An order was passed during the tenure of Manmohan Singh as an UPA prime minister that in future no memorial should be built at Rajghat due to land shortage . Check this historical fact and take back your unnecessary remarks immediately
Free subsidies to Punjab farmers is ruining the economy of Punjab right from Badal government to AAP government . Punjab government has denied arrears of 6th pay commission to employees and pensioners of Punjab government for the last 7 years
But bai ji , Sh Atal bihari vajyapee was cremated in Raj ghat in 2018 , where was this act at that time???? Why BJP forgot about the notification then ????
SABASH AAP PUNJAB SARKAAR BAHUT 2 VADIYA CHAA GAYE 300 UNIT PER MONTH NAHI 500 UNIT FREE DIYO AND WOMEN NU FREE SAFAR AC VOLVO VICH V DIYO CHAA GAYI SARKAR PUNJAB TRAKKI VICH AAA BAALE BALLE PUNJAB SARKAR DE TRAKKI NEXT LEAVEL DI
But bai ji , Sh Atal bihari vajyapee was cremated in Raj ghat in 2018 , where was this act at that time???? Why BJP forgot about the notification then ????
ਰੁਕੋ ਜ਼ਰਾ। ਖ਼ਜ਼ਾਨਾ ਖਾਲੀ ਹੈ ਕਹਿਣ ਵਾਲੇ ਹੀ ਨੇ ਸਿਰਫ਼ ਸ਼ਰਮ ਆ ਰਹੀ ਹੈ ਕਿ ਲੋਕ ਪੀਪਾ ਮੰਤਰੀ ਕਹਿਣਗੇ
ਇਨਕਾਉੱਟਰ 100% ਝੂਠਾ ਹੈ, 3 ਬੱਚਿਆਂ ਨੂੰ ਫੜਕੇ ਕਤਲ ਕੀਤਾ ਗਿਆ ਹੈ, ਇਸ ਸਬੰਧੀ CM ਤੇ ਗ੍ਰਿਹ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹਨਾਂ 3 ਬੇਕਸੂਰ ਬੱਚਿਆਂ ਦੇ ਕਤਲ ਦਾ ਕੌਣ ਜਿੰਮੇਵਾਰ ਹੈ ?????
CM hi home minister hai
Cm maan should look at the case
Bilkulsach 100persent right ਏਹ inconter fake aa
Mla gaishpura good ਇਨਸਾਨ ਨੇ 🎉🎉🎉🎉🎉🎉🎉🎉🎉🎉🎉🎉
ਸਿੱਖ ਹੋਣ ਤੇ ਸਾਜ਼ਿਸ਼ ਸਿੱਖ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦਾ ਅੰਤਿਮ ਸੰਸਕਾਰ, ਰਾਜਘਾਟ ਤੇ ਨਹੀਂ ਕਰਨ ਦੇਣਾਂ ਮੰਦਭਾਗਾ ਹੈ,
ਸ਼ੰਭੂ ਬਾਰਡਰ ਤੇ 111 ਫੁੱਟ ਉੱਚਾ ਸਮਾਰਕ ਬਣਾਓ ਡਾ ਮਨਮੋਹਨ ਸਿੰਘ ਦਾ ਅਕਾਲ ਤਖਤ ਵੱਲੋਂ
💯 Right 👍
ਜਦੋ ਬਾਜਪਾਈ ਜੀ ਦਾ ਸੰਸਕਾਰ ਰਾਜਘਾਟ ਹੋ ਸਕਦਾ ਹੈ,ਉਸ ਸਮੇ ਵੀੜਕਨੂਸ਼ਨ ਸੀ।
ਸਹੀ ਕਿਹਾ ਜੀ
ਡਾ ਮਨਮੋਹਨ ਸਿੰਘ ਜੀ ਦੇ ਸੰਸਕਾਰ ਲਈ ਜਗ੍ਹਾ ਨਾ ਦੇਣਾ ਰਾਜ ਘਾਟ ਵਿਚ ਬਹੁਤ ਸ਼ਰਮਨਾਕ ਘਟਨਾ ਹੈ ਇਹ ਨਹੁੰ ਮਾਸ ਦੇ ਰਿਸ਼ਤੇ ਵਾਲੇ ਕਿਥੇ ਹਨ
An order was passed during the tenure of Manmohan Singh as an UPA prime minister that in future no memorial should be built at Rajghat due to land shortage . Check this historical fact and take back your unnecessary remarks immediately
ਜਿੰਨਾਂ ਦੀ ਜਗਾ ਹਰ ਇਨਸਾਨ ਦੇ ਅੰਦਰ ਬਣੀ ਹੋਵੇ ਉਸਨੂੰ ਪੱਥਰ ਸੀਮੈਂਟ ਦੀ ਜਗਾ ਦੇ ਈ ਲੋੜ ਨਹੀ ਜੀ
💯 Right sir ge
ਲੋਕੀਂ ਘਰੇਲੂ ਸਪਲਾਈ ਦਾ ਬਿਲ ਵੀ ਨਹੀਂ ਭਰਦੇ ਜੋ ਕਿ ਪੰਜ ਪੰਜ ਲੱਖ ਤੋਂ ਵੀ ਵੱਧ ਹੋ ਚੁਕੇ ਹਨ। ਕੁੰਡੀਆਂ ਲਾਕੇ ਖੁਲ੍ਹੇ ਤਰੀਕੇ ਨਾਲ ਬਿਜਲੀ ਵਰਤ ਰਹੇ ਹਨ।
😊
ਸੁਖਵਿੰਦਰ ਸਿੰਘ ਜੀ ਜਾਗਦੀ ਜਮੀਰ ਵਾਲੇ ਘੱਟ ਲੋਕ ਹਨ ਸਾਰੇ ਦਾਗੀ ਤੇ ਮਿਲੇ ਹੋਏ ਹਨ
ਸ ਸੁਖਵਿੰਦਰ ਸਿੰਘ ਜੀ ਇਸ ਨੂ ਹੀ ਕੈਹਦੇ ਹਨ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ।ਸਰਕਾਰ ਦਾ ਹਾਲ ਇਸ ਕਹਾਵਤ ਨੂ ਸੱਚ ਕਰਦਾ ਹੈ।
ਇਹ ਉਹ ਕਾਂ ਹੈ ਜਿਹੜਾ ਰੋਜ ਕਾਂ ਕਾਂ ਕਰਦਾ ਪਰ ਮਾਨ ਢਘਾ ਮਰਦਾ ਹੀ ਨਹੀਂ!!😂😂
ਅੱਜ ਭਾਜਪਾ ਸਰਕਾਰ ਵੱਲੋਂ ਡਾ: ਮਨਮੋਹਨ ਸਿੰਘ ਦਾ ਰਾਜਘਾਟ ਵਰਗੇ ਸਨਮਾਨਜਨਕ ਸਥਾਨ ਦੀ ਬਜਾਏ ਨਿਗਮਬੋਧ ਘਾਟ ਵਿਖੇ ਸਸਕਾਰ ਕਰਨ ਦੇ ਫੈਸਲੇ ਨੇ ਵਿਆਪਕ ਰੋਸ ਅਤੇ ਨਿਰਾਸ਼ਾ ਦੀ ਲਹਿਰ ਫੈਲਾਈ ਹੈ। ਇਸ ਸਮਝੀ ਗਈ ਨਸਬੰਦੀ ਨੇ ਕਈਆਂ ਨੂੰ ਇਹ ਸਵਾਲ ਕਰਨ ਲਈ ਪ੍ਰੇਰਿਤ ਕੀਤਾ ਹੈ ਕਿ ਕੀ ਸਿੱਖਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਜੋਂ ਵਿਵਹਾਰ ਕੀਤਾ ਜਾ ਰਿਹਾ ਹੈ ¹?
ਸਰਦਾਰ ਮਨਮੋਹਣ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਸੰਸਕਾਰ ਨਹੀਂ ਕੀਤਾ ਜਾ ਰਿਹਾ ਹੈ ਏਹ ਪਤਾ ਲੱਗ ਗਿਆ ਹੈ ਭਾਜਪਾ ਸਿਖ ਵਿਰੋਧੀ ਸਰਕਾਰ ਹੈ ਸਿੱਖ ਕੌਮ ਨੂੰ ਸੋਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ
ਸਦਾ ਹਾਲਾਤ ਇੱਕੋ ਨਹੀਂ ਰਹਿੰਦੇ ਸਮਾਂ ਬਦਲਦਾ ਰਹਿੰਦਾ ਹੈ ਬੀਜੇਪੀ ਦੇ ਨਰਿੰਦਰ ਮੋਦੀ ਅਮਿਤ ਸ਼ਾਹ ਇਹਨਾਂ ਨੂੰ ਹੰਕਾਰ ਬਹੁਤ ਜ਼ਿਆਦਾ ਹੈ ਮੌਤ ਤੇ ਰਾਜਨੀਤੀ ਨਹੀਂ ਹੌਣਾ ਚਾਹੀਦਾ ਹੈ ਜਿਊਣਾ ਝੂਠ ਹੈ ਮਰਨਾ ਸੱਚ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰਾਜਘਾਟ ਵਿੱਚ ਸੰਸਕਾਰ ਲਈ ਜਗਾ ਨਾ ਦੇਣਾ ਗਲਤ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਬੀਜੇਪੀ ਮੌਦੀ ਤਾਂ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਪਰ ਕਲੱਕਤਾ ਬੰਗਾਲ ਵਿੱਚ ਕਾਮਰੇਡਾਂ ਦੀ 35 ਸਾਲ ਲਗਾਤਾਰ ਸਰਕਾਰ ਰਹੀ ਹੈ 35 ਸਾਲ ਬਹੁਤ ਜ਼ਿਆਦਾ ਹੁੰਦੇ ਹਨ ਲਗਾਤਾਰ ਸੱਤ ਵਾਰ ਮੁੱਖ ਮੰਤਰੀ ਕਾਮਰੇਡਾਂ ਦਾ ਰਿਹਾ ਹੈ, 35 ਸਾਲ ਵੀ ਲੰਘ ਗਏ ਹਨ , ਉਹਨਾਂ ਤੋਂ ਬਾਅਦ ਲਗਾਤਾਰ ਤਿੰਨ ਵਾਰ ਮਮਤਾ ਬੈਨਰਜੀ ਮੁੱਖ ਮੰਤਰੀ ਬਣਦੇ ਆ ਰਹੇ ਹਨ, 35 ਸਾਲ ਕਿਵੇਂ ਬੀਤ ਗਏ ਉਹ ਵੀ ਪਤਾ ਨਹੀਂ ਲੱਗੀਆ ਹੈ, ਮਮਤਾ ਬੈਨਰਜੀ 10 ਸਾਲ ਮੁੱਖ ਮੰਤਰੀ ਰਹਿ ਚੁੱਕੇ ਹਨ ਤੀਜੀ ਟਰਮ ਮਮਤਾ ਬੈਨਰਜੀ ਦੀ ਸਰਕਾਰ ਹੈ ਪੰਦਰਾਂ ਸਾਲ ਹੋ ਜਾਣਗੇ ਪੰਦਰਾਂ ਸਾਲ ਦਾ ਵੀ ਪਤਾ ਨਹੀਂ ਲੱਗੀਆ ਹੈ, ਬੀਜੇਪੀ ਮੋਦੀ ਸਰਕਾਰ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਸਮੇਂ ਦਾ ਪਤਾ ਨਹੀਂ ਲੱਗਦਾ ਹੈ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ
ਭਾਈ 27 ਵਿੱਚ ਵੋਟਾਂ ਹੋਣਿਆ ਉਸ ਵਕਤ ਇੰਨਾ ਦੀ ਉਕਾਤ ਦਿਖਾਉਣੀ ਚਾਹੀਦੀ ਹੈ ।ਚੌਰਾ ਤੋ ਆਪਣਾ ਦੇਸ਼ ਬਚਾਉ ॥
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ
ये मंजीत सिंह केंद्र सरकार द्वारा एससी एसटी के बजट में नौ लाख करोड़ कम किया ये सब राज सरकारी के पास आना था
ਪੱਤਰਕਾਰ ਭਾਈ ਅਣਖੀ ਸਾਹਿਬ ਜਰਾ ਸਹਿਜ ਨਾਲ ਚੱਲੋ ਤੁਹਾਡੀ ਘੱਟ ਹੀ ਸਮਝ ਆਉਦੀ ਐ ਧੰਨਵਾਦ
ਤਹਾਨੂੰ ਕਿੱਥੋਂ ਜਾਣਕਾਰੀ ਮਿਲੀ ਹੈ ਜਾਂ ਲਿਖਿਆ ਹੈ??ਕਿ ਯੂ ਏ ਪੀ ਦੀ ਸਰਕਾਰ 2014 ਚੋਂ ਕਾਨੂੰਨ ਬਣਾਇਆ ਸੀ ਕਿ ਰਾਜਘਾਟ ਵਿੱਚ ਸੰਸਕਾਰ ਨਾ ਕੀਤਾ ਜਾਵੇ?????
ਕੀ ਸੱਚਮੁੱਚ ਹੀ ਇਹਨਾਂ ਸਾਰਿਆਂ ਲੀਡਰਾਂ ਨੂੰ ਪਤਾ ਹੀ ਨਹੀ???
ਮਨਮੋਹਨ ਸਿੰਘ ਨੇ ਸਿੱਖ ਕੌਮ ਲਈ ਕੀ ਕੀਤਾ ਹੈ ਦੱਸੋਗੇ ਜੀ 💕💕🌷🌷
Bilkul sahi kaye
PM hundaye inder kumar Gujral ji nee punjab baste kam kite ajj bhi najer aude hai
Waheguru ji tuhanu hamesha khush rakhan
Very correct. Rupees twenty Thousands CRORES of pensioners and employees are due .
ਭੰਡ ਪੰਜਾਬ ਗਹਿਣੇ ਕਰੀ ਜਾਂਦਾ ਭੰਡ ਦੀ ਪੁਲਸ ਹਥਿਆਰ ਗਹਿਣੇ ਕਰੀ ਜਾਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Good information great
Waheguru jee!
ਪੰਜਾਬ ਪੁਲਿਸ ਮੁੰਡਿਆਂ ਨੂੰ ਆਪ ਫੜਕੇ ਪੀਲੀਭੀਤ ਲੈਕੇ ਗਈਆਂ😢😢😢😢😢ਬਹੁਤ ਮਾੜਾ ਕੰਮ ਕੀਤਾ ਪੰਜਾਬ ਪੁਲਿਸ ਨੇ ਫੇਕ ਖਾਲਿਸਤਾਨੀ ਬਿਨਾ ਕੇ ਮੁਕਾਬਲਾ ਬਣਾਇਆ😢😢😢😢
Good morning ❤🎉🎉
Sukhwinder ji apji. da channel bilkul sahi khabar de rahia hai
Sound is not clear
Vakaau chainal
Free subsidies to Punjab farmers is ruining the economy of Punjab right from Badal government to AAP government . Punjab government has denied arrears of 6th pay commission to employees and pensioners of Punjab government for the last 7 years
Rajghat Advani lai v thaa chahidi
Bhaggu Mann is not serious man .
🌷💟🌷🙏🌷🌷
S.Manmohan Singh ji nu Rajghat sansar ley jagh. Na dena BJP di navami choh.very bad
ਮੋਦੀ ਬਾਰੇ ਟਿੱਪਣੀ ਕਰਨ ਦੀ ਸਜਾ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ ਗਈ ਹੈ।
SSA ji 🙏 Sukhwinder Sidhu ji 🙏 Great 👍
sab to vad nuksaan aap sakar nay karna pb da
But bai ji , Sh Atal bihari vajyapee was cremated in Raj ghat in 2018 , where was this act at that time????
Why BJP forgot about the notification then ????
Jai Mahakal
ਮਸਾਲਾ ਲਾ ਕੇ ਟਾਈਟਲ ਲਾਉਂਦੇ ਆ, ਖ਼ਬਰ ਚ ਦਮ ਘੱਟ ਹੁੰਦਾ ਇਸ ਚੈਨਲ ਦਾ 😂😂
ਕੋਈ ਚੱਜ ਦੀ ਖ਼ਬਰ ਵੀ ਸੁਣਾ ਦੀਆ ਕਰੋ, ਮੁਰਦਾ ਬੋਲੇ ਖਫ਼ਨ ਪਾੜੇ
आप ने साडे मन च उठे सवालो दा उत्तर बड़ी संख्या च साफ साफ दिखा ।
Fake encounters
Yar kyo magar pe ge ihna magar
ਆਵਾਜ਼ ਸਾਫ਼ ਨਹੀਂ ਹੈ ਜੀ
Sarif insaan Di india vich koe kadar nahi
Sikha nal vitkra hunda hai
grantian v ta kejriwal he de riha c hun deve tankha
Manmohan Singh was an honest person but he allowed to syphon off public funds through various Congress scams
3:50 ਤੁਹਾਡੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸ. ਮਨਮੋਹਣ ਸਿੰਘ ਜੀ ਦਾ ਸਾਥ ਨਹੀਂ ਸੀ ਦਿੱਤਾ.,.ਇਸ ਦਾ ਕੀ ਮਤਲਬ ਬਣਿਆ ?? ਵੱਖੋ ਵੱਖਰੀਆਂ ਪਾਰਟੀਆਂ ਦੇ ਆਗੂ ਸਨ ਤੇ ਮਨਮੋਹਨ ਸਿੰਘ ਦਾ ਸਾਥ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜਿਹਾ ਕੀ ਕਰਨਾ ਬਣਦਾ ਸੀ ? ਬਾਦਨ ਸਾਹਬ ਅਤੇ ਅਕਾਲੀ ਲੀਡਰਾਂ ਸਾਹਿਬਾਂਨਾਂ ਨੇ ਹਮੇਸ਼ਾਂ ਸ. ਮਨਮੋਹਣ ਸਿੰਘ ਦਾ ਸਤਿਕਾਰ ਕੀਤਾ ਕਦੇ ਵਿਰੋਧ ਨਹੀਂ ਕੀਤਾ ਗਿਆ ਹੋਰ ਕੀ ਕਰਨਾ ਚਾਹੀਦਾ ਸੀ ?
PLEASE TELL B MAAN AND KAZAREWAL WITH FAMILY WENT AUSTRALIA.KAUERAWAL AND B MAAN BUY PROPERTY THERE.
Bhagwant Mann te vit mantri Cheema kidre jan tan Hi pb govt employee and pensioners da kuj banega bakvas sarkar
PLEASE TELL B MAAN WITH KAZERAWAL TO TETTER IN AUSTRALIA.
BUY THERE PROPERTY
ਪੱਤਰਕਾਰ ਸਾਹਿਬ ਤੁਹਾਡੀ ਅਵਾਜ਼ ਠੀਕ ਨਹੀਂ ਆ ਰਹੀ ਅਵਾਜ਼ ਸਾਫ ਸੁਣਾਈ ਨਹੀਂ ਦੇ ਰਹੀ।
Every body knows it is due to sikh not at raj ghat
ਬਹੁਤ ਹੀ ਘਟੀਆ ਪਤਰਕਾਰੀ ਕਰਦੇ ਹੋ ਇਕ ਦੂਜੇ ਦੀ ਹਾਂ ਚ ਹਾਂ ਮਿਲਾ ਕੇ ਟਾਈਮ ਪਾਸ ਕਰੀ ਜਾਂਦੇ ਹੋ ਤੁਸੀਂ ਉਹ ਗੱਲਾਂ ਕਰਦੇ ਹੋ ਜਿਹੜੀਆਂ ਸਾਰਿਆਂ ਨੂੰ ਪਤਾ ਹੁੰਦਾ
Hun sikha nu akel aa jani cahide aa
ਬਿੱਲ ਤੇ ਸਾਰਿਆ ਨੂੰ ਆ ਰਹੇ ਨੇ ਫਿਰ ਘਾਟਾ ਕਿਵੇਂ ਪੈ ਰਿਹਾ ਏ
Sukhwinder ji khabar nu pani ch madhani na paya kar
SABASH AAP PUNJAB SARKAAR BAHUT 2 VADIYA CHAA GAYE 300 UNIT PER MONTH NAHI 500 UNIT FREE DIYO AND WOMEN NU FREE SAFAR AC VOLVO VICH V DIYO CHAA GAYI SARKAR PUNJAB TRAKKI VICH AAA BAALE BALLE PUNJAB SARKAR DE TRAKKI NEXT LEAVEL DI
Congress mukt Bharat hona chahiye jai hind 8:07
Mahashye burrial ground tau shod dete
Manmohan ne ik vari kanak de ret wich 1/_ rupe da wadha kita c
Punjab.dian.cooperative.societies.aamm.party.du.sarkar.samen.dubb.chukian.hun.vadde.2.gaban.disrt.barnala..wich.
AapFailBakwas
Gappi chanal
Ihna
Da
Aapna
Hi
RamRoula
Nhi
Mukda
Punjab
Da
Ki
Krnge
Ihna
De
Vusdi
Gul
Nhi
Sarkar
Chlaouni
ਪੱਤਰਕਾਰ ਵੀਰ ਅਣਖੀ ਪੱਤਰਕਾਰ ਦੀ ਰੀਰ ਦੀ ਹੱਡੀ ਵਿਚ ਰਾੜ ਪਾਈ ਹੋਇ hai ਇਸ ਨੂੰ ਬੋਲੋ ਮਾੜਾ ਮੋਟਾ seet ਹੋ ਕੇ ਬੈਠੇ
But bai ji , Sh Atal bihari vajyapee was cremated in Raj ghat in 2018 , where was this act at that time????
Why BJP forgot about the notification then ????