ਦੋਸਾਂਝਾ ਵਾਲਿਆਂ ਦਾ ਪਹਿਲਾ ਪੋਡਕਾਸਟ | ਲੁੱਚਾ ਬੁੜਾ | ਨਿਰਾਲਾ ਬਾਬਾ

Поділитися
Вставка
  • Опубліковано 13 січ 2025

КОМЕНТАРІ • 134

  • @NsreshKumar-d2g
    @NsreshKumar-d2g 2 місяці тому +13

    ❤ ਬਹੁਤ ਹੀ ਸੋਹਣੀ ਐਕਟਿੰਗ ਕਰਦੇ ਹੋ ਦਿਲੋਂ ਧੰਨਵਾਦ ਕਰਦੇਂ ਹਾਂ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤

  • @surindersingh7094
    @surindersingh7094 2 місяці тому +6

    I my god ਮੈਂ ਤੇਰੇ ਗੱਡੀਆਂ ਵਾਲੀ ਜਮਾਲੋ ਦੇਖਦਾ ਤੁਸੀ ਤਾਂ ਮੇਰੇ ਨਾਨਕੇ ਅਤੇ ਤੁਹਾਡਾ ਦੋਸਾਂਝ ਵੀ ਸਾਡੇ ਲਾਗੇ ਹੀ ਹੈ ਬਹੁਤ ਖੁਸ਼ੀ ਹੋਈ USA

  • @deepkotrewala
    @deepkotrewala 2 місяці тому +14

    ਬਹੁਤ ਵਧੀਆ ਇਨਸਾਨ ਨੇ ਕੁਲਦੀਪ ਮੈਡਮ ਜੀ❤

  • @MalkitDsm
    @MalkitDsm 2 місяці тому +6

    ਆਪ ਜੀ ਐਕਟਿੰਗ ਬਹੁਤ ਘੈਂਟ ਹੈ ਜੀ 🙏🏼 ਜਪਨਾਮ ਜੀ

  • @shindersingh5708
    @shindersingh5708 2 місяці тому +7

    ਅੰਗਦ ਟੀ ਵੀ ਚੈਨਲ ਤੇ ਗੱਡੀਆਂ ਵਾਲ਼ੀ ਬਾਨੋ ਵਿੱਚ ਬਹੁਤ ਵਧੀਆ ਐਕਟਿੰਗ ਹੈ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @Manjitmovie
    @Manjitmovie Місяць тому +1

    ਬਹੁਤ ਹੀ ਵਧੀਆ, ਇੰਟਰਵਿਊ ਲੱਗੀ ਜੀ,ਪਤਾ ਨਹੀਂ ਸੀ ਇਨ੍ਹਾਂ ਦਾ ਐਨਾ ਤਜੱਰਬਾ ਹੈ, ਇਨੀਂ ਯੋਗਤਾ ਹੈ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਅੱਛੇ ਕਲਾਕਾਰ ਨੇ, ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਮਨਜੀਤ ਕੁਮਾਰ ਜੇਈ ਲਹਿਰਾਗਾਗਾ

  • @majorsingh1367
    @majorsingh1367 2 місяці тому +6

    ਦੋਸਾਂਝ ਭੈਣ ਜੀ ਅਤੇ ਬਰਾੜ ਜੀ ਬਹੁਤ ਹੀ ਵਧੀਆ ਪੌਂਡ ਕਾਸਟ ਹੈ।ਜਟ ਬੀਟ ਰਿਕਾਰਡ ਦੀ ਸਾਰੀ ਟੀਮ ਬਹੁਤ ਵਧੀਆ ਕਹਾਣੀ ਜੋਂ ਕਿ ਸਮਾਜ ਵਿੱਚ ਹੋ ਰਿਹਾ ਹੈ ਉਸ ਨੂੰ ਪੇਸ਼ ਕਰ ਰਹੇ ਹਨ। ਪ੍ਰਸੰਸਾ ਕਰਨ ਲਈ ਸ਼ਬਦ ਨਹੀਂ ਲੱਭਦੇ ਕਿ ਜਿਹਨਾਂ ਨਾਲ ਸਾਰੀ ਟੀਮ ਦੀ ਪ੍ਰਸੰਸਾ ਕਰ ਸਕੀਏ। ਸਾਰੀ ਟੀਮ ਦਾ ਧੰਨਵਾਦ।

  • @amandugal8977
    @amandugal8977 2 місяці тому +39

    ਚਾਚੀ ਮੇਰੀ ਜਪਨਾਮ ❤😄

  • @bahadursingh9718
    @bahadursingh9718 2 місяці тому +3

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਇੰਟਰਬਊਜ ਕਰ ਰਹੇ ਹੋ। ਸਾਨੂੰ ਤਾਂ ਮੈਡਮ ਦਾਂ ਨਾਂਮ ਅੱਜ ਪਤਾ ਲੱਗਾ ਕਿ ਕੁਲਦੀਪ ਕੌਰ ਹੈ।

  • @deeprataindia1170
    @deeprataindia1170 19 днів тому +1

    ਹੋਣਹਾਰ ਕੁੜੀ ਮੇਰੇ ਪਿੰਡ ਤੋਂ ਹੈ ਜੀ ਬਹੁਤ ਤਰੱਕੀ ਕੀਤੀ ਹੈ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ ਇਸ ਨੇ ਆਪਣੇ ਨਾਮ ਦੇ ਨਾਲ ਨਾਲ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਦੁਆ ਕਰਦਾ ਹਾਂ।ਇਸ ਪਰਿਵਾਰ ਨਾਲ ਸਾਡਾ ਬਹੁਤ ਪਿਆਰ ਹੈ।
    ,,Ballu ਰਟੈਂਡਾ,,

  • @parampalsingh6974
    @parampalsingh6974 Місяць тому +2

    ਕਲੀ ਇਕ ਪੀਹੜੀ ਨੀ ਖਤਮ ਹੁੰਦੀ ਖਾਨਦਾਨ ਦਾ ਨਾਮ ਹੀ ਖਤਮ ਹੋ ਜਾਂਦਾ ਹੈ ਜਦੋ ਵਿਦੇਸ਼ ਤੋਂ ਕਿਸੇ ਨੇ ਮੁੜਕੇ ਹੀ ਨਹੀਂ ਅਉਣਾ ਤਾਂ ਕੌਣ ਯਾਦ ਕਰਦਾ ਹੈ ਵੀ ਫਲਾਣਾ ਖਾਨਦਾਨ ਵੀ ਹੁੰਦਾ ਸੀ ਸਾਡੇ ਪਿੰਡ ਵਿੱਚ

  • @harindersaini-fe9ku
    @harindersaini-fe9ku 2 місяці тому +1

    Lucha budha hi dekh reha c te dekhn ton bad tuhadi interview aa gai, buhat wadhia lgea te massage kar reha interview dekhde dekhde,aaj tuhanu dekh k interview vich tuhade subha nu dekhea buhat khushi hoi,k tusi real life wich tusi kinne fanny ho,,,ek khushi eh k hun interview dekhi k tusi phillaur area ton ho,, Harinder Singh Saini,, Saini medicos Phillaur,,,,, well-done....

  • @SinderpalSony
    @SinderpalSony 2 місяці тому +5

    ਬੱਲੇ ਬੱਲੇ ਦੀਪੀ ❤

  • @ahluwaliavlogs5835
    @ahluwaliavlogs5835 2 місяці тому +4

    Short movie enha dia bshut vdia hundia lajwab acting

  • @kuldeepkaur2465
    @kuldeepkaur2465 25 днів тому

    ਤੁਸੀਂ ਅਮਰੀਕਾ ਤੇ ਕੈਨੇਡਾ ਨਾਲੋਂ ਸੌ ਗੁਣਾਂ ਚੰਗੇ ਹੋ ਜੋ ਇੰਡੀਆ ਨੂੰ ਇਨਜਿਉਏ ਕਰ ਰਹੇ ਹੋ ਅਸੀਂ ਆਸਟ੍ਰੇਲੀਆ ਬਚਿਆਂ ਕੋਲ ਜਾਕੇ ਦੇਖਿਆ ਪਰ ਇੰਡੀਆ ਨਾਲ ਦੀ ਮੌਜ ਨਹੀਂ ਅਈ ਲਵ ਮਾਈ ਇੰਡੀਆ ❤

  • @mandeeppatialvii5383
    @mandeeppatialvii5383 2 місяці тому +3

    Waaaah madm g aaatt krti tuc ta❤❤❤❤❤

  • @JannatBodh
    @JannatBodh Місяць тому +1

    Kuldeep ji my favorite artist

  • @dhannaram2661
    @dhannaram2661 2 місяці тому +1

    Madam belongs to our villages . We are proud of her.

  • @MajhoorDoabaFilms
    @MajhoorDoabaFilms 2 місяці тому +7

    ਬਹਿਜਾ ਬਹਿਜਾ ਕਰਵਾ ਦਿੱਤੀ ਸਰਪੰਚਣੀਏ ….👌🙏🏼🌷🌹

  • @LabhSingh-k8u
    @LabhSingh-k8u 2 місяці тому +1

    Surjeet Kaur g bout wadiaa insaan neh 🎉❤ bout wadia kaam kr rehe o

  • @JeetKhalsa-d6n
    @JeetKhalsa-d6n Місяць тому

    ਇੰਦਰਜੀਤ ਸਿੰਘ ਬੁਰਜ ਭਲਾਈ ਬਹੁਤ ਵਧੀਆ ਜਪ ਨਾਮ

  • @sandeepsingla9644
    @sandeepsingla9644 2 місяці тому +1

    ਜਪਨਾਮ.ਜੀ

  • @2024desh.punjab
    @2024desh.punjab 2 місяці тому +1

    Bahut vadia Kuldeep madam ji.You are very brave.

  • @bahadursingh9718
    @bahadursingh9718 2 місяці тому +5

    ਮੈਡਮ ਜੀ ਆਪ ਦਾ ਨਾਂਅ ਤਾਂ ਸੁਰਜੀਤ ਕੌਰੇ ਹੈ। ਭੂਰਾ ਸਿੰਹਾ ਨੂੰ ਕਦੇ ਲੰਗੜਾ ਕਹਿੰਦੇ ਹੋ ਕਦੇ ਸ਼ਰਾਬੀ ਕਦੇ ਚੌਰਾਂ ਉਹ ਐਪਦਾ ਗੁੱਸਾ ਵੀ ਨਹੀਂ ਕਰਦਾ।

  • @harinderkaur5075
    @harinderkaur5075 2 місяці тому +3

    Excellent Kuldeep mam 👌👌

  • @KuldeepSingh-h7r7s
    @KuldeepSingh-h7r7s 2 місяці тому +1

    ਬਹੁਤ ਵਧਿਆ ਦੀਪੀ ਸਰਪੰਚ ਸਾਹਿਬ

  • @manjitmann7943
    @manjitmann7943 2 місяці тому +1

    Very very nice ji God bless you ਜਪਨਾਮ

  • @surveyorbehzad3283
    @surveyorbehzad3283 2 місяці тому +1

    🙏love from Saudi Arabia 🇸🇦 JEDDAH

  • @harjinderpaldosanjh4079
    @harjinderpaldosanjh4079 2 місяці тому +3

    Very good Kuldeep mam ji 👌👌

  • @KarmjitKaur-tn6vh
    @KarmjitKaur-tn6vh 2 місяці тому +1

    Bhut Vadia kuldeep Madam ❤❤

  • @surinderkaur3913
    @surinderkaur3913 2 місяці тому +2

    Bahut vadhia interview jio.

  • @beantsingh9979
    @beantsingh9979 2 місяці тому +2

    bhout vdiya gallan 👌

  • @Jigyansh_Kumar0008
    @Jigyansh_Kumar0008 2 місяці тому +2

    Good interview Bhan ❤

  • @ParamjitSingh-ew4jv
    @ParamjitSingh-ew4jv 2 місяці тому +2

    very nice. ਕਿਆ ਬਾਤ ਜੀ

  • @nindinawab1168
    @nindinawab1168 2 місяці тому +5

    Your Right Kuldeep.dosanjh MaM ji 🙏🏻

  • @amarjitsingh9089
    @amarjitsingh9089 2 місяці тому +5

    ਜਪਨਾਮ, ਚੌਰਾ, ਲੰਗੜਾ

  • @NirmalSingh-xs2yw
    @NirmalSingh-xs2yw 2 місяці тому +3

    ਆਉਣ ਵਾਲੀ ਆਨੀਤਾ ਦੇਵਗਨ ਹੈ, ਮੈਡਮ।

  • @DHALIWAL-rs
    @DHALIWAL-rs 18 днів тому

    ਬਾਈ ਜੀ ਝਲਕੀਆਂ ਛੋਟੀਆਂ ਰੱਖਿਆ ਕਰੋ।

  • @Rani_bhua001
    @Rani_bhua001 2 місяці тому +2

    Very nice mem Kuldeep Dosanjh

  • @sukhchainsingh1716
    @sukhchainsingh1716 2 місяці тому +3

    Bhut wadia g

  • @HarpreetSingh-vd7fo
    @HarpreetSingh-vd7fo Місяць тому

    Full ghaint 🎉🎉🎉🎉

  • @ramsinghgill
    @ramsinghgill 2 місяці тому +2

    Bhut vadhia 👌👌

  • @jaspalsinghnahar8045
    @jaspalsinghnahar8045 2 місяці тому +2

    ਦੋਸਾਂਝ ਮੈਡਮ ਜੀ ਤੁਸੀਂ ਅੱਜ ਤੱਕ ਕਿੰਨੇ ਗਰੀਬ ਬੱਚਿਆਂ ਦੀ ਮਦਦ ਕੀਤੀ ਆ

  • @dilawarsingh2961
    @dilawarsingh2961 2 місяці тому +2

    Very Nice Brard Sahiab Good Job

  • @sarbjitkaursandhu5904
    @sarbjitkaursandhu5904 2 місяці тому +1

    ਬਹੁਤ। ਵਧੀਆ। ਜੀ

  • @ਧਾਲੀਵਾਲ_1
    @ਧਾਲੀਵਾਲ_1 2 місяці тому +2

    ਬਹੁਤ ਵਧੀਆ ਮੈਡਮ🎉🎉🎉🎉🎉

  • @SukhwinderKaur-wy3sb
    @SukhwinderKaur-wy3sb 2 місяці тому +3

    Mam you are my favourite.

  • @mrmrsdosanjh6258
    @mrmrsdosanjh6258 2 місяці тому +2

    Thanks Bai ji

  • @ਜਸਵਿੰਦਰਲਹਿਰੀ
    @ਜਸਵਿੰਦਰਲਹਿਰੀ 2 місяці тому +1

    ਬਹੁਤ ਵਧੀਆ ਬਾਈ ਜੀ

  • @BalwinderSingh-h2e
    @BalwinderSingh-h2e 2 місяці тому +1

    Verigood

  • @TochanRecords
    @TochanRecords 2 місяці тому +1

    ਬਹੁਤ ਵਧੀਆ

  • @hmmuchahal2178
    @hmmuchahal2178 2 місяці тому +2

    Wahh g wah mam

  • @BhadharSingh-pc7ff
    @BhadharSingh-pc7ff 2 місяці тому +1

    Kuldeep didi Jai Raja Sahib ji 🙏🏻🙏🏻🙏🏻

  • @wiskyk2863
    @wiskyk2863 2 місяці тому +2

    Very excellent Movie Karmjit kaur Nabha se

  • @RamLubhaya-lz8jc
    @RamLubhaya-lz8jc 2 місяці тому +1

    Vahut vadia madem ji tusi sade hi eria de ho acting tuhadi very very nice ji

  • @navjotkaur8303
    @navjotkaur8303 2 місяці тому +1

    Japp naam kuldeep sister 🙏🙏

  • @Rinku-tn3oh
    @Rinku-tn3oh 2 місяці тому +1

    ਜਪ ਨਾਮ

  • @ahluwaliavlogs5835
    @ahluwaliavlogs5835 2 місяці тому +1

    Bahut vdia kuldeep dosangh g

  • @SimiSood-f2m
    @SimiSood-f2m 2 місяці тому +3

    Nice boio g❤❤❤

  • @SimiSood-f2m
    @SimiSood-f2m 2 місяці тому +3

    Nice video

  • @KulwinderKulwinder-g5d
    @KulwinderKulwinder-g5d 2 місяці тому +2

    Very nice mam ji ❤❤

  • @SahilSidhu-e3i
    @SahilSidhu-e3i 2 місяці тому +1

    Bai ji asi ta kuldeep bhen di koi vedeo miss nhi karde

  • @parneetnetcrafty
    @parneetnetcrafty 2 місяці тому +2

    wah ji

  • @jaswinderkaur4152
    @jaswinderkaur4152 2 місяці тому

    Women can do everything🎉

  • @sulakrani6048
    @sulakrani6048 2 місяці тому +1

    Bahut vadhia kuldip madam

  • @SarabjitSingh-e5l
    @SarabjitSingh-e5l 2 місяці тому

    Bahot acha ❤❤❤❤❤❤jap nam bahut Sundar sabad

  • @ahluwaliavlogs5835
    @ahluwaliavlogs5835 2 місяці тому +2

    Bahut vdia act krde eh

  • @ShingaraSingh-r4i
    @ShingaraSingh-r4i 2 місяці тому

    Very good interview

  • @beantsingh-l1k
    @beantsingh-l1k 2 місяці тому +2

    good

  • @kuldeepgill1419
    @kuldeepgill1419 Місяць тому

    Bahut vadia ji kuldeep ji

  • @harleenkaur-e4u
    @harleenkaur-e4u 2 місяці тому +3

    wah ji kya aat hi

  • @karamjitkaur1454
    @karamjitkaur1454 Місяць тому

    Verygoodkuldeepmamji

  • @SimmuDhaliwal-h3s
    @SimmuDhaliwal-h3s 2 місяці тому

    Bhut ght nature aa ji thoda ❤❤❤❤❤

  • @jaswinderkaur4152
    @jaswinderkaur4152 2 місяці тому

    She is good 🎉100 💯 🎉respects

  • @HARJEETSINGH-e2v
    @HARJEETSINGH-e2v 2 місяці тому +2

    Waaaah madm g aaatt krti tuc ta

  • @BalwinderSingh-h2e
    @BalwinderSingh-h2e 2 місяці тому

    Verinice

  • @SimmuDhaliwal-h3s
    @SimmuDhaliwal-h3s 2 місяці тому

    Nyc Dosanjh anty ji ❤

  • @Kiranbala-w3c
    @Kiranbala-w3c 2 місяці тому

    Very very very nice 👍👍👍👍👍👍👍👍👍👍👍👍❤❤❤❤

  • @beantsingh-l1k
    @beantsingh-l1k 2 місяці тому +2

    👌👌👌👌

  • @RajwinderKaur-vz1rk
    @RajwinderKaur-vz1rk 2 місяці тому +1

    Nice my sister

  • @ramsinghgill
    @ramsinghgill 2 місяці тому +2

    👌👌👌👍👍

  • @HarjeetSingh_003
    @HarjeetSingh_003 2 місяці тому +2

    👍👍

  • @jaspalkaur5643
    @jaspalkaur5643 2 місяці тому +1

    👌👌

  • @manjitkaur-uh1mi
    @manjitkaur-uh1mi 2 місяці тому

    God bless u kuldeep mam
    Doaba da name Roshan kar ditha

  • @alisheak8733
    @alisheak8733 Місяць тому

    Punjab vich reh ki gya,, a v dso,,,,,

  • @sukhchainsingh1716
    @sukhchainsingh1716 2 місяці тому +2

    Doshanj mam

  • @suchasingh3466
    @suchasingh3466 Місяць тому

    🙏🏼🙏🏼🙏🏼🙏🏼🙏🏼👌🏻👌🏻👌🏻👌🏻

  • @joginderpattar1531
    @joginderpattar1531 2 місяці тому

    Very good

  • @SadhuDhaliwal
    @SadhuDhaliwal 2 місяці тому

    Japnaam❤❤❤❤❤❤❤❤❤❤❤❤❤❤❤❤❤

  • @gurvinderdhillon96
    @gurvinderdhillon96 2 місяці тому

    ❤❤

  • @jagseersingh5985
    @jagseersingh5985 2 місяці тому +1

    Japnaam ji 😂😂

  • @sarbjitsingh5827
    @sarbjitsingh5827 2 місяці тому +2

    Waheguru ji very nice👍

  • @Desimastifilms
    @Desimastifilms 2 місяці тому +2

    Dusaanh medam bhut hi nice nature and bhut sohni thetr krde bne❤❤❤❤❤❤❤❤ big fqn of you madam❤❤❤

  • @Alonegaming12573
    @Alonegaming12573 2 місяці тому

    ❤❤❤❤❤🎉

  • @RajwantKaur-zc3op
    @RajwantKaur-zc3op 2 місяці тому

    👌❤️❤️❤️❤️❤️🙏🙏😍

  • @GurmitSingh-on7vx
    @GurmitSingh-on7vx 2 місяці тому +1

    Bahut..wadhiya. Acting..krde..han...kúldeep..kour.yaani..ke. as .surjeet..kour...of .lucha .buda

  • @rupinderkhaira8417
    @rupinderkhaira8417 2 місяці тому

    very nice women

  • @Pat007Pan00
    @Pat007Pan00 2 місяці тому

    👏🏻👏🏻👏🏻👏🏻👏🏻👏🏻🎉👍

  • @harmanpreetsingh2653
    @harmanpreetsingh2653 2 місяці тому +1

    ਸਕੈ ਚੋਰਾ ਲਘੜਾ ਜਪ ਨਪ

  • @manikhan2747
    @manikhan2747 2 місяці тому +2

    ਜਪਨਾਮ ਬਗੜਾ,,,ਜਪਨਾਮ ਚਾਚੀ