ਇਹ ਲੋਕ Sanu ਗਰੀਬ Gareeb ਹੀ ਰੱਖਣਾ ਚਾਹੁੰਦੇ ਨੇ | School System Da ਅਸਲ Sach | Money Making | businessman

Поділитися
Вставка
  • Опубліковано 14 чер 2020
  • FULL MOTIVATION ਦਾ DOSE ਅਸਫਲਤਾ ਬਾਰੇ ਕੁੱਝ ਗੱਲਾਂ
    Use ONLY this link for $1000 and get a bonus: gcsmi.co/Punjab_Binomo
    "Warning! There is a risk of loss of capital. 18+"
    6 points👇👇
    that schools do not teach.
    #Motivation
    Instagram👉 / punjab_made
    Creator instagram 👇👇 / kamall_lehal
    Tik Tok 👇👇 vm.tiktok.com/X69Nbe/

КОМЕНТАРІ • 1,8 тис.

  • @RavinderSingh-vs9gf
    @RavinderSingh-vs9gf 4 роки тому +1775

    ਪੰਜਾਬ ਵਾਲੇ like ਕਰੋ ਪਤਾ ਲੱਗੇ ਕੌਣ ਕੌਣ ਪੰਜਾਬ ਤੋਂ ਹੈ

  • @jassjass398
    @jassjass398 4 роки тому +333

    ਭਰਾ ਮੇਰੀ ਉਮਰ ਤੈਨੁ ਲੱਗ ਜਾਵੇ ਤੇਰੇ ਵਰਗੇ ਮੁੰਡਿਆ ਨੁ ਅੱਗੇ ਆਉਣ ਦੀ ਲੋੜ ਆ ਪੰਜਾਬ ਬਚਾਉਣ ਲਈ ਬਹੁਤ ਵਧੀਆ ਭਰਾ ਹੋਰ ਸਬਦ ਨੀ ਤੇਰੀ ਤਾਰੀਫ ਕਰਨ ਲਈ

    • @gurmeetgujjar7103
      @gurmeetgujjar7103 4 роки тому +2

      Pala jalalpur 👌👍

    • @balrajhundal9442
      @balrajhundal9442 3 роки тому +3

      ਸਹੀ ਕਿਹਾ ਵੀਰ । ਇਹੋ ਜਿਹੇ ਬੰਦੇ ਵਿਰਲੇ ਜਮਦੇ ਨੇ । ਰੱਬ ਤਰਕੀਆ ਬਖਸ਼ੇ ਓਹਨਾ ਨੂੰ

    • @kambiaulakh6777
      @kambiaulakh6777 3 роки тому +1

      Asal sach dekho jra . . . ua-cam.com/video/Dn1T0suZ2Yo/v-deo.html

    • @sandysandeep3549
      @sandysandeep3549 11 місяців тому

      ​@@gurmeetgujjar7103plllllllpo9

    • @sandysandeep3549
      @sandysandeep3549 11 місяців тому

      ​@balrajhundal9442 99⁹ppooo9😊😅😅😅98⁸😅

  • @ravinderdandiwal6326
    @ravinderdandiwal6326 4 роки тому +144

    ਸਕੂਲ ਵਾਲੇ ਤਾ ਬਸ ਇਹੀ ਦੱਸਦੇ ਆ
    ਬਾਬਰ ਨੇ ਇਹਨੂੰ ਮਾਰ ਤਾ
    ਮੁਗਲਾਂ ਨੀ ਆਹ ਕਰਤਾ
    ਸਿਕੰਦਰ ਖਾਲੀ ਹੱਥ ਗਿਆ
    ਜੋ ਬੀਤ ਗਿਆ ਸਿਰਫ ਉਹੀ ਦੱਸਦੇ ਆ
    ਆਪਣੇ ਆਪ ਨੂੰ ਕਿਵੇਂ ਅੱਗੇ ਲੈ ਕੇ ਆਉਣਾ
    ਇਹ ਨੀ ਦੱਸਦੇ 👍👍

    • @fungamer5561
      @fungamer5561 3 роки тому +2

      Ha g

    • @inderjit7915
      @inderjit7915 3 роки тому +1

      Yes bro sahi gl aa

    • @fungamer5561
      @fungamer5561 3 роки тому +2

      Ha 22

    • @baby_ekam
      @baby_ekam 3 роки тому +2

      Bro eh history aa apne punjab di je ehi ni appin nu pta fr ki fyda

    • @ravinderdandiwal6326
      @ravinderdandiwal6326 3 роки тому

      @@baby_ekam Veere tuc Ik Gl Dso Jini Thodi Age Ho Gyi Kde V KITE v Eh Km ayi Aa HISTORY dso ????

  • @prathamgill3217
    @prathamgill3217 4 роки тому +106

    ਭਾਈ ਜੀ ਮੈ ਤੀਸਰੀ ਵਾਰ ਬੇਨਤੀ ਕਰਦਾ ਪੈਆ ਵਾ ਕੀ DR. ਭੀਮ ਰਾਓ ਅੰਬੇਦਕਰ ਜੀ ਦੀ ਜ਼ਿੰਦਗੀ ਉਪਰ ਵੀ ਵੀਡੀਓ ਬਣਾਓ ਜੀ।

    • @bobbybasra_
      @bobbybasra_ 4 роки тому

      Mai v keha c but eh apne cmt hi ni padhda

    • @jasleensinghnarwal1181
      @jasleensinghnarwal1181 4 роки тому +7

      Tusi akad kato dakhoune pb made wale veer. Nu . veer v ohna di o Sunu ga Jo ohna respect kruga
      Bina matlab to akad na kro veer ji
      Koi na veer ji v bna Len ge kai var information vaddi wali Hundi a ambedkar kehra chhoti moti cheez as
      Bahut mhan c veer oh
      Pb made wale veer bnaoun ge
      Nale pb made wale veer ji nu solute aa motivate krn vaste Jo sute Pye loka nu kga reha

    • @kambiaulakh6777
      @kambiaulakh6777 3 роки тому

      Asal sach dekho jra . . . ua-cam.com/video/Dn1T0suZ2Yo/v-deo.html

    • @kambiaulakh6777
      @kambiaulakh6777 3 роки тому

      Asal sach dekho jra . . . ua-cam.com/video/Dn1T0suZ2Yo/v-deo.html

    • @sikandersingh9462
      @sikandersingh9462 3 роки тому +1

      Rytt broo

  • @NarinderKumar-fc5ck
    @NarinderKumar-fc5ck 4 роки тому +6

    ਕੋਈ ਜਵਾਬ ਨਹੀਂ ਭਾਜੀ ਤੁਹਾਡਾ
    ਜੇਕਰ ਇਸ ਤਰ੍ਹਾਂ ਦਾ ਸਮਝੋਣ ਵਾਲਾ ਅਧਿਆਪਕ ਸਾਨੂੰ ਬੱਚਪਨ ਵਿੱਚ ਮਿਲਦਾ ਤੇ ਅੱਜ ਜਿੰਦਗੀ ਕੁਝ ਕੁ ਅਸਾਨ ਹੁੰਦੀ

  • @somnathshergill875
    @somnathshergill875 4 роки тому +39

    ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਵੀਰ ਜੀ ਬੱਚਿਆ ਨੂੰ ਅਤੇ ਨੋਜਵਾਨਾਂ ਨੂੰ ਸਹੀ ਸਲਾਹ ਦੇ ਕੇ ਬਹੁਤ ਬਹੁਤ ਧੰਨਵਾਦ ਵੀਰ ji

    • @MandeepSingh-js2vq
      @MandeepSingh-js2vq 3 роки тому

      Hello dear all friends
      Lock down ke karan agar kisi ko job ya work related financial problem aai ha to wo mere sath LIONTRADE me kaam kar sakta ha.
      Khud ki investment kar sakta ha aur friends ko join karwa sakta ha
      500, 1000, 2500, 5000, 12500 and 25000 ke alag alag plan ha aur Sab ki ROI 1% ha.
      INVESTMENT and WORKING PLAN ka PDF whatsapp par mangwa sakte ho.
      Id lagate he agar apki first day se income and ROI na aaye to aap full money wapis le sakte ho.
      For More info Call or Whatsapp
      9777525314
      Mandeep Singh
      First leader fm Punjab.

  • @user-by1ej5ss9w
    @user-by1ej5ss9w 4 роки тому +102

    ਗੱਲ ਤਾਂ ਸਹੀ ਆ ਸਾਨੂੰ ਤਾਂ ਸਕੂਲ ਵਿੱਚ ਪਿੱਸੇ ਲੰਘ ਚੁੱਕੇ ਸਮੇਂ ਬਾਰੇ ਪੜਾਇਆ ਗਿਆ ਆਉਣ ਵਾਲੇ ਸਮੇ ਚ ਕੀ ਕਰਨਾ ਓਹ ਤਾਂ ਦੱਸਿਆ ਹੀ ਨੀ ਪਾਣੀਪਤ ਦੀ ਲੜਾਈ ਪੜ ਕੇ ਹੁਣ ਖੇਤਾਂ ਵਿਚ ਮੋਟਰਾਂ ਆਲੇ ਪਾਣੀ ਪਿਸੇ ਲੜੀ ਜਾਂਦੇ ਆ 😜😜😜

  • @saabmaan86
    @saabmaan86 4 роки тому +16

    ਇਸ ਤਰ੍ਹਾਂ ਦੀ ਜਾਣਕਾਰੀ ਬੱਚਿਆਂ ਨੂੰ ਸਕੂਲ ਵਿਚ ਵੀ ਦੇਣੀ ਚਾਹੀਦੀ ਹੈ।

    • @sispalpardhan9803
      @sispalpardhan9803 4 роки тому +1

      Teachers Sunnde hi ni ki kariye Hun me Ih video School Group vich pati si Teachers mere te hi aukhe Hon lag pye hun dad Yar ki kariye

  • @dglobalchannel6808
    @dglobalchannel6808 4 роки тому +156

    ਬਾਈ ਤੈਨੂੰ ਖੇਤੀਬਾੜੀ ਵਿੱਚ ਕਰੀਅਰ ਬਣਾਉਣ ਬਾਰੇ ਵੀਡੀੳ ਬਣਾਉਣ ਲੲਈ ਕਿਹਾ ਸੀ।।ਪਰ ਮੈਨੂੰ ਹਰ ਵਾਰੀ ਨਿਰਾਸ਼ ਹੋਣਾ ਪੈਂਦਾ ਐ

    • @luvjitsingh9732
      @luvjitsingh9732 4 роки тому +9

      Thanks for sach a great video

    • @charanjeetsingh6130
      @charanjeetsingh6130 4 роки тому +1

      Bna ta raki yr

    • @NaturalContents
      @NaturalContents 4 роки тому

      @@charanjeetsingh6130 kithe aa
      Link

    • @MandeepSingh-js2vq
      @MandeepSingh-js2vq 3 роки тому

      Hello dear all friends
      Lock down ke karan agar kisi ko job ya work related financial problem aai ha to wo mere sath LIONTRADE me kaam kar sakta ha.
      Khud ki investment kar sakta ha aur friends ko join karwa sakta ha
      500, 1000, 2500, 5000, 12500 and 25000 ke alag alag plan ha aur Sab ki ROI 1% ha.
      INVESTMENT and WORKING PLAN ka PDF whatsapp par mangwa sakte ho.
      Id lagate he agar apki first day se income and ROI na aaye to aap full money wapis le sakte ho.
      For More info Call or Whatsapp
      9777525314
      Mandeep Singh
      First leader fm Punjab.

  • @gaganmangotra3739
    @gaganmangotra3739 4 роки тому +110

    ਏਹ੍ਹ ਵੀਡੀਓ ਨਹੀਂ ਵੀਰ ਸੱਬ ਵੀਡੀਓ ਬਹੁਤ ਵਦੀਆਂ ਹੁੰਦੀਆਂ ਤੁਹਾਡੀਆਂ.. ਪਰਮਾਤਮਾ ਆਪਣੀ ਮੇਹਰ ਕਰਨ ਤੁਹਾਡੇ ਤੇ.. ਇੱਦਾ ਹੀ ਸਬ ਨੂੰ ਸਿਖਿਆ ਦਿੰਦੇ ਰਹੋ GBU bro

    • @nextlevelfactt
      @nextlevelfactt 4 роки тому

      ਵੀਰ ਇਕ ਨਜਰ ਮੇਰੇ ਵੀਡੀਓ ਤੇ ਵੀ ਮਾਰ ਲੈਣਾ ua-cam.com/video/oSvi4QBhXhg/v-deo.html

    • @SukhdevSingh-eu7mv
      @SukhdevSingh-eu7mv 2 роки тому

      Nice post

  • @AmarjeetSingh-dm4mj
    @AmarjeetSingh-dm4mj 3 роки тому +2

    ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਉ ਲੈ ਕੇ ਆਉਦੇ ਹੋ ਹਰ ਵਾਰ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @Barinderjitghumanmusic
    @Barinderjitghumanmusic 4 роки тому

    ਇਸ ਇਨਸਾਨ ਸੀ ਵੀਡੀਉ ਦੇਖ ਕੇ ਸੱਚੀਓਂ ਕੁਝ ਕਰਨ ਦੀ ਚਾਹਤ ਜਾਗ ਦੀ ਆ,ਬਹੁਤ ਵਧੀਆ ਵੀਰ ਜੀ

  • @captainbrar8123
    @captainbrar8123 4 роки тому +90

    ਬਾਈ ਜੀ ਬਹੁਤ ਵਧੀਆ ਵੀਡਿਓ ਬਣਾਈ ਅਾ ਧੰਨਵਾਦ ਤੁਹਾਡਾ ਐਨਾ ਹੌਂਸਲਾ ਵਧਾਉਣ ਤੇ ਵਿਅਕਤੀ ਨੂੰ ਸਤਾਰਕਮਕ ਰੱਖਣ ਲਈ

  • @SukhdevSingh-ub2ny
    @SukhdevSingh-ub2ny 4 роки тому +38

    ਵੀਡੀਉ ਬਹੁਤ ਵਧੀਆ ਵੀਰ ਜੀ
    ਮੈੰ ਸਿਰਫ ਓਸ ਨਾਲ ਤੁਹਾਡੀ ਵੀਡੀਉ ਸਾਂਝੀ ਕਰਦਾ ਜੋ ਸਿਰਫ ਸਮਝਦਾ ਹੈ ਫਾਲਤੂ ਬੰਦੇ ਆਪਾਂ ਬਾਹਰ ਕੀਤੇ ਹੋਏ ਆ💝😇💝💝

  • @karanaujla3233
    @karanaujla3233 4 роки тому +7

    ਧੰਨਵਾਦ ਵੀਰ ਜੀ..ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ...ਬਹੁਤ ਹੀ ਪੇ੍ਰਣਾਦਾੲਿਕ ਹੁੰਦੀਅਾਂ ਤੁਹਾਡੀਅਾਂ ਵੀਡਿਓ..

  • @AmandeepSingh-pq4nm
    @AmandeepSingh-pq4nm 4 роки тому +5

    ਇਹ ਵੀਡੀਓ ਵਧੀਆ ਸੀ. ਮੈਂ ਇਸ ਵੀਡੀਓ ਨੂੰ ਆਪਣੇ ਕਾਰੋਬਾਰੀ ਸਮੂਹ ਵਿੱਚ ਨਿਸ਼ਚਤ ਰੂਪ ਵਿੱਚ ਸਾਂਝਾ ਕੀਤਾ ਹੈ.

  • @AJKHALSA
    @AJKHALSA 4 роки тому +161

    Kon Kon Punjab made diya vedios da intzaar Krda na
    Hit 👇👇

    • @punjabiwhatsappstatus565
      @punjabiwhatsappstatus565 4 роки тому +3

      Mai bhut wait krda ga

    • @nextlevelfactt
      @nextlevelfactt 4 роки тому +1

      ਵੀਰੇ ਇਕ ਨਜਰ ਮੇਰੇ ਵੀਡੀਓ ਤੇ ਵੀ ਮਾਰ ਲੈਣਾ ua-cam.com/video/oSvi4QBhXhg/v-deo.html

    • @AJKHALSA
      @AJKHALSA 4 роки тому +1

      @@nextlevelfactt Bhut Vadiya vedio ha

  • @mukhdeepsharma2018
    @mukhdeepsharma2018 4 роки тому +64

    Y teri jdo sat shiri akal sunde aa odo hi motivate ho jane aa 👌👌👌👌👍👍👍👍👍👍💪💪💪

    • @sahibjotsingh3940
      @sahibjotsingh3940 4 роки тому +3

      😊🌝😀

    • @blatkaribaba5439
      @blatkaribaba5439 4 роки тому

      Fudu aa satkar de pjo nu salea

    • @____boss2277
      @____boss2277 4 роки тому

      Mukhdeep tu alien aa jehda Sat Sri kal sundya motivate ho janda ee

    • @MandeepSingh-js2vq
      @MandeepSingh-js2vq 3 роки тому

      Hello dear all friends
      Lock down ke karan agar kisi ko job ya work related financial problem aai ha to wo mere sath LIONTRADE me kaam kar sakta ha.
      Khud ki investment kar sakta ha aur friends ko join karwa sakta ha
      500, 1000, 2500, 5000, 12500 and 25000 ke alag alag plan ha aur Sab ki ROI 1% ha.
      INVESTMENT and WORKING PLAN ka PDF whatsapp par mangwa sakte ho.
      Id lagate he agar apki first day se income and ROI na aaye to aap full money wapis le sakte ho.
      For More info Call or Whatsapp
      9777525314
      Mandeep Singh
      First leader fm Punjab.

  • @bickydhindsa1524
    @bickydhindsa1524 4 роки тому +1

    ਬਹੁਤ ਸਹੀ ਤੇ ਸੱਚੀ ਜਾਣਕਾਰੀ

  • @ballagganantiquecurrencyco4650
    @ballagganantiquecurrencyco4650 4 роки тому +1

    ਵੀਰ ਜੀ ਮੈ ਤੁਹਾਡੀਆਂ ਬਹੁਤ ਹੀ ਵੀਡੀਓ ਦੇਖੀਆਂ ਹਨ ਵਧੀਆ ਜਾਣਕਾਰੀ ਮਿਲਦੀਆਂ ਹਨ ਵੀਰ ਜੀ ਓਹਨਾਂ ਵੀਰਾ ਨੂੰ ਸਮਝਾਉਣ ਦੀ ਕੋਈ ਵੀਡੀਓ ਬਣਾ ਕੇ ਭੇਜੋ ਜੇਹੜੇ ਬੱਚੇ ਕਹਿੰਦੇ ਹਨ ਸਾਨੂੰ 10 ਲੱਖ ਰੁਪਏ ਲਗਾ ਕੇ ਬਾਹਰਲੀ ਕੰਟਰੀ ਭੇਜੋ ਡੈਡੀ ਫੇਰ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪਰ ਪਰੀਵਾਰ ਗੁਜਾਰਾ ਮਸਾਂ ਚੱਲ ਰਹੀਆਂ ਹੁੰਦਾ ਹੈ ਕੋਈ ਛੋਟੇ-ਮੋਟੇ ਕੰਮ ਕਰਨ ਵਿੱਚ ਮੱਦਦ ਨਹੀਂ ਕਰਦੇ ਅਤੇ ਸ਼ਰਮ ਮਹਿਸੂਸ ਕਰਦੇ ਹਨ ਉਹ ਕਿਸੇ ਕੰਟਰੀ ਵਿੱਚ ਜਾ ਕੇ ਕਾਮਯਾਬ ਕਿੱਦਾਂ ਹੋਣਗੇ ਡੈਡੀ ਇਕ ਵਾਰ ਭੇਜਦੇ ਚਾਹੇ ਜਮੀਨ ਗਹਿਣੇ ਪਾਂ ਦੇ ਫੇਰ ਡੈਡੀ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਬੈਠਕੇ ਸਾਰਾ ਦਿਨ ਮੋਬਾਈਲ ਤੇ ਗੇਮਾਂ ਖੇਡਦੇ ਰਹਿੰਦੇ ਹਨ ਓਹਨਾਂ ਦੇ ਲਈ ਵੀਡੀਓ ਤਿਆਰ ਕਰੋ ਤੇ ਭੇਜੋ ਧੰਨਵਾਦ ਵੀਰ ਜੀ

  • @gagankatariaakagaganastic1180
    @gagankatariaakagaganastic1180 4 роки тому +40

    Bai ji tuhadi har ek video bohat hi motivational te inspirational hundi hai. Loka nu sach te facts to jagrook kara ke bohat changa kam kar rahe o. Love and respect from a fellow youtuber and vlogger from Melbourne, Australia ....🙌🙌🙌. Main v ehi koshish karda ke apne kam through loka nu changi gal dasi jawe, te ehde te age hor v kam kar rahe ha.... 🙏🙏

  • @RavinderSingh-vs9gf
    @RavinderSingh-vs9gf 4 роки тому +217

    ਪੰਜਾਬ ਤੋ ਕੌਣ ਕੌਣ ਦੇਖ ਰਿਹਾ ਵੀਡੀਓ

  • @deepsahota8132
    @deepsahota8132 4 роки тому +1

    Veer ji tohade warge mundeya nu aghe aun di lod aa a aapne Punjab Diya ਸਰਕਾਰ ਦਾ ਤਾ ਸਭ ਨੂੰ ਪਤਾ a ji🙏God bless your bro

  • @GurpreetSingh-rt6mx
    @GurpreetSingh-rt6mx 4 роки тому

    ਬਹੁਤ ਵਧੀਆਂ ਜਾਣਕਾਰੀ ਬਹੁਤ ਕੁਝ ਸਮਝਣ ਤੇ ਸਿੱਖਣ ਨੂੰ ਮਿਲਿਆ ਧੰਨਵਾਦ ਭਰਾ ਦਾ ਬਹੁਤ ਬਹੁਤ ਜਰੂਰ ਕਈਆਂ ਦੀ ਜ਼ਿੰਦਗੀ ਬਦਲੁਗੀ।

  • @gurifitness9670
    @gurifitness9670 4 роки тому +34

    ,ਬਾਈ ਤੇਰੀ ਆਵਾਜ਼ ਬਹੁਤ ਵਧੀਆ ਵਾ ਰੱਬ ਤੈਨੂੰ ਤਰੀਕੀਆ ਦੇਵੇ

  • @jscheema9471
    @jscheema9471 4 роки тому +36

    Like the way how he advertise his sponsor...
    Salute brthr...

  • @reshamsingh1804
    @reshamsingh1804 4 роки тому +1

    ਬਹੁਤ ਵਦੀਆ ਜਾਣਕਾਰੀ ਵੀਰਜੀ.. ਮੈਂ ਵੀ ਇਸ ਗੱਲ ਤੇ ਹਮੇਸ਼ਾ ਸੋਚਦਾ ਆ.. ਸਿਖਿਆ ਦਾ ਮਿਆਰ ਬਹੁਤ ਘਟੀਆ ਹੈ..

  • @jass1352
    @jass1352 4 роки тому +2

    ਵੀਰੇ ਤੇਰੀ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਇਕ ਕਰ ਦਿੰਨੇ ਬਹੁਤ ਸੋਹਣੀ ਵੀਡੀਓ ਤਰੱਕੀਆਂ ਬਖ਼ਸ਼ੇ😊😊

  • @GURSIMRANSINGHGILL
    @GURSIMRANSINGHGILL 4 роки тому +23

    Sbb to siraaa youtuber oo pra tusi. Jo punjabi ni shdddi

  • @user-ly4ji2zu5k
    @user-ly4ji2zu5k 4 роки тому +26

    Carry on bro tusi bahut upar tak javoge 👍

    • @nextlevelfactt
      @nextlevelfactt 4 роки тому

      ua-cam.com/video/oSvi4QBhXhg/v-deo.html
      ਆਤਮ ਹੱਤਿਆ ਦੇ ਅਸਲੀ ਕਾਰਨ

    • @j.p.s.w.w1971
      @j.p.s.w.w1971 4 роки тому +1

      @@dsukh6439 lak de lanat

    • @MandeepSingh-js2vq
      @MandeepSingh-js2vq 3 роки тому

      Hello dear all friends
      Lock down ke karan agar kisi ko job ya work related financial problem aai ha to wo mere sath LIONTRADE me kaam kar sakta ha.
      Khud ki investment kar sakta ha aur friends ko join karwa sakta ha
      500, 1000, 2500, 5000, 12500 and 25000 ke alag alag plan ha aur Sab ki ROI 1% ha.
      INVESTMENT and WORKING PLAN ka PDF whatsapp par mangwa sakte ho.
      Id lagate he agar apki first day se income and ROI na aaye to aap full money wapis le sakte ho.
      For More info Call or Whatsapp
      9777525314
      Mandeep Singh
      First leader fm Punjab.

  • @princenirwan0031
    @princenirwan0031 4 роки тому +1

    ਦਿਲ ਖੁਸ਼ ਹੋ ਜਾਂਦਾ ਸੱਚ ਜਾਣ ਕੇ

  • @balrajhundal9442
    @balrajhundal9442 3 роки тому

    Punjab Made wale Veer Tainu Pta Tu kineya di Zindagi Bana Skda eho Jehiya Video To Kaiya Di BaniV Hou . Veer nu salute ya . 👍👍❣️❣️

  • @DavinderSingh-bs8rd
    @DavinderSingh-bs8rd 4 роки тому +10

    ਬਹੁਤ ਵਧੀਆ ਵੀਡੀਓ ਵੀਰ 🙏👌👍

  • @GURSIMRANSINGHGILL
    @GURSIMRANSINGHGILL 4 роки тому +8

    Salute aa pra di soch nu 🙏🙏.. Rooh kande utthh ge.full motivation detti a pra. Mein 11 ch a school lgnn te principal nal glll kra ge. Kyo esi tesi kri a jwaka di

  • @mansaab2705
    @mansaab2705 4 роки тому

    ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਵੀਰ ਜੀ। ਧੰਨਵਾਦ ਜੀ।

  • @simubhinder1789
    @simubhinder1789 4 роки тому +10

    Jionde vasde rho bro,god bless u bot sara u nu

  • @gavydhaliwal1147
    @gavydhaliwal1147 4 роки тому +4

    💯💯💯❣️ ਬਹੁਤ ਸੋਹਣੀ ਸੋਚ ਨਵੀ ਪੀੜੀ ਨੂੰ ਨਵੀਆਂ ਨਵੀਆਂ ਚਿੱਜਾਂ ਦੱਸੀਆਂ ਵੀਰ

    • @MandeepSingh-js2vq
      @MandeepSingh-js2vq 3 роки тому

      Hello dear all friends
      Lock down ke karan agar kisi ko job ya work related financial problem aai ha to wo mere sath LIONTRADE me kaam kar sakta ha.
      Khud ki investment kar sakta ha aur friends ko join karwa sakta ha
      500, 1000, 2500, 5000, 12500 and 25000 ke alag alag plan ha aur Sab ki ROI 1% ha.
      INVESTMENT and WORKING PLAN ka PDF whatsapp par mangwa sakte ho.
      Id lagate he agar apki first day se income and ROI na aaye to aap full money wapis le sakte ho.
      For More info Call or Whatsapp
      9777525314
      Mandeep Singh
      First leader fm Punjab.

  • @nangali879
    @nangali879 4 роки тому +18

    ਵਾਹ ਵੀਰੇ ਹਾਰਿਆ ਸੀ ਹੁਣ ਉਠਾ ਗੇ❤️🙏

  • @navitakataria4268
    @navitakataria4268 3 роки тому

    Shi gal aa sir । Shuru ton ehi sikhaya janda c, tuhadia glaan bilkul Shi aa aur sch hn

  • @43teji
    @43teji 3 роки тому

    ਇਹਦਾ ਦੇ ਸਿਸਟਮ ਚ ਪੜ੍ਹ ਕੇ ਹੀ ਤੁਹਾਨੂੰ ਖਿਤਾਬ ਮਿਲਦਾ ਹੈ "ਪੜੇ ਲਿਖੇ ਅਨਪੜ" ਦਾ !!! 🕺👌🕵️✍️✍️✍️✍️✍️✍️

  • @sukhdeepsingh9466
    @sukhdeepsingh9466 4 роки тому +95

    RIP SUSHANT SINGH JI😭
    TALENT ACTORS NU KHALEA 2020 NE

    • @manibela2382
      @manibela2382 4 роки тому +5

      Vr galti usdi apdi aw usnu kise ne keha c khudkhushi krn lai eve hi loka ne rola paya k mar gya ye wo jehra apna foji vr desh lai jammu vch thore din phla sheed hoya usde ware kise de dil vch ni aya k usnu v shardanjli de daiye

    • @manpreetmanu1564
      @manpreetmanu1564 4 роки тому +4

      @@manibela2382 eve BC actor de mout te dukhi hoe firde aa

    • @blatkaribaba5439
      @blatkaribaba5439 4 роки тому

      @@manpreetmanu1564 haahah Aho fudu ne sale

    • @gursimran138
      @gursimran138 4 роки тому

      Tu tate fadla

    • @orknowledge2477
      @orknowledge2477 4 роки тому +4

      Jo banda chann te zameen khareedan di soch te aukaat rakh sakda ....ou banda suside ni kar sakda vikau media v enna de nal milya hunda aa......bande di enni kaint soch c vigyaan ch intrest rakhda c

  • @nirvairthind3485
    @nirvairthind3485 4 роки тому +3

    Boht vdia... ajj taan swaad aa gya👌🏻

  • @stf142
    @stf142 4 роки тому

    ਬਹੁਤ ਵਧੀਆ ਵੀਰ। ਹਰੇਕ topic te gal kiti aaaa👍👍👌👌👌👌👌

  • @sukhjindersingh104
    @sukhjindersingh104 4 роки тому

    ਬਹੁਤ ਚੰਗੀ ਜਾਣਕਾਰੀ

  • @amnindersingh132
    @amnindersingh132 4 роки тому +10

    End galbaat veere 👍

  • @harjeetsingh6428
    @harjeetsingh6428 4 роки тому +5

    ਬਹੁਤ ਵਧੀਆ ਵੀਰੇ ਇਹੋ ਜਿਹੀਆਂ ਵਿਡੀਓਜ ਬਣਾਉਂਦੇ ਰਿਹੋ ਜਿਸਨੂੰ ਦੇਖ ਕੇ ਕਦੇ ਤਾਂ ਕੋਈ ਇਨੰਕਾਬੀ ਯੋਧਾ ਪੈਦਾ ਹੋਵੇਗਾ

  • @JyotaSidhuLIFELINEALLOVER
    @JyotaSidhuLIFELINEALLOVER 3 роки тому

    Tuhadia saria video bhaji bhuta vadia hunda aa information bhita mildi aa bhut kush sikhna nu milada videos to jo lok dakh da aa ohna nu ta mai khana chonda aa free time wich eda di information walia video dakhnia chai di aa jina to bhut kush sikhna nu milda aa

  • @binningarjun4549
    @binningarjun4549 4 роки тому +1

    Dill khush ho gya vrr😊 tanku so much

  • @HarwinderSingh-wb5zn
    @HarwinderSingh-wb5zn 4 роки тому +12

    maha Fuddu system sade schoolan da Bilkul shi veere tere nal sehmat ea

  • @kattadfankhantiyede4735
    @kattadfankhantiyede4735 4 роки тому +12

    *3:04** bilkul sach*

  • @kabaddi5aab39
    @kabaddi5aab39 4 роки тому

    ਵੀਰ ਜੀ ਇਸ ਵੀਡੀਓ ਵਿੱਚ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ । ਧੰਨਵਾਦ ਜੀ ।

  • @johnsham8413
    @johnsham8413 3 роки тому

    Bahut vadia video aa bai g bahut kuj sikh lia video dekhke.Thanks veere for making such a informative video🙏

  • @naresshvarma6354
    @naresshvarma6354 4 роки тому +2

    Well done👍 bro
    I'm a fan of your channel and your thoughts from a long time cause I feel so much same things like you and I always share your content with my people cause it's more helping

  • @samneetdhillon69
    @samneetdhillon69 4 роки тому +27

    School bss apna paisa kma reha mai vi student a but parents ready nahi mera interest sports ch a

    • @jpsingh1761
      @jpsingh1761 4 роки тому +1

      Samneet Singh .bai tu apne parents nu samjha Te khul K gal Kr

    • @dhruvgujjar
      @dhruvgujjar 4 роки тому +1

      Veer tusi apni study v complete kro but apne supneya nu pehal dewo una nu maaro na

    • @amrindersingh1583
      @amrindersingh1583 4 роки тому

      Full motivational 😊

  • @viralvillagevlogs1434
    @viralvillagevlogs1434 4 роки тому

    Vir ji eh video dekh k ajj bhot glla sikhn nu miliya ne..thodi har ek video cho kuch sikhn nu milda..god blees u vir rab tarakiya backshe..

  • @amandeepsinghaman3558
    @amandeepsinghaman3558 4 роки тому

    ਵੀਰੇ ਤੁਹਾਡੀ ਵੀਡੀਉ ਤੋਂ ਕਾਫੀ ਕੁੱਛ ਸਿੱਖਣ ਨੂੰ ਮਿਲਿਆ love you vire 💓

  • @ClassicGabru
    @ClassicGabru 4 роки тому +5

    ਸਤ ਸ਼੍ਰੀ ਅਕਾਲ ਜੀ 🙏

  • @neetukaur8143
    @neetukaur8143 4 роки тому +3

    Love you Bro for giving great knowledge to us

  • @VarinderSingh-yh8yz
    @VarinderSingh-yh8yz 4 роки тому +1

    Bahut hi jayada vadia jankari mildi ha veer ji tuhadi videos ch... inspiration and motivation v bahut milda...

  • @manpreet8026
    @manpreet8026 2 роки тому

    ਵੀਰ ਜੀ ਧੰਨਵਾਦ ।।।

  • @kuldeepofficial03
    @kuldeepofficial03 4 роки тому +5

    ਬਹੁਤ ਜ਼ਿਆਦਾ ਵਧੀਆ motivational ਗੱਲਾ ਦੱਸੀਆਂ ਬਾਈ ਜੀ, ਬਹੁਤ ਬਹੁਤ ਧੰਨਵਾਦ ਆ ਬਈ ਜੀ

  • @deepzdhaliwal4814
    @deepzdhaliwal4814 4 роки тому +6

    Dilo respect saari team nu ess good work lyii 🙏

  • @sukhdeepbrar3080
    @sukhdeepbrar3080 4 роки тому

    ਬਹੁਤ ਵਧੀਆਂ ਜਾਣਕਾਰੀ ਬਾਈ

  • @jpsingh1761
    @jpsingh1761 4 роки тому +1

    Dhanbaad bai g motivation da dose den lai.. Rab Sukh rakhe..

  • @sandeepsidhu8206
    @sandeepsidhu8206 4 роки тому +6

    Yy di spourt lie like karo👍👍

  • @SukhdevSingh-ub2ny
    @SukhdevSingh-ub2ny 4 роки тому +25

    Tik tok nhi dekhda hun
    Sikhda veere
    Krna business
    Mai Rs. 3
    To Paytm de rahi
    70000 bnaye aa
    Study de naal naal
    Risk le ke😇😇😇😇

  • @gurdeepsingh2988
    @gurdeepsingh2988 2 роки тому

    Good massage bro .har ik video bahut sohni hundi aa.waheguru chardikala Cho rakhe 🙏🙏🙏👍

  • @G3_GURU_JUTT
    @G3_GURU_JUTT 3 роки тому

    Very good veere bahaut vadia jankari hundi teri, Rab tenu chardi kala ch Rakhe .

  • @TanishqPB047
    @TanishqPB047 4 роки тому +7

    2.50 saade aale lok sham nu peg lga ke dimaag nu relax krde ne 😁😁😁😁

  • @armanrandhawa1255
    @armanrandhawa1255 4 роки тому +9

    22 sadam Hussain di biography te vedio banaoo
    Support me
    👇👇

  • @djdiamondkhanna9583
    @djdiamondkhanna9583 4 роки тому +1

    Sir ਤੁਹਾਡੀ ਸੋਚ ਨੂੰ ਸਲੀਉਟ ਆ ਜੀ

  • @maansaab8364
    @maansaab8364 2 роки тому

    Bhai ji tuhadi video dekh kye bhoot looka di zindgi badl jawe gi thanks bro Changi jankri den lyi

  • @ishanthakur728
    @ishanthakur728 4 роки тому +13

    Rip sushant singh rajput 😔🙏

  • @sonukjh
    @sonukjh 4 роки тому +22

    Mein v bahut jobs kitian, kime treat krde ne meinu pta a, hun appa apna kam apna business run kita

    • @sonukjh
      @sonukjh 4 роки тому +3

      @YB Gamer Aluminum work da

    • @presidentroley0706
      @presidentroley0706 4 роки тому +1

      @@sonukjh Good work bro Rabb Tarakiya Bakshe🙏🙏

    • @sonukjh
      @sonukjh 4 роки тому +1

      @@presidentroley0706 shukriya Veer tuc v vado fullo

    • @Satveer-nz4cz
      @Satveer-nz4cz 4 роки тому +1

      Good bro 👍👍

    • @Love-iu3xu
      @Love-iu3xu 4 роки тому +1

      Veer je kisse ne koi kmm kholna hove ki kholna chahida?

  • @d.suniversal9307
    @d.suniversal9307 4 роки тому +2

    I am a teacher ,, after see ur video ,, I will be change my thinking way and I will be starts to guide my students..

  • @amplifierhighwattage7696
    @amplifierhighwattage7696 4 роки тому

    Bahut vadiyaa video......! Pure UA-cam wicho 1 no. Motivational video.

  • @amanteam5719
    @amanteam5719 4 роки тому +36

    Aah sale disclike waale ohi teacher lagde aa jinna nu bs pese takk MATLAB aa

  • @sahibjotsingh3940
    @sahibjotsingh3940 4 роки тому +13

    Veere mai ek Scientist banna ha maine comment kar ke dasso ki mai kis hisab nal apne science de subjects nu pada karan ...... Veer ji

    • @harmanbawa
      @harmanbawa 4 роки тому +2

      Tusi kihdi class ch ho jii

    • @Thecliquemusic
      @Thecliquemusic 4 роки тому +3

      Veer kise change sciensest di padai vare search kro te os di life bare search kro te ohna de vichar follow kro na k singran etc. Nu

    • @MissKaur685
      @MissKaur685 4 роки тому +3

      daily kuj na kuj expirmnt kreya kro. jado tak practical nhi kroge odo tak books read nal kuj ni hona. books nu read krke practical kro.

    • @ashwindersingh6956
      @ashwindersingh6956 4 роки тому +2

      I am in this field . Akalpurakh di mrji hoyi ta shyd cheti scientist wala interview nikl je. Tusi bs ehna dhyn rakhna mi Padai othe krna jithe practical kr skko . Simply clg ya university ch education leina te degree pass kr leina kuch ni krda ustoh extra research krna apne professors nal gl krna te extra kamm krna thonu help kru.Ho skke ta india toh bhr eduction leina bhavein vaps ethe aake scientist lgg jao . Te je india ch parhna ta apna research interest lbb ke ohde ch padai krna naa ki jithe teachr ya parents bolde ne te thoda interest naa hovve fr tusi bht agge tk ni jaa skde. Baaki rbb te bhrosa rakhna te yaad rakhna ki eh rasta bht lamba aa ta sabr rakhna .

    • @sahibjotsingh3940
      @sahibjotsingh3940 4 роки тому +2

      @@ashwindersingh6956 hanji mei tuhadi gal samajh gaya thanks for replying

  • @wolforiginchannelO0O0
    @wolforiginchannelO0O0 3 роки тому +1

    Very good veer ji. Thodi eh motivational videos ne meri life hi badal diti. 👍👍
    Always stay blessed veer ji 👍👍

  • @SandeepSingh-wk2cg
    @SandeepSingh-wk2cg 4 роки тому

    Very Nice veer ji ani ghaint information kise ne nhi dasni rab tanu chardi kla bakhse

  • @navsidhu2280
    @navsidhu2280 4 роки тому +10

    Ssa veer g 1984 jo amritsar te attack hoeya c ohde te video bnaeyo plz

    • @jasleensinghnarwal1181
      @jasleensinghnarwal1181 4 роки тому

      Ha veer ohte banaaao video

    • @jasleensinghnarwal1181
      @jasleensinghnarwal1181 4 роки тому +1

      Please please please please please please please please please please please please please please please please please please please please please please please please please please please please please please please please please please please please🙏🙏🙏🙏🙏🙏🙏🙏🙏🙏🙏🙏

  • @Josh-wf1to
    @Josh-wf1to 4 роки тому +5

    Ik cheez da hor fact jrur bnayo
    Har wall clock vich har jagah te 10:10 time walia photos kyu hundia ne
    Tuhadi aaj di video vich v 10:10 time c wall clock ch
    Eh fact jrur check kreyo

    • @legendclashers8294
      @legendclashers8294 4 роки тому

      Bro m aj new viedo upload kiti ohde vich eh 10 :10 wali h bro

    • @legendclashers8294
      @legendclashers8294 4 роки тому

      Bhraa m v new channel banya a ohde vich 10:10 Wala fact h.
      Baki Punjab made wale bro hor vdia smaja skda

    • @khabranok4886
      @khabranok4886 4 роки тому +1

      😂😅😂

    • @sukhdeepsingh9466
      @sukhdeepsingh9466 4 роки тому

      kyuki v shape smytricl a apne brain lai

  • @FamousJatt
    @FamousJatt 4 роки тому +1

    Love from haryana...ਸਹੀ ਕਿਹਾ ਵੀਰੇ ।

  • @JATTDEEP_YT
    @JATTDEEP_YT 4 роки тому

    ਧੰਨਵਾਦ ਵੀਰ ਜੀ

  • @jetpackerspider7611
    @jetpackerspider7611 4 роки тому +1

    ਵੀਰ MLM Use ਕਰਨ ਬਾਰੇ ਵੀ ਇੱਕ ਵੀਡੀਓ ਬਣਾਇੳ
    ਜੋ੍ ਵੀ ਇਸ ਵਿਸ਼ੇ ਤੇ ਵਿਡਿਓ ਚਾਹੁੰਦੇ ਹਨ ਕਮੈਂਟ ਲਾਇਕ ਕਰੋਓ

  • @SatnamSingh-qt7wk
    @SatnamSingh-qt7wk 4 роки тому +2

    ਵਾਦੀਆਂ ਜਾਨਕਾਰੀ ਪਾਜੀ thanks🌹

    • @MandeepSingh-js2vq
      @MandeepSingh-js2vq 3 роки тому

      Hello dear all friends
      Lock down ke karan agar kisi ko job ya work related financial problem aai ha to wo mere sath LIONTRADE me kaam kar sakta ha.
      Khud ki investment kar sakta ha aur friends ko join karwa sakta ha
      500, 1000, 2500, 5000, 12500 and 25000 ke alag alag plan ha aur Sab ki ROI 1% ha.
      INVESTMENT and WORKING PLAN ka PDF whatsapp par mangwa sakte ho.
      Id lagate he agar apki first day se income and ROI na aaye to aap full money wapis le sakte ho.
      For More info Call or Whatsapp
      9777525314
      Mandeep Singh
      First leader fm Punjab.

  • @navdeepbajwa9425
    @navdeepbajwa9425 4 роки тому

    Veere nyc job
    Bhut vdia km krde ho
    Loka nu motivate kr k

  • @nirbhaysingh4683
    @nirbhaysingh4683 7 місяців тому

    ਵੀਰ ਇਹ ਕੰਮ ਘਰ ਤੋ ਸੁਰੂ ਕਰਨਾ ਪਵੇਗਾ

  • @DeepCharheri
    @DeepCharheri 4 роки тому

    Bilkul right hai brother
    Aidda di videos banade rahe karo
    Tuhada ik word kise person di life change kar sakda hai
    Next video vi business te hi lai k aayeyo please request ay brother

  • @ashwani4336
    @ashwani4336 4 роки тому

    ਬਹੁਤ ਹੀ ਵਧੀਆ ਵਿਚਾਰ ਜੀ

  • @nirbhaysingh4683
    @nirbhaysingh4683 7 місяців тому

    ਬਿਲ ਕੁਲ ਸਹੀ ਕਿਹਾ ਵੀਰ

  • @bittusingh-ti5sm
    @bittusingh-ti5sm 4 роки тому

    Thanks veer jindgi new update hon lyi

  • @sukhmindersingh1113
    @sukhmindersingh1113 4 роки тому +1

    Bahut knowledge mili veer.proud of u

  • @anshugill8593
    @anshugill8593 4 роки тому +1

    Kaint video Bhai g God bless uh💯🔥

  • @sukhidhillon4841
    @sukhidhillon4841 4 роки тому +1

    Bahut vdia knowledge walia video's hundia tuhadia y

  • @akashdeepbuttar1381
    @akashdeepbuttar1381 4 роки тому +1

    100% ਸਹੀ ਗੱਲ ਕੀਤੀ ਵੀਰ😊😊

  • @deepaDhaka
    @deepaDhaka 4 роки тому

    ਵੀਰ ਬਹੁਤ ਘੈਂਟ ਬੋਲਦਾ, ਹਿਸਟਰੀ ਦੁਨੀਆਂ ਦੀ ਫਰੋਲਦਾ, ਦੀਪੇ ਦਾਖੇ ਰਾਜ ਸਫਲਤਾ ਦੇ ਖੋਲਦਾ..

  • @sardaarparmvirsinghparam7247
    @sardaarparmvirsinghparam7247 4 роки тому

    ਬਹੁਤ ਹੀ ਵਧੀਆ ਸਰ ਜੀ

  • @manpreetnarain3901
    @manpreetnarain3901 4 роки тому +1

    bahot siraaa knowledge diti Aa y ne thnks y

  • @shubhraj9572
    @shubhraj9572 4 роки тому

    business wali video di wait rahu gi hun veer....👍👍👍