ਸਾਡੇ ਭਾਂਡੇ ਥੋਡੇ ਘਰ || SADE BHANDE THODE GHAR ||
Вставка
- Опубліковано 6 жов 2024
- This video is made for entertainment only
SADE BHANDE THODE GHAR || ਸਾਡੇ ਭਾਂਡੇ ਥੋਡੇ ਘਰ || SIDHU MANINDER RECORDS || MANINDER KAUR SIDHU||
Presenting - Sidhu Maninder Records
Editing - MANINDER SIDHU
Writer - MANINDER KAUR
Instagram:- ...
Cast
Maninder Sidhu
Akash chahal
Manju mhal
Ranjeet Singh
sukhpal Kaur
Harpreet Kaur
kuldeep dhillon
rajpal sidhu
ਅੰਟੀ ਨੇ ਜੋ ਸਬਜ਼ੀ ਲਈ ਭਾਈ ਕੋਲੋ ਜਿੰਨੂੰ ਪੇਠਾ ਕਹਿ ਰਹੇ ਨੇ ਉਹਨੂੰ ਹਲਵਾ ਕੱਦੂ ਕਹਿੰਦੇ ਮੇਰੇ ਹਿਸਾਬ ਨਾਲ 😅 ਹਰਪ੍ਰੀਤ ਵੀ ਪੇਠਾ ਕਹਿ ਰਹੇ ਨੇ ਬਾਕੀ ਪਤਾ ਨੀ ਵੀ ਕੀ ਕਹਿੰਦੇ ਆ ।। ਲਉ ਜੀ ਇੱਧਰ ਦੋਨੇ ਅੰਟੀਆਂ ਚੱਲੇ ਸੀ ਗਰਮੀ ਵਾਲੇ ਕੰਬਲ ਤੇ ਚਾਦਰਾਂ ਲੈਣ ਪਰ ਗਲਾਸ ਤੋਂ ਪੈ ਗਿਆ ਪੰਗਾ ਹਰਪ੍ਰੀਤ ਕਹਿੰਦੇ ਨਹੀ ਮਾਸੀ ਗਿਲਾਸ ਤੇ ਲਾਡ ਲਿੱਖਿਆ ਹੋਇਆ 😂 ਫਿਰ ਬੰਤੋ ਅੰਟੀ ਨੇ ਗਿਣਾਂ ਦਿੱਤਾ ਅਗਲਾ ਪਿਛਲਾ ਆਟਾ ਦਾਲ ਸਭ 😊 ਲੈ ਇੱਧਰ ਅੰਟੀ ਦੇ ਪੱਲੇ ਪੈ ਗਿਆ ਮੋਟਾ ਕੰਬਲ । ਅੰਟੀ ਨੇ ਘਰ ਆਕੇ ਦੱਸਿਆ ਸਭ ਕੁੱਝ ਮਨਿੰਦਰ ਵੀ ਕਹਿੰਦੇ ਮੰਮੀ ਗਲਾਸ ਨਹੀ ਛੱਡਣਾ ਲੈਕੇ ਆਉਣਾ ਹੀ ਆਉਣਾ ਚਾਹੇ ਮੈੰਨੂੰ ਜਾਣਾ ਪਏ ਲੈਣ । 😊 ਇੱਧਰ ਹਰਪ੍ਰੀਤ ਬਹੁਤ ਗਰਮ ਬੈਠੇ ਹਨ ਕਹਿੰਦੇ ਮੰਮੀ ਪਿੱਛੇ ਮੈਂ ਬੋਲੂੰਗੀ ਹੀ 😅 ਮਕਰੋਨੀ ਮਿੱਲੂ ਹੁਣ ਹਰਪ੍ਰੀਤ ਨੂੰ ਬਣੀ ਹੋਈ ਥੱਕ ਜੋ ਗਏ ਲੜ ਲੁੜ ਕੇ 😂 ਹੁਣ ਮਨਿੰਦਰ ਤੇ ਅੰਟੀ ਦੋਨੇ ਜਾਕੇ ਆਪਣੇ ਭਾਂਡੇ ਲੈਕੇ ਆਉਣਗੇ 😊 ਬਾਕੀ ਬਹੁਤ ਸੋਹਣੀ ਸੀ ਵਿਡਿਓ ਸੋਹਣੀ ਐਕਟਿੰਗ ਸਭ ਟੀਮ ਦੀ ਮਨਿੰਦਰ ਤੇ ਹਰਪ੍ਰੀਤ ਦੀ ਐਕਟਿੰਗ ਸਿਰਾ ਗੱਲਬਾਤ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
ਮਾਲਵੇ ਵਿੱਚ ਇਸ ਨੂੰ ਪੇਠਾ ਹੀ ਕਹਿੰਦੇ ਹਨ🙏
🙏🙏😅😅
Hnji
@@SIDHU_MANINDER_RECORDS 😊🩷
1
Very nice video ❤❤❤
Very very nice video ❤❤🎉
okay report 👌
Daljit. Kaur. USA. Very. Very. Good. Very. Very. Nice. Video.
Very nice 🎉🎉❤
❤
Very nice video sister ji 👍🎉 🎈🌷🌸
Funny video
Pindan dia orta nu halvy ty pethy da ni pta 10 rupees da glass Rola kinna bhut ladkiyan sariyan ortan
Very very nice video ❤❤
Very nice vedio ❤❤❤
Very very very nice video 🤗🤗