Waqar man people. Talk let them talk your doing fantastic job beautiful farm your beautiful handsome man you cover everything Allah give you long healthy happy life thanks Ameen
ਕਿਰਪਾ ਕਰਕੇ ਜਨਰਲਾਈਜ਼ ਨਾ ਕਰੋ। ਗਰੀਬੀ ਦਾ ਸਰਕਾਰ ਦੀਆਂ ਸਮਾਜਿਕ-ਆਰਥਿਕ ਨੀਤੀਆਂ ਨਾਲ ਬਹੁਤ ਸਬੰਧ ਹੈ। ਪਾਕਿਸਤਾਨ ਵਰਗੇ ਜਗੀਰੂ ਪ੍ਰਬੰਧ ਵਿੱਚ, ਸਿਆਸਤਦਾਨ ਜਾਣਬੁੱਝ ਕੇ ਵੋਟਰਾਂ ਨੂੰ ਨਾਗਰਿਕ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਮੰਗ ਕਰਨ ਤੋਂ ਰੋਕਣ ਲਈ ਸਾਖਰਤਾ ਨੂੰ ਰੋਕਦੇ ਹਨ। ਅੰਧਵਿਸ਼ਵਾਸ ਧਰਮ ਦਾ ਨਹੀਂ, ਅਗਿਆਨਤਾ ਦਾ ਨਤੀਜਾ ਹੈ। ਦੇ ਹਨ। ਅੰਧਵਿਸ਼ਵਾਸ ਧਰਮ ਦਾ ਨਹੀਂ, ਅਗਿਆਨਤਾ ਦਾ ਨਤੀਜਾ ਹੈ। Please dont generalize. Poverity has a lot to do with socio-ecinomic policies of the govt. In a feudal setup like Pakistan, politicians intentionally curb literacy to keep the electorate from demanding civic rights and freedoms. Superstition is a result of ignorance and not religion.
If you will see the statistics, it shows that on per capita basis India has more poor people bro. Overall country’s wealth is nothing to do with common persons lifestyle. This guy has around 80 buffaloes, I don’t think you did math about his overall financial health. 😝
بھائ جی بکریاں بھی رکھو اس میں بھی اللہ پاک نے برکت رکھی ہئں اللہ سلامت رکھے ویر جی
یا اللہ پاک ہم سب کے گناہوں کو معاف فرما آمین
ਬਾਈ ਵਿਕਾਰ ਜੀ ਸੋਨੂ ਸੀਤ ਨਾਲੋ ਚੰਗਾ ਹੀ ਗਾਉਂਦਾ ਵੀਰ ਜੀ ਬਹੁਤ ਵਧੀਆ ਰੋਣਕਾਂ ਲਾਈਆਂ ਨੇ ਵੀਰਾਂ ਨੇ 😊😅🙏❤️🫶👃🤗🌹
1like for Hazrat Muhammad S.A.W😍❤️😊😊
ਬਾਈ ਜੀ ਚੜਦੇ ਪੰਜਾਬ ਤੋਂ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਆਪਣੀ ਮਿਹਨਤ ਕਰਦੇ ਰਹੋ ਰੱਬ ਤੁਹਾਨੂੰ ਤਰੱਕੀ ਬਖਸ਼ੇ ਛੱਡ ਦੇ ਪੰਜਾਬ ਤੋਂ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਪਿੰਡ ਨੱਥੂ ਚੱਕ ਪੱਟੀ ਦੇ ਨੇੜੇ ਪੈਂਦਾ ਹੈ ਜੇ ਦੇ ਵੱਸਦੇ ਰਹੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ
Kye baat he Puttar Waqir
Very good Job
Rab Sukhrakhe
Allah aap bahio ka aisa hi itfaaaq rakhy
Me bhi twins k Liye kahna bnta hun😢kbhi kmyab ho he jun ga
Waqar man people. Talk let them talk your doing fantastic job beautiful farm your beautiful handsome man you cover everything Allah give you long healthy happy life thanks Ameen
Love you❤❤❤
@MalikumairHussain love you too thanks
Masallah bohit acha velog Allah pak AP ko bohit sari acinya di ameen 😊❤
MashaAllah Allah pak apko kamyabiyan ata kery bhai
Nice.... Bahut badhiya.... Very good job.... keep it up....God bless all of you.... Thanks.....
Sat Sri akll waqar bhinder veer ji good 👍👍👍👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Nice nice beautiful
Vlogs beautiful ❤️
❤ very nice work brother so beautiful blog keep it up brother ❤🙏🏻
❤❤❤
Keep it up village father
Bahut achcha hai bhai dheere dheere sab kuchh achcha ho jaega yah vahi log Tanqeed karte Hain Jo khud kuchh nahin kar sakte❤❤
India to vlog dekh rahe ha bhut ashe vlog lagde tuhade g ❤❤❤❤❤
Nice Vlog Nice 👍 Bhinder bro
Waqar bhinder da apne bhaia nal kina pyar ah❤❤
Me India se hu aapka bahut acha kaam hai
Bhinder saab i love you vlog.❤deepa bathinda to.❤❤
ਬਾਈ ਤੁਹਾਡੇ ਕੋਲ ਬਹੁਤ ਪੈਸਾ ਜਿਆਦਾ ਕਿਉਂ ਕਿ ਤੁਸੀਂ ਬਾਲਾਂ ਨੂੰ ਗੱਡੀ ਉੱਪਰ ਸਕੂਲ ਛੱਡਣ ਜਾਂਦੇ ਜੇ ਜਿੰਨਾ ਕੋਲ ਪੈਸਾ ਨਹੀਂ ਹੁੰਦਾ ਉਨ ਦੇ ਬਾਲ ਤਾਂ ਪੈਦਲ ਹੀ ਚਲੇ ਜਾਂਦੇ ਨੇ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ😊
Ghaint bnda veer waheguru chardi kla bakshe sab nu 😊😊❤❤
Bhinder sahib gall bilkul sach j saria majha da goha ikatha kar k gadoyea Vali khad. Da plant chalu kar lavo bank. Dia. Kai tankhava de baraabar
Bhai je a kam acha hy I love hal maken south Afric
ਸੋਨੂੰ ਸਿਤੂ ਆਲ਼ੇ ਦੀ ਚੜਾਈ ਆ ਏਥੇ ਵੀ ❤❤
Bhai apka nizam boht acha ha ap khandani or skafti log ho MashAllaha Allaha pak ap khosh ho ameen
Ameen g ma bhi try kr raha hun village father kbhi kmyab zaror hun ga
Ameen g ma bhi try kr raha hun village father kbhi kmyab zaror hun ga
Uncle (Abba) is a good man❤
Love from Ludhiana Punjab India❤❤❤❤❤❤❤
Waqar veer jehre kehnde ne ki tusi saaf ni rakhde ohna ne kdi mjja nu patthye v nahi paye honye maal dangar edha hi rakhida luv from Amritsar , Panjab
ਵਿਕਾਰ ਭਿੰਡਰ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਚੜਦੇ ਪੰਜਾਬ ਵੱਲੋਂ
Waqar bhai first ❤
ਸਤਿ ਸ੍ਰੀ ਅਕਾਲ ਬਾਈ ਜੀ ਮੇਰੇ ਕੋਲ ਵੀ ਮਾਲ ਹੈ ਮਾਲ ਦੀ ਸੇਵਾ ਕਰਨਾ ਬਹੁਤ ਜਿਆਦੀ ਔਖੀ ਹੈ ਜੋ ਆਪਣੇ ਸੱਚੇ ਮਨ ਤੋਂ ਇਹਨਾਂ ਦੀ ਸੇਵਾ ਕਰਦਾ ਉਸ ਨੂੰ ਬਹੁਤ ਕੁਝ ਦੇ ਜਾਂਦੀਆਂ ਨੇ ਇਹ ਮੱਝਾ ਗਾਵਾਂ
Masha Allah g Great 👍
Good job great Nice family brother your father great man
ਜਸਪਾਲ ਸਿੰਘ ਜਲੰਧਰ 🙏🙏🙏👍👍👍👍👍👍♥️♥️♥️🇮🇳
Very nice ji bhut mja aunda dekh k
ਬਾਈ ਜੀ ਪਰ ਡੰਗਰਾਂ ਥੱਲੇ ਢਾਡੇ ਬਹੁਤ ਜਿਆਦਾ ਗੰਦ ਪੈਂਦਾ ਹੈ ਜਿਹੜੀਆਂ ਥੱਲੇ ਇੱਟਾਂ ਲੱਗੀਆਂ ਨੇ ਉਹਨਾਂ ਨੂੰ ਦੁਬਾਰਾ ਪੁੱਟ ਕੇ ਇਕ ਢਲਾਣ ਵਿੱਚ ਲਓ ਤਾਂ ਕਿ ਜੋ ਵੀ ਪਾਣੀ ਜਾਂ ਮੋਹਤ ਗੋਬਰ ਹੁੰਦਾ ਹੈ ਉਹ ਇੱਕ ਪਾਸੇ ਇਕੱਠਾ ਹੋ ਜਾਵੇ
Good job bhinder sahib ji
Love you hoga veer g daily vlog post karnay kay liay❤❤❤
Beautiful video 🎉🎉🎉🎉🎉
Oky white dadi ama 😂😂
Hi
@@amritsandhu9238 🤣🤣🤣 Sandhu Sab Chad dayo Jan do budi orat jy
good luky bahi waqar❤❤❤❤
Very hard working u waqar bro
ਬਾਈ ਭਿੰਡਰ ਬੈਂਕ ਵਾਲਾ ਬਾਈ ਹਸਮੁੱਖ ਬੰਦਾ ❤❤❤❤❤
❤❤ nice ❤❤
Mashallah mashallah mashallah ❤
MashAllah ❤
Very good main ap k pass ayaa tha now in uk
Bai Tusi babut hard work karda aa ❤❤
😊😊😊😊😊😊😊😊😊😊😊😊😊😊😊😊😊😊😊😊
ਸਤਿ ਸ਼੍ਰੀ ਅਕਾਲ ਵਕਾਰ ਭਿੰਡਰ ਵੀਰ ਜੀ 🙏🙏
Good 👍
Waalikamslam bro aaj boht late ki video apload oor theek ha aap
Beautiful video 😊😊
ਬਹੁਤ ਵਧੀਆ 👌
Very nice ❤❤
❤u.. Waqar. Saab
Tuhade bache bahit pyare ne,, ehna nu v dikhaya kro
Very good village life
Thanks for supporting plzzzzzzzzz keep supporting ❤❤
❤❤❤
ਥੱਲੇ ਮੱਝਾ ਦੇ ਟਾਈਲ ਲਾ ਦਿਓ ਵੀਰ ਜੀ ਫੇਰ ਪੂਰੀ ਸਫਾਈ ਰਵੇ ਜੀ ਭਿੰਡਰ ਸਾਬ੍ਹ ਜੀ ਭਿੰਡਰ ਡੱਬਵਾਲਾ ਕੋਈ ਗਾਣਾ ਕਰੋ ਇੰਡੀਆ ਸੰਗੀਤ ਪੰਜਾਬੀ ਭਾਸ਼ਾ ਤੇ
ਵਿਕਾਰ ਭਿੰਡਰ ਜਿੰਦਾਬਾਦ❤🎉
Very good brother 👏
❤Kia hall h Bhai jan ma Mustafa faslabad sa ho yar
apne area da e a sonu sito❤❤😂😂
Wow😂😂
Very very nice bihander sab
ਬਾਈ ਜੀ ਟੋਬਾ ਤਾਂ ਜਰੂਰ ਪਕਾ ਕਰਨਾ ਚਾਹੀਦਾ ਤੁਹਾਨੂ ਬਹੁਤ ਪਾਣੀ ਖ਼ਰਾਬ ਹੈ ਕਿਉਕਿ mahja ਪਾਣੀ ਪੀਂਦੀਆਂ ਵੀ ਨੇ ਇਸ ਕਰਕੇ ਟੋਬਾ ਸਾਫ਼ ਹੋਣਾ ਜ਼ਰੂਰੀ ਹੈ
ਬਾਈ ਜੀ ਤੁਹਾਡੇ ਮੁਸਲਮਾਨਾਂ ਵਿੱਚ ਅਜੇ ਵੀ ਵਹਿਮ ਭਰਮ ਬਹੁਤ ਜਿਆਦੇ ਨੇ ਜਿਸ ਕਰਕੇ ਤੁਹਾਡੇ ਮੁਲਕ ਵਿੱਚ ਗਰੀਬੀ ਬਹੁਤ ਜਿਆਦਾ ਹੈ ਜੇ ਲੋਕ ਵਹਿਮ ਭਰਮ ਚੋਂ ਬਾਹਰ ਆ ਜਾਣ ਤਾਂ ਲੋਕਾਂ ਦਾ ਵਿਰੋਧ ਕਰਨ ਲੱਗ ਪੈਣ ਤਾਂ ਕੋਈ ਹੱਲ ਹੋ ਸਕਦਾ ਹੈ
ਕਿਰਪਾ ਕਰਕੇ ਜਨਰਲਾਈਜ਼ ਨਾ ਕਰੋ। ਗਰੀਬੀ ਦਾ ਸਰਕਾਰ ਦੀਆਂ ਸਮਾਜਿਕ-ਆਰਥਿਕ ਨੀਤੀਆਂ ਨਾਲ ਬਹੁਤ ਸਬੰਧ ਹੈ। ਪਾਕਿਸਤਾਨ ਵਰਗੇ ਜਗੀਰੂ ਪ੍ਰਬੰਧ ਵਿੱਚ, ਸਿਆਸਤਦਾਨ ਜਾਣਬੁੱਝ ਕੇ ਵੋਟਰਾਂ ਨੂੰ ਨਾਗਰਿਕ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਮੰਗ ਕਰਨ ਤੋਂ ਰੋਕਣ ਲਈ ਸਾਖਰਤਾ ਨੂੰ ਰੋਕਦੇ ਹਨ। ਅੰਧਵਿਸ਼ਵਾਸ ਧਰਮ ਦਾ ਨਹੀਂ, ਅਗਿਆਨਤਾ ਦਾ ਨਤੀਜਾ ਹੈ। ਦੇ ਹਨ। ਅੰਧਵਿਸ਼ਵਾਸ ਧਰਮ ਦਾ ਨਹੀਂ, ਅਗਿਆਨਤਾ ਦਾ ਨਤੀਜਾ ਹੈ। Please dont generalize. Poverity has a lot to do with socio-ecinomic policies of the govt. In a feudal setup like Pakistan, politicians intentionally curb literacy to keep the electorate from demanding civic rights and freedoms. Superstition is a result of ignorance and not religion.
If you will see the statistics, it shows that on per capita basis India has more poor people bro.
Overall country’s wealth is nothing to do with common persons lifestyle.
This guy has around 80 buffaloes, I don’t think you did math about his overall financial health.
😝
Lali Tu Sahi kha
lai das yr loka nu bhora sang ni aundi boln lgea hadd ae yr
ਜਿੰਨੇ ਇੰਡੀਆ ਵਿਚ ਵਹਿਮ ਭਰਮ ਤੇ ਢੌਂਗੀ ਬਾਬੇ ਆ ਹੋਰ ਕਿਸੇ ਕੰਟਰੀ ਵਿੱਚ ਨਹੀ ! ਅੱਗੇ ਤਾਂ ਇੱਟ ਚੱਕੀ ਤੋਂ ਬਾਬਾ ਨਿਕਲਦਾ ਸੀ ਹੁਣ ਇੱਟ ਦੇ ਉੱਤੇ ਬੈਠਾ ਬਾਬਾ ਤੇ ਉਹ ਲੋਕਾਂ ਨੂੰ ਵਹਿਮਾ ਭਰਮਾਂ ਵਿੱਚ ਪਾਕੇ ਠੱਗੀ ਜਾਦੇ ਆ ! ਬਾਕੀ ਗੱਲ ਵਕਾਰ ਭਿੰਡਰ ਦੀ ਇਹ ਮਹਿਨਤ ਕਰਦਾ ਬਹੁਤ ਜਾਂਦਾ ਮਹਿਨਤ ???
Love you❤❤❤
Mandi k vlogs b upload kiya karen ❤
Good veer ji good .I love you 💗.
Paji apne ghar da v vlog karo
jio bhai❤❤
Chhote bacche bahut cute hai baccha na video Jarur Banaya karo yaar
MASHALLAH❤
👌👌👍🏻👍🏻👍🏻
ਬਾਲਾ ਨੂੰ ਰੋਜ ਵੀਡਿਉ ਚ lee ਕ ਆਇਆ ਕਰ ਬਾਈ ❤❤
I love you bata
ਵਕਾਰ ਵੀਰ, ਤੇਰਾ ਕੰਟੈਂਟ ਲਗਪਗ ਇਕੋ ਜਿਹਾ ਹੁੰਦਾ ਇਸ ਲਈ ਤੇਰੇ ਸਬਸਕ੍ਰਾਈਬਰ ਜ਼ਿਆਦਾ ਨਹੀਂ ਵਧਦੇ। ਵਖ ਵਖ ਲੋਕੇਸ਼ਨ ਤੇ ਜਾ ਕੇ ਵੱਖ ਵੱਖ ਮੌਜੂ ਤੇ ਵੀਡੀਓ ਬਣਾਉਣ ਦੀ ਲੋੜ ਹੈ।
I am big fan
❤❤🎉🎉❤❤ punjab jalandhar pind jandiala
V.nice
Sat shri akal veer ji
ਬੜਾਂ ਤੇਜ ਨਿਕਾ ਜਿਹਾ ਬੜਾਂ ਵਿਦਿਆ ਸਾਰਾ ਕਠਾ ਪਰਿਵਾਰ ਰਹਿੰਦਾ ਹੈ ਵਿਕਾਰ ਭਿੰਡਰ ਬਚੇਆਂ ਦਾ ਵੇਰਵਾ ਦਸੋ ਤੇਰੇ ਬੱਚੇ ਕਿੰਨੇ ਨੇ ਤੇ ਭਰਾਵਾਂ ਦੇ ਕਿੰਨੇ ਨੇ
🙏👍👍👍👍👌
Jado majha soon. Vich w month de andar. Time reh javey vitam h da injection jaroor Ghar aa hi laa Diya karo
bhi pindaa alle gandee ni hundee❤❤
Ke haal 22ji ❤❤❤
ਬਾਈ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਹਾਂ ਇਸੇ ਵੀਡੀਓ ਵਿੱਚ ਸਾਡਾ ਵੀ ਨਾਂ ਲੈ ਦਇਆ ਕਰੋ ਪਿੰਡ ਨੱਥੂ ਚੱਕ ਨਾਮ ਗੁਰਲਾਲ ਸਿੰਘ ਤੁਹਾਡਾ ਧੰਨਵਾਦ ਹੋਵੇਗਾ
Very nice bro
Vnice puter ji
ਸੋਨੂ ਸੀਤੋ ਜ਼ਿੰਦਾਬਾਦ 👌👌👌😁😁😁😁💪💪💪💪
Thanks for 64 subscriber ❤🎉
Nice ❤ baro
Bhai g kam ty rakh lo 150000 Di zarorat aaa
Love you waqar veery
Hor bro ki hal hai charda punjab
Hard job
Cute byby
🎉❤🎉❤🎉❤🎉❤🎉❤