ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਗਹਿਰਾ ਮਹੱਤਵ, ਜ਼ੁਲਮ ਤੇ ਇਨਸਾਫ਼ ਦਾ ਸਦੀਵੀ ਯੁੱਧ | Arbide World |

Поділитися
Вставка
  • Опубліковано 13 січ 2025

КОМЕНТАРІ • 20

  • @bakhshisingh331
    @bakhshisingh331 21 день тому

    ਡਾਕਟਰ ਭੱਟੀ ਸਾਹਿਬ, ਐਨੀ ਵੱਡਮੁੱਲੀ ਇਤਿਹਾਸਕ ਜਾਣਕਾਰੀ ਦੇਣ ਲਈ ਧੰਨਵਾਦ! ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਕਾਰਸੇਵਾ ਵਾਲੇ ਬਾਬਿਆਂ ਨੇ ਸਿੱਖ ਇਤਿਹਾਸ ਦੀਆਂ ਯਾਦਗਾਰੀ ਨਿਸ਼ਾਨੀਆਂ ਤੇ ਸੰਗਮਰਮਰ ਜੜ ਖਤਮ ਕਰ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਨੇਸਤੋ-ਨਬੂਦ ਕਰ ਕੇ ਨਵੀਆਂ ਉਸਦੀਆਂ ਕਰ ਦਿੱਤੀਆਂ ਹਨ। ਆਪ ਜੀ ਦਾ ਤੇ ਦਵਿੰਦਰ ਜੀ ਦਾ ਤਹਿ ਦਿਲੋਂ ਧੰਨਵਾਦ..🙏❤🙏

  • @beantsinghbirring740
    @beantsinghbirring740 21 день тому +1

    ਭਰਾ ਜੀ ਸਾਡੇ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਦਿਲ ਦਹਿਲਾਉਣ ਵਾਲੀਆਂ ਯਾਦਗਾਰਾਂ ਮਿਟਾ ਕੇ ਸਾਡੇ ਗੁਰਦੁਆਰੇ ਪੱਥਰ ਲਗਾ ਕੇ ਇੱਕ ਟੂਰਿਸਟ ਬਣਾ ਦਿੱਤੇ।

  • @GdhdGdgd-y4t
    @GdhdGdgd-y4t 21 день тому

    Dhan Guru Gobind Singh ji and family ko parnam 🙏🙏🌹🌹 waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🌹🌹🌹

  • @jasveersingh9413
    @jasveersingh9413 21 день тому

    ਬਾਈ ਦਵਿੰਦਰਪਾਲ ਜੀ ਤੇ ਸਰਦਾਰ ਭੱਟੀ ਸਾਹਿਬ ਤੁੱਸੀ ਗੁਰੂ ਸਾਹਿਬ ਤੇ ਸਾਹਿਬ ਜਾਂਦੀਆਂ ਬਾਰੇ ਬਹੁਤ ਹੀ ਤੇ ਵਿਲੱਖਣਤਾ ਦਾ ਇਤਹਾਸ ਸੁਣਾਇਆ ਜੀ ਸੋਡਾ ਤਹਿ ਦਿੱਲੋ ਬਹੁਤ ਧੰਨਵਾਦ ਜੀ

  • @ssGill-sj1fm
    @ssGill-sj1fm 21 день тому

    Great, ਬਹੁਤ ਵਧੀਆ presentation

  • @drasmaanhomoeopathychannel8771
    @drasmaanhomoeopathychannel8771 21 день тому

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਪ੍ਰੋ ਭੱਟੀ ਸਾਹਿਬ ਤੇ ਬਾਈ ਜੀ ਦੇਵਿੰਦਰਪਾਲ ਸਿੰਘ

  • @sharmatenthouse1848
    @sharmatenthouse1848 21 день тому +1

    Harvinder Singh bhati devinder pal g sat shri akal

  • @palvindersingh-xh2eo
    @palvindersingh-xh2eo 21 день тому

    Dhan Dhan Sahib Sri Guru Gobind Singh je Maharaj Dhan Guru je Maharaj Sahab da parivar

  • @trucker518
    @trucker518 21 день тому

    🙏🙏🙏🙏🙏

  • @amansaini922
    @amansaini922 9 днів тому

    Waheguru Jee🙏

  • @GulabSingh-sy9yc
    @GulabSingh-sy9yc 20 днів тому

    Davinder alongwith Bhati Sahib very generous GOD bless you

  • @BKK1521
    @BKK1521 21 день тому

    Very well explained

    • @dkmetcalf14598
      @dkmetcalf14598 21 день тому

      Parnam Shaheedan. Very nice information.

  • @GianSingh-e8p
    @GianSingh-e8p 21 день тому

    Kive kude tute pal bie mana s gursharen

  • @beantsinghbirring740
    @beantsinghbirring740 21 день тому

    ਬਾਈ ਜੀ ਚਮਕੌਰ ਦੀ ਜੰਗ ਵਿੱਚ ਗੁਰੂ ਸਾਹਿਬ ਜੀ ਦੇ ਤੀਰ ਨਾਲ ਮੁਗਲਾਂ ਦਾ ਪਹਿਲਾ ਬੰਦਾ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਦਾ ਭਰਾ ਨਾਹਰ ਖਾਂ ਮਾਰਿਆ ਗਿਆ। ਜੋ ਪੌੜੀ ਲਗਾ ਕੇ ਗੁਰੂ ਸਾਹਿਬ ਜੀ ਜਿੰਦਾ ਪਕੜਨਾ ਚਾਹੁੰਦੇ ਸਨ। ਵਜੀਰ ਖਾਂ ਨੇ ਸ਼ੇਰ ਖਾਨ ਨੂੰ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਤਾਂ ਪ੍ਰੰਤੂ ਸ਼ੇਰ ਖਾਨ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਦਿਆਂ ਕਿਹਾ ਕਿ ਸਰਾ ਮੁਤਾਬਿਕ ਅਸੀਂ ਇਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਦੇ ਸਕਦੇ। ਰਹੀ ਗੱਲ ਭਰਾ ਦੇ ਕਾਤਲ ਦਾ ਬਦਲਾ ਲੈਣ ਦੀ ਉਸ ਦਾ ਬਦਲਾ ਮੈਂ ਗੁਰੂ ਸਾਹਿਬ ਤੋਂ ਜੰਗ ਵਿੱਚ ਲਵਾਂਗਾ।

  • @daljeetsingh7653
    @daljeetsingh7653 21 день тому

    ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰੂ ਕਾਲ ਦੀਆਂ ਨਿਸ਼ਾਨੀਆਂ ਮਲੀਆਮੇਟ ਕਰ ਦਿੱਤੀਆਂ ਨੇ। ਗਿਣੀ ਮਿਥੀ ਸਾਜਿਸ਼ ਤਹਿਤ ਜੂਨ 84 ਦੀ ਗੋਲਾਬਾਰੀ ਦੇ ਨਿਸ਼ਾਨ ਵੀ ਖਤਮ ਕਰ ਦਿੱਤੇ ਨੇ।

  • @GianSingh-e8p
    @GianSingh-e8p 21 день тому

    Moreda thana

  • @GianSingh-e8p
    @GianSingh-e8p 21 день тому

    Katar nal gala kitia

  • @GianSingh-e8p
    @GianSingh-e8p 21 день тому

    Bhinder chema and badales sarem karo kanjro