DasamGranth Samvaad - Bhai Gopal Singh Ji

Поділитися
Вставка
  • Опубліковано 6 січ 2025

КОМЕНТАРІ • 40

  • @sarod4512
    @sarod4512 6 років тому +2

    Wah Wah swami ji Kamaal kar diti aap ne Dasam Granth te. Every Sikh should watch & listen to your lectures on Dasam Granth and also read your book on “ Sri Dasam Granth Saheb & Chritropakhian” . Dhan Dan sri Guru Gobind Singh Ji Do Jahan de Walli.

  • @sakinderboparai3046
    @sakinderboparai3046 5 років тому

    🌷🌷ਵਾਹਿਗੁਰੂ ਜੀ ਤੁਹਾਡੀਅਾਂ ਤੁਸੀਂ ਹੀ ਜਾਣੋਂ ਸਾਨੂੰ ਜਿਵੇਂ ਕੋੲੀ ਕਮਲਾ ਕਹਿ ਦਿੰਦਾ ਹੈ ਅਾਹ ਗਲਤ ਹੈ ਅਸੀਂ ਅੱਖਾਂ ਮੀਚ ਕੁਮੈਂਟ ਕਰ ਦਿੰਦੇ ਹਾਂ ੲਿਹ ਗਲਤ ਹੈ 🌷🌷

  • @BALWINDERSINGHSINGH-sm6hh
    @BALWINDERSINGHSINGH-sm6hh 5 місяців тому

    Waheguru ji kirpa karn ji good vichar

  • @anejaks
    @anejaks 5 років тому +4

    Bahut hi sunder swami ji

  • @ajmersingh8066
    @ajmersingh8066 Рік тому

    ਗੁਰ ਸਾਹਿਬ ਇਹ ਪੈਦਾ ਕਰਕੇ ਗਏ ਸੀ

  • @kuldeepsinghanand1799
    @kuldeepsinghanand1799 6 років тому +5

    दशम ग्रन्थ सो पर्सेंट दशमेश पिता जी दी बाणी है । प्रोफेसर दर्शन दी मत बूढी उम्र विच मारी गई इस नाल भाई झगा आते स्पोक्स मेंन वी शामिल हन ।

    • @anejaks
      @anejaks 4 роки тому +2

      Darshanu ta fuddu a nira, I respect shree dasam ji.

  • @drdevil83
    @drdevil83 8 років тому +4

    Rare Gem of Sikh Panth....Class of Giani Sant Singh Maskeen Ji....Giani Thakur Singh........Kite eho Vidwaan Christian Faith ch hunde ta duniya kadar kardi......Saade tan thode jehe paisean te vikk jande......

  • @DAVINDERSINGH-uq9bt
    @DAVINDERSINGH-uq9bt 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼

  • @jarnailsinghchahal9582
    @jarnailsinghchahal9582 4 роки тому

    ਵਾਹਿਗੁਰੂ ਜੀ ਵਾਹਿਗੁਰੂ

  • @inderjeetsingh2751
    @inderjeetsingh2751 3 роки тому +1

    Waheguru ji

  • @ajmersingh8066
    @ajmersingh8066 Рік тому

    ਤੁਸੀਂ ਮੰਨੀ ਜਾਉ ਕੋਣ ਰੋਕਦਾ ਸੋਨੂ

  • @ਢਾਡੀਰੋਸ਼ਨਸਿੰਘਰੋਸ਼ਨ

    ਵਾਹਿਗੁਰੂ ਜੀ

  • @kulbirkaur653
    @kulbirkaur653 6 років тому +3

    Sachey suchey sikh guru k

  • @ajmersingh8066
    @ajmersingh8066 Рік тому

    ਇਹ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਦਾ ਇਰਾਦਾ ਸਾਰਾ

  • @ajmersingh8066
    @ajmersingh8066 Рік тому

    ਗੁਰੂ ਗ੍ਰੰਥ ਸਾਹਿਬ ਨੂ ਤਾਂ ਇਹ ਮੰਨਦੇ ਨਹੀਂ

  • @ajitsingh736
    @ajitsingh736 28 днів тому

    ਅਗਰ ਫ਼ਿਲਮ ਬਣਾਉਣ ਵਾਲਿਆਂ ਨੇ ਇੱਕ ਇੱਕ ਤ੍ਰੀਆ ਚਰਿੱਤਰ ਉੱਤੇ ਫ਼ਿਲਮ ਬਣਾਕੇ ਗੁਰੂ ਸਾਹਿਬ ਦੇ ਨਾਮ ਤੇ ਇਹ ਫ਼ਿਲਮਾਂ ਚਲਾਈਆਂ ਜਾਣਗੀਆਂ ਤਾਂ ਸੋਚ ਲਓ ਵਿੱਦਵਾਨ ਲੋਕ ਕੀ ਸਮਝਣਗੇ ?

  • @SatnamSingh-qh3le
    @SatnamSingh-qh3le 6 років тому +3

    ਪੋ੍ ਦਰਸ਼ਨ ਸਿੰਘ ਸਾਰੀ ਅਕਲ ਵਾਲੀ ਉਮਰ ਵਿੱਚ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਏਕਿ ਨਾ ਮਾਨਿਓ,ਹੁਣ ਦਿਮਾਗ਼ ਖਰਾਬ ਹੋ ਗਿਆ ਤੇ ਵਿਰੋਧਤਾ ਵਿੱਚ ਆ ਗਿਆ

  • @allrounder6532
    @allrounder6532 6 років тому

    waheguru ji

  • @jagdishsinghplasor141
    @jagdishsinghplasor141 7 років тому

    waheguru ji,

  • @ajmersingh8066
    @ajmersingh8066 Рік тому

    ਇਹ ਕਿਵੇਂ ਹੋਗੀ ਫਿਰ

  • @jasbirsingh718
    @jasbirsingh718 6 років тому +3

    Bil.kul.sa.he.bat.h

  • @SukhvinderSingh-jm1oz
    @SukhvinderSingh-jm1oz 6 років тому +3

    👍👍👍👍👍👍

  • @ajmersingh8066
    @ajmersingh8066 Рік тому

    ਬਾਬਾ ਜੀ ਦੀ ਪੀ ਐਚ ਡੀ ਕੀਤੀ ਸੀ

  • @arshpreetsingh450
    @arshpreetsingh450 7 років тому +3

    👌👌👌👌

  • @ajmersingh8066
    @ajmersingh8066 Рік тому

    ਇਸ ਬੂਝੜ ਨੂ ਪੁਛੋ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਕੀ ਲਿਖਿਆ

  • @ajmersingh8066
    @ajmersingh8066 Рік тому

    ਨਿਰਮਲੇ ਤਾਂ ਸਿਖ ਹੈ ਹੀ ਨਹੀਂ

  • @ajmersingh8066
    @ajmersingh8066 Рік тому

    ਦਰਸ਼ਨ ਸਿੰਘ ਕੋਮ ਦਾ ਕੀ ਲਗਦਾ

  • @ajmersingh8066
    @ajmersingh8066 Рік тому

    ਪਰ ਕਿਸੇ ਦੇ ੍ਰਗਲ ਨਾ ਮੜੋ

  • @ajmersingh8066
    @ajmersingh8066 Рік тому

    ਇਵੇਂ ਕਿਵੇਂ ਬਣਦੇ ਇਹ ਗਪੌੜ ਆ

  • @ajmersingh8066
    @ajmersingh8066 Рік тому

    ਇਹ ਕੋਈ ਸੱਚ ਨਹੀਂ ਗੁਰਬਾਣੀ ਦੇ ਉਲਟ ਆ ਇਹ ਵਿਚਾਰ

  • @DarshanSingh-nl4zx
    @DarshanSingh-nl4zx 7 років тому +1

    Shri guru granth sahib di hazri.wich granth sahib di koi gal nahin

    • @satnamsinghsingh494
      @satnamsinghsingh494 7 років тому +2

      acha Ji but muda ta Dasam granth Ji da hai ....guru grnt shaib da nai
      .....dimag kholo darshan singh Ji
      ...swami ji bre galt na Socho...eh kaum de hree ne

  • @ajmersingh8066
    @ajmersingh8066 Рік тому

    ਇਹ ਗਪੌੜ ਆ

  • @KeharSinghinsp
    @KeharSinghinsp 5 місяців тому

    ਐਡਾ ਝੂਠ ਕਿਊਂ ਬੋਲ ਰਹੇ ਹੋ ਨਾਲੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਇਸੇ ਗ੍ਰੰਥ ਵਿੱਚ ਹੁਕਮ ਕਰਦੇ ਹਨ ਕਿ
    "ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ।।
    ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ।। 2491।।
    ਕਿ ਇਹ ਮੈ ਭਗਵਤ ਦਾ ਉਲੱਥਾ ਕੀਤਾ ਹੈ ਨਾ ਕਿ ਮੈ ਇਸਦਾ ਲੇਖਕ ਹਾਂ ਮੈ ਤਾ ਇਸਦਾ ਉਲਥਾ ਕੀਤਾ ਹੈ ਇਸਨੂੰ ਸੌਖੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ

  • @jaswinderahluwalia
    @jaswinderahluwalia Рік тому

    A lot of verbiage by him...but hardly any convincing proof that the scriptures in Dasam Granth are the work of Dashmesh Guru himself.
    Why are they drawing almost entirely from Hindu mythology ?
    Is not more believable that Guru Ji had inhis employment wisemen sages and bards who belonged to long lineages of holymen highly proficient in verse and material and happy to serve him ?
    These are doubts which have to be countered by convincing facts to the contrary
    Our learned friend has skirted these and related issues

  • @nirmalsingh3217
    @nirmalsingh3217 6 років тому +3

    Jekar dasam granth nu guru Gobind Singh di rachna Mann Lia jave tan v asin dasam Granth nu guru Granth Sahib de brabar Parkash nahi kar sakde. Ziada lok is nu guru Sahib Da sreek Bana rahe Han. Inna to bacho.

    • @harmeetsingh4488
      @harmeetsingh4488 5 років тому +1

      Bhai sahib ji je dasam granth da parkash nahi ho sakda barabar fer nitnem diya do bania sanu manje beke padniaa pen giya te tin bania jaap sahib , tva parsad savaiyaa, choupai sahib thale bake padneya pengiya je koi parcharak maharaj de naaldi stage te be ke parchar kare taa oho guru sahib ji da sharik nai ban janda waheguruji ka Khalsa waheguru ji ki Fateh

  • @JatinderpalSingh-b2f
    @JatinderpalSingh-b2f 4 місяці тому

    Waheguru
    Grand

  • @ajmersingh8066
    @ajmersingh8066 Рік тому

    ਦਰਸ਼ਨ ਸਿੰਘ ਕੋਮ ਦਾ ਕੀ ਲਗਦਾ