ਖਤਰੇ ਦੀ ਘੰਟੀ ਵੱਜ ਚੁੱਕੀ ਛੋਟਾ ਜਿਹਾ ਨਮੂਨਾ ਆਹ ਵੇਖ ਲਿਓ ,ਮੋਗੇ ਜਿਲੇ ਦੇ ਪਿੰਡ ਵਿੱਚ || ਪਾਣੀ ਬਚਾਓ ਜੀਵਨ ਬਚਾਓ

Поділитися
Вставка
  • Опубліковано 1 чер 2024
  • ਸਤਿ ਸ੍ਰੀ ਅਕਾਲ ਜੀ ਖਤਰੇ ਦੀ ਘੰਟੀ ਵੱਜ ਚੁੱਕੀ ਛੋਟਾ ਜਿਹਾ ਨਮੂਨਾ ਆਹ ਵੇਖ ਲਿਓ ,ਮੋਗੇ ਜਿਲੇ ਦੇ ਪਿੰਡ ਵਿੱਚ || ਪਾਣੀ ਬਚਾਓ ਜੀਵਨ ਬਚਾਓ save water save life
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    save water in hindi
    save water home
    save water poster
    Save water essay
    save water drawing
    save water 10 points
    save water paragraph
    save water project
  • Наука та технологія

КОМЕНТАРІ • 270

  • @BalwinderSingh-qd3jl
    @BalwinderSingh-qd3jl 17 днів тому +56

    ਭਾਈ ਹਲੇ ਵੀ ਸਮਾਂ ਹੈ ਸੰਭਲ ਜਾਉ
    ਝੋਨਾਂ ਲਾਉਣਾ ਬੰਦ ਕਰੋ

  • @Mohit_Gangar016
    @Mohit_Gangar016 14 днів тому +11

    ਪੰਜਾਬ ਦਾ ਕਿਸਾਨ ਲਾਲਚੀ ਹੈ ਜੇਕਰ ਚਾਹਵੇ ਤਾਂ ਝੋਨਾ ਨਾ ਬੀਜੇ ਪਾਣੀ ਬਚਾਵੇ ਲੋਕਾਂ ਵਾਰੇ ਸੋਚੇ ਨਾ ਕੀ ਇਕੱਲਾ ਬੱਸ ਆਪਣੇ ਬਾਰੇ

  • @aryanbains5014
    @aryanbains5014 17 днів тому +38

    ਜੈ ਕਿਸਾਨ ਪੰਜਾਬ ਨੂੰ ਬਰਬਾਦ ਕਰਨl ਲਈ

  • @nishansingh-lr5hv
    @nishansingh-lr5hv 28 днів тому +118

    ਝੋਨਾ ਲਾ ਲਾ ਕੋ ਜਿਮੀਦਾਰਾਂ ਨੇ ਪੰਜਾਬ ਦਾ ਸੁਤਿਆਨਾਸ ਕਰਤਾ

    • @HarwinderHarry-bd8pr
      @HarwinderHarry-bd8pr 27 днів тому +2

      Makki.nal.v.pani.da.khatma

    • @singhjohn982
      @singhjohn982 24 дні тому +4

      Bai g gusse wali gl nhi ,par punjb vch Pani da mull nhi PTA kse nu,,jitho mrzi pee skde tap , tubewell toh ,par mull forn ch PTA lgde jdo mull di boltel mildi,hor kse jgag toh filtr bgr Pani nhi pee skde,punjb da Pani bchha lo hje v time a,

    • @ASTeer1699
      @ASTeer1699 17 днів тому

      82% Panjab da pani muft hor stata nu ja rahe te mari hoi jameer de dalle malle kesadhari Panjabia da kasoor kadi jande. Sharam kar.

    • @dr.jaswindersingh4076
      @dr.jaswindersingh4076 16 днів тому +6

      ਮੈਨੂੰ ਲਗਦਾ ਇਕੱਲਾ ਜ਼ਿਮੀਦਾਰ ਹੀ ਦੋਸ਼ੀ ਨਹੀਂ ਹੈ ਕਿਉਂਕਿ ਝੋਨੇ ਦੀ ਫਸਲ ਸਿਰਫ ਤਿੰਨ ਕੁ ਮਹੀਨੇ ਦੀ ਹੈ ਪਰੰਤੂ ਜੋ ਪਾਣੀ ਅਸੀਂ ਘਰ ਵਿੱਚ ਬਣੀਆਂ ਹੋਈਆਂ ਟੋਇਲਟਾਂ ਦੇ ਵਿੱਚ ਛੱਡ ਕੇ ਬਰਬਾਦ ਕਰਦੇ ਹਾਂ ਉਹ ਪਾਣੀ ਦੀ ਬਹੁਤ ਵੱਡੀ ਬਰਬਾਦੀ ਹੈ ਉਸ ਤੋਂ ਬਾਅਦ ਸਾਰਾ ਸਾਰਾ ਸਾਲ ਫੈਕਟਰੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੋਈ ਵੀ ਨਹੀਂ ਦੇਖਦਾ ਕਿਉਂਕਿ ਫਸਲਾਂ ਸਾਹਮਣੇ ਦਿਸਦੀਆਂ ਹਨ ਇਸ ਕਰਕੇ ਜਿਮੀਦਾਰ ਇਕੱਲੇ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਪਰ ਇਸ ਵਿੱਚ ਦੋਸ਼ੀ ਹੋਰ ਲੋਕ ਇਸ ਤੋਂ ਵੀ ਜਿਆਦਾ ਹਨ ਜੇਕਰ ਅਸੀਂ ਸਚਾਈ ਦੇਖੀਏ ਇਕੱਲਾ ਇਕੱਲਾ ਵਿਅਕਤੀ ਦਿਨ ਵਿੱਚ ਡੇਢ 200 ਲੀਟਰ ਪਾਣੀ ਟੋਇਲਟਾਂ ਦੇ ਉੱਤੇ ਹੀ ਬਰਬਾਦ ਕਰ ਦਿੰਦਾ ਹੈ ਪਹਿਲਾਂ ਇਹ ਕੰਮ ਖੁੱਲ੍ਹੇ ਚ ਹੀ ਕਰਦਾ ਸੀ ਜਿਹੜਾ ਕੁਦਰਤੀ ਹੋਣ ਕਰਕੇ ਤੀਜੇ ਦਿਨ ਹੀ ਖਤਮ ਹੋ ਜਾਂਦਾ ਸੀ ਹੁਣ ਸਾਡੇ ਤੋਂ ਸੀਵਰੇਜ ਦਾ ਪਾਣੀ ਸੰਭਾਲਿਆ ਨਹੀਂ ਜਾ ਰਿਹਾ ਇਕੱਲੇ ਜ਼ਿਮੀਂਦਾਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਸਾਰਿਆਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਪੈਣਾ

    • @FLOPJodi-wv5dd
      @FLOPJodi-wv5dd 16 днів тому +2

      Ena ne jamena sale kar k paj Jana Pani khtm kar k ena te rok lagni chahidi aa

  • @harneksingh6732
    @harneksingh6732 29 днів тому +121

    ਜੋ ਮਰਜ਼ੀ ਕਹੀ ਜਾਉਂ ਪੰਜਾਬੀ ਮੱਛੀ ਵਾਂਗ ਨੇ ਪੱਧਰ ਚੱਟ ਕੇ ਮੁੜਨਗੇ ਗੁਸਾ ਨਾ ਕਰਨਾ ਸੱਚ ਹੈ ਬਹੁਤੇਆ ਦੇ ਚੁਭਣਾ

    • @GurdeepSingh-kx9ot
      @GurdeepSingh-kx9ot 25 днів тому +12

      ਇਨ੍ਹਾਂ ਪੱਥਰ ਚੱਟ ਕੇ ਨੀਂ ਮੁੜਨਾ ਜਬਾੜੇ ਭਨਾ ਕੇ ਮੁੜਨਾ ਜੀ

    • @ashokklair2629
      @ashokklair2629 14 днів тому +3

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

  • @thehunterking8711
    @thehunterking8711 11 днів тому +2

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    ਪੰਜਾਬ ਦਾ ਪਾਣੀ, ਜਵਾਨੀ ਅਤੇ ਕਿਸਾਨੀ ਬਚਾਓ
    🚜🌱🌱🌱🌱🌱🌱🌱🌱🌱🌱🌱🌱

  • @alambirsingh5076
    @alambirsingh5076 29 днів тому +54

    ਵੀਰੋ ਪਾਣੀ ਦੀ ਕਦਰ ਕਰਨੀ ਸਿਖੋ ਨਹੀ ਤਾਂ ਬਹੁਤ ਪਛਤਾੳਗੇ🙏🏻🙏🏻🙏🏻🙏🏻🙏🏻

  • @sukhjitsingh6072
    @sukhjitsingh6072 Місяць тому +88

    ਸਰਕਾਰਾਂ ਪੰਜਾਬ ਦਾ ਪਾਣੀ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ

    • @avtarsingh1141
      @avtarsingh1141 Місяць тому +7

      Oh tan khatam karan lai yatan kar rahiyan

    • @TheJohn222222
      @TheJohn222222 29 днів тому +13

      92 % of punjab water go to farmers.

    • @BharajAds
      @BharajAds 29 днів тому +14

      ਤੁਸੀਂ ਕੀ ਕਰ ਰਹੇ ਆ ਪਾਣੀ ਬਚਾਉਣ ਲਈ

    • @tejbirsandhu1180
      @tejbirsandhu1180 29 днів тому +5

      Kyi vaar app v kam kar lena chaida sarkara ne kado panjab lyi kuch kita

    • @avtarsingh1141
      @avtarsingh1141 29 днів тому

      @@tejbirsandhu1180 aap da kita come eh votan ne das hi dena Punjab lai kine ku jagruk loke

  • @shpranu6285
    @shpranu6285 Місяць тому +80

    ਆਪਾਂ ਝੋਨਾ ਸਾਰੇ ਦਾ ਸਾਰਾ ਵਾਹਣ ਲਾਉਣੋ ਨੀ ਹਟਣਾ ਦਰਖਤ ਕੋਈ ਲਾਉਣਾ ਨੀ ਬਸ 24 ਚਲਦਾ ਲਗਦਾ ਵੀ 30 -32 ਤਕ ਸਾਰੇ ਪਿੰਡਾਂ ਵਿਚ ਐਦਾਂ ਹੀ ਪੀਣ ਯੋਗ ਪਾਣੀ ਮਿਲਿਆ ਕਰੂ ਪੰਜਾਬੀਓ

    • @user-wi8zt1rn4w
      @user-wi8zt1rn4w 29 днів тому +4

      ਦਿਲੀ ਗੁਜਰਾਤ ਬੰਬੇ ਆਦਿ ਬਹੁਤ ਦੇਰ ਤੋ ਵਿਕ ਰਿਹਾ

    • @aa2984
      @aa2984 29 днів тому +3

      ​@@user-wi8zt1rn4wy apa v hun ena di rees krni a 😂😂

    • @knightstar7264
      @knightstar7264 18 днів тому +2

      ਇਹ ਤਾਂ ਪੱਕਾ ਹੀ ਆ ਕਿ ਜੇਕਰ ਹਜੇ ਵੀ ਪਾਣੀ ਦੀ ਬੱਚਤ ਨਾ ਕੀਤੀ ਤਾਂ 2030 ਤੱਕ ਐਨੀ ਕਿੱਲਤ ਹੋਣੀ ਕਿ ਪਾਣੀ ਪਿੱਛੇ ਯੁੱਧ ਛਿੜ ਜਾਣਾ ! ☝🏻☹️

    • @ashokklair2629
      @ashokklair2629 14 днів тому +2

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

    • @Ricky-wq6bc
      @Ricky-wq6bc 14 днів тому

      Waheguru ji

  • @SohanSingh-zt4ul
    @SohanSingh-zt4ul 19 днів тому +20

    ਝੋਨਾ ਲਾੳੁਣਾਾ ਬੰਦ ਕਰਵਾਏ ਸਰਕਾਰ

  • @khushiboort9335
    @khushiboort9335 27 днів тому +51

    5 ਕੂ ਸਾਲ ਰੁਕੋ, ਦਰਖਤ ਅਸੀਂ ਨੀ ਛੱਡਦੇ , ਪਰਾਲੀ ਅਸੀਂ ਸਾੜਦੇ ਆ, ਕੁਦਰਤ ਵੀ ਤਾਂ ਰੰਗ ਦਿਖਾਵੇਗੀ

  • @navdeepsony7526
    @navdeepsony7526 21 день тому +18

    ਮਹੀਨੇ ਚ ਦੋ ਵਾਰ ਚੌਲ ਖਾਣ ਵਾਲੀ ਪੰਜਾਬੀ ਕੌਮ ਨੇ ਚੌਲਾ ਪਿੱਛੇ ਅਨਮੋਲ ਪਾਣੀ ਗਵਾ ਲੈਣਾ, ਹਾਲੇ ਵੀ ਵੇਲਾ ਪਾਣੀ ਬਚਾ ਲਓ ਪੰਜਾਬੀਓ ਝੋਨਾ ਨਾ ਲਾਓ ਬਰਾਨੀ ਫਸਲਾਂ ਉਗਓ.....

  • @mannnamanna-dk5ow
    @mannnamanna-dk5ow 17 днів тому +15

    ਸੱਚ ਇਹ ਹੈ ਜੀ ਪੂਰੇ ਪੁੰਜਾਂਬ ਵਿਚੋਂ ਫੈਕਟਰੀਆਂ ਬੰਦ ਕਰ ਦਿਉ ਹਾਲੇ ਵੀ ਮੋਕਾ ਹੈ ਜੀ ਇਹ ਭਗਵੰਤ ਮਾਨ ਨੂੰ ਚਾਹੀਦਾ ਹੈ ਜੀ

  • @jeetsingh2312
    @jeetsingh2312 16 днів тому +16

    ਝੋਨਾ ਲਾਉਣਾ ਬੰਦ ਕਰੋ ਕੀਮਤੀ ਪਾਣੀ ਬਰਬਾਦ ਬਹੁਤ ਜਿਆਦੇ ਹੋ ਰਿਹਾ ਹਾਲਾਤ ਤੁਹਾਡੇ ਸਾਹਮਣੇ ਹਨ ਇਹੋ ਜਿਹੇ ਹਾਲਾਤਾਂ ਰਾਜਸਥਾਨ ਵਿੱਚ ਵੀ ਨਹੀਂ ਦੇਖੇ ਜੋ ਪੰਜਾਬ ਦੇ ਹੁੰਦੇ ਜਾ ਰਹੇ ਹਨ

    • @ashokklair2629
      @ashokklair2629 14 днів тому +1

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

    • @Smart-One
      @Smart-One 11 днів тому +1

      ​@@ashokklair2629
      ਹਾਲੇ ਤਾਂ 15.08.2047 ਤੱਕ ਉਡੀਕ ਕਰਨੀ ਚਾਹੀਦੀ ਹੈ। ਅੰਗਰੇਜ਼ ਅੰਕਲ ਹੱਲ ਕਰਨਗੇ ❤😂

  • @KawaljitKaur-fh9cx
    @KawaljitKaur-fh9cx 12 днів тому +1

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਅਸੀਂ ਧਰਤੀ ਨੂੰ ਵੀ ਨਸ਼ਿਆਂ ਵਾਲੀ ਬਣਾ ਦਿੱਤਾ ਹਵਾ ਨੂੰ ਵੀ ਗੰਦਲਾ ਬਣਾ ਦਿੱਤਾ ਪਾਣੀ ਨੂੰ ਵੀ ਵਾਹਿਗੁਰੂ ਜੀ ਮਿਹਰ ਕਰਨ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਚਾ ਲਵੋ

  • @gurmukhsingh2059
    @gurmukhsingh2059 29 днів тому +39

    ਸ਼ਹਿਰਾਂ ਵਿੱਚ ਪਾਣੀ ਦੇ ਮੀਟਰ ਲੱਗਣੇ ਚਾਹੀਦੇ ਹਨ ਜਿਥੇ ਭਈਏ ਕਿਰਾਏ ਤੇ ਰਹਿੰਦੇ ਹਨ ਉਹਨਾਂ ਘਰਾਂ ਵਿੱਚ ਪਾਣੀ ਬਹੁਤ ਬਰਬਾਦ ਹੁੰਦਾ ਹੈ

    • @RoyalLife-oo4ji
      @RoyalLife-oo4ji 26 днів тому +1

      ਪਾਣੀ ਖ਼ਤਮ ਕਰਨ ਲਈ ਸਾਰੇ ਆਪਣੀ ਲਗਦੀ ਵਾਹ ਲਾ ਰਹੇ ਆ ਕੀ ਪੰਜਾਬੀ ਕੀ ਪ੍ਰਵਾਸੀ ਸਾਰੇ ਖਿੱਚੀ ਜਾਂਦੇ ਆ 500 ਰੁਪਈਆ ਪੁਲਸ ਵਾਲੇ 500 ਪਤਰਕਾਰ 500 ਕਾਰਪੋਰੇਸ਼ਨ ਨੂੰ ਦਿਓ ਭਾਵੇਂ ਦੋ ਫੁੱਟ ਦਾ ਬੋਰ ਕਰ ਲਵੋ

    • @RinkuBhatti-ei7og
      @RinkuBhatti-ei7og 20 днів тому +1

      Sahi keha tusi veer ji

    • @GurcharanSingh00028
      @GurcharanSingh00028 17 днів тому

      Shi gall h bir apki

    • @ParamjitKaur-bp4de
      @ParamjitKaur-bp4de 14 днів тому

      ਬਹੁਤੇ ਭਈਏ ਸ਼ਹਿਰ ਵਿੱਚ ਲੋਕ ਸਥਾਨਾਂ ਤੇ ਲੱਗੀ ਟੂਟੀਆਂ ਤੇ ਹੀ ਨਹਾਉਂਦੇ ਕੱਪੜੇ ਆਦਿ ਧੋਂਦੇ ਹਨ । ਬਿੱਲ ਵੀ ਨਹੀਂ ਭਰਣਾ ਪੈਂਦਾ ਤੇ ਖੁੱਲ੍ਹੇ ਪਾਣੀ ਦੇ ਮਜ਼ੇ ਲੁੱਟਦੇ ਹਨ ।

  • @Lovenature-nt8zm
    @Lovenature-nt8zm 26 днів тому +11

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @gill-punjab
    @gill-punjab Місяць тому +15

    ਵਾਹਿਗੁਰੂ ਜੀ

  • @Lakshman-singhww8z
    @Lakshman-singhww8z 27 днів тому +11

    ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨੂੰ ਵੱਢ ਕੇ ਹੁਣ ਸਾਲੇ ਰੋਂਦੇ ਨੇਂ😢

  • @ashokklair2629
    @ashokklair2629 14 днів тому +2

    ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।਼

  • @jassichahal8147
    @jassichahal8147 Місяць тому +17

    ਆਹੀ ਕੁਛ ਹੋਣਾ ਹੁਣ। ਮਾਰੂਥਲ ਬਣਨਾ😢😢

  • @GurdeepSingh-kx9ot
    @GurdeepSingh-kx9ot Місяць тому +22

    ਮੱਛੀ ਪਾਣੀਉਂ ਬਾਹਰ ਜਾਣ ਵਾਲੀ ਐ,ਦੋਲੱਤੀ ਮੱਛੀ ਦਾ ਤੜਫ਼ ਤੜਫ਼ ਕੇ ਮਰਨ ਦਾ ਸਮਾਂ ਨੇੜੇ ਹੀ ਹੈ

  • @rajindersinghsingh4287
    @rajindersinghsingh4287 15 днів тому +3

    ਵਾਹਿਗੁਰੂ ਜੀ ਸਭਨਾ ਨੂੰ ਅਕਲ ਦਾਨ ਬਖਸੁਓ ਪਾਣੀ ਦੀ ਇੱਕ ਇਕ ਬੂਦ ਜ਼ਰੂਰੀ

  • @SukhwinderSingh-uj6of
    @SukhwinderSingh-uj6of 16 днів тому +2

    🙏🏻❤ਵਾਹਿਗੁਰੂ ਜੀ 🙏🏻

  • @user-ub4yg3fc8e
    @user-ub4yg3fc8e 15 днів тому +2

    Wahiguru Wahiguru Wahiguru Ji ❤

  • @gurmukhgretta
    @gurmukhgretta 16 днів тому +2

    ਰੱਖੀ ਚੱਲੋ ਸਰਕਾਰਾਂ ਤੋਂ ਉਮੀਦਾਂ, ਲੋਕ ਕੱਠੇ ਹੋਣ ਤਾਂ ਸਰਕਾਰਾਂ ਤੋਂ ਜੋ ਮਰਜੀ ਕਰਵਾਲੋ।

  • @EkamS-ht2fw
    @EkamS-ht2fw 17 днів тому +4

    ਕੁਝ ਸਰਕਾਰਾ ਦਾ ਤੇ ਪੰਜਾਬ ਵਾਸੀਆ ਦਾ ਵੀ ਯੋਗਦਾਨ ਹੈਗਾ

  • @gurjinderjassal9781
    @gurjinderjassal9781 16 днів тому +2

    Waheguru ji waheguru ji

  • @dalbirsinghsingh8144
    @dalbirsinghsingh8144 Місяць тому +46

    ਦੇਖੀ ਜਾਓ ਅੱਗੇ ਹੁੰਦਾ ਕੀ ਆ ਪੰਜਾਬ ਵਿੱਚ

    • @ashokklair2629
      @ashokklair2629 14 днів тому +2

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

  • @harmindersingh5944
    @harmindersingh5944 26 днів тому +12

    ਹਾਲੇ ਤਾਂ ਸ਼ੁਰੂਆਤ ਹੋਈ ਆ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪਾਣੀ ਤਰਸੋ

    • @ashokklair2629
      @ashokklair2629 14 днів тому

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

  • @MS-vb6sy
    @MS-vb6sy 16 днів тому +3

    I live at Hyderabad and we get govt water supply only for 45 minutes in two days for 40 flats , so each flat spends almost Rs3000/- monthly on water tankers. Punjab is in much better position but still needs hard efforts to conserve water.

  • @harindergrewal5418
    @harindergrewal5418 Місяць тому +7

    Sewak Ji Very Nice Good Luck Tks Ok Waheguru Ji Bhali Kare ❤ 🎉 ❤ 🎉 ❤

  • @jagdeepsodhi8876
    @jagdeepsodhi8876 16 днів тому +6

    ਇਹਦੇ ਵਿੱਚ ਸਰਕਾਰ ਕੀ ਕਰੇ ਜਿਮੀਂਦਾਰ ਵੀ ਸਮਝਣ, ਅੱਖਾਂ ਬੰਦ ਕਰਕੇ ਨਾਂ ਲੰਘੋ ਸਚਾਈ ਦਾ ਸਮਨਾਂ ਕਰੋ

    • @ashokklair2629
      @ashokklair2629 14 днів тому

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

  • @GurdeepSingh-oz7ei
    @GurdeepSingh-oz7ei Місяць тому +8

    Waheguru ji mehar Karo ji 🙏❤️🌹

  • @user-is4ft7ct2c
    @user-is4ft7ct2c 15 днів тому +1

    Waheguru ji hje v kirpa kro punjab de ute sumat baksho ji punjab de loka nu 🙏

  • @jagdevkaur3144
    @jagdevkaur3144 16 днів тому +13

    ਝੋਨਾ ਲਾਉਣਾ ਬੰਦ ਕੀਤਾ ਜਾਵੇ ਇਕੋ ਇਕ ਹੱਲ ਹੈ ਪਾਣੀ ਬਚਾਉਣ ਦਾ😢😢😮😮

    • @ashokklair2629
      @ashokklair2629 14 днів тому

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

    • @Gurleenkaur7628
      @Gurleenkaur7628 13 днів тому

      Ghr ghr lagia sambarsible motara v bndh kro kisan di moter te 5 killea di vith te hundi oh v sirf saal vich 3 mahine chaldi oh v j barish aje fr 2 mahine pr sehra pinda ch ghr ghr jo motara lagia te lagia v sirf kandh de frk nal 10 foot doori te jo sara saal pani kad diyea ona nu v bndh kro kisan nu nehri pani devo kisan nu ki lor pani kadan di deisel fook k motara te khrcha krn di asli muddea toh patkon layi doshi kisan bna dinde hr jagah rahi gal parali di parali vicho carbondioxide nikldi jo tree rukh lainde te osde badle oxygen dinde te jo parali hundi oh kudrat da ek boota hunda jo fasal hundi kudrat vich hi sarr k mill jnda jo ek kudrati chakar a te hr kisan de khet rukh lage hunde te jo carbon dioxide sarr k nikldi 10 din osto vadh ohi fasal jido harri hundi oxygen vand di asli pollution factariyea da va jo chemicala da jhareela dhua sara saal kad de pr kisan doshi bnayea 8nprcnt polution a kheti da pr ohbv kudrati abte 50 prcnt factoria da te 40 prcnt vehicla cara da te 2 prcnt ghara cho aam loka da pr 50 te 40 prcnt vale da koi kasor nhib8nprcnt vale kisan nu doshi bnode lahnat a jina diyea akha te patia bajia

  • @VIJAYKUMAR-wl6ie
    @VIJAYKUMAR-wl6ie 11 днів тому

    ਪੰਜਾਬ ਗੌਰਮੈਂਟ ਨੂੰ ਚਾਹੀਦਾ ਹੈ ਕਿ ਪਾਣੀ ਬਚਾਉਣ ਵਾਸਤੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ

  • @user-lk5fc7dw1b
    @user-lk5fc7dw1b 14 днів тому +2

    ਝੋਨਾ ਲਾਉਂਦੇ ਸਬ ਪੰਜਾਬੀ ਆ ਖਾਣ ਨੂੰ ਬਿਹਾਰੀ ਆਏ ਹੋਏ ਨੇ ਆਪਣਿਆਂ ਖੇਤਾਂ ਦੇ ਦੁਆਲੇ ਦਰੱਖਤ ਵੀ ਲਗਾਇਆ ਕਰੋ ਤਾਂ ਜੋ ਗ਼ਰਮੀ ਤੋਂ ਬਚਾ ਹੋਵੇ ਲੋਕੀ ac ਲਗਾ ਕ ਘਰ ਅੰਦਰ ਰਹਿਣ ਦਾ ਸੁਖ ਲੱਭ ਰਹੇ ਆ pr ਦਰੱਖਤਾ ਥੱਲੇ ਕੋਈ ਗਰੀਬ ਆਉਣ ਜਾਨ ਵਾਲਾ ਬੈਠ ਕ ਆਰਾਮ ਵੀ kr ਸਕਦਾ a ਨਾਲ਼ੇ ਸਾਨੂ ਵੀ ਫਾਇਦਾ a ਬਾਕੀ ਝੋਨਾ ਲਾਉਣਾ ਬੰਦ ਕਰੋ 🙏🙏

  • @jasbirsingh291
    @jasbirsingh291 16 днів тому +1

    Waheguru ji Maher kro ji

  • @sarbjitsinghsarbjitsingh6816
    @sarbjitsinghsarbjitsingh6816 17 днів тому +1

    ਬਹੁਤ ਵਧੀਆ ਬਾਈ ਜੀ

  • @SandeepkumarSandeepkumar-el1wj
    @SandeepkumarSandeepkumar-el1wj 16 днів тому +1

    Waheguru Ji

  • @Gurpreet22g
    @Gurpreet22g 28 днів тому +12

    ਅਚਾਰ ਵਾਲੀ ਮੱਕੀ ਝੋਨੇ ਨਾਲੋਂ ਜਿਆਦਾ ਪਾਣੀ ਖਿੱਚਦੀ ਹੈ, ਮੱਕੀ ਵਾਸਤੇ ਪਾਣੀ ਮੋਟਰ ਚੱਲਦੀ ਹੀ ਰਹਿੰਦੀ ਹੈ, ਇਹ ਅਮੁੱਕ ਚੀਜ਼ ਨੂੰ ਮੁੱਕ ਚੀਜ਼ ਬਣਾ ਦੇਣਾ ਹੈ, ਪਾਣੀ ਖਤਮ ਕਰਕੇ ਇਹਨਾਂ ਨੇ ਤਾਂ ਬਾਹਰਲੇ ਦੇਸ਼ਾਂ ਨੂੰ ਚਲੇ ਜਾਣਾ ਹੈ, ਆਉਣ ਵਾਲੇ ਸਮੇਂ ਵਿੱਚ ਇਹ ਵੀਡੀਓ ਗਰੀਬ ਤਬਕੇ ਲਈ ਹੋਵੇ

  • @gurvindersingh886
    @gurvindersingh886 29 днів тому +7

    Save water 💦 save life 🙂

  • @tarloksinghpunia7888
    @tarloksinghpunia7888 14 днів тому +4

    ਪੀਣ ਵਾਲਾ ਪਾਣੀ ਖਤਮ ਹੋ ਗਿਆ ਹੈ, ਪਿਛਲੇ ਤਿੰਨ ਮਹੀਨੇ ਤੋਂ ਪੀਣ ਵਾਲਾ ਪਾਣੀ ਨਹੀਂ ਆਇਆ ਹੈ ਸੰਤੇ ਮਾਜਰਾ ਕਲੋਨੀ ਖਰੜ ਜਿਲਾ ਮੋਹਾਲੀ ਖਰੜ ਪੰਜਾਬ

    • @tarloksinghpunia7888
      @tarloksinghpunia7888 14 днів тому +2

      ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੈਪੀ ਦਾ ਲੀਡਰ ਸੁਖਵਿੰਦਰ ਸਿੰਘ ਗੋਲਡੀ ਚਡੀਗਡ ਮੋਹਾਲੀ ਦਿਖੳ ਗੁਗਲ ਤੇ ਕੱਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

  • @rikhilking6920
    @rikhilking6920 15 днів тому +2

    ਪਹਿਲਾ ਜਿਮੀਦਾਰ ਖੇਤਾਂ ਨੂੰ ਅੱਗ ਲਾਉਣ ਤੋਂ ਹਟਦੇ ਨਹੀਂ. ਹੁਣ ਡਰਾਮਾ ਕਰਦੇ ਆਂ. ਆਵਾਰਾ ਪਸ਼ੂ ਵੀ ਇਹਨਾਂ ਨੇ ਹੀ ਸਹਿਰਾ ਵਿਚ ਛੱਡੇ hun. ਸਾਰੇ ਪੰਜਾਬ ਦਾ ਇਹੋ ਹਾਲ ਹੋਊਗਾ

    • @ashokklair2629
      @ashokklair2629 14 днів тому +1

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

    • @ashokklair2629
      @ashokklair2629 14 днів тому

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

  • @AvinashBishnoi-vb1hu
    @AvinashBishnoi-vb1hu 16 днів тому +1

    ਅਗਰ ਆਪਾਂ ਪਾਣੀ ਅਤੇ ਪੌਦਿਆਂ ਦੀ ਕਦਰ ਨਾਂ ਕੀਤੀ ਤਾਂ ਉਹ ਸਮਾਂ ਦੂਰ ਨਹੀਂ ਹੈ ਜਦ temperature 55° ਤੇ ਪੀਣ ਨੂੰ ਪਾਣੀ ਨਹੀਂ

  • @vraichgurtejsingh4679
    @vraichgurtejsingh4679 29 днів тому +5

    ਇੱਕ ਪਾਸੇ ਐਤਕੀਂ ਝੋਨੇ ਦੀ ਲਵਾਈ ਹੋਰ ਲੇਟ ਕਰਨ ਦੀ ਬਜਾਏ ੫ ਦਿਨ ਹੋਰ ਅਗੇਤੀ ਕਰ ਦਿੱਤੀ ਲੋਕਾਂ ਨੇ ਪੂਸਾ ੪੪ ਚੁੱਕੀ ਤੇ ਫਿਰ ਪਨੀਰੀ ਬੀਜ ਦਿੱਤੀ ਜਿਹੜੇ ਕਿ ਘੱਟ ਸਮੇਂ ਵਾਲੇ ਬੀਜ ਲਾਉਣ ਦੀ ਸੋਚ ਰਹੇ ਸਨ। ਜਦੋਂ ਕਿ ਦੂਜੇ ਪਾਸੇ ਇਹ ਪੀ ਆਰ ੧੨੬ ਵਰਗੀਆਂ ਕਿਸਮਾਂ ਲਵਾ ਕੇ ਪਾਣੀ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ।

    • @user-wi8zt1rn4w
      @user-wi8zt1rn4w 29 днів тому +1

      ਮਾਝੇ ਚ ਅੈਤਕੀ ਕੇਰ ਕੇ ਸੁਕੀ ਬਿਜਾਈ ਬਹੁਤ ਕੀਤੀ

  • @simranjitkaur1763
    @simranjitkaur1763 10 днів тому

    Very good

  • @user-nl2oz1ii7j
    @user-nl2oz1ii7j 24 дні тому +1

    Wahegue meher karen ji

  • @sugrabegum6021
    @sugrabegum6021 14 днів тому

    ਝੋਨਾ ਬੰਦ ਕਰਨ .

  • @baljindersingh4640
    @baljindersingh4640 29 днів тому +6

    ਹੋਰ ਪਾਣੀ ਬਰਬਾਦ ਕਰੋ ਰੱਜ ਕੇ ਅੰਨਿਆ ਵਾਂਗੂੰ ਪਾਣੀ ਬਰਬਾਦ ਕਰ ਰਹੇ ਹੋ ਤੁਸੀਂ

  • @sukhdevsingh6078
    @sukhdevsingh6078 15 днів тому +1

    ਸਰਕਾਰ ਤੇ ਨਾ ਛਡੋ ਆਪਣਾ ਵੀ ਫਰਜ਼ ਬਣਦਾ ਪਾਣੀ ਬਚਾਉਣ ਦਾ

    • @ashokklair2629
      @ashokklair2629 14 днів тому

      ਸਭ ਤੋ ਵਧੀਆ ਕੁੰਮੈਟ ✓✓✓✓✓=

  • @luckygrewal4421
    @luckygrewal4421 21 день тому

    Bhut vadhyia ji

  • @InderjitSingh-hi5dr
    @InderjitSingh-hi5dr 13 днів тому +1

    Please, please save and do not pollute the water ( life), do not burn crop sresidues, completely stop paddy crop then WaheGuru bless our Punjab, Ram ji and Allah too.

  • @paramjitsingh496
    @paramjitsingh496 Місяць тому +6

    ਸਾਧ ਬਾਬੇ ਦੇ ਦੱਲੇ ਜਾਪਦੇ ਹਨ। ਉਸਦੀ ਮਸ਼ਹੂਰੀ ਕਰ ਰਹੇ ਹਨ

  • @ashokklair2629
    @ashokklair2629 14 днів тому +1

    ਹੁਣ ਪੰਜਾਂਬ, ਪੰਜਾਂ ਪਾਣੀਆ ਦਾ ਦੇਸ *(ਪੰਜ+ਆਬ)* ਨਹੀ ਰਿਹਾ !!

  • @buntyg2333
    @buntyg2333 14 днів тому +1

    ਝੋਨਾ ਲਾ ਲਾ ਕੇ ਜੋ ਤੁਸੀਂ ਕਰ ਰਹੇ ਓ ਬਹੁਤ ਔਖਾ ਹੋਣਾ ਹਜੈ ਵ ਸਮਾ ਆ 🙏

  • @gurjeetboparai62
    @gurjeetboparai62 Місяць тому +2

    ❤❤❤

  • @rajinderkumar-lg4vf
    @rajinderkumar-lg4vf 16 днів тому +1

    Sir ji Bijli or Pani ka city vich Bill aana chahiye rat din tenkeya over Flo hokar Pani barbaad hota ratha hai

  • @manjindersingh41
    @manjindersingh41 13 днів тому

    ਗਲਾਸ ਭਰਨ ਲੱਗੇ ਨਾ ਬਾਈ ਨੇ ਬਾਲਟੀ ਜੋਗਾ ਪਾਣੀ ਡੋਲਤਾ

  • @HarishKumar-vo9sc
    @HarishKumar-vo9sc 14 днів тому

    ਸਾਰਾ ਕਸੂਰ ਸਰਕਾਰਾਂ ਤੇ ਜ਼ਮੀਨਾ ਵਾਲਿਆ ਦਾ ਜ਼ਿਮੀਂਦਾਰਾਂ ਨੇ ਤਾਂ ਸੜਕਾਂ ਵੀ ਵਾ ਲਈ ਆ ਪਾਣੀ ਵੀ ਨਹੀਂ ਛੱਡਿਆ ਛੱਪੜ ਵੀ ਨਹੀਂ ਛੱਡੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜ਼ਮੀਨਾ ਵਾਲਿਆ ਨੂੰ ਟੈਕਸ ਲਾਇਆ ਜਾਵੇ

  • @rajinderkumar-lg4vf
    @rajinderkumar-lg4vf 16 днів тому +1

    Nagar nigam Wale Pani time nal bandh nahi karte rat 11/12 pm tak Pani chalta hai

  • @GagandeepSinghGill-sc8gk
    @GagandeepSinghGill-sc8gk 22 дні тому +1

    ਵੀਰ ਜੀ ਇਸ ਤਰ੍ਹਾਂ ਦੀਆਂ ਪਲਾਸਟਿਕ ਵਾਲੀਆਂ ਟੈਂਕੀਆਂ ਵਿੱਚ ਲਾਇਆ ਕਿ ਅੱਗੇ ਵੀ ਪਲਾਸਟਿਕ ਵਾਲੇ ਬਰਤਨਾਂ ਵਿੱਚ ਪਾਣੀ ਭਰਵਾਕੇ ਰੱਖਣਾ ਵੀ ਕੋਈ ਜ਼ਿਆਦਾ ਲਾਹੇਵੰਦ ਨਹੀਂ ਹੈ ਜਾਂ ਇਹ ਪਾਣੀ ਸਟੀਲ ਦੇ ਟੈਂਕ ਵਿੱਚ ਲਿਆ ਕੇ ਮਿੱਟੀ ਦੇ ਘੜਿਆ ਵਿੱਚ ਜਾਂ ਘੱਟ ਸਟੀਲ ਦੇ ਭਾਂਡਿਆਂ ਵਿਚ ਭਰ ਕੇ ਲਿਆ ਜਾਵੇ ਤਾਂ ਜ਼ਿਆਦਾ ਲਾਹੇਵੰਦ ਸਾਬਤ ਹੋਵੇਗਾ

  • @luckygrewal4421
    @luckygrewal4421 21 день тому

    Wah ji wah

  • @streak1990
    @streak1990 29 днів тому +14

    ਵੀਰ ਜੀ ਫਿਲਟਰ ਜੋ ਘਰਾਂ ਵਿਚ ਲਗੇ ਨੇ ਟੈਂਕੀਆਂ ਖਾਲੀ ਕਰ ਦਿੰਦੇ ਨੇ ਏਨਾ ਨਾਲ ਵੀ ਪਾਣੀ ਦੀ ਬੋਹਤ ਬਰਬਾਦੀ ਹੋ ਰਹੀ ਹੈ 🙏

    • @knightstar7264
      @knightstar7264 18 днів тому +1

      ਫਿਲਟਰ ਪੱਟ ਕੇ ਸੁੱਟ ਦੇਣੇ ਚਾਹੀਦੇ ਹਨ ਪੂਰੇ ਪੰਜਾਬ ਨੂੰ ਤਦ ਕਿਤੇ ਜਾ ਕੇ ਥੋੜ੍ਹਾ ਜਿਹਾ ਪਾਣੀ ਬਚਾਇਆ ਜਾ ਸਕਦਾ ☝🏻😡

  • @surindersyal6575
    @surindersyal6575 11 днів тому

    Strict laws must be made against wastage of water.

  • @deepmaanmaan1305
    @deepmaanmaan1305 18 днів тому +2

    Jhona na lao k jdo khatam ho gya odo hto ge.. Nale gair jimidara te pashu panshiya da ki kasoor a. Thode kite di saja sare Punjab nu bhugtani peni a

  • @satnamsingh-3559
    @satnamsingh-3559 19 днів тому +1

    Shi sab tau vad pani atte Punjab da stya nash zimidhara ne kita hai hun ta sudhar jo

  • @pardeepsingh4979
    @pardeepsingh4979 Місяць тому +4

    Sewak bie apne loka nu pani di koi kadar ni. Jihra pani bachon di gal krda Loka ne onu hraa dena. Jive lakha sidana. Meri gal sach na hove. Lakha bie jit jave

  • @Jupitor6893
    @Jupitor6893 13 днів тому

    ਹਰ ਪ੍ਰਾਣੀ ਆਪਣੇ ਹੱਸੇ ਦਾ ਇਕ ਰੁੱਖ ਜਰੂਰ ਲਾਓ ਅਤੇ ਉਸਦੀ ਦੇਖ ਭਾਲ ਵੀ ਕਰੋ। ਪਾਣੀ ਬਚਾਓ ਵਾਤਾਵਰਨ ਬਚਾਓ🙏

  • @punjabiweatherchannel
    @punjabiweatherchannel 16 днів тому +1

    💧💧💧💧Grow more 🌴 trees 🌴

  • @SAINI-SAAB
    @SAINI-SAAB 16 днів тому

    ਪਾਣੀ ਖਤਮ ਨਹੀਂ ਹੋ ਸਕਦਾ ਜੇਕਰ ਪਿੰਡ ਪਿੰਡ ਜਿੰਮੇਵਾਰੀ ਨਾਲ ਕੰਮ ਕਰਨ ਪਿੰਡਾਂ ਦੇ ਛੱਪੜ ਬੰਦ ਕਰ ਦਿਤੇ ਕਬਜੇ ਕਰ ਲਏ ਬਰਸਾਤ ਦਾ ਪਾਣੀ ਜਮਾ ਕਰਨ ਵਾਲੇ ਟੋਬੇ ਛੱਪੜ ਅਸੀਂ ਬੰਦ ਕਰ ਦਿਤੇ

  • @user-bo4ux3od4p
    @user-bo4ux3od4p 13 днів тому

    Jhoney to dukhi ho gaye yar ,jhona jhona jhona

  • @HarmeetKaur-yr3zt
    @HarmeetKaur-yr3zt 18 днів тому

    🙏🙏🙏🙏🙏🙏

  • @ParamjitKaur-bp4de
    @ParamjitKaur-bp4de 14 днів тому +1

    ਸਾਡੇ ਨਾਲ ਇੱਕ ਹਿਮਾਚਲੀ ਨੌਕਰੀ ਕਰਦਾ ਸੀ । ਹੇਕੜੀ ਮਾਰ ਕੇ ਕਹਿੰਦਾ ਪਾਣੀ ਕੀ ਕੋਈ ਤੰਗੀ ਨਹੀਂ । ਮੈਂ ਤੋਂ ਸੁਬਹ ਪੀਪੇ ਲਗਾਤਾ ਹੂੰ ਪੋਧੋਂ ਕੋ ਪਾਣੀ ਦੇਤਾ ਹੂੰ, ਗਾੜੀ ਧੋਤਾ ਹੂੰ ਔਰ ਵਿਹੜਾ ਭੀ ਧੋ ਦੇਤਾ ਹੂੰ । ਮੈਨੂੰ ਚੜ੍ਹਿਆ ਵੱਟ ਮੈਂ ਕਿਹਾ ਤੁਮ ਤੋਂ ਪਹਾੜੋਂ ਮੇਂ ਹੀ ਠੀਕ ਹੋ ਜਹਾਂ ਤੁਮੇ ਪਹਾੜੋਂ ਸੇ ਬਾਲਟੀ ਭਰ ਭਰ ਕੇ ਲਾਨਾ ਪੜਤਾ ਹੈ ਯਹਾਂ ਤੁਮ ਪਾਣੀ ਕੀ ਬਰਬਾਦੀ ਕਰ ਰਹੇ ਹੋ । ਅਸੀਂ ਇਥੋਂ ਦੇ ਜੰਮਪਲ਼ ਲੋਕ ਸੰਜਮ ਨਾਲ ਚਲਦੇ ਹਾਂ ਤੇ ਸਾਦਗੀ ਵਿੱਚ ਰਹਿੰਦੇ ਹਨ । ਪਰਵਾਸੀ ਲੋਕ ਇੱਥੇ ਦੀਆਂ ਸਹੂਲਤਾਂ ਦੀ ਕਦਰ ਨਹੀਂ ਕਰਦੇ ।

  • @devkinandan8800
    @devkinandan8800 12 днів тому

    ਦੇਖ ਭਾਈ ਮਰਦਾਨਿਆ ਰੰਗ ਕਰਤਾਰ ਦੇ

  • @user-zp1eu5cy7x
    @user-zp1eu5cy7x 13 днів тому

    Punjab sarkar pani no Bachaon lyi shi kam kar rhi hai par sano Darti nhi sada Darm Khatre bich lag reha hai....

  • @MANPREETSINGHKAPOOR007
    @MANPREETSINGHKAPOOR007 13 днів тому

    ਬਹੁਤ ਸਾਰੇ ਮੂਰਖ ਲੋਕ ਗੱਡੀਆਂ ਤੇ ਗਲੀਆਂ ਹਾਲੇ ਵੀ ਰੋਜ਼ ਪਾਣੀ ਨਾਲ ਧੋ ਕੇ ਪਾਣੀ ਦੀ ਬਰਬਾਦੀ ਕਰਦੇ ਨੇ

  • @Nishantsibgh
    @Nishantsibgh 8 днів тому

    ਗਰੀਬ ਬੰਦੇ ਲਈ ਨਲਕਾ ਲਾਉਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਪਾਣੀ ਬਹੁਤ ਡੂੰਗੇ ਹੋ ਗਏ ਹਨ ਜਦੋਂ ਚੌਲ ਅਸੀਂ ਖਾਣੇ ਨਹੀਂ ਕਿਉਂ ਦੂਜਿਆਂ ਵਾਸਤੇ ਝੋਨਾ ਲਾਉਂਦੇ ਹਾਂ

  • @rajinderkumar-lg4vf
    @rajinderkumar-lg4vf 16 днів тому

    Bhout dukh hota hai

  • @SS-ct4hv
    @SS-ct4hv Місяць тому +3

    😥😥😥😥😥

  • @SAINI-SAAB
    @SAINI-SAAB 16 днів тому

    ਬਾਈ ਸਭ ਤੋਂ ਜਿਆਦਾ ਦਰਖ਼ਤ ਸਰਕਾਰ ਨੇ ਕਟੇ ਵੱਡੇ ਨੇ ਸਾਰੇ ਰੋੜਾ. ਸੜਕਾਂ ਦੇ ਸਰਕਾਰ ਨੇ ਕਟੇ han

    • @ashokklair2629
      @ashokklair2629 14 днів тому +1

      ਹਰ ਸਾਲ ਕਣਕ ਦੀ ਨਾੜ, ਝੋਨਾ ਦੀ ਪਰਾਲੀ, ਦੇ ਨਾਲ ਨਾਲ ਲਿੰਕ ਸੜਕਾ ਦੇ ਰੁਖ, ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ 🔥🔥🔥ਅੱਗ ਨਾਲ ਸਾੜਕੇ ਸਵਾਹ ਕਰਨੇ ਕਿਸਾਨਾ ਦੀ ਬਹੁਤ ਬਡੀ ਦੇਣ ਹੈ ਜੀ! ਅਜੇ ਤਾ 2024 ਦੀ ਗਰਮੀ ਸਿਰਫ ਟੇਲਰ ਹੇ, 2025 ਤੋ ਬਾਅਦ, ਅਸਲੀ, 🔥🔥🔥🔥ਅੱਗ ਦੀ ਫਿਲਮ (ਖੇਲ) ਚ,ਣਾ ਹੈ।

  • @InderjitSingh-jp4rb
    @InderjitSingh-jp4rb 15 днів тому

    Sewak singh ji pani te bi video jurur banayo 🙏🙏🙏🙏🙏🙏🙏
    Kiyoke jimidarane jhona la la pani kharam karta

  • @MangalSingh-mh1qb
    @MangalSingh-mh1qb 15 днів тому +1

    ਰੁੱਖ ਤੁਸੀ ਖੇਤਾ ਨੀ ਛੱਡਿਆ

  • @goldy760
    @goldy760 16 днів тому

    Jhonna lgana bann krna jaruri he .
    Eh Punjab di Fasal nahi he

  • @Gurvindersingh-dg2bl
    @Gurvindersingh-dg2bl Місяць тому +7

    295 like

  • @RajaSingh-mu4zk
    @RajaSingh-mu4zk 26 днів тому +1

    Je pani bachuna ta phla jhona launa chado fir pani di bachat nahi ta koi kuj ni kar sakda

  • @N2J_nihal2jhajj
    @N2J_nihal2jhajj 14 днів тому +1

    Industery band kr deo mokka hai hle

  • @Hapee23
    @Hapee23 Місяць тому +2

    Je loka ne peena hunda ta lenaa lgia honia c. Eh ta. Gurdware di. Mashuri . lg rhi aaa vese

  • @jashandeepsingh7527
    @jashandeepsingh7527 Місяць тому +3

    First view first like first comment

  • @JaspalSingh-zp2rm
    @JaspalSingh-zp2rm 28 днів тому +2

    ਨਹਿਰ ਦੇ ਕਿਨਾਰੇ ਦਾ ਪਾਣੀ ਇਹ ਕੀ ਹੋਕਾ ਨਹਿਰ ਦੇ ਕਿਨਾਰੇ ਦਾ ਪਾਣੀ

  • @JagtarSingh-mw9yd
    @JagtarSingh-mw9yd 17 днів тому +1

    Babe nank da nam mity vich milata asi lokan ne

  • @satpalsinghkaloya8264
    @satpalsinghkaloya8264 15 днів тому

    Jhona bnd kro pani ghatan krke jmeen boht garm ho rahi hai 🙏🙏

  • @soniaarora27905
    @soniaarora27905 16 днів тому

    Asi lok vi ki kar sakde ha , government nu chahida hai forest department di duty lagaon vadh to vadh Rukh lagaon di ,barish shuru hoi ni loka ne jhona launa shuru kar Dita hai.

  • @ManpreetSingh-vo2ik
    @ManpreetSingh-vo2ik 16 днів тому

    ਏਸ ਲਿੰਕ ਵਿੱਚ ਧਰਤੀ ਨੂੰ ਪਾਣੀ ਨਾਲ ਕਿਵੇ ਰੀਚਾਰਜ ਕਰੀਏ ਬਾਰੇ ਦੱਸਿਆ ਪਿੰਡਾਂ ਸ਼ਹਿਰਾ ਵਿਚ ਸੇਵਾ ਕਮੇਟੀਆ ਰਹੀ ਇਸ ਤਰਾਂ ਦੀ ਸੇਵਾ ਚ ਹਿਸਾ ਪਾਈਏ ।

    • @yadvindersingh2424
      @yadvindersingh2424 15 днів тому

      Ik kile ch 20 bute compulsory kr deve kanoon banave sarkar kide lye chuni a j vele vidhan saba ch khap Pani a ki lod election di

  • @Raajveersingh11
    @Raajveersingh11 14 днів тому

    Haje ki hoya haje te aapan hor v chaan chaarne ne .. haje aapna saara dhayan center naal laran te laana taki Punjab bachana... So veero jo aapan Punjab naal kar rahe haan othar dhyaan den di hale lor nahin.. Oh aapan baad vich time lagya te pher bethke dekhange... Haale haje pehle aapaan morche te laa ke jeet liye.. center nu gode thale le layiye... Jaan pher alag hon da jehra bhoot char gya oh te naber liye ... shabaash Bheno te bharavo lagge roho edaan hi ek duje naal milke hosla vathai chaliye.. ghar bhavan aapan 10 min v ghar walayaan naal payaar naal na beth sakiye.

  • @RaviRaiSingh
    @RaviRaiSingh Місяць тому +2

    Sade ta pind 5 sal to pani vik reha he.. jalalabad west. Dist fazilka

    • @GurdeepRai-on4mw
      @GurdeepRai-on4mw 15 днів тому +1

      ਸਹੀ ਗੱਲ ਏ ਵੀਰ ਜੀ ਅਸੀ ਜਦੋ ਵੀ ਜਲਾਲਾਬਾਦ ਤੇ ਸਾਦਿਕ ਜਾਦੇ ਹਾ ਗਰਮੀ ਚ ਹੁਣ ਦੇ ਟਾਈਮ ਮਾੜ੍ਹੀ ਕਿਸਮਤ ਪੀਣ ਯੋਗ ਪਾਣੀ ਨਹੀ ਮਿਲਦਾ ਵੀਹ ਦੀ ਬੋਤਲ ਲੈਕੇ ਪਾਣੀ ਪੀਤਾ

  • @simratsingh7429
    @simratsingh7429 20 днів тому +1

    Bhai g Natho Ke basstand kolode kro

  • @shivanisharma5562
    @shivanisharma5562 14 днів тому +1

    ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ ਸੰਤੇ ਮਾਜਰਾ ਕਲੋਨੀ ਵਿੱਚ ਨਕਸ਼ਾ, ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @shivanisharma5562
      @shivanisharma5562 14 днів тому +1

      ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਪੀਣ ਵਾਲਾ ਪਾਣੀ ਪਿਛਲੇ ਇਕ ਮਹੀਨੇ ਤੋਂ ਨਹੀ ਆਇਆ 😮😮😮😮

  • @HarjinderNikkasingh
    @HarjinderNikkasingh 17 днів тому

    ਜੇ ਨਾ ਬਚਿਆ ਕਿਥੋਂ ਪੀਣਾ ਇਸਦੇ ਬਿਨ ਮੁਸ਼ਕਿਲ ਹੈ ਜੀਣਾ
    ਦਿਨੋਂ ਦਿਨ ਹੀ ਘਟਦਾ ਜਾਵੇ ਜਾਂਦੀ ਉਲਝੀ ਤਾਣੀ ਜੀ
    ਮੁੱਦਾ ਸੋਚ ਵਿਚਾਰ ਦਾ ਬਣਿਆ ਘਟਦਾ ਹੋਇਆ ਪਾਣੀ ਜੀ
    ਮੁੱਦਾ ਸੋਚ ਵਿਚਾਰ ਦਾ ਬਣਿਆ ਡੂੰਘਾ ਹੁੰਦਾ ਪਾਣੀ ਜੀ
    ਨਾ ਕੋਈ ਰਹਿਣਾ ਰੁੱਖ ਧਰਤੀ ਤੇ ਨਾ ਹੀ ਹੋਣੀਆ ਫ਼ਸਲਾਂ
    ਬੂੰਦ ਬੂੰਦ ਲਈ ਤਰਸਣੀਆ ਨੇ ਆਉਣ ਵਾਲੀਆਂ ਨਸਲਾਂ
    ਇਸਦੇ ਬਿਨ ਨਾ ਰਹਿਣਾ ਧਰਤੀ ਉੱਤੇ ਕੋਈ ਵੀ ਪ੍ਰਾਣੀ ਜੀ
    ਮੁੱਦਾ ਸੋਚ ਵਿਚਾਰ ਦਾ ਬਣਿਆ ਡੂੰਘਾ ਹੁੰਦਾ ਪਾਣੀ ਜੀ
    ਬੜੀ ਗੰਭੀਰ ਸਮੱਸਿਆ ਹੈ ਜੀ ਗੱਲ ਨਾ ਲਉ ਵਿੱਚ ਤੁਸੀ ਹਲਕੇ
    ਸੁੱਕ ਗਏ ਨੇ ਖੂਹ ਤੇ ਨਦੀਆਂ ਸੁੱਕ ਗਏ ਨੇ ਨਲਕੇ ਇਹੋ ਹਾਲ ਰਿਹਾ ਤਾਂ ਇੱਕ ਦਿਨ ਮੁਸ਼ਕਿਲ ਹੋ ਜਾਣੀ ਜੀ
    ਮੁੱਦਾ ਸੋਚ ਵਿਚਾਰ ਦਾ ਬਣਿਆ ਘਟਦਾ ਹੋਇਆ ਪਾਣੀ ਜੀ
    ਸਾਂਭ ਸੰਭਾਲ ਕੇ ਰੱਖੋ ਇਸਨੂੰ ਇਹ ਦਾ ਅਨਮੋਲ ਹੈ ਗਹਿਣਾ
    ਹੱਥ ਜੋੜ ਸਬ ਛੋਟੇ ਵੱਡਿਆਂ ਨੂੰ ਹੈ ਨਿੱਕੇ ਦਾ ਕਹਿਣਾ
    ਪਾਣੀ ਬਿਨ ਹੈ ਖ਼ਤਮ ਹੋ ਜਾਣੀ ਜਿੰਦਗੀ ਦੀ ਕਹਾਣੀ ਜੀ
    ਮੁੱਦਾ ਸੋਚ ਵਿਚਾਰ ਦਾ ਬਣਿਆ ਡੂੰਘਾ ਹੁੰਦਾ ਪਾਣੀ ਜੀ
    ਮੁੱਦਾ ਸੋਚ ਵਿਚਾਰ ਦਾ ਬਣਿਆ ਘਟਦਾ ਹੋਇਆ ਪਾਣੀ ਜੀ
    7814851659
    ਹਰਜਿੰਦਰ ਸਿੰਘ ਨਿੱਕਾ
    ਬੂੰਦ ਬੂੰਦ ਲਈ t