ਪਾਟ ਗਿਆ ਪੰਥਕ ਚੋਲਾ! ਗੁਰੂ ਗ੍ਰੰਥ ਸਾਹਿਬ 'ਤੇ ਪਿਸ਼ਾਬ ਕਰਨ ਵਾਲਾ ਕੌਣ? ਡਾ. ਹਰਵਿੰਦਰ ਸਿੰਘ ਭੱਟੀ Exclusive

Поділитися
Вставка
  • Опубліковано 25 жов 2024

КОМЕНТАРІ • 118

  • @dr.paramjitsinghsumra179
    @dr.paramjitsinghsumra179 2 місяці тому +7

    ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। 🙏🏽
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਅੱਜ ਵਾਲੇ ਸਾਰੇ ਅਕਾਲੀ ਦਲਾਂ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਰਾਤ ਨੂੰ ਸੌਣ, ਸਵੇਰ ਵੇਲੇ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਦੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਲਗਾਉਣ। ਰੋਜ਼ਾਨਾ ਦਾ ਨਿੱਤਨੇਮ ਕਰਨ ਤੇ ਕੀਰਤਨ ਸੁਣਨ ਦਾ ਕੰਮ ਤਾਂ ਹਰ ਇੱਕ ਸਿੱਖ ਦਾ ਹੈ ਉਹ ਤੇ ਸਿੱਖਾਂ ਨੇ ਕਰੀ ਜਾਣਾ। ਬਾਕੀ ਆਮ ਸੰਗਤ ਵਾਲੇ ਰਸਤੇ ਵਿੱਚ ਸ਼ਾਮਲ ਹੋਕੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਤਾਂ ਜੋ ਸੰਗਤ ਨੂੰ ਦਰਸ਼ਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗ ਸਕੇ।

  • @baldevsingh8619
    @baldevsingh8619 2 місяці тому +4

    ਅਕਾਲੀਦਲ ਵਿੱਚ ਕੋਈ ਵੀ ਗੁਰੂ ਜੀ ਦਾ ਭੈਅ ਨਹੀਂ ਮੰਨਦਾ ਸਭ ਨੇਂ ਮਲਾਈ ਖਾਧੀ ਹੈ ਸਭ ਨੂੰ ਅਕਾਲ ਤਖਤ ਤੋਂ ਸਖਤ ਸਜਾ ਦਿੱਤੀ ਜਾਵੇ ਕਿਉਂਕਿ ਇਹ ਸਾਰੇ ਹੀ ਬੇਅਦਬੀ ਦੇ ਦੋਸੀ ਹਨ ਮੌਕੇ ਤੇ ਬੋਲੇ ਨਹੀਂ ਸੱਪ ਲੰਘ ਗਿਆ ਹੈ ਲੀਹ ਕੁੱਟ ਰਹੇ ਹਨ ਸਾਰੇ ਸਾਰਿਆਂ ਨੂੰ ਘਰ ਭੇਜ ਕੇ ਨਵੀ ਜਨਰੇਸਨ ਜੋ ਪੜ੍ਹੀ ਲਿਖੀ ਹੈ ਨੂੰ ਪੰਥ ਦੀ ਸੇਵਾ ਸੰਭਾਲ ਸੌਂਪ ਦੇਣੀਂ ਚਾਹੀਦੀ ਹੈ ਤਾਂ ਕਿ ਪੰਥ ਚੜਦੀ ਕਲਾ ਵੱਲ ਵਧੇ ਜੀ

  • @ssd8566
    @ssd8566 2 місяці тому +6

    ਏ ਭਜ ਭੱਜ ਅਕਾਲ Takhat ਤੇ ਜਾਦੇ ਨੇ ਪਰ ਵੋਟਾਂ ਤਾਂ ਲੋਕਾਂ ਨੇ ਪਾਉਂਣੀਆ!

  • @baldevsingh8619
    @baldevsingh8619 2 місяці тому +1

    ਭੱਟੀ ਸ਼ਾਹਿਬ ਅਤੇ ਸੁਖਵਿੰਦਰ ਸਿੰਘ ਜੀ ਇਹ ਵਲਟੋਹੇ ਹੋਰਾਂ ਤੋਂ ਕੀ ਆਸ ਰੱਖੀਏ ਜਿਸਨੂੰ ਬੋਲਣ ਦੀ ਵੀ ਤਮੀਜ ਨਹੀਂ ਹੈ ਇਹੋ ਜਿਹੇ ਬਦਤਮੀਜ ਲੀਡਰਾਂ ਨੂੰ ਪਾਰਟੀ ਚੋਂ ਬਾਹਰ ਕਰ ਦੇਣਾਂ ਚਾਹੀਦਾ ਹੈ ਜੀ ਤਾਂ ਕਿ ਕੌਂਮ ਦਾ ਭਲਾ ਹੋ ਸਕੇ

  • @doctorkaur
    @doctorkaur 2 місяці тому

    ਬਹੁਤ ਹੀ ਵਧੀਆ ਵਿਸ਼ਲੇਸ਼ਨ ਜੀ, ਧੰਨਵਾਦ🙏🏼

  • @bahadursingh504
    @bahadursingh504 2 місяці тому +9

    ਦਾਗੀ ਅਤੇ ਬਾਗੀ ਦੋਵੇਂ ਧਿਰਾਂ ਗੁਨਾਹਗਾਰ ਹਨ। ਹਾਂ ਗੁਨਾਹ ਕਿਸੇ ਦੇ ਬਹੁਤ ਵੱਡੇ ਅਤੇ ਕਿਸੇ ਦੇ ਥੋੜ੍ਹੇ ਬਹੁਤ ਛੋਟੇ ਹੋ ਸਕਦੇ ਹਨ। ਸਿੱਖ ਕੌਮ ਇਨ੍ਹਾਂ ਨੂੰ ਮਾਫ ਨਹੀਂ ਕਰੇਗੀ ਅਤੇ ਨਾ ਹੀ ਗੁਰੂ ਸਾਹਿਬ ਮਾਫ ਕਰਨ ਗੇ।

  • @JasbirSingh-ud6rd
    @JasbirSingh-ud6rd 2 місяці тому +9

    ਭਟੀ ਸਾਹਿਬ ਕੌਮ ਦੀਆ ਬੇੜੀਆਂ ਵਿਚ ਤਾ ਵਟੇ ਤਾ ਵਡੇ ਬਾਦਲ ਨੇ ਪਾਏ ਨੇ। ਪਹਿਲਾ ਤਾ ਓਸ ਨੂੰ ਦਿਤੇ ਗਏ ਸਾਰੇ ਖਿਤਾਬ ( ਫਖਰੇ ਕੌਮ ਆਦਿ) ਵਾਪਿਸ ਲਏ ਜਾਣ ਇਹੋ ਜਹੇ ਖਿਤਾਬ ਦੇਣ ਵਾਲੇ ਜਥੇਦਾਰ ਨੂੰ ਕਟਿਹਰੇ ਵਿਚ ਖੜੇ ਕਰੋ। ਸੰਗੀਨ ਜੁਲਮ ਕਰਨ ਵਾਲੇ ਮਾਫੀ ਦੇ ਅਧਿਕਾਰੀ ਨਹੀ ਬਲਕਿ ਰੋਟੀ ਬੇਟੀ ਦੀ ਸਾਝ ਦੇ ਲਾਇਕ ਨਹੀ। ਧਾਰਾ 302 ਤਹਿਤ ਕੇਸ ਬਣਦਾ ਹੈ। ਇਹ ਅਕਾਲੀ ਦਲ ਤਾ ਮੋਗੈ ਦੀ ਕਾਨਫਰੰਸ ਮਗਰੋ ਖਤਮ ਹੋ ਗਿਆ ਨਵੇ ਸਿਰਿਓ ਬੁਧੀਜੀਵੀਆਂ ਦੀ ਸਲਾਹ ਨਾਲ ਅਕਾਲੀ ਦਲ਼ ਦੀ ਸਥਾਪਨਾ ਕੀਤੀ ਜਾਵੇ

  • @gurbeerbawa9860
    @gurbeerbawa9860 2 місяці тому +3

    ਗੁਰੂ ਸਾਹਿਬਾਨ ਜੀ ਨੇ ਚਾਰ ਦਰਵਾਜ਼ੇ ਰੱਖੇ ਸ੍ਰੀ ਹਰਿਮੰਦਰ ਸਾਹਿਬ ਦੇ,ਇਸ ਅਸਥਾਨ ਤੇ ਸ਼ਰਧਾ ਚਾਰੇ ਵਰਨਾਂ ਦੀ ਸੀ ਤੇ ਅੱਜ ਵੀ ਹੈ , ਇਹ ਸਾਰੇ ਸਿਆਸਤਦਾਨ ਹਨ ਇਹਨਾਂ ਨੂੰ ਇਸ ਅਸਥਾਨ ਦੀ ਆੜ ਯਾ ਵਰਤੋਂ ਨਹੀਂ ਕਰਨੀ ਚਾਹੀਦੀ । ਮੇਰੀ ਤਾਂ ਇਹੀ ਬੇਨਤੀ ਹੈ।

  • @KirpalSinghShiol
    @KirpalSinghShiol 2 місяці тому +7

    ਸੱਚੇ ਸੁੱਚੇ ਵਿਦਵਾਨ ਤੋਂ ਬਿਨਾਂ ਪਾਰਟੀ ਨਹੀਂ ਚਲਦੀ

  • @MewaSingh-q3f
    @MewaSingh-q3f 2 місяці тому +2

    ਇਹ ਭਾਰਤੀ ਡੀਪ ਸਟੇਟ ਨੇ ਸ਼ੁਰੂ ਕੀਤਾ ਹੋਇਆ ਇਸ ਵਿਚ ਡੀਪ ਸਟੇਟ ਸ਼ਾਮਲ ਆ ਇਹ ਜਦ ਤੱਕ ਸਿੱਖ ਗੁਲਾਮ ਨੇ ਇਹ ਚੀਜ਼ਾਂ ਸਿੱਖਾਂ ਦੇ ਗੁਰੂ ਤੇ ਹਮਲੇ ਹੁੰਦੇ ਰਹਿਣਗੇ

  • @manoharlal99
    @manoharlal99 2 місяці тому

    Reality.Its true analysis 😊❤😊

  • @gurdansingh620
    @gurdansingh620 2 місяці тому +3

    ਭੱਟੀ ਸਾਬ ਜਦੋਂ ਤੱਕ ਬਾਦਲਾਂ ਨੂੰ ਪੰਥ ਵਿਚੋਂ ਛੇਕ ਕੇ ਦੇਸ਼ ਨਿਕਾਲਾ ਨਹੀਂ ਦੇਂਦੇ ਉਦੋਂ ਤੱਕ ਸਿੱਖ ਕੌਮ ਦਾ ਬਚਾਉ ਨਹੀਂ ਹੋ ਸਕਦਾ ਜੀ ਸਿੱਖ ਕੌਮ ਨੂੰ ਬਹੁਤ ਗਹਿਰਾਈ ਨਾਲ ਸਮਝਣਾ ਪਉਗਾ ਨਹੀਂ ਤਾਂ ਹੋਰ ਘਾਣ ਹੋਵੇਗਾ ਸਿੱਖੀ ਦਾ ਇਸ ਕਰਕੇ ਬਚੋ ਅਤੇ ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਚਾ ਲਉ ਧੰਨਵਾਦ ਜੀ।।

  • @shallysingh829
    @shallysingh829 2 місяці тому +1

    ਭੱਟੀ ਸਾਹਿਬ ਜੀ,,ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓ,ਹਰ ਰੋਜ਼ ਨਵੇਂ ਤੋਂ ਨਵਾਂ ਬਖਾਨ ਪਾਉਣ ਲਈ 🙏

  • @RushpalBanga
    @RushpalBanga 2 місяці тому +4

    ਬਾਦਲ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ

  • @ManjitKaur-fg9iy
    @ManjitKaur-fg9iy 2 місяці тому +1

    ਸਤਿ ਸ੍ਰੀ ਅਕਾਲ ਜੀ

  • @JarnailSingh-ud5kg
    @JarnailSingh-ud5kg 2 місяці тому +2

    ਬਹੁਤ ਵਧੀਆ ਟਿੱਪਣੀਆਂ ਵਿਸ਼ਲੇਸ਼ਣ ਅੱਜ ਦੀ ਰਾਜਨੀਤੀ ਤੇ।

  • @SS-tr7vn
    @SS-tr7vn 2 місяці тому

    Excellent video. Issues are well explained by Dr Bhatti. Waheguru bless both of you healthy, safe and long life.

  • @gurpreetsingh-gz3kc
    @gurpreetsingh-gz3kc 2 місяці тому

    Good discussion and facts of present situation brought to the fore. The whole systems needs to be reserected from the grass roots.

  • @jagtarsingh4620
    @jagtarsingh4620 2 місяці тому +3

    ਸਾਡਾ ਬਦਕਿਸਮਤ ਪੰਜਾਬ ਕੋਈ ਵੀ ਚੱਗਾ ਲਿਡਰ ਨੱਹੀ ਮਿਲ ਰਿਹਾ ਸਾਰੇ ਹੀ ਕੁੱਤੇ ਦੇ ਵੱਡੇ ਹੱਨ ਸਾਡੇ ਨੱਵੇ ਬਣੇ ਵੀ😢😢😢😢😢😢😢😢😢😢😢😢😢😢

  • @surjeetsinghguliani3601
    @surjeetsinghguliani3601 2 місяці тому

    ਭੱਟੀ ਸਾਹਿਬ ਤੁਹਾਡੀਆਂ ਸਭ ਗੱਲਾਂ ਸੱਚੀਆਂ ਹਨ ।ਅਕਾਲੀ ਸਰਕਾਰ ਸਮੇਂ ਸਭ ਦੋਸ਼ੀ ਹਨ ।ਇਹਨਾ ਦੇ ਰਾਜ ਸਮੇਂ ਜੋ ਗਲਤੀਆਂ ਕੀਤੀਆਂ ਉਸ ਸਮੇਂ ਇਹਨਾਂ ਨੇ ਬਾਦਲ ਪਰਿਵਾਰ ਦਾ ਸਾਥ ਕਿਉਂ ਦਿੱਤਾ । ਸਭ ਕੁੱਛ ਸੱਤਾ ਹਾਸਿਲ ਕਰਨ ਲਈ ਅਕਾਲ ਤਖ਼ਤ ਦਾ ਸਹਾਰਾ ਲਿਆ ਜਾ ਰਿਹਾ ਹੈ ।

  • @realsujansingh
    @realsujansingh 2 місяці тому

    Great Great Great Great Great drama play kr rhe ne Dukhbir Insaa and others

  • @g.boparai8835
    @g.boparai8835 2 місяці тому +10

    ਸਭ ਨੇ ਕਹਾਣੀ ਪੜੀ ਹੋਈ ਆ। ਦੋ ਬਿੱਲੀਆਂ ਦੀ ਰੋਟੀ ਖਾਣ ਦੀ ਲੜਾਈ ਚ ਸਾਰੀ ਰੋਟੀ ਬਾਂਦਰ ਖਾਹ ਗਿਆ ਸੀ

  • @bharpursingh6919
    @bharpursingh6919 2 місяці тому

    ਸਜ਼ਾ ਤਾਂ ਲੋਕਾਂ ਨੇ ਦੇ ਦਿੱਤੀ ਇਨ੍ਹਾਂ ਦੀ ਮੰਜੀ ਡੋਕਤੀ ਤਿੰਨਾ ਪਾਰਟੀਆਂ ਨੂੰ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਈ ਤੁਹਾਡੇ ਸਾਹਮਣੇ ਹੀ ਹੈ।ਥੋਡੇ ਵੱਡੇ ਵੱਡੇ ਮਹਾਂਰਥੀ ਵਿਦਵਾਨ ਬਣੇ ਫਿਰਦੇ ਸੀ। ਆਪਣੀਆਂ ਆਪਣੀਆਂ ਫੈਮਲੀਆਂ ਨੂੰ ਸੁਰਗਾ ਦੇ ਝੂਟੇ ਦਵਾਉਂਦੇ ਰਹੇ ਹੇਰਾਂ ਫੇਰੀਆਂ ਰਿਸ਼ਵਤਾ ਨਾਲ ਨੌਕਰੀਆਂ ਲਈਆ । ਕਾਲਜਾਂ ਯੂਨੀਵਰਸਿਟੀਆਂ ਵਿੱਚ ਕੀ ਪੜਾਇਆ ਤੁਹਾਡੇ ਸਾਹਮਣੇ ਹੈ ਕਿਹੋ ਜਹੇ ਇਮਾਨਦਾਰ ਡਾਕਟਰ, ਬਕੀਲ ,ਇੰਜਨੀਅਰ, ਮਾਸਟਰ ਤਿਆਰ ਕੀਤੇ ਉਨ੍ਹਾਂ ਨੇ ਤਾਂ ਪੰਜਾਬ ਨੂੰ ਲੁਟਕੇ ਖਾਧਾ ਹੈ। ਆਪਣੀ ਪੈਨਸ਼ਨਾਂ ਲੈ ਲੈ ਕੇ ਨਜ਼ਾਰੇ ਲਏ ਨੇ ਕਹਿੜੀ ਕੁਆਲਟੀ ਦੇ ਮਨੁੱਖ ਤਿਆਰ ਕੀਤੇ ਹਨ ਲੋਕਾਂ ਦੀਆਂ ਸਮੱਸਿਆਂਵਾਂ ਦੀ ਕਦੇ ਡਿਵੇਟ ਨਹੀਂ ਹੁੰਦੀ ਧਰਮ ਦੇ ਨਾਂ ਤੇ ਹੀ ਦਵਾਰਾ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਧੱਕਣ ਦੀ ਗੱਲ਼ ਕਰਨੀ ਹੀ ਚੰਗੀ ਲਗਦੀ ਹੈ

  • @BalbirSingh-bx3uv
    @BalbirSingh-bx3uv 2 місяці тому

    Bhatia jee you are right

  • @Jattfarmerr78
    @Jattfarmerr78 2 місяці тому +1

    ਜੇਕਰ ਜਥੇਦਾਰਾਂ ਨੇ ਬਾਦਲ ਗੈਂਗ ਤੇ ਸਹੀ ਬਣਦੀ ਕਾਰਵਾਈ ਨਾ ਕੀਤੀ ਤਾਂ ਇਸ ਨਾਲ ਲੋਕਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਬਿੱਲਕੁੱਲ ਵਿਸਵਾਸ ਖਤਮ ਹੋ ਜਾਵੇਗਾ ਲੋਕ ਪਹਿਲਾਂ ਹੀ ਸ੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਬਾਦਲਾਂ ਦੇ ਗੁਲਾਮ ਮੰਨਦੇ ਹੈ ਇਹ ਬਾਦਲ ਗੈਂਗ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਪੰਥ ਦੇ ਦੋਖੀ ਹੈ ਇਹ ਗੈਂਗ ਕਿਸੇ ਮਾਫੀ ਕਾਬਲ ਨਹੀ ਹੈ

  • @BHUPINDERSingh-sc5yg
    @BHUPINDERSingh-sc5yg 2 місяці тому

    ਆਕਲੀ ਦੱਲ ਵਿੱਚ ਜੋ ਕੁੱਝ ਹੋ ਰਿਹਾ ਹੈ ਇਸ ਦਾ ਨਤੀਜਾ ਕੁੱਝ ਨਹੀਂ ਨਿਕਲਣਾ
    ਜਿਸ ਇਨਸਾਨ ਨੂੰ ਤੂੰ ਆਪ ਜੱਥੇਦਾਰ ਬਣਾਇਆ ਹੋਵੇਗਾ ਉਹ ਤੁਹਾਡੇ ਖਿਲਾਫ ਕਿਸ ਤਰ੍ਹਾਂ ਕਾਰਵਾਈ ਕਰ ਸਕਦਾ ਹੈ

  • @HarjeetSingh-hc1iq
    @HarjeetSingh-hc1iq 2 місяці тому +1

    Bahut badhiya Bhati ji

  • @harjinderkumar9066
    @harjinderkumar9066 2 місяці тому +5

    Give due respect to all religions.

  • @RekhaRani-fq1pu
    @RekhaRani-fq1pu 2 місяці тому

    Bhati Sahib today you have spoken the extreme truth that in Sikhism there no no ruhani guide.

  • @tejindersingh1040
    @tejindersingh1040 2 місяці тому +1

    ਸੁਖਬੀਰ ਵਲਟੋਹਾ ਭੂੰਦੜ ਗਰੇਵਾਲ ਚੰਦੂ ਗੰਗੂ ਸੰਗਰੂਰ ਵਾਲੇ ਢੀਡਸੇ ਜਗੀਰੋ ਚੀਮਾ ਇਹ ਸਾਰੇ ਪਿੱਛੇ ਹਟ ਜਾਣ ਇਹਨਾਂ ਤੇ ਕਿਸੇ ਨੇ ਇਤਬਾਰ ਨਹੀ ਕਰਨਾ ਨਾ ਹੀ ਇਹਨਾ ਨੂੰ ਕਿਸੇ ਨੇ ਵੋਟਾਂ ਪਾਉਣੀਆਂ ਹਨ ਇਹ ਸਾਰੇ ਪਿਛੇ ਹੋ ਕੇ ਚੰਗੇ ਪੜੇ ਲਿਖੇ ਇਮਾਨਦਾਰ ਸਿਆਸਤਦਾਨ ਬੇਦਾਗ ਲੀਡਰਸ਼ਿਪ ਅਗੇ ਆਉਣ ਫਿਰ ਸਾਰੀ ਕੌਮ ਨਾਲ ਚੱਲ ਸਕਦੀ ਹੈ ਇਹ ਸਾਰੇ ਅਕਾਲ ਤਖਤ ਸਾਹਿਬ ਤੋਂ ਬਖਸ਼ੇ ਵੀ ਜਾਣ ਪਰ ਕੌਮ ਨੇ ਇਹਨਾ ਦਾ ਸਾਥ ਨਹੀ ਦੇਣਾ ਕਿੳ ਕੀ ਇਹਨਾਂ ਸਾਰੀਆਂ ਨੇ ਰਲ ਕੇ ਪੰਜਾਬ ਅਤੇ ਸਿੱਖ ਕੌਮ ਨੂੰ ਕੁਟੀਆ ਅਤੇ ਲੁੱਟਿਆ ਹੈ

  • @bajsinghbaj1094
    @bajsinghbaj1094 2 місяці тому

    ਡਾ ਸਾਹਿਬ ਜੀ, ਤੁਹਾਡੇ ਵਿਚਾਰ ਬਹੁਤ ਵਧੀਆ ਨੇ , ਪਰ ਦਾਅ ਲਾਉਣ ਵਾਲੇ ਹਮੇਸ਼ਾ ਇਹੋ ਹੀ ਸੋਚਦੇ ਨੇ ਕਿ ਜਨਤਾ ਨੂੰ ਮੂਰਖ ਕਿਵੇਂ ਬਨਾਉਣਾ ਏਂ ਤੇ ਰਾਜ ਕਿਸ ਤਰ੍ਹਾਂ ਕਾਇਮ ਕਰਨਾ ਹੈ। ਜਨਤਾ ਡਿਗੇ ਖੂਹ ਵਿੱਚ ਕੋਈ ਪਰਵਾਹ ਨਹੀਂ।
    ਪਰ ਹੁਣ ਨੰਗੇ ਹੋ ਗਏ ਨੇ ਜਿਹੜੇ ਕੌਮ ਦੇ ਠੇਕੇਦਾਰ ਬਣੇ ਹੋਏ ਸੀ।

  • @vikasbharti3236
    @vikasbharti3236 2 місяці тому

    Dr h.s Bhatti ji, jankari lay thanks

  • @nirmalbrar7713
    @nirmalbrar7713 2 місяці тому +1

    ਜੱਥੇ ਦਾਰਾ ਨੇ ਵੋਟਾਂ ਨਹੀ ਲੋਕਾ ਨੇ ਪਾਉਣੀਆਂ। ਜੱਥੇਦਾਰ ਹੈ ਨਹੀ ਉਹ ਤਾਂ ਬਾਦਲਾ ਦੇ ਮੁਲਾਜ਼ਮ ਹਨ। ਕੋਈ ਸਜਾ ਦੇਣ ਲੋਕਾ ਨੇ ਵਿਸ਼ਵਾਸ ਨਹੀ ਕਰਨਾ।

  • @kulwinderkaur3618
    @kulwinderkaur3618 2 місяці тому

    ਸੈਂਟਰ ਗੌਰਮਿੰਟ ਦੇ ਬੰਦੇ ਵਿੱਚ ਹੀ ਹਨ, ਉਹਨਾਂ ਦੇ ਹੱਥ ਵਿੱਚ ਡੋਰ ਹੈ, ਗ਼ਲਤੀ ਨਹੀਂ ਕੀਤੀ ਗੁਨਾਹ ਕੀਤੇ ਹਨ ਤੇ ਸਾਰੇ ਹੀ ਜ਼ਿੰਮੇਵਾਰ ਹਨ।ਸੱਭ ਨੂੰ ਬਾਹਰ ਕੱਢਿਆ ਜਾਵੇ।

  • @SinghSingh-zl8mw
    @SinghSingh-zl8mw 2 місяці тому

    Your title was wrong

  • @swindersingh3909
    @swindersingh3909 2 місяці тому +1

    Badal is a good man

  • @manoharsingh8908
    @manoharsingh8908 2 місяці тому

    ਚਰਚਾ ਕਰਨ ਤੋਂ ਪਹਿਲਾਂ ਉਸ ਦੇ ਟੁਕੜੇ ਕਰਕੇ ਆਓ , ਨਹੀਂ ਤਾਂ ਚਰਚਾ ਬੰਦ ਕਰ ਦਿਓ

  • @JaswinderSingh-so6uz
    @JaswinderSingh-so6uz 2 місяці тому +1

    ਸੱਰਕਾਰਾਸਕੁਲਾਵਿੱਚੌਗਿਆਨਦੇਰੱਹੀਆਂਹੱਨਤਾਪਾਣੀਗੰਦੇਔਰਪਾਣੀਦੀਘਾਟਕਿਓਔਣਗੱਗਪਈ

  • @kartarsinghsingh6531
    @kartarsinghsingh6531 2 місяці тому

    ਸਾਡੇ ਦੇਸ਼ ਦੀ ਆਮ ਜਨਤਾ ਨੂੰ ਕਿਸੇ ਨੇ ਵੀ ਵੋਟ ਦੀ ਤਾਕਤ ਅਤੇ ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ ‌ਵਿਚਿਰੀ ਅਨਪੜ੍ਹ ਜਨਤਾ ਪੰਜ ਪੰਜ ਸੌ ਰੁਪਏ ਅਤੇ ਸ਼ਰਾਬ ਦੀ ਬੋਤਲ ਅਫੀਮ ਭੁੱਕੀ ਅਤੇ ਹੋਰ ‌ਨਸਿਆਂ ਤੇ ਵੋਟ ਪਾ ਦਿੰਦੇ ਹਨ। ਇਸ ਕਰਕੇ ਚੰਗੇ ਬੰਦੇ ‌ਸਿਆਸਤ ਵਿੱਚ ਅੱਗੇ ਨਹੀਂ ਆਉਂਦੇ ਗਲਤ ਕਿਸਮ ਦੇ ਅਨਸਰ‌ਹੀ ਅੱਗੇ ਆਉਂਦੇ ਹਨ ਇਸੇ ਕਰਕੇ ਦੇਸ਼ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲਦੀਆਂ ਹੁ ਵੀ ਪੰਚਾਇਤੀ ਚੋਣਾਂ ਵਿੱਚ ਸਰਪੰਚ ਪੰਚ ਬਣਨ ਲੲਈ ਬਹੁਤੇ ਪਿੰਡਾਂ ਵਿੱਚ ਗਲਤ ਕਿਸਮ ਦੇ ਲੋਕ ਲੰਗੋਟੇ ਕੱਸੀ ਫਿਰਦੇ ਹਨ

  • @realsujansingh
    @realsujansingh 2 місяці тому

    Bhatti g dee ikk ikk gl crore crore dee hai
    Sikh leaders nu shrm krni chahidi hai

  • @satpalkhullar2302
    @satpalkhullar2302 2 місяці тому

    ਕੁਰਸੀ ਦਾ ਸੁਖ ਭੋਗ ਲਿਆ ਹੈ
    ਹੁਣ ਨੇਤਾ ਨੇ ਜੋਗ ਲਿਆ ਹੈ।
    ਹਰ ਪੰਜਾਬੀ ਦਾ ਆਚਰਣ

  • @DarshanSingh-l2d
    @DarshanSingh-l2d 2 місяці тому

    Leader. For vote

  • @JagjitSingh-wc6bd
    @JagjitSingh-wc6bd 2 місяці тому +4

    ਪਾਰਟੀ ਪ੍ਰਧਾਨ ਨੂੰ ਹਟਾਉਣ ਦਾ ਕੋਈ ਵਿਧੀ ਵਿਧਾਨ ਤਾਂ ਬਣਦਾ ਹੀ ਹੈ ਬਾਗੀ ਜ਼ਿਆਦਾ ਤੰਗ ਹਨ ਵਿਧੀ ਵਿਧਾਨ ਰਾਹੀਂ ਹਟਾ ਦੇਣ

    • @Kiranpal-Singh
      @Kiranpal-Singh 2 місяці тому +2

      @@JagjitSingh-wc6bd
      ਕੀ ਲਗਾਤਾਰ ਇਕ ਪਰਿਵਾਰ ਹੀ ਪ੍ਰਧਾਨ ਚਾਹੀਦਾ ?
      ਪਹਿਲਾਂ ਵੱਡਾ ਬਾਦਲ, ਹੁਣ ਸੁਖਬੀਰ ਬਾਦਲ, ਫਿਰ ਬਾਦਲ ਪਰਿਵਾਰ ਦਾ ਕੋਈ ਹੋਰ ਆ ਜਾਵੇਗਾ ???????
      ਏਨੇ ਗੁਨਾਹ ਕਰਕੇ ਖੁਦ ਅਸਤੀਫਾ ਦੇਣਾ ਬਣਦਾ, ਨੇੜਲੇ ਚਾਪਲੂਸ ਵੀ ਅਹੁੱਦੇ ਛੱਡਣ !

  • @HarbhajanSingh-ii8ej
    @HarbhajanSingh-ii8ej 2 місяці тому

    Bharat sahib you are very rightour whole management is screwed up it needs to be revised otherwise we our doomed.

  • @Kiranpal-Singh
    @Kiranpal-Singh 2 місяці тому +5

    *ਬਾਦਲ ਦਲ ਨੂੰ, ਅਕਾਲੀ ਦਲ ਬਣਾਉਣ ਲਈ ਨਵੀਂ ਅਗਵਾਈ ਦੀ ਲੋੜ ਹੈ* …….
    ਬਾਦਲ ਪਰਿਵਾਰ ਤੇ ਪੁਰਾਣੇ ਸਾਥੀਆਂ ਨੂੰ ਪਿਛਾਂਹ ਕੀਤੇ ਬਿਨਾਂ, ਲੋਕਾਂ ਨੇ ਪ੍ਰਵਾਨ ਨਹੀਂ ਕਰਨਾ !

  • @amarjitdhillon4636
    @amarjitdhillon4636 2 місяці тому

    3-3 ਕਰੋੜ ਦੀ ਪ੍ਰਾਪਰਟੀ ਦਾ ਦਾਨ ਕਦੇ ਸੋਚਿਆ ਸੀ ਕਿਸੇ ਨੇ?

  • @dalbirsingh5890
    @dalbirsingh5890 2 місяці тому

    ਪਿਛਲੇ ਤੀਹ ਸਾਲਾਂ ਤੋਂ ਤਾਂ ਕਦੇ ਪਰਿਵਾਰਕ ਮਿਲਣੀ ਸੁਣਿਆ ਨਹੀਂ

  • @kuldeepsinghgill9851
    @kuldeepsinghgill9851 2 місяці тому +1

    Veer g sukhbir chand badl dia kartuta ta jagg jahr hann virodi grup v badla wang rss atte bhart sarkar de daggad dalley hann ehna ne jo paap atte julam kitey hann oh muafi de yog nahi hann.Sachepatshah kirpa hun Panth aapni agwayi aap krega raj krega Khalsa aaki rahhe na koi

  • @JaswinderSingh-so6uz
    @JaswinderSingh-so6uz 2 місяці тому

    ਸਿਖੀਦਾਪੱਰਚਾਰਕੱਰੱਨਵਾਲੇਗੁਰਬਾਣੀਪੱੜਨਨੂਆਖੱਦੇਹੱਨਤੇਸੁਣਨਨੂਆਖਦੇਹੱਨਗੁਰਬਾਣੀਤੌਆਪਗਿਆਨਨੱਹੀਲੈਦੇਤੇਏਹੱਨਾਨੂਅੱਗਿਆਨੀਅੰਦੇਭੱਗਚਾਹੀਦੇਹੱਨ

  • @GulzarSingh-ux3en
    @GulzarSingh-ux3en 2 місяці тому

    If possible Pardhan and jathedar should be made an honest punjabi from U.S.A .a TRUE Sikh and a kamyab parbandak

  • @khosatv7350
    @khosatv7350 2 місяці тому

    ਕਾਂਗਰਸ ਅਕਾਲੀਆ ਨੇ ਬਹੁਤ ਪਾਪ ਕੀਤੇ ਹਨ

  • @kalkinath158
    @kalkinath158 2 місяці тому

    ਸਿਮਰਣ ਦੇ ਨਾ ਤੇ ਨੋਟਕੀ
    ਓਥੇ ਨੋਟਕੀ,,,,,,,,,,,,,,?

  • @narindersinghbagga5156
    @narindersinghbagga5156 2 місяці тому

    Let us protect our house ourself and do not raise hue and cry of law and order

  • @BalwinderKaur-uv1ng
    @BalwinderKaur-uv1ng 2 місяці тому

    Sri Guru Granth Sahib ji gunah ate galti vich farak dasde han. Aasa ji di waar vich ek pankti hai Parhiya hovai Gunahgar ta Omi saadh na mariaai. Parhiya ho ke janda hove fer vi galti kare oh Gunah hai ate jo janda nahi oh galat kamm kare oh galti hai.

  • @GulzarSingh-ux3en
    @GulzarSingh-ux3en 2 місяці тому

    Jathedar and Pardhan should be made only 24years old

  • @kartarsinghsingh6531
    @kartarsinghsingh6531 2 місяці тому

    ਭੱਟੀ ਸਾਹਬ ਜਦੋਂ ਅਮਲੀ ਨੂੰ ਨਸ਼ੇ ਦੀ ਤੋਟ ਹੁੰਦੀ ਹੈ ਉਦੋਂ ਉਸ ਨੂੰ ਨਸ਼ੇ ਦੀ ਲੋੜ ਦੀ ਯਾਦ ਆਉਂਦੀ ਹੈ ਜਦੋਂ ਉਸਨੂੰ ਨਸ਼ਾ ਮਿਲ ਜਾਂਦਾ ਹੈ ਤਾਂ ਸਭ ਕੁਝ ਭੁੱਲ ਕੇ ਯਬਲੀਆਂ ਮਾਰਨ ਲੱਗ ‌ਪੈਂਦਾ ਹੈ ਇਹੀ ਹਾਲਤ ਸੱਤਾ ਦੇ ਨਸ਼ੇ ਦੀ ਹੈ ਜਦੋਂ ਲੀਡਰ ਸੱਤਾ ਵਿਚ ਹੁੰਦਾ ਹੈ ਉਦੋਂ ਲੋਕਾਂ ਨੂੰ ਤਾਂ ਕੀ ਉਹ‌ਜੰਮਣ ਵਾਲਿਆਂ ਨੂੰ ਵੀ ਯਾਦ ਨਹੀਂ ਰੱਖਦਾ

  • @harbanssingh8145
    @harbanssingh8145 2 місяці тому

    ਇਹ ਪੰਥ ਦੋਖੀਆ ਦੇ ਦਾਗੀ ਟੋਲੇ ਵਿਚੋ ਦਾਗੀ ਬਾਗੀ ਨੇ।ਜਦੋ ਅਕਾਲੀਦਲ ਦੀ 10 ਸਾਲ ਸਰਕਾਰ ਰਹੀ ਹੈ ਬਾਦਲਾਂ ਨਾਲ ਕੁਰਸੀ ਦਾ ਨਿੱਘ ਮਾਣਦੇ ਰਹੇ,ਸਹੂਲਤਾ ਮਾਣਦੇ ਰਹੇ,ਮਾਫੀਆ ਰਾਹੀ ਹੱਥ ਪੰਜਾਬ ਦੇ ਖੂਨ ਵਿਚ ਰੰਗਦੇ ਰਹੇ।ਚਾਹੇ ਸ਼੍ਰੋਮਣੀ ਕਮੇਟੀ ਮੈਂਬਰ ਬਾਦਲ ਦਲ, ਜੱਥੇਦਾਰ ਅਕਾਲ ਤਖਤ ਤੇ ਹੋਰ ਸਬੰਧਤ ਨੱਥੂ ਐਰੇ ਗੈਰੇ।ਜੋ ਇਹਨਾ ਪੰਥ ਨਾਲ ਗਦਾਰੀ ਕੀਤੀ, ਧ੍ਰੋਹ ਕਮਾਇਆ,ਧਰਮ ਨੂੰ ਆਪਣੇ ਹਿਤਾਂ ਲਈ ਵਰਤਿਆ, ਬਲਾਤਕਾਰੀ ਸਾਧ ਤੇ ਚੇਲਿਆ ਨੂੰ ਬਚਾਇਆ,ਰੋਸ ਕਰਦੇ ਸਿੱਖ ਸ਼ਹੀਦ ਕੀਤੇ,ਇਹ ਡੋਗਰਿਆ ਮਸੰਦਾ ਦਾ ਟੋਲਾ ਮੁਆਫੀ ਯੋਗ ਨਹੀਂ ਕਿ ਭਾਂਡੇ ਮਾਜਣ ਦੀ ਸੇਵਾ ਲਾ ਦੇਵੋ, ਝਾੜੂ ਲਾਉ,ਫਿਰ ਦੇਗ ਕਰਵਾਉ।ਕੁਰਸੀ ਦੇ ਨਸ਼ੇ ਵਿਚ ਇਹਨਾਂ ਜਿਵੇ ਪੰਥ ਨੂੰ ਢਾਹ ਲਾਈ,ਅਕਾਲੀ ਤੇ ਪੰਥਕ ਕਹਾਉਦੇ ਹੋਏ, ਇਹਨਾਂ ਦਾ ਕੁਰਸੀ ਨਸ਼ਾ ਉਤਾਰਨ ਲਈ 10 ਸਾਲ ਕੋਈ ਵੀ ਚੋਣ ਲੜਨ,ਕਿਸੇ ਵੀ ਧਾਰਮਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਤੇ ਪਬੰਦੀ ਲੱਗਣੀ ਚਾਹੀਦੀ ਹੈ।ਫਿਰ ਵੇਖਿਉ ਦਾਗੀਆ ਵਿਚੋ ਬਾਗੀਆ ਦੇ ਵੀ ਮਾਪੇ ਮਰਦੇ।ਇਹ ਸਭ ਕੁਰਸੀ ਲਈ ਤੜਫ ਰਹੇ ਨੇ,ਸਿੱਖ ਧਰਮ ਲਈ ਨਹੀ।ਜੱਥੇਦਾਰ ਬਾਦਲਾ ਦੇ ਨੇ, ਲੱਤਾਂ ਨੇ ਭਾਰ ਨਹੀਂ ਝੱਲਣਾ ਕਿ ਫੂਲਾ ਸਿੰਘ ਜੀ ਬਣਨ।ਗੁਲਾਮ ਤਾਂ ਗੁਲਾਮੀ ਕਰੇਗਾ ਤੇ ਸਸਤੇ ਵਿਚ ਮੁਆਫ ਕਰ ਦੇਵੇਗਾ।ਇਹ ਸਭ ਰਲੇ ਮਿਲੇ ਨੇ,ਧਰਮ ਦੀ ਹਾਨੀ ਹੁੰਦੀ ਹੈ ਤਾਂ ਹੋਵੇ।ਪਰ ਸੰਗਤ ਨੇ ਇਹਨਾਂ ਨੂੰ ਸਜਾ ਦੇ ਦਿੱਤੀ ਹੈ,ਨਾ ਮੁਆਫ ਕਰਨਾ।

  • @BahaderSingh-c9r
    @BahaderSingh-c9r 2 місяці тому

    Tusi.dono.real.singh.bano.ji.requestt

  • @aviroopbrar7356
    @aviroopbrar7356 2 місяці тому

    All these disgrunted/corrupt leaders in SAD are hungry for Power as the public have already rejected them .

  • @sujindersangha6543
    @sujindersangha6543 2 місяці тому

    SGGS is our supreme spiritual Guru and for forever institution - it is above ਬੇਅਦਥੀ. But the BirSahib can be materially harmed, as it has been happening, for which there must be conclusive judicial action against the culprits... Instead ਬੇਅਦਬੀ is being used as a disingenuous tool of politics for deflection from many other pressing issues of Punjab, Punjabis and Sikh-Panth...
    X @SanghaDr

  • @realsujansingh
    @realsujansingh 2 місяці тому

    Jo Amritpal nu gaala kdhiya os krke Sukhbir Insaa nu Sikh kom kde v mooh nhi laange

  • @amolaksingh8954
    @amolaksingh8954 2 місяці тому

    ਗਾ .. ਪਤਰ ਕਾਰ ਊ

  • @realsujansingh
    @realsujansingh 2 місяці тому

    Bhatti g nu dso ke Dukhbir Insaa ne n gunah kita n glti kiti sggu bhot vde vde paap kite hn
    Sukhbir Insaa kde v SGPC te SAD nu mrn tk taa nhi shdega

  • @DrKavitasChannel
    @DrKavitasChannel 2 місяці тому

    ਏਨਾ ਘਟੀਆ ਟਾਈਟਲ, ਤੁਸੀਂ ਕਾਹਤੋਂ ਏਦਾਂ ਦੇ ਸ਼ਬਦ ਲਿਖੇ,ਹਰ ਪਤਿਤ,ਹਰ ਅਧੂਰਾ ਸਿੱਖ ਹੁਣ ਸਿਧਾਂਤਾਂ ਤੇ ਚਰਚਾ ਕਰ ਰਿਹਾ।

  • @nirmalchandi2408
    @nirmalchandi2408 2 місяці тому

    sukhwinder ji ,,Akal takhat ton Badalan nu koe sajja nahin millegi ,,par lokan ne enna nu 10 year vaste siast to bahar kar ditta he ji

  • @dravtarmahal8279
    @dravtarmahal8279 2 місяці тому

    Bhat ji panjiri punjiri.khao te ghrak ke bolo I guess pb needs u

  • @parmindersingh4287
    @parmindersingh4287 2 місяці тому

    Guru Granth Sahib di Khali bedi nahi, sare dharama de ishit di bedbi hundi hai kyon ki Guru Sahib Ch Shri Ram da naam bhout vari aunda hai, Shiv Ji, Bhagat Ravidas Ji di bani, Allha da Naam v aunda hai is leyi.
    Hindu, Muslim, Sikhs nu mil ke agge ana chahida hai

  • @MandeepSingh-yx4kq
    @MandeepSingh-yx4kq 2 місяці тому

    Screen ka natak hone wale nahin hona

  • @realsujansingh
    @realsujansingh 2 місяці тому +2

    BJP te RSS Sikh Kom nu kherun kherun kr rhiya
    Bndr baant BJP khel rhi hai

  • @hardialdhamoon8081
    @hardialdhamoon8081 2 місяці тому

    Kindly do not viral suchlike videos on sikhs. in future.

  • @satvindersingh3240
    @satvindersingh3240 2 місяці тому

    Panjab Daa ਬੇੜਾ ਗ਼ਰਕ ਕਰਤਾ SAD ਬਾਦਲ ਵਿਰੋਧੀ Bekau ਦਲਾਲ ਮੀਡੀਆ ਨੇ ਪੰਜਾਬ Witch Last Eight years Witch Kinna Vikas Hoya Yeh V Dasso

  • @manjeetsinghb4638
    @manjeetsinghb4638 2 місяці тому

    Your title is shocking and shameful or speak out something

  • @realsujansingh
    @realsujansingh 2 місяці тому

    BJP Kejriwal mil ke Pb nu khttm kr rhe ne

  • @HarbhajanSingh-me4yu
    @HarbhajanSingh-me4yu 2 місяці тому

    Baggi aur Maggi dono Doshi han.punishment top di devo.because saini Alam sena Ena da time vich appointed Essa baggi aur daggi kali Dano hi han. Ena dona na I bhai kano ka g da Katali da parda Charan nahì deeta. Badal Sarkar he jimadar han. Bas is Sara tola nu desh vicho aur dil vicho always laya Nagar devo g.

  • @satparkashsinghsaggu7787
    @satparkashsinghsaggu7787 2 місяці тому

    Gggg❤❤❤❤❤

  • @ravichatha
    @ravichatha 2 місяці тому

    Badal de bahute ledar Sri durbar sahib Matha nahi tekde

  • @hardialdhamoon8081
    @hardialdhamoon8081 2 місяці тому

    Badlan aur ohna di jundli da hun bhog pao. Hor koi muda uthao? Li Kangna, some news of sukha are relayed in medias of and on so that panjab people might not forget badals.

  • @gurvinderusingthe2097
    @gurvinderusingthe2097 2 місяці тому

    Punjab De Loke Te Sikh Kaum Hun Akalidal Party Ton Mukh Morh Chucke Han Te Akalidal Nu NAFRAT Karan Lagg Paye Han.
    Qion K Jadon V Akalidal Di Sarkar Punjab Wich Bani Hai, Ehnah Ne Sabh Ton Ziyada Sikh Kaum Nu Hi Luttiya Te Kuttiya Hai.

  • @sukhdevsingh3990
    @sukhdevsingh3990 2 місяці тому

    10year waste kadh devo saja tan tusin sna ditti

    • @bahadursingh504
      @bahadursingh504 2 місяці тому

      ਇਨ੍ਹਾਂ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਹੈ 10 ਸਾਲ ਲਈ। ਇਨ੍ਹਾਂ ਵਿੱਚ ਕੋਈ ਵੀ ਦੁੱਧ ਧੋਤਾ ਨਹੀਂ। ਜਥੇਦਾਰ ਭਾਈ ਹਵਾਰਾ ਜਾਂ ਭਾਈ ਰਣਜੀਤ ਸਿੰਘ ਜੀ ਹੋਰਾਂ ਨੂੰ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ।

  • @RekhaRani-fq1pu
    @RekhaRani-fq1pu 2 місяці тому

    Bhati Sahib, Sikh Panth has been captured by such some people who are totally as per Nanak Sahib ideology/teachings, they are just pretending themselves as it's guardian just for money/power even though all saints never desired so in their life.

  • @sukhdevthind221
    @sukhdevthind221 2 місяці тому

    Illiterate ji darbar sahib bolo ji

  • @hardialdhamoon8081
    @hardialdhamoon8081 2 місяці тому

    Kadh Psnjab de haq centre to leiney a. Agle janam vich? To hun ghar vich betho aur Ram Ram karo aur centre de sohley gaondey raho. ???????

  • @takhigeeta8798
    @takhigeeta8798 2 місяці тому

    ਸਿੱਖ ਕੌਮ। ਐਨੀ ਗੂਹੜੀ ਨੀਂਦ ਵਿੱਚ ਚਲੀ ਗਈ ਹੈ ਕਿ ਖ਼ਬਰ ਸੁਣ ਕੇ ਵੀ ਅਣ ਸੁਣੀ ਕਰ ਦਿੱਤੀ ਜਾਂਦੀ ਹੈ,, ਇਹ ਕੌਮ ਕਦੇ ਨਹੀਂ ਖੜੀ ਹੋ ਸਕਦੀ ਰੜਕ ਬੜਕ ਸਭ ਖਤਮ

  • @bachitarsingh768
    @bachitarsingh768 2 місяці тому

    Sirlekh theek nahi

  • @wrestlingstylesttw
    @wrestlingstylesttw 2 місяці тому

    Bagi,jathedarsahib,nu,akal,de,rahen,han

  • @SarariGurbachansingh
    @SarariGurbachansingh 2 місяці тому

    Sadi Juani
    papa's Kar dia badal.Gurugranth sab ji die badbi papa's Kar sakda hia badal

  • @raghbirgill3997
    @raghbirgill3997 2 місяці тому

    Sabh. Tuh warhi bimari tah dharam. Teyrajneeti da ekathey hon eh alag alag Hona chahida sgpc member da koi rishatedar b rajneetak nàhi Hona chahida

  • @JoginderSingh-pu8se
    @JoginderSingh-pu8se 2 місяці тому

    Dur fitte muh tusi apne ap nu akali,panthak kehan waleio tusi masse ragar diya oulada ho rss diya chapala jharan waleio gangio ram raheem de paira guttan walio guru ne tuhanu gangu to vi bhari saja deni hai kom dekhegi tuhade kharne khatam ho jane🙏

  • @kanwalpreets1181
    @kanwalpreets1181 2 місяці тому +1

    😂😂😂😂😂ਵਿਦਵਾਨਾਂ ਦੀ ਜੇ ਕੋਈ ਸੁਣਦਾ ਹੁੰਦਾ ਤਾ ਪੰਜਾਬ ਦਾ ਇਹ ਹਾਲ ਨਾ ਹੁੰਦਾ
    ਤੂ ਪੈਸੇ ਇਕੱਠ ਕਰਨ ਦਾ ਤਰੀਕਾ ਲੱਭਿਆ ਫ੍ਰੀ ਬੰਦੇ ਲਿਆਣ ਪੈਸੇ ਬਣਾਓ😂
    ਮਨਜੀਤ ਵਿਹਲੜ ਰੋਜ ਆ ਜਾਂਦਾ 😂

    • @Kiranpal-Singh
      @Kiranpal-Singh 2 місяці тому +1

      ਜੇ ਹਿੰਮਤ ਹੈ ਤਾਂ ਤੂੰ ਵੀ ਪੈਸੇ ਇਕੱਠੇ ਕਰ ਲੈ ?
      ਪਹਿਲਾਂ ਲਿਖਣ ਦਾ ਵੱਲ ਸਿੱਖ ਲੈ ?

    • @takhatpanjab
      @takhatpanjab  2 місяці тому +1

      ਮੇਰੇ ਵੱਲੋਂ ਵੀ ਇਹੀ ਜਵਾਬ ਹੈ ਜੀ ।

  • @realsujansingh
    @realsujansingh 2 місяці тому

    Sukhbir Insaa Pb daa CEO hai

  • @DarshanSingh-l2d
    @DarshanSingh-l2d 2 місяці тому

    Aa. White. Sadh ne

  • @DarshanSingh-l2d
    @DarshanSingh-l2d 2 місяці тому

    Only. Paisa. Or. Chair. No. Alkal panth

  • @DarshanSingh-l2d
    @DarshanSingh-l2d 2 місяці тому

    G Ghar. Mandir fifty. Percent. Stop. Kar. Dio. Beadbi stop. Ho. Ju

  • @ashoksamrala13
    @ashoksamrala13 2 місяці тому

    In political battle They damage respect of AKAL TAKHAT
    CENTER BJP R RSS MAYBE BEHIND THIS GAME

  • @JaswinderSingh-so6uz
    @JaswinderSingh-so6uz 2 місяці тому +1

    ਗਰਬਾਣੀਦੇਗਿਆਨਅੱਗੇਕਿਸੇਵੀਦੇਸਦਾਭੱਰਦਾਨਮੱਨਤੱਰੀਜਾਕੰਮਪੱਨੀਆਦਾਮਾਲਕਸੱਰਿਸਟੀਨੂਚੱਲੌਣਦੇਕੱਰੱਮਦੇਜੱਰੀਏਕੂਦੱਰੱਤਦੇਨੌਕਰਹੱਨਖਾਣਾਸਾਅਦੁਜਿਆਂਵਾਸਤੇਤਿਆਕੱਰਨਤੌਅੱਨਕਾਰੀਕੱਰਕੇਦਿਖਾਲਦੇਣ

    • @nirmalsinghsinghsingh4604
      @nirmalsinghsinghsingh4604 2 місяці тому

      ਵੀਰ ਜੀ ਮੈਂ ਤੁਹਾਨੂੰ ਦਿਲੋਂ ਬੇਨਤੀ ਕਰਦਾ ਹਾਂ ਕਿ ਤੁਸੀਂ ਪੰਜਾਬੀ ਭਾਸ਼ਾ ਵਿੱਚ ਵਧੀਆ ਸੁਨੇਹਾ ਦਿੰਦੇ ਹੋ,ਪਰ ਸ਼ਬਦਾਂ ਵਿੱਚ ਫ਼ਰਕ ਦਰਸਾਇਆ ਕਰੋ ਜੀ, ਤਾਂ ਜੋ ਪੜ੍ਹਨ ਲਈ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। ਸ਼ੁਕਰੀਆ ਜੀ।