ਲੱਖਾਂ ਦੇ ਝੋਨੇ ਤੇ ਫਿਰ ਗਿਆ ਪਾਣੀ | ਕਿਸਾਨ ਤੇ ਸੀਵਰੇਜ਼ ਅਧਿਕਾਰੀ ਹੋਏ ਆਹਮੋ ਸਾਹਮਣੇ

Поділитися
Вставка
  • Опубліковано 10 гру 2024

КОМЕНТАРІ • 13

  • @bahadursingh9718
    @bahadursingh9718 Місяць тому +10

    ਵੀਰ ਜੀ ਬਹੁਤ ਹੀ ਮਾੜੀਂ ਗੱਲ ਹੈ ਖੜ੍ਹੇ ਝੋਨੇ ਦਾ ਮੁਆਵਜ਼ਾ ਮਿਲਣਾ ਚਾਹੀਦਾ।ਤੇ ਕਣਕ ਦੀ ਬਿਜਾਈ ਵੀ ਲੇਟ ਹੋਵੇਗੀਂ ਘੱਟ ਕਣਕ ਦਾ ਵੀ ਨੁਕਸਾਨ ਹੈਂ ਉਸ ਦਾ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।

  • @palasinghdhillon9567
    @palasinghdhillon9567 Місяць тому +10

    ਜਥੇਬੰਦੀ ਦੀ ਮਦਦ ਨਾਲ ਮੁਆਵਜਾ ਲੈਣ ਲਈ ਕੋਸ਼ਿਸ਼ ਕਰੋ,ਬਹੁਤ ਬੁਰਾ ਹੋਇਆ ਹੈ।

  • @balrajsingh-iz6jr
    @balrajsingh-iz6jr Місяць тому +4

    ਇਹਨਾਂ ਕਹਿਣਾ ਅੱਜ ਹੋਜੂ ਕੱਲ ਹੋਜੂ ਨੁਕਸਾਨ ਹੋਣ ਵਾਲੇ ਵੀਰ ਜੀ ਨੂੰ ਕਿਸੇ ਨੇ ਕੁੱਝ ਨਹੀ ਦੇਣਾ ਬਾਈ ਜੀ ਡੱਲੇਵਾਲ ਸਾਬ ਜੀ ਇਸ ਦਾ ਹੱਲ ਕਰਾ ਸਕਦੇ ਮੈਨੂੰ ਜਿੰਨਾ ਕ ਪਤਾ ਲੱਗ ਸਕਦਾ ਜਾਂ ਉਗਰਾਹਾਂ ਸਾਬ ਕਰਾ ਸਕਦੇ ਨੇ

  • @hakamsinghhakamsinghhakams4664
    @hakamsinghhakamsinghhakams4664 Місяць тому +3

    ਝੋਨੇ ਦਾ ਨੁਕਸਾਨ ਤਾਂ ਹੋਇਆਂ ਹੈ ।ਪਰ ਕਣਕ ਬਿਜਾਈ ਵੀ ਬਹੁਤ ਲੇਟ ਹੋਵੇਗੀ ਕਣਕ ਦੀ ਫਸਲ ਦਾ ਵੀ ਝਾੜ ਵੀ ਘਟੇਗਾ।ਪੂਰਾ ਮੁਆਵਜਾ ਫੁੱਲ ਮਿਲਣਾ ਚਾਹੀਦਾ ਹੈ ।ਵੀਹ ਦੀ ਮਦਦ ਕਰਨੀ ਚਾਹੀਦੀ ਹੈ

  • @balrajsingh-iz6jr
    @balrajsingh-iz6jr Місяць тому +4

    ਬਾਈ ਜੀ ਤੁਸੀ ਇਸ ਮਹਿਕਮੇਂ ਤੇ ਕੇਸ ਕਰੋ ਫਿਰ ਕੁੱਝ ਮਿਲ ਸਕਦਾ ਨਹੀ ਤੇ ਬਾਈ ਜੀ ਕਿਸੇ ਨੇ ਕੁੱਝ ਨਹੀ ਦੇਣਾ ਇਹਨਾਂ ਬਸ ਟਾਈਮ ਲੰਗਾ ਕੇ ਬਾਤ ਨਹੀ ਪੁੱਛਣੀ

  • @PalaAULAKH
    @PalaAULAKH Місяць тому +7

    ਬਾਈ ਜੀ ਤੁਹਾਡੇ ਇਕੱਲੇ ਝੋਨੇ ਦਾ ਨੁਕਸਾਨ ਨੀ ਹੁਣ ਤਾਂ ਤੁਹਾਡੀ ਕਣਕ ਵੀ ਨਹੀ ਬੀਜੀ ਜਾਣੀ ਢਾਈ ਲੱਖ ਦਾ ਝੋਨਾ ਤੇ ਡੇਢ ਲੱਖ ਦੀ ਕਣਕ ਦੋਨਾਂ ਫਸਲਾਂ ਦੇ ਪੈਸੇ ਲਉ ਤੇ ਕਣਕ ਇਹਨਾਂ ਨੂੰ ਕਹੋ ਤੁਸੀ ਬੀਜ ਲਉ ਧੰਨਵਾਦ

  • @manpreetsingh-ne2du
    @manpreetsingh-ne2du Місяць тому

    Case kro bai ji

  • @Ambarsaia434
    @Ambarsaia434 Місяць тому +1

    Ena d upr court case kro ,ena kolo nuksan da kto kt 4 lakh rupees lene ,,

  • @JagjitSingh-lw8fm
    @JagjitSingh-lw8fm Місяць тому +2

    ਤੂੰ ਬਾਈ ਆਪ ਮਿੱਟੀ ਪਾ ਲੈਂਦਾ ,ਇਨਾ ਨੂੰ ਕੀਹਨੇ ਪੁਛਣੇ

  • @dimplemultani5188
    @dimplemultani5188 Місяць тому +1

    Jutti Fero ena de

  • @dimplemultani5188
    @dimplemultani5188 Місяць тому +1

    Bhut galt galt a

  • @parminderkheri6740
    @parminderkheri6740 Місяць тому

    Av ana passa Lana loka tu comtey wala

  • @PalveerDhillon98
    @PalveerDhillon98 Місяць тому +3

    ਏਸ ਵੀਰ ਦਾ ਢਾਈ ਲੱਖ ਦਾ ਨੁਕਸਾਨ ਹੈ ਦੋ ਪੈਗ ਲਾਕੇ ਗੱਪ ਮਾਰੀ ਜਾਂਦੇ ਨੇ ਇਨਾਂ ਤੋਂ ਝੋਨਾ ਤੇ ਕਣਕ ਦੀ ਕੀਮਤ ਲਵੋ