ਪੰਜਾਬ ਦੇ ਇਸ ਸ਼ਹਿਰ ਤੋਂ ਦਿੱਲੀ ਲਈ ਫਲਾਈਟ ਸ਼ੁਰੂ, ਹਫਤੇ ’ਚ 3 ਦਿਨ ਹੋਵੇਗੀ ਰਵਾਨਾ, ਲੱਗੇਗਾ ਇੰਨਾ ਕਿਰਾਇਆ

Поділитися
Вставка
  • Опубліковано 9 жов 2024
  • ਪੰਜਾਬ ਦੇ ਇਸ ਸ਼ਹਿਰ ਤੋਂ ਦਿੱਲੀ ਲਈ ਫਲਾਈਟ ਸ਼ੁਰੂ, ਹਫਤੇ ’ਚ 3 ਦਿਨ ਹੋਵੇਗੀ ਰਵਾਨਾ, ਲੱਗੇਗਾ ਇੰਨਾ ਕਿਰਾਇਆ
    #Bathinda #Bhisiana #Airport #Flight #Bathinda to Delhi #AgriciltureMinisterGurmeetSinghKhudia
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 34

  • @JagjitSingh_
    @JagjitSingh_ Рік тому +7

    ਸਭ ਤੋਂ ਵਧ ਖੁਸ਼ੀ ਪੰਜਾਬੀ ਅਤੇ ਗਿੱਦੜਬਾਹਾ ਦੇ ਨੇੜੇ ਦੇ ਪਾਇਲਾਟ ਨੂੰ ਵੇਖਕੇ ਹੋਈ ਬਾਕੀ ਸਾਰਿਆਂ ਦਾ ਧੰਨਵਾਦ

  • @jagseersidhu6226
    @jagseersidhu6226 Рік тому +9

    ਗੁਰਮੀਤ ਸਿੰਘ ਖੁਡੀਆਂ ਸਾਹਿਬ ਜਿੰਦਾ ਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sukhcharansingh7258
    @sukhcharansingh7258 Рік тому +10

    ਪੰਜਾਬੀ ਮੁੰਡੇ ਪਾਈਲਟ ਵੀ OMG , ਵਾਹਿਗੁਰੂ ਮੇਹਰ ਕਰੀ ਪੰਜਾਬ ਤੇ ਹੋਰ ਮੁੰਡੇ, ਕੁੜੀਆਂ ਵੀ ਪਾਈਲਟ ਬਣਨ

  • @AvtarSingh-pg5im
    @AvtarSingh-pg5im Рік тому +7

    ਗਰੀਬਵੀਝੂਟਾਲਸਕੇਗਾਮਹਿਰਬਾਨੀਜੀ

  • @bachandass9927
    @bachandass9927 Рік тому +4

    Congratulations

  • @rinkamatharootaxiservicein2811

    ਬਾਦਲ ਸਰਕਾਰ ਨੇ ਕਿਊ ਨਹੀ ਕੀਤੀ ਫਲੈਟ ਸੁਰੂ ਦੱਸ ਸਾਲ ਸਰਕਾਰ ਬਣੀ ਰਹੀ ਸੀ । ਕਿਉਕਿ ਬਾਦਲ ਸਰਕਾਰ ਦੀਆ ਬਸਾਂ ਨੂੰ ਘਾਟਾ ਪਾਊਗਾ
    ਮਾਣ ਸਰਕਾਰ ਦਾ ਧੰਨਵਾਦ ਪੰਜਾਬੀ ਮੁੰਡੇ ਕੁੜੀਆ ਨੂੰ ਕੰਮ ਦਿੱਤਾ

  • @sukhdevgill4206
    @sukhdevgill4206 Рік тому +2

    God bless you sr ❤❤❤❤

  • @harbhjansingh3653
    @harbhjansingh3653 Рік тому +1

    Good news to Punjab

  • @ManjotChahal-r6x
    @ManjotChahal-r6x Рік тому +2

    Jug jug jiyo bhan harsimret ji

  • @RajpalSingh-jz3dj
    @RajpalSingh-jz3dj Рік тому

    Waheguru waheguru waheguru waheguru waheguru waheguru ji

  • @balveersing7534
    @balveersing7534 Рік тому +1

    Good

  • @rachhpalkaur7336
    @rachhpalkaur7336 Рік тому +1

    Good work

  • @ManjitKaur-yt9pu
    @ManjitKaur-yt9pu 11 місяців тому

    🙏👍👍

  • @krishnakarwal7101
    @krishnakarwal7101 Рік тому

    Bohat wadhiya

  • @sudeshthappar5541
    @sudeshthappar5541 Рік тому +6

    Adampur jalandar to v flayt chalu kro ji

    • @kaursingh9400
      @kaursingh9400 Рік тому +2

      Exactly, mai ta ehi soch k news open kiti k sahid Adampur to start hoyi aa😅

  • @ritwikyadav150
    @ritwikyadav150 9 місяців тому

    Good news

  • @rubal.brar69
    @rubal.brar69 Рік тому +1

    Bhut vdiaa Kam kita,par ohda har state kol apna international airport aa,,par Punjab valia nu jana Delhi hi painda,adhe to Jada Punjab vadesha vich aa,Amritsar to je kuj sidhia international flights ho Jan ta loka da time bache ga, Punjab de nojavan nu job de nal hor vi kayi rojgar Milan ge

  • @CharanjeetBrar-g5v
    @CharanjeetBrar-g5v Рік тому +2

    Kine baggage,weight kina le k ja skde aa

  • @GurmukhSinghDhillon-jw8fe
    @GurmukhSinghDhillon-jw8fe Рік тому

    Very good 👍👍👍👍👍👍❤

  • @sk4114
    @sk4114 11 місяців тому

    How About Hoshiar pur imean Dooaba We like to have this kind of sahoolta please think Australia

  • @rashpalkaurbrar2147
    @rashpalkaurbrar2147 Рік тому +2

    Maan sahib no drkhast benty aa k Admpur to v doaby dy vasian no saholat deti jawey ji

  • @sardarsaab1007
    @sardarsaab1007 Рік тому +8

    ਬਠਿੰਡੇ ਨੂੰ ਮਸ਼ਹੂਰ ਕਰਨ ਵਿੱਚ ਬਾਦਲ ਸਾਬ ਦਾ ਬਹੁਤ ਵੱਡਾ ਯੋਗਦਾਨ ਹੈ

  • @sukhpalgill785
    @sukhpalgill785 Рік тому +5

    Bhagwant Mann jindabad 🎉🙏🙏🙏🎉🎉

  • @swarnkanwal5763
    @swarnkanwal5763 11 місяців тому

    Congratulations to government of India for this flight.

  • @lakhisaabvloges
    @lakhisaabvloges Рік тому +2

    🎉well done uchi udan punjabi nhi Risa punjab diya❤❤❤❤❤

  • @dappdondapp9665
    @dappdondapp9665 11 місяців тому

    Maan sab zindabad 👍👍

  • @KuldeepKaur-oc8cn
    @KuldeepKaur-oc8cn Рік тому

    Adampur Ly v Flight Shuru Kro Ji

  • @AvtarSingh-rf1ur
    @AvtarSingh-rf1ur Рік тому

    Ser halni ko pusu paa gaa

  • @agricultureimpliment9525
    @agricultureimpliment9525 Рік тому

    .

  • @dhianchandsarwankumar8773
    @dhianchandsarwankumar8773 Рік тому +1

    Tusi doaba nu es tera de sahulat kado devoge

  • @lachhmandass9840
    @lachhmandass9840 Рік тому

    Jai shree ram

  • @ManjeetKaurSandhu-cg4gn
    @ManjeetKaurSandhu-cg4gn Рік тому

    Inna nai bus di booking kite ghat naa jawe Bathinda ton Patiala waste Passenger jan mail train ni pain diti bathinda 6:30 AM train ton baad 2:50 PM tai train hai inne wakhwe vich koi train nahin, bathinda ton T3 tak flight rokan daa zor launge Aam asdmi party daa Dhanbaad jis karke flight chaalu hoi hsi AAm Addmi Party Zindabaad bakian baare YEH PUBLIC HAI BHAI SABH JANTI HAI