Bhen ji mere helat bi tuhade barge c ...main bi but mehant kiti a ....7saal eni mjbur hoi ki apne to 28 saal bade bnade nal viha kita tae main hun German aa gyei a ..5 mhine hoye
She is brave, straight forward (not sugar coating anything) she loves what she does 👍 she is following her heart not letting anyone tell her what to do as a woman, which is amazing and moreover her family is supportive to let her be who she wants be👍 God bless you Gurpreet keep following your heart!!
ਬਿੱਟੂ ਬਾਈ ਦੀ ਪੱਤਰਕਾਰਤਾ ਨੂੰ ਸਲਾਮ ਆ ਜੀ, ਨਾਲ ਹੀ ਇਸ ਮਿਹਨਤੀ ਕੁੱੜੀ ਨੂੰ
Nice my sister ji
ਭੈਣ ਦੀ ਕਹਾਣੀ ਬਹੁਤ ਦਰਦ ਭਰੀ ਆ ਦਾਦੀ ਵਾਲੀ ਕਹਾਣੀ ਤਾ ਆ ਕਹਾਵਤ ਸਚ ਹੋਗੀ। ਗਰੀਬ ਦੀ ਮਰਗੀ ਮਾ ਕੋਈ ਨਾ ਲੈਂਦਾ ਨਾ। ਤਗੜੇ ਦਾ ਮਰ ਗਿਆ ਕੁਤਾ ਸਾਰਾ ਪਿੰਡ ਸਾਰੀ ਰਾਤ ਨੀ ਸੁਤਾ। ਬਾਕੀ ਭੈਣ ਦੇ ਸਿਰ ਤੇ ਵਾਹਿਗੁਰੂ ਮੇਹਰ ਭਰਿਆ ਹਥ ਰਖਣ। ਬਿੱਟੂ ਵੀਰ ਦੀ ਗਲਬਾਤ ਤੇ ਸਾਦਗੀ ਨੁ ਸੋ ਸੋ ਵਾਰ ਸਲਾਮਾਂ
Right
Sachi veere
ਭੈਣ ਮੇਰੀਏ ਜਿਸ ਨਾਲ ਬੀਤਦੀ ਹੈ ਓਹੀ ਜਾਣਦਾ ਲੋਕ ਤਾਂ ਤਮਾਸ਼ਬੀਨ ਹੁੰਦੇ ਨੇ
ਵਾਹਿਗੁਰੂ ਜੀ ਮੇਹਰ ਕਰਨ
ਹੁਣ ਤਾਂ ਕੁੜੀਆਂ ਨੂੰ ਇੰਸਟਾਗ੍ਰਾਮ ਤੇ ਲੱਕ ਹਿਲਾਉਣ ਤੋਂ ਬਿਨ੍ਹਾਂ ਕੁਝ ਨਹੀਂ ਆਉਂਦਾ
ਸਲੂਟ ਭੈਣ ਢੀ ਦਲੇਰੀ ਨੂੰ ਤੇ ਮਿਹਨਤ ਨੂੰ
ਸਦਕੇ ਜਾਵਾ ਭੈਣੇ ਤੇਰੇ ਥੋਨੂੰ ਸਾਰੇ ਪਰਿਵਾਰ ਅਤੇ ਬਿੱਟੂ ਵੀਰ ਦੀ ਸਾਰੀ ਟੀਮ ਨੂੰ ਰੱਬ ਸਦਾ ਤੰਦਰੁਸਤੀ ਅਤੇ ਖੁਸੀਆਂ ਬਖਸੇ
ਬੇਟਾ ਜੀ ਬਹੁਤ ਮਿਹਨਤ ਲੲਈ ਧਨਵਾਦ
ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
ਲੜਕੀਆਂ ਨੂੰ ਨਵੀਂ ਦਿਸ਼ਾ ਦੇਣ ਵਾਲ਼ੀ ਇਹ ਭੈਣ ਦੀ ਸਟੋਰੀ ਬਹੁਤ ਹੀ ਮਹੱਤਵਪੂਰਨ ਹੈ ਹੁਣ ਤੱਕ ਤੀਜੀ ਵਾਰ ਦੇਖਣ ਨੂੰ ਮਜਬੂਰ ਹੋਇਆ ਹਾਂ
ਬਿੱਟੂ ਬਾਈ ਜੀ ਤੁਹਾਨੂੰ ਦਿਲੋਂ ਸਲਾਮ ਹੈ ਤੁਹਾਡੀ ਪੱਤਰਕਾਰਿਤਾ ਬਹੁਤ ਹੀ ਵਧੀਆ ਅਤੇ ਅਰਥਪੂਰਨ ਹੈ ਬਾਕੀ ਭਗਵਾਨ ਇਸ ਭੈਣ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ 🙏
ਬਹੁਤ ਦਲੇਰ ਕੁੜੀ
ਕੋਈ ਨਾ ਭੈਣੇ ਤੇਰਾ ਹੋਸਲਾ ਬਹੁਤ ਵੱਡਾ
ਛੇਤੀ ਹੀ ਆਉ ਕੋਈ ਮੱਦਤ ਵਾਲਾ ਭਰਾ
ਜਿਉਦੇ ਰੈਣ N. R. I ਵੀਰ
ਇਸ ਕੁੜੀ ਨੂੰ ਫਾਰਮਟਰੈਕ ਕੰਪਨੀ ਨੇ ਪਹਿਲਾਂ ਡਰਾਈਵਰ ਫੇਰ ਸੇਲਜ਼ਮੈਨ ਦੀ ਨੌਕਰੀ ਦੇ ਦਿੱਤੀ ਸੀ ਹੁਣ ਨਹੀਂ ਪਤਾ ਯਾਰ ਕੁੜੀ ਨੌਕਰੀ ਤੇ ਆ ਕੇ ਨਹੀਂ
ਭੈਣੇ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ
Sukhe cptn vrge leadrs kol bathere paise ne..kde ohna ton v umeed rkhlya kro...nri he dikhde sirf
@@OhiSandhu ਜੋ ਮੱਦਦ ਕਰਦਾ ਇਨਸਾਨ ਉਮੀਦ ਵੀ ਉਸ ਤੋਂ ਹੀ ਰੱਖਦਾ ਬਾਕੀ ਲੁੱਟਣ ਨੂੰ ਤਾਂ ਹਰ ਤਿਆਰ ਬੈਠਾ ਪਰ ਦਾਨ ਕਰਨ ਲਈ ਦਿਲ ਚਾਹੀਦਾ, ਜੇ ਕੋਈ ਵੀਰ ਕਰ ਵੀ ਦੇਵੇ ਤਾਂ ਹਰਜ ਕੀ ਆ, ਵੈਸੇ ਕਬੱਡੀ ਤੇ ਵੀ ਤਾਂ ਪੈਸਾ ਲੱਗਦਾ,
@@babbubhinder646 Hnjii sahi gl a tuhadi ji
ਬਹੁਤ ਵਧੀਆ ਮੁਲਾਕਾਤ, ਗੁਰਪ੍ਰੀਤ ਕੌਰ ਦਾ ਸੰਘਰਸ਼ਮਈ ਜੀਵਨ ਵਿੱਚ ਇਹ ਗੱਲ ਸਪੱਸ਼ਟ ਹੈ, ਪ੍ਰਮਾਤਮਾ ਮਿਹਨਤ ਨੁੰ ਬੂਰ ਪਾਵੇ।
ਜਿੰਮੇਵਾਰੀਆਂ ਇੰਨਸਾਨ ਨੂੰ ਕਿੰਨਾ ਕੁੱਝ ਸਿਖਾ ਦਿੰਦੀਆਂ ਹਨ। Gurpreet Kaur ਨੂੰ ਦੁਨੀਆਂ ਨੇ ਬਹੁਤ ਕੁਝ ਸਿਖਾਇਆ। ਐਨੀ ਸੂਝਵਾਨ ਤੇ ਸਮਝਦਾਰ ਲੜਕੀ ਮੈ ਅਪਣੀ ਜਿੰਦਗੀ ਵਿੱਚ ਪਹਿਲੀਵਾਰ ਦੇਖੀ ਹੈ। ਰੱਬ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਜੀ।
Ji🙏🙏
ਠੋਕਰਾਂ ਇਨਸਾਨ ਨੂੰ ਦੁਨੀਆਂ ਦੀ ਪਰਖ਼ ਕਰਵਾ ਦਿੰਦੀਆਂ ਨੇ ਮੈਂ ਵੀ ਇਸ ਭੈਣ ਵਾਂਗ ਬਹੁਤ ਕੁਝ ਦੁਨੀਆਂ ਵਿੱਚ ਵੇਖਿਆ ਹੈ ਪਰ ਸੱਚੇ ਇਨਸਾਨ ਦੀ ਬਾਂਹ ਪ੍ਰਮਾਤਮਾ ਫੜਦਾ ਵੀ ਹੈ ਇਸ ਭੈਣ ਵਾਂਗ ਵਾਹਿਗੁਰੂ ਨੇ ਮੇਰੇ ਤੇ ਵੀ ਬਹੁਤ ਕਿਰਪਾ ਕੀਤੀ ਹੈ ਅੱਜ ਵਾਹਿਗੁਰੂ ਨੇ ਕੁੱਝ ਵੀ ਘਾਟ ਨਹੀਂ ਛੱਡੀ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
ਦੁਨੀਆ ਭਰ ਚ ਸਭ ਤੋ ਸਖ਼ਤ ਧੀ ਪੰਜਾਬ ਦੀ
Jhansi ki Rani h yeh larki
God,waheguru bless her and her family
Thanks Bittu chakwala
ਸ਼ਾਬਾਸ਼ ਧੀਏ ਦੁਖ ਸੁਖ ਦਰ ਕਿ ਕੱਪੜੇ ਪਹਰਹਿ ਜਾਏ ਮਨੁੱਖ ਜੁਗ ਜੁਗ ਧੀਏ ਸਲੂਟ ਆ ਤੈਨੂੰ
ਸੁਖ ਦੁਖ ਦੋਇ ਦਰ ਕਪੜੇ ਪਹਿਰਹਿ ਜਾਇ ਮਨੁਖ
ਕੁੜੀਆਂ ਚਿੜੀਆ ਹੀ ਨਈ ਬਾਜ ਵੀ ਨੇ ਧੀਆਂ ਬੋਜ ਹੀ ਨਈ ਸਿਰ ਦਾ ਤਾਜ ਵੀ ਨੇ ਸੰਦੀਪ ਉੱਭਾਵਾਂਲ ਬਿੱਟੂ ਚੱਕ ਵਾਲਾ ਸਿਰਾ ਬੰਦਾ ਪੰਜਾਬ ਜਿੰਦਾਬਾਦ
ਮੇਰੀ ਬੱਚੀਏ ਗੁਰਪਰੀਤ ਕੌਰ ਰੱਬ ਤੈਨੂੰ ਤੇਰੇ ਪੂਰੇ ਪਰਿਵਾਰ ਨੂੰ ਖੁਸ਼ੀਆਂ ਤੇ ਤਰੱਕੀਆਂ ਬਖਸੇ।ਚੜੵਦੀ ਕਲਾ ਬਖਸੇ ਵਾਹਿਗੁਰੂ।।
Bai patrkar. Es kuhri gurprit ne dasia ke. Mere brathar nu. Ki hogia is. Gal di samajh. Nu aai
Zzzz
Zzzz
@@GurjantSingh-tm4li &j hh b&,,
@@DaljeetSingh-lf4wu (koooo9ó
ਦੀਦੀ ਤੁਸੀ। ਦਲੇਰ ਹੋ ਵਹਿਗੁਰੂ। ਮੇਹਰ। ਕਰੇ
ਬਹੁਤ। ਵਧੀਆ ਵਾਹ ਕਿਆ ਬਾਤ
ਸਲੂਟ ਹੈ ਤੁਹਾਨੂੰ ਪੰਜਾਬ ਦੀ ਧੀਏ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਵਾਹਿਗੁਰੂ ਜੀ
Ok👌👌👌👌👌👌👌👌👌👌👌👌 ol ooooo oooo nice👍👍👍👍👍 ok oh
Good kuddi da jajba
ਣ
@@basrababa2409 p
@@harneksingh1420 I
ਬਿਟੂ ਬਾਈ ਜੀ ਜਦੋ ਤੁਸੀ ਅਜਿਹੇ ਲੋਕਾ ਦੀ ਵੀਡੀਉ ਕਰਦੇ ਹੋ ਤਾ ਅਜਿਹੇ ਲੋਕਾ ਦਾ ਹੋਸਲਾ ਦੁੱਗਣਾ ਹੋ ਜਾਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੰਮ ਕਰ ਰਿਹੇ ਹੋ
ਸਲਾਮ ਆ ਬੀਬਾ ਤੈਨੂੰ, ਡੁੱਬਦੇ ਨੂੰ ਇਕ ਚਾਨਣ ਮੁਨਾਰਾ ਹੈਂ, ਵਾਕਈ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਭੈਣ ਨੂੰ ਬਹੁਤ ਮਿਹਨਤ ਕਰਦੀ ਹੈ।
ਗੁਰਪ੍ਰੀਤ ਕੋਈ ਗੱਲ ਨਹੀ, ਤਗੜੀ ਹੋ ਸਾਰੇ ਪੰਜਾਬ ਦਾ ਇਹ ਹਾਲ ਹੈ ਜੀ,
ਮਿਹਨਤ ਕਸ਼ ਲੋਕ ਹਾਰ ਨਹੀ ਮੰਨਦੇ ਹਨ,
ਭੈਣੇ ਬਹੁਤ ਬਹੁਤ ਸਤਿਕਾਰ
ਬਾਕੀ ਇਹ ਖੇਤੀ ਵਾਲੇ ਸੁਆਦਾਂ ਤੋਂ ਭਲੀ ਭਾਂਤ ਜਾਣੂ ਹਾਂ 🙏
ਭੈਣੇ ਰੱਬ ਤੁਹਾਡੀ ਜਰੂਰ ਮਿਹਨਤ ਦਾ ਫਲ ਦੇਵੇਗਾ ਮਿਹਨਤ ਜਾਰੀ ਰੱਖੋ ਰੱਬ ਦਾ ਨਾਮ ਲਿਆ ਕਰੋ ਆਪੇ ਸਾਰੇ ਕਾਰਜ ਰਾਸ ਕਰੇਗਾ
Hello sister tusi thik o
@@gsravi5029 hanji veere tusi sno
Bahut vadiya sister mai tuhadi video dekhda hunda
ਬਾਪਲਾ♥️♥️🌻🌺🥀🥀💪💪💪💪💪💪💪HOLLAND
ਸਲਾਮ ਆ ,ਬੇਟਾ ਤੇਰੀ ਸੋਚ ਤੇ ।ਹਾ ਵਾਹਿਗੁਰੂ ਤੇਰੀ ਭਾਵਨਾ ਪੂਰੀ ਕਰੇਗਾ ਧੀਏ ।ਹੋਸਲਾ ਰੱਖ ਪੁੱਤਰ ਜੀ ,ਬਾਬਾ ਜੀ ਜੈਤੋ ਸਹਿਰ ਤੋ। ਧੰਨਵਾਦ। ਸਿਰ ਮਾਨ ਨਾਲ ਉਚਾ ਆ ।ਧੀਐ ।
ਵਾਹਿਗੁਰੂ ਭੈਣ ਨੂੰ ਤੰਦਰੁਸਤੀਆ ਤਰੱਕੀਆ ਬਖਸੇ।🙏🙏
ਧੰਨ ਭਾਗ ਭੈਣੇ ਜੋ ਥੌਡੇ ਦਰਸ਼ਨ ਹੋਏ🙏🏻
ਵਾਹਿਗੁਰੂ ਥੌਡੀਆ ਸਾਰੀਆ ਆਸਾ ਉਮੀਦਾ ਪੂਰੀਆ ਕਰਨ🙏🏻❤❤❤ ਤੁਸੀ ਬਹੁਤ ਹੀ ਸੂਝਵਾਨ ਹੋ ਭੈਣੇ 🙏🏻🙏🏻🙏🏻
O ਮੇਰਿਆ ਰੱਬਾ ਕਿਉ ਧੱਕਾ ਕਰਦਾ ਵਾਹੇਗੁਰੂ ਵਾਪਿਸ ਕਰ ਦਿਓ ਭੈਣ ਦਿਆ ਖੁਸ਼ੀਆ 😞🙏
Goodji
ਇਸ ਭੈਣ ਤੇ ਫਿਲਮ ਬਣੇ ਪੰਜਾਬ ਦੀਆ ਧੀਆ ਭੈਣਾ ਅਕਲ ਵਦਾ ਹੋਵੇ ਇਜੱਤ ਕੀ ਚੀਜ਼ ਏ ਲੋਕ ਧੀਆ ਨੂੰ ਜੰਮਣ ਤੋਂ ਨਾ ਡਰਨ
Shi gl aa y
ਵਾਹਿਗੁਰੂ ਮੇਹਰ ਕਰੀ ਇਸ ਪਰਿਵਾਰ ਉਪਰ🙏🙏🙏🙏
ਸਭ ਕੁਝ ਸਮੇਂ ਨਾਲ ਮਿਲੂਗਾ ਜ਼ਰੂਰ, ਵਾਹਿਗੁਰੂ ਕੱਚੇ ਪੱਕੇ ਦੀ ਪਰਖ ਜਰੂਰ ਕਰਦਾ, ਪਰਖ਼ ਉਸਦੀ ਈ ਕਰਦਾ ਪਰਮਾਤਮਾ ਜਿਸਨੂੰ ਕੁਝ ਦੇਣਾ ਹੋਵੇ
ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ
Mehnati Banda tuhade vangu kise te v aas nahi rakhda hun Tak rab kithe c tuhada dukandaro
ਬਹੁਤ ਸਾਰੀਆਂ ਸ਼ੁਭਕਾਮਨਾਵਾਂ,
ਗੁਰਪ੍ਰੀਤ ਕੌਰ ਜੀ ਤੁਹਾਨੂੰ ਸਲਾਮ ਹੈ,ਤੁਹਾਡੀ ਮਿਹਨਤ ਨੂੰ
ਪਰ ਦੋਦਾ ਪਿੰਡ ਦੇ ਸਰਪੰਚ ਅਤੇ ਬਾਕੀ ਦੇ ਸਾਰੇ ਪਿੰਡ ਵਾਲੇਆ ਨੂੰ ਕੁਮੈਂਟਾਂ ਰਾਹੀਂ ਲਾਹਨਤਾਂ ਪਾਓ, ਤਾਂ ਕਿ ਇਹ ਵੀਡਿਉ ਦੋਦਾ ਪਿੰਡ ਵਾਲ਼ੇ ਵੀ ਦੇਖਣ ਗੇ ਤੇ ਸ਼ਾਇਦ ਕਿਸੇ ਨੂੰ ਸ਼ਰਮ ਆਵੇ।
ਪਿੰਡ ਵਾਲੇਆ ਨੂੰ ਮਾੜੇ ਵਕਤ ਵਿੱਚ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ
ਕਿਉਕਿ ਮਾੜਾ ਵਕਤ ਕਿਸੇ ਨੂੰ ਪੁਸ਼ ਕਿ ਨਹੀਂ ਆਉਂਦਾ।ਕਿਸੇ ਤੇ ਵੀ ਆ ਸਕਦਾ ਏ।
ਬਾਕੀ ਭੈਣੇ ਤੇਰੀ ਮਿਹਨਤ ਨੂੰ ਸਲਾਮ ਹੈ।ਹੁਣ ਦੇਖਦੇ ਹਾਂ ਕਿਨੇ ਕੁ ਲੋਗ ਮੇਰੇ ਕੁੰਮੇਂਟ ਨਾਲ ਸਹਿਮਤ ਹੁੰਦੇ ਨੇ।
ਭੈਣੇ ਵਾਹਿਗੁਰੂ ਤੇਰੀਅਾ ਸਾਰੀਅਾ ਅਾਸਾਂ ਪੂਰੀਅਾ ਕਰੇ.
ਗੁਰਪ੍ਰੀਤ ਭੈਣ ਤੇਰੀ ਦਿਲੋਂ ਇੱਜ਼ਤ ਕਰਦਾ
ਸਲਾਮ ਆ ਭੈਣੇ ਤੇਰੇ ਜੱਜਬੇ ਨੂੰ ਵਹਿਗੂਰੂ ਤਰੱਕੀਆਂ ਬਖਸ਼ੇ
ਬਹੁਤ ਹੀ ਵਧੀਆ ਭੈਣ ਜੀ
ਇਹ ਧੀ ਸਭ ਨੂੰ ਦੇਵੀ ਪਰਮਾਤਮਾ ਇਨ੍ਹਾਂ ਦੇ ਕੰਮ ਨੂੰ ਤਰੱਕੀ ਦੇਵੇ। ਕੋਈ ਨਾ ਪੁੱਤਰ ਜੀ ਪਰਮਾਤਮਾ ਮਿਹਨਤ ਨੂੰ ਰੰਗ ਦੇਵੇ।
Asi Devi ko koti koti parnam 🙏🙏🙏 jai baba ki
ਇਹਨਾਂ ਦੀਆਂ ਸਾਰੀਆਂ ਹੀ ਗੱਲਾਂ ਨੇ ਤਾਂ ਸਚਮੁੱਚ ਹੀ ਰੂਹ ਟੁੰਬ ਦਿੱਤੀ ਹੈ।ਹੌਸਲਾ ਦੇਣ ਲਈ ਸਰਕਾਰ ਵੱਲੋਂ ਨੂੰ ਵੀ ਹੁਣ ਤੱਕ ਕੋਈ ਵਧੀਆ ਕੰਮਕਾਜ ਕਰਨ ਲਈ ਭਾਰੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਧੰਨਵਾਦ ਜੀਉ।
ਬਿੱਟੂ ਬਾਈ ਜੀ ਧੰਨਵਾਦ / ਇਸ ਕੁੜੀ ਦੀ ਮੱਦਦ ਕਰਨਾ ਸਾਡੀ ਜਿਮੇਵਾਰੀ
🙏🌹🙏🌹🦅🌹🙏🌹🙏
ਆਓ ਰਸਨਾ ਪਵਿੱਤਰ ਕਰੀਏ ਜੀ
ਗੱਜ ਕੇ ਬੁਲਾਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🙏🌹🙏🌹🦅🌹🙏🌹🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ🌹🙏
@@prabhaujla4259ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
Gdd mere bhan gurpreet kaur rab sonu kush rakhe
ਮੈ ਅੱਜ ਦੂਜੀ ਵਾਰ ਇਹ Interview ਦੇਖੀ ਆ 🙏🏻 ਬਹੁਤ ਹੀ ਵਧੀਆ ਲੱਗਾ thank you ਬਿੱਟੂ ਵੀਰ ਜੀ ਤੁਸੀ ਇਹ interview ਕੀਤੀ,🙏🏻🙏🏻❤❣💖💕
ਭੈਣੇ ਸੁਲਾਮ ਤੇਰੇ ਸਿਦਕ ਨੂੰ। ਮਹਾਰਾਜ ਤੈਨੂੰ ਬਲਦੀਆਂ ਬਖਸ਼ੇ। ਕੁੜੀਆਂ ਜਰੂਰ ਦੇਖਣ। ਪੱਤਰਕਾਰ ਸਾਬ ਧੰਨਵਾਦ।
ਵਾਹਿਗੁਰੂ ਜੀ 🙏
ਵਾਹਿਗੁਰੂ ਸਭ ਆਸਾ ਪੂਰੀਆਂ ਕਰਨ, ਸਲਾਮ ਆ ਤੁਹਾਡੀ ਸੋਚ ਨੂੰ, ਗੁਰਪ੍ਰੀਤ ਜੀ
ਗੁਰਪ੍ਰੀਤ ਭੈਣ ਤੇਰੀਆਂ ਸਾਰੀਆਂ ਇੱਛਾਵਾਂ ਪਰਮਾਤਮਾ ਪੂਰੀਆਂ ਕਰਨ ਤੇ ਪਰਮਾਤਮਾ ਤੁਹਾਨੂੰ ਆਪਣੇ ਚਰਨੀਂ ਦਾ ਕੇ ਰੱਖਣ ਬੀਰ ਜੀ ਦਾ ਵੀ ਸਵਾਲ ਪੁੱਛਣ ਦਾ ਤਰੀਕਾ ਬਹੁਤ ਵਧੀਆ ਸੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਗੁਰਪ੍ਰੀਤ ਭੈਣ ਤੇਨੂੰ ਪਰਮਾਤਮਾ ਤਰੱਕੀ ਬਖਸੇ ਬਹੁਤ ਮਿਹਨਤ ਆ ਤੁਹਾਡੀ ਸਲਾਮ ਆ ਭੈਣ ਤੇਰੇ ਜਜ਼ਬੇ ਨੂੰ👍
NRI ਭਰਾ ਜਰੂਰ ਹੀ ਇਸ ਮਿਹਨਤੀ ਪ੍ਰੀਵਾਰ ਦੀ ਸਹਾਇਤਾ ਕਰਕੇ ਇੱਕ ਵਾਰ ਪੈਰਾਂ ਤੇ ਖੜ੍ਹੇ ਕਰ ਦੇਣ ਅੱਗੇ ਤਾਂ ਇਹ ਆਪਦੀ ਮਿਹਨਤ ਨਾਲ ਹੀ ਅੱਗੇ ਵਧ ਜਾਣਗੇ....
So sweet mata ji tusi
ਜ਼ਿੰਦਗੀ ਜ਼ਿੰਦਾਬਾਦ ਗੁਰਪ੍ਰੀਤ.....!
Salaam ha beta gùrpreet
Jiodi ra bhane rab teriaa sariaa muradda puriaa krn
ਗੁਰਪ੍ਰੀਤ ਭੈਣ ਜੀ ਵਾਹਿਗੁਰੂ ਤੁਹਾਡੀ ਹਰ ਮੰਗ ਪੂਰੀ ਕਰੇਗਾ good ਭੈਣ ਤੁਸੀਂ ਬਹੁਤ ਹਿੰਮਤ ਰੱਖੀ
ਭੈਣੇ ਬਹੁਤ ਹਿੰਮਤ ਕੀਤੀ ਵਾਹਿਗੁਰੂ ਤੂਹਾਨੂੰ ਹੋਰ ਹਿੰਮਤ ਬਖਸ਼ੀ
Bhen ji mere helat bi tuhade barge c ...main bi but mehant kiti a ....7saal eni mjbur hoi ki apne to 28 saal bade bnade nal viha kita tae main hun German aa gyei a ..5 mhine hoye
God blessed bhanji💕🙏
Q
ਸੰਗਤ ਦੇ ਰੂਪ ਚ ਕੀਤੀ ਅਰਦਾਸ ਉਸ ਡਾਹਢੇ ਦੇ ਘਰ ਸੁਣੀ ਜਾਦੀ ਐ। ਅਰਦਾਸ ਕਰਦਾ ਹਾ ਇਸ ਬੇਟੀ ਦੇ ਸੁਪਨੇ ਜਰੂਰ ਪੂਰੇ ਕਰੇ ਵਾਹਿਗੁਰੂ ਜੀ। ਦੁਨੀਆ ਦੀਆ ਹਰ ਪ੍ਰਕਾਰ ਦੀਆ ਖੁਸ਼ੀਆ ਨਾਲ ਨਿਵਾਜੇ ਵਾਹਿਗੁਰੂ
ਵੈਰੀ ਵੈਰੀ ਗੁਡ ਬਿੱਟੂ ਵੀਰ ਜੀ🙏
ਬਹੁਤ ਦੁਖ ਝੱਲੈ ਭੈਣ ਸਲਾਮ ਤੇਰੇ ਜਜ਼ਬੇ ਨੂੰ
਼ਭੈਣ ਜੀ ਹਰਮੰਦਰ ਸ਼ਹਿ਼ਬ ਜਰੂਰ ਜਾਵੋ ਸਬ ਠੀਕ ਹੋ ਜਾਵੇ ਗਾ ਸ਼ਤਿ ਸੀਰੀ ਅਕਾਲ
Wahegurujikirpa kreo
God bless you Gurpreet....
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜਿਓ
ਸਲੂਟ ਹੈ ਭੈਣਜੀ ਤੁਹਾਡੀ ਬਹਾਦਰੀ ਨੂੰ
ਬਿੱਟੂ ਇਹ, ਜਿਹੀ, ਵੀਡਿਓਜ ਕਾਰਨ,,,ਤੈਨੂੰ ਸਰਕਾਰ ਵਲੋ ਸਨਮਾਨਤ ਕਰਨਾ ਚਾਈਦਾ,, ਲੱਖਾ ਲੋਗ ਸਿੱਖਣਗੇ
Lokha valo he chahe da veer
Sach keha tusi
GreatFamily
ਸ਼ਾਬਾਸ਼ ਭੈਣੇ
ਬਾਈ ਬਿੱਟੂ ਦੀ ਪਤਰਕਾਰਿਤਾ ਨੂੰ ਸਲਾਮ 🙏
ਅੱਜ ਵੀ ਮੇਰੇ ਪੰਜਾਬ ਵਿੱਚ ਇਸ ਤਰਾਂ ਦਿਆ ਭੈਣਾਂ ਨੇ ਜੋ ਹਮੇਸ਼ਾ ਆਪਣੇ ਮਾਂ ਬਾਪ ਦਾ ਸਿਰ ਉੱਚਾ ਹੀ ਰੱਖ ਦਿਆ ਨੇ
ਬਿੱਟੂ ਜੀ!ਤੁਹਾਡਾ ਉਪਰਾਲਾ ਤੇ ਗੁਰਪ੍ਰੀਤ ਦਾ ਸਿਰੜ ਬਾ ਕਮਾਲ ਹੈ |🙏🙏🙏🙏
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰਖਣਾ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਪ੍ਰੀਤ ਭੈਣ ਤੇ🙏🙏
ਬਿੱਟੂ ਬਾਈ ਬਹੁਤ ਵਧੀਆ...!
ਬਹੁਤ ਹੀ ਭਾਵਮਈ, ਪ੍ਰੇਰਨਾਦਾਇਕ ਅਤੇ ਦਲੇਰੀ ਨਾਲ਼ ਓਤ-ਪੋਤ ਗੱਲਬਾਤ। ਜੀਓ, ਧੀਏ !!!
ਵਾਹਿਗੁਰੂ ਭਲੀ ਕਰੇ ਇਸ ਪਰਿਵਾਰ ਤੇ ਧੰਨਵਾਦ ਜੀ
ਹੁਣ ਨਵੀਂ ਆਉਣ ਵਾਲੀ ਪੰਜਾਬ ਦੀ ਸਰਕਾਰ ਨੂੰ ਸਾਰੇ ਹੀ ਕਿਸਾਨਾਂ ਦੇ ਕਰਜ਼ੇ ਜਰੂਰ ਹੀ ਖਤਮ ਕਰਨ ਦੀ ਲੋੜ ਹੈ।
ਧੰਨਵਾਦ ਜੀਉ।
ਲਿਮਟ ਵਾਲੀ ਗੱਲ ਬਹੁਤ ਵੱਡੀ ਕਹੀ ਐ ਭੈਣ ਨੇ
Yes
ਭੈਣ ਮੇਰੀ ਏ ਰੱਬ ਜਰੂਰ ਮੇਹਰ ਕਰਨ ਗੇ ਲੱਗੇ ਰਹੋ ਜੀ ਸਤਿਨਾਮ ਵਾਹਿਗੁਰੂ ਜੀ🙏
ਹਿੰਮਤ ਨਾ ਹਾਰੋ ਭੈਣ ਜੀ, ਸਾਰਾਂ ਕੂਝ ਬਣ ਜਾਊ ਕੋਈ ਗੱਲ ਨੀ ਕੋਈ ਦਿਨਾਂ ਦਾ ਹੇਰਫੇਰ ਹੁੰਦਾ ਭੈਣ ਜੀ, ਸਲਾਮ ਐ ਤੈਨੂੰ ਆਪਣੇ ਮਾਪਿਆਂ ਲਈ ਇੰਹਨਾਂ ਸੋਚਿਆ 🙏🙏👍👍
What a wonderful lady filled with the spirit of true sikh and punjabi tradition. Best wishes from UK 🇬🇧
@Kiran Kaur hun tu new id bna lyi??
Very nice look sister ji
Gurpreet bhen ji . Himat nahi haarni parmatma tuhadi zarur sunega atte jaldi hi sunega. Wish you all the best
God always bless you.
ਭੈਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਪਰਮਾਤਮਾ ਸੋਨੂੰ ਚੜਦੀ ਕਲਾ ਵਿਚ ਰੱਖੇਂ
I am sending 100000Rs to Gurpreet kaur Bittu beta Thanks.
Paji only comment ch he dehrahe ho ya realty ch v help karo g please don’t fun of it
ਸਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻
She is brave, straight forward (not sugar coating anything) she loves what she does 👍 she is following her heart not letting anyone tell her what to do as a woman, which is amazing and moreover her family is supportive to let her be who she wants be👍 God bless you Gurpreet keep following your heart!!
ਭੈਣ ਰੱਬ ਤੈਨੂੰ ਲੰਮੀ ਉਮਰ ਦੇਵੇਸਾਡੀਆਦੁਆਵਾ ਤੇਰੇ ਨਾਲ ਭੈਣ ਤਰੱਕੀਹੋਰ ਕਰਨੀ ਹੈ
Bittu 22 di umer 1000sal hove ❤💝 waheguru
ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ।
ਵਾਹਿਗੁਰੂ ਜੀ ਵੱਡੇ ਦੀਦੀ ਜੀ ਨੂੰ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਿੱਟੂ ਚਾਕ ਵਾਲਾ ਭਾਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
ਵਾਹਿਗੁਰੂ ਜੀ ਇਹੋ ਜਿਹੇ ਗੰਦੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਧੀਆਂ ਤੇ ਭੈਣਾਂ ਨੂੰ ਬੁਰੀ ਤਰ੍ਹਾਂ ਨਿਗਾਹਾਂ ਦੇ ਨਾਲ ਦੇਖਦੇ ਹਨ, ਇੱਜ਼ਤ ਨੂੰ ਹੱਥ ਪਾਉਂਦੇ ਹਨ, ਗਲਤ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਬਲਾਤਕਾਰ ਵੀ ਕਰਦੇ ਹਨ।
ਬਹੁਤ ਕੁਛ ਸਿੱਖਣ ਨੂੰ ਮਿਲਿਆ, ਰੱਬ ਤੁਹਾਨੂੰ ਤਰੱਕੀ ਦੇਵੇ ਸਿਸਟਰ
ਬਿੱਟੂ ਬਾਈ ਬਹੁਤ ਵਧੀਆ ਖਾਸ ਗੱਲ ਤੇਰੀ ਨਿਮਰਤਾ ਨੂੰ ਸਲਾਮ ਆ
Parmatma gurprit bhen nu tandrusat rkhe
ਬੀਬੀ ਜੀ ਗੁਰਪ੍ਰੀਤ ਦੇ ਕੰਮ ਪੁੱਤਰਾਂ ਵਾਲੇ ਨੇ ਤਾ ੲਿਸਨੂੰ ਕੁੜੀ ਕਹਿਣਾ ਗਲਤ ਹੈ। ੲਿਹ ਤੁਹਾਡਾ ਪੁੱਤਰ ਹੀ ਹੈ
ਸੋਚ ਆਪਣੀ ਆਪਣੀ ਪਰ ਕੱਲੇ ਪੁੱਤ ਹੀ ਤਾਂ ਨੀ ਸਾਂਭਦੇ ਧੀਆਂ ਵੀ ਓਨੀਆਂ ਹੀ ਸਾਂਭਦਿਆਂ। ਧੀ ਧੀ ਆ ਤੇ ਪੁੱਤ ਪੁੱਤ ਸਾਰੇ ਆਪਣੀ ਥਾਂ
ਬਿੱਟੂ ਵੀਰ ਦਾ ਧੰਨਵਾਦ ਭੈਣ ਨਾਲ ਗਲਬਾਤ ਕਰਵਾਉਣ ਲਈ ।
Really bold daughter,May Waheguru ji bless you strength forever 💞 💞
ਵਾਹਿਗੁਰੂ ਜੀ ਵਾਹਿਗੁਰੂ ਜੀ
ਭੈਣ ਜੀ ਤੁਸਾਂ ਨੂੰ ਦਿਲੋ ਸਲੂਟ ਕਰਦਾ ਹਾਂ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ
Waheguru ji app Kay sath hey 👋 🙏
ਜੀ
ਵਕਤ ਪੈਣ'ਤੇ ਪਰਖ਼ੀ ਜਾਂਦੀ ਯਾਰੀ ਯਾਰਾਂ ਦੀ
💯
Me es ladki ko parnam karta hu hamare bhart desh me kissan ka kam karti ha baghwan es parivar ko khushi de
ਵਾਹਿਗੁਰੂ ਜੀ
ਇਹ ਜੀ ਹਿੰਮਤ ਵਾਲੀ ਧੀ ਸਬਦੇ ਘਰ ਹੋਵੇ
Salute Karda Putt Tenu Waheguru Ji Tenu Duniya Diyan Sariya Khushiya Baxan Putter Ji God bless you 🙏🙏
Nice interveiw bittu vir daily awaj
Dil ton salute a punjab de beti ( bete )) nu
ਵਾਹਿਗੁਰੂ ਚੜਦੀ ਕਲਾ ਕਰਨ
ਗੁਰਪ੍ਰੀਤ ਭੈਣੇ ਤੁਸੀਂ ਬਹੁਤ ਮੇਹਨਤ ਕੀਤੀ ਹੈ ਪਰਮਾਤਮਾ ਤੁਹਾਨੂੰ ਤੁਹਾਡੀ ਮੇਹਨਤ ਦਾ ਜਰੂਰ ਫੱਲ ਦੇਵੈ ਗਾ ਮੈਂ ਵਾਹਿਗੁਰੂ ਅੱਗੇ ਬੇਨਤੀ ਕਰੁੁੂ ਗਾ ਪਰਮਾਤਮਾ ਤੁਹਾਡੀ ਹਰ ਇੱਕ ਰੀਜ ਪੁੂਰੀ ਕਰੇ
ਵਾਹਿਗੁਰੂ ਜੀ ਮਹਿਰ ਕਰੋ ਭੈਣ ਤੇ 🙏🙏🙏
ਪਰਮਾਤਮਾ ਤੁਹਾਡੇ ਵਰਗੀ ਧੀ ਹਰ ਕਿਸੇ ਨੂੰ ਦੇਵੇ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਖੁਹਾਇਸ਼ ਪੂਰੀਆਂ ਕਰਨ