ਵਿਨੇ ਹਰੀ ਦਾ ਵੱਡਾ ਬਿਆਨ, ਪੰਜਾਬੀਓ ਬਾਹਰ ਨਾ ਭੇਜੋ ਆਪਣੇ ਬੱਚਿਆਂ ਨੂੰ, ਦੁਬਾਰਾ ਦੇਖਣ ਨੂੰ ਤਰਸ ਜਾਓਗੇ

Поділитися
Вставка
  • Опубліковано 12 жов 2024
  • ਵਿਨੇ ਹਰੀ ਦਾ ਵੱਡਾ ਬਿਆਨ, ਪੰਜਾਬੀਓ ਬਾਹਰ ਨਾ ਭੇਜੋ ਆਪਣੇ ਬੱਚਿਆਂ ਨੂੰ, ਦੁਬਾਰਾ ਦੇਖਣ ਨੂੰ ਤਰਸ ਜਾਓਗੇ
    #Visa #Foreigncountry #Punjabiyouth
    Subscribe for More ► / @dailypostpunjabi
    Facebook ► / dailypostpunjabi
    Instagram ► / dailypostpunjabi.in
    Android App ► play.google.co...
    Follow us on Twitter - / dailypostpnbi
    Daily Post Punjabi ► www.dailypostpu...

КОМЕНТАРІ • 3,6 тис.

  • @Nareshkumar-fk7cj
    @Nareshkumar-fk7cj 5 років тому +29

    ਵਿਨੈ ਹਰੀ ਜੀ ਅਤੇ ਡੇਲੀ ਪੋਸਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਵਿਚ ਜਾਣ ਦਾ ਅਸਲੀ ਸੱਚ ਸਾਹਮਣੇ ਲਿਆਂਦਾ ਹੈ। ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਕੋਈ ਵੀ ਸਮਝਦਾਰ ਵਿਅਕਤੀ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜੇਗਾ।

  • @harbanssinghbittuharbansin8078
    @harbanssinghbittuharbansin8078 5 років тому +9

    ਬਹੁਤ ਵਧੀਅਾ ਗੱਲ ੲੇਜੰਟ ਵੀਰ ਦੀ ਬਾਹਰ ਨਹੀ ਜਾਣਾ ਚਾਹੀਦਾ ਪਰ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਵਿੱਚ ਸਭ ਤੋ ਵੱਡਾ ਹੱਥ ਸਿੰਗਰ ਕਲਾਕਾਰਾ ਦਾ।

  • @TSBADESHA
    @TSBADESHA 5 років тому +170

    ਸੁਕਰ ਹੈ,ਵਿਨੈ ਹਰੀ ਦੀ ਜ਼ਮੀਰ ਜਾਗ ਗਈ ਹੈ। ਪਹਿਲਾ ਟਰੈਵਲ ਏਜੰਟ ਹੈ,ਜਿਸਨੇ ਅਸਲ ਸਚਾਈ ਬਿਆਨ ਕੀਤੀ ਹੈ। ਮਾਪਿਆਂ ਨੂੰ ਸੋਚਣਾ ਪਵੇਗਾ।

  • @gaganatwal536
    @gaganatwal536 5 років тому +53

    ਜਿੰਦਗੀ ਤਾਂ ਓਹੀ ਹੁੰਦੀ ਏ ਜੀ ...ਜੋ ਆਪਣੇ ਮਾਂ ਬਾਪ ਨਾਲ ,ਭੈਣ ਭਰਾ ਨਾਲ ,ਯਾਰਾਂ ਦੋਸਤਾਂ ਨਾਲ ਬਿਤਾਈ ਜਾਵੇ ....ਜਿੰਦਗੀ ਚ ਵਾਰ ਵਾਰ ਨੀ ਆਉਣਾ ਇਸ ਦੁਨੀਆਂ ਤੇ .....ਹਰ ਇਕ ਚੀਜ ਮੁੱਲ ਮਿਲ ਜਾਣੀ ਏ ..ਪਰ ਦੋਸਤੋ ਆਵਦਾ ਪਰਿਵਾਰ ਨੀ ਤੁਸੀ ਕਦੇ ਮੁੱਲ ਖਰੀਦ ਸਕਦੇ ...ਮਾਂ ਬਾਪ ਨੀ ਮੁੱਲ ਮਿਲਣਾ ...🙏...ਵਾਹਿਗੁਰੂ ਜੀ ਕਿਰਪਾ ਕਰੋ

  • @executiveassistant6688
    @executiveassistant6688 5 років тому +109

    ਇਸ ਭਰਾ ਦੀ ਗੱਲ ਮੰਨ ਲਓ ਵੀਰੋ। ਸਹੀ ਕਹਿ ਰਿਹਾ ਹੈ।

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 5 років тому +1

    ਹਰ ਬੰਦੇ ਦੀ ਆਪਣੀ ਸੋਚ ਅਾ, ਉੱਥੇ ਸਤ੍ਰਗਲ ਬਹੁਤ ਅਾ, ਪਰ ਓਥੋਂ ਦੇ ਮੁਕਾਬਲੇ ਏਥੇ ਹ ਕੀ,ਨਾ ਕੋਈ ਕਾਨੂੰਨ ਨਾ ਕੋਈ ਇਮਾਨਦਾਰੀ
    ਧੋਖਾ ਆਪਣਿਆਂ ਤੋਂ ਸੜਕ ਤੇ ਅਸੁਰੱਖਿਅਤ ਮਹਸੂਸ ਕਰਨਾ,
    ਸਾਰਾ ਦਿਨ ਧੂਆਂ ਤੇ ਜਹਿਰੀਲੀਆਂ ਗੈਸਾਂ ਫਕਨਿਆਂ ,ਹਰ ਕੋਈ ਮਾਂ ਬਾਪ ਚਾਹੁੰਦੇ ਅਾ ਕਿ ਸਾਡੀ ਉਮਰ ਸਾਡੇ ਬੱਚੇ ਨੂੰ ਲੱਗ ਜਾਵੇ।
    ਸਾਡੀ ਉਮਰ ਜੈ ਸਾਡੇ ਬੱਚੇ ਦੇ ਬਾਹਰ ਜਾਣ ਨਾਲ 20 ਸਾਲ ਘਟਦੀ ਹੈ ਉਸ ਦੇ ਬਦਲੇ ਸਾਡੇ ਬੱਚੇ ਨੂੰ ਵੀਹ ਦਿਨ ਵੀ ਵੱਧ ਮਿਲਦੇ ਹਨ ਤਾਂ ਸਾਨੂੰ ਮਨਜੂਰ ਹੈ।ਇਹ ਹਰ ਉਸ ਮਾਂ ਬਾਪ ਦਾ ਸੁਪਨਾ ਹੈ jo ਆਪਣੀ ਔਲਾਦ ਨੂੰ ਪਿਆਰ ਕਰਦਾ ਹੈ ਜੀ।

  • @baljitsingh8158
    @baljitsingh8158 5 років тому +106

    He. Speaking. True honest man 🇺🇸🌹🇮🇳❤️🎊

  • @manuaujla2794
    @manuaujla2794 5 років тому +76

    He isn't thug.i met him personally...he is genuine person..yes he meet people and discuss their problem.

  • @gurmeetsinghtejay5258
    @gurmeetsinghtejay5258 2 роки тому +4

    ਬਾਹਰ ਭੇਜ ਦੇਣਾ ਜ਼ਰੂਰੀ ਹੈ ਬੱਚੇ ਨੂੰ ਜਦੋਂ ਬੱਚਾ ਵੱਡਾ ਹੋ ਜਾਂਦਾ ਤਾਂ ਘਰ ਵਿੱਚ ਡਾਂਗਾਂ ਖੜਕਣ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਬੇਰੁਜ਼ਗਾਰੀ ਬਹੁਤ ਮਾੜੀ ਚੀਜ਼

  • @executiveassistant6688
    @executiveassistant6688 5 років тому +10

    ਬਾਹਰਲੇ ਰਾਜਾਂ ਦੇ ਲੋਕਾਂ ਨੂੰ ਇਥੇ ਨੌਕਰੀਆਂ ਕਰਨ ਅਤੇ ਪਲਾਟ ਖਰੀਦਣ ਤੋਂ ਰੌਕੋ ਪਹਿਲਾਂ ਫੇਰ ਦੇਖਿਓ ਬਦਲਦਾ ਪੰਜਾਬ। ਬਾਹਰ ਜਾਣ ਦੀ ਲੋੜ ਨਹੀਂ।

  • @baluchoudhary7604
    @baluchoudhary7604 5 років тому +90

    Absolutely, Vinnay is stating the facts.

  • @GurmailSingh-dj4zm
    @GurmailSingh-dj4zm 2 роки тому +2

    ਇਥੇ ਰਹਿ ਕੇ ਸਾਰੇ ਪਰਿਵਾਰ ਦੇ ਭੁਖੇ ਰਹਿ ਕੇ ਅਤੇ ਬੇ-ਇਲਾਜ ਮਰਨ ਨਾਲੋਂ ਦੇਸ਼ ਨੂੰ ਛੱਡ ਜਾਣਾ ਬੇਹਤਰ ਹੈ ਤਾਂ ਕਿ ਸਾਡੇ ਹਾਕਮਾਂ ਨੂੰ ਕੁਝ ਤਾਂ ਸ਼ਰਮ ਕਦੇ ਤਾਂ ਆਵੇਗੀ ਹੀ ਕਿ ਉਨ੍ਹਾਂ ਹਾਕਮਾਂ ਦੀਆਂ ਲੋਕ-ਵਿਰੋਧੀ ਨੀਤੀਆਂ ਕਰਕੇ ਹੀ ਸਾਡੇ ਦੇਸ਼ ਦੀ ਜਵਾਨੀ ਆਪਣੇ ਧੁੰਦਲੇ ਭਵਿੱਖ ਨੂੰ ਬੇਹਤਰ ਕਰਨ ਦੀ ਆਸ ਨਾਲ ਆਪਣਾ ਸਾਰਾ ਕੁਝ ਹੀ ਇਥੇ ਛੱਡ ਕੇ ਬਦੇਸ਼ਾਂ ਵਿੱਚ ਧੱਕੇ ਖਾਣ ਲਈ ਮਜ਼ਬੂਰ ਹੈ ਜੀ ਧੰਨਵਾਦ।

  • @jaswindersandhu941
    @jaswindersandhu941 5 років тому +304

    ਕਿਤੇ ਸਾਰੇ ਏਜੰਟ ਇਦਾਂ ਦੀ ਸਲਾਹ ਦੇਣ ਤਾਂ ਪੰਜਾਬ ਖਾਲੀ ਹੋਣ ਤੋਂ ਬਚ ਸਕਦਾ ਹੈ।

  • @ruhanisatsang9188
    @ruhanisatsang9188 5 років тому +509

    ਸੱਚੀਆਂ ਗੱਲਾਂ ਕਹਿਣ ਲਯੀ ਜਿਗਰਾ ਚਾਹੀਦਾ ਜਿਹੜਾ ਇਸ ਵੀਰ ਨੇ ਦਿਖਾਇਆ

    • @ramandeepsinghgill9671
      @ramandeepsinghgill9671 5 років тому +5

      Shi gal veer

    • @balpreetsingh3442
      @balpreetsingh3442 5 років тому +7

      Kehde veer ne sahi gallan kitia??? Bai ki mai 8 saal immigration industry ch kam kita. Trust me jinia zindgia es vinay hari ne kharab kitia kise ne kitia. Puri immigration industry ch sab to vad corruption, sab to vad fake guidance, fake advertisement, fake promises es bande ne kite. Eh banda enna vadda fraud aa k ki dassa. Es bande d strategy hundi aa... 100 visa apply karega, jis vicho 10 visas laguge te 90 refuse, eh ohi 10 visas highlight karega, tuhanu dasega dekho pehla v visas aaye.. es nu eh v pushea karo kine visas apply kite c.... Eh hamesha kehnda koi advance ni.... Canada de student visa da 15-20 lakh lainda..... Hamesha GIC and Fee aap pay karo ta k pata hove total kina kharcha ayunda.

    • @balpreetsingh3442
      @balpreetsingh3442 5 років тому +4

      Duji gal... Ehi bamda aa jisne without IELTS canada study visa start karna chaheya but eadi gal ni bani... Fir esne 5.0 band wala fuddu kam start kar dita... Es da iko agenda c... Dher saria applications ik war pa dayo, sala 4-5 visa ta laguge

    • @balpreetsingh3442
      @balpreetsingh3442 5 років тому +5

      Hun eh bakwaas maarda kise ne vapis ni mudna... Ehnu pusho saleya bache ta aap ja k apne parents nu bula lainde aa... Canada ch ja k dekho hazara bachea de parents bethe aa ja k.... Log apne bache bahar bhejde aa una d safety layi, bachea d vadia zindgi layi jo India ch nahi diti ja sakdi.... Jisntarah de halat ban rahe aa india ch... Jina crime vadh reha, drugs addiction, crime against women, tauba tauba, ese darr to maa baap apne bache nu vadia bhavikh layi bahar bhejde aa.... Eh harami pilla hethe beth k bhaonkda... Es nu kaho mere naal live ho k gal kare facebook te... Kise v news channel de page te.. sawaal mere jawab eh deve... Fir dekhde aa ki hunda

    • @gursewaksidhu6513
      @gursewaksidhu6513 5 років тому

      lk

  • @sehaj2130
    @sehaj2130 2 роки тому +1

    ਬਿਨੇ ਹੈਰੀ ਬਾਈ ਜੀ ਤੁਸੀਂ ਬਿੱਲਕੁਲ ਸੱਚੀ ਤੇ ਸਹੀ ਗੱਲ ਕੀਤੀ ਹੈ ਪ੍ਰੈਸ ਵਾਲੇ ਬਾਈ ਜੀ ਤੁਸੀਂ ਪੰਜਾਬ ਦੇ ਮਾਤਾ-ਪਿਤਾ ਨੂੰ ਸੋਚਣ ਲਈ ਮਜਬੂਰ ਕਰਤਾ

  • @ManinderSingh-bd2yq
    @ManinderSingh-bd2yq 5 років тому +50

    ਕਿਆ ਬਾਤ ਕਹੀ ਆ ਬਈ, ਸਾਨੂੰ ਵੀ ਆਪਣੇ ਮਾਂ-ਪਿਓ ਤੋਂ ਜ਼ਿਆਦਾ ਡਾਲਰ ਪਿਆਰੇ ਨਹੀਂ ਇੱਥੇ ਈ ਕਾਰੋਬਾਰ ਕਰਕੇ ਸਫਲ ਹੋਣਾ

  • @kidsideas198
    @kidsideas198 5 років тому +75

    Each and every word said by Viney is 100% true.

  • @charanloheria1482
    @charanloheria1482 5 років тому +154

    ਜੇ ਸਰਕਾਰ ਚੰਗੀ ਹੁੰਦੀ ਤਾਂ ਨੌਜਵਾਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਹੈ

    • @gurnoor7045
      @gurnoor7045 5 років тому +12

      Sarkara nai galat......jadd lok hi khoteya nu vote paande ne taa agle kyun na bnan

    • @akasharora6123
      @akasharora6123 5 років тому +2

      Sahi gal

    • @sukhgamingfreefire4362
      @sukhgamingfreefire4362 5 років тому +1

      Nicee

    • @harrytalwandi8585
      @harrytalwandi8585 4 роки тому

      Sahi khaa bai

    • @gurpreetsingh-kz7kd
      @gurpreetsingh-kz7kd 3 роки тому +1

      Asal de vich vire klli sarkar ni asi sare hi bure aa lokan kol bhr jaan nu ta 15 lkh huda pr o ure rh k koi vpar ni krna chaode ona nu lgda ithe da system ni vdia gndgi bht aa etc pr koi v jimevar ni bnna chaoda ku k ghr di safai ch hth khra gnde kroo desh sarkara nl ni chlda huda jnta nl chlda huda j jnta chave ta kuj v kr skdi aa.........

  • @SALH_TRADERS
    @SALH_TRADERS 5 років тому +140

    I am 100% agree with Vinay Harry

    • @sahilsharma8668
      @sahilsharma8668 5 років тому

      I'm in
      Nnvxcfgujmbvc 😳☺

    • @gurdasdhillon7129
      @gurdasdhillon7129 4 роки тому

      ਬੀਨੇ ਹਰੀ ਲੋਕਾਂ ਨੂੰ ਕਿਉ ਮੁਰਖ ਨੂੰਬਣਾਈਂ ਜਾਂਦਾ ਨਲੇਈਕ ਬੱਚਾ ਕਿਵੇਂ ਬਾਹਰ ਜਾਉ6ਤੋ7ਬਾਈਟ ਲੇਣੇ ਬਹੁਤ ਅਉਖੇ ਨੇ ਬਾਈ
      ਜੰਟਾ ਦੀਆ ਗੱਲਾ ਵਿਚ ਨਾ ਆਉ ਏ ਨਲਈਕ ਬੱਚਾ ਆਖ ਕੇ ਰੁਪਏ ਖਾਂਦੇ ਨੇ ਸਿਆਰ ਬੱਚੇ ਦੇ ਏਜੰਟ ਨੂੰ ਰੁਪਏ ਦੇਣ ਦੀ ਲੋੜ ਨਹੀਂ

  • @Eaglevidion2600
    @Eaglevidion2600 5 років тому +352

    ਿੲੱਕ ਗੱਲ ਸੱਚ ਹੈ ਵਿਨੇ ਵੀਰ ਦੀ ਜਿਹੜੇ ਚਲੇ ਗੲੇ ਵਾਪਿਸ ਨਹੀ ਅਾੳਣਾ।

    • @vermawaldegsamana6016
      @vermawaldegsamana6016 5 років тому

      Ha g ok aa y

    • @sidhu-xt3sn
      @sidhu-xt3sn 5 років тому +2

      Ki Karn aake sinkha nu insaf heniga

    • @sandhumajor2854
      @sandhumajor2854 5 років тому +2

      @@sidhu-xt3sn ਜਗਜੀਤ ਵੀਰ ਇਨਸਾਫ ਨਾ ਮਿਲਣ ਦੇ ਪਿੱਛੇ ਸਾਡੀ ਕੌਮ ਦੇ ਗ਼ਦਾਰ ਆਗੂ ਵੀ ਜਿੰਮੇਵਾਰ ਨੇ ਜਿਨਾਂ ਨੇ ਆਪਣੇ ਪਰਵਾਰਾਂ ਨੂੰ ਤਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ, ਆਪ ਉੱਚੀਆਂ ਕੁਰਸੀਆਂ ਤੇ ਕਾਬਜ਼ ਹੋ ਕੇ ਬਹਿ ਗਏ, ਤੇ ਫੇਰ ਕਿਹੜਾ ਇਨਸਾਫ ਤੇ ਕਿਹੜੀ ਕੌਮ ਇਹ ਸਾਰੇ ਸਾਡੇ ਆਗੂ ਜ਼ਮੀਰ ਵੇਚੀ ਫਿਰਦੇ ਨੇ ਵੀਰ ਇਸ ਕਰ ਕੇ ਇਨਸਾਫ ਕਦੇ ਵੀ ਕੋਈ ਕਿਸੇ ਨੂੰ ਦੇਂਦਾ ਨਹੀਂ, ਇਨਸਾਫ ਤਾਂ ਵੀਰ ਲਿਆ ਜਾਂਦਾ

    • @dheerajverma4721
      @dheerajverma4721 5 років тому

      @@sidhu-xt3sn chlo vdia uthe e rho tuc lelo insaaf

    • @jodhasingh5647
      @jodhasingh5647 3 роки тому

      Ki

  • @dheerajvashishtphysics6815
    @dheerajvashishtphysics6815 5 років тому +24

    Harry is talking from heart. Thanks from Harry ji

  • @toshpta1
    @toshpta1 5 років тому +147

    👌👌👌👌 a beautiful message by Vinay Hari ... Great nd brave Anchor 👌

    • @gurbhejsingh5810
      @gurbhejsingh5810 5 років тому +2

      A beautiful messages by Vinay hari ji great nd brave anchor

    • @toshpta1
      @toshpta1 5 років тому

      @@Physician16 tera ki dhid dukhda bc .. M tn kru cmnt 😜😂 ... Kyunki m kaneda nhi jana

    • @toshpta1
      @toshpta1 5 років тому

      @@Physician16 ladakh jayu hun 😎😎😎 fer NZ fer Aus ... Par kaneda ni janda 😤😤😤

  • @ranger5705
    @ranger5705 5 років тому +9

    This is a honest agent. I am living in Canada for the last 19 years. My conclusion is if you are affording daily meal and you have no threat to your life in India - you are living a good life, don’t ever think of leaving your own country. Don’t think of going abroad. I left India, because of corruption, lawlessness, castism, communalism prevailing in India. You will find racial discrimination here which probably you don’t understand when living in India. Even though I have house and everything in Canada, if I am born again I would never leave my home country. If you are reading this and planning to go abroad you will remember my these words when you are in a foreign country.

  • @kevinroger.singh.325
    @kevinroger.singh.325 5 років тому +17

    You are absolutely correct. I migrated to California, United States in 1994. I was only able to visit Punjab, India about every 7 years.

  • @harpreetsinghmoga
    @harpreetsinghmoga 5 років тому +26

    ਲੀਡਰਾਂ ਨੂੰ ਪੁੱਛੋ ਕਿ ਸਾਡੇ ਧੀਆਂ ਪੁੱਤਰਾਂ ਦੀਆਂ ਨੌਕਰੀਆਂ ਕਿੱਥੇ ਗਈਆਂ ?

    • @rooprekha2559
      @rooprekha2559 5 років тому +1

      ryt ji

    • @amritbirkaur9104
      @amritbirkaur9104 5 років тому +2

      ਬੱਚਿਆਂ ਨੂੰ ਟੈਸਟ ਦੀ ਤਿਆਰੀ ਕਰਵਾਉ ਅੱਜਕਲ ਸਭ online ਹੋਗੇ ਮਿਹਨਤ ਨਾਲ selection ਹੁੰਦੀ ਏ.... ਅੱਜ ਪੰਜਾਬ ਦੇ Ias, ips ,dc ਬਿਹਾਰ, ਦਿੱਲੀ ਆਦਿ ਦੇ ਆ... ਗੱਲ ਏ ਕਿ ਪੰਜਾਬੀ ilets ਕਰਨ ਚ busy ਏ

    • @navdeepsinghbhangu3962
      @navdeepsinghbhangu3962 5 років тому +1

      Amrit ਕਿੰਨੀਆਂ ਕੁ ਨੂੰ ਆਈ ਏ ਐਸ ਬਣਾ ਲਓਂਗੇ, ਗੱਲ ਤਾਂ ਇਹ ਹੈ ਕਿ ਛੋਟੇ ਲੈਵਲ ਦੀਆਂ ਵੀ ਪੱਕੀਆਂ ਨੌਕਰੀਆਂ ਨਿੱਕਲਣ।

    • @amritbirkaur9104
      @amritbirkaur9104 5 років тому +1

      @@navdeepsinghbhangu3962 pehla o posts ta fill krlo fr baki da v soch laina

    • @navdeepsinghbhangu3962
      @navdeepsinghbhangu3962 5 років тому +1

      ਨਹੀਂ Amritbir ਜੀ, ਇਹ ਸਮੱਸਿਆ ਦਾ ਕੋਈ ਸੰਜੀਦਾ ਹੱਲ ਨਹੀਂ ਹੈਗਾ। Think in larger context. Not all are talented enough to pass these competitive exams. Don't the mediocres deserve jobs too?

  • @rjtech6548
    @rjtech6548 5 років тому +28

    ਜੋ ਵੀ ਆ ਬੰਦੇ ਦੀ ਗੱਲ ਚ ਦਮ ਆ ਵਾਹਰ ਜਾਕੇ ਮਾਂ ਪਿਉ ਨੂੰ ਮਿਲਨਾ ਗਿਣਤੀ ਚ ਰਹਿ ਜਾੰਦਾ

  • @Jasvir-Singh8360
    @Jasvir-Singh8360 2 роки тому +1

    ਬਹੁਤ ਲਾਹੇਵੰਦ ਸਾਬਤ ਹੋਵੇਗੀ ਇਹ ਇੰਟਰਵਿਊ ਵਿਦੇਸ਼ਾਂ ਵੱਲ ਦੌੜਨ ਵਾਲਿਆਂ ਲਈ।

  • @santkumar9827
    @santkumar9827 5 років тому +9

    Vinay Hari ji is indees an honest man.He is a daring and courageous personality who in spite of his business makes people aware of realities of foreign lands.God Bless Him.

  • @jimmybindra
    @jimmybindra 5 років тому +29

    Sahi keh rahe aa Vinay bai. Main jadon vi eh gal te discuss kardaan - te 2 factors dasdaan. Tangible te Intangible. People go abroad for Tangible benefits (like money, good life) which is no bad to look out for. But people forget the intangible losses (like cultural change, loneliness, away from your parents & your homeland). And sometimes these intangible factors overpower your tangible benefits where people end up doing wrong things, get home sick & even tend to commit suicides. So in my opinion - there has to be a balance between the two. People need to understand that going abroad for permanent settlement isn't the final solution, that I have analysed by staying in almost 11 countries myself. Now am back to India, enjoying good of both worlds. Just make sure that with your skill, you are employable in both India & abroad. And then you enjoy the good of both worlds. Thanks for your honest opinion Vinay bai, but ethe samajh pauna aukha lokaan da as they are blinded by the thought of going abroad. So they can't really see what you are trying to show them. Our govts also need to work on these fronts to do well in reducing the brain drain. Thanks again 🙏

  • @bahadursingh5896
    @bahadursingh5896 2 роки тому +1

    ਸ਼ਾਬਾਸ਼ ਵੈਰੀ ਗੁੱਡ ਬਿਨੇ ਹੈਰੀ ਸਲਾਮ ਆ ਵੀਰ ਤੁਹਾਨੂੰ ਇਹ ਨੇ ਸੱਚੀਆਂ ਗੱਲਾਂ ਬਿਨੇ ਹੈਰੀ ਜਿੰਦਾਬਾਦ

  • @gurjindsingh8139
    @gurjindsingh8139 5 років тому +69

    ਭੇਡ ਚਾਲ ਆ ਬਾਈ 10 ਕਿਲੇ ਆ ਵਾਲੇ 20 ਕਿਲੇ ਆ ਵਾਲੇ ਭੱਜੀ ਜਾਦੇ ਆ ਬਹੁਤ ਗਲਤ ਆ ਸਬਰ ਹੈ ਨੀ ਲੋਕਾ ਨੂੰ 60,000 ਕਿਲੇ ਦਾ ਠੇਕਾ ਹੋ ਗਿਆ ਡੱਕਾ ਤੋੜਨ ਦੀ ਲੋੜ ਨੀ ਪੂਰੀ ਜਿੰਦਗੀ ਰੱਬ ਨੇ ਸਰਦਾਰੀ ਦਿੱਤੀ ਪਰ ਸ਼ੁਕਰ ਸਵਰ ਹੈ ਨੀ ਹਾਏ ਕਨੇਡਾ ਹਾਏ ਕਨੇਡਾ ਕਰੀ ਜਾਦੇ ਆ।

  • @bhupindersingh-gq6nc
    @bhupindersingh-gq6nc 5 років тому +157

    Well said janab.ਸਹੀ ਗੱਲ ਆ ।ਗਿਣਤੀ ਦਾ ਮਿਲ਼ਨਾ ਰਹਿ ਜਾਂਦਾਂ ਆਪਣਿਆਂ ਨਾਲ।

  • @jaswinderpalkaur6707
    @jaswinderpalkaur6707 3 роки тому

    ਵੀਨੇ ਹੈਰੀ ਵੀਰ ਸਹੀ ਸੱਚੀਆਂ ਗਲਾਂ ਕਹਿ ਰਹੇ ਓ ।ਵੀਰੇ ਕਰੀਏ ਵੀ ਕੀ ਪੰਜਾਬ ਚ ਡਿਗਰੀਆਂ ਲੲਈ ਫਿਰਦੇ ਨੇ ।ਮੱਕੜ ਵੀਰੇ ਮਜਬੂਰੀਆਂ ਚ ਮਾਵਾਂ ਪੁੱਤਾਂ ਕੁੜੀਆਂ ਨੂੰ ਬਾਹਰ ਭੇਜਦੇ ਨੇ ।ਘਰਦਿਆਂ ਤੋ ਲੁਕ ਲੁਕ ਕੇ ਵੀ ਰੋਂਦੀਆਂ ਨੇ ਜਿਨਾਂ ਚਿਰ ਬਚੇ ਸਾਹਮਣੇ ਲੈ ਕੇ ਰੋਟੀ ਨਹੀਂ ਖਾ ਲੈਦੇ ਮਾਂਵਾਂ ਨੂੰ ਸਬਰ ਕਿਥੇ ।ਆਪਣੇ ਹੱਥੀ ਹੀ ਰੋਟੀ ਖੁਆ ਕੇ ਆਪ ਖਾਂਦੀਆਂ ਨੇ ਮਾਵਾਂ ।ਵਿਨੇ ਵੀਰ ਦੀ ਗਲ ਨਾਲ ਮੈਂ ਸਹਿਮਤ ਆਂ ਵੀਰ।ਸੰਗਰੂਰ ।

  • @Villageboylife9090
    @Villageboylife9090 5 років тому +179

    ਪੰਜਾਬ ਦੇ ਲੋਕ ਸਮਝਣ ਇਹ ਗੱਲਾਂ

  • @HARPREETSINGH-bk1sk
    @HARPREETSINGH-bk1sk 5 років тому +33

    U r speech is 100 percent positive

  • @_malhi0032_
    @_malhi0032_ 2 роки тому +5

    ਘੁੰਮ ਕੇ ਦੇਖ ਆਇਆ ਦੁਨੀਆਂ ਮੈਂ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ

  • @apbrar0
    @apbrar0 5 років тому +127

    ਮਾਂ ਬਾਪ ਬਾਹਰ ਬੁਲਾਏ ਵੀ ਜਾਂਦੇ ਆ, ਤੇ ਉਹਨਾਂ ਦੀ ਪੀ ਆਰ ਵੀ ਹੋ ਜਾਂਦੀ ਆ

    • @lovehazran8337
      @lovehazran8337 5 років тому +11

      Ajitpal Brar ਵੀਰ ਜਿਹੜੇ ਫਿਰ ਆਪਣੇ ਬੱਚੇ ਆ ਉਹ ਤਾ ਉਧਰ ਦੀਆ ਨੀਗਰੋ ਔਰਤ ਜਾ ਬਾਹਰਲੀ ਅੰਗਰੇਜਣ ਨਾਲ ਵਿਆਹ ਕਰਾਲੂ ਗਾ ਫਿਰ ਪੰਜਾਬ ਵਾਪਿਸ ਆ ਸਕਦੇ ਆ ? ਫਿਰ ਜਿਹੜੀ ਉਸ ਤੋ ਅੱਗੇ ਪੀੜੀ ਆ ਉਧਰ ਦੀ ਹੋ ਕੇ ਰਹਿ ਜਾਣੀ ।

    • @apbrar0
      @apbrar0 5 років тому +14

      ਸਭ ਵਹਿਮ ਆ ਵੀਰ, ਏਥੇ ਚਾਰ ਚਾਰ generations ਹੋ ਗੲੀਆਂ, ਅਗਲੇ ਦੇਸੀ ਪੰਜਾਬੀ ਬੋਲਦੇ ਆ

    • @baljinderkaursidhu5680
      @baljinderkaursidhu5680 5 років тому +15

      Ki kriye yr india ch ina pad k dhake kha rye a..ki kriye

    • @baljinderkaursidhu5680
      @baljinderkaursidhu5680 5 років тому +6

      Sarkar nu chaida ider job deve..lol bhr n jan

    • @DEEPAKKUMAR-hp9ew
      @DEEPAKKUMAR-hp9ew 5 років тому +9

      @@baljinderkaursidhu5680 ਬਿਲਕੁਲ ਸਹੀ ਗੱਲ ਜੀ। ਮੈਂ ਬੀ ਕਾਮ ਕੀਤੀ ਤੇ ਹੁਨ ਤਕ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਰਿਹਾ। ਕਲੀਅਰ ਨੀ ਹੋਇਆ ਹਾਲੇ ਤੱਕ ਕੋਈ ਕਈ ਵਾਰ ਸੋਚਦਾ 24 ਸਾਲ ਕਾਪੀਆਂ ਈ ਕਾਲੀਆਂ ਕੀਤੀਆਂ। ਜਵਾ ਕਬਾੜ ਇਸ ਮੁਲਕ ਦੀ ਪੜਾਈ। ਕਿਸੇ ਕੰਮ ਨੀ ਆਉਂਦੀ

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ 5 років тому +430

    ਦੇਰ ਆਏ ਦਰੁਸਤ ਆਏ।ਪਹਿਲਾਂ ਜੋ ਕੀਤਾ ਪਤਾ ਪਰ ਹੁਣ ਬਿਲਕੁਲ ਸਹੀ ਗੱਲ ਆ ਵੀਰ ਜੀ ਦੀ

    • @hans_hans
      @hans_hans 5 років тому +9

      Paramjeet Singh ki sahi aa veer
      Jwak aap bahar jake 4-5 saal baad ghardea nu bula lenda

    • @jasmeetkaur1034
      @jasmeetkaur1034 5 років тому +4

      Saare bache nhi lai k jnde koi koi hi hunda jo parents nu lai jnda

    • @Shah.420
      @Shah.420 5 років тому +1

      Jasmeet Kaur ਭਾਂਵੇ ਨਹੀਂ ਲੈ ਕੇ ਜਾਂਦੇ ਬਾਹਰ,,
      ਪਰ ਇਹ ਗੱਲ ਥੋੜੀ ਹੁੰਦੀ ਕੇ,, ਉਹ ਆਪਣੇ ਘਰਦਿਆਂ ਨੂੰ ਭੁਲਾ ਦੇਂਦੇ ਨੇ,,ਤੇ ਜ਼ਮੀਨਾਂ ਵੇਚ ਦਿੰਦੇ ਨੇ,,,
      ਇਹ ਰਜਿਆ ਪਿਆ,, ਪਤਾ ਕੁੱਖ ਲਗਦਾ ni enu

    • @harmanpreetsinghthandi9693
      @harmanpreetsinghthandi9693 5 років тому

      I have great opportunity to work in India. M business consultant. We are help persons to get work.
      No experienec required. We require your Time, Sincerity, Wotking potential.
      Contact me on 8427294924 for further details.

    • @karnChatrath
      @karnChatrath 5 років тому +2

      Saare students apne parents nu bahr blonde hi aa 100 cho 2 ho o jihre nhi blonde india reh k ki kr lao ge job ni mildi koi bahr wadia life mildi jo india 100 saal bd ja k milu o v sure ni

  • @gurvindersidhu7416
    @gurvindersidhu7416 5 років тому +25

    ਅਸੀ ਤਾ ਅਜੇ ਜਾਣ ਦੀ ਤਿਆਰੀ ਕਰਦੇ ਸੀ ਪਰ ਤੁਸੀ ਤਾ ਪਹਿਲਾ ਹੀ ਡਰਾਤਾ ਹੁਣ ਕਿਵੇ ਕਰੀਏ

  • @officialankit0003
    @officialankit0003 5 років тому +41

    Well said vinay hari ji you are 100% true

  • @jindersidhu6603
    @jindersidhu6603 5 років тому +450

    ਜੋ ਵੀ ਆ ਬੰਦੇ ਦੀਆਂ ਗੱਲਾਂ ਸਹੀ ਆ ਜਵਾ..👌

  • @bahadursingh5896
    @bahadursingh5896 2 роки тому +1

    ਵੀਰ ਜੀ ਨੇ ਦੋਵੇਂ ਪੱਖ ਦੱਸ ਦਿੱਤਾ ਹਨ ਬਿਨੇ ਹੈਰੀ ਹੀਰਾ ਜੁੱਗ ਜੁੱਗ ਜੀਵੇ ਬਿਨੇ ਹੈਰੀ ਜਿੰਦਾਬਾਦ

  • @SUKHPALSINGH-we3oh
    @SUKHPALSINGH-we3oh 5 років тому +170

    Gal Sach aa
    Guts to ask 💯 by anchor
    Guts to answer 💯 vinay hari

    • @GJ-yx1nb
      @GJ-yx1nb 5 років тому

      Well said Vinay

    • @jotkaur5181
      @jotkaur5181 5 років тому

      Sorry to say but j ede ch guts howe apne channel de comments nu open kre.. O kyu close kite hoye ne loka kolo dar k.. O aap hi jaanda aa ki o fraud aa ta hi ode ch guts nhi loka da saamna karn da

  • @rangifilms4308
    @rangifilms4308 5 років тому +33

    thanks daily post punjabi for sharing truth of foreign countries

  • @randevsaab7839
    @randevsaab7839 5 років тому +33

    ਸੱਚੀਅਾ ਗੱਲਾਂ, ਸੋਚਣ ਵਾਲੀਅਾਂ ਗੱਲਾਂ

  • @rizmatania6829
    @rizmatania6829 5 років тому +129

    ਹਾ ਹਾ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਸਰਕਾਰ ਦੀ ਜੁੰਮੇਵਾਰੀ ਲੈ ਲਿਉ ਵੀ ਬੱਚਿਆ ਨੂੰ ਨੋਕਰੀ ਦੇਣ

  • @happysingh9635
    @happysingh9635 5 років тому +72

    fully agree with you Vinay Ji..... Thats a 100% True

  • @TSBADESHA
    @TSBADESHA 5 років тому

    ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਬਾਹਰਲੇ ਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਹਨ। ਪੰਜਾਬੀਆਂ ਦਾ ਆਪਣੇ ਪੰਜਾਬ ਵਿੱਚ ਹੀ ਘਟ ਗਿਣਤੀ ਹੋਣਾ ਲਗਭਗ ਤੈਅ ਹੈ।

  • @dashcamviral
    @dashcamviral 5 років тому +56

    Vinay hari sir. Tusi truth dasya. Tuhada business aa eh. But phir v tusi sach bolya.. great to hear your speech on reality..

    • @jaskiransran2963
      @jaskiransran2963 5 років тому +2

      Truth boleaa ta jado students bahr jandae si odo ta ena da rang tang hi hor hunda. Ena nu sirf apnae business nal matlab a

  • @ammychahalammychahal6450
    @ammychahalammychahal6450 5 років тому +96

    ਬਿਲਕੁਲ ਸਹੀ ਗੱਲ ਆ ਇੱਕ ਗੱਲ ਇਹ ਵੀ ਬੱਚਾ ਕਿਤੇ ਵੀ ਰਹੇ ਮਾਂ ਬਾਪ ਦਾ ਸੁਪਨਾ ਹੁੰਦਾ ਵੀ ਮੈਂ ਜੋ ਵੀ ਦੁੱਖ ਕੱਟ ਲੈ ਮੇਰਾ ਬੱਚਾ ਨਾਂ ਕੱਟੇ ਇਧਰ ਕਿਹੜਾ ਸਾਡੇ ਬੱਚੇ ਸੇਫ ਨੇ

    • @bindersingh5877
      @bindersingh5877 5 років тому +1

      Ki bhar safe hai ethe hor azadi hai

    • @manjitkaur5258
      @manjitkaur5258 5 років тому +17

      @@bindersingh5877 kedi azadi,modi de corruption di, Hitler bazi di,dangeya di,nsheyan di gandgi di, pollution di,so much population di, ministries di gundagardi di, garmi wich wagde beshumar psine di,so much traffic problems di.india wich dukh,bhukh greebi,dahshat gardi, corruption,julm,nainsafiyan,sarkar diya gundagardiyan ton alawa bacheya ki hai.

    • @varindersingh125
      @varindersingh125 5 років тому +1

      Uni lut vi nahi pai Punjab vich

    • @manpreetchahalchahal5193
      @manpreetchahalchahal5193 5 років тому +1

      Ryt ji

    • @ਐਂਡੀਡਿਉਫਰੇਨ
      @ਐਂਡੀਡਿਉਫਰੇਨ 5 років тому +5

      @@manjitkaur5258 jehde mulk da khaiye ohda bura bi mangida

  • @bahadursingh5896
    @bahadursingh5896 2 роки тому +1

    ਪਿੰਡਾ ਦੇ ਵਿੱਚ ਲੋਕ ਆਪਣੇ ਘਰਾਂ ਵਿੱਚ ਕੁੜੀ ਨੂੰ ਕੁੰਡਾ ਨੀ ਖੋਲਣ ਦਿੰਦੇ ਹੱਟ ਪਿੱਛੇ ਮੈ ਦੇਖਦਾ ਕੌਣ ਹੈ ਸਤਿ ਸਮੁਦਰੋ ਪਾਰ ਭੇਜ ਕੇ ਕਿਆ ਸੋਚਦੇ ਹਾਂ ਉਥੇ ਕੁੜੀ ਦਾ ਕੌਣ ਰਖਵਾਲਾ ਹੈ ਡਾਕਟਰ ਹਰਸ਼ਿੰਦਰ ਕੌਰ ਨੂੰ ਪੁੱਛ ਕੇ ਦੇਖਿਉ ਕਿਆ ਹਾਲ ਹੋ ਰਿਹਾ ਕੁੜੀਆਂ ਦਾ ਸ਼ਰਮ ਆਉਦੀ ਆ

  • @SidhuTailors
    @SidhuTailors 5 років тому +11

    Bilkul ryt aa baiii👍🏻👍🏻 daat deni bandi vinay hari di ...sach kaudaaa hunda but bilkul sach ds reha baiiii vinay hari

  • @khaira9940
    @khaira9940 5 років тому +360

    successful life ੳੁਹ ਹੁੰਦੀ ਅਾ िਜਹੜੀ ਘਰिਦਅਾ ਨਾਲ ਰिਹ ਕੇ ਹਾਸਲ ਕੀਤੀ ਜਾਵੇ

    • @ishreetkaur7103
      @ishreetkaur7103 5 років тому +1

      Ryt aa veer ji

    • @gauravk.kumar09
      @gauravk.kumar09 5 років тому +1

      Sahi gal h bro

    • @sahilatri7491
      @sahilatri7491 5 років тому +3

      Sahi aa y ese kr k bahr ni gyee. !!!! Ethe chngee aa ✌️

    • @jaspreetgill7347
      @jaspreetgill7347 5 років тому +2

      ਉਚ ਵਿਚਾਰ

    • @khaira9940
      @khaira9940 5 років тому

      @anil verma bro nukri ona ve he Milde a jo us de yogh hunde aa

  • @aajadaajad720
    @aajadaajad720 5 років тому

    ਵਿਨੇ ਹਰੀ ਤੇਰੀਆਂ ਗੱਲਾਂ ਵਿੱਚੋ ਪੰਜਾਬ ਦੀ ਹੋਣੀ ਦਿਸਦੀ ਹੈ....

  • @rajinderbuttar7361
    @rajinderbuttar7361 5 років тому +17

    ਬਾਈ ਪੰਜਾਬ ਵਿੱਚ ਰਹਿ ਕੇ ਵੀ ਕੋਈ ਨੌਕਰੀ ਨਹੀਂ ਮਿਲਦੀ ਨੌਜਵਾਨ ਮੁੰਡੇ ਪੜ ਲਿਖ ਕੇ 1000 ਤੇ ਫੈਕਟਰੀਆਂ
    ਵਿੱਚ ਲੱਗੇ ਹੋਏ ਆ ਪੜਾਈ ਤੇ ਬਹੁਤ ਰੁਪਿਆ ਖਰਚ ਕੇ ਫੈਕਟਰੀਆਂ ਚ ਲੱਗੇ ਆ ਨੌਕਰੀ ਵੀ ਰਿਸ਼ਵਤ ਦੇ ਕੇ ਮਿਲਦੀ ਆ

  • @AmritpalSingh-vf9op
    @AmritpalSingh-vf9op 5 років тому +7

    ਜੀਦਾ ਆਪਣੇ ਬੱਚੇ ਨੂੰ ਘਰ ਰੱਖ ਕੇ ਸਰਦਾ ਉਹ ਕਿ੍ਰਪਾ ਕਰਕੇ ਨਾ ਬਾਹਰ ਭੇਜਣ ਬਾਹਰ ਜਾਣ ਦਾ ਨਾਮ ਇੱਕ ਮਜ਼ਬੂਰੀ ਆ ਨਾ ਕੇ ਸ਼ੋਕ

    • @noori8714
      @noori8714 5 років тому

      Bahar kush nahi hai asi vi bahar aa apne experiance nale dass 4ahe hai har time tention hi tention

  • @sandhuranjitsingh6516
    @sandhuranjitsingh6516 3 роки тому +3

    ਬਾਈ ਜੀ ਜਦੋ ਕਿਸੇ ਦੀ ਜਮੀਨ ਲੈਣੀ ਹੋਵੇ ਉਸ ਦੇ ਮੂੰਡੇ ਨਸਾਂ ਲਾਦੇ ਵੀਰ ।ਇਹ ਇਕ ਬਹੁਤ ਵੰਡੀ ਚਾਲ ਹੈ ਪੰਜਾਬ ਖਾਲੀ ਕਰਣ ਦੀ ।

  • @sukhveersinghbajjaona3017
    @sukhveersinghbajjaona3017 5 років тому +22

    ਪੂਰੀ ਤਰ੍ਹਾਂ ਸਹਿਮਤ ਹਾ ਜੀ ਮੈ ਵਿਨੈ ਹਰੀ ਜੀ

  • @kamalasth7636
    @kamalasth7636 5 років тому +26

    Really very good man
    Sir I salute you
    Jago logo jago
    He is telling truth

  • @rakeshbali7209
    @rakeshbali7209 3 роки тому

    Viney Hari is reknown person he is facing caera and reporter boldly. He is speaking truth. He don't bother about people comments. He is speaking truth. Reporter is also frank personality good confidence to ask questions....... Big salute.

  • @rishikhanna5272
    @rishikhanna5272 5 років тому +19

    He is practically right 👌🏽👌🏽

  • @harjyotsingh681
    @harjyotsingh681 5 років тому +26

    Absolutely , Truth Facts Must Listen For Students Going To Canada.

  • @navdeepsingvirk9131
    @navdeepsingvirk9131 5 років тому +3

    ਕਨੈਡਾ ਭੁੱਖ ਨੰਗ ਸਿਰ ਚੜਕੇ ਨੱਚਦੀਅਾ ਪੈਸੈ ਬਹੁਤ ਲੱਗ ਜਾਦੇਅਾ ਕਨੈਡਾ ਅਾੳੁਣ ਲੲੀ ਕੰਮ ਕਾਰ ਅੈਥੈ ਬਹੁਤ ਘੱਟ ਅਾ ਜਨਤਾ ਬਹੁਤ ਜਾਅਦਾ ਅਾ ,ਖਰਚਾ ਬਹੁਤ ਅਾ ਅੈਥੇ

  • @kiranjeetkauratwal8551
    @kiranjeetkauratwal8551 3 роки тому +7

    ਪੰਜਾਬੀ ਬੱਚੇ ਕੰਮ ਤਾਂ ਕਰਨਗੇ ਪਰ ਨਸ਼ੇ ਦੇ ਦਰਿਆ ਵਿੱਚ ਵੀ ਰੁੜਨਗੇ ਵੀਰ

  • @LovepreetSingh-ep7jq
    @LovepreetSingh-ep7jq 5 років тому +12

    I’m from Australia, and I totally agree with him...

    • @manjotdhaliwal5884
      @manjotdhaliwal5884 5 років тому +1

      Why ??you are not happy there

    • @LovepreetSingh-ep7jq
      @LovepreetSingh-ep7jq 5 років тому

      Manjot Dhaliwal Talking about new comers

    • @jasscheema77
      @jasscheema77 5 років тому

      Bhra india ch kmm mile taa appa bahar kyu jaiye , je mil jaye te 7-8 hazar to koi jayda dinda nhi ah , je krre te bnda krre ki frr, waheguru da sukrana kariya krro veeree, apne kol te paise e nhi c haige bahar aun li , dhkke khayi jaande ah ,

  • @Ranjeetsingh-qj5rb
    @Ranjeetsingh-qj5rb 3 роки тому +1

    ਪਰਮਾਤਮਾ ਦਾ ਨਾਮ ਜਪੋ ਕਰਮ ਸਹੀ ਕਰੋ ਆਪਣੇ ਮਾਂ ਪਿਉ ਦੀ ਸੇਵਾ ਕਰੋ ਮੈਂ ਤਾਂ ਆਪਣੀ ਫੈਮਲੀ ਦੇ ਨਾਲ ਘਟ ਤਨਖਾਹ ਚ ਵੀ ਸੁਖੀ ਹਾਂ ਪੰਜਾਬ ਚ ਬਹੁਤ ਸ਼ੁਕਰ ਹੈ ਵਾਹਿਗੁਰੂ ਦਾ

    • @satwantkaur2986
      @satwantkaur2986 3 роки тому

      ਬੇਟਾ ਰਣਜੀਤ ਸਿੰਘ ਜੀ ਖਾਲਸਾ ਦੇ ਵਿਚਾਰ ਬਹੁਤ ਚੰਗੇ ਲੱਗੇ ।।ਥੋੜੀ ਆਮਦਨ ਨਾਲ ਮਨ ਨੂੰ ਸਾਨਤੀ ਮਹਿਸੂਸ ਕਰ ਰਹੇ ਨੇ।।ਬਿਨਾਂ ਸੰਤੋਖ ਨਹੀ ਕੋਈ ਰਾਜੈ ।ਬੇਟਾ ਤੂੰ ਰਾਜਾਂ ।ਖੁੱਸ ਕਰ ਦਿੱਤਾ ।

  • @gorasekhongora8241
    @gorasekhongora8241 5 років тому +9

    ਇਸ ਬੰਦੇ ਨੇ ਖੁਲ੍ਹ ਕੇ * ਸੱਚ * ਦੱਸਤਾ👍👍👍

  • @ranjitkhalsa0243
    @ranjitkhalsa0243 5 років тому +28

    ਮੈਂ ਇਸ ਬੰਦੇ ਦੀ ਦੋ ਦਿਨ ਪਹਿਲਾਂ ਇਕ ਵੀਡੀਓ ਦੇਖੀ ਸੀ ਜਿਸ ਵਿੱਚ ਇਹ ਕਹਿੰਦਾ ਸੀ ਆਪਣੇ ਬੱਚਿਆਂ ਨੂੰ +2 ਕਰਾ ਕੇ ਬਾਹਰ ਭੇਜੋ ਇਸ ਤੋਂ ਵਧੀਆ ਹੋਰ ਕੋਈ ਓਪਸਨ ਨਹੀਂ
    ਹੁਣ ਇਹ ਕਹਿੰਦਾ ਬੱਚੇ ਬਾਹਰ ਨਾ ਭੇਜੋ

    • @AB-bz7lk
      @AB-bz7lk 5 років тому +1

      Veer ji,listen again.he is not stoping,that is his business .he giving his personal opinion ,on negative side.majbori ch bahout lok jande hun

  • @AmarjitSingh-pl8rd
    @AmarjitSingh-pl8rd 5 років тому +2

    ਗੱਲਾਂ ਤੇਰੀਆਂ ਵੀਰੇ ਸਾਰੀਆਂ ਹੀ ਸਹੀ ਨੇ, ਪਰ ਬੇਰੋਜਗਾਰੀ ਨੇ ਲੱਕ ਤੋੜ ਕੇ ਰੱਖ ਦਿੱਤਾ। ਕੋਈ ਨਹੀਂ ਚਾਹੁੰਦਾ ਮਾ ਬਾਪ ਆਪਣੀ ਆਪਣੀ ਔਲਾਦ ਨੂੰ ਦੂਰ ਕਰਨਾ।

  • @bobkristo4142
    @bobkristo4142 5 років тому +73

    I'm from England totally agree with you sir ji

    • @AmandeepSingh-qe7ni
      @AmandeepSingh-qe7ni 5 років тому +1

      Bai naam tan asli likh lavo

    • @gaganrikhi4108
      @gaganrikhi4108 5 років тому

      kdo de gye o vr tusi UK?

    • @amuandeep1240
      @amuandeep1240 5 років тому +2

      But u r not happy in England veer ji ? U mean pun is far more better den foreign ryt

    • @gaganrikhi4108
      @gaganrikhi4108 5 років тому

      @@amuandeep1240 tusi kehri country o vr

    • @jagroopkaironroop8648
      @jagroopkaironroop8648 5 років тому

      ਇਥੇ ਪੁਲਿਸ ਤੇ ਸਰਕਾਰਾ ਮੁਡੇ ਮਾਰੀ ਜਾਦੀ ਆ ਹੋਰ ਕੀ ਕਰੀਏ

  • @manidhaliwal8493
    @manidhaliwal8493 5 років тому +32

    ਆਪਣੇ ਬੱਚੇ ਨੂੰ ਆਪਣਿਆਂ ਅਖਾ ਸਾਮ੍ਹਣੇ ਬੋਰ ਵੈਲ ਚ ਮਰਦੇ ਵੇਖਣ ਨੋ ਚੰਗਾ ਆਪਣੇ ਤੋਂ ਦੂਰ ਕਰਨਾ ਹੀ ਵਧੀਆ

    • @namanjotkaur3027
      @namanjotkaur3027 5 років тому +1

      Hnji bilkul ryt aw

    • @santokhsinghaujla3768
      @santokhsinghaujla3768 5 років тому +4

      ਬੋਰਵੈੱਲ ਨੂੰ ਬੰਦ ਆਪਾਂ ਕਰਨਾ ਸਰਕਾਰਾਂ ਨੇ ਨਹੀਂ
      ਅਸੀਂ ਆਪ ਵੀ ਜ਼ੁੰਮੇਵਾਰ ਹਾਂ ।

    • @manidhaliwal8493
      @manidhaliwal8493 5 років тому

      ਜੇ ahhi bacha kise ਹੋਰ country ch hunda ta syd BCH Jada .........ves boar bnd c o bore gir Gye glti government de hi a

    • @manidhaliwal8493
      @manidhaliwal8493 5 років тому

      @@santokhsinghaujla3768 .....

    • @uttamchsarkar8465
      @uttamchsarkar8465 5 років тому

      Brother abortsfrut berry farm in Canada may work karna chati ho

  • @manbir2945
    @manbir2945 3 роки тому +1

    He has set example of good journalism, so fearless and vinay hari is such an honest man

  • @khushaldutta9991
    @khushaldutta9991 5 років тому +53

    Thanks to Vinay Harry Ji. Great guide video for people think of going abroad. Making everything clear.

  • @MrB-kd5ge
    @MrB-kd5ge 5 років тому +11

    great video
    it must be shown to every parent and the politicans of this nation

  • @prabhthind1219
    @prabhthind1219 5 років тому +4

    ਬਹੁਤ ਸੋਹਣਾ ਕਿਹਾ ਬਾਈ ਵਿਨੇ ਹਰੀ ਨੇ ਨਈ ਜਾਣਾ ਚਾਹੀਦਾ ਬਾਹਰ ਮਾਂ ਪਿਓ ਨਾ ਛੱਡੋ ਵੀਰੇ ਬਹੁਤ ਵਧੀਆ ਵੀਡੀਓ

  • @karanjatt9986
    @karanjatt9986 5 років тому +55

    ‌ਵਿਨੈ ਹੈਰੀ ਜੀ ਗੱਲਾਂ ਸੱਚੀਆਂ ਨੇ ਤੁਹਾਡੀਆਂ ।
    ਜੋ ਵਿਦੇਸ਼ ਚਲੇ ਗਏ, ਉਹਨਾ ਦੇ ਬੱਚਿਆ ਨੇ India ਆ ਕੇ ਇੱਕ ਦਿਨ ਵੀ ਨਹੀਂ ਕੱਢਣਾ, ਅੰਤ ਉਹਨਾਂ ਲੋਕਾਂ ਦੇ ਇਥੋਂ ਨਾਮ ਖਤਮ ਹੋ ਜਾਣੇ ਹਨ।
    ਉਹਨਾ ਨੇ ਆਪਣੇ ਬੱਚਿਆਂ ਨੂੰ ਮਜਬੂਰ ਕਰਨਾ ਕਿ ਉਹ India ਵਿਆਹ ਕਰਵਾਉਣ ਪਰ ਬੱਚਿਆਂ ਨੇ ਮੰਨਣਾ ਹੀ ਨਹੀਂ, ਉਹਨਾਂ ਨੇ ਮਰਜੀ ਨਾਲ ਵਿਆਹ ਕਰਵਾਉਣੇ ਹਨ।
    ਫਿਰ ਬੰਦਾ ਸੋਚੇਗਾ ਕਿ ਮੈਂ ਵਿਦੇਸ਼ ਆ ਕੇ ਆਪਣਾ ਮੂਲ ਹੀ ਗਵਾ ਬੈਠਾ

    • @pb91vale
      @pb91vale 5 років тому

      shi gal h veer

    • @gurjindergill6017
      @gurjindergill6017 5 років тому

      Etha aaka laina v ki aa

    • @karnChatrath
      @karnChatrath 5 років тому +1

      India naalo jada punjabi canada ch aa prawa 😂😂😂😂

    • @harwindersingh5834
      @harwindersingh5834 5 років тому

      @@karnChatrath sahi gl aa y 😂...eh Vinay Hari diyan fuddu gallan ne dmaag khraab krta...tu menu Canada ch lgda vrr...mnu ta thik lgda videsh jaana...tu hi dss ki sahi hovega... india ch vehle rehkey Jindagi kattni, ja bahr aa k kmm krna??

    • @karnChatrath
      @karnChatrath 5 років тому

      Harwinder singh M india c jdo saara din vehle rehna koi km ni dimaag khraab hunda rehna k ki kria jdo de bahr aaye life set aa ghrde v miln aaye m v gya india

  • @honeyzira905
    @honeyzira905 5 років тому +72

    ਜੋ ਮਰਜੀ ਗੱਲਾਂ ਸੱਚੀਆਂ ਨੇ... ਧੰਦਾ ਧੰਦਾ ਹੁੰਦਾ ਵਾ ..। ,
    ਫਿਰਸਟ time ਸਹੀ ਲਗਾ ਬੰਦਾ ਮੈਨੂੰ

  • @mannmajestic4473
    @mannmajestic4473 5 років тому +4

    Harry saab nu salute aa,, pehla bnda jisne sach bolea but samjda nahi koi,, bahrli chamak damak hi sohni aa andro lok bahut dukhi aa,, veero sachi gall aa bache maa-baap nu chadd jande aa ikkalle birdh aashram vich,, mainu pta kise ne nahi sun'ni gall iss veer di,, asi oudo hi mannde aa jdo saade apne naal hundi aa,, 😥

  • @vijaysidhu4452
    @vijaysidhu4452 5 років тому +16

    Good question and answered with great guts...

  • @ranjit900
    @ranjit900 5 років тому +21

    ਉਹ ਵੀਰਾ ਓਹ ਭਾਈ ਬਾਈ ਹੈਰੀ ਬਸ ਹੁਣ * ਐਨਾ ਸੱਚ ਨਾ ਬੋਲ "" ਕੱਲ੍ਹ ਨੂੰ ਕੱਲਾ ਰਹਿ ਜਾਵੇ "" ਚਾਰ ਕੁ ਬੰਦੇ ਛੱਡ ਲੈ"" ਅੰਤ ਵੇਲੇ ਮੋਢਾ ਦੇਣ ਲਈ ""

  • @executiveassistant6688
    @executiveassistant6688 5 років тому +1

    ਧੰਨਵਾਦ, ਵਿਨੇ ਹਰੀ ਜੀ, ਲੋਕਾਂ ਨੂੰ ਇਸੇ ਤਰ੍ਹਾਂ ਸਿੱਧੇ ਰਾਹ ਪਾਓ।

  • @jaswantgill8350
    @jaswantgill8350 5 років тому +37

    No matter this person Freud or not he is telling 100 percent true i feel he telling my family story maybe so many others feeling same thing

  • @vk8782
    @vk8782 5 років тому +15

    Vinay hari saab!! Full honest guidence... Salute ..... Roko barbaad hon to plzzz

  • @southernxplorer1012
    @southernxplorer1012 5 років тому +14

    Hats off to dat guy , who have gurtzz to Said Truth... 😍

  • @harvindersunny8270
    @harvindersunny8270 5 років тому +22

    Simranjot veere Bohat ghaint interview . Sach aa tu c swaal puchan lagge ni darde. GBU 22G

  • @butarai8468
    @butarai8468 5 років тому +111

    ਕੰਮ ਤਾ ਤੁਸੀ ਸੁਰੂ ਕੀਤਾ ਗਾ ਬਾਹਰ ਜਾਣ ਦਾ
    ਉਏ ਕਿਥੇ ਚਲੇਆ ਮੈ ਚਲਿਆ ਵਿਨੇ ਹੇਰੀ ਕੋਲ ਵੀਜਾ ਲਗਵਾਉਣ

  • @budhsingh5747
    @budhsingh5747 5 років тому +9

    ਇਹੋ ਜਿਹੀ ਜਿੰਦਗੀ ਨਾਲੋ ਹ੍ੰਦੂਸ਼ਤਾਨ ਚ ਰਹਿਕੇ ਕੀ ਕਰਨਾ ਛਿੱਤਰ ਖਾਣ ਨੂੰ ਧੀਆਂ ਭੈਣਾ ਦੀ ਇਜਤ ਅੱਖੀ ਲੁੱਟਦਿਆਂ ਵੇਖਣ ਨੂੰ

  • @sharanbrar1
    @sharanbrar1 5 років тому +40

    reporter saab hats off.aini bebak,to the point te bold interview koi koi lai skda. 🙌👍

  • @GurpreetSingh-jt5jq
    @GurpreetSingh-jt5jq 5 років тому +22

    India di sarkaar fuddu pencho
    Bcheya nu koi rojgaar do saleyo

    • @jagdeepsidhu3977
      @jagdeepsidhu3977 4 роки тому +2

      @Sukhpreet Singh kujh v lagga but kujh kamauda te hai ethe te mehnat da mull e ni milda

    • @NitinSharma-kb3ee
      @NitinSharma-kb3ee 4 роки тому

      Gurpreet, a man has to do his own karma and make his own place in the world.

  • @jasbirsingh-er6pf
    @jasbirsingh-er6pf 5 років тому +2

    ਐਥੈ ਨਸ਼ੈ ਪਤੈ ਕਰਿ ਜਾਓ,ਵੋਟਾਂ ਪਈ ਜਾਓ,ਸਰਕਰਾ ਬਣਾਈ ਜਾਓ, ਕੰਮ ਕੋਈ ਹੈ ਨਹੀਂ ਪੜ ਲਿਖ ਕੈ,15-15 ਸਾਲ ਹੋਗੇ ਲੱਗਿਆ ਨੂੰ ਤਨਖਾਹ 8000/10000 ਕਿ ਕਰਨ ਲੋਗ

    • @preetgrewal3397
      @preetgrewal3397 5 років тому

      har koi salary salary keh reha jine pese lagake log bahr jande a na je dimag howe na banda apna kam khol sakda loki apna kam kr krke life banayi bethe a bs lod a dimag di

  • @anureetkaur495
    @anureetkaur495 5 років тому +33

    Hats off to reporter 👏🙌he is the best ,stay like this bro

  • @gurwindersinghmaanmaan1992
    @gurwindersinghmaanmaan1992 5 років тому +38

    ਪੰਜਾਬ ਤਾ ਖਤਮ ਕਰਤਾ ਸਰਕਾਰਾਂ ਨੇ

  • @bimlakumari6679
    @bimlakumari6679 2 роки тому

    ਬਹੁੱਤ ਵਧੀਆ ਗੱਲਾਂ ਹਨ ਜੀ।

  • @amitjassi7932
    @amitjassi7932 5 років тому +5

    Thanks to vinay hari who is telling this truth i always used to my cousins this but nobody hear this, now i ll share this video to some people

  • @paramSohi9
    @paramSohi9 5 років тому +24

    He is right and everything he said is true... Sad that people of Punjab not understand this

  • @devpunjabi8666
    @devpunjabi8666 3 роки тому

    ਏਸ ਭਾਈ ਨੂੰ ਪੁੱਛੋ ਕੇ ਇੰਡੀਆ ਰਹਿ ਕੇ ਇਹ ਤੁਰੀਆਂ ਫਿਰਦੀਆਂ ਡਿੱਗਦੀਆਂ ਢਹਿੰਦੀਆਂ ਲਾਸ਼ਾਂ ਬਣ ਜਿਉਣ ਨਾਲੋਂ ਤਾਂ ਚੰਗਾ ਕਿ ਇਹਨਾਂ ਸਾਰਿਆਂ ਨੂੰ ਆਪਣੀ ਓਡਾਣ ਭਰਨ ਲਈ ਖੁੱਲਾ ਆਕਾਸ਼ ਮਿਲੇ, ਜਾਂ ਫਿਰ ਜੋ ਜ਼ਿੰਦਗੀ ਇੰਨਾ ਨੂੰ ਇੰਡੀਆ 'ਚ ਮਿਲ ਰਹੀ ਹੈ ਓਹ ਹੀ ਠੀਕ ਹੈ।ਇੰਨਾ ਨੂੰ ਖੁੱਲੇ ਅਸਮਾਨ 'ਚ ਉਡਣ 'ਚ ਮਦਦ ਕਰੋ ਤਾਂ ਕੇ ਇਹ ਇਕ ਦਿਨ ਕਾਮਯਾਬ ਹੋ ਕੇ ਅਜ਼ਾਦੀ ਨਾਲ ਜਿਉਣਾ ਸਿਖ ਕੇ ਅਉਣ ਤੇ ਇੰਡੀਆ ਵਿਚ ਵੀ ਓਹੋ ਜਿਹਾ ਮਹੌਲ ਬਣਾ ਸਕਣ।

  • @manrooppreetkaur7947
    @manrooppreetkaur7947 5 років тому +112

    Good interview sir anchor na bahutttt vadia questions pusha

  • @jagsingh8512
    @jagsingh8512 5 років тому +31

    100% ਠੀਕ ਕਿਹਾ ਵੀਰ ਨੈ
    U R 100 %right bro
    Some people coming from India no work after no money no home sleep on the road eat food in gurdwara

    • @parmjeetkaur3761
      @parmjeetkaur3761 5 років тому

      J

    • @canadalife8099
      @canadalife8099 5 років тому +2

      Mai ta koi dekhya nhi pbi road te sutta hoya

    • @jagsingh8512
      @jagsingh8512 5 років тому

      @@canadalife8099 come Smethwick after 11:30 pm and soho road and southhall I'm driver bro when all shops closed he sleeps

    • @mrjatt3414
      @mrjatt3414 5 років тому

      Joginder Singh phla tn English sikh veer. Secondly we have work and home. No one sleeps on roads and I don’t eat from gurudwara.

    • @blackboxbs8642
      @blackboxbs8642 4 роки тому +1

      Joginder Singh those aren't students.

  • @TractorTv0001
    @TractorTv0001 4 роки тому +3

    िਬਲਕੁਲ ਸॅਚ िਕਹਾ ਵੈਨੀ ਹੈਰੀ ਨੇ िਸਚਾਏੌੀ ਅਾ 100%

  • @giansingh149
    @giansingh149 5 років тому +42

    ਵਾਹਰ ਕੋਈ ਰੋਕਣ ਵਾਲਾ ਨਹੀ ਕੁੜੀਆ ਮੁੰਡੇ
    ਉਥੇ ਇਆਸੀ ਕਰਦੇ ਨੇ ਕੱਲੀਆ ਕੁੜੀਆ ਨੂੰ ਭੇਜ ਦਿੰਨੇ O ਲੋਕੋ ਜਦ ਕੀ ਆਪਣੇ ਘਰ ਤੋ ਕੁੜੀ ਨੂੰ ਕੱਲੀ ਨੂੰ ਨਹੀ ਨਿਕਲਣ ਦਿੰਦੇ ਫਿਰ ਸੱਤ ਸਮੁੰਦਰੋ ਪਾਰ ਕਿਉ ਸੋਚੋ ਲੋਕੋ