ਬੇਗਾਨਾ ਖੂਨ ਭਾਗ-2 || BAGANA KHOON Ep-2 ||​⁠ Punjabi short movies ||

Поділитися
Вставка
  • Опубліковано 22 чер 2024
  • This video is made for entertainment only and also all the equipments are used for this video are temporary or not real these are toys.It is made to give proper guidance to a society
    ਬੇਗਾਨਾ ਖੂਨ || BAGANA KHOON || PUNJABI SHORT MOVIE ||
    Presenting - SIDHU MANINDER RECORDS
    Editing - MANINDER KAUR SIDHU
    Writer - MANINDER KAUR SIDHU
    Cast
    Maninder kaur
    Harman(sister)
    Virat mahal (father)
    Neetu (mother)
    Bant (neighbors)
  • Фільми й анімація

КОМЕНТАРІ • 28

  • @KulwinderShergillShergil-tb7jj
    @KulwinderShergillShergil-tb7jj Місяць тому +3

    ਹਰਮਨ ਜਦ ਛੋਟੀ ਸੀ ਤਾਂ ਹਰਮਨ ਦੇ ਮਾਮੇ ਨੇ ਪੂਰੀ ਵਾਹ ਲਾਈ ਸੀ ਕਿ ਉਸਦੀ ਮਾਮੀ ਸਦਾ ਲਈ ਹਰਮਨ ਨੂੰ ਐਥੇ ਰੱਖ ਲਵੇ। ਪਰ ਮਾਮੀ ਨੇ ਦਿੱਲ ਵਿੱਚ ਧਾਰ ਰੱਖੀ ਸੀ ਕਿ ਮੈਂ ਹਰਮਨ ਨੂੰ ਅਪਨਾਉਣਾ ਨਹੀ ਕਦੇ ਵੀ ।। ਹੁਣ ਇੱਧਰ ਮਨਿੰਦਰ ਦੇ ਨੰਬਰ ਆਏ ਘੱਟ ਹਰਮਨ ਦੇ ਆਏ ਜ਼ਿਆਦਾ ਪਰ ਮਨਿਦੰਰ ਦੀ ਮਾਂ ਕਹਿੰਦੀ ਮਨਿੰਦਰ ਨੂੰ ਕਿ ਤੂੰ ਜੋ ਮਰਜ਼ੀ ਕੋਰਸ ਕਰ ਲੈ ਪਰ ਹਰਮਨ ਨੂੰ ਨਹੀ ਕਰਨ ਦੇਣਾ ਅੱਗੇ ਕੁੱਝ । ਇੱਕ ਤਾਂ ਗਲੀ ਗੁਵਾਾਂਡ ਦੀਆਂ ਬੀਬੀਆਂ ਨੀ ਟਲਦੀਆਂ ਚੁਗਲੀਆਂ ਕਰਨ ਤੋਂ ਆਪ ਤਾਂ ਅਨਪੜ ਹੁੰਦੀਆਂ ਹੀ ਆ ਅੱਗੇ ਕਿਸੇ ਦੇ ਬੱਚਿਆਂ ਦਾ ਵੀ ਮਾੜਾ ਹੀ ਸੋਚਣਾ ਹੁੰਦਾ ਇਹਨਾਂ ਨੇ ਦੱਸ ਦੋਹਤੀ ਨੇ ਕੀ ਵਿਗਾੜਿਆ ਤੇਰਾ ਐਵੇਂ ਬੇੜੀਆਂ ਵਿੱਚ ਵੱਟੇ ਪਾਈ ਜਾਂਦੀ ਹੈ । ਪਹਿਲਾਂ ਮਾਮੀ ਘੱਟ ਸੀ ਹਰਮਨ ਦਾ ਮਾੜਾ ਸੋਚਣ ਨੂੰ । ਉਹ ਹਰਮਨ ਵਿਚਾਰੀ ਤਰਲੇ ਪਾ ਰਹੇ ਮਾਮੀ ਦੇ ਪਰ ਮਾਮੀ ਨੂੰ ਕੋਈ ਅਸਰ ਨੀ ਹੋਇਆ ਮਾਮੀ ਦੀ ਜਗਾ ਮਾਂ ਹੁੰਦੀ ਤਾਂ ਐਨਾਂ ਮਾੜਾ ਨਾਂ ਸੋਚਦੇ ਆਪਣੀ ਧੀ ਦਾ । ਹੁਣ ਵਿਚਾਰੀ ਨੂੰ ਮਜਬੂਰ ਕਰਤਾ ਮਨਿੰਦਰ ਦਾ ਨਾਮ ਲੈਕੇ ਕੇ ਜਾਂ ਉਹ ਪੜੇਗੀ ਜਾਂ ਤੂੰ ਕਿਉਂਕਿ ਮਨਿੰਦਰ ਤੇ ਹਰਮਨ ਬਹੁਤ ਕਰਦੇ ਇੱਕ ਦੂਜੇ ਨਾਲ ।। ਹਰਮਨ ਦੇ ਦੁੱਖ ਭਰੇ ਬੋਲ ਸੁਣ ਕੇ ਰੋਣਾਂ ਹੀ ਆ ਗਿਆ 😢 ਸੱਚ ਕਿਹਾ ਸਿਆਣਿਆਂ ਨੇ ਕਿ ਜੇ ਮਾਮੀਆਂ ਮਾਸੀਆਂ ਮਾਂਵਾਂ ਬਣ ਜਾਂਣ ਤਾਂ ਫਿਰ ਜੰਮਣ ਵਾਲ਼ੀਆਂ ਮਵਾਂ ਨੂੰ ਕੋਣ ਰੋਵੇ ।। ਬਹੁਤ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਹਰਮਨ ਤੇ ਮਨਿੰਦਰ ਦੀ । ਮਨਿੰਦਰ ਜੀ ਹਰਮਨ ਨੂੰ ਨਾਲ ਲਿਆ ਕਰੋ ਹਰ ਵੀਡਿਓ ਵਿੱਚ ਇਹਨਾਂ ਦੀ ਐਕਟਿੰਗ ਮੈਨੂੰ ਬਹੁਤ ਪਸੰਦ ਆਈ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @manjitkaur-wy1tg
    @manjitkaur-wy1tg Місяць тому +3

    ਕਮਲੀਏ B. Ed ਤਾਂ B A ਕਰਨ ਤੋਂ ਬਾਅਦ ਹੀ ਹੋਊ, ਬਾਕੀ ਵੀਡੀਓ ਬਹੁਤ ਹੀ ਸੋਹਣੀ, ਸਾਰਿਆਂ ਨੇ ਆਵਦਾ ਕਿਰਦਾਰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ 👌👍🙏ਧੰਨਵਾਦ ਜੀ 🙏❤️❤️❤️❤️❤️

  • @user-xi8vt8qv8c
    @user-xi8vt8qv8c 25 днів тому +1

    🎉🎉

  • @JaggiPandher-u9m
    @JaggiPandher-u9m 17 днів тому +1

    ❤😂🎉

  • @armaansingh1468
    @armaansingh1468 Місяць тому +1

    Daljit. Kaur. USA. Shaina. Very. Very. Very. Good. Nice. Video.

  • @MantajsinghSran
    @MantajsinghSran Місяць тому +2

    Very nice 🎉

  • @JaggiPandher-u9m
    @JaggiPandher-u9m 17 днів тому +1

    ❤😂🎉😢

  • @user-dz1yd7ed5z
    @user-dz1yd7ed5z Місяць тому +1

    Very nice jassu di😊😊

  • @user-ef6qk1vc7r
    @user-ef6qk1vc7r Місяць тому +1

    Nice video 👍

  • @user-mh1lx9lg8x
    @user-mh1lx9lg8x Місяць тому +1

    Very nice video ❤❤

  • @SONYTV-h4y
    @SONYTV-h4y Місяць тому +1

    Very nice video 🎉🎉🎉

  • @LakhwinderKaur-lp4bk
    @LakhwinderKaur-lp4bk Місяць тому +1

    Very nice video

  • @sukhdeepsidhu2342
    @sukhdeepsidhu2342 Місяць тому +1

    Very nice video sister 👍👌🌷🌹🌷

  • @aaravagnihotri8909
    @aaravagnihotri8909 Місяць тому

    Badi🎉ya

  • @BantSingh-du8tc
    @BantSingh-du8tc Місяць тому

    Very very nice video 🎉🎉

  • @user-dj7qb3sm9q
    @user-dj7qb3sm9q Місяць тому

    Very nice video 👍🎉🎉

  • @harmanjotkaur2940
    @harmanjotkaur2940 Місяць тому

    😊😊❤❤

  • @user-zz5bs9xi5m
    @user-zz5bs9xi5m Місяць тому

    Begana khoon episode- 3 maninder kaur ji dikhao

  • @jaskarandhindsa6818
    @jaskarandhindsa6818 Місяць тому

    Very nice video ❤❤

  • @user-ln5ru5lp1g
    @user-ln5ru5lp1g Місяць тому

    Very nice video

  • @SinghAbhi2010
    @SinghAbhi2010 Місяць тому

    Very nice video