ਸੱਪਾਂ ਜਿਹੀ ਦਿਸਣ ਵਾਲੀ ਸਬਜ਼ੀ ਪੜੋਲ 😀 sappa vargi sabzi parool 🐍 सांपों जैसी दिखने वाली सब्जी परोल

Поділитися
Вставка
  • Опубліковано 15 вер 2024
  • #sadapunjab #barbadi #saspardhan #thepunjab #sonujeetan#familyvlog

КОМЕНТАРІ • 400

  • @AkashVirk-qk8lx
    @AkashVirk-qk8lx Місяць тому +57

    ਸੋਨੂੰ ਵੀਰ ਜੀ ਚਾਚੀ ਦੇ ਘਰ ਦਾ ਹੋਮ ਟੂਰ ਕਰਵਾੳ ਸਾਰਾ ਅੱਗੇ ਪਿਛੇ ਹਵੇਲੀ ਕਿਧਰ ਹੈ ਤੇ ਨਾਲ ਜਿਹੜਾ ਦਰਵਾਜ਼ਾ ਤੁਹਾਡੇ ਵੱਲ ਹੈ ❤

  • @Sukhwindersekhon-k7
    @Sukhwindersekhon-k7 Місяць тому +53

    ਅਸੀਂ ਤਾਂ ਦੇਖੇ ਵੀ ਨਹੀਂ ਅਸੀਂ ਤਾਂ ਨਾਮ ਬੀ ਪਹਿਲੀ ਵਾਰੀ ਸੁਣਿਆ ਹੈ। ਵੀਡੀਓ ਬਹੁਤ ਵਧੀਆ ਹੈ❤❤

    • @nilamrani9287
      @nilamrani9287 Місяць тому +3

      hanji padol di sabji swaad bandi a sonu zucini hundi a italy vich bohat a zukini in nu chilke banno ta jada swad bandi a zukinia chile sane bnaao ta oh ni swaad bandia ❤❤❤❤

    • @jassimahi7150
      @jassimahi7150 Місяць тому

      ​@@nilamrani9287zucchini hor hundeyi a eh kadol a

    • @pindervirk9494
      @pindervirk9494 Місяць тому +2

      ​@@nilamrani9287 ਇਹ ਕੰਨ ਡੋਲ ਹੁੰਦੇ ਹਨ ਇਟਲੀ ਵਿੱਚ ਜਿਹੜੀ ਜੁਕੀਨੀ ਹੁੰਦੀ ਹੈ ਉਹ ਹੋਰ ਹੁੰਦੀ ਹੈ

    • @Sandhu_padda
      @Sandhu_padda Місяць тому

      ਕਚਰੀਡੇ ਵੀ ਕਹਿੰਦੇ ਇਹਨਾ ਨੂੰ ਸਾਡੀ ਸਾਇਡ

  • @parwinderkaur5810
    @parwinderkaur5810 Місяць тому +36

    ਤੂੰ ਕਹਿਣਾ ਗਲਤ ਨਹੀਂ ਹੈ। ਗੁਰਬਾਣੀ ਵਿੱਚ ਲਿਖਿਆ ਹੈ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਰਾਖਾ ਸਭਨੀ ਥਾਂਈ ।

  • @kuldipkaur5688
    @kuldipkaur5688 Місяць тому +3

    ਸਾਡੇ ਹੁੰਦੇ ਵੀ ਨਹੀਂ ਪੜੌਲ ਤੇ ਮੰਡੀ ਵਿੱਚ ਵਿਕਣੇ ਵੀ ਨਹੀ ਆਉਂਦੇ ਅਸੀਂ ਇੰਨ੍ਹਾਂ ਦੀ ਸ਼ਬਜ਼ੀ ਨਹੀ ਖਾਧੀ ਸਾਡਾ ਜ਼ਿਲ੍ਹਾ - ਸ੍ਰੀ ਮੁਕਤਸਰ ਸਾਹਿਬ ਹੈ ਪਰ ਨੇੜੇ ਦੇ ਜ਼ਿਲ੍ਹੇ ਫਰੀਦਕੋਟ ਫ਼ਿਰੋਜਪੁਰ, ਬਠਿੰਡੇ, ਮੋਗੇ ਇਹ ਸ਼ਬਜ਼ੀ ਨਹੀ ਹੁੰਦੀ ਜੀ।

  • @pindervirk9494
    @pindervirk9494 Місяць тому +4

    ਅਸੀਂ ਤਾਂ ਬਹੁਤ ਖਾਂਦੇ ਸੀ ਨਿੱਕੇ ਹੁੰਦੇ ਹੁਣ ਤਾਂ ਜਾਂਦਾ ਹੀ ਰੈਹ ਗਈਆਂ ਚੱਲੋਂ ਵਾਹਿਗੁਰੂ ਜੀ ਤੱਦ ਰੁਸਤੀ ਬਖਸ਼ਿਸ਼ ਕਰਨ ਸਭ ਨੂੰ

  • @jassisandhu3497
    @jassisandhu3497 Місяць тому +16

    ਏਨਾ ਦੀ ਸਬਜ਼ੀ ਬੜੀ ਵਦੀਆਂ ਬਣਦੀ ਭਰ ਕੇ 😋😋

  • @ramanjudge2915
    @ramanjudge2915 Місяць тому +1

    Asi ta name v pehli var sunya par dil krda khan nu patta nhi is da beej milu gya k nhi very nice jodi ise tarra e hasde raho❤❤

  • @Waheguru68777
    @Waheguru68777 2 дні тому +1

    Happy family stay blessed always 👍

  • @Harshmodelmaker
    @Harshmodelmaker Місяць тому +10

    ਅਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਪਡੋਲ😊

  • @nijjarfamily4900
    @nijjarfamily4900 Місяць тому +5

    ਸਾਡੇ ਅਮ੍ਰਿੰਤਸਰੀ ਤਾਂ ਪੜੋਲ ਕਹਿੰਦੇ ਪਡੋਲ ਨਹੀਂ ਕਹਿੰਦੇ ਪੜੋਲ ਕਹਿੰਦੇ ਇਹ ਦੇਸੀ ਪੜੋਲ ਇੱਕ ਹਾਈ ਬ੍ਰੈਡ ਹੁੰਦੇ ਉਹ ਛੋਟੇ ਜਿਹੇ ਮੋਟੇ ਮੋਟੇ ਹੁੰਦੇ ਸਾਡੇ ਪਿਛਲੇ ਸਾਲ ਬਹੁਤ ਜ਼ਿਆਦਾ ਲੱਗਦੇ ਸੀ ਇਸ ਵਾਰ ਸਾਡੇ ਵੀ ਦੇਸੀ ਪੜੋਲ ਲੱਗਦੇ ਜਦੋਂ 3-4ਇੰਚ ਹੁੰਦੇ ਤਾਂ ਸੜ ਜਾਂਦੇ ਬਹੁਤ ਕੁਝ ਪਾਇਆ ਕੱਦੂ ਵੀ ਛੋਟੇ ਛੋਟੇ ਲੱਗ ਕੇ ਸੜ ਜਾਂਦੇ

  • @IqraNadeemofficialchannel
    @IqraNadeemofficialchannel Місяць тому +6

    Mein ap k vlog shoq se dekhti wait rehta apki video ka all family ko Start se dekh Rai hu hm zuban b . from Pakistan

  • @ParminderKaur-cp5gq
    @ParminderKaur-cp5gq 28 днів тому +1

    Sat sri akaal Sonu nd Jeeta
    V nice vlog

  • @Kulbirmand-t8d
    @Kulbirmand-t8d Місяць тому +5

    ਇਹ ਸਬਜ਼ੀ ਬਹੁਤ ਪੁਰਾਣੀ ਏ ਤੁਸੀ ਅੱਜ ਵੇਖੀ ਏ ਅਸੀ ਤੇ 25 - 30 ਸਾਲ ਪਹਿਲਾ ਦੇ ਖਾਦੇਂ ਆਏ

  • @user-pj9vy6dx3s
    @user-pj9vy6dx3s Місяць тому +1

    Sonu veer ji.....atttt...🎉🎉🎉🎉 gaint .....sira.....jeeta dii....super to v uppar....❤🎉🎉🎉🎉

  • @Ravinderjeetkaur-ov6fw
    @Ravinderjeetkaur-ov6fw Місяць тому +3

    ਸਾਡੇ ਲੁਧਿਆਣੇ ਵੱਲ ਤਾਂ ਹੈਨੀ ਇਹ ਚੀਜ਼ ਅਸੀਂ ਕਦੇ ਨੀ ਦੇਖੇ ਪੜੋਲ ਨਾ ਸੁਣੇ

  • @soniashani1194
    @soniashani1194 Місяць тому +3

    Jeeta didi thda ghr bht shona greenery bht wadiya m Ludhiana sada ghr vi bht plants lgye hoye

  • @DavinderSingh-tk9ee
    @DavinderSingh-tk9ee Місяць тому +2

    Tadi jodi buht sohni aa eda hi hasdevasde rho veer gi jive dhillon aa tuc ki I ❤🎉❤🎉

  • @manmeetkaur2324
    @manmeetkaur2324 Місяць тому +3

    Tadi jodi boht sohni aaa eda hi hsdevasde rho veer g jive asi dhillon aa tuc ki o❤❤

  • @indralhan6912
    @indralhan6912 Місяць тому +1

    Jeeta muj ko aap Orr aap ki sari family behut achhe legti hajeeta aa apney becho ka Orr gher ka behut dheyan rekhti ho khush reho

  • @HarsimranjitSingh-wl7qw
    @HarsimranjitSingh-wl7qw Місяць тому +2

    So beautiful vegetables

  • @jyotij3784
    @jyotij3784 Місяць тому +4

    Ghar ch sabji lgi ho ko vadia hai 👌👌👌

  • @amanpreetkaur4538
    @amanpreetkaur4538 Місяць тому +5

    ਬੁਹਤ ਵਧੀਆ ਜੀ ❤❤

  • @user-mm2zt4nx2e
    @user-mm2zt4nx2e Місяць тому +2

    Padola de naal khir banaa ke Khao bahut badhiya lagti h ai😋

  • @JasvirKaur-u3b
    @JasvirKaur-u3b Місяць тому +2

    SSA ji all beautiful family members ji ❤❤❤🙏🙏

  • @ParminderKaur-cp5gq
    @ParminderKaur-cp5gq 28 днів тому +1

    Ludhianey v bhej do pdoul asi dekh lye bna k ,asi tnn dekhey e ni kdey ,

  • @vikramsinghmadre6360
    @vikramsinghmadre6360 Місяць тому +3

    Kachrinda

  • @rajwinderkaurdhillon288
    @rajwinderkaurdhillon288 Місяць тому +3

    ਪੜੋਲ ਭਰ ਕੇ ਬਹੱਤ ਸਵਾਦ ਬੱਣਦੇ ਜੀ

  • @mohammadshakeel8867
    @mohammadshakeel8867 11 днів тому +1

    ਅਸੀਂ ਤਾਂ ਪਹਿਲੀ ਵਾਰ ਦੇਖਿਆ

  • @user-cb5dc1wb1b
    @user-cb5dc1wb1b Місяць тому +1

    Veer ji ma ta pahli wari dekhe te eda nam sunyea a eno dekhe k ta Sachi dar lagda a
    😊😊😊😊😊

  • @HarjitShahi
    @HarjitShahi Місяць тому +2

    Aunty da Ghar v bohat vadia

  • @ਮਾਝੇਵਾਲਾਭਾਊ
    @ਮਾਝੇਵਾਲਾਭਾਊ Місяць тому +2

    Wehaguru g mara veer ta pabhi nu humisha kush rakhna g

  • @sehajpreetsingh7288
    @sehajpreetsingh7288 Місяць тому +4

    ਬਹੁਤ ਵਧੀਆ ਵੀਰ ਜੀ

  • @prabhjitsingh9854
    @prabhjitsingh9854 28 днів тому +1

    Veer ji mainu tuhade vlog buhat vdiya lagde vry nice family

  • @ParmBhullar-r6q
    @ParmBhullar-r6q Місяць тому +2

    Very nice video ❤❤❤❤

  • @arvindersingh846
    @arvindersingh846 Місяць тому +2

    Hlo jita dide ma aj bnona aa pdol bhr ka dhi nal ta bhut swad lgda aa❤❤❤

  • @hargunkaur9520
    @hargunkaur9520 Місяць тому +2

    Meri favourite sabji

  • @Anayachoudhary7051
    @Anayachoudhary7051 Місяць тому +2

    Bahut tasty sabji hai hamare ghar bhi bel thi per abi 4,5 saal ho gye bees nhi mila

  • @poojapoojapooja865
    @poojapoojapooja865 Місяць тому +1

    Sachi parool bhut hi swaad bnde aa apa v parr k banunde haa😋😋😋

  • @BhadharSingh-pc7ff
    @BhadharSingh-pc7ff Місяць тому +2

    Mai ta bhabhi g pehli baar suni te dakhi sabji mainu v pej deo sabji bana k dakha kida di bandi aa ❤❤❤❤❤

  • @SurjeetSingh-fz1fe
    @SurjeetSingh-fz1fe Місяць тому +20

    ਅਸੀ ਦੇਖੇ ਪਹਿਲੀ ਵਾਰ ਆ bro ਪੜੋਲ 😄

    • @dimpalsanan6914
      @dimpalsanan6914 Місяць тому

      Sade ithe uttrakhand ch chichede kende ne

  • @guljinderkaur4543
    @guljinderkaur4543 Місяць тому +1

    Hanji toriaa vrgia hundia

  • @user-px8oo7um7n
    @user-px8oo7um7n Місяць тому +7

    Sada moga ta dekhe v nhi a asi ta nam hi 1st time sunya a

  • @KhushpreetKaur-c5w
    @KhushpreetKaur-c5w Місяць тому +6

    ਬਹੁਤ ਵਧੀਆ ਜੀ

  • @ManpreetKaur-o2z
    @ManpreetKaur-o2z Місяць тому +3

    Kc❤❤hrinde ne veer ji asi bnai a sabji

  • @KawaljitGill-if9ln
    @KawaljitGill-if9ln Місяць тому +1

    Sat shri akaal didi jeeta jkeeni Italy di sabji a ethy bohat kheti hundi ykeeni di paste te pizze ch v pendi a

  • @ramanjudge2915
    @ramanjudge2915 Місяць тому +1

    Jitta nu suit bhot jach reha bhot shoni lgn rhi aa❤❤

  • @harjinderkaur5367
    @harjinderkaur5367 Місяць тому +1

    ❤❤❤❤❤❤❤❤❤❤❤❤
    Tuhanu dekh k dil kush ho janda sonu veer❤

  • @gurjinderkaur8317
    @gurjinderkaur8317 Місяць тому +1

    Very nice

  • @kamaljitkaur1979
    @kamaljitkaur1979 Місяць тому +1

    Asi Te aap pehli vari sune Te dekhe Aa

  • @skbuttar1806
    @skbuttar1806 Місяць тому +3

    ਸਾਡੇ ਮੋਗੇ ਵਿੱਚ ਤਾਂ ਪੜੋਲ ਨਹੀਂ ਹਨ ਅਸੀਂ ਨਾਂ ਦੇਖੇ ਨਾ ਹੀ ਖਾਂਦੇ ਹਨ

  • @amarjitkaurchouhan3520
    @amarjitkaurchouhan3520 Місяць тому +1

    Asi pehli vaar dekhe ne padol

  • @GurpreetKaur-nz7bo
    @GurpreetKaur-nz7bo Місяць тому +2

    U r so nice
    I like u vry much

  • @ranimalhi4227
    @ranimalhi4227 Місяць тому +1

    I have never seen or heard of this Sabiz

  • @lakhwinderkaur6186
    @lakhwinderkaur6186 Місяць тому +2

    ਸੋਨੂੰ ਵੀਰ ਜੀ ਬਹੁਤ ਭੋਲੇ ਆ

  • @AnshMavi-um8hq
    @AnshMavi-um8hq Місяць тому +1

    Asi v but khande a mere nanke v Aulakh beri a.bhar k bhut tasty bnde a.

  • @jujharsingh9451
    @jujharsingh9451 Місяць тому +6

    ਸੋਨੂੰ ਵੀਰ ਨੂੰ ਤੇ ਜੀਤਾਂ ਨੇ ਡਰਾ ਹੀ ਦਿੱਤਾ ਸੀ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗੇ ਤੋਂ❤❤❤❤❤❤

  • @nihalkaur3495
    @nihalkaur3495 Місяць тому +1

    ਮੈਨੂੰ ਦੇਖਣ ਚ ਹੀ ਬਹੁਤ ਅਜੀਬ ਲੱਗੇ ਸੱਪ ਹੀਂ ਲੱਗਦੇ 😊😊 ਮੈਨੂੰ ਲਗਦਾ ਮੈ ਨਹੀਂ ਕਦੇ ਖਾ ਸਕਦੀ ਸਬਜੀ ਏਨਾ ਦੀ ਸੁਣਿਆਂ ਵੀ ਪਹਿਲੀ ਵਾਰ ਅਸੀ ਤਾ ਪੜੋਲ

  • @ranisandhu9
    @ranisandhu9 Місяць тому +1

    Nice ac Bombay sabji bandy c 💖💖👍

  • @jagroopsingh-ri4zq
    @jagroopsingh-ri4zq Місяць тому +4

    ਭਰ ਕੇ ਬਣੇ ਪੜੋਲ ਬਹੁਤ tast ਹੁੰਦੇ ਨੇ ਸਾਡੇ ਤਾ ਹੈ ਨ੍ਹੀ atki। ਸਾਨੂੰਵੀ pej ਦੋ

  • @Saisangeta
    @Saisangeta Місяць тому +1

    This vegetable name is Snake Gourd. It is grown more in Sri Lanka, Sri Lanka they make more sabji and dal with this snake gourd

  • @DavidGharu-tw7oi
    @DavidGharu-tw7oi Місяць тому +1

    Bahut vadiya. Vlog

  • @JassDhanoa-pu5gg
    @JassDhanoa-pu5gg Місяць тому +1

    Asi ਵੀ ਪੋੜਾਲ ਕਹਿੰਦੇ ਆ ਜਲੰਧਰ ਚਾ sonu bro ❤❤

  • @SukdeepKaurtoor
    @SukdeepKaurtoor Місяць тому +4

    ਇਹ ਸਬਜੀ ਦਾ ਨਾਮ ਪਹਿਲਾ ਸੁਣਿਆ

  • @navdeepsikand.....5775
    @navdeepsikand.....5775 Місяць тому +3

    Jeetan didi main pehli baar dekhi aa eh sabji ...mtlb ki kde suni v nhi c...plz ehnu bna k v dikhayo ki kive bnde aa

  • @NirmalSingh-xv7oe
    @NirmalSingh-xv7oe Місяць тому +3

    ਸਾਡੇ ਇਸ ਨੂੰ ਕਚਰੀਡਾ ਕਹਿੰਦੇ ਹਨ ਸਰਹਿੰਦ ਫਤਹਿ ਗੜ੍ਹ ਸਾਹਿਬ ਤੋਂ

  • @kaurkaur468
    @kaurkaur468 Місяць тому +3

    SSA ji all family members 🙏🙏

  • @ManjitKaur-le3wm
    @ManjitKaur-le3wm Місяць тому +2

    Hanji padol ya snakegaurd dono hi haizukini salad tesabzi dono tarh khasakde ha agar tarek te char jaan te sabzi kauri bandi hai

  • @GurpreetKaur-pc3lu
    @GurpreetKaur-pc3lu Місяць тому +2

    ਅਸੀਂ ਤਾਂ ਬਠਿੰਡੇ ਤੋਂ ਆਂ ਪਹਿਲੀ ਵਾਰ ਸੁਣੇ ਆ ਅਸੀਂ ਤਾਂ

  • @JasvinderSingh-nf4tl
    @JasvinderSingh-nf4tl Місяць тому +2

    Asi ve kani va sanu ve bhot pasand va veer ji and de

  • @RamanDeep-r4w
    @RamanDeep-r4w Місяць тому +1

    Chachi ka ghar v bhut sonaw❤❤❤❤❤

  • @sukh-Raj
    @sukh-Raj Місяць тому +16

    ਅਸੀਂ ਕੰਡੋਲ ਕਹਿੰਦੇ ਆ😅
    ਸਾਡੇ ਵੀ ਲੱਗਦੇ ਆ ਜਲੰਧਰ 😊
    ਦੀਦੀ ਜਿਹੜੇ ਜਾਦਾ ਨਰਮ ਆ, ਓ ਬਿਨਾਂ ਛਿੱਲੇ ਬਣਾ ਕੇ ਦੇਖੋ, ਜਾਦੇ ਪਿਆਜ ਪਾ ਕੇ, ਭਿੰਡੀ ਦੀ ਸਬਜੀ ਵਾਂਗ ਬਣਦੇ ਆ

    • @Manreet206
      @Manreet206 Місяць тому +1

      Hanji

    • @SandeepKaur-ec4mo
      @SandeepKaur-ec4mo Місяць тому +1

      ਆਪਾਂ ਵੀ ਜਲੰਧਰ ਤੋਂ ਅਸੀਂ ਵੀ ਕੰਡੋਲ ਹੀ ਕਿਹੰਦੇ a

  • @anmolbrar-db4wk
    @anmolbrar-db4wk Місяць тому +1

    Thanks ji sabji bare dasya ji

  • @Eastwestpunjabicooking
    @Eastwestpunjabicooking Місяць тому +28

    ਨਾ ਖਾਧੇ ਨਾ ਵੇਖੇ। ਨਾ ਸੁਣੇ।

  • @sukhdeepkaur3348
    @sukhdeepkaur3348 Місяць тому +2

    ਸਾਡੇ ਕਚਰੀਡੇ ਕਹਿੰਦੇ ਨੇ ਜੀ ਫਤਿਹਗੜ੍ਹ ਸਾਹਿਬ ਵਿੱਚ

  • @HarjinderKaur-kp7bc
    @HarjinderKaur-kp7bc Місяць тому +1

    Ssakal ji Very nice vlog 🎉🎉🎉🎉🎉🎉🎉

  • @kamaldeep-gl2bh
    @kamaldeep-gl2bh 28 днів тому +1

    Kolkata me ese chchiga kehte hai

  • @arvindersingh846
    @arvindersingh846 Місяць тому +2

    Acha aa vala aunti tuhda chchi g aa jo sandep da mumy bna aa

  • @BaljitKaur-gj3cf
    @BaljitKaur-gj3cf Місяць тому +1

    ਸੋਨੂੰ ਵੀਰ ਬਹੁਤ ਵਧੀਆ ❤❤

  • @AmandeepKaurAmandeepKaur-ji5ed
    @AmandeepKaurAmandeepKaur-ji5ed Місяць тому +1

    Os din video ch dekhya c

  • @user-oh9xp1mx5g
    @user-oh9xp1mx5g Місяць тому +1

    ਅਸੀਂ ਤਾਂ ਪਹਿਲੀ ਵਾਰ ਦੇਖਿਆ ਹੈ ਅਸੀ Ferozepur ਤੋਂ ਜੀ

  • @bhagwantkaur9528
    @bhagwantkaur9528 Місяць тому +1

    ਲੁਧਿਆਣੇ ਵਾਲੇ ਕੱਚਰੀਡੇ ਕੰਹਿੰਦੇ ਨੇ ਪੁੱਤ

  • @lovepreetkaursidhu7822
    @lovepreetkaursidhu7822 Місяць тому +1

    Asi pehli war vekhe ty sune 😊

  • @shivshakti7972
    @shivshakti7972 Місяць тому +1

    Mai pehli bar dekhe ne sabji bnaoun da vlog bnao jita bhabi ji❤❤

  • @Sukhpreet-b2j
    @Sukhpreet-b2j Місяць тому +5

    ਹਾਜੀ ਭੈਣ ਜੀ ਪਡੋਲਾ ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਮੈਂ ਵੀ ਲਾਉਂਦੀ ਹੁਦੀ ਸੀ ਬਹੁਤ ਲਗਦੇ ਸੀ ਹੁਣ ਕਈ ਸਾਲ ਹੋ ਗਏ ਲਾਏ ਨੀ ਕਿਉਂਕਿ ਸਪ ਬਹੁਤ ਆਉਣ ਲੱਗ ਪਏ ਸੀ ਕਿਸੇ ਨੇ ਵਹਿਮ ਪਾ ਤਾ ਕੇ ਪਡੋਲਾ ਕਰਕੇ ਸਪ ਆਉਂਦੇ ਹਨ 😂😂 ਨਵਾਂਸ਼ਹਿਰ

  • @jashangoraya8984
    @jashangoraya8984 Місяць тому +5

    Mere favorite a sabji a wali plz sanu da davo kine lage a

  • @samreetkaur4801
    @samreetkaur4801 Місяць тому +1

    Bahut sohni acting tuadi dova di😊

  • @gurditgamer5525
    @gurditgamer5525 Місяць тому +6

    ਨਾ ਖਾਦੇ ਨਾ ਵੇਖ ਫਿਰੋਜ਼ਪੁਰ

  • @gagandandiwal4168
    @gagandandiwal4168 Місяць тому +1

    ਨਹੀਂ ਜੀਤਾ ਦੀਦੀ ਤੁਸੀਂ ਬਹੁਤ ਪਿਆਰੇ ਓ ❤❤ਵੀਰ ਜੀ ਵੀ ਬਹੁਤ ਵਧੀਆਂ ਜੀ ਨੇ ❤❤❤❤ਜੀਤਾਂ ਦੀਦੀ ਅੱਤ ਕਰੀ ਜਾਂਦੇ ਨੇ 😂😂😂😂😂

  • @NishaSharma-oo8pq
    @NishaSharma-oo8pq Місяць тому +3

    Waheguru ji all team members nu sda khush rakhe

  • @Seemagoyal22233
    @Seemagoyal22233 Місяць тому +1

    Bahut vadiya vlog

  • @user-ti1so4ep6u
    @user-ti1so4ep6u Місяць тому +1

    Ambala side chakreende khende a

  • @vanrajchahal-gt8uj
    @vanrajchahal-gt8uj Місяць тому +2

    Nice

  • @preetti8220
    @preetti8220 Місяць тому +1

    ਜੀਤਾ ਅਸੀ ਵੀ ਕਡੋਲ ਬੋਲਦੇ ਹਾ

  • @shonkanmullesardaraade5164
    @shonkanmullesardaraade5164 Місяць тому +3

    ਅਸੀ ਕਚਰਿੰਦੇ ਕਹਿੰਦੇ ਆ ,

  • @KamalPreet-f8q
    @KamalPreet-f8q Місяць тому +1

    Tuhanu drr nhi lggda veer Inna kolo..😮😮😮😮

  • @PardeepRandhawa-u1l
    @PardeepRandhawa-u1l Місяць тому +1

    Hanji dii asi v bnode a

  • @RitaSharma-ig2ds
    @RitaSharma-ig2ds Місяць тому +1

    zuchini di sabzi bana ke dikhao,mere kolo swad nahi bandi

  • @NimratSandhu-n2w
    @NimratSandhu-n2w Місяць тому +1

    Veer ji asi v a pdoll pheli war dekhya a asi karnal to

  • @NidhiHans-xy7on
    @NidhiHans-xy7on Місяць тому +1

    Jeeta didi menu thadi acting bhut jada vadiya lgdi ❤❤

  • @amanpreetkaur9386
    @amanpreetkaur9386 Місяць тому +1

    Bhot vadia ji