Neta ji sat sri akal ਪ੍ਰੋਗਰਾਮ 'ਚ Navjot Singh Sidhu ਦਾ ਦੇਖੋ ਪੂਰਾ ਇੰਟਰਵਿਊ

Поділитися
Вставка
  • Опубліковано 29 вер 2024
  • #netajisatshriakal #navjotsidhu #loksabha2019
    ਨੇਤਾ ਜੀ ਸਤਿ ਸ੍ਰੀ ਅਕਾਲ ਪ੍ਰੋਗਰਾਮ 'ਚ Navjot Singh Sidhu ਦਾ ਦੇਖੋ ਪੂਰਾ ਇੰਟਰਵਿਊ

КОМЕНТАРІ • 807

  • @PunjabTV66-yz3px
    @PunjabTV66-yz3px 5 років тому +31

    Great man honest person Mr Navjot Singh Sidhu Singh is King king of the world God bless you good luck CM Punjab

    • @varinderpannu7011
      @varinderpannu7011 5 років тому

      Vaah ...to Sharma Saab bhi support karte hai..Sidhu Saab ko

    • @modijiisbest1597
      @modijiisbest1597 5 років тому +1

      @@varinderpannu7011
      Siddhu sale hygiene ki dushman,,, he should use spoon to take food out ,,,, He is using his dirty hand,,,,

  • @ajaibsingh6433
    @ajaibsingh6433 3 роки тому +10

    ਪੱਤਰਕਾਰ ਨੂੰ ਇੱਕ ਵਾਰ ਵੀ ਰੋਟੀ ਖਾਣ ਨੂੰ ਨੀ ਕਿਹਾ ੲਿਹ ਕਿੱਥੋਂ ਦੀ ਮਹਿਮਾਨ ਨਵਾਜ਼ੀ ਆ

  • @abdullmohsinjaan2608
    @abdullmohsinjaan2608 4 роки тому

    Sikh sangat ko bohat Mubarakbad ho our pak aay ziyarat kare apne pak astano ki well come 🇵🇰🇵🇰🇵🇰🇵🇰🇵🇰🇵🇰

  • @sarpanchzaildar9222
    @sarpanchzaildar9222 5 років тому +6

    Love you Sidhu ji❤️

  • @gurmukhsingh5911
    @gurmukhsingh5911 5 років тому +39

    Love ju Sidhu saab

    • @sajidbutt2671
      @sajidbutt2671 5 років тому

      Good g

    • @parmindergill6396
      @parmindergill6396 5 років тому +1

      ਨਵਜੋਤ ਸਿੰਧੂ ਬਹੁਤ ਵਧੀਆਂ ਇਨਸਾਨ

  • @জীবনেরকিছুগল্প-জ৯স

    shidu ji love from bangladesh

  • @Jagsir7003
    @Jagsir7003 3 роки тому

    Bhut ਸੋਹਣਾ ਪ੍ਰੋਗਰਾਮ

  • @SunitaSharma-id5ql
    @SunitaSharma-id5ql 5 років тому +4

    ਸਿੰਧੂ ਭਾਜੀ ਜਿੰਦਾਬਾਦ

  • @sultansulu7589
    @sultansulu7589 5 років тому +5

    Sidhu pa ji we love you ❤🇵🇰🙋🏻‍♂️

  • @kirankolhi7015
    @kirankolhi7015 2 роки тому

    You are the best Navjot Singh Sidhu

  • @gurpreetsinghgill1143
    @gurpreetsinghgill1143 5 років тому

    Nic person sidhu

  • @europewale4926
    @europewale4926 5 років тому +19

    ਭੈਣਚੋ ਪੂਰੇ ਇੰਟਰਵਿਊ ਚ ਨਾ ਜ਼ੁਬਾਨ ਰੁਕੀ,
    ਨਾ ਚਮਚਾ ਖਾਂਦੇ ਦਾ,
    ਅਜੇ ਡਾਇਟ ਤੇ ਏ,
    ਬਾਕੀ ਸਿੱਧੂ ਬੰਦਾ ਘੈਟ ਏ,👌🏼👌🏼

  • @yanketerry
    @yanketerry 5 років тому +39

    Lion of punjab Navjot Singh Sidhu 💪🏻💪🏻💪🏻💪🏻💪🏻💪🏻

  • @sonusamrai
    @sonusamrai 5 років тому +2

    ਸੋਢੀ ਸਾਬ ਐਨੇ ਨੇਤਾ ਨਾਲ ਮੁਲਾਕਾਤ ਕਰਦੇ ਹੋ ਤੁਸੀਂ ਏ ਵੀ ਜੋ ngo ਪੰਜਾਬ ਐਨਾ ਵਧੀਆ ਕੰਮ ਕਰ ਰਹੀ ਹੈ we donot accept money or things ਬਾਰੇ ਕੋਈ ਨੇਤਾ ਨਹੀਂ ਜਾਣਦਾ ਕਿਉ ਓਨਾ ਦੀ ਮਦਦ ਲਈ ਅੱਗੇ ਨਹੀਂ ਆਉਦੇ

  • @amitbhatia.
    @amitbhatia. 3 роки тому +1

    ਪੰਜਾਬ ਦਾਂ ਸਬ ਤੋਂ ਪਾਖੰਡੀ ਬੰਦਾ ਲਿਖਾ ਕੇ ਲੇਲੋ ਏਹ ਬੰਦਾ ਵੇਚ ਕੇ ਖਾਂ ਜਾਊਗਾਬਸਬ ਕੁਜ ਨਾਟਕਬਾਜ਼ ene ਕਿਸੇ ਪਾਸੇ ਜੋਗਾ ਨਹੀ ਰਹਿਣਾ

  • @samrisamri1259
    @samrisamri1259 3 роки тому +3

    ਇਕ ਹਿਸਾਬ ਨਾਲ ਗੱਪਾਂ ਸੁਖਬੀਰ ਵਾਲੀਆਂ ਹੀ ਨੇ,
    ਬਸ ਤਰੀਕਾ ਹੋਰ ਆ

  • @loveneeshgoyal9887
    @loveneeshgoyal9887 3 роки тому +1

    ਪੰਦਰਾਂ ਪਾਰਟੀਆਂ ਬਦਲ ਦਿੱਤੀਆਂ ਇਸ ਨੇ ਜਿਹੜੀ ਪਾਰਟੀ ਵਿੱਚ ਜਾਂਦਾ ਹੈ ਚਮਚਾਗਿਰੀ ਕਰਕੇ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੰਦਾ ਹੈ

  • @Sangrur13..
    @Sangrur13.. 2 роки тому +1

    Grib...nu...ghar....banauna...kapda...kharidna...bahut...muskil...hai....tuhade...kale...angreja...de..raaj...vich..

  • @kuljitkaur3338
    @kuljitkaur3338 5 років тому +27

    Very nice Sidhu ji god bless u

  • @naviart5278
    @naviart5278 3 роки тому +1

    ਉਹ ਤਾਂ ਕੁਦਰਤੀ ਉਹਦੇ ਮੂੰਹ ਚੋ ਨਿਕਲ ਗਿਆ ਕਿ ਤੁਸੀਂ ਲੈ ਲੋ ਪਤਰਕਾਰ ਮੌਕਾ ਸੰਭਾਲ ਗਿਆ ਅਤੇ ਕਹਿੰਦਾ ਮੈਂ ਲੈਨਾ
    ਉਹ ਤਾਂ ਢੋਲ-ਢੁਲ ਦੀ ਗਲ ਦਸ ਰਿਹਾ ਸੀ ।

  • @ekonkar7481
    @ekonkar7481 5 років тому +3

    ਜ਼ੇਕਰ ਰੂਹਾਂ ਦੇ ਰਿਸ਼ਤਿਆ ਦੀ ਦੁਨੀਆਂ ਉੱਤੇ ਹੋਂਦ ਨਾ ਹੁੰਦੀ ਤਾਂ ਰੱਬ ਦੀ ਗੱਲ , ਇਨਸਾਨੀਅਤ ਦੀ ਗੱਲ ਕੌਣ ਅਤੇ ਕਿਵੇਂ ਕਰਦਾ ਕਿਉਂਕਿ ਦੁਸ਼ਟ ਬੁੱਧੀ ਘੌਰ ਸਜ਼ਾ ਤੱਕ ਰੱਬ ਨੂੰ ਪੁੱਤ ਹੀ ਮੰਨਦੀ ਹੈ । ਆਖਰ ਵਿਚ ਕੰਦਾਂ ਨਾਲ ਸਿਰ ਮਾਰਕੇ ਜ਼ਗਤ ਵਿਚੋਂ ਵਿਦਾ ਹੋ ਜਾਂਦੀ ਹੈ ਪ੍ਰੰਤੂ ਰੱਬ ਦੇ ਕੁਝ ਪਾਪੀ , ਅਪਰਾਧੀ ਹੱਸਦੇ ਚਿਹਰੇ ਨਾਲ ਜਾਣ ਦੀ ਆਸ ਨਾਲ ਰੋਜ਼ ਸਹਿੰਦੇ , ਸਹਿੰਦੇ , ਬਸ ਸਹਿੰਦੇ ਹਨ। ਉਹ ਸੱਚ ਦਾ ਰਸਤਾ ਹੋ ਹੀ ਨਹੀਂ ਸਕਦਾ ਜਿਸ ਵਿਚ ਸੰਘਰਸ਼ , ਤਿਆਗ , ਬਲਿਦਾਨ ਨਹੀਂ ਹੈ ਪ੍ਰੰਤੂ ਗੱਲ ਫਿਰ ਉੱਥੇ ਹੀ ਆ ਰੁਕ ਜਾਂਦੀ ਹੈ ਕਿ ਇੱਥੇ ਸਭ ਸੱਚੇ ਹਨ। ਗੱਲ ਨੂੰ ਸਮਝੋ ਰੱਬ ਨੂੰ ਪੁੱਤ ਨਾ ਬਣਾਉ ਚੰਗੇ ਰਹੋਗੇ । ਸਰਭਤ ਦਾ ਭਲਾ

  • @sukhwindrsukhwindrsonu3053
    @sukhwindrsukhwindrsonu3053 5 років тому +69

    ਪੰਜਾਬ ਦੀ ਵੱਡੀ ਸਮੱਸਿਆ ਲੋਕ ਸਿੱਧੂ ਸਾਹਿਬ ਨੂੰ ਪਸੰਦ ਕਰਦੇ ਪਰ ਕੈਪਟਨ ਨੂੰ ਨਹੀ
    ਲੋਕ ਸੰਨੀਦਿਓਲ ਨੂੰ ਪਸੰਦ ਕਰਦੇ ਪਰ ਮੋਦੀ ਨੂੰ ਨਹੀ ਚੰਗੇ ਬੰਦੇ ਹੈਗੇ ਪੰਜਾਬ ਚ ਪਰ ਕਿਤੇ ਨਾ ਕਿਤੇ ਗੜਬੜ ਹੈ

    • @anmolmiglani2743
      @anmolmiglani2743 5 років тому +1

      Bai lok jinu pasand krde hai ohnu hi vote paun..... Party nu na vekhn.... Avde halke vale bande nu select kro.... Kam ohne karaune aa... Modi ya rahul ne ni

  • @naviart5278
    @naviart5278 3 роки тому +1

    9:58 ਤਕ ਪਤਰਕਾਰ ਨੂੰ ਖਾਣ ਲਈ ਨਹੀ ਪੁਛਿਆ ਉਹ ਤਾਂ ਕੁਦਰਤੀ ਢੋਲ ਵਾਲੀ ਗੱਲ ਦਸ ਰਿਹਾ ਸੀ ਤਾਂ ਉਹ ਦੇ ਹੱਥ ਵਿੱਚ ਬੌਲ ਸੀ ਤੁਸੀ ਲੈ ਲੋ ਤੂਸੀ ਲੈ ਲੋ ਹੋ ਗਈ ।

  • @sharanbirkhaira7556
    @sharanbirkhaira7556 2 роки тому +1

    2019 ਚ ਮੈ ਵੀ ਸਿੱਧੂ ਗੁੱਡ ਸਿੱਧੂ ਗੁੱਡ ਕਰਦਾ ਸੀ, ਅੱਜ ਪਤਾ ਲੱਗਾ ਕਿ ਕੁਝ ਨੀ ਏਦੇ ਪਲੇ

  • @SLAVEOFAKAAL-PURAKH
    @SLAVEOFAKAAL-PURAKH 5 років тому +2

    ੪੫-੪੬ ਸਾਲ ਆਲ਼ੀ ਗੱਪ ਮਾਰ ਦਿੱਤੀ! ਪੰਜਾਂਹ ਸਾਲ ਤੋਂ ਤਾਂ ਉੱਪਰ ਆ ਤੂੰ ਸਿੱਧੂ! ਆਹ ਵਿੱਕਪੀਡੀਆ ਆਲ਼ਿਆ ‘ਤੇ ਮੁਕੱਦਮਾ ਕਰਦੇ!
    Navjot Singh Sidhu (born 20 October 1963) is an Indian politician, television personality and former cricketer. He currently serves as the Minister of Local Government, Tourism, Cultural Affairs, and Museums of the State of Punjab.[1] In 2006 he was convicted of "culpable homicide" in a road rage incident.[2]

  • @rajvirsinghmaan2880
    @rajvirsinghmaan2880 3 роки тому +5

    ਬੱਸ ਗੱਲਾਂ ਯੋਗਾ ਇਹ ਜਿੰਨਿਆ ਮਰਜ਼ੀ ਸੁਣ ਲਵੋ

  • @ergurpreet5
    @ergurpreet5 2 роки тому

    22:45 ਸਿੱਧੂ ਮੰਨਦਾ ਕੇ ਮੇਰੀਆਂ ਦੋ ਭੈਣਾ ਨੇ, ਫੇਰ ਝੂਠ ਕਿਉਂ ਬੋਲਦਾਂ ਸਿੱਧੂ ਸਾਹਿਬ

  • @fussyreels
    @fussyreels 5 років тому +20

    Sidhu g best of luck from Pakistan.

  • @surajdogra1
    @surajdogra1 5 років тому +3

    Sidhu paaji puri interview ch kilo chawal khaa gaye.

  • @ekonkar7481
    @ekonkar7481 5 років тому +11

    ਸਿੱਧੂ ਸਾਹਿਬ ਜੀ ਪਹਿਲੀ ਗੱਲ ਵਿਚ ਹੀ ਜ਼ਾਨ ਕੱਢ ਦਿੱਤੀ ਕੁਝ ਬੰਦੇ ਦੂਰ ਹੋਕੇ ਵੀ ਨੇੜੇ ਹੁੰਦੇ ਹਨ , ਕਈ ਨਾਲ ਹੋ ਕੇ ਵੀ ਦੂਰ , ਸੱਚਾ ਬੰਦਾ ਸ਼ਕਾਇਤ ਨਹੀਂ ਕਰਦਾ ਸ਼ਿਕਤਸ ਦਿੰਦਾ ਹੈ ਪ੍ਰੰਤੂ ਵੱਡਾ ਸਵਾਲ ਇਹੀ ਹੈ ਸੱਚ ਜ਼ਾਣਕੇ ਤੁਸੀਂ ਸ਼੍ਰਿਸ਼ਟੀ ਕਦੋਂ ਬਦਲੋਗੇ ਪਾਣੀ ਦੀ ਚੂਲੀ ਨਾਲ ਗੱਲ ਨਹੀਂ ਬਣਨੀ ਹੰਝੂਆਂ ਦੀ ਚੂਲੀ ਲੈਕੇ ਸੰਕਲਪ ਕਰਨਾ ਪਉ ਜੀ । ਦੇਸ਼ ਦੀ ਜ਼ਨਤਾ ਦਾ ਭਲਾ ਕਦੋਂ ਕਰੋਗੇ ਜੀ । ਸਰਭਤ ਦਾ ਭਲਾ

  • @daksharneja
    @daksharneja 5 років тому +1

    Hypocrisy, 1Cr y boss coz u r in elections. BJP was ur mother now what congress is ur father

  • @sharrysingh9687
    @sharrysingh9687 5 років тому +5

    Sidhu bai captain kolo saade 2500 ruppee mahine de te saada Mobile te saadi ghar ghar naukri tan dawade nahi tan aapan saare youth ikathe hoke road te chakka jaam karange.....

  • @amitgarg822
    @amitgarg822 2 роки тому

    ✊ਕੰਪਿਊਟਰ ਅਧਿਆਪਕਾਂ ✊ਨਾਲ ਕੀਤਾ ਇਕਰਾਰਨਾਮਾ (ਨਿਯੁਕਤੀ ਪੱਤਰ) ਲਾਗੂ ਕਰੋ.
    ✊ਕੰਪਿਊਟਰ ਅਧਿਆਪਕਾਂ ✊ਦੇ ਬਿਨ੍ਹਾਂ ਕਾਰਨ ਰੋਕੇ ਲਾਭ ਤੁਰੰਤ ਲਾਗੂ ਕੀਤੇ ਜਾਣ ਜੀ.
    ✊ਕੰਪਿਊਟਰ ਅਧਿਆਪਕਾਂ ✊ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਵਿਤਕਰਾ ਬੰਦ ਕਰੋ|

  • @yaad90
    @yaad90 5 років тому +37

    4ਕਿੱਲੋ ਸਲਾਦ ਖਾ ਗਏ ਸਿੱਧੂ ਸਾਹਿਬ 😊
    ਤੇ ਥੱਲ੍ਹੇ ਲਿਖਿਆ ਆਓਦਾ
    ਭਾਰ ਘੱਟਾ ਰਹੇ ਨੇ ਸਿੱਧੂ 😂
    But we love you sir

    • @mannan.pbx1
      @mannan.pbx1 5 років тому +5

      22 slaad chahe banda 5 killo v kha lave ohde naal fat ni increase hunda sirf vitamins and nutriations increase hunde ne

    • @yaad90
      @yaad90 5 років тому

      @@mannan.pbx1 ਭਰਾ ਪਰ ਗੌਰ ਨਾਲ ਵੇਖਿਆ ਮੈਂ। ਭਾਰ ਘਟਾਉਣ ਵਾਲਾ ਸਲਾਦ ਨਈ ਲਗਦਾ। ਭਾਜੀ ਦਾ 😊

  • @Singhofpunjab303
    @Singhofpunjab303 5 років тому +5

    Finally 15 mint baad anchor veer nu khaan nu mileya kujh nhi taa vekhi janda c😂🤣

  • @mohamlal1783
    @mohamlal1783 5 років тому +26

    सिधुं भाई की वंले वंले मोदी कि थॉले थॉले है और सिधुं भाई की 23 मोदी हार गा सिधुं भाई जिचु गा

  • @gurjeetsingh9141
    @gurjeetsingh9141 4 роки тому +1

    2022 ਵਿੱਚ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ

  • @nikkabajwa1175
    @nikkabajwa1175 3 роки тому +1

    ਕੁੱਤੇਆ ਦਾ ਸੌਂਕ ਬਹੁਤ ਚੰਗਾ ਆ

  • @sharanbirkhaira7556
    @sharanbirkhaira7556 2 роки тому

    ਮਾਫ ਕਰਨਾ ਸਿੱਧੂ ਸਾਬ ਅੱਜ ਆਪ ਜੀ ਦੀ ਭੈਣ ਨੇ ਇਲਜਾਮ ਲਾਏ ਨੇ , ਓਸ ਬਾਰੇ ਦਸੋ ਕੀ ਬਿਆਨ ਨੇ, ਬਾਕੀ ਆਪ ਜੀ ਦੀ ਪਤਨੀ ਮੰਮ ਸਿੱਧੂ ਆਖ ਰਹੀ ਅ ਕ ਸਿੱਧੂ 8 ਸਾਲ ਦਾ ਸੀ ਜਦੋਂ ਸਿੱਧੂ ਦੀ ਮਾਂ ਤਲਾਕ ਲਾਏ ਗਏ ਸੀ ਭਗਵਾਨ ਸਿੰਘ ਕੋਲੋਂ

  • @bntydhiman9292
    @bntydhiman9292 5 років тому +9

    Sidhu saab main bda complicated bnda han bt ajj de interveiw ton baad tuhada fan bn gya....tuhanu asi centre vich as PM dekhna chahunde han

  • @amitgarg822
    @amitgarg822 2 роки тому

    ਪੰਜਾਬ ਸਰਕਾਰ ਤਰੱਕੀ ਦੀਆਂ ਰਾਹਾਂ ਤੇ 7000 ✊ਕੰਪਿਊਟਰ ਅਧਿਆਪਕਾ ✊ਦੇ 16 ਸਾਲਾਂ ਤੋਂ ਲਟਕਦੇ ਮੱਸਲੇ ਹੱਲ ਕਰੋ
    16 ਸਾਲਾਂ ਦੀ ਨੋਕਰੀ ਵਿੱਚ ਕੋਈ ਤਰੱਕੀ ਨਹੀਂ ਦਿੱਤੀ
    ਸਿੱਖੀਆ ਵਿਭਾਗ ਨੇ ਗਵਰਨਰ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ
    6 ਸਾਲ ਦੀਆਂ ਮੈਡੀਕਲ ਅਤੇ ਕਮਾਈ ਛੁੱਟੀਆਂ ਖੋਹ ਲਈਆਂ
    ਰਾਜਪਾਲ ਵੱਲੋਂ ਜਾਰੀ ਨਿਯੁਕਤੀ ਪੱਤਰ ਲਾਗੂ ਨਹੀਂ ਕੀਤਾ
    ਕੰਪਿਊਟਰ ਅਧਿਆਪਕ ਦੇ ਮਰਨ ਉਪਰੰਤ ਪਰਿਵਾਰ ਨੂੰ ਕੋਈ ਲਾਭ ਨਹੀਂ
    ਮੈਡੀਕਲ ਸੁਵਿਧਾਵਾਂ ਤੋਂ ਵਾਂਝੇ ਰੱਖਿਆ ਹੋਇਆ ਹੈ
    ਆਈ ਆਰ ਅਤੇ ਏ ਸੀ ਪੀ ਦੀਆਂ ਸੁਵਿਧਾਵਾਂ ਤੋਂ ਵਾਂਝੇ ਕੀਤਾ ਜਾ ਰਿਹਾ
    ਕੋਵਿਡ ਡੀਉਟੀ ਦੋਰਾਨ ਮਰਿਆ ਦੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ

  • @harpreetsinghmann
    @harpreetsinghmann 5 років тому +21

    ਹੁਣ ਪੱਤਰਕਾਰਾਂ, ਟਿਕ ਕੈ ਰੋਟੀ ਵੀ ਨਹੀਂ ਖਾਣ ਦੇਣੀ।

    • @S4SEKHON
      @S4SEKHON 5 років тому

      😂😂

    • @tejwantsingh1950
      @tejwantsingh1950 3 роки тому

      ਬਾਈ ਜੀ ਇਹ ਪਹੁੰਚਦਾ ਹੀ ਰੋਟੀ ਦੇ ਸਮੇਂ ਤੇ ਹੈ ਜੀ।।

  • @amitgarg822
    @amitgarg822 2 роки тому

    ਜੇ ਇਹ ਸਰਕਾਰ✊ ਕੰਪਿਊਟਰ ਅਧਿਆਪਕਾਂ ✊ਦੇ ਰਾਜਪਾਲ ਜੀ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਹੀ ਲਾਗੂ ਨਹੀਂ ਕਰ ਸਕਦੀ ਤਾਂ ਇਹ ਜੋ ਨਵੀਆਂ ਨੌਕਰੀਆਂ ਦੀ ਗੱਲ ਕਰਦੇ ਆ ਤਾਂ ਉਹ ਸਿਰਫ ਤੇ ਸਿਰਫ ਝੂਠ ਹੈ।
    ਜੋ ਸਰਕਾਰ ਸੰਵਿਧਾਨਕ ਕੰਮ ਵੀ ਪੂਰੇ ਨਹੀਂ ਕਰ ਸਕਦੀ ਉਹ ਕੁਝ ਨਹੀਂ ਕਰ ਸਕਦੀ।

  • @bhupi6306
    @bhupi6306 5 років тому +8

    Sidhu shaab good minster ha ji

  • @gurnaibbassi6654
    @gurnaibbassi6654 3 роки тому +1

    Gappi sale dallleee

  • @GagandeepSingh-tm8wx
    @GagandeepSingh-tm8wx 3 роки тому +1

    Roti bad ch v khadi je g mou vekh calda

  • @DeepakPandey-ug4ue
    @DeepakPandey-ug4ue 3 роки тому +1

    Now he praises Pakistan. Lol

  • @chaina357
    @chaina357 5 років тому +12

    shoukeen insaan

  • @harninderkaur7781
    @harninderkaur7781 3 роки тому +1

    Sidhu punjab di baad ch gal kari pehla train de nichy aa k jo bande mare nay ohna nu tan puch la dubara

  • @sarabjitsinghchaudhry6892
    @sarabjitsinghchaudhry6892 3 роки тому +1

    ਹੁਣ ਪੰਜਾਬ ਦੇ ਅਗਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹਨ। ਬੀ-ਜੇ-ਪੀ ਸਿਰਫ ਇਕੋ ਪਾਰਟੀ ਹੋਵੇਗੀ ਜਿਸ ਕੋਲ ਬਹੁਮਤ ਹੈ. ਸਿੱਧੂ ਸਾਹਿਬ ਹੀ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਆਪਣੀ ਸਮੱਸਿਆ ਦੇ ਹੱਲ ਲਈ ਮਦਦ ਕਰ ਸਕਦੇ ਹਨ। ਅਕਾਲੀਆਂ ਨੂੰ ਮੋਦੀ ਤੋਂ ਲਾਭ ਨਹੀਂ ਮਿਲ ਸਕਿਆ। ਨਵਜੋਤ ਸਿੰਘ ਸਿੱਧੂ ਕੋਲ ਸਿਰਫ ਮੋਦੀ ਤੋਂ ਲਾਭ ਲੈਣ ਦੀ ਤਾਕਤ ਹੈ ਜੇ ਉਨ੍ਹਾਂ ਨੂੰ ਬੀ-ਜੇ-ਪੀ-ਪੀ ਦੇ ਮੁੱਖ ਮੰਤਰੀ ਵਜੋਂ ਜਿੱਤਣ ਲਈ ਜਨਤਕ ਸਮਰਥਨ ਮਿਲਦਾ ਹੈ। ਨਵਜੋਤ ਸਿੰਘ ਸਿੱਧੂ ਜਿੰਦਾਬਾਦ।

  • @truckmakhma20
    @truckmakhma20 3 роки тому

    ਬਸ ਕਰ ਹੁਣ ਪੰਜ ਕਿਲੋ ਅੰਨ ਖਾ ਗਿਆ ਹੋਣਾ ਬਆਦ
    ਵਿੱਚ ਉਗਲਾਂ ਚੱਟਣ ਲੱਗ ਜਾਦਾ

  • @KulwantSingh-xs5lj
    @KulwantSingh-xs5lj 5 років тому +1

    Hahaaa ajj dekho kithe gya sidhu na Congress da na Bjp da

  • @ashajethwani3282
    @ashajethwani3282 3 роки тому +4

    Satnam waheguru ji waheguru ji waheguru ji

  • @harindersinghsidhu148
    @harindersinghsidhu148 5 років тому +4

    ਸੁਆਦ ਨਾਲ ਰੋਟੀ ਖਾਧੀ ਕੈਮਰੇ ਅੱਗੇ formality’s ਵੀ ਨਹੀਂ ਦਿਖਾਈ ,ਜੋ ਹੈ ਉਹ ਦਿਖਾਇਆ , ਬਹੁਤ ਵਧੀਐ interview ਹੈ।ਕਿਸੇ ਦੇ ਪਿੱਛੇ ਲੱਗ ਕੇ ਮੰਦਾਂ ਬੋਲਣਾ ਓਹ ਵੀ ਪੰਜਾਬੀ ਸਰਦਾਰ ਨੁੰ ਉਸਦੀ ਆਪਣੀ ਸੋਚ ਤਾਂ ਨਹੀਂ ਹੋ ਸਕਦੀ , ਪਿੰਡ ਦਾ ਸਰਪੰਚ ਬਣਨ ਤੋਂ ਲੈ ਕੇ ਨੇਤਾ ਬਣਨਾ ਸੌਖ ਏ ਪਰ ਵਿਰੋਧੀ star ਪ੍ਰਰਚਾਰਕ ਬਣਨਾ ਬਹੁਤ ਔਖਾ ਹੈ, ਤਾਹੀ ਸਾਰੇ India ਚ ਸਿੱਧੂ ਸਿੱਧੂ ਹੋਈ ਪਈ ਐ।

  • @sanjaythakur4677
    @sanjaythakur4677 5 років тому +1

    Dekh moosewala moosewala hoye payi ha

  • @baldeev915
    @baldeev915 2 роки тому

    ਕੋਈ।ਨੀ।ਹੁੰਦਾ।ਸ਼ਿਵ।ਲਿੰਗ।।ਪੱਤਰਕਾਰ।ਜੀ

  • @JattFactor
    @JattFactor 2 роки тому

    ਜਦੋਂ ਸੜਕਾਂ ਤੇ ਲੋਕ ਭੁੱਖੇ ਸੋਣ ਤੁਸੀ ਆਪਣੇ ਖਾਣ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ ?

  • @akashverma7274
    @akashverma7274 5 років тому +40

    comgress akali chor party aa but sidhu bnda vadia aw

  • @mansasingh1346
    @mansasingh1346 5 років тому +1

    ਸਿੱਧੂ ਨੇ ਇੱਕ ਵਾਰ ਵੀ ਪੱਤਰਕਾਰ ਨੂੰ ਰੋਟੀ ਖਾਣ ਨੂੰ ਨਹੀ ਕਿਹਾ ਯਾਰ ਇਹ ਪੰਜਾਬੀ ਦਾ ਦਿਲ ਨਹੀ ਸਿਰਫ ਗੱਲਾਂ ਕਰਨੀਆ ਸੋਖੀਆ

  • @YAARMALANG
    @YAARMALANG 5 років тому +5

    Sabh ton vadia leader India de Sidhu bhaji Zindabad

  • @deepskin10
    @deepskin10 5 років тому +6

    Worst part of this interview is they talking while eating 🤦🏽‍♂️

  • @harninderkaur7781
    @harninderkaur7781 3 роки тому +1

    Sidhu di munni te papu kithy nay

  • @GagandeepSingh-tm8wx
    @GagandeepSingh-tm8wx 3 роки тому +1

    Thoko tadi

  • @navjeetsingh9851
    @navjeetsingh9851 5 років тому +11

    sidhu paji great ho tusi

  • @ਅਜ਼ਾਦਸੋਚਪੰਜਾਬਨਿਊਜ਼

    ਸਿੱਧੂ ਦੇ ਫੈਨ ਹਾਂ, ਹੰਕਾਰ ਨਹੀਂ,ਮਿੱਠੇ ਬੋਲ,ਸਾਦਗੀ ਪਹਿਰਾਵਾ, ਪੰਜਾਬੀ ਭਾਸ਼ਾ, ਕਿ ਕਿ ਗੁਣ ਦੱਸੀਏ, ਬੜਾ ਕੁਝ ਸਿਖਣ ਨੂੰ ਮਿਲਦਾ, ਸਿੱਧੂ ਵਰਗੇ ਹੀਰੇ ਬੰਦੇਆ ਤੌ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਇੱਕ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਜਾ,

  • @sohailmir7761
    @sohailmir7761 5 років тому +13

    Sidhu sahab ur great love from Pakistan ❤❤❤

  • @LittleboyxYT
    @LittleboyxYT 2 роки тому +1

    Sidhu is nice as a person but in politics he is zero!

  • @GurdeepSingh-oq1vt
    @GurdeepSingh-oq1vt 5 років тому +11

    next cm of punjab

  • @simranjeetsingh5371
    @simranjeetsingh5371 5 років тому +1

    Kartarpur corridor di gal sidhu ne kitti te osnu gadaar kehen lagg gye...ajj bjp and rss nhi chaundi sikh apni alag identity rakhan...Hun koi option nhi captain sahab to bina & 2022 takk tan congress hi rahugi iss karke centre ch vi congress ayee tah hi punjab nu faida hoye...state election ch socha ge kise horr baree...

  • @Ninder665
    @Ninder665 5 років тому +6

    Sidhu Saab jindabaad

  • @jatinderpal266
    @jatinderpal266 5 років тому +4

    Greate sidhu ji

  • @surriyazahid1457
    @surriyazahid1457 5 років тому +1

    پاء جی آپ بہت کھاتےھےآپ آدھ گھنٹہ ہوگا ماشاءاللہ خوش رہو.

  • @narinderbabbar4578
    @narinderbabbar4578 5 років тому +7

    Sidhu sahb great

  • @ammygill9769
    @ammygill9769 5 років тому +20

    ਆਹਾ ਬੰਦੇ ਖਰਾ ਯਾਰ। ਸਭ ਅੱਗੇ ਲਾਏ ਹੋਏ ਆ। ਇਹਨੂੰ ਬਣਾਊ CM ਪੰਜਾਬ ਦਾ। ਜੋ ਮਰਜੀ ਲੋਕ ਕਹਿਣ ਬਾਕਿਆ ਨਾਲੋ ਬਹੁਤ ਸਹੀ ਆ।

  • @BeHappy-ci6nl
    @BeHappy-ci6nl 5 років тому +37

    ਸਿੱਧੂ ਬੰਦਾ ਬਹੁਤ ਵਧੀਆ,,, ਇਮਾਨਦਾਰ ਹੈ, ਇੱਕ ਮਿੰਟ ਚ’ ਆਵਦੀ ਜੇਬ ਚੋਂ ਕਿਸਾਨਾਂ ਨੂੰ 25 ਲੱਖ ਦੇ ਦਿੱਤਾ ਸੀ ਜਦੋਂ ਉਹਨਾਂ ਦੀ ਫਸਲ ਨੂੰ ਅੱਗ ਲੱਗੀ ਸੀ। ਕੋਈ ਨੇਤਾ ਨਹੀਂ ਦੱਸਦਾ ਕਿ ਘਰ ਤੇ ਕਿੰਨਾ ਪੈਸਾ ਲਾਇਆ। ਇਹ ਬੰਦਾ ਮੁੱਖ ਮੰਤਰੀ ਚਾਹੀਦਾ।

  • @jagroopsingh880
    @jagroopsingh880 5 років тому +7

    good sidhu sab

  • @AmanMehraj-d3p
    @AmanMehraj-d3p 5 років тому +1

    ਓਏ ਕੋਈ ਉੱਜੜ ਰਹੇ ਪੰਜਾਬ ਦੀ ਗੱਲ ਕਰਲੋ ਸਾਨੂੰ ਇਹਦੀ ਨਿੱਜੀ ਲਾਈਫ ਵਿੱਚ ਕੋਈ ਦਿਲਚਸਪੀ ਨੀ

  • @eddy4083
    @eddy4083 5 років тому +6

    Kaint banda sidhu

  • @narinderkumar2155
    @narinderkumar2155 5 років тому +41

    Next mukh mantri off the punjab 👍👍👍👍

  • @simransran1030
    @simransran1030 5 років тому +11

    Sidhu sahb d great,

  • @idbhupinder
    @idbhupinder 5 років тому +4

    nahi rees sidhu sahib di , kash kitae eh desh de PM BANN JAAN

  • @rsingh3453
    @rsingh3453 3 роки тому +5

    Sidhu sahib you’re never loosing weight,as I saw you on the Dinningtable, may God Bless you,we Love you

  • @ekampreetkaur1806
    @ekampreetkaur1806 5 років тому +4

    If his mom was Hindu, then Sikhs should be okay him keeping Hindu gods, I didn’t even know

  • @rashadbatteyofficial1
    @rashadbatteyofficial1 5 років тому +2

    33 ਮਿੰਟ ਇੰਟਰਵਿਊ ਚ ਖਾਣ ਦਾ ਰਿਕਾਰਡ ਸਿਧੂ ਨੂੰ ਅਜ ਜਾਂਦਾ ਹਰਖ ਚੜ ਰਿਹਾ ਇਸਦੇ ਆ ਬੇਸਬਰੇ ਢੰਗ ਤੇ।ਫੈਨ ਆ ਪਰ ਆਹ ਲਛਣ ਮਾੜਾ ਐਨਾ ਗੁਸਾ ਚੜ ਰਿਹਾ ਗਾਲਾਂ ਕਡਣ ਨੂਂ ਜੀ ਕਰਦਾ

    • @europewale4926
      @europewale4926 5 років тому

      ਭੈਣਚੋ ਪੂਰੇ ਇੰਟਰਵਿਊ ਚ ਨਾ ਜ਼ੁਬਾਨ ਰੁਕੀ,
      ਨਾ ਚਮਚਾ ਖਾਂਦੇ ਦਾ,
      ਅਜੇ ਡਾਇਟ ਤੇ ਏ,
      ਬਾਕੀ ਸਿੱਧੂ ਬੰਦਾ ਘੈਟ ਏ,

  • @luckygrewal9503
    @luckygrewal9503 5 років тому +8

    Big like from Mumbai

  • @sonagill7895
    @sonagill7895 3 роки тому +1

    Sidu ji amritsar di tahsil ajnala de pnd chmyari ch srab ki ndia wagdia ji band kar oo keptn sab thana ajnale nu kaho paji khich ke rakho sidu paji 🙏🙏🙏🙏👍

  • @randeepkaur5312
    @randeepkaur5312 5 років тому +55

    Sidhu can b a good cm of Panjab Honest personality

    • @jashanpreet5225
      @jashanpreet5225 3 роки тому

      No kaptan naa dimag nal Kam Lada Nava bandha noo time nee dida

  • @sarjeetbains9671
    @sarjeetbains9671 5 років тому +8

    Sidhu Sahib Great ji

  • @mrsinghrajput443
    @mrsinghrajput443 5 років тому +6

    Sihdu saab Good man Love you Bro

  • @bittujassal3207
    @bittujassal3207 5 років тому +16

    Sidhu sahb zindabad

  • @lakhbirsinghsingh569
    @lakhbirsinghsingh569 5 років тому +1

    ਭਰਾਵਾਂ ਸਿਧੂ ਸਾਬ ਨੂੰ ਰੋਟੀ ਤਾ ਖਾ ਲੈਣ ਦੇ ਇੰਟਰਵਿਊ ਬਾਦ ਚ ਕਰ ਲਈ

  • @MrBRAR60
    @MrBRAR60 5 років тому +5

    Khraak changi aa sidhu di

  • @suhasjoshi2905
    @suhasjoshi2905 5 років тому +16

    But u r so humble... Nobody introduces his servants to anyone

    • @indeab
      @indeab 5 років тому

      Bullshit, he is only introducing them for his promotion.

    • @parminderkaur9127
      @parminderkaur9127 5 років тому

      Bhai ASI tan ehe ke h hunde.....Sidhu jatt

    • @parminderkaur9127
      @parminderkaur9127 5 років тому

      Bas esi h baat karnge humm....bcz Ghar mein Kam karne wale Ko Insaan h nahi samjate

  • @sharanbirkhaira7556
    @sharanbirkhaira7556 2 роки тому

    ਜੇੜ੍ਹਾ ਪਿਓ ਦਾ ਨੀ ਹੋਇਆ ਬਾਕੀ ਆਪੇ ਦੇਖ ਲੋ

  • @sharanbirkhaira7556
    @sharanbirkhaira7556 2 роки тому

    ਮਰ ਗਏ ਸੀ ਪਿਓ ਦੇ ਮਰਨ ਤੋ ਪਹਿਲਾ 22.26

  • @ravjotsingh1133
    @ravjotsingh1133 5 років тому +6

    Yaar he should be cm

  • @rajjkregakhalsadegtegfathe4196
    @rajjkregakhalsadegtegfathe4196 5 років тому +2

    Sidhu di pehchaan sidhu krke hai na ke Congress krke

  • @charanjeetkaur3713
    @charanjeetkaur3713 5 років тому +18

    ਸਿੱਧੂ ਸਾਹਿਬ! ਕੂੜ ਨਿਖੁਟੇ ਨਾਨੁਕਾ ਓੜਕ ਸਚਿ ਰਹਿ। ਕਲੰਕਿਤ ਲੋਕਾਂ ਦਾ ਅੰਤ ਹੋ ਜਾਣਾ ਹੈ । ਫਕੀਰਾ ਚਲ ਚਲਾ ਚਲ,ਹਿੰਮਤ ਨਾ ਹਾਰ ।

    • @bhushananeja4518
      @bhushananeja4518 5 років тому +1

      Lahore Pakistan. Taq chal Chala chal kyonki khalistan di capital labor hoyege..mharaja Ranjeet Singh...da Raj wapus aayega...

    • @prabhjotsandhu1685
      @prabhjotsandhu1685 5 років тому

      @@bhushananeja4518 💯 percent

  • @ParminderSingh-fx3wy
    @ParminderSingh-fx3wy 5 років тому +5

    Galat baat Shivling ko Guru Saheb ke sath Nahi jodna chahi

    • @bittertruth2210
      @bittertruth2210 5 років тому +2

      Kyu veer G...
      Naale kehnde nei ki Rabb tah ek hi hai...
      Chahe shivling samne sir ghuka lo, chahe kuran te chahe Granth saab de moore....

    • @ParminderSingh-fx3wy
      @ParminderSingh-fx3wy 5 років тому +1

      @@bittertruth2210 Sikh Dharm Mein Ling ki Puja karne Paap Hai Ling Tumhe bhi Maloom Hai Kisko kehte hain

  • @rupindersingh149
    @rupindersingh149 5 років тому +1

    ਸਿਧੂ ਬੰਦਾ ਤਾਂ ਠੀਕ ਆ। ਪਰ ਪਤੰਦਰ ਗੱਪ ਮਾਰਨ ਲੱਗਾ ਨੀ ਸੋਚਦਾ।