No talk of development, not a word on corruption , feel sorry for the people who are sitting der and laughing at this. I hope bhagwant Maan wins this time. Punjab needs a change.
Bas ji Logon ne in sab Selfish Politicians ko Rast dikhaaya... BHAGWANT MAAN is now the CM. And This should be the start of WAKE UP CALL to all the POWER GREEDING politicians.
Wa wa wa es bande da dimaag dekho, es nu dar aa sidhu je cm ban geya, Sade dandda chadu, channi toh ta kuj ni hona, eh dimaag aa es da, ehna nu dar aa bas
J sidhu v cm banya tan v kuch ni krna ohne....eh gallan tere mere warge loka nu hi aundia ne ...eh ni pata ki es interview ton bad ekhate Beth k hasde hon nal botal kholi howe....dur reh veere ena gandia politics gallan ton...bus entertainment aa
ਨਾ ਅਕਾਲੀ ਦਲ ਨਾਂ ਕਾਂਗਰਸ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਪੰਜਾਬ ਵਿੱਚ 100 percent ji
Sahi aa bro
Nai bro sarkar ouni shromni akali dal di
ਇਮਾਨਦਾਰ ਨੂੰ ਵੋਟ ਪਾਓ, ਦਲ ਨਾ ਦੇਖੋ !
ਆਮ ਆਦਮੀ ❤️❤️❤️❤️❤️❤️❤️
@@satbirsingh2182 teek keha veer ji sare lidra ne guru peera di darti te pehla hi gand paya
ਮਜੀਠੀਆ ਜੀ ਤੁਸੀਂ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਨਸ਼ਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਗ ਗਲੀਆਂ ਵਿੱਚ ਰੋਲੇ ਬਰਗਾੜੀ ਦਾ ਕਾਂਡ ਲੋਕਾਂ ਨੂੰ ਯਾਦ ਹੈ ਪੰਜਾਬ ਅਤੇ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ
ਜਿਹੜੇ ਖਿੱਤੇ ਵਿੱਚ ਇਹੋ ਜਿਹੇ ਲੋਕਾਂ ਨੂੰ ਤਵੱਜ਼ੋ ਮਿਲਣ ਲੱਗ ਜਾਵੇ, ਤਾਂ ਉਸ ਖਿੱਤੇ ਦਾ ਪਤਨ ਤੈਅ ਹੈ।
ਬਿਲਕੁਲ ਸੱਚੀਆਂ ਗੱਲਾ ਨੇ ਘਰ ਦਾ ਭੇਤੀ ਲੰਕਾ ਢਾਹੇ
ਸ. ਨਵਜੋਤ ਸਿੰਘ ਦੀਆਂ ਗੱਲਾਂ ਵਿੱਚ ਦਮ ਹੈ, ਗੰਭੀਰਤਾ ਨਾਲ ਵਿਚਾਰੀਏ !
ਜੋ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ , ਉਹ ਕਿੱਥੇ ਗਿਆ , ਹੁਣ ਤਕ ਤਾ ਅਕਾਲੀ ਤੇ ਕਾਂਗਰਸੀ ਹੀ ਸਨ ਪੰਜਾਬ ਵਿੱਚ , ਦੱਸੋ ਇਹ ਸਾਰਾ ਪੈਸਾ ਕਿੱਥੇ ਗਿਆ , 👀 ਮਾਰਦਾ ਗੱਲਾਂ
ਹੁਣ ਨਹੀਂ ਲਗਦੇ ਲੋਕ ਤੇਰੇ ਮਗਰ 😀
ਦਿਓ ਹਿਸਾਬ ਇਸ ਸਾਰੇ ਕਰਜ਼ੇ ਦਾ
ਆਪ ਜਿੰਦਾਬਾਦ
Je ehna nu hraana ta wash to wadh vote AAP nu pwaao....nh ta ehna ne pher jitt jaana....paise nall🤔🧐
ਪੰਜਾਬ ਦਾ ਨਵਾਂ ਮੁੱਖ ਮੰਤਰੀ ਹਿੰਦੂ ਭਾਈਚਾਰੇ ਚੋ ਅਕਾਲੀ ਦਲ ਦਾ ਮੁੱਖ ਫੈਸਲਾ. ਮਜੀਠੀਆ ਸਾਬ੍ਹ ਦੱਸੋ.
ਤੁਸੀਂ ਕਿੰਨੇ ਕੁ ਹਿੰਦੂ ਮੁੱਖ ਮੰਤਰੀ ਬਣਾਏ ਸੀ ,ਤਸਕਰ ਸਾਬ, ਕਿੰਨੇ ਕੂ ਐਸ ਸੀ ?
Bhut vdhiya discussion majithiyaji. Very good .God bless you. SAD ZINDABAD JaiBharat.
Good Sidhu Sab Next Cm Banao
Sidhu Sab Next Cm Banao 2022
ਚਿੱਟੇ ਵੇਚਦੇ ਵੇਚਦੇ ਦਾੜੀ ਚਿੱਟੀ ਹੋ ਗਈ ਮਜੀਠੀਏ ਦੀ।
Ha ha 🤣
ਜਿੰਨੇ ਇਨਸਾਨੀਅਤ ਦੇ ਕੰਮ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਤੂੰ ਕੀ ਕੀਤਾ
ਬਾਦਲਾਂ ਦਾ ਇਤਹਾਸ ਦੇਖ ਕੇ ਇਹਨਾਂ ਗੁਰੂ ਦੋਖੀਆਂ ਦਾ ਨਾਸ ਕਰੋ ਵਾਹਿਗੁਰੂ
🙏
ਚਿ਼ੱਟਾ zindabad
😉😉
Only AAP.......kejriwal he hun kuch kar sakda punjab lae..... Baki ta apas vich ladi jande hun
Right
Fir Punjab Delhi se hi chalega
@@HR45Indri jado punjab vicho chalda c..... Ta kehra kuch ho gaya
@@HR45Indri sir imandari b koi cheez ha
Sidhu di jutti wargga v nahi aa
Sidhu vrga ghtia bnda vi dunia ch nh khana es desh da gulami krni Pakistan di
ਭਗਵਤ,ਮਾਨ,ਨੂ,ਮੋਕਾ,ਦੇਉਹ,ਨਹੀ,ਫੇਰ,ਇਹ,ਕਜਰ,,ਤੁਹਾਡੇ,ਜੋਤੀਆ,ਲੋਣਗੇ,,ਇਹ,ਸਭ,ਮਿਲ,ਹੋਏ,ਨੇ,,,ਆਪ,ਵਿਚ,ਲੜੀ,ਜਾਦੇ,ਨੇ,ਪੰਜਾਬ,ਵਾਰੇ,ਕੋਈ,ਨਹੀ,ਸੋਚ,ਰਹਿਆ,,ਖਾ,ਗ,ਏ,ਲੁਟਕੇ,ਸਭ,ਕੁਝ,,ਆਪ,ਨੂ,ਮੋਕਾ,ਦਾਉ,ਵੀਰੋ,ਜਾਗੋ
Vikram jee true jee
💯 aam aadmi party 🕯️🕯️🕯️
Kejriwal rss da parvar hai na diggo bhaiya de peri
@@ASingh1699k Badal Modi da Banda
Captain Modi da Banda
Channi Rahul Gandhi da Banda
🤣🤣🤣🤣🤣🤣
MAJITHIA JINDABAD
Love you majihta saab galla bhuth end ne y di
Good
ਜਰਨੈਲ ਚੰਗਾ ਇਹ ਜਮਾਨਤਾਂ ਕਰਵਾਉਂਦਾ ਫਿਰ ਰਹਿ ।
Vote for AAP only!
Bai ji tusi ve jetali de jumaybarri chukki se os bare ve dasso
ਜੀਹਨੇ ਡਾਇਰ ਨੂੰ ਭੋਜਨ ਦਿੱਤਾ
King sidhu
ਪੰਜਾਬ ਦਿਓ ਲੋਕੋ ਸ਼ਰਮ ਖਾਲੋ, ਥੋਡਾ ਕੁਛ ਨੀ ਹੋ ਸਕਦਾ ਬੇਸ਼ਰਮਾ ਦਾ
ਮੇਰੇ ਵੀਰ ਜੀ ਮਜੀਠੀਆ ਜੀ ਮਾਂਝੇ ਦੇ ਜੱਟ ਉਚੇ ਸੁੱਚੇ ਸੁਰਮੇਂ ਦਾ ਪੱਤਾ ਨਹੀਂ ਪੱਤਾ ਨਹੀਂ ਲੱਗਦਾ ਰੰਧਾਵਾ ਜੱਟਾਂ ਦਾ ਉਚੇ ਸੁੱਚੇ ਸੁਰਮੇਂ ਜੱਟਾਂ ਦਾ ਧੀਆਂ ਮੱਝੇ ਦੀਆਂ ਉਚੀਆਂ ਸੁਚੀਆਂ ਦਾ ਪਤਾ ਨਹੀਂ ਲੱਗਦਾ ਮਾਝੇ ਦੇ ਬਾਜ਼ ਸੀ ਰੰਧਾਵਾ ਜੀ ਪੱਤਾ ਨਹੀਂ ਲੱਗਦਾ ਮੀਡੀਆ ਨੂੰ ਕਰਤਾਰਪੁਰ ਸਾਹਿਬ ਜੀ
Majithia sahib 👌👍🙏
Citte da rate v ds Dio janab
20th February *Ballot Revolution* in Punjab.
Bilkul sahi kiha sir
Channi sahab jindabaad
hahaha Thoko taalide vich te...... best line
ਹੁਣ ਮੈਂ ਕਦੇ ਵੀ ਨਹੀਂ ਵੋਟ ਚਿਟੇ ਦਲ ਪਾਵੇਗਾ
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ⚖️⚖️⚖️⚖️⚖️✌️✌️✌️✌️✌️👍👍👍🙏🙏
Chatty da boss 😜
Full support karo majithia sahib nu.
Channi is a good leader. Majithia is responsible for facilitating drug mafia in Punjab.
Zindabad aklidal sarkar Mohali Punjab
Akali dal sarkar bano 2022 Punjab
Sukbir Singh Badal zindabad hai Mohali wich
Akali dal nu layo Punjab wich dubara
Veera kisa na kuch ne dena ha.... Asi ke lena kisa party to.... Kejriwal imandar ha.... Agle ne kam kita hun....
i will vote only for aap.. my cm Sardaar Bhagwant singh maan saab only we want change
ਚਿੱਟੇ ਵਪਾਰੀ ਦਾ ਲੁਕਾਈ ਕੀ
ਚਿੱਟੇ ਵਾਲੇ
Bikram is not a lion of Majha but he is a jackel of Majha
ਸਾਰਾ ਪੰਜਾਬ ਚਿੱਟੇ ਤੇ ਲਾ ਕੇ ਹੁਣ ਗੱਲਾਂ ਮਾਰਦਾ ਮਜੀਠੀਆ।
Aap only
He is absolutely right about Thoko Taali
Navjot Singh honest
Ih fuddu aa chite da vpari
Ede bare vi bolo....sidhu harami te a bnda all harami
No talk of development, not a word on corruption , feel sorry for the people who are sitting der and laughing at this. I hope bhagwant Maan wins this time. Punjab needs a change.
Bas ji Logon ne in sab Selfish Politicians ko Rast dikhaaya... BHAGWANT MAAN is now the CM. And This should be the start of WAKE UP CALL to all the POWER GREEDING politicians.
ਆਕਲੀ ਸਰਕਾਰ ਤਾਂ ਬਣ ਸਕਦੀ ਜੇ ਬਾਸਪਾ ਦਾ CM ਹੋਵੇ
Sadhu sir jindabad
Satguru ji ne Chitra vechan da kadon sabk ditta se
ਝੂਠ ਝੂਠ ਅਕਾਲੀ ਦਲ
Logical
0:54 Jakhar Jat hi hunde vese
ਮੈਨੂੰ ਤਾ ਸਾਰੇ ਲੀਡਰ ਕਾਮੇਡੀਅਨ ਲਗਦੇ ਨੇ ਯਾਰ ਕੋਈ ਵਧੀਆਂ ਲੀਡਰ ਕਾਦੋ ਆਵੇ ਗਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ
Sachia galla majithia sahab
I love the way Majithia called him characterless 😂🤣
ਗੁਰੂ ਘਰ ਦੇ ਦੋਸ਼ੀ ਕਿਸੇ ਬਾਰੇ ਕੀ ਆਖਣਗੇ
Very good
Badals bhut chaange aa.Very good donein their own regimes. God bless you badal Sahib. Majithiyaji God bless you.
Aap nu vote ta sapoot karo
Right
Ofcourse ❣️
Wa wa wa es bande da dimaag dekho, es nu dar aa sidhu je cm ban geya, Sade dandda chadu, channi toh ta kuj ni hona, eh dimaag aa es da, ehna nu dar aa bas
J sidhu v cm banya tan v kuch ni krna ohne....eh gallan tere mere warge loka nu hi aundia ne ...eh ni pata ki es interview ton bad ekhate Beth k hasde hon nal botal kholi howe....dur reh veere ena gandia politics gallan ton...bus entertainment aa
GREWAL G. Official
He will do
Oh ta hai, 22 koi sikh ko k sikhn di ta eh gal karn, hai ta sidhu vi eho jeha par koi vada chor koi shota chor.
Jindabaad majithya
Khali majethia🇮🇳🇮🇳🇮🇳 jindabad💪💪. 💪💪💪💪
BSP+SAD jindabad
Aam admi party zindawaad
Am admi party
Only Bhagwant mann
ਵੇਖੋ ਜੋ ਮਰਜ਼ੀ ਕਰਲੋ ਸਿਆਣੇ ਬੰਦੇ ਨੇ ਆਮ ਆਦਮੀ ਨੂੰ ਹੀ ਵੋਟ ਪਾਉਣੀ
ਮਜੀਠੀਆ ਸੁਪਰ ਮੇਨ
RABBA is bnde nu Matt de
Very nice person 👍👌♥️♥️♥️
I love navjot honest jindabad
ਪੰਜਾਬ ਵਿੱਚ ਟਿਕਟਾਂ ਵੇਚਦੀ ਫੜੀ ਗਈ ਆਮ ਆਦਮੀ ਪਾਰਟੀ, ਰਾਘਵ ਚੱਡਾ,
ਕੇਜਰੀਵਾਲ ਚੋਰ ਹੈ ਦੇ ਲੱਗੇ ਨਾਅਰੇ
#TicketBlackiaAap
Put Agia Na Phir Te Beadbia Da Hisaab Vi Laina Ohne Tension Na Lai
Sahi
Koi b party raj kare par meun koi dekte nahi ma koi Punjab da Raja nahi par vikram majihta jaha Punjab da nukshan karre koi nahi kar sakda
Lucha Landa Choudhary,te ,,,,,,,,,,,, ,,,,,,,,pardhan , jagdish bhola yaad hai majithia sab ?
App jindabad
Hun kihte bhaj gay tusi Majithia SAHB😂😂
Aa dekh lo.hun dharm de na te loga vich fot pa rahe aa.waheguru ehna nu sach boln di himmat deye
Kejriwal ji is best...he will change the Punjab
ਤੁਸੀਂ ਲੋਕ ਤਾਂ ਬੁੜੀਆਂ ਨਾਲੋ ਵੀ ਮਾੜੇ ਹੋ ਓਹ ਵੀ ਇਕ ਦੂਜੀ ਨੂੰ ਮੇਹਣੇ ਘੱਟ ਦਿੰਦਿਆ ਹਨ ਤੁਸੀਂ 5 ਸਾਲ ਇਹੋ ਕੰਮ ਕਰਦੇ ਹੋ ਮੇਹਣੋ ਮੇਹਣੀ ਸ਼ਰਮ ਕਰੋ ਕੁਝ ਤੁਸੀ ਲੋਕਾਂ ਨੇ ਪੰਜਾਬ ਦਾ ਕੀ ਸਵਾਰਨਾਂ ਘਗਰੀਆਂ ਪਾਕੇ ਘਰ ਬੈਠੋ ਚੰਗੇ ਬੰਦਿਆ ਨੂੰ ਅਗੇ ਔਣ ਦਿਓ ਜੋ ਪੰਜਬ ਦੇ ਲੋਕਾਂ ਲਈ ਚੰਗਾ ਕੰਮ ਕਰਨ ਅਸੀਂ ਬੇਵਕੂਫ ਨਹੀ ਹਾਂ ਤੁਸੀ ਹਰ 5 ਦਾ ਠੇਕਾ ਨਹੀ ਲਿਆ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਬਿਕਰਮ ਮਜੀਠੀਆ ਜ਼ਿੰਦਾਬਾਦ
Vikram Majithia ne ajj feem bad khadi a gappi sire da
Drug dealer 🤣🤣
ਇਹ ਸਾਰੇ ਚੋਰ ਆ ਜੀ, ਇਸ ਵਾਰ ਭਗਵੰਤ ਮਾਨ,
😂😂😂 ਬਿਲ ਕੁੱਲ ਸਹੀ ਕਿਹਾ ਮਜੀਠਿਆ ਸਾਹਿਬ
Perfect
Tere varga nhi Navjot Singh Sidhu....he is very honest person but majhithia you are very currupt
Aap is coming in punjab
Munni🤣😂
Sukhi ehda Jija
@@mnn487 sukhi ni sukha amli
What is the meaning of characterless, Nothing is happened like this .if happened come in media explain,
ਪੰਜਾਬ ਦੇ ਲੀਡਰਾਂ ਦੀ ਕਰਤੂਤ ਆਈ ਸਾਹਮਣੇ, ਮੁੰਡੇ ਨੇ ਕੱਲੇ ਕੱਲੇ ਮੰਤਰੀ ਦੀਆਂ ਖੋਲ ਦਿੱਤੀਆਂ ਪੋਲਾਂ।
🔴👉 ua-cam.com/video/WnxRoXt3nLo/v-deo.html
Good man
. मजीठिया साहब अगर अकाली दल सत्ता में वापस आता है तो क्या आप अनिल जोशी को मुख्यमंत्री बनाएंगे क्योंकि अनिल जोशी हिंदू भाईचारे से आता है
Maa es bande nu vadiya tan nahi samjada par jo vi ehne navjot sidhu baate keya oh bilkul sach keya
Sidhu bare Jo kiha SB shi
Car bare bikram ji ek vari sapashat jarur kar dena ji.
ਵਾਹਿਗੁਰੂ ਜੀ ਕਿਰਪਾ ਕਰਿਉ ਸਾਰੇ ਲੀਡਰ ਚੜਦੀਆਂ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਿਰਪਾ ਕਰਿਉ
Sare kutte leader apne kol bula lyo WAHEGURU JI
ਛੂਪ 😂😂😂😂😂😂ਸਾਲਾ ਤੋਤਲਾ