Prime Time with Parmvir Baath (1228) || ਕਿਵੇਂ ਲੱਭੀਏ ਦਿੱਲੀ ਏਅਰਪੋਰਟ ‘ਤੇ ਪੰਜਾਬ ਦੀਆਂ ਸਰਕਾਰੀ ਬੱਸਾਂ ?

Поділитися
Вставка
  • Опубліковано 4 лют 2025

КОМЕНТАРІ • 394

  • @charanjitkainth5713
    @charanjitkainth5713 2 роки тому +48

    ਬਾਠ ਸਾਬ੍ਹ ਮੈਂ ਵੀ 25 ਸਤੰਬਰ ਨੂੰ ਵਾਪਸ ਆ ਰਿਹਾ ਹਾਂ ਜੀ। ਸਰਕਾਰੀ ਬੱਸ ਵਿੱਚ ਹੀ ਲੁਧਿਆਣਾ ਜਾਵਾਂਗਾ ਜੀ। ਜਾਣਕਾਰੀ ਦੇਣ ਲਈ ਤੁਹਾਡਾ ਅਤੇ ਪ੍ਰਾਈਮ ਏਸ਼ੀਆ ਦਾ ਧੰਨਵਾਦ।

    • @rajindersinghsunghrajinder101
      @rajindersinghsunghrajinder101 2 роки тому +4

      Vehle lok

    • @s2m917
      @s2m917 2 роки тому +2

      Welcome sir in Punjab 😍

    • @taranveerbobby7617
      @taranveerbobby7617 2 роки тому +1

      Y g pepsu online te sirf 2 timing he show ho rahe ne 1:00 and 6:00; concusion eh a k flight shaam nu land bundi a ya dupehr;ki shaam nu schedule hai koi bus da? Airport to patiala

    • @lakhbirsidhu5271
      @lakhbirsidhu5271 2 роки тому +1

      Roadways bus the phone nomber likhia karo pata lag sak Punjab vich har shar to time kis time chalti hai.

  • @punjabikahaniyanbyruby
    @punjabikahaniyanbyruby 2 роки тому +11

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਇੱਕ ਸੁਝਾਅ ਬੱਸ ਕੰਪਨੀ ਲਈਃ ਪੰਜਾਬ ਜਾਣ ਵਾਲੀ ਬੱਸ ਬਾਰੇ ਪੰਜਾਬੀ ਵਿੱਚ ਵੀ ਜਾਣਕਾਰੀ ਲਿਖੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਬੰਦੇ ਨੂੰ ਹਿੰਦੀ ਜਾਂ ਅੰਗਰੇਜ਼ੀ ਨਹੀਂ ਆਉਂਦੀ, ਉਹ ਪੜ੍ਹ ਸਕੇ 🙏।
    ਬਾਠ ਵੀਰ ਜੀ, ਤੁਸੀਂ ਤਾਂ ਬਹੁਤ ਮਸ਼ਹੂਰ ਹੋ, ਲੋਕ ਤਾਂ ਤੁਹਾਨੂੰ ਰੋਕ ਰੋਕ ਕੇ ਫੋਟੋ ਖਿਚਵਾ ਰਹੇ ਹਨ।
    ਬਹੁਤ ਵਧੀਆ ਉਪਰਾਲਾ

  • @manjitkumar1273
    @manjitkumar1273 2 роки тому +6

    ਵੀਰ ਜੀ ਦਾ ਭਾਰਤ ਆਉਣ ਤੇ ਜੀ ਆਇਆ ਨੂੰ। ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਹੈ, ਸਵਾਗਤ ਹੈ ਇਸ ਤਰ੍ਹਾਂ ਦੀ ਵਿਚਾਰ ਚਰਚਾ ਲਈ।

  • @sandysinghsadhowalia
    @sandysinghsadhowalia 2 роки тому +30

    ਆਪਣੇ ਘਰ ਆਪਣੇ ਵਤਨ ਪੰਜਾਬ ਪਹੁਚਣ ਤੇ ਆਪ ਜੀ ਨੂੰ ਬਹੁਤ ਬਹੁਤ ਖ਼ੁਸ਼ਆਮਦੀਦ । ਹੱਸਦੇ ਵਸਦੇ ਰਹੋ ਵੀਰਿਓ....।

  • @HarpalSingh-jc5fs
    @HarpalSingh-jc5fs 2 роки тому +12

    ਬਾਠ ਸਾਹਿਬ ਇੰਡੀਆ ਆਉਣ ਤੇ ਧੰਨਵਾਦ।ਆਪ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ।ਆਪ ਪੰਜਾਬ ਦੀ ਮਿੱਟੀ ਨਾਲ ਬਹੁਤ ਮੋਹ ਪਿਆਰ ਨਾਲ ਜੁੜੇ ਹੋਏ ਹੋ। ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ। ਪੰਜਾਬ ਸਰਕਾਰ ਨੇ ਵੀ ਵਧੀਆ ਉਪਰਾਲਾ ਕੀਤਾ ਹੈ। ਪਹਿਲਾਂ ਪ੍ਰਾਈਵੇਟ ਵਾਲੇ ਲੁੱਟਦੇ ਸਨ।

  • @bhajanaujla5066
    @bhajanaujla5066 2 роки тому +14

    ਬਹੁਤ ਵਧੀਆ ਜਾਣਕਾਰੀ ਬਾਈ ਜੀ। ਇਸ ਵੀਡੀਓ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਹੋਰ ਲੋਕਾਂ ਤਕ ਵੀ ਪਹੁੰਚਾਓ ਤਾਂ ਕਿ ਉਹ ਖੱਜਲ ਖੁਆਰੀ ਤੋਂ ਬਚ ਸਕਣ।
    ਬਹੁਤ ਬਹੁਤ ਧੰਨਵਾਦ ਜੀ।

  • @sukhravi6815
    @sukhravi6815 2 роки тому +10

    ਧੰਨਵਾਦ ਜਾਣਕਾਰੀ ਦੇਣ ਲਈ ।ਬਾਦਲਾਂ ਦਾ ਬਾਈਕਾਟ ਕਰੋ

  • @singhpagrihousebhangala3267
    @singhpagrihousebhangala3267 2 роки тому +31

    ਬਾਠ ਸਾਬ ਦਾ ਇੰਡੀਆ ਆਉਣ ਤੇ ਅਸੀ ਸਵਾਗਤ ਕਰਦੇ ਹਾਂ 💐 ਬਹੁਤ ਸੋਹਣੀ ਜਾਣਕਾਰੀ ਦਿੱਤੀ! ਇਹ ਗੱਲਾਂ ਵੀ ਹਰ ਇਕ ਪੱਤਰਕਾਰ ਨਹੀਂ ਦਸ ਸਕਦਾ👍

    • @greatthinking
      @greatthinking 2 роки тому +1

      Paji eh patarkar ni haige eh Aam Admi Party de parwakta aa ehna ne apna farz bhout vadia nibhaya...

    • @sachdahoka2304
      @sachdahoka2304 2 роки тому

      @@greatthinking o kive

  • @raovarindersingh7038
    @raovarindersingh7038 2 роки тому +2

    ਬਿਲਕੁਲ ਸਹੀ ਜੀ 👍👍

  • @ranjitsokhal6236
    @ranjitsokhal6236 2 роки тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਠ ਸਾਹਿਬ ਜੀ !!! ਬਹੁਤ ਬਹੁਤ ਸ਼ੁਕਰੀਆ ਜੀ !!!🙏🌷🌹🌷🌹🙏

  • @aulakhravinder88
    @aulakhravinder88 2 роки тому +8

    ਜੀ ਆਇਆਂ ਨੂੰ ਜੀ ਪਰਮਵੀਰ ਸਿੰਘ ਬਾਠ ਜੀ ਪੰਜਾਬ ਆਉਣ ਤੇ।

  • @udhamsingh985
    @udhamsingh985 2 роки тому +2

    Thanks u

  • @ParminderSingh-bg1bf
    @ParminderSingh-bg1bf 2 роки тому +20

    ਆਪਣੇ ਵਤਨ ਪੰਜਾਬ ਪਹੁੰਚਣ ਤੇ ਨਿੱਘਾ ਸਵਾਗਤ ਬਾਠ ਸਾਬ 💐🙏🏻

  • @GurdevSingh-kx1hf
    @GurdevSingh-kx1hf 2 роки тому +10

    ਬਾਠ ਸਾਬ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @baljitkaurkaur2527
    @baljitkaurkaur2527 2 роки тому +7

    ਗੁੱਡ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ।

  • @ranasingh9086
    @ranasingh9086 2 роки тому +7

    ਜੀ ਆਇਆ ਨੂੰ ਵੀਰ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @parmjitsandhu592
    @parmjitsandhu592 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਬਹੁਤ ਬਹੁਤ ਧੰਨਵਾਦ

  • @BalwantSingh-zl6vc
    @BalwantSingh-zl6vc 2 роки тому +3

    ਬਾਠ ਸਾਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਆਪ ਜੀ ਦਾ ਪੰਜਾਬ ਆਉਣ ਦਾ ਬਹੁਤ ਬਹੁਤ ਸੁਆਗਤ ਹੈ 🎉🎉🎉🙏

  • @avtarbrar2275
    @avtarbrar2275 2 роки тому +2

    ਵਧੀਆ ਜਾਨਕਾਰੀ ਜੀ ਬਾਠ ਸਾਬ

  • @daliptvmedia3190
    @daliptvmedia3190 2 роки тому +23

    ਜੀ ਆਇਆਂ ਨੂੰ ਬਾਠ ਸਾਬ 🙏🙏🙏🙏

  • @BalwinderSingh-ug9fe
    @BalwinderSingh-ug9fe 2 роки тому

    ਦਿੱਲੀ ਏਅਰਪੋਰਟ ਤੋਂ ਪੰਜਾਬ ਆਉਣ ਲਈ ਸਰਕਾਰੀ ਬੱਸਾਂ ਤੇ ਹੀ ਆਉ ਤਾਂ ਜੁ ਕੁੱਝ ਤਾਂ ਪੰਜਾਬ ਦੇ ਭਲੇ ਲਈ ਹਿੱਸਾ ਪਾਈਏ ।ਬਾਦਲਾਂ ਨੇ ਤਾਂ ਆਪਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ।ਪੰਜਾਬੀਆਂ ਨੇ ਬਾਦਲਾਂ ਨੂੰ ਵੋਟਾਂ ਨਹੀਂ ਪਾਈਆਂ ।ਐਨ ਆਰ ਆਈ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀਆਂ ਬੱਸਾਂ ਤੇ ਚੜਣ ਤੋਂ ਗੁਰੇਜ ਕਰੀਏ ।

  • @ranjitsinghgill3690
    @ranjitsinghgill3690 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਾਠ ਸਾਹਬ ....ਧੰਨਵਾਦ 🙏

  • @Somnambulist01
    @Somnambulist01 2 роки тому

    Gud evng sir
    Mein apki student reh chuki hu GKSM College Tanda in 2019
    Hindi subject k teacher the app
    Bhut tym baad dekha apko
    I proud of u

  • @NirmalSingh-su8rp
    @NirmalSingh-su8rp 2 роки тому +2

    ਬਹੁਤ ਬਹੁਤ ਧੰਨਵਾਦ ੇਏਨੀ ਵਧੀਆ ਜਾਣਕਾਰੀ ਦੇਣ ਲਈ

  • @jagjithayer1447
    @jagjithayer1447 2 роки тому +1

    Jagjit singh Hayer from Amritsar Islamabad IND good morning sir ji

  • @naharsingh2490
    @naharsingh2490 2 роки тому

    ਬਾਠ ਸਾਹਿਬ ਜੀ ਆਪ ਜੀ ਦਾ ਸਵਾਗਤ ਹੈ। ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਏਅਰ ਪੋਰਟ ਤੋਂ ਬਾਹਰ ਨਿਕਲਦੇ ਸਮੇਂ ਦਿਸ਼ਾ ਨਿਰਦੇਸ਼ ਲਿਖੇ ਹੋਣ ਤਾਂ ਕਿ ਪਹਿਲੀ ਵਾਰ ਆਏ ਯਾਤਰੀਆਂ ਨੂੰ ਪ੍ਰੇਸਾਨੀ ਨਾ ਹੋਵੇ।

  • @manteshwarkang5390
    @manteshwarkang5390 2 роки тому +2

    ਬਾਠ ਸਾਬ ਬਾਕੀ ਤੇ ਸਭ ਠੀਕ ਠਾਕ ਹੈ। ਪਰ ਜਾਣਕਾਰੀ ਵਾਲੇ ਬੋਡਾ ਤੇ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ ਪੰਜਾਬੀ ਵਿੱਚ ਜਰੂਰ ਲਿਖਣਾ ਚਾਹੀਦਾ ਸੀ।
    ਧੰਨਵਾਦ_ ਤੁਹਾਡਾ ਛੋਟਾ ਵੀਰ ਮਨਮੋਹਿਤ ਸਿੰਘ ਕੰਗ ਖਡੂਰ ਸਹਿਬ

  • @ParamjeetKaur-wd4qc
    @ParamjeetKaur-wd4qc 2 роки тому +4

    ਜੀ ਅਾਇਅਾ ਨੂੰ ਜੀ ਧੰਨਵਾਦ ਜੀ ਜਾਣ ਕਾਰੀ ਦੇਣ ਵਾਸਤੇ

  • @kuldeepkaur6078
    @kuldeepkaur6078 2 роки тому +1

    Thxxx

  • @jamiatthiara4004
    @jamiatthiara4004 2 роки тому

    ਪਹਿਲਾਂ ਤਾਂ ਬਾਟ ਬੇਟਾ ਜੀ ਬਹੁਤ ਬਹੁਤ ਮੁਵਾਰਕਾ ਜੀ ਤੁਸੀ ਪੰਜਾਬ ਦੀ ਧਰਤੀ ਪੁਹੰਚੇ। ਦੁਸਰਾ ਜੋ ਸਾਨੂੰ ਦਿੱਲੀ ਤੋਂ ਬੱਸ ਰਾਹੀਂ ਪੰਜਾਬ ਪਹੁੰਚਣ ਦੀ ਜਾਣਕਾਰੀ ਦਿੱਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @dr.jagminderkaur3390
    @dr.jagminderkaur3390 2 роки тому

    ਜਾਣ ਵੇਲੇ ਏਅਰਪੋਰਟ ਤੇ ਹੀ ਉਤਾਰਦੇ ਨੇ ਪਰਮਵੀਰ ਜੀ।

  • @batthchannel4612
    @batthchannel4612 2 роки тому +1

    ਅਸੀਂ ਵੀ ਸਰਕਾਰੀ ਬੱਸ ਤੇ ਆਉਣਾ ਪੰਜਾਬ 20 ਸਤੰਬਰ ਨੂੰ

  • @sk4114
    @sk4114 2 роки тому

    Golden hut babay Nanak da hut kirtee hut waheguru ji sda chardikla ch rakhay

  • @gulzarsingh8386
    @gulzarsingh8386 2 роки тому +3

    ਬਾਠ ਸਾਬ ਜੀ , ਬਹੁਤ ਮੇਹਰਬਾਨੀ ।
    ਬਹੁਤ ਵਧੀਆ ਉਪਰਾਲਾ ਕੀਤਾ ਪ੍ਰਾਇਮ ਏਸ਼ੀਆ ਟੀ ਵੀ ਨੇ ।
    ਧੰਨਵਾਦ ਜੀ।

  • @sekhongursewak8605
    @sekhongursewak8605 2 роки тому +5

    ਬਹੁਤ ਬਹੁਤ ਸਵਾਗਤ.. ਅਮਨ ਖਟਕੜ ਅਤੇ ਬਾਠ ਸਾਬ ਦਾ

  • @AmarjitSingh-pb4jr
    @AmarjitSingh-pb4jr 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਜੀ ਧੰਨਵਾਦ ਜੀ

  • @shiv0786
    @shiv0786 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਚੈਨਲ ਦਾ ਧੰਨਵਾਦ

  • @inderbrar1845
    @inderbrar1845 2 роки тому +1

    Bagot banyan Jankari diti bath sahib veer sat Sri akal

  • @hrdeepsinghgill2236
    @hrdeepsinghgill2236 2 роки тому +1

    Sultan rana. Ji

  • @harrysingh-ri5is
    @harrysingh-ri5is 2 роки тому +2

    good job Paramvir

  • @amanbrar273
    @amanbrar273 2 роки тому +5

    ਸ਼ੁਕਰ ਭਰਾ ਵਤਨੀ ਪਰਤੇ 🌷🌷🌷🌷💖💖💖💖

  • @sukhwinderdhami5312
    @sukhwinderdhami5312 2 роки тому +2

    Bath sahib ji ji ayea nu

  • @kirandeepbrar2205
    @kirandeepbrar2205 4 дні тому

    ਬਾਠ ਸਾਬ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਧੰਨਵਾਦ ਜੀ, 🙏

  • @gogisingh5111
    @gogisingh5111 2 роки тому +5

    Thank you bhaji for all the information. Wah vi wah kejriwal (aap)

  • @Harjinderkumar766
    @Harjinderkumar766 2 роки тому +3

    ਬਾਠ ਸਾਹਿਬ ਜੀ ਸੁਆਗਤ ਹੈ ਤੁਹਾਡਾ ਪੰਜਾਬ ਆਉਣ ਤੇ

  • @nachhtarsingh5546
    @nachhtarsingh5546 2 роки тому +3

    Welcome Bath sahb soch nu salam ah veer

  • @sukhpalgill785
    @sukhpalgill785 2 роки тому +1

    Excellent job 👍

  • @dalbirsinghsingh8144
    @dalbirsinghsingh8144 2 роки тому +1

    ਚਲੋ ਓ ਗੱਲ ਠੀਕ ਆ ਫਿਰ ਟੈਕਸੀਆ ਵਾਲੇ ਕਈ ਕਰਨ ਗੇ ਉਹ ਵੀ ਬੇਰੁਜ਼ਗਾਰ ਹੋ ਜਾਣ ਗੇ

  • @jaspalsinghjp8456
    @jaspalsinghjp8456 2 роки тому +2

    Baath sahb Punjab ch aapda swagat ae g....

  • @harbanslaljakhu7813
    @harbanslaljakhu7813 2 роки тому +1

    Think you baath ji

  • @meharsinghlochav3768
    @meharsinghlochav3768 2 роки тому +1

    ਧੰਨਵਾਦ ਬਾਠ ਸਾਹਿਬ ਜਾਣਕਾਰੀ ਦੇਣ ਲਈ

  • @gurmailsingh4431
    @gurmailsingh4431 2 роки тому +2

    ਧੰਨਵਾਦ ਬਾਠ ਸਾਬ ਜੀ ਜਾਣਕਾਰੀ ਦਿੱਤੀ ਤੁਸੀਂ

  • @rajratti3506
    @rajratti3506 2 роки тому +1

    bhaji how many buses go Punjab every day and what time can you please let us know , thank you for all the informations thank you sir

  • @balwindersingh2429
    @balwindersingh2429 2 роки тому

    ਬਾਠ ਸਾਹਿਬ ਬਹੁਤ ਵਧੀਆ ਜਾਨਕਾਰੀ ਇਹ ਜਾਣਕਾਰੀ ਰੋਡਵੇਜ਼ ਮਹਕਿਮੇ ਵਲੋਂ ਹਰ ਬਸ ਸਟੈਂਡ ਤੇ ਰੋਡਵੇਜ ਦੀ ਹਰ ਬਸ ਵਿਚ ਲਿਖਣੀ ਚਾਹੀਦੀ ਹੈ ਧੰਨਵਾਦ ਜੀ ਰਿਟਾਈਰਡ ਇੰਸਪੈਕਟਰ ਪੰਜਾਬ ਰੋਡਵੇਜ

    • @lakhbirsidhu5271
      @lakhbirsidhu5271 2 роки тому

      Roadways bus phone nomber likhia karo pata lag sak Punjab jan ta air port on lai,

  • @ਗੁਰਪਾਲਸਿੰਘ-ਫ5ਠ

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ

  • @harbhajankaler8295
    @harbhajankaler8295 2 роки тому +10

    Very good and beneficial information for travelers coming from abroad. Thank you Paramvir Bath

  • @harpreetparmar2990
    @harpreetparmar2990 2 роки тому +1

    ਜਨਾਬ ਪੰਜਾਬ ਤੋ ਜਾਦੇ ਸਮੇ ਬੱਸਾਂ ਏਅਰਪੋਰਟ ਦੇ ਉੱਪਰ ਟਰਮੀਨਲ 3 ਉੱਪਰ ਉਤਾਰ ਕੇ ਆਉਦੀਆ ਹਨ ।

  • @gurmeetsinghdhanju134
    @gurmeetsinghdhanju134 2 роки тому +2

    ਜੀ ਆਇਆਂ ਨੂੰ ਵੀਰ ਜੀ
    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ
    ਆਪਣਾ ਨੰਬਰ ਸਾਂਝਾ ਕਰਨਾ ਜੀ

  • @friendscaraccessoriestalwa2272
    @friendscaraccessoriestalwa2272 2 роки тому +10

    ਜੀ ਆਇਆਂ ਬਾਠ ਸਾਬ ਪੰਜਾਬ ਆਉਣ ਤੇ🙏🙏🙏🙏🙏

  • @nachhatarsidhu7259
    @nachhatarsidhu7259 2 роки тому

    ਬਾਠ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ । ਕੀ ਕੋਈ ਵੀਰ ਜਾਣਕਾਰੀ ਦੇਣ ਦੀ ਖੇਚਲ ਕਰੂ ਕਿ ਇਨ੍ਹਾਂ ਬੱਸਾਂ ਵਿੱਚੋਂ ਕੋਈ ਖੰਨੇ ਵੀ ਸਵਾਰੀ ਲਾਹੁੰਦੀ ਹੈ ?? ਅਗੇਤਾ ਧੰਨਵਾਦ ।

  • @kulwinderjitsingh417
    @kulwinderjitsingh417 2 роки тому +2

    WEL COME ❤️BAATH ❤️SAHIB JI

  • @madanlalsingh1142
    @madanlalsingh1142 2 роки тому +1

    Thank you so much veer ji

  • @BalkarSingh-gx8gi
    @BalkarSingh-gx8gi 2 роки тому

    ਸਤਿਕਾਰ ਯੋਗ ਪਰਮਵੀਰ ਸਿੰਘ ਬਾਠ ਸਾਹਿਬ ਆਪਣੇ ਵਤਨ ਆਉਣ ਲਈ ਜੀ ਆਇਆਂ ਨੂੰ ਦਿੱਲ ਦੀਆਂ ਗਹਿਰਾਇਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @taranmann2155
    @taranmann2155 2 роки тому +4

    Welcome ji asi hamesha tuhade program dekhde ha

  • @jogindersingh8223
    @jogindersingh8223 2 роки тому +1

    ਬਾਠ ਸਾਹਿਬ ਜਾਣਕਾਰੀ ਦਿਉ ਕੀ ਬਠਿੰਡਾ ਸਾਈਡ ਵੀ ਏਹ ਸਰਵਿਸ ਸ਼ੁਰੂ ਕੀਤੀ ਹੋਈ ਹੈ

  • @KamalSingh-dl6yc
    @KamalSingh-dl6yc 2 роки тому +3

    SIR WELCOME INDIA... IK VARR MILAN CHAUNDA HA JI

  • @hashnikumar6743
    @hashnikumar6743 2 роки тому +1

    Very useful and urgent information.

  • @JaswantSingh-sz2nu
    @JaswantSingh-sz2nu 2 роки тому +1

    ਜੀ ਆਇਆ ਨੂੰ ਜਾਣਕਾਰੀ ਦੇਣ ਲਈ =ਧੰਨਵਾਦ ਜੀ

  • @balbirsakhon6729
    @balbirsakhon6729 2 роки тому

    ਜੁੱਗ ਜੁੱਗ ਜੀਉ ਵੀਰੇ
    ਤੁਹਾਡਾ ਬਹੁਤ ਬਹੁਤ ਧੰਨਵਾਦ

  • @ravinderkaur2640
    @ravinderkaur2640 2 роки тому +8

    Salute baath saab great information 🙏

  • @MrHarjinderpal
    @MrHarjinderpal 2 роки тому +1

    What about Chandigarh bus?

  • @jaspalsingh-gw1yc
    @jaspalsingh-gw1yc 2 роки тому +1

    Sat Sri akal bath Saab ਬਹੁਤ ਵਧੀਆਂ ਜਾਨਕਾਰੀ ਹੈ । ਜਿਉਂਦੇ ਵਸਦੇ ਰਹੋ ਜੀਂ

  • @GurmeetSingh-vy1hv
    @GurmeetSingh-vy1hv 2 роки тому +1

    ਬਹੁਤ ਵਧੀਆ ਜੀ ਜਾਂਨ ਕਰੀ ਲਈ

  • @gurjinderchahalgora656
    @gurjinderchahalgora656 2 роки тому +1

    ਜੀ ਆਇਆਂ ਨੂੰ ਜੀ।

  • @swarnsingh8449
    @swarnsingh8449 2 роки тому +2

    Very nice baath veer ji

  • @gcsprinting
    @gcsprinting 2 роки тому +2

    ਸਤਿ ਸ੍ਰੀ ਅਕਾਲ - ਬਾਠ ਜੀ, ਇਹ ਓਵਰ ਟਾਈਮ ਮਿਲੇਗਾ ਜਾਂ ਨਾਲ ਨਾਲ ਕੰਮ ਕਰਕੇ ਤਨਖਾਹ ਕੱਟਣ ਤੋਂ ਬਚਾ ਰਹੇ ਹੋ - ਹਹਾਹਾਹਾ... ਮਜ਼ਾਕ ਆਪਣੀ ਜਗਾਂ ਭਰਾ ਜੀ... ਸਵਾਗਤ ਬਹੁਤ ਬਹੁਤ

  • @pratimabhardwaj8876
    @pratimabhardwaj8876 2 роки тому +1

    Welcome India God Bless You

  • @RavinderKaur-gg2oz
    @RavinderKaur-gg2oz 2 роки тому

    Ravinder caneda prmveer veer ji bahut vahfeaa tussedaseaa and moja talvande ve jave ge bas

  • @buntysingh7548
    @buntysingh7548 2 роки тому +1

    thenx from informtion

  • @meharsinghlochav3768
    @meharsinghlochav3768 2 роки тому

    ਇਕ ਇਹ ਵੀ ਜਾਣਕਾਰੀ ਦਿੱਤੀ ਜਾਵੇ ਟਿਕਟਾਂ ਪਹਿਲਾਂ ਬੁੱਕ ਕਰਵਾਈਆਂ ਜਾਣਗੀਆਂ ਜਾਂ ਮੌਕੇ ਤੇਟਿਕਟ ਵੀ ਮਿਲ ਸਕਦੀ ਹੈ

  • @chamkauraulakh8036
    @chamkauraulakh8036 2 роки тому +1

    ਬਿਨਾ ਬੁਕਿੰਗ ਤੌ ਵੀ ਮਿਲ ਸਕਦੀ ਹੈ ।ਸੀਟ।

  • @rashanjit270
    @rashanjit270 2 роки тому +1

    Chandigarh tak kinne ghnte lgde?

  • @hrdeepsinghgill2236
    @hrdeepsinghgill2236 2 роки тому +1

    Nice. Sir. Ji. Saudi. ArBia

  • @sk4114
    @sk4114 2 роки тому

    Thanks a lot

  • @gurmeetsinghdhanju134
    @gurmeetsinghdhanju134 2 роки тому +1

    ਤੁਹਾਡੀ ਹਰ ਜਾਣਕਾਰੀ ਬਹੁਤ ਵਧੀਆ ਹੁੰਦੀ ਏ ਜੀ

  • @karanbirsingh732
    @karanbirsingh732 2 роки тому +4

    Good job bath Saab

  • @AmandeepSingh-rt6eg
    @AmandeepSingh-rt6eg 2 роки тому +1

    Eh ni daseya ki timing a delhi airport to punjab nu ,k day ch kinni vaar chldi a

  • @ranjeetsinghsandhu2743
    @ranjeetsinghsandhu2743 2 роки тому +2

    ਬਾਠ ਸਾਹਿਬ ਜੀ ਅਮਨ ਭਾਜੀ ਤਾਂ ਹੈਰਾਨ ਹੁੰਦੇ ਹੋਵੋਗੇ ਯਾਰ ਚੈਨਲ ਮੇਰਾ ਫੋਟੋ ਬਾਠ ਨਾਲ ਕਰੋ ਦੇ ਨੇ ਲੋਕ

  • @rawelsingh9766
    @rawelsingh9766 2 роки тому

    ਬਾਠ ਸਾਬ ਧੰਨਵਾਦ ਤੁਸੀ ਕਨੇਡਾ ਤੋ ਆ ਕੇ ਇਹ ਜਾਨਕਾਰੀ ਦਿੱਤੀ

  • @SidhuRPS
    @SidhuRPS 2 роки тому +1

    ਮੈਂ ਇਕ ਮਹੀਨੇ ਪਹਿਲਾ ਹੀ ਆਈਆਂ ।ਇਨੀ ਗਲ਼ ਨਹੀਂ

  • @GALAVNAGARI
    @GALAVNAGARI 2 роки тому +6

    Baath Sahab, Welcome to Punjab / India. Wish and Pray, You would have wonderful time back home after 3 yrs. 👍🙏

  • @SukhwinderSingh-wq5ip
    @SukhwinderSingh-wq5ip 2 роки тому +1

    ਨਿੱਘਾ ਸਵਾਗਤ ਜੀ ਬਾਠ ਸਾਹਬ

  • @TheKumardeep
    @TheKumardeep 2 роки тому +2

    ਸਤਿ ਸ੍ਰੀ ਅਕਾਲ prime Asia TV ਬਾਠ ਸਾਹਿਬ ਨੂੰ ਇੱਕ ਬੇਨਤੀ ਕਰਨੀਂ ਚਾਹੁੰਦੇ ਹਾਂ ਕਿ ਜਦ ਵੀ ਤੁਸੀਂ ਵੀਡੀਓ ਬਣਾਈ ਹੈ ਤਾਂ ਦੋਵੇਂ airports ਦੀ ਵਰਤੋਂ ਕੀਤੀ ਜਾਵੇ ਤਾਂ ਕਿ ਆਵਾਜ਼ ਦੀ ਸਹੀ quality ਮਿਲ ਸਕੇ। ਧੰਨਵਾਦ 🙏🏻

  • @singhsj5841
    @singhsj5841 2 роки тому +5

    ਬਾਠ ਸਰ ਦਿੱਲੀ ਆਏ ਹੋਏ ਹਨ

  • @kulwarnvirk1546
    @kulwarnvirk1546 2 роки тому

    very good idea punjab government thank you.

  • @amandeepsandhu8173
    @amandeepsandhu8173 2 роки тому

    ਜੀ ਆਇਆਂ ਨੂੰ ਬਾਠ ਸਾਬ ji 🙏🙏🙏

  • @PalwinderSingh-qy7vs
    @PalwinderSingh-qy7vs 2 роки тому +1

    ਸੰਧਾਵਾਲੀਏ ਨੂੰ ਬਾਠ ਸਾਬ ਪਿੱਛੇ ਕੈਨੇਡਾ ਈ ਛੱਡ ਕੇ ਤੁਰ ਆਏ ਘਰਾਂ ਨੂੰ

  • @kuldipsinghbhatti942
    @kuldipsinghbhatti942 2 роки тому +3

    Very much informative video. Punjab Govt should take initiative too guide the travellers.

  • @gurkawalsingh1783
    @gurkawalsingh1783 2 роки тому +1

    sir a bus shaam nu v chldi aa

  • @jasbirpalsingh8910
    @jasbirpalsingh8910 2 роки тому +1

    Welcome bath saab