ਮਕਸੀਕੋ ਦੇ ਖ਼ਤਰਨਾਕ ਇਲਾਕੇ ਚ ਬੁਲੱਟ ਤੇ ਗੇੜੀਆਂ🇲🇽ਨਜ਼ਾਰੇ ਵਾਲਾ ਬੱਝਿਆ ਮਾਹੌਲ।Bullet in Mexico|Travel Vlog

Поділитися
Вставка
  • Опубліковано 14 тра 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #mexico

КОМЕНТАРІ • 184

  • @harafangle9473
    @harafangle9473 Місяць тому +19

    ਚੱਲੋ ਅਸੀਂ ਨਹੀਂ ਘੁੰਮ ਸਕਦੇ ਪਰ ਤੁਹਾਡੇ ਵੀਡੀਓ ਨਾਲ ਅਸੀਂ ਵੀ ਦੁਨੀਆ ਘੁੰਮ ਰਹੇ ਹਾਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏❤❤❤❤❤

  • @Kanwarnau-nihal-singh70
    @Kanwarnau-nihal-singh70 Місяць тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੀਰ ਜੀ ਬਹੁਤ ਵਧੀਆ ਵਲੌਗ ਕਮਾਲ ਕਰ ਦਿੱਤੀ, ਪੰਜਾਬੀ ਜਿੱਥੇ ਵੀ ਜਾਂਦੇ ਕੋਈ ਨਾ ਕੋਈ ਜੁਗਾੜ ਲਾ ਹੀ ਲੈਂਦੇ ਹਨ, ਮੈਕਸੀਕੋ ਦੀ ਹਿਸਟਰੀ ਬਾਰੇ ਵਧੀਆ ਜਾਣਕਾਰੀ ਹਾਸਿਲ ਹੋਈ ਧੰਨਵਾਦ ਜੀ

    • @Navdeepbrarvlogs
      @Navdeepbrarvlogs  Місяць тому

      Waheguru ji ka khalsa waheguru ji ki fateh ji❤️❤️🙏🙏

  • @SukhwinderSingh-wq5ip
    @SukhwinderSingh-wq5ip Місяць тому +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-xq1pt8nl2u
    @user-xq1pt8nl2u Місяць тому +6

    ਸਦਾ ਖੁਸ਼ ਰਿਹਾ ਪੁਤਰਾ ਰਬ ਤੈਨੂੰ ਤਰੱਕੀ ਆਂ ਬਖਸ਼ੇ ਗੁਰਤੇਜ ਸਿੰਘ ਕੋਟਕਪੂਰਾ

  • @bhindajand3960
    @bhindajand3960 Місяць тому +5

    ਬਹੁਤ ਸ਼ਾਨਦਾਰ ਸਫ਼ਰ ਮੈਕਸੀਕੋ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @SidhuCreations13
    @SidhuCreations13 Місяць тому +8

    ਬਾਲੋ ਸ਼ਾਹ ਲੱਗਦੇ ਆ ਜਿਵੇਂ ਸ਼ਕਰ ਪਾਰੇ

  • @dg9358
    @dg9358 Місяць тому +6

    Maxican culture in very rich in tradition. These vlogs are very fascinating ❤❤❤❤

  • @hsgill4083
    @hsgill4083 Місяць тому +3

    ਨਵਦੀਪ ਬਰਾੜ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਘਰ ਬੈਠਿਆਂ ਨੂੰ ਮੇਕਸੀਕੋ ਦੇ ਨਜ਼ਾਰੇ ਦਿਲਵਾ ਦਿੱਤੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @SunnyRai.u.s.a
    @SunnyRai.u.s.a Місяць тому +1

    🙏 ਸਤਨਾਮ ਸ੍ਰੀ ਵਾਹਿਗੁਰੂ ਹੇ ਮਾਲਕਾ ਸੱਭ ਦਾ ਭੱਲਾ ਕਰੀਂ। ਬਾਈ ਨਵਦੀਪ ਸਿੰਘਾ ਤੇਰੀ ਵੀਡੀਓ ਮੈਂ ਦੇਖੀ ਆਪਣੇ ਪੰਜਾਬ ਦਾ ਇੱਕ ਪੰਜਾਬੀ ਜੋੜਾ ਟੂਰ ਤੇ ਜਾਂਦਾ ਐ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਤੇ ਨਾਲ ਹੀ ਥੱਲੇ ਤੇਰੀ ਵੀਡੀਓ ਦੇਖੀ ਤਾਂ ਮਿੱਤਰਾ ਤੂੰ ਤਾਂ ਉਹਨਾਂ ਤੋਂ ਵੀ ਐਂਡ ਕਰਵਾਉਨਾ ਬਹੁਤ ਵਧੀਆ ਲੱਗੀ ਗੱਲ ਬਾਤ 🙏👍👌💗💖💓❤💗

  • @AvtarSingh-pw7fv
    @AvtarSingh-pw7fv Місяць тому +5

    ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ

  • @jps4954
    @jps4954 Місяць тому +4

    ਵਾਹਿਗੁਰੂ ਜੀ 🙏🏻 ਸਾਰੀਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻 ਬਹੁਤ ਵੱਧੀਆ ਲੋਕ ਨੇ ਜਿਨ੍ਹਾਂ ਨਾਲ ਮਿਲ ਕੇ ਤਸੀ ਇਹ ਵੀਡੀਓ ਬਣਾਈ ਹੈ ਦਾਸ ਨੂੰ ਬੜੀ ਖੁਸ਼ੀ ❤🌹 💛 ਹੋਈ ਹੈ ਮਨਦੀਪ ਸਿੰਘ ਦੇਖ ਇੰਝ ਲੱਗਦਾ ਆਪਣੇ ਦੇਸ਼ ਵਿਚ ਘੁੰਮ ਰਹੇ ਹੋ ✝️⚛️☪️🪯😍📹

  • @amanrajawat7177
    @amanrajawat7177 Місяць тому +1

    Indian bande duniya me kahi pr bhi rahe apni hospitality and culture ko banaye rakhte
    Everyone showing paaji mexico ❤

  • @harkiransingh4220
    @harkiransingh4220 Місяць тому +5

    ਇੰਗਲੈਂਡ ਤੇ ਸਪੇਨ ਤੇ ਫਰੈਚ ਨੇ ਸਾਰੀਆ ਦੁਨੀਆ ਤੇ ਰਾਜ ਕੀਤਾ

  • @reshamsingh7609
    @reshamsingh7609 Місяць тому +3

    Bahut badhiya Brar Saab....nice.... God bless you forever Veer...

  • @sainibahadursingh7371
    @sainibahadursingh7371 Місяць тому +2

    Bullet wala vir is nice and cooperative ❤

  • @nirmalghumaan3341
    @nirmalghumaan3341 Місяць тому

    ਬਹੁਤ ਵਧੀਆ ਜਾਣਕਾਰੀ ਹੈ

  • @brarsaab007
    @brarsaab007 Місяць тому +4

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️

    • @sunnygrewal2028
      @sunnygrewal2028 Місяць тому

      Waheguru ji ka khalsa waheguru ji ki fateh 🙏

  • @gurwindermaan8698
    @gurwindermaan8698 13 днів тому

    ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ

  • @MajorSingh-po6xd
    @MajorSingh-po6xd Місяць тому +1

    ਧੰਨਵਾਦ ਜੀ ਬਰਾੜ ਸਾਹਿਬ ਟੂਣਾ ਤੁਸੀਂ ਵੀ ਕਰਵਾ ਲਵੋ ਕਿਤੇ ਕੰਮ ਆਵੇਗਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @SukhdevSingh-gr7xq
    @SukhdevSingh-gr7xq Місяць тому +3

    Waheguru ji ka khalsa Waheguru ji ke fathe

  • @user-ov9xf7
    @user-ov9xf7 Місяць тому +2

    ❤🙏🙏🙏Supper and best Vilog ever Specially old person said true,multi salty vilog, 👍

  • @daljotsingh4918
    @daljotsingh4918 День тому

    15:08 ਬਾਈ ਚਾਹ ਨੱਕ ਥਾਣੀ ਲੰਘ ਗਈ ਹੱਸ ਹੱਸ ਕੇ 🤣🤣

  • @deogansukhveer7452
    @deogansukhveer7452 Місяць тому +2

    ਬਹੁਤ ਵਦੀਆ ਸ਼ਹਿਰ ਐ

  • @worldtraveller1095
    @worldtraveller1095 Місяць тому +2

    Welcome navdeep tera mere veer, thanx for showing us in your videos. We always welcomes you🙏🏻

  • @himmatgill2090
    @himmatgill2090 Місяць тому +1

    bhut vadia lgda bai navdeep barar vdo dekh ke bhut maja anda God bless you bai navdeep waheguru ji chardicala ch rakhn

  • @avleenkaur0227
    @avleenkaur0227 Місяць тому +2

    ❤❤my chachuji in this video ... 😊well done keep it up

  • @user-lj9ym9jt4w
    @user-lj9ym9jt4w Місяць тому +3

    ਸਤਿ ਸ਼੍ਰੀ ਅਕਾਲ 22 ਜੀ ❤️🌹🌹❤️🙏🙏

  • @manjitsinghkandholavpobadh3753
    @manjitsinghkandholavpobadh3753 Місяць тому +3

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    • @daljitsingh7980
      @daljitsingh7980 Місяць тому +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ 🙏❤

    • @Navdeepbrarvlogs
      @Navdeepbrarvlogs  Місяць тому

      sat sri akal ji❤️❤️🙏🙏

  • @daljitsingh7980
    @daljitsingh7980 Місяць тому +4

    ਸਤਿ ਸ੍ਰੀ ਅਕਾਲ ਬਰਾੜ ਸਾਬ 🙏

  • @rajindersingh-so4hw
    @rajindersingh-so4hw Місяць тому +2

    ਬਹੁਤ ਵਧੀਆ ਵਲੋਗ

  • @user-qs2jr4rh2x
    @user-qs2jr4rh2x Місяць тому +1

    ਵੀਰ ਨਵਦੀਪ ਸਿੰਘ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @ParamjitSingh-ok8he
    @ParamjitSingh-ok8he Місяць тому +3

    ਮੈਕਸੀਕੋ ਸਿਟੀ ਦੀ ਤੁਹਾਡੇ ਤੋਂ ਸਿਫਤ ਸੁਣ ਕੇ ਮੈਕਸੀਕੋ ਦੀ ਜੋ ਨੈਗੇਟਿਵ ਇਮੇਜ ਸੁਣੀ ਸੀ ਉਸ ਤੋਂ ਘੱਟੋ-ਘੱਟ ਪਰਦਾ ਹਟਿਆ। ਏਥੋਂ ਦੇ ਭਾਰਤੀ ਜਾਂ ਪੰਜਾਬੀ ਦਾ ਫੇਸਬੁੱਕ ਲਿੰਕ ਭੇਜਣਾ ਚਾਹੀਦਾ ਹੈ ਤਾਂ ਕਿ ਕਦੇ ਮੈਕਸੀਕੋ ਦਾ ਟੂਰ ਬਣਾਉਣ ਚ ਸੌਖਿਆਈ ਹੋਵੇ।। ਧੰਨਵਾਦ ਨਵਦੀਪ ਜੀ ।

  • @ParkashSingh-nh6op
    @ParkashSingh-nh6op Місяць тому +2

    Shandar Brar je

  • @iqbalsidhu6651
    @iqbalsidhu6651 Місяць тому +2

    Well come my dear brother ji

  • @jatin1488
    @jatin1488 Місяць тому

    India is best for travel everything for everyone

  • @baljitkaur4755
    @baljitkaur4755 Місяць тому +2

    Nice barar 22ji

  • @Gaurvit-jt1sk
    @Gaurvit-jt1sk Місяць тому +6

    सारे जहां से अच्छा हिंदुस्तान हमारा 🇮🇳

  • @user-mw3fh5qs3q
    @user-mw3fh5qs3q Місяць тому

    ਬਹੁਤ ਵਧੀਆ ਨਜ਼ਾਰੇ ਦੇਖੇ ਜੀ।ਚੜ੍ਹਦੀ ਕਲਾ ਰਹੇ

  • @Mastlalijatt
    @Mastlalijatt Місяць тому +2

    Love you Bhai g ghaint Bhai g ❤❤❤

  • @maninderpalsingh1218
    @maninderpalsingh1218 Місяць тому

    Brother rabb tenu hamesha char di kla vich rakhe

  • @PremSingh-ly7lx
    @PremSingh-ly7lx Місяць тому +2

    👍 👌 ❤sunam udham singh wala 22g sangrur pb 🎉

  • @jaskaransingh3-c904
    @jaskaransingh3-c904 Місяць тому

    Very nice by ji 🙏 👌 👍 8

  • @KuldipSingh-zm2ry
    @KuldipSingh-zm2ry Місяць тому +2

    ਸਤਿ ਸ੍ਰੀ ਆਕਾਲ ਜੀ ਵੀਰ

  • @kamaljitsingh4740
    @kamaljitsingh4740 Місяць тому

    Great sardaar ji

  • @kuldeepjosan983
    @kuldeepjosan983 Місяць тому +1

    Good job Brar Sab

  • @babartumber1668
    @babartumber1668 Місяць тому +1

    waheguru ji ka khalsa waheguru ji fateh nice

  • @user-xu2dg6gj9g
    @user-xu2dg6gj9g Місяць тому +2

    Very nice video

  • @jasbirkaur8274
    @jasbirkaur8274 Місяць тому +1

    Badhiya g

  • @HarpreetKaur-il2qb
    @HarpreetKaur-il2qb Місяць тому

    WaheGuru Ji ka Khalsa WaheGuru Ji ki❤❤

  • @dhanoasingh6142
    @dhanoasingh6142 Місяць тому +3

    Punjab wargi mauj ni hai

  • @harbanslalsharma4052
    @harbanslalsharma4052 Місяць тому +2

    Eh 'baaz' (Hawk, Falcon) nhi 'cheel' (Eagle, punjabi 'ill') hai. Punjab vichon baaz, eagle te gidh tinne 'gayab' ho gye hann.

  • @user-qy2rt6ld1q
    @user-qy2rt6ld1q Місяць тому

    Great Effort

  • @user-qy2rt6ld1q
    @user-qy2rt6ld1q Місяць тому

    Very good

  • @luckymalia1411
    @luckymalia1411 Місяць тому

    Very nice video brother congratulations ❤❤❤❤🎉🎉🎉🎉🎉🙏🏻

  • @bejindergrewal9413
    @bejindergrewal9413 Місяць тому +1

    Sat shri akal 22 ji

  • @raajsharma-cp3zw
    @raajsharma-cp3zw Місяць тому

    Peenji ggg 😂😂😂 wahhh navdeep bahi

  • @parwinderkaur8425
    @parwinderkaur8425 Місяць тому +1

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @r.p.singhpal4325
    @r.p.singhpal4325 Місяць тому +1

    Sat shree akal ji.

  • @gpkrao4734
    @gpkrao4734 Місяць тому

    Bhaji l am Southington from south India, I have been watching your travel vlog, always I felt I am also traveling with you, I can understand your Punjabi clearly as it is sweetly explained always ,thanks for showing different cultures ,countries, thank you brother,

  • @sawarnsingh9989
    @sawarnsingh9989 Місяць тому

    Good vedio keep safe god bless sawarn Singh from UK

  • @chardikalaenterprises
    @chardikalaenterprises Місяць тому +1

    6:20 ਇਹਨਾ ਨੂੰ ਸ਼ਰਦਾਈ ਪਿਲਾ ਕੇ ਪੁੱਛੋ ਐਨਰਜੀ ਕੀਹਦੇ ਨਾਲ ਜਿਆਦਾ ਆਉਂਦੀ😂

  • @jaswindersinghbrar4731
    @jaswindersinghbrar4731 Місяць тому

    Nice video ❤❤❤

  • @sukhjindersingh9299
    @sukhjindersingh9299 Місяць тому

    sat Sri akaal veer g ... I am from Mexico Queretaro city ...

  • @jagjeetbajwa7135
    @jagjeetbajwa7135 Місяць тому

    Sat Shiri Akaal bro

  • @sandee1700
    @sandee1700 Місяць тому +2

    ਸਭ ਤੋਂ ਸੋਹਣਾ ਮੇਰਾ ਪੰਜਾਬ ❤

  • @RajKumar-wv8zx
    @RajKumar-wv8zx Місяць тому +1

    ❤ super

  • @MontyBrar-mu4ek
    @MontyBrar-mu4ek Місяць тому

    Brar saab nice to see you✨

  • @PrabhjotSinghGrace
    @PrabhjotSinghGrace Місяць тому

    ਮੇਰੇ ਜਾਣਕਾਰ ਲੁਧਿਆਣੇ ਦੇ ਕੁਝ ਪਰਿਵਾਰ ਮੈਕਸੀਕੋ ਰਹਿੰਦੇ ਹਨ
    ਕੱਪੜੇ ਦੇ ਹੀ ਵਪਾਰੀ ਹਨ

  • @saini5509
    @saini5509 Місяць тому

    Waheguru trakia bhakshe 🙏

  • @TheGamerzYadu
    @TheGamerzYadu Місяць тому +1

    Isa also look like A Punjabi 😂😂😂

  • @ChahalVlogs855
    @ChahalVlogs855 Місяць тому

    Shoni vdo veer ji

  • @imherebunny
    @imherebunny Місяць тому

    Thankyou sir for this kind information

  • @Parmindernavjot
    @Parmindernavjot Місяць тому

    vv nice vlog

  • @pb47fattewala
    @pb47fattewala Місяць тому

    Love you brar veeere❤️❤️❤️❤️❤️❤️

  • @user-jq1wb5rf7s
    @user-jq1wb5rf7s Місяць тому

    Very nice

  • @raajsharma-cp3zw
    @raajsharma-cp3zw Місяць тому +1

    Bhenn g😂😂😂😂

  • @sukhjindersingh5026
    @sukhjindersingh5026 Місяць тому

    Waheguru ji ka Khalsa waheguru ji ki Fateh 🙏❤❤❤

    • @Navdeepbrarvlogs
      @Navdeepbrarvlogs  Місяць тому

      Waheguru ji ka khalsa waheguru ji ki fateh ji❤️❤️🙏🙏

  • @LUCKYSingh-jv4im
    @LUCKYSingh-jv4im Місяць тому

    Sat shree akal

  • @MontyBrar-mu4ek
    @MontyBrar-mu4ek Місяць тому +1

    Bai mote uncle bande ghaint se but 26 saal india vargi country toon doore rehna okha

  • @punjabiinczechrepubliceuro2104
    @punjabiinczechrepubliceuro2104 25 днів тому

    Waheguru

  • @gurindersingh9757
    @gurindersingh9757 Місяць тому +1

    Nice

  • @amarjitmakan309
    @amarjitmakan309 Місяць тому

    ਸਤਿ ਸ੍ਰੀ ਅਕਾਲ ਜੀ 🎉

  • @jaggasingh988
    @jaggasingh988 Місяць тому

    Nice job 👣👣👣👣👣👣👣👣👣👣👣👣👣👣👣👣👣

  • @jagirsandhu6356
    @jagirsandhu6356 Місяць тому

    Good 👍 ❤❤❤❤❤

  • @jagdeepkaur5906
    @jagdeepkaur5906 Місяць тому

    ਸਤਿ ਸ੍ਰੀ ਆਕਾਲ ਜੀ 🙏

  • @monupandit3444
    @monupandit3444 Місяць тому

    I am very luckey man my wife from mexico city sinaloa

  • @Toons_Jungles
    @Toons_Jungles Місяць тому +1

    ❤❤❤❤

  • @drfatehsingh3552
    @drfatehsingh3552 Місяць тому

    Good

  • @MANJEETSINGH-nz1qh
    @MANJEETSINGH-nz1qh Місяць тому

    ਸਤਿ ਸ੍ਰੀ ਆਕਾਲ ਬਾਈ ਜੀ

  • @thanks488
    @thanks488 Місяць тому +1

    Thanks 👳‍♂️

  • @asadsayed4551
    @asadsayed4551 Місяць тому

    😊😊😊😊👌🏻👌🏻👍🏻

  • @kanwaljeetsingh4812
    @kanwaljeetsingh4812 24 дні тому

    🙏🙏 sat Sri akal ji 🙏🙏👍

  • @bajwachanni
    @bajwachanni Місяць тому

    Maxico to usa wala root dikhao bro

  • @PrinceAngeltraveller01
    @PrinceAngeltraveller01 Місяць тому +1

    😮😮😮

  • @jatindersingh7112
    @jatindersingh7112 Місяць тому +1

    🎉🎉🎉🎉

  • @amanbatthverka62
    @amanbatthverka62 Місяць тому

    ❤️👍

  • @manindersingh4830
    @manindersingh4830 Місяць тому +1

    🎉

  • @officialkhalsa1455
    @officialkhalsa1455 Місяць тому

    First comment ❤

  • @pb47fattewala
    @pb47fattewala Місяць тому +1

    😊love you brar veere❤❤❤❤😊

    • @Navdeepbrarvlogs
      @Navdeepbrarvlogs  Місяць тому +1

      ❤️🙏❤️🙏

    • @pb47fattewala
      @pb47fattewala Місяць тому

      @@Navdeepbrarvlogs bro so thanx for reply ❤️❤️❤️❤️❤️❤️❤️❤️❤️❤️❤️❤️. ਮੈ ਤੁਹਡੇ vlogs ਰੋਜ ਦੇਖਦਾ. Love 💗 you much my brother ❤️❤️❤️❤️❤️

  • @Greatman6969
    @Greatman6969 Місяць тому

    Churro has egg in it. My all family is vegetarian we live in America. That’s how I know.