ਮੈਦਾਨ ਛੱਡਕੇ ਭੱਜੇ ਬਾਦਲਕੇ! ਕੁੱਕੀ ਗਿੱਲ ਨੇ ਕਰਤੇ ਬੇਨਕਾਬ! ਤਨਖ਼ਾਹੀਆ ਤਾਂ ਬਹਾਨਾ... ਅਸਲੀਅਤ ਹੋਰ। Akali Dal

Поділитися
Вставка
  • Опубліковано 25 жов 2024

КОМЕНТАРІ • 111

  • @takhatpanjab
    @takhatpanjab  2 дні тому +9

    ua-cam.com/video/aRW-0WryOmc/v-deo.html
    ਨੰਗੀ ਕਰਤੀ ਸਿਆਸਤ! ਚੀਕ ਬਾਦਲਾਂ ਦੀ! ਖੜਕਾਤਾ ਖੰਡਾ ਜਥੇਦਾਰ ਨੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar | Badal

    • @narinderjeetkaur5991
      @narinderjeetkaur5991 2 дні тому +1

      Sukhbir Badal is not be all and end all of Akali party! Once they are out there is possibility of starting a new party

  • @TarlochanSingh-w7g
    @TarlochanSingh-w7g 2 дні тому +8

    ਅਕਾਲੀਦਲ ਦਲ ਵਾਲੇ ਬਚਿਆ ਵਾਗ ਖੇਡਾ ਖੇਡ ਰਹੇ ।ਬਿਲਕੁਲ ਗਲਤ ।ਭਾਈ ਜਥੇਦਾਰ ਸਾਹਿਬ ਨੇ ਸਹੀ ਫੈਸਲਾ ਦਿਤਾ।ਹੁਣ ਉਹਨਾ ਨੇ ਸਾਫ ਕਹਿ ਦਿਤਾ ਪਾਰਟੀ ਚੋਣ ਲੜ ਸਕਦੀ ।ਪਰ ਬਾਦਲ ਤਨਖਾਹੀਅਆ ਉਹ ਨਹੀ ਲੜ ਸਕਦਾ ।

  • @bb-vi5db
    @bb-vi5db 2 дні тому +17

    ਕੁਕੀ ਜੀ ਇਹ ਕਿਸੋ ਦੀ ਸਲਾਹ ਲੈਣ ਵਾਲਾ ਨਹੀ ਇਹ ਤਾ ਰੱਬ ਦੀ ਸਲਾਹ ਨਹੀ ਮੰਨਦਾ ਹੰਕਾਰੀ ਹੈ ਕੋਮ ਦਾ ਘਾਣ ਕਰਤਾ ਇਸ ਪਰਿਵਾਰ ਨੇ 30,30 ਸਾਲ ਤੋ ਬੰਦੀ ਸਿੰਘ ਜੇਲ ਵਿਚ ਸੜ ਰਹੇ ਹਨ ਬਾਦਲ ਹੀ ਉਨਾ ਨੁ ਨਿਕਲਣ ਨਹੀ ਦਿੰਦਾ ਉਨਾ ਮਾ ਬਾਪ ਬਚਿਆ ਦਾ ਕੀ ਕਸੂਰ ਹੇ ਭੁਲਰ ਵਿਚਾਰਾ ਮੈਟਲ ਹੋਇਆ ਪਿਆ ਕੁਕੀ ਜੀ ਬੰਦੀਆ ਵਾਰੇ ਜਰੁਰ ਸੋਚ ਵਿਚਾਰ ਕਰੋ ਕੇ ਉਹ ਬਾਹਰ ਆ ਜਾਣ ਰਹਿਦੀ ਜਿਦਗੀ ਜੀਅ ਸਕਣ ਵਹਿਗੁਰੂ ਜੀਓ

    • @AvtarSingh-hs8yt
      @AvtarSingh-hs8yt День тому +1

      ਬਿਲਕੁਲ

    • @BalwinderSingh-kd4qz
      @BalwinderSingh-kd4qz День тому +1

      ਵਾਹਿਗੁਰੂ ਜੀ। ਸੰਗਤਾਂ ਅਕਾਲੀ ਦਲ ਨਾਲ ਬਿਲਕੁਲ ਨਰਾਜ਼ ਨਹੀਂ ਹਨ। ਬਾਦਲ ਦਲ ਤੋਂ ਖ਼ਫ਼ਾ ਹਨ।

  • @JoginderGill-o3k
    @JoginderGill-o3k День тому +4

    ਅਕਾਲੀਆਂ ਨੇ ਜਥੇਦਾਰ ਅਕਾਲ ਤਖ਼ਤ ਨੂੰ influence ਕਰ ਲਿਆ ਹੈ, ਬੁੱਧੀਜੀਵਿਓ, ਕਿ ਉਹ ਨਾਮਜ਼ਦਗੀ ਪੱਤਰ ਭਰਨ ਦੀ ਤਾਰੀਖ ਲੰਘਾਉਣ ਤੋੰ ਬਾਅਦ ਤਨਖਾਹੀਏ ਨੂੰ ਸਜ਼ਾ ਲਾਉਣ ਤਾ ਕਿ ਉਹਨਾਂ ਨੂੰ ਜਿਮਨੀ ਚੋਣਾਂ ਨਾ ਲੜਨ ਦਾ ਬਹਾਨਾ ਮਿਲ ਜਾਏ, ਜਿਹੜੀਆਂ ਉਹ ਜਿੱਤ ਨਹੀਂ ਸਕਦੇ. ਜਥੇਦਾਰ ਅਜੇ ਵੀ ਬਾਦਲ ਪਰਵਾਰ ਮੁਤਾਬਿਕ ਚਲ ਰਿਹਾ ਹੈ. ਭੋਲੇ ਸਿੱਖਾਂ ਨੂੰ ਅਜੇ ਵੀ ਸਮਝ ਨਹੀਂ ਲੱਗੀ ਕਿ ਗੇਮ ਕੀ ਚਲ ਰਹੀ ਹੈ.

  • @avtarsingh2531
    @avtarsingh2531 День тому +5

    ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਇਸ ਭ੍ਰਿਸ਼ਟ ਹੋ ਚੁੱਕੇ ਅਕਾਲੀ ਦਲ ਨੂੰ ਭੰਗ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਵੇ ਜਿਸ ਦੀ ਵਾਂਗਡੋਰ ਸਿਰਫ ਤੇ ਸਿਰਫ ਅਕਾਲ ਦੇ ਹੱਥਾਂ ਵਿੱਚ ਹੋਵੇ

    • @AmarjitSingh-eq3rl
      @AmarjitSingh-eq3rl Годину тому

      ਪੰਜਾਬ ਵਿੱਚ ਸਿਰਫ ਸਿੱਖਾਂ ਦੀਆਂ ਵੋਟਾਂ ਨਾਲ ਰਾਜ ਨਹੀ ਕੀਤਾ ਜਾ ਸਕਦਾ ਏਥੇ ਪਹਿਲਾ ਹੀ ਕਈ ਅਕਾਲੀ ਦਲ ਹਨ ਜਿਹੜਾ ਸਾਰੇ ਵਰਗਾ ਨੂੰ ਲੇ ਕੇ ਚਲੇਗਾ ਉਹ ਹੀ ਕਾਮਯਾਬ ਹੋਵੇਗਾ

  • @GurjitSingh-jn9nt
    @GurjitSingh-jn9nt День тому

    ,ਅਕਾਲੀਦਲ ਦਾ ਚੋਣ ਨਾ ਲੜਣਾ ਬਹੁਤ ਗਲਤ ਕੰਮ ਕੀਤਾ ਇਸ ਤਰਾਂ ਕਰਨ ਨਾਲ ਅਕਾਲੀਦਲ ਦੀ ਵੋਟ ਪੱਕੇ ਤੋਰ ਦੂਸਰੀਆਂ ਪਾਰਟੀਆ ਨਾਲ ਜੜ ਜਾਣੀ

  • @ManjitKaur-vp7kf
    @ManjitKaur-vp7kf День тому +2

    ਅਸੂਲਨ ਤਾਂ ਚੋਣ ਜਗੀਰ ਕੌਰ ਵੀ ਨਹੀਂ ਲੜ ਸਕਦੀ

  • @kanwalpreets1181
    @kanwalpreets1181 День тому +3

    ਨਾ ਠਡਲ ਕਹਿਣਾ ਆਉਂਦਾ ਨਾ ਲਗਾਹ😂

  • @rajkumar-ft6ow
    @rajkumar-ft6ow День тому +3

    ਬਾਈ ਜੀ ਜਿਮਨੀ ਚੋਣਾ ਵਿੱਚ ਪੈਸਾ ਖਰਚਣਾ ਪੈਣਾ ਤੇ ਸ਼ਰੋਮਣੀ ਕਮੇਟੀ ਵਿੱਚੋਂ ਪੈਸੇ ਆਉਣਾ ਹੈ ਇਸ ਕਰਕੇ ਇਹ ਚੋਣਾਂ ਨਹੀਂ ਲੜ ਨਗੇ

  • @DavinderSidhu-p3r
    @DavinderSidhu-p3r День тому +2

    ਸ੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣਾਂ ਨਾ ਲੜਨ ਦਾ ਫਾਇਦਾ ਕਾਗਰਸ ਨੂੰ ਹੋਵੇਗਾ।

  • @jaspalrai1378
    @jaspalrai1378 День тому +4

    ਪੰਥ ਨੂੰ ਝੂਠ ਬੋਲਣ ਵਾਲੇ ਸ਼੍ਰੋਮਣੀ ਅਕਾਲੀ ਕਿਵੇਂ ਹੋ ਸਕਦੇ ਹਨ???

  • @jagdeepsinghjagdeepsingh5586
    @jagdeepsinghjagdeepsingh5586 День тому +2

    1992 ਵਾਲਾ ਹਾਲ ਬਣਾਤਾ ਪਿਉਂ ਪੁੱਤ ਨੇ

  • @Takdir-Singh_Gill
    @Takdir-Singh_Gill 2 дні тому +1

    Knowledgeable discussion.

  • @KuldeepSingh-zq8zn
    @KuldeepSingh-zq8zn 2 дні тому +3

    ਅਕਾਲੀ ਦੱਲ ਨੇ ਚੋਣਾਂ ਨਾਂ ਲੜ ਕੇ ਬਹੁਤ ਜਿਆਦਾ ਗਲਤ ਕੀਤਾ,,, ਅਕਾਲੀ ਦੱਲ ਨੂੰ ਚੋਣਾਂ ਲੜਨੀਆ ਚਾਹੀਦੀਆਂ ਸੀ

    • @mukhtarsingh3581
      @mukhtarsingh3581 2 дні тому

      ਸਹੀ ਗੱਲ ਆ ਚੋਣਾਂ ਲੜ ਕੇ ਪੱਕਾ ਹੋ ਜਾਂਦਾ ਕਿ ਕਿੰਨੇ ਕ ਲੋਕ ਵੋਟ ਪਾ ਕੇ ਗਲਤੀ ਕਰਨਗੇ ਇਸ ਗੰਦ ਲਾਣੇ ਨੂੰ

  • @GurmeetSingh-q7s
    @GurmeetSingh-q7s 2 дні тому +2

    ਸਭ ਤੋਂ ਘਟੀਆਂ ਫੈਸਲਾ ਲਿਆਂ ਹੈ !

  • @ginderkaur6274
    @ginderkaur6274 День тому

    Great Conversation by both intelligent persons

  • @balrajsingh3323
    @balrajsingh3323 День тому +12

    ਕੁਕੀ ਜੀ ਮੈਦਾਨ ਛੱਡਕੇ ਨਹੀਂ ਭੱਜਿਆ ਅਕਾਲੀ ਦਲ, ਨੌਂਹ ਮਾਸ ਦੇ ਰਿਸ਼ਤੇ ਦੀ ਪਾਲਣਾ ਕੀਤੀ ਹੈ ਸਾਰੀਆਂ ਸੀਟਾਂ ਤੇ ਅਕਾਲੀ ਵੋਟਾਂ ਭੁਗਤਾਉਣ ਲਈ

    • @SukhjitSidhu-f8l
      @SukhjitSidhu-f8l День тому +2

      ਲੱਗਦਾ ਇਹੀ ਹੈ

    • @gurcharansinghbasiala8790
      @gurcharansinghbasiala8790 День тому +1

      ਇਹ ਠੀਕ ਹੈ। ਡੋਬਿਆ ਵੀ ਨੋਂਹ-ਮਾਂਸ ਦੇ ਰਿਸਤੇਦਾਰੀ ਨੇ ਹੀ ਹੈ, ਹੁਣ ਇਹ ਕਿਸੇ ਪਾਸੇ ਦੇ ਨਹੀਂ ਰਹਿਣੇ।

    • @gurcharansinghbasiala8790
      @gurcharansinghbasiala8790 День тому

      ਬਾਦਲ ਦਲ ਦੇ ਭੋਗ ਪੈਣ ਦਾ ਸਮਾਂ ਹੈ।

  • @jaspalrai1378
    @jaspalrai1378 День тому +2

    ਗਿੱਲ ਸਾਹਿਬ ਪੰਥ ਚੋਂ ਹੋਰ ਲੀਡਰ ਵੀ ਬੁਹਤ ਨੇ ਸਿਰਫ ਇਹੀ ਕਿਉਂ???

  • @PSBedi-xk2vv
    @PSBedi-xk2vv День тому +1

    Kuki ji u r.100 percent correct

  • @BalbirSingh-hy5qp
    @BalbirSingh-hy5qp День тому

    ਆਕਾਲੀ ਦਲ ਹੁਣ ਖਤਮ ਹੋ ਗਿਆ ਹੈ ।ਜੇ ਆਕਾਲੀ ਦਲ ਜੀਂਦਾ ਹੁੰਦਾ ਤਾਂ ਚੋਣ ਜਰੂਰ ਲੜਦਾ ਕੀ ਸੁਖਬੀਰ ਤੋਂ ਬਿਨਾ ਆਕਾਲੀ ਦਲ ਵਿਚ ਹੋਰ ਕੋਈ ਆਦਮੀ ਜਿਉਂਦਾ ਨਹੀ ।ਸਭ ਮਰ ਚੁਕੇ ਹਨ । ਗਲਾਂ ਤਾ ਏਨੀਆਂ ਕਰਦੇ ਹਨ ਤਾਂ ਕੀ ਪਿਛਲੇ ਕੁਝ ਨਹੀਂ।

  • @ਸ੍ਰਰਣਜੀਤਸਿੰਘਜੀ

    ਸੁਖਬੀਰ ਦੀ ਅਗਵਾਈ ਵਿੱਚ ਅਕਾਲੀਦਲ ਨੇ ਇਤਿਹਾਸ ਸਿਰਜੇ ਹਨ
    ਪਹਿਲਾ ਵਿਰੋਧੀ ਪਾਰਟੀ ਦਾ ਰੁਤਬਾ ਖਤਮ ਕੀਤਾ
    ਫਿਰ ਵਿਧਾਨ ਸਭਾ ਵਿੱਚ 3 ਸੀਟਾ ਤੇ ਆਏ
    ਹੁਣ 124 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੌਣਾ ਵਿੱਚ ਹਿਸਾ ਨਾ ਲੈਣਾ
    ਬਾਕੀ ਲਗਦਾ ਕਿ ਲੋਕਾਚਾਰੀ ਮੀਡੀਆ ਵਿਚ ਕਹਿਣ ਨੂੰ ਹੋ ਜਾਵੇਗਾ ਕਿ ਅਸੀ ਬਾਈਕਾਟ ਕੀਤਾ ਹੈ। ਚੋਣ ਨਤੀਜਿਆ ਬਾਰੇ ਤਾ ਅਕਾਲੀਦਲ ਨੂੰ ਪਹਿਲਾ ਹੀ ਪਤਾ ਹੈ
    ਦੂਸਰਾ
    ਸ੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਉ ਲੜ ਰਹੇ ਹਨ
    ਜੇਕਰ ਪ੍ਰਧਾਨ ਤਨਖਾਹੀਆ ਹੈ
    ਧੰਨਵਾਦ ਜੀ

  • @ਨਿਰਪਾਲਸਿੰਘਖਾਲਸਾਗਰੇਵਾਲ

    ਠੀਕ ਕਿਹਾ ਜੀ

  • @gurdevsidhu8164
    @gurdevsidhu8164 День тому

    S s akal to Shvinder Singh and Gill sahib

  • @jugrajSinghBhullar-ig2tb
    @jugrajSinghBhullar-ig2tb День тому +5

    ਕੁੱਝ ਅਕਾਲੀ ਲੀਡਰ ਇਵੇਂ ਵਰਤਾਵ ਕਰਦੇ ਜਿਵੇਂ ਸੁਖਬੀਰ ਬਾਦਲ ਹੀ ਅਕਾਲੀ ਦਲ ਹੈ ਤੇ ਸੁਖਬੀਰ ਖ਼ਤਮ ਹੋ ਗਿਆ ਤਾਂ ਅਕਾਲੀ ਦਲ ਖ਼ਤਮ ਹੋ ਜਾਵੇਗਾ।

    • @BalwinderSingh-kd4qz
      @BalwinderSingh-kd4qz День тому +1

      ਕਿਸੇ ਵਿਅਕਤੀ ਦੇ ਬਦਲ ਜਾਣ ਨਾਲ ਸੰਸਥਾਵਾਂ ਖਤਮ ਨਹੀਂ ਹੁੰਦੀਆਂ। ਸਮਾਂ ਸਾਰੇ ਜ਼ਖ਼ਮ ਭਰ ਦੇਂਦਾ ਹੈ

    • @jugrajSinghBhullar-ig2tb
      @jugrajSinghBhullar-ig2tb День тому +1

      @@BalwinderSingh-kd4qz ਬਾਦਲ ਪਰਵਾਰ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।

    • @gurmeetkaurbrar
      @gurmeetkaurbrar День тому

      ਸੁਖਬੀਰ ਬਾਦਲ ਨੇ ਸਿਰਫ ਗ਼ਲਤੀ ਨਹੀਂ ਕੀਤੀ ਗੁਨਾਹ ਕੀਤੇ ਹਨ ਗੁਰੂ ਸਾਹਿਬ ਦਾ ਕਰੋਪ ਲਗੇਗਾ ਇਸਨੂੰ
      ਸੁਖਰਾਜ ਸਿੰਘ ਨਿਆਮੀਵਾਲਾ ਨੂੰ ਸੁਪੋਰਟ ਕਰੋ

    • @AmarjitSingh-eq3rl
      @AmarjitSingh-eq3rl Годину тому

      ਸਾਰੇ ਵਰਗਾ ਨੂੰ ਲੇ ਕੇ ਚਲਣਾ ਪੈਂਦਾ ਹੈ ਸੁਖਬੀਰ ਬਾਦਲ ਤੋਂ ਬਿਨਾ ਕੋਈ ਹੋਰ ਯੋਗ ਅਗਵਾਈ ਵਾਲਾ ਨਹੀਂ ਲਗ ਰਿਹਾ ਅਕਾਲੀ ਸੁਧਾਰ ਵਾਲੇ ਵੀ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਹਨ ਢੀਂਡਸਾ ਚੁੰਦੁ ਮਾਜਰਾ ਜਾ ਬੀਬੀ ਜਗੀਰ ਕੌਰ ਵੱਲ ਦੇਖੋ ਗੱਲ ਤੁਸੀ ਸਮਝ ਜਾਵੋਗੇ

  • @KuldeepSingh-zq8zn
    @KuldeepSingh-zq8zn 2 дні тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼

  • @JASMAILDHALIWAL-w2l
    @JASMAILDHALIWAL-w2l День тому

    Great

  • @ninderphuglana5445
    @ninderphuglana5445 8 годин тому

    ਕੂੱਕੀ ਗਿੱਲ ਜੀ ਤੁਸੀਂ ਤਾਂ ਪਾਹਿਲਾ ਕਹਿੰਦੇ ਸਨ ਸ਼ੌਮਣੀ ਅਕਾਲੀ ਦਲ ਨੂੰ ਚੌਣਾਂ ਨਹੀਂ ਲੜਣਨੀ ਚਾਹੀਦੀਆਂ ਹਨ

  • @bhajansingh139
    @bhajansingh139 День тому

    💯☑️

  • @youthcreation1079
    @youthcreation1079 День тому +1

    ਕੁਂਕੀ ਸਾਇਦ ਡਿਸਮਿਟਲਡ ਹੈ, ਖਬਰਾਂ ਸੁਣ ਕੇ ਵਿਆਖਿਆ ਕਰਨੀ, ਕੋਈ ਵਿਦਵਿਤਾ ਨਹੀਂ ਹੁੰਦੀ।

  • @youthcreation1079
    @youthcreation1079 День тому

    ਕੂਂਕੀ ਵੀ ਚਾਹਵਾਨ ਹੈ ਅਕਾਲੀ ਦਲ ਵੱਲੋਂ MLA ਦੀ ਚੋਣ ਲੜਣ ਲਈ। ਖੁਦ ਕਿਹਾ ਸੀ ।

  • @satparkashsinghsaggu7787
    @satparkashsinghsaggu7787 День тому

    ❤❤❤❤❤

  • @kanwalpreets1181
    @kanwalpreets1181 День тому +1

    ਟੋਹੜਾ ਨੂ ਟੋਰਾਂ ਕਹੀ ਜਾਂਦਾ ਸੀ ਕੁਕੀ

  • @gurjas99
    @gurjas99 День тому +1

    ਇਹ ਹੁਣ ਕੁਦਰਤ ਦੀ ਗੁਰੂ ਤੋ ਬੇਮੁੱਖ ਹੋ ਗਏ ਹਨ ਇਹਨਾਂ ਦੇ ਦਿਮਾਗ ਵਿੱਚ ਆਪਣੀ ਆਕੜ ਵਿਚ ਹਨ ਗੁਰੂ ਦੇ ਅੱਗੇ ਆਪਣੇ ਆਪ ਨੂੰ ਗੁਰੂ ਅੱਗੇ ਖੁਦ ਨੂੰ ਸਮਰਪਿਤ ਨਹੀਂ ਕਰ ਸਕਦਾ ਜੋ ਕਿ ਲੋਕਾਂ ਸਾਹਮਣੇ ਕਰਨਾਂ ਜਰੂਰੀ ਸੀ ਤੇ ਇਸ ਤਰ੍ਹਾਂ ਕਰ ਕੇ ਇਨ੍ਹਾਂ ਨੂੰ ਫਾਇਦਾ ਹੀ ਹੋਣਾਂ ਸੀ ਇਨਾਂ ਸਾਰਿਆਂ ਦਾ ਦਿਮਾਗ ਗੁਰੂ ਨੇ ਹੀ ਘੁਮਾਇਆ ਹੈ ਹੁਣ ਮੌਕਾ ਲੰਗ ਗਿਆ ਹੈ ਅਤੇ ਇਸ ਪਾਰਟੀ ਨੂੰ ਕੋਈ ਨਵਾਂ ਆਦਮੀ ਹੀ ਸਹੀ ਰਸਤੇ ਉਪਰ ਉਠਾਵੇਗਾ ਜੋ ਇਨਾ ਨਹੀਂ ਕਰਨਾ ਚਾਹਿਆ

  • @SurinderSingh-fd9ed
    @SurinderSingh-fd9ed День тому

    Ssa.sir

  • @SantaSingh-r5r
    @SantaSingh-r5r День тому

    ਬੀਲਕੁਲ ਜੀ ਬਿਲਕੁਲ ਸਚੀ ਗ਼ਲ ਕਹੀ ਜੀ ਕਾਲੀ ਤਾਂ ਬਿਲਕੁਲ ਹੀ ਖ਼ਤਮ ਹੋਗ਼ੋ ਜਿਵੇਂ ਸਿਖ਼ ਕੋਮ ਨੂੰ ਖ਼ਤਮ ਕਰਦੇ ਸੀ ਸਿਖ਼ ਕੋਮ ਤਾ ਨੀ ਹੋਈ ਪਰ ਇਹ ਜਰੂਰ ਹੋਗ਼ੇ ਕਾਲੀ ਆਂ ਨੂੰ ਤਾਂਇਹਨਾ ਦਾ ਝੂਠਬੋਲਣਾ ਹੀ ਡੋਬ ਗ਼ਿਆ ਜੀ ਇਹ ਹਰ ਵਕਤ ਝੂਠ ਤੇ ਝੂਠ ਵਡੀ ਜਾਦੇਂ ਆ ਆਹ ਵਲਟੋਹਾ ਜਾ ਤਾਂ ਇਹਨਾ ਬਿਨ੍ ਮਤਲਬ ਹੀ ਝੂਠ ਵਡੀ ਜਾਂਦਾ ਤਾਂਹੀ ਰਬ ਨੇ ਇਹਨਾ ਦਾ ਬੇੜਾ ਰੋੜਤਾ

  • @gurjas99
    @gurjas99 День тому +1

    ਨਹੀਂ ਅਜਿਹਾ ਨਹੀਂ ਹੈ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਇਸਾਰਾ ਸੀ ਇਹ ਕਿ ਲੋਕਾਂ ਨੂੰ ਉਲੂ ਬਣਾਉ ਖੁਦ ਜਥੇਦਾਰ ਨੂੰ ਇੰਪਰੈਸ ਕਰਕੇ ਸੁਖਬੀਰ ਬਾਦਲ ਨੂੰ ਥੋੜੀ ਦੇਰ ਲਈ ਰਾਹਤ ਦੇਣ ਦੀ ਮੰਗ ਕਰ ਰਹੀ ਸਾਰੀ ਲੀਡਰਸ਼ਿਪ ਦੇ ਇਸ਼ਾਰੇ ਤੇ ਨਹੀ ਝੁਕੇ ਜੱਥੇਦਾਰ ਇਹ ਸਭ ਨੂੰ ਜੱਥੇਦਾਰ ਤੋਂ ਇਹ ਉਮੀਦ ਨਹੀਂ ਸੀ ਜੋ ਸੁਣਨਾ ਪਿਆ

  • @krishankumar4606
    @krishankumar4606 День тому +1

    Kuki gill great sikh

  • @karamjeetsingh2352
    @karamjeetsingh2352 12 годин тому

    ਬਾਈ ਜੀ ਅਰੋਪ ਸ਼ਬਦ ਪੰਜਾਬੀ ਦਾ ਨਹੀਂ ਹੈ ਜੀ

  • @davindersingh8354
    @davindersingh8354 2 дні тому +2

    ਬਦਸ਼ ਬਾਬਾ ਬੱਗੇ ਵਾਲੀਆ।
    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।

  • @gurjindersingh4666
    @gurjindersingh4666 День тому

    Gill.Shib.VV.Good..job.ji

  • @HardeepSingh-uh3ob
    @HardeepSingh-uh3ob День тому +1

    ਬਾਦਲ ਦੀ ਜਾਨ ਇੱਕ ਤੋਤੇ ਵਿੱਚ ਸੀ
    😊😊😊

  • @rajindergupta2235
    @rajindergupta2235 День тому

    Sukhwinder ji, BJP di sport karnge akali.

  • @agyakars8145
    @agyakars8145 День тому

    Very good comments Gill Sahib - Badals have bankrupted the party of 104 years - Shame on the Badal gang

  • @KuldeepSingh-yg3bq
    @KuldeepSingh-yg3bq День тому +1

    ਸੁਖਬੀਰ Badal And Majitha Nonsense Man Dr Cheema Aslo

  • @kanwalpreets1181
    @kanwalpreets1181 День тому +1

    ਪੈੱਗ ਚੰਗੇ ਲੱਗੇ ਅੱਜ

  • @rajandeepkour5247
    @rajandeepkour5247 День тому

    audio only

  • @AmarjitSingh-lc8qx
    @AmarjitSingh-lc8qx 13 хвилин тому

    Veer ji sgpc election is lai zaruri hai kionke sara jhagra hi golak te kabza zari rakhna hai

  • @realsujansingh
    @realsujansingh День тому

    Good good Kuki gill g
    Sukhe dhith nu kee frk paina
    SAD dee zmant zbt hee honi hai
    Koinke ihna ne zmant v taa golk de paise dee hee bhrni hai
    Ihna nu kee frk paina hai

  • @parmindersingh1598
    @parmindersingh1598 День тому

    S.A.D.Is Totally Finished and Vanished in the Election Scenarios and in the Coming Future .Rab Sazaa Zaroor Dinda Hai Keete Kukarma Di .

  • @rajindergupta2235
    @rajindergupta2235 День тому

    Sukhwinder ji, i had looked old akali leaders, like as, s. Atma singh, , jathedar jagsev singh khudian, S Teja singh Badal, , s Mahesh singh badal,. They allwere simple. Without c irruption

  • @Aman2111
    @Aman2111 День тому

    Assi Tain maanje naal juude hai kaka.. takht naal Tain kooki uncle judde neee

  • @youthcreation1079
    @youthcreation1079 День тому +1

    ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰ ਰਿਹਾ ਹੈ ਬਾਦਲ ਪਰਿਵਾਰ, ਮੁੱਖ ਮੰਤਰੀ ਬਣੇਗਾ ਮਨਪ੍ਰੀਤ ਸਿੰਘ ਬਾਦਲ

  • @GurudiyalSingh-t4v
    @GurudiyalSingh-t4v День тому

    Sare akali dal no tankhaian karar de Dena chaida hee

  • @realsujansingh
    @realsujansingh День тому

    Badal Insaa BJP de Mnpreet Insaa dee help kr riha hai g

  • @HardevSingh-k6k
    @HardevSingh-k6k День тому +1

    Chhad ke maidan bhaj ge

  • @JaswinderSingh-bt9st
    @JaswinderSingh-bt9st День тому

    SUKHVIR BADAL DOING SUPPORT BJP.

  • @HarjitSingh-xs8qt
    @HarjitSingh-xs8qt День тому

    because of sukhbir badal's daughter's marriage that'why

  • @karamjeetdhaliwal8898
    @karamjeetdhaliwal8898 День тому

    Anantveer nu gidderbaha de election candidate devo

  • @SurprisedCroissant-nz2wi
    @SurprisedCroissant-nz2wi День тому

    Matlab ehn kanggal ho jange if SFPC Azad ho gi

  • @Thetarndeep
    @Thetarndeep День тому

    Badla ne kiha c jine beadbi karvai ohna da kakh na rahe baki tusi jande o

  • @jasmeetsingh6157
    @jasmeetsingh6157 День тому

    Badal khatam ne eve hi tusi lage pae ho international leval te ki ho reha us te gal karo

  • @jagdishsingh-uc7ud
    @jagdishsingh-uc7ud 2 дні тому

    Pehla kihrha Jitde 2014 to haar rhe

  • @AmarjitSingh-v7h
    @AmarjitSingh-v7h День тому

    Sukhwinder ate kuki g s s a sukhvir tha man kehnda j kar koi akali candidate jet gia tan sada kujh v nhin rehnna

  • @agyakars8145
    @agyakars8145 День тому

    T

  • @psgi9gaming80
    @psgi9gaming80 День тому

    Shrimoni khaali dal badal

  • @karamjeetdhaliwal8898
    @karamjeetdhaliwal8898 День тому

    Ja hun gidderbaha badal family da hatho nikel Gaya ta SAD badal dal khatam ho Java ga

  • @HardevSingh-k6k
    @HardevSingh-k6k День тому +1

    Apne aap nu khud hi nikama sabat kar dita vade chap Lisa ne

  • @rajindergupta2235
    @rajindergupta2235 День тому

    Jathedar sahiwan nu tan dab lainge Akali, , eh sare hi virse valtohe di nature de hai.

  • @SurinderSingh-jk4er
    @SurinderSingh-jk4er День тому

    Now you should ask your friends of Sudhar lehar Tola led by Wadala to contest bye election why to blame Sukhbir only Is it not clear that a Dhindsa and Maluka parwar are B J P supporters and they are with Bibi Jagir Kaur

  • @ajmersingh3905
    @ajmersingh3905 2 дні тому

    Sad Jaana bujh ke bjp manpreet di jit da raah pdhra kr rhe

  • @FatehBhatti-c2y
    @FatehBhatti-c2y День тому

    ਬੀਬੀ ਜਗੀਰ ਕੌਰ ਤੇ ਵੀ ਇਲਜ਼ਾਮ ਹੈ ਹੀ ਹੈ

    • @JasPinder-gx3xs
      @JasPinder-gx3xs День тому

      JANGIR KAUR JI NE GURU GRUNTH SAHIB DEE BE ADHBITE NHI KURWAEE, LIKHEN NALO PAHENLA SOCHEAA KRO RS DHALIWALL FDK ❤

  • @surindersekhon9937
    @surindersekhon9937 День тому

    AkALI DAL IS KHALI DAL..

  • @jagdevsingh3958
    @jagdevsingh3958 10 годин тому

    BJP naal samjhauta Ho Gaya BJP new motapa badhane

  • @GurudiyalSingh-t4v
    @GurudiyalSingh-t4v День тому

    Jis tran 22 vich guru granth sahib di mar pai hee osr tran hun mar pavegi

  • @AmarjitSingh-v7h
    @AmarjitSingh-v7h День тому

    Kuki g eh jathedar Saab nu v sahi nhin mande kion k wada badal v kise akali they jathedar tha hukamnama nhin manda c

  • @sukhdevthind221
    @sukhdevthind221 День тому

    BPP = BADAL PUNJABI PARTY 1ST MAY MOGA CONVENTION PUNJABI PARTY NOT SAD ORIGINAL

  • @assaram522
    @assaram522 День тому

    Badal is akali dal akali is badal

  • @AmarjitSingh-v7h
    @AmarjitSingh-v7h День тому

    Hunn eh ander khate bhajpa the sport karn gey eh sikhi nu nhin mande ehna the akhir aie hai

  • @JagjitSingh-f2q
    @JagjitSingh-f2q День тому

    Je lishan lar pande ta tusi he khnde v akl tkt da khna ne minna loka da k mhu pr lana

  • @surindersaluja253
    @surindersaluja253 День тому +1

    Badal dal kho akali dal nahi hai

  • @youthcreation1079
    @youthcreation1079 День тому

    ਕੂਂਕੀ ਵੀ ਚਾਹਵਾਨ ਹੈ ਅਕਾਲੀ ਦਲ ਵੱਲੋਂ MLA ਦੀ ਚੋਣ ਲੜਣ ਲਈ। ਖੁਦ ਕਿਹਾ ਸੀ ।