Babbu Maan - Sapera | Official Music Video | New Punjabi Songs 2021

Поділитися
Вставка
  • Опубліковано 20 лис 2021
  • Song - Sapera
    Singer/Lyrics/Music - Babbu Maan
    DOP - Iqbal Kamboj
    Editor - Gurry
    Choreographer - Param
    Costume - Ansh Lehenga House
    VFX - Pixelpopy Films
    Director - Goppy Dhillonn
    © Babbu Maan
    Listen Full Audio
    Itunes - / sapera-single
    Spotify - open.spotify.com/album/4zdgBv...
    Wynk - wynk.in/music/song/sapera/hu_...
    Gaana - gaana.com/song/sapera-3
    Kkbox - www.kkbox.com/tw/en/song/Go6i...
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 23 тис.

  • @StatusQueen13
    @StatusQueen13 2 роки тому +138

    *ਜੇਕਰ ਕੋਈ ਵੀ ਮੇਰਾ ਕਮੇਂਟ ਆਪਣੀ ਪਿਆਰੀ ਅੱਖਾਂ ਨਾਲ ਪੜ ਰਿਹਾ ਹੈ ਰੱਬ ਉਨ੍ਹਾਂ ਦੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਉਨ੍ਹਾਂ ਦੇ ਘਰ ਵਿੱਚ ਤਰੱਕੀ ਹੋਵੇ ❤️❤️*

  • @Nonaa01
    @Nonaa01 2 роки тому +550

    ਯਕੀਨ ਨੀ ਹੁੰਦਾ ਮਾਨ ਕੋਲ ਅੱਜ ਵੀ ਐਨਾ ਕੰਟੈਂਟ ਪਿਆ ,, ਹਰ ਹਫ਼ਤੇ ਨਵਾ ਸੱਪ ਨਿਕਲਦਾ ਹੀ ਆ ,, ਤੇ ਮੈ ਅੱਜ ਕਲ ਇਹੋ ਜੇ ਸਿੰਗਰ ਵੀ ਦੇਖੇ ਆ ਜੋ ਇਕ ਐਲਬਮ ਕਢ ਕੇ ਆਪਦੇ ਆਪ ਨੂੰ ਉਸਤਾਦ ਮੰਨ ਲੈਂਦੇ ਆ ,, ਵਾਹ ਓਏ ਮਾਨਾ ਸਾਨੂੰ ਮਾਣ ਆ ਤੇਰੇ ਫੈਨ ਹੋਣ ਤੇ 🔥🔥

    • @gurpreetdhillon7168
      @gurpreetdhillon7168 2 роки тому +7

      Legend Babbu Maan ❤️❤️

    • @amanbuttar9608
      @amanbuttar9608 2 роки тому +3

      Hale 22 stud note pain videos waiting ch a

    • @shortsvideo4414
      @shortsvideo4414 2 роки тому +3

      ਇਸ , song te ਪੰਜਾਬੀ ਵੀਰ ਨੇ ਬਹੁਤ ਸੋਹਣਾ Reaction ਕੀਤਾ ਇਹ ਜਰੂਰ ਦੇਖੋ video link ➡️ua-cam.com/video/s1CjdrSFg0U/v-deo.html

    • @fhcfh4489
      @fhcfh4489 2 роки тому +2

      Sahi gal aa bau

    • @romanchatrath9376
      @romanchatrath9376 2 роки тому +5

      Sahi gal aa g.ਸਾਨੂੰ ਮਾਣ ਆ ਮਾਨ ਸਾਬ੍ਹ ਦੇ ਫੈਨ ਹੋਣ ਤੇ 🙏

  • @vijaykumar21129
    @vijaykumar21129 2 роки тому +6

    घर वालो के ताने और बब्बू मान के गाने सीधे दिल पे लगते हैं 😂😂😂🔥🔥

  • @bituubhatton1806
    @bituubhatton1806 Рік тому +24

    ਮਾਨ ਸਾਬ ਦੇ ਸਾਰੇ ਗੀਤ ਪੁਰੇ ਅੱਤ ਨੇ ਰੱਬ ਹਮੇਸ਼ਾ ਖੁਸ ਰੱਖ਼ੇ ਮਾਨ ਸਾਬ ਜੀ ਨੂੰ

  • @balwantdhillon1372
    @balwantdhillon1372 2 роки тому +116

    ਕਿਸਾਨ ਅੰਦੋਲਨ ਦੇ ਵਿਚ ਬੱਬੂ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ ਕਿਸਾਨ ਏਕਤਾ ਜਿੰਦਾਬਾਦ

  • @lovepreetchauhan3849
    @lovepreetchauhan3849 2 роки тому +31

    ਇੱਕ ਤਾਂ ਬੰਦਾ ਪੂਰਾ ਸਾਨ
    ਦੂਜਾ ਪੰਜਾਬ ਦੀ ਓਹ ਸਾਨ
    ਤੀਜਾ Fans ਦੀ ਓਹ ਜਾਨ
    ਓਹਨੂੰ ਕਹਿੰਦੇ Babbu Maan
    Ustaad Beimaan 💪💪💪

  • @vijaykadyan6509
    @vijaykadyan6509 2 роки тому +5

    ये गाना राजस्थान में बहुत हिट हो रहा है ,,भाई,,लोग भर भर के स्टेटस लगा रहे हैं मान साहब के इस गाने के,,,, में खुद देख रहा हूं पिछले 5 दिन में कम से कम 100 बंदों ने पागल शायर के स्टेटस लगाए है मेरे कॉन्टेक्ट्स में,,,। व्यूज की बात मेटर नही करती भाई,,व्यूज तो पैसे में मिल जाते हैं । मान साहब के गाने दिल में बजते हैं ,,। में खुद 10,,12 दिन से देख रहा हूं इस गाने की राजस्थान में लोकप्रियता ,,। में मकर संक्रांति वाले दिन जयपुर था लोग छतो पर मान साहब का ये गाना रिपीट पर चल रहा था,,फिर में वापस अपने होमटाउन पिलानी झुंझुनूं (राजस्थान) आया तब ये गाना बस में भी चल रहा था,,पिलानी में लोग पतंग उड़ाते टाइम ये रिपीट पर सुन रहे थे,,अगले दिन बार्बर की शॉप पर गया तब भी ये गाना चल रहा था,,मतलब व्यूज वाली बात कहां रह गई बताओ अब,,। नॉर्थ राजस्थान में बब्बू मान साहब के कट्टड फैन भरे बैठे हैं,,। आज भी यहां बब्बू मान साहब के पुराने गीतो को अच्छी तरह पसंद करते हैं । लोग DJ पर नाचते हैं तब और तो कोई गाना ध्यान में आता नही ये बोलते हैं,,"बब्बू मान का लगादे कोई भी "!।।।

  • @mandykaur5439
    @mandykaur5439 Рік тому +35

    Babbu maan warga koi
    Nahi
    He got swag and still humble
    He can be socially
    Responsible still
    Entertaining
    He can write about everything and still calls himself just a beganiner
    Legend
    Bhangra kinna Shona uff
    Shaan of Punjab

    • @butasingh8772
      @butasingh8772 Рік тому +1

      Sira bhuat a song babbu Maan de 🥰🥰🥰

  • @deepusialka6440
    @deepusialka6440 2 роки тому +135

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

    • @goldyseehravlogs
      @goldyseehravlogs 2 роки тому +3

      Babbu maan balachaur live show vlog ua-cam.com/video/lnIGOJfE1EQ/v-deo.html - Goldy seehra vlogs 88

    • @gagan3503
      @gagan3503 2 роки тому +5

      Barnala pind dhaula

    • @ishmeetpunia4870
      @ishmeetpunia4870 2 роки тому +5

      Pind Arnauli kaithal haryana

    • @deepbajwa11
      @deepbajwa11 2 роки тому +3

      Pind Mandiala
      Zila Jalandhar

    • @satpalgujjar9800
      @satpalgujjar9800 2 роки тому +3

      Himachal Pradesh baddi HP nam

  • @angrejsingh43758
    @angrejsingh43758 2 роки тому +46

    ਸਿਰਾ ਕਰਾਓਣਾ ਜੇੜਾ ਗੀਤ ਆਇਆ Sapera🔥🔥🔥🔥
    ਵੇ...ਬੇਇਮਾਨਾਂ ਕੋਈ ਤੋੜ ਨੀ ਤੇਰਾ❣️❣️

  • @gurbirromana
    @gurbirromana 2 роки тому +29

    ਸਵਾਦ ਆ ਜਾਂਦਾ ਗਾਣਾ ਸੁਣ ਕੇ👍

  • @songstar-ut1jk
    @songstar-ut1jk 2 роки тому +1

    ਹਜੇ ਤਕ ਬਾਬੂ ਮਾਨ ਦੇ ਗੀਤ ਬਡ਼ੇ ਟੋਪ ਤੇ ਹੈ 🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️

  • @hariqbalsingh4964
    @hariqbalsingh4964 2 роки тому +191

    ਕਿਸਾਨਾਂ ਅਗੇ ਝੁਕ ਗਈ ਮੋਦੀ ਦੀ ਸਰਕਾਰ ਆ
    ਬਾਕੀ ਗੱਲਾਂ ਬਾਦ ਚ ਮਿੱਤਰੋ ਪਹਿਲਾਂ ਸਰਦਾਰ ਆ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪💪
    Love u Mann saab love u 😘😘😘😘

    • @goldyseehravlogs
      @goldyseehravlogs 2 роки тому +2

      Babbu maan balachaur live show vlog ua-cam.com/video/lnIGOJfE1EQ/v-deo.html - Goldy seehra vlogs 88

  • @gagandeep8099
    @gagandeep8099 2 роки тому +70

    ਇੱਕ ਗਾਣਾ ਏਨਾ ਵਧੀਆ ਉਤੋਂ ਮਿਊਜ਼ਿਕ ਵੀ ਅੱਤ ਤੀਜੀ ਵੀਡਿਉ ਨੇ ਵੀ ਸਿਰਾ ਕਰਾਇਆ ਪਿਆ ਵਾਂ 💯💥🔥💪

  • @roshanberwal1819
    @roshanberwal1819 2 роки тому +6

    Lyrics 🖊️💯💯
    Composition 🔥💯💯
    Vocal 🔥🔥💯💯
    The life of panjabi is our BABBU MAAN

  • @keshashiemar2801
    @keshashiemar2801 2 роки тому +11

    Baadshah of punjabi industry

  • @gurpreetdhillon7168
    @gurpreetdhillon7168 2 роки тому +54

    ਹਰ ਹਫ਼ਤੇ ਸੱਪ ਕੱਢ ਰਿਹਾ ਬੇਈਮਾਨ ❤️❤️

    • @old_panjaab84
      @old_panjaab84 2 роки тому +4

      ਜੱਟ ਫੇਰ ਅਾ ਤਿਆਰ ਖੁੱਤੀ ਪਾਉਣ ਨੂੰ 🐎💯

    • @gurpreetdhillon7168
      @gurpreetdhillon7168 2 роки тому +4

      @@old_panjaab84 ਸਹੀ ਕਿਹਾ ❤️❤️

    • @SahilKumar-tn8kg
      @SahilKumar-tn8kg 2 роки тому

      @@gurpreetdhillon7168 l

  • @luckylidder1337
    @luckylidder1337 2 роки тому +15

    ਨਾ ਛੇੜ਼ ਨਾ ਛੇੜ਼ ਮੁੰਡੇ ਅਲਵ਼ੇਲੇ ਨੂੰ🔥
    ਕਿਓਂ ਤੰਗ ਕਰਦੀ ਏਂ ਮਾਨਾਂ ਦੇ ਚੇਲੇ ਨੂੰ👊
    ਉਸਤਾਦ BABBU MAAN ਜ਼ਿੰਦਾਬਾਦ💪💪lucky lidder

  • @gurdeepsingh-ff4lx
    @gurdeepsingh-ff4lx 2 роки тому +2

    maan saab ena jiada vadiya song pasand aa riha sab nu Love a Babbu Maan Ustad ji

  • @sukhjindercheema199
    @sukhjindercheema199 2 роки тому

    ਸੰਨ 2000 ਤੋਂ ਉਸਤਾਦ ਦੇ ਫੈਨ ਹਾਂ ਦੋਸਤੋਂ।
    ਪਿੰਡ ਦਸਵੀਂ ਵਿੱਚ ਪਰਦੇ ਸੀ।
    ਨੀਦਰਾਂ,ਪਿੰਡ ਪਹਿਰਾ ਲੱਗਦਾ, ਤੁਪਕਾ-ਤੁਪਕਾ ਗੀਤ ਬੜੇ ਸੁਪਰਹਿੱਟ ਗੀਤ ਸੀ👌👌

  • @beimaaninder1902
    @beimaaninder1902 2 роки тому +44

    Y g tu c do teaser release kite c hune pagal sayaar te parchayi song da menu pta c ehna dona vicho koi v song ni release hona menu pakka yakeen c (SAPERA) song release hona ❤️ Ustaad g asi v tuhade hi fann aa tahi ta soch v tuhadi tarah ho gayi sadi love you 😘 MAAN saab sira video 🔥🔥

  • @BatthSandhuaWala723
    @BatthSandhuaWala723 2 роки тому +15

    ਖੰਟ ਵਾਲੇ ਉਸਤਾਦ ਦੀਆਂ ਰਮਜਾਂ ਸਿਰਫ ਦੋ ਜਾਣੇ ਹੀ ਜਾਣਦੇ ਆ ਇੱਕ ਤਾਂ ਰੱਬ ਤੇ ਦੂਜਾ ਖੰਟ ਵਾਲਾ ਆਪ 👌💪🙏

  • @BlackBull414
    @BlackBull414 2 роки тому +7

    Maan saab the great...love from haryana♥️♥️♥️♥️

  • @user-xg9gy1fi6z
    @user-xg9gy1fi6z 2 місяці тому +2

    Mann ae sardara tere ...sardar bhagat singh yad aa gya ....jai hind ...jai bharat...hindustan jindabad

  • @charanjeetsingh2436
    @charanjeetsingh2436 2 роки тому +25

    ਬਣਦੇ ਤੇ ਟੁੱਟਦੇ ਰਿਕਾਡ ਹੌਣੇ ਆ ✍️💪ਤੇਰਾ ਬੇਈਮਾਨ ਬਿੱਲੋ ਨਿੱਤ ਤੋੜਦਾ 👌👌ਮਾਨ ਬੇਈਮਾਨ

  • @BatthSandhuaWala723
    @BatthSandhuaWala723 2 роки тому +37

    25-30 ਸਾਲ ਦਾ ਮੁੰਡਾ ਲੱਗਦਾ ਬਾਈ 💪👌ਰੱਬ ਏਦਾਂ ਹੀ ਜਵਾਨ ਤੇ ਫਿੱਟ ਰੱਖੇ ਬਾਈ ਨੂੰ 🙏

  • @RaviSingh-bk7gk
    @RaviSingh-bk7gk 2 роки тому +9

    Love you ustad ji ❤️

  • @BaJwa_saab123
    @BaJwa_saab123 11 місяців тому +1

    God bless u maan sahib ji ❤❤❤❤❤

  • @BatthSandhuaWala723
    @BatthSandhuaWala723 2 роки тому +152

    ਬੱਬੂ ਮਾਨ ਦੇ ਗੀਤ ਸਮਝਣ ਲਈ ਟੋਕਰੇ ਜਿੱਡਾ ਦਿਮਾਗ ਚਾਹੀਦਾ 👌💪👈

    • @sukhrai6159
      @sukhrai6159 Рік тому +5

      Sahi gall

    • @jiwanjiwam
      @jiwanjiwam Рік тому

      Sarbjeet

    • @jollymehra6438
      @jollymehra6438 Рік тому

      Tokkraa bnwaane aa bro fee

    • @sukhrai6159
      @sukhrai6159 Рік тому

      Love you Bai TRI v soch

    • @Pallyx91
      @Pallyx91 Рік тому

      Neck te naag bna leya piche sapera laa leya ..... Ehde ch bhaincho dimaag sachi toodi waale kupp jidda chahida... Tokra taan boht chotaa aa...

  • @kuldeepsidhu2536
    @kuldeepsidhu2536 2 роки тому +346

    ਉਸਤਾਦ ਬੱਬੂ ਮਾਨ ਦੇ ਗਾਣੇ ਅਤੇ ਮੌਤ ਦਾ ਕੋਈ ਪਤਾ ਨੀ ਕਦੋ ਆ ਜਾਵੇ 💪💪🤪🤪
    ਯੂਟਿਊਬ ਖੋਲ੍ਹੇ ਤੋਂ ਅੱਗੇ ਈ ਨਵਾਂ ਸੱਪ ਆਇਆ ਹੁੰਦਾ 😍😄
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

    • @goldyseehravlogs
      @goldyseehravlogs 2 роки тому +3

      Babbu maan balachaur live show vlog ua-cam.com/video/lnIGOJfE1EQ/v-deo.html - Goldy seehra vlogs 88

    • @happyharpreet678
      @happyharpreet678 2 роки тому +1

      Tempu🐒🐒🐒 maan

    • @satpalgujjar9800
      @satpalgujjar9800 2 роки тому +3

      Very nice song 👌🏼👌🏼🎊🎊💪💪💟💟✍🏿 like this songs 😊😊

    • @satpalgujjar9800
      @satpalgujjar9800 2 роки тому +9

      @@happyharpreet678 ethe ki karn aya fhrr bhed bakriya sun lo nikal jaoo 🤔 yaha se 😂🤭😜😝😂😂🐏🐏🐏🐏🐏🐏🐏

    • @kuldeepsidhu2536
      @kuldeepsidhu2536 2 роки тому +5

      @@happyharpreet678 tu ki lannn fdn aiya aethe tempu bhed।

  • @jayeye47
    @jayeye47 2 роки тому +5

    ਸਪੇਰਾ ਅਜੇ ਵੀ ਟਰੇਂਡਿੰਗ ਚ ਉਧਰ ਪਰਛਾਈ ਨੇ ਵੀ ਸ਼ੋਰ ਮਚਾਇਆ ਆ ਹਫਤਾ ਟੱਪਣ ਨੀ ਦਿੰਦਾ ਹੁਣ ਮੁੰਡਾ ਮਾਨਾ ਦਾ ਲੋਰ ਚ ਆਇਆ ਆ 💯🔥🔥🔥
    ਲੁਵ ਜੂ ਬਾਈ ਜੀ ❤

  • @sahilbanga8883
    @sahilbanga8883 2 роки тому +2

    Vaah Maan sabb vaah🤘🤘

  • @Chansaab05
    @Chansaab05 2 роки тому +60

    TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌🏻✌🏻
    @babbu maan g

  • @dr.makhansingh8843
    @dr.makhansingh8843 2 роки тому +20

    ਸਪੇਰੇ ਨੇ ਨਵਾ ਸੱਪ ਕੱਢ ਮਾਰਿਆ.....❤️❤️ ਬੱਬੂ ਮਾਨ

  • @jaggisaharan3604
    @jaggisaharan3604 Рік тому +1

    ਕਿਸ ਕਦਰ ਅਾਪ ਕੀ ਤਾਰੀਫ ਕਰੂ, ਹਮ ੲਿਸੀ ਖਿਅਾਲ ਮੈਂ ਥੇ । ਹਮ ਨੇ ਖੁਦ ਲਿਖ ਨਾਂ ਛੋਡ ਦਿਅਾਂ,ਵਰਨਾਂ ਸ਼ਾੲਿਰ ਹਮ ਵੀਂ ਕਮਾਲ ਕੇ ਥੇ। maan Saab

  • @iliyaskhan1025
    @iliyaskhan1025 13 днів тому +1

    Siras talaq de de Rajasthani Babbu Maan song

  • @jagdeepsingh5666
    @jagdeepsingh5666 2 роки тому +19

    ਇੱਕ ਤੋਂ ਇੱਕ ਤਰਜ਼ਾਂ ਕੱਢਦਾ ਪੰਤਦਰ 🔥

  • @haryanvikafila6395
    @haryanvikafila6395 2 роки тому +1267

    हरियाणा पंजाब भाईचारा जिन्दाबाद ❤️🙏
    किसान-मजदूर एकता जिंदाबाद 🙏🔥

  • @devindersingh1612
    @devindersingh1612 2 роки тому +1

    ਖੰਟੀਆ..ਤੇ ਲਾਭ ਹੀਰਾ ਦੋਵੇਂ ਈ ਪੁਰਾਣੇ ਪਾਪੀ ਆ ਕਾਹਨੂੰ ਨੇੜੇ ਲੱਗਣ ਦਿੰਦੇ ਆ ਨਵੇਂ ਸ਼ਲਾਰੂਆਂ ਨੂੰ..

  • @kiranpreetkaur3123
    @kiranpreetkaur3123 2 роки тому +1

    Hayeee jan he kad ti Maan sab ne ta ayee hayee maan sab❤️🔥🔥🔥🔥

  • @pbxgaming839
    @pbxgaming839 2 роки тому +31

    ਆਹ ਨੀ ਦਬਦਾ।।ਪੁਰਾਣਾ ਖੁੰਢ।।❤️🙏

  • @neetu.shatraa.aalaaa
    @neetu.shatraa.aalaaa 2 роки тому +55

    ਜਿਉਂਦਾ ਵਸਦਾ ਰਹਿ ਖੰਟ ਆਲਿਆ ਮਾਨਾ ਤੇਰਾ ਕੋਈ ਤੋੜ ਨੀ ਕਿਆ ਬਾਕਮਾਲ ਲਿਖਤ ਕਿਆ ਆਵਾਜ਼ ਪਿੰਡ ਜੋਧਾ ਲਾਇਵ ਦੇਖਿਆ ਕਿਆ ਸ਼ਾਨਦਾਰ ਨਜ਼ਾਰਾ ਸੀ 2 ਘੰਟੇ ਲੱਗੇ ਗੱਡੀ ਪਾਰਕ ਕਰਨ ਨੂੰ ਸਾਰਾ ਜੋਧਾ ਬਲੌਕ ਸੀ ਲੋਕੀ ਕੋਠਿਆਂ ਤੇ ਚੜੇ ਹੋਏ ਸੀ ਬੱਬੂ ਮਾਨ ਜ਼ਿੰਦਾਬਾਦ ਬੱਬੂ ਮਾਨ ਜ਼ਿੰਦਾਬਾਦ ਗੂੰਜ ਰਿਹਾ ਸੀ ਏਨਾ ਇਕੱਠ ਤਾ ਬਾਲੀਬੁਡ ਆਲੇ ਮਿਲਕੇ ਨੀ ਕਰ ਸਕਦੇ ਜਿਨਾ ਮਾਨਾ ਤੇਰੇ ਅਖਾੜੇ ਤੇ ਹੁੰਦਾ ਲੋਕ ਜ਼ਮੀਨੀ ਪੱਧਰ ਤੇ ਜੁੜੇ ਹੋਏ ਨੇ ਬੱਬੂ ਮਾਨ ਨਾਮ ਹੀ ਕਾਫ਼ੀ ਹੈ 🙏🏻

    • @mahinderpal9984
      @mahinderpal9984 2 роки тому +2

      ਬਾਈ ਸੱਚ ਵਿੱਚ ਐਨਾ ਇੱਕਠ ਸੀ

  • @sidhusardarpb1378
    @sidhusardarpb1378 2 роки тому +2

    ਸਿਰਾ ਬੰਦਾ ਬਾਈ love you bro 💕 💕💕

  • @topcall8407
    @topcall8407 2 роки тому +1

    Maan shab ji thode Geeta da hemasa hi intzar Theda h bas ji eko hi benti h k apne pyariya layi gaunde rhe o ji love u Maan shaab❤️🙏🙏🙏

  • @ranjitsingh5123
    @ranjitsingh5123 2 роки тому +34

    ਕਈ ਆਏ ਕਈਆ ਨੇ ਆਉਣਾ 🙏
    ਕਈਆ ਨੇ ਗਾਇਆ ਕਈਆ ਨੇ ਗਾਉਣਾ 🎤
    ਪਰ ਸੌਖਾ ਨਹੀ ਬੱਬੂ ਮਾਨ ਜਿਹਾ ਰੁੱਤਬਾ ਕਮੋਂਣਾ 💪

  • @sewakbhinder1805
    @sewakbhinder1805 2 роки тому +45

    Babbu Maan warge Kite kite e janam lende dharti te
    Its a real living legend

  • @shabnamabban3938
    @shabnamabban3938 2 роки тому +10

    Old maan saab is back maan saab da song sun k dil nu ik sakun ja aa janda ....love u maan saab ....

  • @sonusuhron9542
    @sonusuhron9542 2 роки тому +2

    ਹਰ ਵਾਰ ਦੀ ਤਰ੍ਹਾਂ ਸਿਰਾ ਗਾਣਾ....
    ਕਿਸਾਨ ਮਜਦੂਰ ੲੇਕਤਾ ਜਿਦਾਂਬਾਦ....

  • @ramanbenipal
    @ramanbenipal 2 роки тому +10

    ਮਾਨ ਨਿਰੀ ਤਬਾਹੀ ਐ ,ਦੁਨੀਆਂ ਭਰਦੀ ਗਵਾਹੀ ਐ
    ਫੈਨਾਂ ਨੇ ਰੂਹ ਤੋਂ ਜਿਸ ਨਾਲ ਲਾਈ ਐ, ਤੇਰੀ ਕਲਮ ਦੀ ਦੀਵਾਨਗੀ ਛਾਈ ਐ
    😍❤️❤️😘😘😘😘🌾😇

  • @prabhthind1894
    @prabhthind1894 2 роки тому +53

    Lyrics ✍️ 💯💯
    Composition 🔥🔥
    Vocal🔥🔥💯
    ਪੰਜਾਬੀਆਂ ਦੀ ਜਾਨ ਸਾਡਾ ਬੱਬੂ ਮਾਨ

  • @AmmandeepSingh-ru4gn
    @AmmandeepSingh-ru4gn Рік тому +1

    Bina koi adds prmtns to, alwys superhitt 💪 💪 bs nam hi kafi a! legend babbu maan💪🥰

  • @PB-gt3xp
    @PB-gt3xp 2 роки тому +1

    ਪਰ ਸੌਖਾ ਨਹੀਂ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ 💪🤘❤️👍 Nice song

  • @wahegurupalsingh2542
    @wahegurupalsingh2542 2 роки тому +43

    ਮਾਨਾਂ ਦਾ ਮੁੰਡਾ ਹੱਥ ਫੜ ਕੇ ਖੁੰਡਾ,ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ
    ਮਨ ਬੇਈਮਾਨ ਨਾਲ ਲਾ ਲਿਆ,ਹਾਏ ਭਾਬੀ...❤️Always
    #babbumaan

  • @priyamaan2583
    @priyamaan2583 2 роки тому +13

    ਅੱਗ 🔥ਲਾ ਦਿੱਤੀ ਉਸਤਾਦ ਜੀ ❤️ ਵੀਡਿਓ ਚ😘😘😘😘😘

  • @lavykang4148
    @lavykang4148 2 роки тому +17

    Glory of music 🎵 😍🎶,,,,,

  • @manjitsaini9197
    @manjitsaini9197 2 роки тому +15

    Legends never die ❤️🙏🏻

  • @Gurinder-sangha
    @Gurinder-sangha 2 роки тому +16

    ਤੂੰ ਕੀ ਵੈਲ ਸਖਾਉਣੇ ਖੁੰਡ ਪੁਰਾਣੇ ਨੂੰ
    ❤️ਬੇਇਮਾਨ ❤️

  • @sourav9574
    @sourav9574 2 роки тому +43

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ⛳
    ਉਸਤਾਦ ਬੱਬੂ ਮਾਨ ਕੈਂਟ ਗੱਲ ਬਾਤ 🔥

  • @llit6209
    @llit6209 2 роки тому +1

    Saare punjabi gaane alg..
    Ek Maan Saab de gaane alg
    ❤️❤️❤️❤️❤️❤️❤️

  • @jasmeetkaur678
    @jasmeetkaur678 2 роки тому +3

    You're MAAN of Punjab. Love your personality and voice. Your Fan from Toronto Jasmeet MAAN 🥰🥰🥰🥰

  • @guneetsingh8615
    @guneetsingh8615 2 роки тому +64

    Eh ਬੰਦੇ ਨੂੰ ਰੱਬ ਨੇ ਬੋਹਤ ਕਲਾਕਾਰੀ, ਹੁਨਰ, ਤੇਜ ਸੋਚ ਬਖਸ਼ੀ ਆ। ਸਿਰਾ ਬਾਈ babbu Maan

  • @narindersinghjattana816
    @narindersinghjattana816 2 роки тому +38

    ਪੰਜਾਬ ਪੰਜਾਬੀਅਤ ਜ਼ਿੰਦਾਬਾਦ🙏ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @4PARASF
    @4PARASF Рік тому +1

    Ham sirf itna he comment karsakta h i love babbu maan bro I LOVE MY INDIA AND PUNJAB VERY NICE VERY BEAUTIFUL SONGS

  • @jeetrai4470
    @jeetrai4470 2 роки тому +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ..

  • @vijaykumar21129
    @vijaykumar21129 2 роки тому +60

    #16 on trending Jhunjhunu Rajasthan India,,, without any ad or clickan 🤗✌️
    Ustaad ji ❤️❤️
    Kattadz power 🔥🔥💥

  • @Haryana0097
    @Haryana0097 2 роки тому +71

    Kisan-Ekta Jindabad,
    Jai haryana jai punjab
    Kisinai di jeet liye
    Sab nu congratulations
    💥✌️💥✌️💥
    🌾🌾🌾🌾🌾

    • @vipulyadav4766
      @vipulyadav4766 2 роки тому +3

      Waheguruji ka Khalsa Waheguruji ki Fateh

  • @fitnessofpkphysiques8853
    @fitnessofpkphysiques8853 2 роки тому +67

    I am sidhumoosewala fan but this song is absolutely so amazing 👏 still babu mann is no 1 no doubt salute I love babu mann all songs truly legend

  • @uktour47
    @uktour47 2 роки тому +2

    Punjabi king..babbu maan

  • @kulwantsingh536
    @kulwantsingh536 2 роки тому +33

    ਘੈਂਟ❣️ ਵੀਡੀਓ 📼
    ਬਹੁਤ ਸੋਹਣਾ ਭੰਗੜਾ ਪਾਇਆ ਮਾਨ ਸਾਬ❣️ 🔥🔥

  • @BatthSandhuaWala723
    @BatthSandhuaWala723 2 роки тому +17

    ਸੱਪ ਤੇ ਸੱਪ ਕੱਢ ਰਿਹਾ ਬਾਈ ਹਫਤੇ ਚ ਇੱਕ ਜਾਂ ਦੋ ਸੱਪ ਤਾਂ ਪੱਕਾ ਨਿਕਲਦੇ ਆ 👌💪👈

  • @lavipandat9233
    @lavipandat9233 2 роки тому

    ਹਰ ਰੋਜ਼ ਸੁਣੀ ਦਾ ਬਾਈ ਦਾ ਇਹ ਗਾਣਾ

  • @sanjay_sardiwal_12
    @sanjay_sardiwal_12 2 роки тому +1

    ਜ੍ਮਾ ਵ੍ੜੀਆਂ ਬਾਬੂ ਮਾਣ ਸਾਬ ❣️❣️❣️❣️❣️❣️❣️

  • @sumitsehrawat7587
    @sumitsehrawat7587 2 роки тому +20

    Haryana ki trff se, full spot bai ki..

  • @sukhsran7527
    @sukhsran7527 2 роки тому

    ਤਿੱਤਰਾਂ 🐥ਦਾ ਬਾਜ਼🦅 ਨਾਲ ਦੱਸ ਕੀ ਮੁਕਾਬਲਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Babbumaan7401
    @Babbumaan7401 Рік тому +3

    4 million soon ❤

  • @foodiemeals0
    @foodiemeals0 2 роки тому +76

    Babbu Maan is a backbone of Punjab music industry 👍👍👍

  • @chanisahb
    @chanisahb 2 роки тому +17

    Music di ta koi rees ni maan teri 🙏🙏 . Har song ch ena vdiya hunda aa munh chd jnmda aa 🤗❤

  • @jassahehar849
    @jassahehar849 2 роки тому

    ਕਲੰਨ ਦੇ ਫੈਨ music 🎶 ਪਿੱਛੇ ਲੜੀ ਜਾਦੇ ਆ ਇੱਧਰ ਮਾਨ ਬਾਈ ਦੇ music ਦਾ ਕੋਈ ਤੋੜ ਨੀ 👌

  • @satpalkarwa6949
    @satpalkarwa6949 2 роки тому +18

    Har vele udeek rehndi h song di 👌 love you maan ਬੇਈਮਾਨ

  • @bhalpreet6752
    @bhalpreet6752 2 роки тому +10

    Kisan majdor ekta jindabad ustaad Babbu maan ji.....trending #1 ..
    25 years to wah ji wah

  • @Imraonitin5
    @Imraonitin5 2 роки тому +4

    Mann saab Always legend 🙏

  • @mandeepjhinjer5154
    @mandeepjhinjer5154 2 роки тому +1

    Maano ke maan ustad babbu maan

  • @rebelbhagatsingh909
    @rebelbhagatsingh909 2 роки тому +25

    Pahle mera dada , phir papa , or ab mai 3 pediyo se Babbu Maan ....ek aadmi nahi badla wahi old style

  • @japjeetsingh9539
    @japjeetsingh9539 2 роки тому +66

    King of Punjab and Punjabi music industry 🔥🔥

  • @balkaransinghtidda8282
    @balkaransinghtidda8282 2 роки тому +2

    Living legend always babu mann sir

  • @vickramsingh7318
    @vickramsingh7318 2 роки тому

    Maan sabb real view sirf inha de songs nu hunde ne nahi ta ithe fake wale bhut ne love you ustad ji

  • @AmarjotSGiran
    @AmarjotSGiran 2 роки тому +32

    Boht hi vdiya video or music nd lyrics alwz sira hi hunde aa. Sira song. Eda de song sirf Ustaad ji hi gaa sakde aa.👌👌🔥🔥

    • @NatureLover-iu6db
      @NatureLover-iu6db 2 роки тому +2

      Babbu maan balachaur live show vlog ua-cam.com/video/lnIGOJfE1EQ/v-deo.html - Goldy seehra vlogs 97

  • @onlyustadbabbumaan0190
    @onlyustadbabbumaan0190 2 роки тому +24

    God Father of Punjabi Music industry BabbuMaan ⭐

  • @balvindermajotra4762
    @balvindermajotra4762 11 місяців тому +1

    Love you ustad babbu maan ji attttttt kra ti ji Jammu Kashmir walo

  • @karanpreetrai5450
    @karanpreetrai5450 2 роки тому +1

    Only LEGEND Ustaad Maan Saab ji

  • @gurdeepguri5781
    @gurdeepguri5781 2 роки тому +16

    Babbu maan + lyrics = ਤਬਾਹੀ 🔥🔥💪

  • @sushilsaabu2871
    @sushilsaabu2871 2 роки тому +39

    Maan saab zindabaad 💪
    Kissan mazdoor ekta zindabad 🙏
    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️

  • @balwinder1607
    @balwinder1607 11 місяців тому +1

    Legend singer babbu maan 🎤🎵

  • @golife9929
    @golife9929 Рік тому +1

    J aa film hundi ta siraaa lagjana c Beimaan

  • @khushisian715
    @khushisian715 2 роки тому +40

    Repeat to repeat, love u Maan saab 😘😘❤️🥰😍 Kisan Mazdoor Ekta Jindabad 🙏🙏

    • @goldyseehravlogs
      @goldyseehravlogs 2 роки тому

      Babbu maan balachaur live show vlog ua-cam.com/video/lnIGOJfE1EQ/v-deo.html - Goldy seehra vlogs 89

  • @ajnabi867
    @ajnabi867 2 роки тому +16

    ਲੋਕੀ ਅੱਤ ਨੂੰ ਪਏ ਆ,
    ਸਾਡੇ ਆਲੇ ਨੇ ਅੱਤ ਦੇ ਵੀ,
    ਵੱਟ ਕੱਢੇ ਪਏ ਆ 💪👌

  • @jashangujjar9459
    @jashangujjar9459 2 роки тому +1

    Babbu mann fan like thoko

  • @sandeepkhatri9892
    @sandeepkhatri9892 Рік тому +2

    Love from HARYANA (ROHTAK ) 🥰🥰🥰💪💪🙏🏻🙏🏻🙏🏻

  • @narindersinghjattana816
    @narindersinghjattana816 2 роки тому +31

    🙏ਪੰਜਾਬ ਪੰਜਾਬੀਅਤ ਜ਼ਿੰਦਾਬਾਦ🙏ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🙏

  • @gorafoji4128
    @gorafoji4128 Місяць тому +1

    Maan saab zindabaad ❤❤