ਆ ਕੋਈ ਕੀਰਤਨ ਏ ||bhai pinderpal singh ji bhai ranjit singh bangla sahib

Поділитися
Вставка
  • Опубліковано 15 вер 2024
  • ਆ ਕੋਈ ਕੀਰਤਨ ਏ ||bhai pinderpal singh ji || bhai manpreet singh kanpuri
    #bhaipinderpal #bhaipinderpalsinghjilivekatha #bhaipinderpalsingh #bhairanjitsinghdhadrianwale #banglasahib ##kirtan #kirtandarbarsahib #kirtangurbani #livegurbani #kirtanlive #kirtanshabad
    chennel link -‪@Gurbanisanthaya‬

КОМЕНТАРІ • 642

  • @sandhu1689
    @sandhu1689 Місяць тому +202

    ਸਹੀ ਗੱਲ ਆ ਜੀ ਕਹਿਣਾ ਚਾਹੀਦਾ ਸ਼ਬਦ ਕੀਰਤਨ ਤੋੜ ਮਰੋੜ ਕੇ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਗੁਰਮੰਤ੍ਰ ਹੈ ਪੜ੍ਹੋ ਮਰਿਆਦਾ ਵਿੱਚ ਰਹੋ

    • @talwindersingh8470
      @talwindersingh8470 Місяць тому +2

      Katha wale nu eh toad mrod maaf hundi a 😂😂😂

  • @pritamsingh3273
    @pritamsingh3273 Місяць тому +97

    ਬਿਲਕੁੱਲ ਸਹੀ ਕਿਹਾ ਵੀਰ ਜੀ
    ਗੁਰੂ ਦੀ ਮਰਿਆਦਾ ਸੱਭ ਤੋਂ ਉਪਰ ਹੈ

  • @lakhveersinghbrar4013
    @lakhveersinghbrar4013 Місяць тому +27

    ਸਤਿਕਾਰ ਯੋਗ ਭਾਈ ਰਣਜੀਤ ਸਿੰਘ ਜੀ ਅਤੇ ਸਤਿਕਾਰ ਯੋਗ ਭਾਈ ਪਿੰਦਰਪਾਲ ਸਿੰਘ ਜੀ ਮਨ ਖੁਸ਼ ਹੋ ਗਿਆ ਜੀ ਆਪ ਜੀਆਂ ਦੇ ਬੱਚਨ ਸੁਣ ਕੇ ..Thanks Thanks Thanks..

  • @ParamJeet-k6r
    @ParamJeet-k6r 3 дні тому

    ਬਹੁਤ ਬਹੁਤ ਧੰਨਵਾਦ ਹੈਡ ਗ੍ਰੰਥੀ ਜੀ ਅਤੇ ਗਿਆਨੀ ਪਿੰਦਰ ਪਾਲ ਸਿੰਘ ਜੀ ਤੁਹਾਡਾ ਚੰਗੀ ਗੱਲ ਦੱਸੀ ਹੈ ਤੁਸੀਂ ਸਾਰਿਆਂ ਨੂੰ❤

  • @ParminderjitAulakh
    @ParminderjitAulakh 28 днів тому +15

    ਭਾਈ ਸਾਹਿਬ ਸਹੀ ਫਰਮਾਇਆ ਜੀ

  • @Tubebalgi81
    @Tubebalgi81 Місяць тому +49

    ਰੋਜ਼ ਮਸਲਾ, ਨਵਾਂ ਮਸਲਾ, ਮਸਲੇ ਤੇ ਮਸਲਾ ਠਾਹ ਮਸਲਾ। ਖਾਲਸਾ ਜੀ ਜਾਗੋ, ਬੰਗਲਾਦੇਸ਼ ਚ ਸਰਕਾਰ ਪਲਟ ਗਈ।

  • @user-tz3zb3vw4y
    @user-tz3zb3vw4y Місяць тому +38

    ਬਹੁਤ ਵਧੀਆ ਸਿੰਘ ਸਾਹਿਬ ਜੀ, ਤੁਹਾਡੇ ਵਰਗੇ ਦਲੇਰ ਪ੍ਰਚਾਰਕਾਂ ਦੀ ਲੋੜ ਹੈ ਅੱਜ ਕੌਮ ਨੂੰ।

  • @_punjabi_singh
    @_punjabi_singh 2 дні тому

    ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿੱਚ ਅਰਦਾਸ ਉਪਰੰਤ ਅਜਿਹਾ ਹੀ ਵਰਤਾਰਾ ਚੱਲ ਰਿਹਾ ਹੈ

  • @tejindersingh3366
    @tejindersingh3366 Місяць тому +136

    ਹੋਇ ਇਕਤ੍ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ
    ਜਿਹੜਾ ਮਸਲਾ ਹੈ ਬੈਠ ਕੇ ਦੂਰ ਕਰੋ ਜੀ, ਇਕ ਦੂਜੇ ਤੇ ਚਿੱਕੜ ਨਾ ਉਛਾਲੋ, ਸਾਰੀ ਦੁਨੀਆ ਵਿਚ ਬਹੁਤ ਗਲਤ ਸੁਨੇਹਾ ਜਾ ਰਿਹਾ ਹੈ ਜੀ ।

    • @rajwinderdhillon962
      @rajwinderdhillon962 Місяць тому +2

      Bilkul sahi ji

    • @SinghJagjit-h2b
      @SinghJagjit-h2b Місяць тому +3

      Yes absolutely Right Talk

    • @satnamkaur2435
      @satnamkaur2435 Місяць тому +1

      ਸਹੀ ਗੱਲ ਐ

    • @MandeepKaur-be2hh
      @MandeepKaur-be2hh Місяць тому +3

      ਭਾਈ ਸਾਹਿਬ ਪਹਿਲਾਂ ਤੋਲੋ ਫਿਰ ਬੋਲੋ ਇਸ ਤਰ੍ਹਾਂ ਸੰਗਤਾਂ ਵਿੱਚ ਗਲਤ ਮੈਸੇਜ ਜਾਂਦਾ

    • @HeeraSingh-kw5bv
      @HeeraSingh-kw5bv Місяць тому

      ਆਪ ਇਹ ਮੋਦੀ ਦਾ ਚਮਚਾ ਹੈ

  • @sandhu1689
    @sandhu1689 Місяць тому +160

    ਇਹ ਕੋਈ ਫਜ਼ੂਲ ਗੱਲਾਂ ਨਹੀਂ ਸੰਗਤਾਂ ਨੂੰ ਮਰਿਆਦਾ ਪਤਾ ਹੋਣੀ ਚਾਹੀਦੀ ਆ ਜੀ

  • @NishanSingh-pu9on
    @NishanSingh-pu9on Місяць тому +10

    Tu mera pita .. waheguru
    Tu meri mata waheguru Saram karo tusi Head granthi Je g Sahab bangla sahab de😊😊

  • @MANJITKAUR-r5i
    @MANJITKAUR-r5i Місяць тому +42

    ਭਾਈ ਸਹਿਬ ਜੀ ਫਿਰ ਵਾਹਿਗੁਰੂ ਨੂੰ ਇਨਾ ਭਜਾਂਉਦੇ ਨੇ ਸਾਹ ਚੜਾ ਲੈਂਦੇ ਨੇ ਇਨਾ ਟਪਦੇ ਆਂ ਬੈਠੇ ਈ ਛਾਲਾਂ ਮਾਰਨ ਲਗ ਜਾਦੇਆ ਬਹੁਤ ਵਦੀਆ ਕੀਤਾ ਜੀ ਇਹ ਮੁੱਦਾ ਚੁਕਣ ਨੂੰ 🙏🙏🙏

    • @jasbirkaur7567
      @jasbirkaur7567 Місяць тому +3

      @@MANJITKAUR-r5i ਜੋ। ਸਾਸਿ। ਿਗਰਾਸ ਧਿਆਏ। ਮੇਰਾ। ਹਰਿ। ਹਰਿ। ਸੋ। ਗੁਰ ਸਿਖ। ਗੁਰੂ। ਮਨ। ਭਾਵੇ। ਬਾਕੀ। ਪਹਿਲੋਂ। ਤੋਲੋ। ਫਿਰ। ਬੋਲੋ। ਭੈਣਜੀ।

    • @BalwinderSingh-qx4lj
      @BalwinderSingh-qx4lj 27 днів тому +1

      ਇਹ ਜੋਂ ਵਾਹਿਗੁਰੂ ਰਟਣ ਵਾਲੇ ਹਨ ਸ਼ਬਦ ਗੁਰਬਾਣੀ ਨਾਹੀ ਪੜ੍ਹਨ। ਇਕ ਅਜੇਹੇ ਵੀ ਹਨ ਜੋਂ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਤੇ ਵਿਚੇ ਹੀ ਵਾਹ ਗੁਰੂ ਤੇ ਫੇਰ ਵਾਗੁਰੂ ਵਾਗੁਰੂ ਕਰਦੇ ਸਾਰੀ ਰਾਤ ਹੀ ਲੰਘਾ ਦਿੰਦੇ ਹਨ। ਗੁਰੂ ਸਾਹਿਬਾਨ ਨੇ ਇੰਨੀ ਵੱਡੀ ਗਿਣਤੀ ਵਿਚ ਸ਼ਬਦ ਕਾਹਨੂੰ ਲਿਖਣੇਂ ਸਨ ਜੇ ਵਾਹਿਗੁਰੂ ਨਾਲ ਹੀ ਸਰਦਾ ਹੈ।ਭਾਈ ਰਣਜੀਤ ਸਿੰਘ ਨੇ ਸਹੀ ਸੇਧ ਦਿਤੀ ਹੈ, ਜਿਨ੍ਹਾਂ ਹਿੰਦੂਤਵੀ ਕੁਰੀਤੀਆਂ ਤੇ ਪਖੰਡਾਂ ਤੋਂ ਗੁਰੂ ਸਾਹਿਬ ਨੇ ਰੋਕਿਆ ਸੀ ਸਿੱਖ ਫਿਰ ਉਸੇ ਛੱਪੜ ਵਿੱਚ ਡਿੱਗ ਰਹੇ ਹਨ।

    • @jasbirkaur7567
      @jasbirkaur7567 27 днів тому

      ਆਪਿ। ਨ। ਦਹਿ। churu। ਭਰ pani। ਤਹਿ। ਨਿਦੇਹ। ਜਿਹ। ਗੰਗਾ। ਆਨੀ।

  • @karamjitsingh3905
    @karamjitsingh3905 Місяць тому +56

    ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ਸਹਜਿ ਬਿਲੋਵਹੁ ਕੈਸੇ ਤਤੁ ਨ ਜਾਈ

    • @Spirit_ofCuriosity
      @Spirit_ofCuriosity Місяць тому +1

      ਤੁਕ ਸਹੀ ਕਰੋ ਭਾਈ ਸਾਹਿਬ ਜੀ
      ਕੈਸੇ ਦੀ ਜਗ੍ਹਾ ਜੈਸੇ ਆਉਣਾ ਹੈ.........
      ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ।। ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ।। ੧ ।।

  • @dayasingh8859
    @dayasingh8859 Місяць тому +42

    ਬਿਲਕੁਲ ਠੀਕ ਹੈ ਭਾਈ ਸਾਹਿਬ ਜੀ

  • @msdhaliwal
    @msdhaliwal Місяць тому +23

    ਬਹੁਤ ਹੀ ਸਹੀ ਫਰਮਾਇਆ ਸਿੰਘ ਸਾਹਿਬ ਜੀ।

  • @NirmalSingh-tn5is
    @NirmalSingh-tn5is Місяць тому +8

    ਸਾਡਾ ਗੁਰ ਮੰਤਰ ਵਾਹਿਗੁਰੂ ਤੇ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ ਆਪਣੀ ਮਰਜੀ ਨਾਲ ਵਿਸ਼ੇਸ਼ ਨਹੀ ਲਾਉਣਾ ਚਾਹੀਦਾ ਪੰਜ ਪਿਆਰੇ ਸਾਨੂੰ ਵਾਹਿਗੁਰੂ ਗੁਰ ਮੰਤਰ ਦਿੰਦੇ ਹਨ ਅਸੀਂ ਉਹ ਨਾ ਨਾਲੋ ਜਿਆਦਾ ਸਿਆਣੇ ਨਹੀ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ

    • @manjindersingh1928
      @manjindersingh1928 27 днів тому +1

      😂 waah,,,, ਦਿਮਾਗ ਤੇ ਤਾਲੇ ਖੋਲੋ ਭਾਈ ਜੀ ,,, ਓਹਨਾਂ ਕਿਹਾ ਕਿ ,,, ਕੀਰਤਨ ਦੇ ਵਿੱਚ ਨਹੀਂ ਕਰਨਾ ਚਾਹੀਦਾ ,,ਇਹ ਨਹੀਂ ਕਿਹਾ ਕਿ ,, ਵਾਹਿਗੁਰੂ ਜਪਣਾ ਛੱਡ ਦੋ

  • @salhnarinder
    @salhnarinder Місяць тому +7

    ਕਾਫੀ ਸਮਾਂ ਪਹਿਲਾਂ ਜਦੋਂ ਸੰਗਤ/ਕੀਰਤਨ ਵਿੱਚ ਕੁਝ ਸੱਜਣ ਉੱਚੀ ਵਾਹਿਗੁਰੂ ਬੋਲਦੇ, ਕੋਈ Guruuuuuuuuuu, ਕੋਈ Guuuuuuuuuu ਈ ਬੋਲਦਾ ਤੇ ਦਿਲ ਕਹਲਾ ਪੈਣ ਲੱਗ ਜਾਂਦਾ ਸੀ ਕਿ ਇਹ ਕੀ ਕਰੀ ਜਾਂਦੇ ਤਾਂ ਉੱਥੋਂ ਉਠ ਕੇ ਈ ਚਲੇ ਜਾਂਦਾ ਸੀ। ਪਰ ਹੁਣ ਕੁਝ ਸਮਾਂ ਪਹਿਲਾਂ ਮੈਂ ਉਨਾਂ ਦੇ ਚਿਹਰਿਆਂ ਵੱਲ ਧਿਆਨ ਦੇਖਣਾ ਸ਼ੁਰੂ ਕੀਤਾ ਤਾਂ ਮਹਿਸੂਸ ਹੋਇਆ ਕਿ ਉਨਾਂ ਦੀ ਸੁਰਤ ਲੱਗ ਜਾਂਦੀ ਤਾਂ ਹੁਣ ਸਭ ਨੌਰਮਲ ਲੱਗਣ ਲੱਗ ਪਿਆ। ਬਾਕੀ ਵਾਹਿਗੁਰੂ ਜੀ ਜਾਣਦੇ ਨੇ ਕਿ ਇਹ ਸੁਰਤ ਮਿਊਜ਼ਿਕ ਨਾਲ ਜੁੜੀ ਹੁੰਦੀ ਜਾਂ ਸ਼ਬਦ ਨਾਲ।

  • @rishavverma6690
    @rishavverma6690 8 днів тому +2

    ਮੈਂ ਤੇ ਇਸ ਕੀਰਤਨ ਨੂੰ ਹੀ ਸੁਣ ਕੇ ਨਾਮ ਜਪਣ ਦਾ ਉਪਰਾਲਾ ਸ਼ੁਰੂ ਕੀਤਾ ।

  • @aninderdhamrait1477
    @aninderdhamrait1477 Місяць тому +28

    ਬਿਲਕੁਲ ਸਹੀ ਕਿਹਾ ਹੈ ਭਾਈ ਸਾਹਿਬ ਜੀ, ਸਿਮਰਨ ਅਤੇ ਕੀਰਤਨ ਦੇ ਵਿਚ ਫਰਕ ਹੈ ॥ ਸ਼ਬਦ ਪੂਰਾ ਪੜ੍ਹ ਕੇ ਓਸ ਉਪਰੰਤ ਵਾਹਿਗੁਰੂ ਸਿਮਰਨ ਕਰਨਾੰ ਕੁਝ ਵੀ ਗਲਤ ਨਹੀੰ ।

    • @spmakkar8694
      @spmakkar8694 29 днів тому +1

      Shi kiha jii..Tukk Poori padh laini chahidi hai pehla..

  • @kanwaljitkaur3065
    @kanwaljitkaur3065 Місяць тому +10

    Menu ta,lgda kush galt ਨਹੀਂ Tu mera ਪਿਤਾ ਵਾਹਿਗੁਰੂ ਜੀ ਤੁਸੀਂ ਹੀ ਮੇਰੀ ਮਾਂ ਹੋ ਅਪਣੇ ਮਨ ਦੀ ਭਾਵਨਾ ਹੈ

    • @satwantkaur7396
      @satwantkaur7396 Місяць тому +1

      ਪਰ ਗੁਰੂ ਸਾਹਿਬ ਜੀ ਨੇ ਤਾਂ ਸ਼ਬਦ ਰਚਨਾ ਵੇਲੇ ਲਿਖਿਆ ਨਹੀਂ ਵਾਹਿਗੁਰੂ ਸ਼ਬਦ

    • @SukhdeepKaurKaur-jn9le
      @SukhdeepKaurKaur-jn9le Місяць тому +2

      ​@@satwantkaur7396ਗੋਬਿੰਦ ਭਾਉ ਭਗਤ ਦਾ ਭੁੱਖਾ🌸🌸🌸🙏

  • @gurlivsingh11
    @gurlivsingh11 Місяць тому +34

    100%
    ਮੈਨੂੰ ਵੀ ਮਹਿਸੂਸ ਹੋ ਰਿਹਾ ਸੀ, ਧੰਨਵਾਦ 🙏🏻

  • @GSSS-l8l
    @GSSS-l8l Місяць тому +42

    ਸੱਹੀ ਗੱਲ ਭਾਈ ਰਣਜੀਤ ਸਿੰਘ ਜੀ,,❤

  • @amriksinghrandhawa8374
    @amriksinghrandhawa8374 Місяць тому +8

    ਸ਼ਾਬਾਸ਼ ਭਾਈ ਸਾਹਿਬ ਭਾਈ ਰਣਜੀਤ ਸਿੰਘ
    ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Shabad-kirtan1313
    @Shabad-kirtan1313 Місяць тому +17

    ਵਾਹਿਗੁਰੂ ਜੀ ਸੁਮੱਤ ਬਖ਼ਸ਼ੋ

  • @jaspreetsingh-yf8oj
    @jaspreetsingh-yf8oj 11 днів тому +1

    ਅੱਧੇ ਤਾ ਵੈ ਗੂ ਵੈ ਗੂ ਵੈ ਗੂ ਹੀ ਕਰੀ ਜਾਂਦੇ
    ਵਾਹਿਗੁਰੂ ਤੋਂ ਸ਼ਬਦ ਹੀ ਹੋਰ ਬਣਾ ਦਿੱਤੇ

  • @ranjeetsingh75
    @ranjeetsingh75 Місяць тому +7

    ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ।।

    • @TSigh
      @TSigh Місяць тому

      ਇਸਦਾ ਕੀ ਅਰਥ ਹੋਇਆ ਜੀ

    • @firstlast4119
      @firstlast4119 Місяць тому

      ਸਲੋਕ ॥
      ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥
      ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,
      ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥
      ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥
      ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
      ਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।
      ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
      ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ
      ਰਾਗ ਜੈਤਸਰੀ ਗੁਰੂ ਅਰਜਨ ਦੇਵ ਜੀ
      ਅੰਗ ੭੦੯-੭੧੦🙏🏻🙏🏻

    • @TSigh
      @TSigh Місяць тому

      ਨਾਮ ਦੀ ਵਡਿਆਈ ਤੋਂ ਕੀ ਭਾਵ ਹੋਇਆ?

    • @firstlast4119
      @firstlast4119 Місяць тому

      ਰੱਬ ਦੀ ਉਸਤਤ ਕਰਨਾ​@@TSigh

  • @kulvindersinghchahal1668
    @kulvindersinghchahal1668 Місяць тому +50

    ਬਿਲਕੁਲ ਸਹੀ ਗੱਲ ਹੈ ਖ਼ਾਲਸਾ ਜੀ,
    ਗੁਰੂ ਕੇ ਇੱਕ ਸਿੱਖ ਨੇ ਬਾਣੀ ਪੜ੍ਹਨ ਵਿੱਚ ਸਿਰਫ਼ ਇੱਕ ਛੋਟੀ ਜਿਹੀ ਗਲਤੀ ਕੀਤੀ ਸੀ ਤੇ ਦਸ਼ਮੇਸ਼ ਪਿਤਾ ਜੀ ਨੇ ਉਸ ਸਿੱਖ ਦੇ ਚਪੇੜ ਮਾਰਨ ਦਾ ਹੁਕਮ ਦਿੱਤਾ ਸੀ,

    • @RupinderSingh-kt6iu
      @RupinderSingh-kt6iu Місяць тому +8

      ਇਹ ਕਿਹੜੇ ਵਿਦਵਾਨ ਨੇ ਦੱਸਿਆ ਐਵੇਂ ਜੱਬਲੀਆਂ ਮਾਰੀ ਜਾਂਦੇ ਜੇ ਗੁਰੂ ਸਾਬ ਨੇ ਕੋਈ ਚਪੇੜ ਮਾਰਨ ਦਾ ਹੁਕਮ ਨਹੀਂ ਦਿੱਤਾ ਚਪੇੜਾਂ ਤੇਰੇ ਮੇਰੇ ਵਰਗੇ ਮਾਰਦੇ ਨੇ ਗੁਰੂ ਸਾਹਿਬ ਸਮਝਾਉਂਦੇ ਨੇ ਗਲਤੀ ਕਰਨ ਤੇ

    • @paramjitsingh3419
      @paramjitsingh3419 Місяць тому +1

      Virji. Please listen carefully and use user mind before commenting. Bhai sahib Ranjit Singh ji himself pronouncing wrong wording of the Sabad. So go first and tell bhai sahib about Guru Sakhi. We should not play in the hand of Hindu fundamentalists and divide our community, nor we should make any such comment on social media to divide the community on small unwanted issues. If someone is so concern about Guru maryada, he or she shall invite the other group and had closed door meeting to explain them and sort out the things. Gurdwara stage should not be used to criticize our own people or anyone. Nor for political speech. We all should thing 10000 times before commenting in social media or speaking on Gurdwara stage.

    • @SukhwinderSingh-hc3mp
      @SukhwinderSingh-hc3mp Місяць тому

      ​@@paramjitsingh3419people who are going against the maryada are NOT our own people and they MUST be criticized and condemned PUBLICALLY.

    • @kulvindersinghchahal1668
      @kulvindersinghchahal1668 Місяць тому +1

      @@RupinderSingh-kt6iu ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ,
      ਇਹ ਤੁਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 930 ਤੇ ਦਰਜ ਹੈ,
      ਸਿੱਖ ਨੇ ਇਸ ਤੁਕ ਨੂੰ ਇਸ ਤਰ੍ਹਾਂ ਪੜ੍ਹਿਆ ਸੀ 👉 ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ , ਕੈ ਜਾਣੈ ਗੁਰ ਸੂਰਾ ਨੂੰ ਕੇ ਜਾਣੈ ਗੁਰ ਸੂਰਾ, ਕੈ ਨੂੰ ਕੇ ਪੜ੍ਹਿਆ ਸੀ, ਕੈ ਅਤੇ ਕੇ ਦੇ ਭਾਵ ਅਰਥ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ, ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ, ਦਾ ਅਰਥ ਹੈ ਕਿ ਉਸ ਕਰਤੇ ਦੀ, ਅਕਾਲ ਪੁਰਖ ਦੀ ਮਹਿਮਾ ਨੂੰ ਉਹ ਆਪ ਹੀ ਜਾਣਦਾ ਹੈ ਜਾਂ ਫਿਰ ਗੁਰੂ ਜਾਣਦਾ ਹੈ, ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੈ ਗੁਰ ਸੂਰਾ ਦਾ ਅਰਥ ਹੈ ਕਿ ਉਸ ਅਕਾਲ ਪੁਰਖ ਕਰਤੇ ਦੀ ਕੀਰਤੀ ਨੂੰ ਉਹ ਆਪ ਹੀ ਜਾਣਦਾ ਹੈ ਗੁਰੂ ਕੀ ਜਾਣਦਾ ਭਾਵ ਗੁਰੂ ਕੁਛ ਨਹੀਂ ਜਾਣਦਾ, ਗੁਰੂ ਇੱਕ ਆਮ ਇਨਸਾਨ ਹੀ ਹੈ,
      ਇਸ ਕਰਕੇ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ ਕਿ ਇਹ ਸਿੱਖ ਅਰਥ ਦਾ ਅਨਰਥ ਕਰ ਰਿਹਾ ਹੈ ਇਸ ਚਪੇੜ ਮਾਰੋ,
      ਬਾਅਦ ਵਿੱਚ ਸਿੱਖ ਨੇ ਗੁਰੂ ਸਾਹਿਬ ਕੋਲ ਸ਼ਿਕਾਇਤ ਕੀਤੀ ਸੀ ਕਿ ਫਲਾਣੇ ਸਿੱਖ ਨੇ ਮੇਰੇ ਬਾਣੀ ਪੜ੍ਹਦੇ ਹੋਏ ਦੇ ਚਪੇੜ ਮਾਰੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ ਚਪੇੜ ਮਾਰਨ ਦਾ ਹੁਕਮ ਅਸਾਂ ਨੇ ਦਿੱਤਾ ਸੀ ਕਿਉਂਕਿ ਤੂੰ ਬਾਣੀ ਖੋਜ ਕੇ ਨਹੀਂ ਪੜ੍ਹੀ,
      ਤਾਂ ਸਿੱਖ ਨੇ ਕਿਹਾ ਮਹਾਰਾਜ ਫਿਰ ਕੀ ਹੋਇਆ ਮੈਂ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਕਰਕੇ ਆਪਣੀ ਭੁੱਲ ਬਖਸ਼ਾ ਹੀ ਲੈਣੀ ਸੀ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਅਰਦਾਸ ਵਿੱਚ ਗੁਰੂ ਸਿਰਫ਼ ਉਹ ਭੁੱਲਾ ਬਖਸ਼ਦਾ ਹੈ ਜਿਹੜੀਆਂ ਅਣਜਾਣੇ ਵਿੱਚ ਹੋ ਜਾਂਦੀਆਂ ਹਨ ਪਰ ਜਿਹੜੀ ਭੁੱਲ ਤੂੰ ਕੀਤੀ ਹੈ ਉਹ ਅਣਜਾਣੇ ਵਿੱਚ ਨਹੀਂ ਹੋਈ ਉਹ ਲਾਪਰਵਾਹੀ ਵਿੱਚ ਕੀਤੀ ਗਈ ਹੈ ਕਿਉਂਕਿ ਬਾਣੀ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ, ਕੈ ਜਾਣੈ ਗੁਰ ਸੂਰਾ,
      ਇਹ ਕੋਈ ਮਨਘੜਤ ਕਹਾਣੀ ਨਹੀਂ ਹੈ ਇਹ ਸੱਚੀ ਘਟਨਾ ਹੈ।
      ਗੁਰੂ ਤਾਂ ਇੱਕ ਲਗ ਜਾਂ ਮਾਤਰਾ ਗ਼ਲਤ ਲਾਉਣ ਤੇ ਵੀ ਨਹੀਂ ਬਖਸ਼ਦਾ ਤਾਂ ਜਿਹੜੇ ਰਾਗੀ ਸਿਰਫ਼ ਆਪਣੀ ਸੁਰ ਅਤੇ ਲੈਅ ਸਿੱਧੀ ਕਰਨ ਨੂੰ ਆਪਣੇ ਵੱਲੋਂ ਹੋਰ ਸ਼ਬਦ ਜੋੜ ਲੈਂਦੇ ਨੇ ਓਨਾਂ ਨੂੰ ਗੁਰੂ ਕਿਵੇਂ ਬਖਸ਼ੇਗਾ।

    • @salhnarinder
      @salhnarinder Місяць тому +1

      ​@@kulvindersinghchahal1668 maaf karns verr kyunki eh ghatna na mein kade parhi te na e ajj tak kade suni so is gal te kintu-prantu nhi kr skde. Par ik cheez jo sikhi o eh a k saade itihaas da parchar zyada hoya gurbani da ghat. Jo ki ab ton waddi kami aayi. Gurbani da parchar hona chahida si.

  • @parambariar5282
    @parambariar5282 Місяць тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @RamsinghSandhu-xg9bu
    @RamsinghSandhu-xg9bu Місяць тому +3

    ਪਿਤਾ, ਮਾਤਾ,ਬੰਧਪ, ਅਕਾਲ ਪੁਰਖ ਨੂੰ ਕਿਹਾ,
    ਅਕਾਲ ਪੁਰਖ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਜਦੋਂ ਤੋਂ ਗੁਰਮੁਖੀ ਭਾਸ਼ਾ ਸ਼ੁਰੂ ਹੋਈ ਵਹਿਗੁਰੂ ਰੱਖਿਆ
    ਵਹਿਗੁਰੂ ਸਹੀ ਕਹਿ ਰਹੇ ਨੇ ਗੁਰਮੁੱਖ ਪਿਆਰੇ

  • @gurmailkaur6164
    @gurmailkaur6164 Місяць тому +6

    Waheguru ji bilkul sai hai bhai sahib ji je waheguru simern krna hai ta saij ch kro ji🙏🏻🌹🌹👌👌👌👌👌👍👍👍

  • @smsmahal3805
    @smsmahal3805 29 днів тому +2

    Bhai Ranjit Singh ji,Bhai Pinderpal Singh ji de vichar bahut vadmule han.Bahute KIRTANI JATHIAN ne GURBANI KIRTAN nu Rotiyan KARAN Puren Tal vala Dhanda BNAA liya hai.

  • @AmritpalKaur-qz2fp
    @AmritpalKaur-qz2fp 26 днів тому +1

    Keertan vich waheguru waheguru krn valea nu ajj prvangi mil gyee ai vich simran krn di❤

  • @balvinderkaur4162
    @balvinderkaur4162 6 днів тому

    Waheguru Ji🌹🙏🙏🙏🙏🙏🌹

  • @chahal-pbmte
    @chahal-pbmte Місяць тому +10

    ਹਰ ਇੱਕ ਗੁਰਦੁਆਰੇ (ਛੋਟੇ ਤੋਂ ਲੈਕੇ ਵੱਡੇ ਤੱਕ) ਵਿੱਚ ਗ੍ਰੰਥੀ, ਪ੍ਰਧਾਨ ਦਾ ਆਪੋ ਆਪਣਾ ਸਿਧਾਂਤ ਚੱਲਦੈ। ਕੋਈ ਮਰਗ ਦਾ ਭੋਗ ਦੋ ਵਜੇ, ਕੋਈ ਡੇਢ਼ ਵਜੇ, ਕੋਈ ਇੱਕ ਵਜੇ ਤੇ ਕੋਈ ਸਾਢੇ ਬਾਰਾਂ ਵਜੇ ਪਾਉਂਦੈ।

  • @user-jf1wx9xo5n
    @user-jf1wx9xo5n Місяць тому +13

    ਬਿਲਕੁਲ ਸਹੀ ਗੁਰੂ ਦੀ ਮਰਿਆਦਾ ਉਚੀ ਰੱਖੀ ਜਾਵੇ ਗਲਤੀ ਨੂੰ ਗਲਤੀ ਮਨ ਕੇ ਸੁਧਾਰ ਕੀਤਾ ਜਾਵੇ ਜੀ ਕੁੱਝ ਸਿਖਾਂਗੇ ਤਾਂ ਸਿਖ ਕਹਾਵਾਂ ਗੇ

  • @sukhvirkaur801
    @sukhvirkaur801 26 днів тому +1

    ਭਾਈ ਗੁਰਦੇਵ ਸਿੰਘ ਅਸਟਰੇਲੀਆ ਵਾਲੇ ਦਰਬਾਰ ਸਾਹਿਬ ਕੀਰਤਨ ਕਰਦੇ ਹੁੰਦੇ ਹਨ। ਜੇਕਰ ਮੈਂ ਨਹੀਂ ਭੁੱਲੀ ਤਾਂ!! ਬੰਗਲਾ ਸਾਹਿਬ ਤਾਂ ਬਹੁਤ ਵਾਰ ਅਕਸਰ ਹੀ ਸੰਗਤਾਂ ਚਾਅ ਉਤਸ਼ਾਹ ਨਾਲ ਸ੍ਰਵਣ ਕਰਦੀਆਂ ਹਨ। ਬਾਕੀ
    ਸੱਤਾ ਤੇ ਬਲਵੰਡ ਜਦੋਂ ਹੰਕਾਰ ਵਿੱਚ ਆ ਗਏ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਗਤ ਨੂੰ ਹੀ ਕੀਰਤਨ ਕਰਨ ਲਗਾ ਦਿੱਤਾ ਸੀ। ਸੰਗਤ ਤਾਂ ਪਰੇਮ ਵਿੱਚ ਕੀਰਤਨ ਕਰਦੀ ਹੈ। ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਸਾਰੇ ਨਿਸ਼ਕਾਮ ਕੀਰਤਨੀਏ ਹਨ ਜਿਹੜੇ ਕਿ ਆਪਣੀ ਕਿਰਤ ਕਰਦੇ ਹਨ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕੀਰਤਨ ਵੀ ਕਰਦੇ ਹਨ। ਸੰਗਤ ਪ੍ਰੇਮ ਦੇ ਨਾਲ ਬੈਠ ਕੇ ਸ੍ਰਵਣ ਵੀ ਕਰਦੀ ਹੈ ਅਤੇ ਜਿਆਦਾਤਰ ਸ਼ਨੀਵਾਰ ਰਾਤ ਦਾ ਸਮਾਗਮ ਕਰਕੇ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਵਿਸ਼ਰਾਾਮ ਕਰਨ ਦੇ ਲਈ ਐਤਵਾਰ ਮਿਲ ਜਾਂਦਾ ਹੈ। 🙏ਅੱਗੇ ਵੀ ਗੁਰੂ ਸਾਹਿਬ ਆਪ ਹੀ ਜੋ ਚਾਹੁਣਗੇ ਉਹ ਹੀ ਹੋਵੇਗਾ।
    ਭਾਈ ਰਣਜੀਤ ਸਿੰਘ ਜੀ ਨੇ ਜਦੋਂ ਇਸ ਵਾਰ ਬੰਗਲਾ ਸਾਹਿਬ ਡਿਊਟੀ ਸਾਂਭੀ ਤਾਂ ਪਹਿਲੀ ਸੰਗਰਾਂਦ ਦੇ ਮਹੀਨੇ ਤੇ ਪਹਿਲੀ ਅਰਦਾਸ ਪਿਛਲੇ ਮਹੀਨੇ ਦੀ ਹੀ ਕਰ ਦਿੱਤੀ ਜਿਹੜਾ ਖਤਮ ਹੋ ਗਿਆ ਸੀ । ਮੈਂ ਸੁਣ ਕੇ ਹੈਰਾਨ ਬਹੁਤ ਹੋਈ ਸੀ ਕਿ ਐਡੀ ਵੱਡੀ ਡਿਊਟੀ ਪਰ ਦੇਸੀ ਮਹੀਨਿਆਂ ਬਾਰੇ ਜਾਣਕਾਰੀ ਹੀ ਨਹੀਂ ਕਿਹੜਾ ਮਹੀਨਾ ਚੜ੍ਹਿਆ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ "ਭੁਲਣ ਅੰਦਰਿ ਸਭ ਕੋ" ਪਰ
    ਏਨੇ ਜਿਆਦਾ ਬੇਅਕਲ ਹਨ ਬਹੁਤ ਕੁਝ ਹੋਰ ਵੀ ਕਥਾ ਤੋਂ ਬਾਹਰ ਬੋਲਦੇ ਸਨ ਪਰ ਹੁਣ ਤਾਂ ਹੱਦ ਹੀ ਟੱਪ ਰਹੇ ਹਨ, ਕੁਝ ਕੁ ਗੱਲਾਂ ਸੰਗਤ ਦੇ ਭਲੇ ਲਈ ਵੀ ਹੁੰਦੀਆਂ ਹਨ ਪਰ ਸਾਰੀਆਂ ਨਹੀਂ।ਬਹੁਤ ਸੁਣਿਆ ਲਗਾਤਾਰ ਪਰ 3 ਤੋਂ ਚਾਰ ਸਾਲ ਹੋ ਗਏ ਬੋਰ ਹੋ ਕੇ ਸੁਣਨਾ ਬੰਦ ਕਰ ਦਿੱਤਾ ਸੀ।ਹੁਣ ਜਿਆਦਾ ਹੀ ਚੱਲ ਪਈਆਂ ਕੁਝ ਗੱਲਾਂ ਤਾਂ ਸੁਣਕੇ ਹੋਰ ਹੈਰਾਨੀ ਹੋਈ ਹੈ।ਇੰਨਾ ਨੂੰ ਗੁਰੂ ਸਾਹਿਬ ਦੀ ਬਖਸ਼ੀ ਹੋਈ ਪਦਵੀ ਦੀ ਮਰਿਆਦਾ ਹੀ ਨਹੀਂ ਪਤਾ।
    ਵਾਹਿਗੁਰੂ ਕਹਣਾ ਇੰਨਾ ਨੂੰ ਪਸੰਦ ਨਹੀਂ ਤਾਂ ਅਕਾਲ ਤਖ਼ਤ ਸਾਹਿਬ ਤੇ ਲਿਖਕੇ ਦੇ ਸਕਦੇ ਸਨ।ਗੁਰੂ ਸਾਹਿਬ ਸੁਮੱਤ ਬਖਸ਼ਣ🙏

  • @harjotkaur6319
    @harjotkaur6319 28 днів тому +1

    ਸਾਰੇ ਹੀ ਆਪਣੀਆਂ ਦਲੀਲਾਂ ਦੇਈ ਜਾਂਦੇ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗੁਰੂ ਨਾਲ ਜੋੜਨ ਲਈ ਹਰ ਯਤਨ ਕਰਾਂਗੇ ਚਾਹੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਤੇ ਚਾਹੇ ਕਥਾ ਕਰਕੇ

  • @JasMH
    @JasMH Місяць тому +43

    ਭਾਈ ਸਾਹਿਬ ਜੀ ਬਿਲਕੁਲ ਸਹੀ ਕਹਿ ਰਹੇ ਹਨ ਜੀ ।
    ਸਾਨੂੰ ਗੁਰਬਾਣੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ ।

  • @gagandeepkaur-lv6ed
    @gagandeepkaur-lv6ed Місяць тому +8

    ਇਕ ਦੂਜੇ ਨਾਲ ਫੋਨ ਤੇ ਜਾਂ ਮਿਲ ਕੇ ਗੱਲ ਕਰੋ ਮਸਲਾ ਹੱਲ ਕਰੋ ਵਾਹਿਗੁਰੂ ਜੀ ਸਿੱਖ ਸਿੱਖ ਦਾ ਹੀ ਵੈਰੀ ਬਣ ਰਿਹਾ ਘੋਰ ਕਲਜੁਗ ਵਾਹਿਗੁਰੂ ਜੀ ਸਾਰੀ ਬਾਣੀ ਨਾਮ ਜਪਣ ਨੂੰ ਹੀ ਕਹਿੰਦੀ ਹੈ

    • @talwindersingh3721
      @talwindersingh3721 Місяць тому

      Par ferr parcharak na bole te kaun bole, ikk jagah boleya te sab nu pata lag gya, je phone te gall ho jandi te baki ragian Tak kiwe message janda.
      Nale baut pyar nal e keha dowan parcharakab ne, apne ajakl bai te galan te aa jande video paun lageya

  • @misssimran3849
    @misssimran3849 29 днів тому +1

    ਕਥਾ ਵਿੱਚ ਮਨ ਨੂੰ ਇਕਾਗਰ ਚਿੱਤ ਕਰਨ ਲਈ ਵਾਹਿਗੁਰੂ ਸਿਮਰਨ ਜ਼ਰੂਰੀ ਹੈ 🙏

  • @BHUPINDERSINGH-xu2ry
    @BHUPINDERSINGH-xu2ry Місяць тому +19

    ਭਾਈ ਸਾਹਿਬ ਜੀ ਕੋਮ ਨੂੰ ਸੇਧ ਦੇਣ ਦੀ ਲੋੜ ਐ ਇੱਕ ਦੁਜੇ ਦੀਆਂ ਲੱਤਾਂ ਨਾਂ ਖਿਚਿਆ ਕਰੋ ਤੁਸੀਂ ਪਹਿਲਾਂ ਦਿੱਲੀ ਗੁਰੂ ਘਰ ਵਿੱਚ ਹੁਕਮਨਾਮਾ ਸਾਹਿਬ ਤੋਂ ਬਾਅਦ ਮਾਇਆ ਇਧਰ ਜਮਾਂ ਕਰਵਾਉਣ ਲਈ ਹੋਕਾ ਦਿੰਦਾ ਸੀ ਭੁੱਲ ਗਿਆ ਬਾਬਾ ਜੀ ਕੋਮ ਨੂੰ ਸੇਧ ਦੇਣ ਦੀ ਲੋੜ ਐ ਬਾਬਾ ਪੰਜਾਬ ਪੰਜਾਬੀ ਬਚਾਉਣ ਦੀ ਲੋੜ ਹੈ ਵਾਹਿਗੁਰੂ

    • @jaspalsingh-nl2zn
      @jaspalsingh-nl2zn Місяць тому +3

      ਬਸ ਏਹੋ ਕਮੀ ਹੈ ਸਾਡੇ ਵਿੱਚ ਸਹੀ ਗੱਲ ਕੋਈ ਸਿਖਾਵੇ ਉਲਟਾ ਉਸਨੂੰ ਨਿੰਦਣਾ ਸ਼ੁਰੂ ਕਰ ਦਵੋ, ਕੀਰਤਨ ਵਿੱਚ ਵਾਹਿਗੁਰੂ ਜਾਪ ਦੀ ਕੋਈ ਮਰਿਯਾਦਾ ਨਹੀਂ, ਅੰਤ ਵਿੱਚ ਵਾਹਿਗੁਰੂ ਉਚਾਰਨ ਦੀ ਮਰਿਯਾਦਾ ਹੈ ਜੀ, ਜਾਂ ਸਿਰਫ ਵਾਹਿਗੁਰੂ ਜਾਪ ਦੀ ਮਰਿਯਾਦਾ ਹੈ । ਕੀ ਤੁਸੀ ਗਿਆਨੀ ਪਿੰਦਰਪਾਲ ਸਿੰਘ ਜੀ ਤੋਂ ਵੱਧ ਗਿਆਨੀ ਹੋ ?

    • @amrindersingh4421
      @amrindersingh4421 Місяць тому

      Sorry 😢

  • @MohanSingh-tx4cr
    @MohanSingh-tx4cr Місяць тому +6

    ਜਿਸ ਕੀਰਤਨੀ ਜੱਥੇ ਪਾਸੋ ਵਾਹਿਗੁਰੂ ਵਾਹਿਗੁਰੂ ਕੀਰਤਨ ਤੁਸੀ ਕਰਾਉਦੇ ਸੀ ਉਸ ਵੇਲੇ ਤਾਂ ਬੋਲੇ ਕਦੇ ਨਹੀਂ

  • @BantaSingh-tt8zt
    @BantaSingh-tt8zt Місяць тому +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਿਲਕੁਲ ਸੱਚ ਬੋਲ ਰਹੇ ਹਨ ਅਜ ਕਲ ਦੇ ਕੀਰਤਨੀਏ ਮਰਿਆਦਾ ਵਿਚੋਂ ਬਾਹਰ ਜਾ ਰਹੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਲੀ ਆ ਰਹੀ ਮਰਿਆਦਾ ਵਿੱਚ ਰਹਿ ਕੇ ਹੀ ਕੀਰਤਨ ਕਰਨਾ ਚਾਹੀਦਾ ਹੈ

    • @ramandeepsingh6032
      @ramandeepsingh6032 Місяць тому +3

      ਕੀ ਓਥੇ ਸਹੀ ਮਰਿਯਾਦਾ ਚ ਹੋ ਰਿਆ ???? ਬਿਲਕੁਲ ਨਹੀਂ ਜੀ , । ਬੱਸ ਓਥੇ ਬਾਦਲ ਕਮੇਟੀ ਦੇ ਡਰ ਕਰਕੇ ਏ ਮੂੰਹ ਨੀ ਖੋਲ ਸਕਦੇ, ਕਮਜ਼ੋਰ ਬੰਦੇ ਨੂੰ ਹੀ ਕਿਹਾ ਜਾ ਸਕਦਾ

  • @AmrikSingh-eb5hj
    @AmrikSingh-eb5hj Місяць тому +45

    ਭਾਈ ਸਾਹਿਬ ਕਥਾ ਦਾ ਮਤਲਬ ਹੁੰਦਾ ਕਿ ਗੁਰੂ ਘਰ ਦੀ ਗੱਲ ਗੁਰਬਾਣੀ ਦੀ ਵੀਚਾਰ ਸੰਗਤ ਨਾਲ ਸਾਂਝ ਪੳਣੀ ਤੁਸੀ ਕਥਾ ਕਰਦੇ ਕਰਦੇ ਕਿਧਰ ਤੁਰ ਪੇਦੈ ਓ ਆਪਣਾ ਪਤਾ ਤੁਹਾਨੂੰ
    ਰਹੀ ਗੱਲ ਭਾਈ ਕਾਨ੍ਹਪੁਰੀ ਦੀ ਇਕੋ ਸਿੱਖ ਆ ਜਿਨੇ ਚਲਦੇ ਕੀਰਤਨ ਚ ਇਹ ਕਿਹਾ ਸੀ ਕਿ ਜੇ ਦਿੱਲੀ ਚ ਦੰਗੇ ਕਰਾਓਨ ਵਾਲਿਆ ਨੂੰ ਤੁਸੀ ਸਿਰੋਪੇ ਪਾਉਣੇ ਤਾ ਮੈ ਕੀਰਤਨ ਨੀ ਕਰਨਾ ਹੈ ਕੋਈ ਮਰਦ ਇਦਾ ਬੋਲਣ ਵਾਲਾ ਸ਼ਰਮ ਕਰੋ

    • @KulbirSingh-bj5zc
      @KulbirSingh-bj5zc Місяць тому +4

      ਦਿੱਲੀ ਦੰਗਿਆਂ ਨੂੰ ਕਰਵਾਉਣ ਵਾਲਿਆਂ ਨੂੰ ਸਿਰੋਪਾਓ ਦੇਣ ਦਾ ਵਿਰੋਧ ਕਰਨ ਸਮੇਂ ਭਾਈ ਕਾਨਪੁਰੀ ਸਾਹਿਬ ਸਹੀ ਸਨ ਪਰ ਇਥੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਹੀ ਕਹਿ ਰਹੇ ਹਨ ਵੀਰ ਜੀ ਇਹਨਾਂ ਦੋਹਾਂ ਵਿਸ਼ਿਆਂ ਨੂੰ ਵੱਖ ਵੱਖ ਵਿਚਾਰਨ ਦੀ ਜ਼ਰੂਰਤ ਹੈ ਜੀ

    • @JasbirSingh-nm4fm
      @JasbirSingh-nm4fm Місяць тому +2

      ਇਕ ਸਹੀ ਕੰਮ ਕਰ ਕੇ ਗਲਤੀਆਂ ਤੇ ਗਲਤੀਆਂ ਕਰੀ ਜਾਓ ਇਹ ਵੀ ਸਹੀ ਨਹੀਂ ,ਸਿਮਰਨ ਜਰੂਰ ਕਰਵਾਓ ਕੀਰਤਨ ਵਿੱਚ , ਪਰ ਸਿਰਫ ਸਿਮਰਨ ਹੀ ਹੋਵੇ, ਵਿੱਚੇ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਹੀ ਸਿਮਰਨ????

    • @ranjitudaan4807
      @ranjitudaan4807 Місяць тому

      @@KulbirSingh-bj5zc delhi katleaam da dukhn kai Raagi singh kayak gurughran vich thok ke kehnde han, par aah ki shabad parhan vele waheguru waheguru ?, vaaje table te jiven ladai ho rahi hai te sir ghumaaonne eh ki drama hai?, jiven bhoot ya mata aa gai hove vekh ke bache daran lg jaande han, eh theek nhi

    • @satwantkaur7396
      @satwantkaur7396 Місяць тому +1

      ਆ ਵੀ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਹੀ ਗੱਲ ਵੱਲ ਰਹੀ ਆ ਜੀ

    • @SukhdeepKaurKaur-jn9le
      @SukhdeepKaurKaur-jn9le Місяць тому +2

      ਏਹੀ ਕਲਜੁਗ ਦੀ ਕਲਾ ਹੈ ਇੱਕ ਦੂਜੇ ਦੀਆਂ ਕਮੀਆਂ ਜਾਹਰ ਕਰੋ ਤੇ ਹਜ਼ਾਰਾਂ ਅੱਗੇ ਹੋਰ ਨਿੰਦਕ ਉੱਠ ਖੜਦੇ ਆ, ਨਾਮ ਜਪੋ ਸਤਿਕਾਰ ਸਭ ਦਾ.... ਕਾਲ ਦੇ ਖੇਡ ਤੋਂ ਸੁਚੇਤ ਰਹੀਏ

  • @harjitsingh-m8q
    @harjitsingh-m8q Місяць тому +1

    ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਪਰ ਭਾਈ ਸਾਹਿਬ ਜੀ ਅਕਸਰ ਹੀ ਸੁਣਿਆ ਸਾਰੀ ਗੁਰਬਾਣੀ ਵਾਹਿਗੁਰੂ ਵਿੱਚ ਕਨਵਲਟ ਹੁੰਦੀ ਹੈ । ਵਾਹਿਗੁਰੂ ਨਮ ਜੀ ਦਾ ਜਾਪ ਕਰਦਿਆ ਮਨ ਕਾਬੂ ਰਹਿੰਦਾ ਹੈ ।

  • @karamjitsingh3905
    @karamjitsingh3905 Місяць тому +35

    ਦੇਹਿ ਬਿਮਲ ਮਤਿ ਸਦਾ ਸਰੀਰਾ ਸਹਜਿ ਸਹਜਿ ਗੁਨ ਰਵੈ ਕਬੀਰਾ 6:51

  • @angrejsingh4622
    @angrejsingh4622 Місяць тому +6

    ਜੇ ਵਾਹਿਗੁਰੂ ਜੀ ਨੂੰ ਇਹ ਪਸੰਦ ਹੋਵੇ ਤਾਂ ਫੇਰ

  • @parmindersingh4714
    @parmindersingh4714 Місяць тому +2

    Har Har naam kmaavna nanak eh dhan saar. Her ka vilovna vilovo mere bhai. Har ji mata Har ji pita. Har jio nimanua tu maan. Eh mann meria tu sada rho har naale. Kabir har ka simran jo kre so sukhia sansaar. . Har dize naam murari jio.

  • @subhag575
    @subhag575 Місяць тому +23

    ਗੋਬਿੰਦ ਭਾਊ ਭਗਤ ਦਾ ਭੁਖਾ
    ਜਿਹੜੇ ਵੀਰ ਕੀਰਤਨ ਦੌਰਾਨ ਵਾਹਿਗੁਰੂ ਸਿਮਰਨ ਕਰਦੇ ਹਨ ਉਹ ਪਿਆਰ ਭਾਵਨਾ ਨਾਲ ਕਰਦੇ ਹਨ।

  • @rajrandhawa2090
    @rajrandhawa2090 Місяць тому +5

    ਸਿੱਖ ਪੰਥ ਅੱਜ ਕਿੱਥੇ ਖੜਾ ਪਹਿਲਾਂ ਉਹ ਵੇਖੋ।ਏਕ ਦੁੱਜੇ ਤੇ ਕਿੰਤੂ ਪ੍ਰੰਤੂ ਬੱਸ ਬਾਕੀ ਹੋਰ ਬਹੁਤ ਮਸਲੇ ਨੇ ਜੀ ਪੰਥ ਵਿੱਚ ਜਿੰਨਾ ਬਾਰੇ ਵਿਚਾਰ ਦਿਉ ਜਿਵੇ ਭਾਈ ਅੰਮ੍ਰਿਤਪਾਲ ਤੇ ਬੰਦੀ ਸਿੰਘਾ ਬਾਰੇ ਕੀ ਕਰਨਾ govt ਤੁਹਾਡੀ ਕਿਉਂ ਨਹੀਂ ਸੁਣਦੀ ਕੀ ਕਰੀਏ ਜੌ govt te ਪ੍ਰੇਸ਼ਰ ਪਵੇ ਤੇ ਉਹ ਸਿੱਖਾਂ ਦੀ ਗੱਲ ਸੁਣੇ ਬੱਸ ਦੀਵਾਨ ਲਈਏ ਜਾਓ ਵੱਡੇ ਤੂੰ ਵੱਡੇ, ਕਦੀ sgpc ਵਾਲੇ,ਕਦੀ dgspc ਵਾਲੇ ਕਦੀ ਕਾਰ ਸੇਵਾ ਵਾਲੇ ਕਦੀ ਡੇਰੇ ਵਾਲੇ ਬਾਕੀ ਜਿਹੜੇ ਸਿੰਘ ਜੇਲ੍ਹਾਂ ਚ ਨੇ ਓਹਨਾ ਬਾਰੇ ਸਾਰੇ ਚੋਪ ਨੇ,

  • @harcharansinghsivian9853
    @harcharansinghsivian9853 Місяць тому +22

    ਦਿੱਲੀ ਕਮੇਟੀ ਤੇ ਬੀਜੇਪੀ ਦਾ ਰਾਜ ਹੈ ਤਾਂ ਇਹੋ ਕੁਝ ਹੋਣਾ,ਅਕਾਲ ਪੁਰਖ ਸੁਮਤ ਬਖਸ਼ਣ

  • @rajeshKumar-dz2gf
    @rajeshKumar-dz2gf Місяць тому +2

    JO AATMA DIL NU CHANGA LAGE OHI KIRTAN HAI JIDDA MARJI NAAM JAPO

  • @Smart-One
    @Smart-One Місяць тому +15

    ਵਿਰੋਧ ਤੁਸੀਂ ਚਲਾਕ ਪ੍ਰਚਾਰਕ ਲੋਕਾਂ ਨੇ ਹੀ ਤਾਂ ਕਰਨਾ ਹੈ, ਭੇਟਾ ਤੁਸੀਂ ਲਵੋ, ਤੇ ਵਿਰੋਧ ਵੀ ਤੁਸੀਂ ਹੀ ਕਰਨਾ ਹੈ।❤️🍁

  • @sukhdevkaur9697
    @sukhdevkaur9697 Місяць тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @kulwindersingh-fq7kj
    @kulwindersingh-fq7kj Місяць тому +11

    ਭਾਈ ਸਾਹਿਬ ਜੀ ਗੁਰ ਫਤਿਹ ਪ੍ਰਵਾਨ ਕਰਨੀ ਜੀ
    ਭਾਈ ਸਾਹਿਬ ਜੀ ਬਹੁਤ ਦੇਰ ਬਾਅਦ ਆਪ ਜੀ ਨੂੰ
    ਸਮਝ ਪਈ ਹੈ ਸ਼ੁਕਰ ਹੈ ਗੁਰੂ ਮਹਾਰਾਜ ਜੀ ਦਾ
    ਆਪ ਜੀ ਵਿੱਚ ਬਹੁਤ ਹੀ ਤਬਦੀਲੀ ਆਈ ਹੈ
    ਕੁਝ ਸਮਾਜ ਨੂੰ ਚੰਗੀ ਸੇਧ ਦੇਣ ਲੱਗ ਪਏ ਜਦੋਂ
    ਪ੍ਰਭੁ ਮੇਹਰ। ਕਰੇ।

  • @gaurisingh-go9gv
    @gaurisingh-go9gv Місяць тому +5

    Baba जी
    सही गल है जी
    एक गल होर है जी
    गुरदावारे दे कर्मचारी ही पंजाबी नहीं बोलदे
    प्रचारक कहन्दे ने एह चीज कोई नहीं रोक सकदा हुन
    लखनऊ

  • @jasmeetsingh3879
    @jasmeetsingh3879 Місяць тому +26

    ਭਾਈ ਸਾਹਿਬ ਜੀ ਸਾਡੇ ਕੋਲ ਹੋਰ ਬਹੁਤ ਮਸਲੇ ਹਨ ਪਹਿਲਾਂ ਉਹ ਹੱਲ ਕਰ ਲਵੋ ਜਿਹੜੇ ਗੁਰੂ ਨਾਲ ਜੁੜੇ ਹਨ ਉਨ੍ਹਾਂ ਨੂੰ ਜੁੜੇ ਰਹਿਣ ਦਿਓ ਗੁਰੂ ਦਾ ਵਾਸਤਾ ਹੈ 🙏🙏🙏

    • @user-fi8qb3zh3b
      @user-fi8qb3zh3b Місяць тому +2

      ਕੀ ਗੁਰਬਾਣੀ ਕੀਰਤਨ ਦੀ ਮਰਿਆਦਾ ਸਿੱਖਾਂ ਦਾ ਮਸਲਾ ਨਹੀਂ ਹੈ ਜੀ 🙏

    • @MrAnupinder88
      @MrAnupinder88 Місяць тому +1

      ​@@user-fi8qb3zh3bgurbani naam(waheguru) jappan te jor dindi he, kade pad ke dekho ji

    • @user-fi8qb3zh3b
      @user-fi8qb3zh3b Місяць тому

      @@MrAnupinder88 ਤੁਸੀਂ ਵੀ ਬੱਸ ਸਾਰੀ ਜ਼ਿੰਦਗੀ ਗੁਰਬਾਣੀ ਦੀ ਕਿਸੇ ਇੱਕ ਅੱਧੀ ਪੰਕਤੀ ਨੂੰ ਲੈ ਕੇ ਹੀ ਬੈਠੇ ਰਹਿਓ

    • @JantaTelecom-ig1lg
      @JantaTelecom-ig1lg 29 днів тому

      Tusi ohna di gal nu samajh kyon nahi rahe

  • @HarjinderSINGH-gh6hr
    @HarjinderSINGH-gh6hr Місяць тому +1

    ਸਹੀ ਗੱਲ ਬੋਲੀ ਹੈ ਸਰਦਰ ਸਾਹਿਬਾਨ ਜੀ ਨੇ. ..🙏

  • @sikandersingh6507
    @sikandersingh6507 Місяць тому +23

    ਭਾਈ ਮਨਦੀਪ ਸਿੰਘ ਜੀ ਨੇ ਕਾਨਪੁਰ ਵਿੱਚ ਸਿੱਖ ਕੌਮ ਦੇ ਕਾਤਲ ਦਾ ਵਿਰੋਧ ਸਟੇਟ ਤੋਂ ਕੀਤਾ ਸੀ ਇਸ ਕਰਕੇ ਭਾਰਤੀ ਏਜੰਸੀਆਂ ਦੇ ਇਸ਼ਾਰੇ ਉੱਤੇ ਇਹ ਸੱਭ ਭਾਈ ਸਾਹਿਬ ਦੇ ਪਿੱਛੇ ਪੱਏ ਹਨ।

    • @kawaljeetsingh8882
      @kawaljeetsingh8882 Місяць тому +2

      gal te marayada d kiti aa paji kadi positive hoke v soch laida ,pave sarkar te kehn te hi Kita hove par bol te sahi rahe aa na

    • @AvtarSidhu-wv4sj
      @AvtarSidhu-wv4sj Місяць тому +1

      ਜਿਹੜਾ ਭੋਰਾ ਚੱਲ ਪਏ ਤੇ ਦੋ ਪੈਸੇ ਆ ਜਾਂਣ ਉਹੀ ਕੋਈ ਨਵਾਂ ਕੰਮ ਕਰਦਾ ।ਰੱਬ ਦਾ ਕੰਮ ਮਸਕੀਨ ਜੀ ਦੱਸਦੇ ਚੜੇ ਨੂੰ ਲਾਉਣਾ ਰਹੇ ਨੂੰ ਚੜਾਉਣਾ

    • @Portfoliodynamics
      @Portfoliodynamics 27 днів тому

      They can also talk one to one to manpreet singh rather than saying all this in public to create controversy

    • @prabhjotkaur906
      @prabhjotkaur906 23 дні тому

      True

  • @harbhajansingh9967
    @harbhajansingh9967 Місяць тому +12

    ਅਗਰ ਸਿੱਖਾਂ ਵਿੱਚ ਏਸੇ ਤਰ੍ਹਾਂ ਨਫ਼ਰਤ ਦੂਸ਼ਣਬਾਜ਼ੀ ਵਿਰੋਧ ਈਰਖਾ ਹੳਮੈ ਦਾ ਚਾਲਾ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਕਿ ਲੋਕ ਸਿੱਖੀ ਤੋਂ ਦੂਰ ਹੋ ਰਹੇ ਹਿੰਦੁਸਤਾਨ ਵਿੱਚ ਅਕਾਲੀਆਂ ਦਾ ਗਰਾਫ ਜ਼ੀਰੋ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ। ਸਿੱਖ ਆਪਣਾ ਨੁਕਸਾਨ ਦੇਖਣਗੇ। ਮਸਲੇ ਬਹੁਤ ਗੰਭੀਰ ਹੋ ਜਾਣਗੇ

    • @user-kf1kt6yx9g
      @user-kf1kt6yx9g Місяць тому

      ਨੁਕਸਾਨ ਤਾਂ ਹੁਣ ਤੱਕ ਵੀ ਬਹੁਤ ਹੋ ਗਿਆ ਹੈ ਜੀ

  • @kulwinderbains9817
    @kulwinderbains9817 Місяць тому +38

    ਅਕਾਲ ਤਖਤ ਸਾਹਿਬ ਨੂ ਦਖਲ ਦੇਣਾ ਚਾਹੀਦਾ ਹੈ

    • @JAGMOHANSANAND
      @JAGMOHANSANAND Місяць тому

      Kirtan maryaada clear karni chahiydi hai

  • @AjmerSingh-er1kl
    @AjmerSingh-er1kl Місяць тому +15

    ਬੰਗਲਾ ਸਹਿਬ ਵਿਚ ਵੀ ਸੂਰਜ ਪਰਕਾਸ ਦੀ ਕਥਾ ਹੁੰਦੀ ਆ ਉਹ ਕਿਹੜੇ ਗੂਰੂ ਨੇ ਲਿਖਿਆ ਦੱਸਿਉ

    • @JasbirSingh-nm4fm
      @JasbirSingh-nm4fm Місяць тому +3

      ਨਾਮ ਅਜਮੇਰ ਸਿੰਘ ,ਬੋਲਣ ਲਿਖਣ ਲਈ ਸੌਦਾ ਸਾਧ ਦੇ ਚੇਲਿਆਂ ਤੋਂ ਵੀ ਗਿਆ ਗੁਜ਼ਰਿਆ,ਕਿਹੜੇ ਗੁਰੂ ਨੇ ਲਿਖਿਆ, ਕੀ ਹੁੰਦਾ ਭਾਈ ਜੀ,ਸਵਾਲ ਉਠਾਓ ,ਸ਼ੰਕਾ ਦੂਰ ਕਰੋ ਜੀ ਸਦਕੇ,ਕਿਸ ਗੁਰੂ ਸਾਹਿਬਾਨ ਨੇ ਹੁਕਮ ਕੀਤਾ ,ਲਿਖ ਸਕਦੇ ਸੀ

  • @GurmailSingh-cu6jz
    @GurmailSingh-cu6jz Місяць тому

    ਬਹੁਤ ਵਧੀਆ ਭਾਈ ਸਾਹਿਬ ਜੀ

  • @tarvinder28
    @tarvinder28 Місяць тому

    ਬਾਣੀ ਦਾ ਗਲਤ ਉਚਾਰਣ ਕਰ ਰਹੇ ਭਾਈ ਸਾਹਬ ਜੀ

  • @govindsingh4471
    @govindsingh4471 Місяць тому +1

    ਭਾਈ ਸਾਹਿਬ ਕਿਰਪਾ ਕਰਕੇ ਦਸੋਗੇ ਕਿ ਗੁਰਬਾਣੀ ਵਿਚ ਸਤਿਨਾਮ ਵਾਹਿਗੁਰੂ ਇਕੱਠਾ ਸ਼ਬਦ ਕਿਥੇ ਲਿਖਿਆ ਹੈੈ
    ਅਗਰ ਕਿਸੇ ਨੇ ਪੜਿਆ ਹੋਵੇ ਤਾਂ ਜਰੂਰ ਦਸਨਾ ਜੀ ਧੰਨਵਾਦ

  • @ManjitKaur-x2x
    @ManjitKaur-x2x Місяць тому +7

    Bahut wadiaa keha Bhai saab ji

  • @darshankaur6163
    @darshankaur6163 Місяць тому +2

    Sarian nu hune hi yad ayia

  • @Teranasha94
    @Teranasha94 9 днів тому +1

    ਬਹੁਤ ਹੀ ਵਧੀਆ ਗੱਲ ਕੀਤੀ ਜੇ ਤੁਸੀ ਦੋਨਾ ਜਨੇਆ ਨੇ ਏਹਨਾ ਰੈਣ ਸਬਾਈਆਂ ਦਾ ਤੇ ਬੇੜਾ ਗ਼ਰਕ ਹੋ ਗਿਆ ਹੈ ਜੀ

  • @NarinderKaur-nl4gd
    @NarinderKaur-nl4gd Місяць тому +7

    Koi gave ragi nadi bohout bhant kar nahi har har bhize ram raje
    Bhai Ranjit Singh and Bhai Pinder pal singh are creating unnecessary confusion how to singing bani. Guru ji not fixed any protocol for this but Guru je says only that singing is blessed which is full of love. You may singh bani with raag styles or reet styles, vaar styles, dharna styles, slowely styles, Akhand kirtan styles , all styles are accepted by Guru if singing with full love.

  • @Harjeetsingh-sy6gz
    @Harjeetsingh-sy6gz Місяць тому +5

    Maskeen jee Bilkul sahi keh gaye ne ki sikh sikh naal Apas vich hi lad rahe ne. Hun katha vi keval Gurbani di hi honi chahidi hai Gurbani de meaning hi keval katha vich hone chahide ne.

    • @Spirit_ofCuriosity
      @Spirit_ofCuriosity Місяць тому +1

      ਜਿਸ ਗੱਲ ਬਾਰੇ ਭਾਈ ਸਾਹਿਬ ਜੀ ਨੇ ਸਟੇਜ ਤੋਂ ਗੱਲ ਕੀਤੀ ਹੈ ਉਹ ਗੱਲ ਤਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਵੀ ਕੀਤੀ ਹੈ ਕਿ ਸਿਮਰਨ ਵੱਖਰਾ ਹੋਣਾ ਚਾਹੀਦਾ ਕੀਰਤਨ ਚ ਨਹੀਂ
      ਇਕ ਪਾਸੇ ਤੁਸੀਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਉਦਾਹਰਣ ਦੇ ਰਹੇ ਹੋ ਇਕ ਪਾਸੇ ਭਾਜੀ ਤੁਹਾਨੂੰ ਇਲਮ ਹੋਣਾ ਚਾਹੀਦਾ ਕਿ ਗਿਆਨੀ ਜੀ ਵੀ ਇਹੀ ਗੱਲ ਸਟੇਜ ਤੋਂ ਕਰ ਕੇ ਗਏ ਨੇ......

  • @tejvinderpalsingh428
    @tejvinderpalsingh428 Місяць тому +2

    ਇਹ ਸਾਡੇ ਪ੍ਰਚਾਰਕ ਹਨਜੀ...... ਹੱਦ ਹੋ ਗਈ...... ਇਹਨਾਂ ਨੂੰ dehli ਕਮੇਟੀ g. ਬੰਦਾ ਸਿੰਘ ਬਹਾਦੁਰ ਮਹਿਰੋਲੀ ਭੇਜੇ..... ਜਿਥੇ ਇਹਨਾਂ ਦੀ ਲੋਡ਼ ਹੈ.....

  • @parwindersuman276
    @parwindersuman276 Місяць тому +1

    ਸਾਰੇ ਹੀ ਧਰਮ ਦੇ ਪ੍ਰਚਾਰਕ ਨੇ

  • @GurmeetKaur-ke2jq
    @GurmeetKaur-ke2jq Місяць тому +1

    ਬਾਣੀ ਨੂੰ ਬੇਲੋੜੇ ਸੰਪਟ ਲਾਉਣਾ ਬਾਣੀ ਵਿਰੁੱਧ ਬਹੁਤ ਵੱਡੀ ਸਾਜ਼ਿਸ਼ ਹੈ ਲੋਕੋ ਜਾਗੋ

  • @TajinderSingh-d7b
    @TajinderSingh-d7b Місяць тому +2

    ਬਲਿਕੁਲ ਸਹੀ ਹੈ ਜੀ

  • @smilesingh2043
    @smilesingh2043 Місяць тому +1

    Waheguru ji ka khalsa Waheguru ji ki Fateh 🙏

  • @jeetinderkaur5896
    @jeetinderkaur5896 Місяць тому +1

    Wahguru ji Maher karna

  • @hardeepkaur5980
    @hardeepkaur5980 14 днів тому

    WAHEGURU WAHEGURU JI.

  • @GurmeetSingh-yd6zn
    @GurmeetSingh-yd6zn Місяць тому

    ❤❤❤❤❤❤❤❤❤❤❤❤❤❤❤❤❤❤ Wahe guru ji Wahe guru ji

  • @gurnamsingh5935
    @gurnamsingh5935 Місяць тому +4

    ਹੁਣ ਕੀਰਤਨ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਕਹਿਣਾ ਵੀ ਪਾਪ ਹੋ ਗਿਆ

  • @pritpalsingh5450
    @pritpalsingh5450 Місяць тому +4

    Rabb da naam japna gunha hai ki. Shabad vich waheguru jap liya ki ho giya hai

  • @AmritPalSingh-ou4fw
    @AmritPalSingh-ou4fw Місяць тому +9

    ਭਾਈ ਸਾਹਿਬ ਜੀ
    ਦਰਬਾਰ ਸਾਹਿਬ ਵਿੱਚ ਕਥਾ ਵੀ ਨਹੀਂ ਹੁੰਦੀ ਹੈ

  • @jasvindersinghriar7736
    @jasvindersinghriar7736 Місяць тому +7

    ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਹਨ

  • @subhag575
    @subhag575 Місяць тому +4

    ਕਿਰਪਾ ਕਰਕੇ ਦੱਸਿਆ ਜਾਵੇ ਕਿ ਵਾਹਿਗੁਰੂ ਸਿਮਰਨ ਕਦੋਂ-ਕਦੋਂ ਨਹੀਂ ਕਰਨਾ ਚਾਹੀਦਾ ਜੀ?
    ਤਾਂ ਕਿ ਵਾਹਿਗੁਰੂ ਸਿਮਰਨ ਕਰਨ ਦੀ ਗਲਤੀ ਨਾ ਹੋ ਜਾਵੇ।

  • @SukhdevSingh-qs1ro
    @SukhdevSingh-qs1ro Місяць тому +4

    ਭਾਈ ਰਨਜੀਤ ਸਿੰਘ ਜੀ ਭਾਈ ਰਨਜੀਤ ਸਿੰਘ ਜੀ ਢੱਢਰੀਅ। ਦੀ ਤਰਾ ਨੁਕਤਾ। ਚੀਨੀ। ਕਰ ਕੇ। famous. ਹੌਣਾ ਚਾਹੁੰਦੇ ਹਨ

  • @varinderkaur7268
    @varinderkaur7268 Місяць тому +1

    ਇਸ ਬਾਬੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵਿਆਖਿਆ ਨਹੀਂ ਕਰਨੀ ਹੋਰਾ ਤੇ ਨੁਕਤਾਚੀਨੀ ਕਰਨੀ ਹੈ

  • @DALJEETSINGH-qc6tk
    @DALJEETSINGH-qc6tk Місяць тому

    Wahe guru ji 🙏🙏💕 Wahe guru ji

  • @vickysingh1698
    @vickysingh1698 Місяць тому

    "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ "

  • @SukhdevSingh-jf6us
    @SukhdevSingh-jf6us Місяць тому +1

    Waheguru ji eggo da mattet hai ji ih matter nimrta nal vi solve kar sakde ho ji guru ji ina nu baksho summat dio ji

  • @BimalKumarArneja-pl5ve
    @BimalKumarArneja-pl5ve Місяць тому

    SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI

  • @bsdeol4753
    @bsdeol4753 Місяць тому

    ਬਿਲਕੁਲ ਸਿੰਘ ਸਹਿਬਾਨ ਜੀਉ

  • @surjitdhillon9833
    @surjitdhillon9833 Місяць тому

    Shri.waheguru.ji.kirpa.karoo.ji

  • @BalbirSingh-xs1jm
    @BalbirSingh-xs1jm Місяць тому +7

    ਸਿਮਰਨ ਕਰਨ ਦਾ ਇਹ ਤਰੀਕਾ ਵੀ ਗਲਤ ਹੈ ਜੀ। ਸਤਿਨਾਮ ਵਾਹਿਗੁਰੂ ਗੁਰਬਾਣੀ ਵਿਚ ਕਿਤੇ ਵੀ ਇਕਠਾ ਨਹੀਂ ਲਿਖਿਆ । ਕੇਵਲ ਗੁਰਮਤਿ ਅਨੁਸਾਰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦੀ ਹਦਾਇਤ ਹੈ। ਇਸ ਨੂੰ ਇਕਠਾ ਬੋਲ ਕੇ ਨਾ ਵਿਗਾੜੋ
    ਸਤਿਨਾਮ ਵਾਹਿਗੁਰੂ ਇਕਠਾ ਬੋਲਣਾਂ ਵੀ ਸੰਪਟ ਦਾ ਹੀ ਰੂਪ ਹੈ। ਵਾਹਿਗੁਰੂ ਜਪਣ ਦੀ ਗੁਰਬਾਣੀ ਵਿਚ ਸਾਸਿ ਗਿਰਾਸ ਦੀ ਵਿਧੀ ਹੈ। ਸਵਾਸ ਅੰਦਰ ਜਾਇ ਵਾਹਿ ਬੋਲਣਾ, ਸਵਾਸ ਬਾਹਰ ਜਾਇ ਗੁਰੂ ਬੋਲਣਾ ਅਤੇ ਇਸ ਦੀ ਅਵਾਜ ਵਿਚ ਧਿਆਨ ਰਖਣਾ, ਇਹ ਸਾਸਿ ਗਿਰਾਸ ਵਿਧੀ ਹੈ ।। ਏਨੇ ਸੁਲਝੇ ਵਿਦਵਾਨ ਹੋ ਕੇ ਗਲਤੀ ਨਾਂ ਕਰੋ ਜੀ ।।

    • @SukhwinderSingh-hc3mp
      @SukhwinderSingh-hc3mp Місяць тому

      Ih sah andar bahr vali gl kithe likhi hai?

    • @user-zw4yx3vg7z
      @user-zw4yx3vg7z Місяць тому

      🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਸਿੰਘ ਸਾਹਿਬ ਜੀ ਅਗਰ ਝੱਗਾ (ਕੱਪੜਾ) ਚੁਕੋਗੇ ਤਾਂ ਢਿੱਡ ਆਪਣਾ ਹੀ ਨੰਗਾ ਹੋਵੇਗਾ ਜੀ। ਇਸ ਦਾ ਫ਼ੈਸਲਾ ਅਕਾਲ ਤਖਤ ਸਾਹਿਬ ਕਰਨ ਕੀ ਕਰਨਾ ਚਾਹੀਦਾ ਹੈ।🙏🙏

  • @jagdevkaur3144
    @jagdevkaur3144 Місяць тому +13

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਨੇ

  • @gursewakkatha209
    @gursewakkatha209 26 днів тому

    ਸੱਚ ਤਾ ਸੱਚ ਹੀ ਹੈ ❤

  • @user-oe2vs7iy4w
    @user-oe2vs7iy4w 18 днів тому

    ਜੇ ਵਾਹਿਗੁਰੂ ਸ਼ਬਦ ਜੋੜਣ ਨਾਲ ਕੀਰਤਨ ਦੀ ਮਰਿਆਦਾ ਭੰਗ ਹੁੰਦੀ ਹੈ ਤਾਂ ਕੀਰਤਨ ਨਾ ਮੰਨੋ, ਪਰ ਗੁਰਬਾਣੀ ਪੜੀ ਤਾਂ ਮਾਹਾਰਾਜ ਜੀ ਮੰਨ ਹੀ ਲੈਣਗੇ । akj ਅਤੇ ਹੋਰ ਬਹੁਤ ਸਾਰੇ ਜਥੇ ਕਈ ਸਾਲਾਂ ਤੋਂ ਸੰਗਤਾਂ ਸਮੇਤ ਬਾਣੀ ਵੀ ਪੜ ਰਹੇ ਹਨ ਅਤੇ ਵਾਹਿਗੁਰੂ ਸ਼ਬਦ ਵੀ ਬਾਰ ਬਾਰ ਬੋਲ ਰਹੇ ਹਨ। ਜੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੋਈ ਇਤਰਾਜ਼ ਨਹੀ ਤਾਂ ਤੁਹਾਨੂੰ ਕੀ ਇਤਰਾਜ਼ ਹੈ? ਇਨਾ ਸਭ ਜਥਿਆਂ/ਜਥੇਬੰਦੀਆਂ ਨੂੰ ਤੁਸੀਂ ਕਿਦਾਂ ਰੋਕ ਪਾਉਗੇ ( ਤੁਹਾਡੇ ਵਰਗੇ ਕਿਸੀ ਨੂੰ ਤੋੜ ਤਾਂ ਰਹੇ ਹਨ ਪਰ ਜੋੜਣ ਦੀ ਗਲ ਕੋਈ ਨੀ ਕਰ ਰਿਹਾ)। ਇਦਾਂ ਦੀ ਗੱਲਾਂ ਕਰਕੇ ਸਿਖੀ ਦਾ ਘਾਣ ਨਾ ਕਰੋ ਜੀ🙏

  • @amanjohal-to2mj
    @amanjohal-to2mj Місяць тому

    Kar sewa baba balwinder singh ji baba narinder singh ji

  • @jaspalsingh-nl2zn
    @jaspalsingh-nl2zn Місяць тому

    ਬਿਲਕੁੱਲ ਠੀਕ ਗਿਆਨੀ ਜੀ ।

  • @SSKANDIARA
    @SSKANDIARA Місяць тому

    Wha ji wha Dil khush ho gya

  • @MandeepKaur-wi5sm
    @MandeepKaur-wi5sm Місяць тому

    ਵਾਹਿਗੁਰੂ ਗੁਰ ਮੰਤਰ ਹੈ

  • @paramjitsinghgill2677
    @paramjitsinghgill2677 Місяць тому

    Waheguru ji Waheguru ji 🙏🙏