲਾਤਕਾਰ ਕਿਸ਼ਨੇ ਕਿਤਾ ਤੇ ਕਿਸ ਦਾਂ ਕਿਤਾ
ACTION TE REACTION hai Mann sahib da L S Kainth Dhuri
Correct answer AAP
ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਵਿੱਚ ਬਹੁਤ ਵਧੀਆ ਮੀਂਹ ਪਿਆ ਜੀ
Good 22ji
🚲🚲🚲🚲🚲🚲😂😂😂😂😂
ਖਹਿਰਾ ਸਾਹਿਬ ਦੀ ਮੰਗ ਬਿਲਕੁਲ ਜਾਇਜ਼ ਤੇ ਜ਼ਰੂਰੀ ਹੈ ਜੀ, ਏਸ ਵਰਤਾਰੇ ਨਾਲ ਮੂਲ ਨਿਵਾਸੀ ਕਾਫੀ ਗਿਣਤੀ ਪੀੜਤ ਆ, ਹੌਲੀ ਹੌਲੀ ਇਹ ਪੀੜ ਸਭ ਤੱਕ ਪਹੁੰਚੇਗੀ
Sat shri akal ji 💐🙏
ਟਹਿਣਾ ਜੀ, ਤਨਖਾਹ ਦਾ ਮਤਲਬ ਕੀ ਹੈ, ਆਮ ਲੋਕਾਂ ਨੂੰ ਪਤਾ ਹੀ ਨਹੀਂ, ਭਾਂਡੇ ਜੋੜੇ ਪਾਠ ਤਾਂ ਆਪਾਂ ਸਾਰੇ ਕਰਦੇ ਹਾਂ ਸਰਦਾ ਬਸ, ਤਨਖਾਹ ਬਾਰੇ ਜਾਣਕਾਰੀ ਸਾਂਝੀ ਕਰੋ ਜੀ,.
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
🌷🌺⚘️❤️🙏
ਟਹਿਣਾ ਸਹਿਬ ਜੀ , ਤੁਹਾਨੂੰ ਝੜੀ ਦੀ ਪ੍ਰੀਭਾਸ਼ਾ ਵਾਰੇ ਨਹੀ ਪਤਾ। ਝੜੀ ਦਾ ਲਫ਼ਜ਼ ਉਦੋਂ ਵਰਤਿਆ ਜਾਂਦਾ ਹੈ ਕਿ ਜਦੋ ਘੱਟੋ ਘੱਟ ਤਿੰਨ ਚਾਰ ਦਿੱਨ ਬਰੀਕ ਕਣੀ ਦਾ ਮੀਂਹ ਲਗਾਤਾਰ ਪੈਦਾ ਰਹੇ। ਤਾਂ ਫਿਰ ਲੋਕਾਂ ਵੱਲੋਂ ਕਿਹਾ ਜਾਂਦਾ ਏ ਕਿ ਰੱਬ ਨੇ ਤਾਂ ਝੜੀ ਲਾ ਦਿੱਤੀ ਹੈ। ਜੇਕਰ ਸਮਝ ਆ ਗਈ ਹੈ , ਤਾਂ ਕਮੈਟ ਕਰਕੇ ਦੱਸਣ ਦੀ ਖ਼ੇਚਲ ਕੀਤੀ ਜਾਵੇ। s.s.chahal.
100%sarmjitsinghgoodspeak⚘
Salute to your thoughts
ਟਹਿਣਾ ਜੀ ਐਸੇ ਨੂੰ ਤੇਸਾ
Man sab vary good
Maan is right
Man Dan very good
✅✅✅ 🙏🙏🙏🙏🙏
ਕੱਲ ਪਿੰਡ ਲੋਪੋਂ (ਮੋਗਾ)ਵੀ ਸਾਰਾ ਦਿਨ ਝੜੀ ਲੱਗੀ
Very Nice Tehnna bai je 🙏 FROM Bint Rai JODHPUR PAKHAR ( Maur Mandi )
ਸਾਡੇ ਵਾਲਿਆ ਨੇ ਆਪਣਿਆ ਚ ਗਲਤੀ ਕੱਢਣੀ ਹੁਦੀ ਆ ਦੂਜੇ ਭਾਵੇਂ ਸਾਨੂੰ ਗਾਲਾ ਕੱਢਣ ਅੱਤਵਾਦੀ ਕਹਿਣ ਰੇਪ ਕਰਨ ਬੇਕਸੂਰ ਨੌਜਵਾਨਾ ਤੇ ਐਨਐਸਏ ਲਾਉਣ ਉਹ ਸਹੀ ਆ😡
ਕੋਈ ਗਲਤ ਨਹੀ ਹੈ,ਕੰਗਣਾ ਨੇ ਵੀ ਤਾਂ ਔਰਤਾ ਬਾਰੇ ਹੀ ਮਾੜੀ ਸ਼ਬਦਾਂਵਲੀ ਦਾ ਇਸਤੇਮਾਲ ਕੀਤਾ ਸੀ।ਪੱਤਰਕਾਰ ਨੇ ਕਿਹੜਾ ਚੱਜਦਾ ਸਵਾਲ ਪੁਛਿਆ? ਪੱਤਰਕਾਰ ਨੂੰ ਕੰਗਣਾ ਬਾਰੇ ਨਹੀ ਸੀ ਪਤਾ ?
ਟਹਿਣਿਆ ਅੱਗ ਨਾ ਲਾਇਆ ਕਰ ਜੇ
Good morning ji
Very good khehra sab
Respected Shri swaran Singh tehna ji tuhadi patrakarita nu shat shat prnam sir saade desh de leader bahut stkaar yogya hai saanu is gal da Maan hai saari partiya nu desh de baare sochna chahyie saade desh de Kai jawalant samasya hai for example education unemployment health wahe guru kirpa karain
ਟਾਹਿਣਾ ਸਾਹਿਬ ਸ੍ਰੀ ਸਾਹਿਬ ਪਾਕੇ ਇਸ ਤਰਾ ਬੋਲਣਾ ਬਹੁਤ ਗਲਤ ਹੈ ਸਿਮਰਨਜੀਤ ਸਿੰਘ ਵਰਗੇ ਲੋਕਾ ਕਰਕੇ ਸਿੱਖੀ ਦਾ ਬੇੜਾ ਗਰਕ ਹੋ ਰਿਹਾ ਹੈ।
ਗੁਰਮੀਤ ਸਿੰਘ ਜੀ ਇਹ ਤੁਸੀਂ ਸਿੱਖ ਕੌਮ ਨੂੰ ਬਚਾਈ ਬੈਠੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਸਰਦਾਰ ਮਾਨ ਸਹਿਬ ਜਦੋਂ ਕਿਰਪਾਨ ਲੈ ਕੇ ਖੜ੍ਹੇ ਸੀ ਤੁਸੀਂ ਉਦੋਂ ਘਰੇ ਹਗਦੇ ਸੀ ਐਂਮੇ ਨਾ ਚਵਲਾ ਮਾਰਿਆ ਕਰੋ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂ
Tehna Sahib very good patarkari
ਤੁਸੀਂ ਲੋਕਾਂ ਨੇ ਪੰਜਾਬ ਦੇ ਰਾਖੇ ਹੋਣ ਦਾ ਠੇਕਾ ਚੱਕੀ ਫਿਰਦੇ ਓ ਥੋੜੇ ਤੋ ਕੁਝ ਨੀ ਹੋਇਆ ਤਾਹੀ ਓਸ ਬੁੱਢੇ ਜਰਨੈਲ ਨੂੰ ਏ ਗੱਲ ਕਹਿਣੀ ਪਈ .
ਪੰਜ ਤਖਤਾਂ ਦੇ ਜਥੇਦਾਰ ਨਹੀਂ, ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਣੀ ਹੈ ਜੀ।
ਮਲਿਕਾਰਜੁਨ ਖੜਗੇ ਕਾਰਜਕਾਰੀ ਪ੍ਧਾਨ ਨਹੀਂ, ਚੁਣ ਕੇ ਆਏ ਹਨ।
ਸਿਮਰਨਜੀਤ ਸਿੰਘ ਮਾਨ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ
ਜਿਸ਼ ਤਰਾ ਦੀ ਭੂਤ ਉਸ਼ ਤਰਾ ਦਾ ਟਾਲਾ ਸ਼ੁਕਰ ਆ ਕਿਤੇ ਮਾਨ ਨੇ ਵੀ ਸ਼ਹੀ ਜਵਾਬ ਦਿਤਾ ਆ😂😂
ਹਲਕਾ ਸ੍ਰੀ ਹਰਗੋਬਿੰਦਪੁਰ ਹਲਕੇ ਵਿੱਚ ੨੯/੮/੨੪ ਸੁਭਾ 5 ਵਜੇ Am ਤੌ ਰਾਤ 11 PM ਤੱਕ ਬਾਰਸ ਲਗਾਤਾਰ ਹੋਈ
। ਚਵਲ। ਨੂੰ। ਵੋਟਾਂ। ਕਿੳ। ਪਾੳਦੇਨੇ
ਸੁਖਪਾਲ ਸਿੰਘ ਖੈਰਾ ਜਿੰਦਾਬਾਦ
Sat Sri akal bai tehna Saab ji 🙏 😅🎉
Tehna is real , true Punjab lover
ਟਹਿਣਾ ਸਾਹਿਬ 🙏ਤੁਤੁਹਾਡੇ ਕੋਲ ਵਕਤ ਦੀ ਘਾਟ ਕਿਉਂ ਪੈ ਜਾਂਦੀ ਐ ਰੋਜਾਨਾ ਈ?
Simranjit Maan ji,ney 100 persent right kiha, Kangna ney ohi dekhya Jo usdey andar chalda hai
Salute to your thoughts
043rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
Simran jit Singh Mann & kagna Dono Ek hi gal ha..sub janda simranjit Singh man bara
ਟਾਣਾ ਸਾਹਿਬ ਵੈਸੇ ਤਾਂ ਅਗਰ ਤੁਸੀਂ ਸਤਿਕਾਰਯੋਗ ਹੋ ਤੁਹਾਡੀ ਰਿਸਪੈਕਟ ਕਰਦੇ ਆਂ ਆਪਾਂ
ਉਹ ਬੀਬੀ ਇਨਾ ਗੰਦ ਵੱਕਦੀ ਆ ਤੁਹਾਨੂੰ ਉਹਦੀਆਂ ਗੱਲਾਂ ਤੋਂ ਵੱਧ ਕੇ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਬੁਰਾ ਲੱਗ ਗਿਆ
ਗੱਲ ਨੂੰ ਬਹੁਤ ਜ਼ਿਆਦਾ ਲੰਬੀ ਖਿੱਚਦਾ ਹੈ 👎👎
ਸਿਮਰਨਜੀਤ ਸਿੰਘ ਮਾਨ ਇਸ ਬਜ਼ੁਰਗ ਹੋ ਚੁੱਕਾ ਹੈ ਇਸ ਬੰਦੇ ਦਾ ਕੋਈ ਕਸੂਰ ਨਹੀਂ ਇਹ ਆਲ ਪਤਾਲ ਬੋਲਦਾ
ਇਸ ਨੂੰ ਤਾਂ ਮੋਹਰਾ ਬਣਾਇਆ ਹੋਇਆ ਹੈ
ਪੰਜਾਬ ਨੂੰ ਅੱਗ ਲਾਉਣ ਲਈ
ਪੰਜਾਬ ਦਾ ਸੁਧਾਰ ਪਾਰਟੀ ਦੀਆ ਨੀਤੀਆ ਸਮਝ ਕੇ ਪਾਰਟੀ ਨੂੰ ਚੁਨਣਾ ਪੈਣਾ ? ਦੱਸ ਚੰਗੇ ਇਨਸਾਨ ਵੀ ਚੁਣ ਲਾਏ ਉਹ ਸੁਧਾਰ ਨਹੀਂ ਕਰ ਸਕਦੇ! ਲੋਕਤੰਤਰ ਬਹੁਗਿਣਤੀ ਦੇ ਫੈਸਲੇ ਤੇ ਨੀਤੀ ਤੇ ਨਿਰਭਰ ਹੈ?ਵਿਰੋਧੀ ਪਾਰਟੀ ਲੋਕ ਹੱਕਾ ਲਈ ਕਿਨੀ ਸੁਚੇਤ ਹੈ , ਪਰ ਵਿਰੋਧੀ ਪਾਰਟੀ ਹੁਣ ਤੱਕ ਅਕਾਲੀਆਂ ਕਾਂਗਰਸੀਆਂ ਸਰਕਾਰਾ ਸਮੇ ਦੋਸਤੀ ਮੈਚ ਖੇਡਦੇ ਰਹੇ। ਹੁਣ ਵੀ ਵਿਰੋਧੀ ਪਾਰਟੀ ਲੋਕ ਮਸਲੇ ਨਹੀ ਲਹਿੰਦੇ, ਆਪਣੇ ਆਪ ਨੂੰ ਹੀ ਵਡਿਆਉਣਾ ਚੁਹਾਦੇ ਹਨ। ਲੋਕਾਂ ਦੀਆਂ ਦੁੱਖ ਤਖਲੀਫੇ ਪ੍ਰਤੀ ਅਫਸਰਸਾਹੀ ਵਫਾਦਾਰ ਨਹੀ? ਜਸਬੀਰ SHGpuR
ਛੱਡੈ ਖੈੜਾ ਮਾਨ ਦਾ । ਇਸ ਗੱਲ ਨਾਲ ਸਾਡੀ ਸਿਖਾਂ ਦੀ ਕੋਈ ਬੇਜਤੀ ਨ੍ਹੀ ਹੈ , ਮਾਨ ਦੇ ਨਿਜੀ ਵਿਚਾਰ ਹਨ ।
ਟ ਹਿਣਾ ਜੀ ਕੀ ਕੰਗਨਾਂ ਠੀਕ ਹੈ।
Good
ਕੈਲੇਫ਼ੋਰਨੀਆ 60 ਫਾਰਮਿੰਗ ਜ਼ਮੀਨ ਦੇ ਮਾਲਿਕ ਪੰਜਾਬੀ ਹਨ
Tehna Sahib keep balance on statment both side.Simranjit Singh vs Kangana.Though I am AAP supporter but no one can deny reality and not to be ignored by real human.