ਚਰਨਜੀਤ ਬਰਾੜ ਦਾ ਅਹਿਮ ਇੰਟਰਵਿਊ | 'ਜਥੇਦਾਰ ਕਰਨ ਸੁਖਬੀਰ ਬਾਦਲ ਦੀ ਚਿੱਠੀ ਜਨਤਕ' | EP 38 | Blunt Voice

Поділитися
Вставка
  • Опубліковано 17 жов 2024

КОМЕНТАРІ • 210

  • @jagdevbrar6100
    @jagdevbrar6100 2 місяці тому +4

    ਆਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਨਿਘਾਰ ਵੱਲ ਧੱਕ ਦਿੱਤਾ ਹੈ ਹੁਣ ਵੀ ਸਾਰੇ ਵਲ੍ਹ ਛਲ੍ਹ ਕੱਢ ਕੇ ਮਹਾਂਰਾਜਾ ਰਣਜੀਤ ਸਿੰਘ ਵਾਂਗ ਮੁਆਫੀ ਮੰਗੀ ਜਾਵੇ ਤਾਂ ਸੰਗਤਾਂ ਮੁਆਫ਼ ਕਰ ਦੇਣ ਗੀਆਂ
    ਬਹੁਤ ਬਹੁਤ ਧੰਨਵਾਦ ਜੀ

  • @dalbirsingh5890
    @dalbirsingh5890 2 місяці тому +14

    ਅਕਾਲ ਤਖ਼ਤ ਸਾਹਿਬ ਨੂੰ ਹਰ ਸਿੱਖ ਸਮਰਪਿਤ ਹੈ ਇਕ ਪਰਿਵਾਰ ਅਤੇ ਉਸ ਨਾਲ ਜੁੜੇ ਖ਼ਾਸ ਚਮਚਿਆਂ ਤੋਂ

  • @romysandhusandhu3359
    @romysandhusandhu3359 2 місяці тому +9

    ਸ੍ਰ ਚਰਨਜੀਤ ਸਿੰਘ ਬਰਾੜ ਜੀ ਬਹੁਤ ਵਧੀਆ ਇਨਸਾਨ ਹਨ ਜੀ,,,, ਵਾਹਿਗੁਰੂ ਜੀ ਆਪ ਨੂੰ ਚੜਦੀ ਕਲ੍ਹਾ ਵਿੱਚ ਰੱਖਣ ਜੀ,,,, ਬਾਦਲ ਪਰਿਵਾਰ ਨੂੰ ਤੇ ਮਜੀਠੀਆ ਪਰਿਵਾਰ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ,,,,

    • @rajbrar487
      @rajbrar487 2 місяці тому +1

      ਅੱਛਾ?..ਤੇ ਟਿਕਟ ਮਿਲ ਜਾਂਦੀ ਤੇ ਜਿੱਤ ਜਾਂਦਾ,ਫਿਰ ਇਸਨੇ ਭੌਂਕਣ ਨਹੀਂ ਸੀ ਇਸਨੇ

  • @gurvailsingh3849
    @gurvailsingh3849 2 місяці тому +8

    ਸੁਖਬੀਰ ਬਾਦਲ ਅੱਜ ਤੱਕ ਡੇਰੇ ਦੇ ਖਿਲਾਫ ਨਹੀ ਬੋਲੀਆਂ ਸਮਝ ਵਾਲੀ ਗੱਲ ਆ

  • @npsbrar560
    @npsbrar560 2 місяці тому +27

    ਬਹਿਬਲ ਵਿੱਚ ਦੋ ਕਤਲ, ਕਈਆਂ ਨੂੰ ਅਪਾਹਜ ਕਰਕੇ, ਕਈ ਨਿਰਦੋਸ਼ ਲੋਕਾਂ ਤੇ ਪੁਲਿਸ ਦਾ ਤਸ਼ੱਦਦ ਕਰਾਕੇ ਅਕਾਲ ਤਖ਼ਤ ਤੋਂ ਮਾਫ਼ੀ ? ਇਸਦਾ ਕੋਈ ਮਤਲਬ ਨਹੀਂ ਬਣਦਾ।

  • @DarshanSingh-hl6dl
    @DarshanSingh-hl6dl 2 місяці тому +5

    ਅਕਾਲ ਸਾਹਿਬ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਵੀਰ ਦੇ ਤੋਤੇ ਅਾ........ਫਤਹਿ.

  • @jugrajsohi-iy5zz
    @jugrajsohi-iy5zz 2 місяці тому +6

    ਠੀਕ ਹੈ ਬਰਾੜ ਸਾਬ ਤੁਸੀਂ ਵੀ ਬਹੁਤ ਵਿਸਵਾਸ ਕਰਦੇ ਸੀ (ਠੱਗ ਟੋਲੇ ਤੇ) ਪਰ ਹੁਣ ਪਿਛਾਂਹ ਵੱਲ ਜਾਣ ਦੀ ਗਲਤੀ ਨਾ ਕਰ ਲਿਉਂ। ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ।

    • @chamkaursingh6614
      @chamkaursingh6614 2 місяці тому +2

      ਇਹ ਤਾਂ ਸਭ ਤੋਂ ਵੱਡਾ ਡਿਫੈਂਡਿਰ ਸੀ ਪਾਰਟੀ ਦਾ, ਕਿਸੇ ਗਲੋਂ ਨਰਾਜ਼ ਹੋਇਆ ਲਗਦਾ ਹੈ। ਦਲੀਲਾਂ ਬਹੁਤ ਕਰ ਲੈਂਦਾ ਹੈ ਬਰਾੜ। ਪਿਹਲਾਂ ਪਾਰਟੀ ਦੇ ਹਕ ਚ ਕਰਦਾ ਸੀ, ਹੁਣ ਵਿਰੋਧ ਚ।

  • @narinderpalsingh5349
    @narinderpalsingh5349 2 місяці тому +30

    ਸਹੀ ਗੱਲ ਹੈ,,,,ਬਾਦਲ ਪਰਿਵਾਰ ਨੇ ਪੰਥਕ ਪਰੰਪਰਾਵਾਂ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢

  • @jaswant.singhkhalsa264
    @jaswant.singhkhalsa264 2 місяці тому +2

    ਬਰਾੜ ਸਾਹਿਬ ਜੀ ਨਿਰੰਕਾਰੀ ਕਾਂਡ ਤੋ ਬਾਅਦ ਮਲੂਕਾ ਸਾਹਿਬ ਨੇ ਜੇਲ੍ਹ ਵਿੱਚ ਮੈਨੂੰ ਕਿਹਾ ਕਿ ਸਾਨੂੰ ਤਾ ਵੋਟਾ ਵਾਸਤੇ ਨਿਰੰਕਾਰੀ ਕੋਲ ਵੀ ਜਾਣਾ ਪਵੇਗਾ ਤੂੰ ਬਣਿਆ ਰਹਿ ਵੱਡਾ ਸਿੰਘ

  • @aulakhsingh5103
    @aulakhsingh5103 2 місяці тому +7

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:24

  • @SandeepSingh-tf7ft
    @SandeepSingh-tf7ft 2 місяці тому +18

    ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ

  • @SukhwinderSingh-xk7mn
    @SukhwinderSingh-xk7mn 2 місяці тому +8

    ਇਹ ਸਾਰੇ ਹੁਣ Fas ਗੇ Lagde Akali Dal ਨੂੰ ਸਹੀ Rasta ਨਹੀਂ Labh Riha Galti Te Galti ਕਰੀ Ja ਰਹੇ Waheguru ji Bhala ਕਰਨ ਜੀ

  • @ਜਗਤਾਰਮੰਗੀ
    @ਜਗਤਾਰਮੰਗੀ 2 місяці тому

    ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸੁਪਰੀਮ ਪਾਵਰ ਨੇ ਸਿੱਖ ਪੰਥ ਦੀ। ਫਿਰ ਉਹ ਤੁਹਾਡੇ ਕਹਿਣ ਤੇ ਚਿੱਠੀ ਨੂੰ ਜਨਤਕ ਕਰਨ ਫਿਰ ਤਾਂ ਇਸਦਾ ਮਤਲਬ ਸਭ ਸਿੱਖ ਪੰਥ ਤੁਹਾਡੇ ਮੁਤਾਬਕ ਹੀ ਚੱਲੇ।

  • @jugrajsingh6318
    @jugrajsingh6318 2 місяці тому +41

    ਲਫਾਫਾ ਕਲਚਰ ਬੰਦ ਹੋਣਾ ਚਾਹੀਦਾ

  • @tarsemsingh7494
    @tarsemsingh7494 2 місяці тому +6

    ਬਰਾੜ ਸਾਹਿਬ ਸੇ੍ਰ ਦਿਲ ਲੀਡਰ ਪਰ ਲੇਟ ਹੋਗੇ ਜੀ

  • @balbirgill9961
    @balbirgill9961 2 місяці тому +2

    ਜਦੋਂ ਮਸੰਦ ਜਥੇਦਾਰ ਗੁਰਬਚਨੀਆ ਤੇ ਉਸ ਦਾ ਮੁੰਡਾ 5* ਹੋਟਲ ਬਣਾ ਰਹੇ ਸੀ ਤੇ ਤੇਰੇ ਵਰਗੇ ਬੰਦੇ ਉਸ ਮਸੰਦ ਪਰਿਵਾਰ ਨੂੰ ਰਾਏ ਦਿੰਦੇ ਸੀ ਕਿ ਹੋਟਲ ਦਾ ਡਿਜ਼ਾਈਨ ਕੀ ਹੋਣਾ ਚਾਹੀਦੈ ਤੇ ਹੋਟਲ 5* ਨਹੀ ਸਗੋਂ 7* ਹੋਵੇ ਤਾ ਮਸੰਦ ਪਰਿਵਾਰ ਨੂੰ ਫਾਇਦਾ ਹੋਵੇਗਾ ।ਹੁਣ ਤੁਸੀ ਬਾਗੀ ਤੇ ਸੁਖਬੀਰ ਇੰਸਾਂ ਭਾਵੇ ਤੱਤੇ ਤੇ ਤੇ *** ਰਗੜ ਲਿਓ ਪਰ ਪੰਜਾਬੀ ਕਦੇ ਇਤਬਾਰ ਨਹੀ ਕਰਨਗੇ ।ਆਮੀਨ

  • @Gill-wasdf
    @Gill-wasdf 2 місяці тому +6

    ਪੂਰੀ ਸਿੱਖ ਕੌਮ ਹੀ ਚਾਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ

  • @jangsinghchandumajra8575
    @jangsinghchandumajra8575 2 місяці тому +2

    ਸੁਖਬੀਰ ਸਿੰਘ ਬਾਦਲ ਨੁੰ ਅਕਾਲੀ ਦਲ਼ ਤੋਂ ਬਾਹਰ ਕਢਣ ਦੀ ਸਖਤ ਲੋੜ ਹੈ ਜੀ.

  • @GurpreetJatana-re5mo
    @GurpreetJatana-re5mo 2 місяці тому +7

    ਸਹੀ ਗੱਲ ਆ ਬਰਾੜ ਸਾਹਿਬ ਜੀ

  • @MOR.BHULLAR-PB05
    @MOR.BHULLAR-PB05 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @SandeepSingh-tf7ft
    @SandeepSingh-tf7ft 2 місяці тому +8

    ਫਾਟਕ ਬੰਦ ਸੀ..ਖੁੱਲਣ ਵਿਚ ਘੜੀ ਲੱਗ ਜਾਣੀ ਸੀ..ਸਕੂਟਰ ਸਟੈਂਡ ਤੇ ਲਾ ਕੋਲ ਰੁੱਖ ਹੇਠ ਠੰਡੀ ਥਾਂ ਆਣ ਬੈਠਾ..ਇੱਕ ਬਾਬੇ ਹੁਰੀਂ ਅੱਖਾਂ ਮੀਟੀ ਬੈਠੇ ਸਨ..ਸੋਚਿਆ ਥੋੜਾ ਲਾਹਾ ਲੈ ਲਵਾਂ..ਹੱਥ ਜੋੜ ਸਵਾਲ ਕਰ ਦਿੱਤਾ..ਬਾਬਾ ਜੀ ਜਿੰਦਗੀ ਦੀ ਪਟੜੀ ਲੀਹੋਂ ਲਹਿ ਗਈ..ਮਾਂ ਬਾਪ ਨਿਆਣੇ ਸਿਆਣੇ ਸਭ ਸਾਥ ਛੱਡ ਗਏ..ਦੁੱਖਾਂ ਦਾ ਪਹਾੜ ਟੁੱਟ ਪਿਆ..ਸਮਝ ਨਹੀਂ ਆਉਂਦੀ ਹੁਣ ਕੀ ਕਰਾਂ?
    ਅੱਖੀਆਂ ਖੋਲੀਆਂ..ਉੱਤੋਂ ਥੱਲੇ ਤੀਕਰ ਵੇਖਿਆ..ਆਖਣ ਲੱਗੇ ਕਦੇ ਜੂਠਾ ਭਾਂਡਾ ਸਾਫ ਕੀਤਾ?
    ਮਨ ਹੀ ਮਨ ਸੋਚਿਆ..ਭਲਾ ਆਹ ਕਿੱਦਾਂ ਦਾ ਸਵਾਲ ਹੋਇਆ..!
    ਦੋਬਾਰਾ ਪੁੱਛਿਆ ਬਾਬਾ ਜੀ ਕੀ ਆਖਿਆ?
    ਇਸ ਵੇਰ ਉੱਚੀ ਸਾਰੀ ਅਵਾਜ ਵਿਚ ਪੁੱਛਣ ਲੱਗੇ ਓਏ ਕਦੇ ਜੂਠੇ ਨੂੰ ਮਾਂਜਿਆ ਈ?
    ਆਖਿਆ ਬਾਬਾ ਜੀ ਨਹੀਂ..ਅਜੇ ਤੱਕ ਆਹ ਨੌਬਤ ਤੇ ਨਹੀਂ ਆਈ!
    ਆਖਣ ਲੱਗੇ ਫੇਰ ਮਾਂਜ ਕੇ ਵੇਖੀ..ਜੂਠੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਵਧ ਰਗੜਨਾ ਪੈਂਦਾ!
    ਏਨੇ ਨੂੰ ਗੱਡੀ ਲੰਘ ਗਈ..ਫਾਟਕ ਖੁੱਲ ਗਿਆ..ਪਰ ਕਦੇ ਦਾ ਮੇਰੇ ਅੰਦਰ ਬੰਦ ਪਿਆ ਇੱਕ ਹੋਰ ਫਾਟਕ ਵੀ ਖੁੱਲ ਗਿਆ!
    ਦਿਲ ਵਿਚ ਪਤਾ ਨੀ ਕੀ ਆਈ..ਫੇਰ ਪਰਤ ਆਇਆ..ਦੋਬਾਰਾ ਮੱਥਾ ਟੇਕਿਆ..ਇਜਾਜਤ ਲੈ ਕੇ ਇੱਕ ਸਵਾਲ ਹੋਰ ਪੁੱਛ ਲਿਆ..ਬਾਬਾ ਜੀ ਤਿੜਕੇ ਹੋਏ ਦਾ ਕੋਈ ਇਲਾਜ ਹੈ..?
    ਆਖਣ ਲੱਗੇ ਤਿੜਕੇ ਹੋਏ ਦਾ ਕੋਈ ਇਲਾਜ ਨਹੀਂ..ਅੱਗ ਵਿੱਚ ਢਾਲ ਕੇ ਨਵਾਂ ਹੀ ਬਣਾਉਣਾ ਪੈਂਦਾ!
    ਫੋਟੋ ਵਿਚਲੇ ਕਿਰਦਾਰ ਵੀ ਤਿੜਕੇ ਘੜੇ ਦੇ ਪਾਣੀ..ਤਰੁਬਕ ਤਰੁਬਕ ਕਰਕੇ ਡਿਗਦੇ ਮੁੱਕਦੇ ਹੋਏ..ਤਿੜਕੇ ਹੋਏ ਦਾ ਇਲਾਜ ਲੱਭਦੇ..ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕੇ ਜਿਹੜਾ ਯੂਗੋ ਯੁੱਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਬ ਦੀ ਕਰੋਪੀ ਅਤੇ ਸੰਗਤ ਦੇ ਮੇਹਣੇ ਦਾ ਸ਼ਿਕਾਰ ਹੋ ਜਾਵੇ..ਕਿਥੇ ਬੱਚਦਾ!
    ਹਰਪ੍ਰੀਤ ਸਿੰਘ ਜਵੰਦਾ

  • @dhiansingh3103
    @dhiansingh3103 2 місяці тому +1

    ਗੁਰੂ ਸਾਹਿਬ ਜਾਂ ਅਕਾਲ ਤਖ਼ਤ ਸਿੱਖ ਕੌਮ ਸਰਬ ਉੱਚ ਸੁਪਰੀਮ ਪਾਵਰ ਹੈ, ਉਨਾਂ ਕੋਲ ਕੋਈ ਵੀ ਚਿੱਠੀ ਬੰਦ ਲਿਫ਼ਾਫ਼ਾ ਨਹੀਂ ਜੇਬ ਵਿੱਚੋਂ ਨਿਕਲਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਬੰਦੇ ਦੇ ਦਿਲ ਨੂੰ ਸਗੋਂ ਜਾਣਦੇ ਹਨ, ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਕੋਲ ਆਪਣੇ ਦਿਲ ਦਾ ਅੰਦਰਲਾ ਰਾਜ ਸਹੀ ਸਹੀ ਦੱਸ ਦੇਣਾ ਚਾਹੀਦਾ ਹੈ ।

  • @hakamsingh6861
    @hakamsingh6861 2 місяці тому +3

    ਅਜੇ ਭੀ ਸੁਖਵੀਰ ਹੀ ਦਂਸੂ ਜਥੇਦਾਰ ਨੂੰ ਕੀ ਕਰਨਾ ਚਾਹੀਦੈ।

  • @hardevsingh6468
    @hardevsingh6468 2 місяці тому +2

    ਬਿਲਕੁਲ ਸਾਰਾ ਪੰਥ ਹੀ ਕਹਿਣਾ
    ਚੋਰੀ.ਮੋਰੀ ਜੋ.ਮਰਜੀ ਕਰੋ
    ਨਹੀ.ਤਾ ਪਹਿਲਾ ਵਾਂਗੂ.ਧਰਨੇ ਲਗਣਗੇ

  • @jaskaranromana9060
    @jaskaranromana9060 2 місяці тому +9

    ਹੁਣ ਇਹ ਦੱਸਣਗੇ ਕਿ ਜਥੇਦਾਰ ਸਾਹਿਬ ਨੂੰ ਕੀ ਕਰਨਾ ਚਾਹੀਦਾ

    • @Gagandeepsingh-gx2db
      @Gagandeepsingh-gx2db 2 місяці тому

      ਪਹਿਲਾਂ ਸੁਖਬੀਰ ਨੇ ਦੱਸਿਆ ਸੀ ਕਿ ਜਥੇਦਾਰ ਨੇ ਕੀ ਕਰਨੈ, ਹੁਣ ਇਹ ਵੀ ਦੱਸਣਗੇ।

  • @wassebba
    @wassebba 2 місяці тому +2

    ਬਰਾੜ ਸਾਹਿਬ 🙏

  • @bakhtawarsinghdhaliwal5011
    @bakhtawarsinghdhaliwal5011 2 місяці тому +1

    ਸ ਬਰਾੜ ਸਾਹਿਬ ਸ਼ੁਖਬੀਰ ਬਾਦਲ ਸਿੱਖਾਂ ਦੇ ਕੌਮ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਦੇ ਜੇਕਰ ਜਥੇਦਾਰ ਫੈਸਲਾ ਬਾਦਲ ਤੇ ਬਾਦਲ ਲਾਆਣੇ ਦੇ ਹੱਕ ਵਿੱਚ ਦੇਵੇਗਾ ਤਾਂ ਜਥੇਦਾਰ ਇਸ ਲਾਅਣੇ ਨੂੰ ਤਾਂ ਮੁਆਫ਼ ਕਰ ਸਕਦੇ ਹਨ ਪਰ ਕੌਮ ਮੁਆਫ਼ ਕਰਨ ਵਾਲੀ ਨਹੀਂ। ਮੇਰੀ ਉਮਰ ਛਿਪੰਜਾ ਸਾਲ ਦੀ ਹੋ ਗਈ ਹੈ ਪਰ ਮੈਂ ਆਪਣੀ ਹੋਸ਼ ਵਿੱਚ ਇਹਨਾਂ ਢੀਠ ਤੇ ਬੇਸ਼ਰਮ ਅਕਾਲੀ ਦਲ ਦਾ ਪ੍ਧਾਨ ਨਹੀਂ ਦੇਖਿਆ।

  • @GurdipSingh-nh5gn
    @GurdipSingh-nh5gn 2 місяці тому +1

    ਇਕ ਕਲਰਕ ਨੂੰ ਭਰਤੀ ਕਰਨ ਵਾਲਾ ਅਫਸਰ ਨੂੰ ਕੀ ਕਲਰਕ ਸਜ਼ਾ ਦੇ ਸਕਦਾ। ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਲਗਾਇਆ ਗਿਆ ਹੋਵੇ ਤੇ ਤਾਂ ਕੀ ਓਹੀ ਜਥੇਦਾਰ ਉਸ ਪ੍ਰਧਾਨ ਨੂੰ ਸਜ਼ਾ ਸੁਣਾਉਣ ਦੀ ਹਿੰਮਤ ਰੱਖੇ ਗਾ। ਓਹਨਾਂ ਨੇ ਸੁਖਬੀਰ ਬਾਦਲ ਵਲੋਂ ਦਿੱਤਾ ਜਵਾਬ ਦਾ ਲਫਾਫਾ ਲੈਣ ਲੱਗਿਆ ਵੀ ਨੀਵੀਂ ਪਾਈ ਹੋਈ ਸੀ।

  • @tejaspreetsingh6090
    @tejaspreetsingh6090 2 місяці тому +5

    ਸਾਨੂੰ ਤਾਂ ਇਹ ਜਾਪਦਾ ਹੈ ਕਿ ਇਹ ਵੀ ਸਾਰੀ ਆਪਸ ਵਿੱਚ ਗਿਣੀ ਮਿੱਥੀ ਰਾਏ ਹੈ, ਤੇ ਇਹ ਮੁੜ ਕੇ ਸੁਖਬੀਰ ਬਾਦਲ ਨੂੰ ਲੋਕਾਂ ਸਾਹਮਣੇ ਸਹੀ ਵਿਖਾਉਣ ਲਈ , ਤੇ ਪ੍ਰਧਾਨ ਤੇ ਤੋਰ ਤੇ ਉਸ ਨੂੰ ਪੱਕਾ ਕਰਨ ਲਈ ਇਹ ਸਾਰਾ ਕੁੱਝ ਇੱਕ ਗਿਣਿਆ ਮਿੱਥਿਆ ਡਰਾਮਾ ਹੈ ਜਿਸ ਨਾਲ ਲੋਕਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦੱਲ ਅਤੇ ਸੁਖਬੀਰ ਬਾਦਲ ਦੇ ਪੱਖ ਵਿੱਚ ਕੀਤਾ ਜਾ ਸਕੇ।

  • @avtarsinghmeet102
    @avtarsinghmeet102 2 місяці тому

    ਪੰਥ ਚਰਨਜੀਤ, ਚੰਦੂਮਾਜਰਾ, ਜਗੀਰ ਕੌਰ, ਢੀਂਡਸਾ ਹੀ ਆ ਜਥੇਦਾਰ ਸਾਹਿਬ ਦਾ ਫੈਸਲਾ ਆ ਜਾਣ ਦਿਉ ਤੁਹਾਡੇ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ

  • @SandeepSingh-tf7ft
    @SandeepSingh-tf7ft 2 місяці тому +9

    ਸੁਖਵੀਰ ਬਾਦਲ ਨੇ ਬੇੜਾ ਗਰਕ ਕਰਤਾ ਅਕਾਲੀ ਦਲ ਪਾਰਟੀ ਦਾ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਸੀ ਜਿਸ ਦੀ ਪੰਜਾਬ ਨੂੰ ਤੇ ਸਿੱਖੀ ਨੂੰ ਬਹੁਤ ਦੇਣ ਹੈ ਅਕਾਲੀ ਦਲ ਪਾਰਟੀ ਨੂੰ ਅਕਾਲੀ ਦਲ ਬਾਦਲ ਬਣਾਇਆ ਇਹਨਾ ਨੇ ਉਸ ਤੋ ਬਾਅਦ ਅਕਾਲੀ ਦਲ ਦਾ ਖਾਲੀ ਦਲ ਬਣਾ ਦਿੱਤਾ ਇਹ ਹਾਲ ਸੁਖਵੀਰ ਤੇ ਮਜੀਠੀਆ ਨੇ ਕੀਤਾ ਪਾਰਟੀ ਦਾ ,ਸੀਨੀਅਰ ਲੀਡਰਾ ਦੀ ਬਹੁਤ ਦੇਣ ਹੈ ਅਕਾਲੀ ਦਲ ਨੂੰ ਪ੍ਰਕਾਸ ਸਿੰਘ ਬਾਦਲ ਦੇ ਬਰਾਬਰ ਕੰਮ ਕੀਤਾ ਜੇਲ੍ਹਾ ਕੱਟੀਆ ਸੁਖਵੀਰ ਤੇ ਮਜੀਠੀਆ ਨੇ ਕਿਹੜੀ ਜੇਲ੍ਹ ਕੱਟੀ ਹੈ ਪਾਰਟੀ ਲਈ

  • @bb-vi5db
    @bb-vi5db 2 місяці тому +2

    ਬਾਗੀ ਸ਼ਬਦ ਬੁਲਾਰੇ ਜਾਣ ਕੇ ਬਬੋਲਣ ਵਾਲੇ ਜਾਣ ਸੀਨੀਅਰ ਵਿਆਕਤੀਆ ਨੁ ਬਾਗੀ ਕਹਿਣਾ ਸ਼ਰਮ ਦੀ ਗੱਲ ਹੈ ਪੱਤਰਕਾਰ ਵੀ ਬਾਦਲ ਤੋ ਕਾਣੇ ਹਨ

  • @surjitkhosasajjanwalia9796
    @surjitkhosasajjanwalia9796 2 місяці тому +2

    ਕੀ ਕਿਸੇ ਦਾ ਜਾਣ ਬੁੱਝ ਕੇ ਵੱਡਾ ਨੁਕਸਾਨ ਕਰ ਕੇ,, ਮਾਫ਼ੀ ਮੰਗੀ ਜਾ ਸਕਦੀ ਹੈ??? ਹੁਣ ਜਨਤਾ ਨੇ ਮਾਫ ਕਰੀਂ ਕਰਨਾ

  • @hakamsingh6861
    @hakamsingh6861 2 місяці тому +2

    ਧਰਨੇ ਚ ਗੋਲੀ ਕਿੳ ਚਲਵਾਈ ਸੁਖਬੀਰ ਨੂੰ ਵੋਟਾਂ ਚਾਹੀਦੀਆਂ ਲੋਕ ਨਹੀ ਚਾਹੀਦੇ।

  • @DJPlay1
    @DJPlay1 2 місяці тому +1

    💯💯

  • @GurnekSingh-l6c
    @GurnekSingh-l6c 2 місяці тому

    348th.Like.💚🙏🙏 SSA jio All Brother s.👍👌👌 Form Advocate GS Khaira Ldh.☝️☝️☝️✍️✍️💯👏💚

  • @karamsingh5855
    @karamsingh5855 2 місяці тому +16

    ਇਹ ਰਾਜਨੀਤਕ ਸਲਹਾਕਾਰ ਸੀ ਸੁਖਬੀਰ ਬਾਦਲ ਦਾ ਇਹ ਦਫਤਰ ਚਲਾਉਂਦਾ ਸੀ ਕੀ ਜੋ ਸੁਖਬੀਰ ਬਾਦਲ ਵੱਲੋ ਚਿਠੀਆਂ ਗਈਆ ਕੀ ਉਹ ਚਰਨਜੀਤ ਸਿੰਘ ਬਰਾੜ ਨੇ ਲਿਖੀਆਂ ਸਨ ਅਤੇ ਜੋ ਟੀ ਵੀ ਚੈਨਲਾ ਤੇ ਬੋਲਦਾ ਸੀ ਕੀ ਉਹ ਠੀਕ ਸੀ ਜਾ ਅਜ ਬਰਾੜ ਬੋਲ ਰਿਹਾ ਉਹ ਠੀਕ ਹੈ ਜੇਕਰ ਸੁਖਬੀਰ ਬਾਦਲ ਗਲਤ ਸੀ ਫਿਰ ਇਹ ਬਰਾੜ ਕਿਉ ਸੁਖਬੀਰ ਬਾਦਲ ਦਾ ਕਲਰਕ ਰਿਹਾ ਇਸ ਨੂੰ ਛੱਡ ਦੇਣਾ ਚਾਹੀਦਾ ਸੀ ਇਸ ਕਰਕੇ ਇਹ ਗਲਤ ਬੋਲ ਰਿਹਾ ਹੈ

    • @punjjaabdesh8659
      @punjjaabdesh8659 2 місяці тому +4

      ਇਹਦੇ ਜਿੰਨਾ ਲਾਲਚੀ ਪੂਰੇ ਅਕਾਲੀ ਦਲ ਚ ਕੋਈ ਨੀ

  • @JaspalSingh-mp5mx
    @JaspalSingh-mp5mx 2 місяці тому +3

    ਸੁਖਬੀਰ ਬਾਦਲ ਹਟਾਓ ਅਕਾਲੀ ਦਲ ਬਚਾਓ

  • @SandeepSingh-tf7ft
    @SandeepSingh-tf7ft 2 місяці тому +3

    ਅਕਾਲੀ ਦਲ ਸੀ ਨਾ ਕੇ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਨੇ ਬੇੜਾ ਗਰਕ ਕਰਤਾ ਪਾਰਟੀ ਦਾ ਸੁਖਵੀਰ ਬਾਦਲ ਦੀ ਕੀ ਦੇਣ ਹੈ ਅਕਾਲੀ ਦਲ ਨੂੰ

  • @gursharnchahal096
    @gursharnchahal096 2 місяці тому +4

    ਇਹ ਅਕਾਲ ਤਖਤ ਦੇ ਜਥੇਦਾਰ ਤੋੰ ਵੀ ਉਪਰ ਹੈ

  • @harpreetagriinformation9862
    @harpreetagriinformation9862 2 місяці тому +2

    Bahut vadia uprala kita charanjeet

  • @sukhwantkaur8330
    @sukhwantkaur8330 2 місяці тому

    ਸੁਖਬੀਰ ਤੋਂ ਪਾਸੇ ਹੋਏ ਸਾਰੇ ਅਕਾਲੀ ਮੈਂਬਰ ਬਹੁਤ ਗੁੱਝੇ ਭੇਤ ਖੋਲ ਰਹੇ ਨੇ। ਸੁਖਬੀਰ ਕੁਰਸੀ ਨਾਲ ਚੰਬੜਿਆ ਬੈਠਾ ਹੈ। ਪਰ ਗਲਤੀਆਂ ਦੇ ਜ਼ਿੰਮੇਵਾਰ ਸਾਰੇ ਹਨ। ਚਾਹੇ ਇਹ ਸੁਖਬੀਰ ਤੇ ਵੱਡੇ ਬਾਦਲ ਤੋਂ ਡਰਦੇ ਬੋਲਦੇ ਸਨ।ਬੋਲਦੇ ਸਾਰੇ ਸਨ।ਜਨਤਾ ਨੂੰ ਕੁਝ ਨਹੀਂ ਸਮਝਦੇ ਸਨ।ਇਹ ਸਾਰੇ ਮੈਂਬਰ ਪਾਸੇ ਹੋਣ।ਨਵੇਂ ਸਿਰੋਂ ਅਕਾਲੀ ਦਲ ਬਣੇ।

  • @kamaldeepdhillon8487
    @kamaldeepdhillon8487 2 місяці тому

    BARAR SAAB YOU ARE DOING WELL, DEFINITELY ONE DAY AKALI DAL WILL RISE & WE WILL GET HONEST AKALI LEADER, LOVE &RESPECT FROM TORONTO (CANADA)

  • @Avtar-xu1dd
    @Avtar-xu1dd 2 місяці тому

    ਚਰਨਜੀਤ ਸਿੱਧਾ ਸਿੱਧਾ ਜਥੇਦਾਰ ਸਾਹਿਬ ਨੂੰ ਚੈਲੇਂਜ ਕਰ ਰਿਹਾ ਹੈ ਜੋ ਪੰਥ ਦੇ ਸਿਰਮੌਰ ਹਨ ਸਭ ਤੋ ਮਹਾਨ ਹਸਤੀ ਹਨ ?

  • @lakindersinghsidhu8786
    @lakindersinghsidhu8786 2 місяці тому

    Good job brar saab

  • @jogindersinghsandhu9611
    @jogindersinghsandhu9611 2 місяці тому

    ਜਿੰਨਾ ਚਿਰ ਜਥੇਦਾਰ ਸਾਹਿਬ ਜੀ ਦੀ ਪਦਵੀ ਸਾਲਾਂ ਦੇ ਹਿਸਾਬ ਨਾਲ ਨਹੀ ਕੀਤੀ ਗਈ ਉਨ੍ਹਾਂ ਚਿਰ ਸਹੀ ਫੈਸਲਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਥੇਦਾਰ ਸਾਹਿਬ ਲਾਲਚ ਵੱਸ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਭਾਵ ਹੇਠ ਫੈਸਲੇ ਕਰਦੇ ਰਹਿਣਗੇ

  • @sukhjinderkhakh3799
    @sukhjinderkhakh3799 2 місяці тому

    ਯਕੀਨ ਕਿਸ ਤੇ ਕਰੀਏ ਇਹ ਵੀ ਤੇ ਜਿਹੜੇ ਬਾਹਰ ਕੱਡੇ ਸਾਰੇ ਲੂਟ ਵੀ ਲਿਆ ਪਾਰਟੀ ਵਿਚ ਰਹਿ ਕੇ ਹੁਣ ਗੱਲਾ ਮਾਰ ਰਹੇ ਹਰਾਮੀਉ ਉਸ ਟਾਇਮ ਕੁਤਿਉ ਕਿਓ ਨਹੀ ਬੋਲੇ ਹੁਣ ਭੌਕਣ ਡਹੇ ਜੋ

  • @harpreetsingh5620
    @harpreetsingh5620 2 місяці тому

    Charanjeet brar zindabad

  • @SuratSinghsandhu
    @SuratSinghsandhu 2 місяці тому +2

    Sikh kom da bera gark badal ne kita hai ji Thanks

  • @mohindersinghparhar3729
    @mohindersinghparhar3729 2 місяці тому

    ਜਥੇਦਾਰ ਸਾਹਿਬ ਜੇ ਕਰ ਨਿਰਪੱਖ ਹਨ ਤਾਂ ਬਾਦਲਾਂ ਦਾ ਜਵਾਬ ਜਨਤਕ ਕਰਨਾ ਚਾਹੀਦਾ ਹੈ॥ ਜੇ ਕਰ ਪਬਲਿਕ / ਸੰਗਤ ਨੂੰ ਪੂਰੀ ਤਰਾਂ ਵਿਸ਼ਵਾਸ ਨਹੀ ਲਿਆ ਜਾਂਦਾ ਤਾਂ ਇਹ ਲੀਡਰਾਂ / ਜਥੇਦਾਰਾ ਲਈ ਬਹੁਤ ਘਾਤਕ ਸਿੱਧ ਹੋਵੇਗਾ ॥ ਕੋਈ ਚਲਾਕੀ ਨਹੀਂ ਚੱਲੇਗੀ ॥

  • @jitsingh8827
    @jitsingh8827 2 місяці тому +1

    ਹੁਣ ਤਾਂ ਚਰਨਜੀਤ ਬਰਾੜ ਅਕਾਲ ਤਖ਼ਤ ਸਾਹਿਬ ਨੂੰ ਦੱਸ ਰਿਹਾ ਕਿਵੇਂ ਕਰਨਾ

    • @Unlimitedvideos-rm7zd
      @Unlimitedvideos-rm7zd 2 місяці тому

      ਸਬ ਨੂੰ ਪਤਾ ਜਥੇਦਾਰ ਸਾਬ ਨੂੰ ਕੋਣ ਦਸ ਰਿਹਾ ਕੇ ਕੀ ਕਰਨਾ ਆ ਸਮਾਂ ਬਹੁਤ ਬਲਵਾਨ ਆ ਹੁਣ ਬਾਦਲ ਦਲ ਖਤਮ ਅਮਲੀ ਪੁਲ ਜੈ CM ਦੀ ਕੁਰਸੀ

  • @dayasingh8859
    @dayasingh8859 2 місяці тому +1

    ਤੁਸੀਂ ਦੋਵੇਂ ਦੱਲੇ ਨੇ ਲਿਖਿਆ ਚਿਠੀਆਂ ਤੂੰ ਤਾ ਚੀਮਾ ਨੇ ਪੱਤਰਕਾਰ ਇਹ ਵੱਡਾ ਦੱਲੇ ਮਸੰਦਾਂ ਬੇਸ਼ਰਮ ਨਮੂਨਾ ਲੋਕਾਂ ਨੇ ਦੂਜਾ ਹੁਣ ਤੂੰ ਦੱਸਣਗੇ ਕਿ ਜਥੇਦਾਰ ਸਾਹਿਬ ਨੂੰ ਕੀ ਕਰਨਾ ਚਾਹੀਦਾ ਹੈ ਕੋਮ ਦਾ ਵੱਡਾ ਦੁਸ਼ਮਣ ਤੁਸੀਂ ਖੱਚ ਕਿਸੇ ਥਾਂ ਦਾ ਵਹਿਗੁਰੂ ਜੀ ਦੂਰੋ ਰੋ ਇਨ੍ਹਾਂ ਲੋਕਾਂ ਤੂੰ

    • @Unlimitedvideos-rm7zd
      @Unlimitedvideos-rm7zd 2 місяці тому

      ਬਾਈ ਸਬ ਤੋਂ ਵੱਡੀ ਖੱਚ ਸੁੱਖਾ ਅਮਲੀ ਆ

  • @jattanachauaala1101
    @jattanachauaala1101 2 місяці тому +2

    ਜਦੋਂ ਇਹਨੂੰ ਅਕਾਲ ਤਖ਼ਤ ਤੇ ਵਿਸ਼ਵਾਸ ਨੀਂ ਜਥੇਦਾਰ ਤੇ ਵਿਸ਼ਵਾਸ ਨੀਂ ਫਿਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀ ਕਰਨ ਗਏ ਸੀ

  • @navdeepsingh-ty8zm
    @navdeepsingh-ty8zm 2 місяці тому

    Jio bradh sahib tuci v badshah ho sch boland vala king

  • @jagdev5863
    @jagdev5863 2 місяці тому

    ❤❤🙏🏻🙏🏻

  • @SandeepSingh-tf7ft
    @SandeepSingh-tf7ft 2 місяці тому +1

    ਸੁਖਵੀਰ ਬਾਦਲ ਨੇ ਬੇੜਾ ਗਰਕ ਕਰਤਾ ਅਕਾਲੀ ਦਲ ਪਾਰਟੀ ਦਾ ਪੰਜਾਬ ਦੇ ਲੋਕਾ ਨੇ ਬਾਦਲ ਪਰਿਵਾਰ ਨੂੰ ਅਕਾਲੀ ਦਲ ਪਿੱਛੇ ਬਾਦਲ ਵੀ ਗਲਤ ਲਾਉਣ ਦਿੱਤਾ ਸੁਖਵੀਰ ਬਾਦਲ ਤੇ ਮਜੀਠੀਆ ਦੀ ਕੀ ਅਕਾਲੀ ਦਲ ਨੂੰ ਕੀ ਦੇਣ ਹੈ ਕਿਹੜੀ ਕਾਲੇ ਪਾਣੀ ਦੀ ਜੇਲ੍ਹ ਕੱਟੀ ਹੈ ਇਹਨਾ ਨੇ ਪਾਰਟੀ ਲਈ ਪਰ ਪਾਰਟੀ ਜਰੂਰ ਖ਼ਤਮ ਕਰਤੀ ਇਹਨਾ ਦੋਨਾ ਨੇ ਛੋਟੀ ਜੀ ਉਦਾਹਰਣ ਹੈ ਲਹਿਰੇ ਹਲਕੇ ਹਰ ਵਾਰ ਹਰ ਚੋਣ ਚ ਬਾਦਲ ਪਰਿਵਾਰ ਕਾਂਗਰਸ ਪਾਰਟੀ ਦੀ ਮੱਦਦ ਕਰਵਾਉਂਦੇ ਸੀ ਅਕਾਲੀ ਦਲ ਦੇ ਉਮੀਦਵਾਰ ਨੂੰ ਖੁੱਦ ਹਰਵਾਉਦੇ ਸੀ ਹੁਣ ਤੁਸੀ ਖੁੱਦ ਦੱਸੋ ਸੁਖਵੀਰ ਪਾਰਟੀ ਨੂੰ ਮਜ਼ਬੂਤ ਕਰਦਾ ਸੀ ਜਾ ਕਮਜੋਰ ਕਰਦਾ ਸੀ ਢੀਂਡਸਾ ਪਰਿਵਾਰ ਵੀ ਆਪ ਦੀ ਇਮਾਨਦਾਰੀ ਕਰਕੇ ਲੋਕਾ ਦੇ ਦੁੱਖ ਸੁੱਖ ਚ ਜਾ ਕੇ ਆਪ ਦੇ ਦਮ ਤੇ ਜਿੱਤਿਆ ਸੀ ਲਹਿਰਾ ਸੀਟ ਪਰ ਸੁਖਵੀਰ ਹੋਰ ਤਾ ਕਾਂਗਰਸ ਪਾਰਟੀ ਦੀ ਮੱਦਦ ਕਰਦੇ ਸੀ

  • @BaljinderSingh-pb7tp
    @BaljinderSingh-pb7tp 2 місяці тому

    ਜੇਕਰ ਨਵਾਂਸ਼ਹਿਰ ਹਲਕਾ ਇੰਚਾਰਜ ਲਾਇਆ ਗਿਆ ਹੰਦਾ ਫਿਰ ਸੁਖਵੀਰ ਸਿੰਘ ਬਾਦਲ ਸਹੀ.ਸਨ.ਇਸ ਨੁ.ਲੱਗਦਾ ਕਿ.ਬਸ.ਪਾਰਟੀ.ਮੇਰੀ ਨਾਲ ਚਲਾਉਣ ਇਸ ਦਾ.ਹੰਕਾਰ ਆ ਗਿਆ ਪਾਰਟੀ ਵਿਚ ਇਜਤ.ਹੁੰਦੀ ਇਸ ਨੂ.ਛੇਤੀ.ਅਕਲ.ਅਆ.ਜਾਏਗੀ

  • @harmandhillon6768
    @harmandhillon6768 2 місяці тому

    Please ask about drugs lords also which leader is involved

  • @rbrar3859
    @rbrar3859 2 місяці тому

    ਚਰਨਜੀਤ ਸਿੰਘ ਬਰਾੜ, ਦਾ ਅਕਾਲੀ ਦਲ ਨੂੰ ਬਹੁਤ ਦੇਣ ਹੈ, ਇਹ ਹਮੇਸ਼ਾ ਸੱਚ ਬੋਲਦੇ ਸੀ।
    ਪਰ ਚੀਮੇ ਵਰਗੇ ਮਾੜੇ ਤੇ ਨਕੱਮੇ ਸਲਾਹ ਕਾਰ ਨੇ ਬਾਦਲਾਂ ਦਾ ਬੇੜਾ ਗਰਕ ਕਰ ਦਿੱਤਾ ਹੈ।

    • @KuldeepKaur-du3mq
      @KuldeepKaur-du3mq 2 місяці тому +1

      Ki den ji apne pind vich sarpanchi da election jitt ke dikhawe

  • @SandeepSingh-tf7ft
    @SandeepSingh-tf7ft 2 місяці тому +1

    ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਨਿਮਰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ: ਜਥੇਦਾਰ ਸੁੱਚਾ ਸਿੰਘ ਛੋਟੇਪੁੱਰ, ਭਾਈ ਮਨਜੀਤ ਸਿੰਘ
    ਲਿਫ਼ਾਫ਼ਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪਾਈ ਜਾਵੇ ਠਲ!
    ਚੰਡੀਗੜ੍ਹ, 25 ਜੁਲਾਈ (): ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੀ ਅਕਾਲ ਤਖਤ ਸਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ। ਇਹ ਸਮੇਂ ਦੀ ਬਹੁੱਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ। ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ। ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ। ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ਚ ਸ੍ਰੋਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿੱਚ ਨਹੀ ਜਾ ਸਕਦੇ ਸਨ। ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ। ਜਥੇ: ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪੱਸਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ। ਉੱਨਾਂ ਕਿਹਾ ਜਦ ਵੀ ਗੁਰੂ ਸਾਹਿਬ ਦੇ ਤਖ਼ਤ ਤੇ ਜਾਈਏ ਤਾਂ ਉੱਥੇ ਕੁੱਝ ਲਕੋਣਾ ਨਹੀ ਚਾਹੀਦਾ ਤੇ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਅੱਗੇ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜ਼ੋਰ ਦੇ ਕੇ ਸਨਿਮਰ ਬੇਨਤੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਮੁਆਫੀਨਾਮਾ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ।
    ਸੋ ਸੁਖਬੀਰ ਸਿੰਘ ਬਾਦਲ ਦਾ ਸਪੱਸਟੀਕਰ ਹੋਰਨਾਂ ਕੋਤਾਹੀਆਂ ਦੇ ਨਾਲ-ਨਾਲ ਉਸੇ ਡੇਰੇ ਦੀ ਮੁਆਫੀ ਨਾਲ ਵੀ ਸਬੰਧਤ ਹੈ ਤੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਹੋਵੇ ਇਹ ਜਨਤਕ ਹੋਣਾ ਬਹੁੱਤ ਜ਼ਰੂਰੀ ਹੈ। ਜਥੇਦਾਰ ਸੁੱਚਾ ਸ਼ਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ਵਿਚ ਅੱਜ ਵੀ ਵੱਡਾ ਰੋਸ ਹੈ। ਸੋ ਸੰਗਤ ਨੂੰ ਉਸ ਰੋਸ ਚੋ ਕੱਢਣ ਲਈ ਜਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਦਾ ਹੈ ਤਾਂ ਪ੍ਰਧਾਨਗੀ ਛੱਡ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣ। ਜਦ ਕਿ ਸਪੱਸਟੀਕਰਨ ਦੇਣ ਗਏ ਨਿਮਾਣੇ ਸਿੱਖ ਦੀ ਹੈਸੀਅਤ ਨਹੀ ਪ੍ਰਧਾਨ ਦੀ ਹੈਸੀਅਤ ਵਿੱਚ ਗਏ ਹਨ ਤੇ ਐਸਜੀਪੀਸੀ ਪ੍ਰਧਾਨ ਦਾ ਨਾਲ ਖੜਨਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਇੱਥੇ ਵੀ ਬੰਦ ਕਮਰਾ ਮੀਟਿੰਗ ਦੀ ਚਰਚਾ ਹੈ ਜਿਸ ਨਾਲ ਸਿੱਖ ਸੰਗਤਾਂ ਵਿੱਚ ਰੋਸ ਵੱਧ ਰਿਹਾ ਹੈ।

  • @kuljeetsingh3100
    @kuljeetsingh3100 2 місяці тому +4

    ਕੋਰਟਾਂ ਦੇ ਜੱਜ ਅਮਿਤ ਸ਼ਾਹ ਦੇ ਵਿਰੁੱਧ ਕੋਈ ਫੈਸਲਾ ਨਹੀਂ ਦਿੱਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਦੇ ਵਿਰੁੱਧ ਕੋਈ ਫੈਸਲਾ ਨਹੀਂ ਲੈਂਦੇ

  • @gurpalsinghgill7046
    @gurpalsinghgill7046 2 місяці тому

    ਪੱਤਰਕਾਰ ਸਾਹਿਬ ਖਾਣ ਵਾਲਿਆਂ ਵਿਚ ਇਹ v ਆਉਂਦੇ ਹਨ

  • @Nanak-rc1go
    @Nanak-rc1go 2 місяці тому

    ਬਰਾੜ ਤਾਂ ਦਲੇਰੀ ਨਾਲ ਦਿਲ ਖੋਲਕੇ ਗੱਲਾਂ ਕਰਦਾ। ਸੱਚ ਠੋਕਕੇ ਬੋਲਦਾ।

  • @karamsingh5855
    @karamsingh5855 2 місяці тому +7

    ਇਹ ਚਰਨਜੀਤ ਸਿੰਘ ਬਰਾੜ ਸ਼ਭ ਤੋ ਵੱਡਾ ਚਮਚਾ ਸੀ ਸੁਖਬੀਰ ਬਾਦਲ ਦਾ ਇਹ ਕਿਸੇ ਦੀ ਸ਼ਤਿ ਸ਼੍ਰੀ ਆਕਾਲ ਵੀ ਨਹੀ ਮੰਨਦਾ ਸੀ ਇਹ ਕਿਸੇ ਦੇ ਨਾਲ ਹਥ ਵੀ ਨਹੀ ਮਲਾੳਦਾ ਸੀ ਇਸ ਦੇ ਆਪਣੇ ਹਲਕੇ ਰਾਜ ਪੁਰੇ ਵਿੱਚ ਇਸ ਨਾਲ 4 ਜਥੇਦਾਰ ਨਹੀ ਹਨ ਇਸ ਨੂੰ ਕੋਈ ਨਹੀ ਜਾਣਦਾ ਇਸ ਨੂੰ ਆਪਣੇ ਜਿਲੇ ਵਿੱਚ ਇਸ ਨੂੰ ਅਜ ਸੁਖਬੀਰ ਬਾਦਲ ਬੁਲਾ ਲਏ ਇਹ ਹੁਣੇ ਬਾਗੀ ਆ ਦੇ ਖਿਲਾਫ ਬੋਲਣ ਲੱਗ ਜਾਵੇਗਾ ਇਹ ਸਿਖ ਹੀ ਨਹੀ ਦਾੜੀ ਰਗਣ ਵਾਲਾ ਸਿਖ ਨਹੀ ਚੁਗਲ ਖੋਰ ਹੈ

    • @punjjaabdesh8659
      @punjjaabdesh8659 2 місяці тому

      ਬਹੁਤ ਲਾਲਚੀ ਬੰਦਾ ਇਹ

  • @DJPlay1
    @DJPlay1 2 місяці тому

    😯😯💯

  • @saudagarsingh8799
    @saudagarsingh8799 2 місяці тому +4

    ਬਰਾੜ ਸਾਹਿਬ ਜਦ ਅਕਾਲੀ ਦਲ ਛੱਡ ਕੇ ਪੀ ਪੀ ਵਿੱਚ ਗਿਆ
    ਸੀ ਉਸ ਦਿਨ ਤੇਰਾਂ ਦਿੱਲ ਕਿਉਂ ਨਹੀਂ ਦੁਖੀਆਂ ਅਜ ਤੁਹਾਡਾ ਦਿੱਲ
    ਜਾਂਦਾ ਹੀ ਦੁਖੀ ਜਾਂਦਾ ਕਿਉਂ ਕੀ
    ਬੀ ਜੇ ਪੀ ਦੀ ਉਂਗਲ ਲੱਗੀ ਹੋਈ ਐ

  • @narindersingh2387
    @narindersingh2387 2 місяці тому

    ਇਹ ਸੀਕਰੇਟ ਵੋਟ ਡੌਕੀਮੈਂਟ ਹੈ ਡਿਸਕਲੋਜ ਨਹੀਂ ਹੋ ਸਕਦਾ

  • @jaguar.3gamer34
    @jaguar.3gamer34 2 місяці тому

    ਚਰਨਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਏ ਫਿਰ ਸਭ ਠੀਕ-ਠਾਕ ਹੋਣ ਲੱਗ ਪਏ ਗਾ

  • @saudagarsingh8799
    @saudagarsingh8799 2 місяці тому +1

    ਬਰਾੜ ਸਾਹਿਬ ਤੁਸੀਂ ਅਕਾਲ ਤਖ਼ਤ ਸਾਹਿਬ ਸੰਕ ਕਰ ਰਹੇ ਹੋ
    ਜੇ ਤੁਹਾਨੂੰ ਇਤਬਾਰ ਨਹੀਂ ਤੁਸੀਂ
    ਅਕਾਲ ਤਖ਼ਤ ਸਾਹਿਬ ਕਿਉਂ ਗਏ ਸੀ ਜਦੋਂ ਬਿਸਵਾਸ ਹੀ ਨਹੀਂ ਕਰ ਰਹੇ

  • @BaljeetSingh-lu2jz
    @BaljeetSingh-lu2jz 2 місяці тому

    ਦੇਰ ਆਏ ਦਰੁਸਤ ਆਏ, ਚਲੋ ਹੁਣ ਤਾਂ ਬੋਲਿਆ ਕੋਈ

  • @hakamsingh6861
    @hakamsingh6861 2 місяці тому +1

    ਹੁਣ ਜਿਨਾਂ ਭੌਕਦੇ ਹੋ ਜੇ ਉਦੋਂ ਬਾਦਲਾਂ ਨੂੰ ਸੁਲਾਹ ਦਿੰਦੇ ਅਜ ਵਰਗੇ ਹਾਲਾਂਤ ਨਾ ਹੁੰਦੇ?ਉਦੋਂ ਮਲਾੲਈ ਖਾਂਦੇਰਹੇ ਹੁਣ ਲੋਕ ਇਨਾਂ ਨੂਂ ਰੋਟੀ ਭੀ ਪਾੳਣੋ ਹਟਗੇ।.

  • @mangill2671
    @mangill2671 2 місяці тому

    SAERIA-DE-GAL-VICH-CHITRA-DA-HAR-PAO-THANKS

  • @Nanak-rc1go
    @Nanak-rc1go 2 місяці тому

    ਬਰਾੜ ਦੇ ਸੱਚ ਦਾ ਬਦਲ ਨੀ ਕੋਈ। ਚੀਮਾ ਤੇ ਗਰੇਵਾਲ ਤਾਂ ਕਹਿੰਦਾ ਅਸੀ ਹਰਰੋਜ ਅਰਦਾਸ ਚ ਮਾਫੀ ਮੰਗਦੇ ਹਾਂ॥ ਫਿਰ ਅਕਾਲ ਤਖ਼ਤ ਤੋਂ ਹੁਕਮ ਨਾਮੇ ਕਿਉਂ ਕਰਵਾਉਂਦੇ ਰਹੇ ਨੇ ਬਾਦਲ।

  • @vickykahal1202
    @vickykahal1202 2 місяці тому

    ਵਿੱਚ ਤਾਂ ਸੀ ਪਰ ਫੈਸਲਾ ਊਸ ਦਾ ਕੱਲੇ ਦਾ ਸੀ ਇਹੀ ਤਾ ਰੋਸਾ ਕਿ ਕਰੀ ਬਾਦਲ ਜਾਦੇ ਤੇ ਭੁਗਤਣਾ ਪਾਰਟੀ ਨੂੰ ਪਵੇ

  • @baljindersinghkhalsa3807
    @baljindersinghkhalsa3807 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਾ ਜੀ ਬੇੜਾ ਹੀ ਗਰਕ ਇਹਨਾਂ ਦੇ ਭਾਪੇ ਪ੍ਰਕਾਸ਼ ਚੰਦ ਬਾਦਲ ਨੇ ਕੀਤਾ ਸੰਨ 1978 ਵਿੱਚ ਸਭ ਤੋਂ ਪਹਿਲਾਂ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਫਿਰ 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨਾਲ ਗਦਾਰੀ ਕੀਤੀ ਫੇਰ 1993 ਵਿੱਚ ਜਥੇਦਾਰ ਜਗਦੇਵ ਸਿੰਘ ਕੌਉਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਫਿਰ 2015 ਵਿੱਚ ਸਤਿਕਾਰਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਕੋਟਕਪੂਰੇ ਨੇਹੱਥੇ ਬੈਠੇ ਸਿੰਘਾਂ ਤੇ ਗੋਲੀਆਂ ਚਲਾਈਆਂ ਇਹਦੇ ਵਿੱਚ ਇਹਨਾਂ ਦਾ ਭਾਪਾ ਪ੍ਰਕਾਸ਼ ਚੰਦ ਬਾਦਲ ਤੇ ਪ੍ਰਕਾਸ਼ ਚੰਦ ਬਾਦਲ ਦਾ ਅਕਾਲੀ ਦਲ ਸਾਰਾ ਜਿੰਮੇਵਾਰ ਹੈ ਭਾਵੇਂ ਉਹ ਸੁਖਬੀਰ ਵਾਲਾ ਹੋਵੇ ਤੇ ਭਾਵੇਂ ਉਹ ਬਾਗੀ ਹੋਵੇ ਇਹਨਾਂ ਸਾਰਿਆਂ ਨੂੰ ਅਕਾਲੀ ਦਲ ਤੋਂ ਪਾਸੇ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ , ਇਹਨਾਂ ਸਾਰਿਆਂ ਨੂੰ ਤਾਂ ਧਰਤੀ ਹੇਠਾਂ ਖੂਹੀ ਵਿੱਚ ਗੱਡ ਕੇ ਉੱਪਰ ਸਿੱਖ ਸੰਗਤ ਨੂੰ ਜੰਗਲ ਪਾਣੀ ਕਰਨਾ ਚਾਹੀਦਾ ਹੈ , ਜਿਵੇਂ ਕਿ ਇਤਿਹਾਸ ਵਿੱਚ ਪਹਿਲਾਂ ਸਜਾਵਾਂ ਦਿੱਤੀਆਂ ਜਾਂਦੀਆਂ ਸਨ , ਇਸਦਾ ਕੀ ਮਤਲਬ ਹੋਇਆ ਕਿ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਦਸ ਦਿਨ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਅਤੇ ਗੁਰਦੁਆਰਾ ਸਾਹਿਬ ਵਿਖੇ ਬਰਤਨ ਅਤੇ ਜੋੜੇ ਸਾਫ ਕਰਨ ਦੀ , ਇਹ ਸੇਵਾ ਤਾਂ ਸੰਗਤ ਆਪਣੀ ਸ਼ਰਧਾ ਨਾਲ ਹੀ ਬਹੁਤ ਕਰ ਰਹੀ ਹੈ

  • @paramjitsingh769
    @paramjitsingh769 2 місяці тому

    ਏਹ ਕਿਹੜੀ ਸਰਕਾਰੀ letters a ਜਿਹੜੇ ਜਨਤਕ ਨਹੀਂ ਹੋ ਸਕਦਾ?

  • @hakamsingh6861
    @hakamsingh6861 2 місяці тому

    ਜਥੇਦਾਰ ਦੀ ਨਿਯੁਕਤੀ ਪੰਥਕ ਮੈਂਬਰ ਕਰਦੇ ਐ ਕਿ ਅਕਾਲੀ ਦਲ ਦਾ ਪਰਧਾਨ ਨੂੰ ਕਰਨਾ ਚਾਹੀਦੈ ਕੀ ਅਧਿਕਾਰ ਸੁਖਬੀਰ ਨੂੰ ਨਿਯੁਕਤੀ ਕਰਨ ਦਾ?

  • @Nanak-rc1go
    @Nanak-rc1go 2 місяці тому

    ਬਰਾੜ ਚ ਸੱਚ ਬੋਲਣ ਦੀ ਦਲੇਰੀ ਬਹੁਤ ਹੈ।

  • @JaswinderSingh-bu1ht
    @JaswinderSingh-bu1ht 2 місяці тому +1

    Akal Takhat sahib supreme court a fir tuci kida advise de sakde ho, SDM ,nu ke sakade eh gal Jo tuci Jathedar sahib nu keh rahe o

  • @Navreetkaur-dc3vr
    @Navreetkaur-dc3vr 2 місяці тому

    🎉🎉

  • @farmertv5483
    @farmertv5483 2 місяці тому

    Brar saaab ji bilkul sahi o tuci thok k stand rakho,badal ajjj mittti a punjab ch bnya rhe prdhn ki fayda eho jhi prdngi da jisne jitttna hi nhi,brar saaab vrge leader aggey aaaaney chahide a ji,,,,,,satnam singh brar from fzr

  • @Navreetkaur-dc3vr
    @Navreetkaur-dc3vr 2 місяці тому

    Good job🎉

  • @sukhabhausardulgarh
    @sukhabhausardulgarh 2 місяці тому

    ਬਾਈ ਜੀ ਵੱਡੇ ਲੀਡਰ ਸਭ ਸਿੰਘ ਸਾਹਿਬ ਅੱਗੇ ਖੜੇ ਸੀ ਅਤੇ ਸਖਵੀਰ ਸਿੰਘ ਬਾਦਲ ਕੁਰਸੀ ਤੇ ਬੈਠੇ ਸੀ ਚਿੰਠੀ ਦੇਣ ਵੇਲੇ

  • @iqbalsandhuiqbalsingh2779
    @iqbalsandhuiqbalsingh2779 2 місяці тому

    Brar Saab Right

  • @gurmitsingh2445
    @gurmitsingh2445 2 місяці тому

    very nice ❤❤❤❤❤

  • @armansidhu9202
    @armansidhu9202 2 місяці тому +2

    Brar saab tuhade nal aw khich k rakho kam

  • @jasvirsingh8550
    @jasvirsingh8550 2 місяці тому

    ਕੁਝ ਹੋ ਜੇ ਇਹ ਆਪਣੇ ਪਿੰਡ ਦਾ ਸਰਪੰਚ ਨੀ ਬਣ ਸਕਦਾ

  • @BalwinderKaur-qu9ls
    @BalwinderKaur-qu9ls 2 місяці тому

    Let us see what Jathedar does? Favours Badals or truthfully gives judgment

  • @kuljeetsingh3100
    @kuljeetsingh3100 2 місяці тому

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲ ਪਰਿਵਾਰ ਤੋਂ ਡਰਦਾ ਹੈ ਭਾਈ ਮਨਜੀਤ ਸਿੰਘ ਨਾਲ਼ ਕਿਨਾਂ ਧੱਕਾ ਕੀਤਾ ਸੀ ਪੱਗ ਲਾਹ ਦਿੱਤੀ ਗਈ ਸੀ

  • @salwindersingh9012
    @salwindersingh9012 2 місяці тому

    Ch ani Brar ji jo tuhanu pakki jaankari h oh tusi sacho such daso tusi panpa to mukt ho javo ge ji

  • @KuldeepKaur-du3mq
    @KuldeepKaur-du3mq 2 місяці тому +1

    Ihh vi lifafa culture vicho hi hai ji Waheguru ji sab jande ji

  • @harsharansinghkandhola1585
    @harsharansinghkandhola1585 2 місяці тому

    Political party should fix.two term for MP and MLA.After that politicians should work for party and state.

  • @JagtarSinghBrar-r4q
    @JagtarSinghBrar-r4q 2 місяці тому +1

    Brar sahib Sharma karo

  • @gurmailkhangura1953
    @gurmailkhangura1953 2 місяці тому +1

    Chor chor masare😊 bhai,hun sahi sabat ho rahi hai.

  • @KaramChahal-z8q
    @KaramChahal-z8q 2 місяці тому

    ਜਨਤਕ,ਕਰੇ,ਜਥੇਦਾਰ,ਪੰਥ, ਨੂੰ ਗੁਮਰਾ,ਨਾ,ਕਰੋ

  • @kuljeetsingh3100
    @kuljeetsingh3100 2 місяці тому

    ਬਰਾੜ ਸਹਿਬ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਥੇਦਾਰ ਸਾਹਿਬ ਭਾਈ ਮਨਜੀਤ ਸਿੰਘ ਦਾ ਕਿਵੇਂ ਜਲੂਸ ਕੱਢਿਆ ਸੀ

  • @ManjeetSingh-hf1er
    @ManjeetSingh-hf1er 2 місяці тому +1

    Rabb to dar oe

  • @varinderjitsingh8717
    @varinderjitsingh8717 2 місяці тому

    Good comants

  • @ਜਗਤਾਰਮੰਗੀ
    @ਜਗਤਾਰਮੰਗੀ 2 місяці тому

    ਮਲਾਈ ਕੋਕ ਤੇ ਨਾਲ ਖਾਂਦਾ ਰਿਹਾ ਬਰਾੜ ਹੁਣ ਕਹਿੰਦੇ ਵੀ ਸੁਖਬੀਰ ਮਾੜਾ ਪਹਿਲਾਂ ਕਹਿਣਾ ਸੀ ਜਦੋਂ ਪਾਵਰ ਸੀ ਤੁਹਾਡੇ ਕੋਲੇ

  • @gurindersidhu1625
    @gurindersidhu1625 2 місяці тому

    Bibi jagero pantjh wicho shaki