ਅੱਜ ਹੋਵੇਗਾ ਫਿਰ ਵੱਡਾ ਕਬੱਡੀ ਕੱਪ,Aaj De Kabaddi Cup 20 January 2025। kabaddi live। live kabaddi।

Поділитися
Вставка
  • Опубліковано 4 лют 2025

КОМЕНТАРІ • 177

  • @PunjabKabaddiUpdate
    @PunjabKabaddiUpdate  16 днів тому +31

    Shakrpur👉 Gurwinder Ghanga,Bullet Khirawal ,Jota Mehmdwal.faryad,ShajjiEtc
    Dhanuri👉 Jaggu Hakamwala,Burya Sinsar,Gagan Jogewal ja Gora Risalu.Etc
    Jandli ➡️ Chamkour Peedal ! Binny Cheeka ! Pahari Kharar Alipur ! Kala ! Dhila
    At ➡️ Sohana (Mohal

  • @meenatharajwala7344
    @meenatharajwala7344 16 днів тому +9

    ਜਦੋਂ ਸ਼ੀਲੂ ਆ ਗਿਆ ਫੇਰ ਕਿਸੇ ਨੂੰ ਨਹੀਂ ਜਿੱਤਣ ਦਿੰਦਾ, ਸੁਕਰਪਰਾ ਵਾਲੇ ਹੁਣ ਜਿੱਤ ਜਾਂਦੇ ਆ, ਜਦੋਂ ਸ਼ੀਲੂ ਆ ਗਿਆ ਫੇਰ ਦੇਖੀ ਪਟਾਕੇ ਪੈਂਦੇ , ਸਕਰਪੁਰ ਵਾਲੇ ਸਾਰੇ ਤਕੜੇ ਪਲੇਅਰ ਆ ਆਪਦੀ ਟੀਮ ਵਿੱਚ ਖੜਾਉਂਦੇ ਆ , ਸ਼ੀਲੂ ਬਿਨਾਂ ਗੱਲ ਨਹੀਂ ਬਣਦੀ, ਹੁਣ ਜਿੱਤ ਲੋ ਜਿਹੜਾ ਕੁਝ ਜਿੱਤਣਾ ਜਦੋਂ ਹਰਿਆਣੇ ਵਾਲਾ ਝੋਟਾ ਆ ਗਿਆ ਫਿਰ ਤਾਂ ਤਿੰਨ ਮਹੀਨੇ ਇਕੱਲੇ ਨੇ ਜਿੱਤਣਾ , ਆਪਾਂ ਤਾਂ ਇੱਕ ਸ਼ੀਲੂ ਨੂੰ ਤੇ ਇੱਕ ਰੁਪਿੰਦਰ ਦੋਦੋ ਨੂੰ ਦੇਖਦੇ ਆਂ, ਆਪਾਂ ਇਨਾ ਬਿਨਾਂ ਕੋਈ ਟੂਰਨਾਮੈਂਟ ਵੀ ਨਹੀਂ ਦੇਖਦੇ, ਜਦੋਂ ਇਹ ਆ ਗਏ ਫੇਰ ਆਪਾਂ ਦੇਖਣਾ , ਘਾਂਗੇ ਆਲੇ ਦੇ ਪਿੰਡ ਕੋਈ ਟੀਮ ਚੰਗੀ ਨਹੀਂ ਆਈਂ, ਬਸ ਸਕਰਪੁਰ ਵਾਲੇ ਤਾਂ ਈ ਜਿੱਤ ਗਏ,

  • @GurpreetSingh-fm5tc
    @GurpreetSingh-fm5tc 16 днів тому +4

    ਵੀਰ ਜੀ ਸ਼ਕਰਪੂਰ ਵਿੱਚ ਮੈਚ ਹੋਇਆ ਸੀ ਸੱਭ ਨੇ ਦੇਖਿਆ ਹੋਣਾ ਵਾਂ ਉੱਥੇ ਸਾਜੀ ਹੁਣੀ ਆਪ ਈ ਖੇਡ ਕੇ ਬੈਸਟ ਨਿਕਲ ਆਏ ਸੀ
    ਪਰ ਘਾਂਗੇ ਵਾਲੇ ਦੀ ਇਕ ਗੱਲ ਦੇਖੀ ਆਪ ਨਹੀਂ ਖੇਡੇ ਆ ਜੱਟ ਜੋਂ ਬਾਰੋ ਬਲੇਰ ਬਲਾਏ ਉਹਨਾਂ ਨੇ ਜਿੱਤ ਕੇ ਖੜ੍ਹੇ ਇਨਾਮ ❤

  • @makhanbhikhi6068
    @makhanbhikhi6068 16 днів тому +27

    ਪਲੇਅਰ ਸਾਰੇ ਵਧੀਆ ਨੇ ਭਰਾਵੋ ਕਿਸੇ ਵੀ ਪਲੇਅਰ ਨੂੰ ਮਾੜਾ ਨਾ ਬੋਲਿਆ ਕਰੋ । ਕਿਸੇ ਨੂੰ ਕੋਈ ਪਲੇਅਰ ਪਸੰਦ ਹੈ ਤੇ ਕਿਸੇ ਨੂੰ ਕੋਈ ਪਲੇਅਰ ਪਸੰਦ ਹੈ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤❤❤

  • @kuldeepsinha1495
    @kuldeepsinha1495 16 днів тому +7

    Shillu karke kabaddi dhekde haa Asi❤❤

  • @SurjitSingh-766
    @SurjitSingh-766 16 днів тому +15

    ਦੀਪ ਤੇ ਜੱਗੂ ਨੂੰ ਲੱਖ ਲੱਖ ਮੁਬਾਰਕਾਂ ਜੀ 🔥🔥❤️‍🔥❤️‍🔥💥💥

  • @PuranaPapi-n9c
    @PuranaPapi-n9c 16 днів тому +7

    ਬਹੁਤ ਸੋਹਣਾ ਕੰਮ ਤੇਰਾ ਵੀਰੇ ਐਵੇ ਹੀ ਚੜਦੀਕਲਾ ਚ ਰਹਿ ਵਾਹਿਗੁਰੂ ਤਰੱਕੀ ਬਖਸੇ ❤❤

  • @SurjitSingh-766
    @SurjitSingh-766 16 днів тому +11

    ਮਾ ਖੇਡ ਕਬੱਡੀ ਜਿੰਦਾਬਾਦ 🔥🔥❤️‍🔥❤️‍🔥💥💥

  • @oficialBrarTinkoniAala
    @oficialBrarTinkoniAala 16 днів тому +5

    ਸਹੀ ਗੱਲ ਆ ਜੱਗੂ ਮੌਕਾ ਦਿੰਦਾ ਹੋਰ ਪਲੇਅਰ ਨੂੰ ਵੀ 💯

  • @Simranpanjwar
    @Simranpanjwar 16 днів тому +6

    ਕੱਲ ਘਾਂਗਾ ਦੇ ਕੱਪ ਖ਼ਾਸ ਨਹੀਂ ਸੀ ਓਹਦੇ ਨਾਲੋਂ ਜਿਆਦਾ ਵਧੀਆ ਤਾਂ ਗੋਪੀ ਤੇ ਪ੍ਰੀਤ ਦੇ ਮੈਚ ਨੇ ਦਿਨ ਬਣਾ ਦਿੱਤਾ ਕੱਲ ਦਾ
    ਗੋਪੀ ਬੈਸਟ ਵੀ ਰਿਹਾ ਚਾਰ ਜੱਫੇ ਲਾ ਕੇ

  • @SurjitSingh-766
    @SurjitSingh-766 16 днів тому +10

    ਜੱਗਾ ਚਿੱਟੀ ਵਾਲਾ ਕਦੋਂ ਖੇਡੂ ਵੀਰਾ ਜੀ 🔥🔥❤️‍🔥❤️‍🔥💥💥

  • @MotaSingh-x1r
    @MotaSingh-x1r 16 днів тому +1

    ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ਸੁਲਤਾਨ ❤❤❤❤❤❤❤

  • @Javedkhan-sb1ir
    @Javedkhan-sb1ir 16 днів тому +1

    Gurwinder Ganga 🦾💪

  • @GursewakSingh-zb7iu
    @GursewakSingh-zb7iu 16 днів тому +3

    Faryad alli sira Y Sira hi aande ne sare cupa te

  • @Mera_baba_nanak1
    @Mera_baba_nanak1 16 днів тому

    Baba nanak mehar kre sareya te 🙏🏻

  • @anilchahal782
    @anilchahal782 16 днів тому +5

    फुस्स टूर्नामेंट था, ना lohara ना boupar ना doda ना dirba आई

  • @SurjitSingh-766
    @SurjitSingh-766 16 днів тому +4

    ਕੁਲਦੀਪ ਵੀਰ ਜੀ ਕੀ ਹਾਲ ਹੈ ਬੇਬੇ ਬਾਪੂ ਠੀਕ ਨੇ ਜੀ 🙏🙏

  • @SurjitSingh-766
    @SurjitSingh-766 16 днів тому +2

    ਵਾਹਿਗੁਰੂ ਜੀ 🙏🙏

  • @GurpreetSingh-x6x3p
    @GurpreetSingh-x6x3p 16 днів тому +4

    ❤❤❤❤❤ ਜੱਗੂ ਜੱਗੂ

  • @GagandeepSingh-jz5eu
    @GagandeepSingh-jz5eu 16 днів тому +4

    ਛੋਟਾ ਨਾਥ ਘਰੇ ਸੀ, ਅਸੀਂ ਮਿਲੇ ਸੀ ਉਸਨੂੰ

  • @PawanSingh-io3tl
    @PawanSingh-io3tl 16 днів тому

    ਬਾਈ ਜੀ ਛੋਟਾ ਨਾਥ ਸੀਹਾਂ ਦਾਉਂਦਾ ਵਾਲਾ ਸੀਹਾਂ ਦਾਤ ਦਾ ਪਹੁੰਚ ਗਿਆ ਬਈ ਸੋਹਾਣੇ ਪਿੰਡ ਕਬੱਡੀ ਕੱਪ ਤੇ

  • @pargatdhaliwal8918
    @pargatdhaliwal8918 16 днів тому +8

    Buriya v bahut din to lgataar khed reha final ch hunda daily 1 2 raid to reh janda best nikln to

  • @KarmveerSingh-o8k
    @KarmveerSingh-o8k 16 днів тому +1

    Sira.gal.bat

  • @RohitPalwa-j7j
    @RohitPalwa-j7j 16 днів тому +2

    Buriya sisar bast Rader hai ♥️🥰🥰💪💪💪♥️♥️💯💯💯😎😎😎💪♥️

  • @sardarsaab7400
    @sardarsaab7400 16 днів тому +1

    ਸਿਰਾ 🥰👌👌👌👌

  • @kuldeep2689
    @kuldeep2689 16 днів тому +1

    Dhnwad y Waheguru taraki bakhsee❤❤❤

  • @amitghanghas7145
    @amitghanghas7145 16 днів тому +6

    Shillu 28 nu khelu

  • @JitenderSingh-in5pl
    @JitenderSingh-in5pl 16 днів тому +1

    Sarriya teema Badhiya Banya sirra hone Aaj Sohana de Cup cha ❤🎉❤🎉

  • @jeevansingh1923
    @jeevansingh1923 16 днів тому +2

    ਬੂਰੀਆ ਸੀਸਰ ਦੀਆਂ ਇੰਸਟਾਗਰਾਮ ਸਟੋਰੀ ਡੇਲੀ ਪਾਉਂਦਾ ਬਾਈ ਉਹ ਤੇ ਉਹਦੇ ਨਾਲ ਜਮੇ ਕਲੀਅਰ ਹੁੰਦਾ ਇੱਕ ਟੀਮ ਦਾ ਕਿੱਥੇ ਖੇਡੂਗੀ

  • @yadwindersingh5877
    @yadwindersingh5877 16 днів тому

    ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਆਉਣ ਵਾਲੇ ਕੱਪ ਬਾਰੇ ਦੱਸੋ ਵੀਰ

  • @Deepuu31
    @Deepuu31 16 днів тому +1

    ਵੀਰੇ ਏਵੇਂ ਨਾ ਬੋਲੋ ਸਭ ਦਾ ਟਾਇਮ ਹੁੰਦਾ ਅੱਗੇ ਪਾਲੇ ਹੁਣਾ ਦਾ c Hun Shaji ਹੁਣਾ ਦਾ ਨਾਲ਼ੇ ਇਕ ਪਲੇਅਰ ਬਣਨ ਲਈ ਆਪਣੀ ਸਾਰੀ ਜਿੰਦਗੀ ਲੋਣੀ ਪੈਂਦੀ ਤੇ ਜਿਨ੍ਹਾਂ ਟਾਈਮ ਪਲੇਅਰ ਖੇਡ ਦਾ ਓਹਨਾਂ ਟਾਇਮ ਹੀ ਉਹਨੂੰ ਅਮਦਨ ਬਣ ਦੀ ਇਸ ਲਈ ਏਦਾਂ ਨਾ ਬੋਲਿਆ ਕਰੋ v ਨਵੇਂ ਆ ਨੂੰ ਮੌਕਾ ਦੇਣਾ ਚਾਹੀਦਾ ਨਵੇਂ ਮੁੰਡੇ j ਮੇਹਨਤ ਕਰਨ ਗੇ ਆਪੇ ਅੱਗੇ ਆਉਣ ਗੇ ਅੱਜ ਤੋਂ ਦੋ ਸਾਲ ਪਹਿਲਾਂ ਸਨੀ ਨੂੰ ਕੌਣ ਜਾਣ ਦਾ C ਚਿਤਪਲ ਨੂੰ ਕੌਣ ਜਣ ਦਾ ਸੀ so ਇਸ ਲਈ respect ਕਰਿਆ ਕਰੋ ਸਭ ਦੀ 🙏🏻❤️

  • @devil3433
    @devil3433 16 днів тому +3

    Baki kuch tuchiye abhi bol rahe the k sillu ne final me malkeet nu jhaffe laye halke raider fad da ..shukar h vo jaggu ke piche nahi padte jis din thode c halke raider pakad k best aata h toh bhai toh 😂😂baki aal the best jaggu veere chad di kala che raho

  • @sidhusaab3944
    @sidhusaab3944 16 днів тому +1

    ਬੂਟੇ ਨੇ ਸਿਰਾ ਕਰਤਾ ਰਾਤ ਬਹੁਤ ਘੈਟ ਪਲੇਅਰ ਕੋਲ ਖੜ ਕੇ ਦੇਖਿਆ

  • @vickygoria4417
    @vickygoria4417 16 днів тому +3

    Shilu 28 nu Barnale Khedu pkka 100% confarm

  • @preetgill1668
    @preetgill1668 16 днів тому +1

    ਜੱਗੂ ਪੂਰਾ ਫਿੱਟ ਆ ਹੁਣ 🔥💪🏻

  • @BalwinderSingh-d6e
    @BalwinderSingh-d6e 16 днів тому +1

    20 din hoge tenu dekde 22 banke jankari na deya kr j nai pta hunda kde shi jankari diti tu

    • @PunjabKabaddiUpdate
      @PunjabKabaddiUpdate  16 днів тому

      @@BalwinderSingh-d6e tai kii galttt hoya ajj vi Dhanuri ch oh sare khede sampli Sahib ch manana ta SBB ta khede aa tu na dekhyaa karr

  • @babbusingh8024
    @babbusingh8024 16 днів тому +1

    Sheelu hai ja nhi

  • @Parveen-e4l
    @Parveen-e4l 16 днів тому +4

    Only shillu Haryana

  • @KindaKajley
    @KindaKajley 16 днів тому +3

    Shillu y 24 nu khedu ga ohde harley motorcycle aa

  • @BalwinderSingh-d6e
    @BalwinderSingh-d6e 16 днів тому

    Duje din keh dina player badal jande

  • @sajidmanj9192
    @sajidmanj9192 16 днів тому +1

    Mash Allah 🇵🇰 Mubarak how

  • @Uppal00
    @Uppal00 16 днів тому +1

    Shilu kado kheduga bro

  • @AbhayChoudhary-gy1ix
    @AbhayChoudhary-gy1ix 16 днів тому +2

    Kal foloup tournament hakamwaliya jwaka nu fad ke jiti ja reha

  • @OnkarSingh-x1y
    @OnkarSingh-x1y 16 днів тому +2

    Jaggu hakamwala rembo jaffi att karwayi janda lagataar ❤❤❤❤❤❤❤

  • @AURSH-
    @AURSH- 16 днів тому +1

    ਪਹਿਲਾਂ ਈ ਪਤਾਂ ਸੀ ਵੀ ਸੱਕਰਪੁਰ ਜਿੱਤੇਗੀ

  • @VijayKumar-mp5iy
    @VijayKumar-mp5iy 16 днів тому +2

    Shilu King ❤❤❤❤

  • @sajidmanj9192
    @sajidmanj9192 16 днів тому +1

    Mash Allah 🇵🇰 good job

  • @vickysheron2567
    @vickysheron2567 16 днів тому +1

    sillu hani c veer

  • @foddiebyage9696
    @foddiebyage9696 16 днів тому +2

    Aare bhai vo jotth toh btaa Gurwinder khaange ne bola sb team khud bnaounga brabar apne gaon k tournament Mein, or apne frnd ki. Team Mein saare player bhar diye jaggu, Faryad ali+Bhuriya sisaaar+sazzzi+deeep

  • @NarinderSingh-yy6dp
    @NarinderSingh-yy6dp 16 днів тому

    22 sadi pind v match kal nu

  • @SukhwinderSingh-ws6hg
    @SukhwinderSingh-ws6hg 16 днів тому +1

    Like bhullar 😊😅😅😢😢😢🎉😂❤❤❤❤❤❤❤❤

  • @Gyani_Da_Papa
    @Gyani_Da_Papa 16 днів тому +1

    Shillu 💔

  • @pargatsingh3930
    @pargatsingh3930 16 днів тому

    ਜੱਗੂ ❤❤❤❤

  • @dulla_Rauli_pind_0055
    @dulla_Rauli_pind_0055 16 днів тому

    Good job

  • @RamanDeep-ey5xg
    @RamanDeep-ey5xg 16 днів тому

    Arsh dto nd hary darapur siraa

  • @jagranpartysotha3534
    @jagranpartysotha3534 16 днів тому +14

    Shilu bina mele ni jachde hun

  • @mahansingh1990
    @mahansingh1990 16 днів тому +1

    Inderjeet kalsi match khada

  • @rahulmadad9715
    @rahulmadad9715 16 днів тому +8

    Sellu jdd vapsi karu ga oss din jaggu fer pta lagu kon vadiya

  • @PrabhdeeepSingh
    @PrabhdeeepSingh 16 днів тому +2

    Kall vi age sara ghanga cup shello to bager 😅😅

  • @jattasool23
    @jattasool23 16 днів тому

    ❤❤❤thanx mitraa

  • @lovepreetteji3049
    @lovepreetteji3049 16 днів тому +1

    Shillu kado khedu ....?

  • @jaswantrania9110
    @jaswantrania9110 16 днів тому +1

    Rania (Moga )25 nu a veer

  • @sukhdarshansingh7525
    @sukhdarshansingh7525 16 днів тому +1

    J a D congratulations 🎉🎉

  • @Sukh-lm5sj
    @Sukh-lm5sj 16 днів тому

    Bullet haiga kise ch

  • @YuvrajChindaliya
    @YuvrajChindaliya 16 днів тому +1

    Shilu nhi khelda ta bn rha 😂😂😂😂

  • @kuldeepdhillon-vu3ov
    @kuldeepdhillon-vu3ov 16 днів тому

    Bhaut vadia brooo❤❤

  • @goldennews4590
    @goldennews4590 16 днів тому +1

    Good morning ❤❤

  • @KuldeepSingh-dz9th
    @KuldeepSingh-dz9th 16 днів тому

    ਨਿੰਦੀ ਬੇਨੜਾ ਕਦੋਂ ਆਓ ਦਸੋ y plz
    Jota jaffi

  • @GurChahal31
    @GurChahal31 16 днів тому

    ਬਨੂੜ ਆਲੇ ਕਾਹਤੋ ਨੀ ਖੇਡ ਰਹੇ

  • @jagtarkasumbri8861
    @jagtarkasumbri8861 16 днів тому +1

    Bhuriya sessr Best c ghange deep ne dhaka keta Deep nu match 2. 2 jafe lag jande deep koi hak ni c

  • @vickysheron2567
    @vickysheron2567 16 днів тому

    sillu hai veer ji🎉🎉🎉

  • @Kapilnain-y5i
    @Kapilnain-y5i 16 днів тому

    Veere khushi duggan aala kado khede ga dss information veere

  • @LovepreetsinghDhaliwal-l6b
    @LovepreetsinghDhaliwal-l6b 16 днів тому

    Waheguru ji

  • @ChandbirChand
    @ChandbirChand 16 днів тому

    Deep daburji congratulations

  • @PrabhdeeepSingh
    @PrabhdeeepSingh 16 днів тому +4

    Sari report Galt hundi a Teri kl kehdia team bania ghanga dsi mnu jehdi tera player dsa se 😂😂😂😂

    • @jattasool23
      @jattasool23 16 днів тому

      Tai Londya Gurwinder ap khi janda shillu tho binaaa sare auan gaii 😅😅

  • @jasdhaliwal9555
    @jasdhaliwal9555 16 днів тому

    Puttrr ji apa b kuj kr lea kro ground chl jea kro aye paise bnaun nlo chj de km krlo khed lao mehnt krlo

  • @JagsirSingh-ih5zy
    @JagsirSingh-ih5zy 16 днів тому

    Jaggu ❤❤❤❤

  • @official_Sandeep_123
    @official_Sandeep_123 16 днів тому

    Soni da v das deo virji soni fakrjhandha wala

  • @amritmansuran2687
    @amritmansuran2687 16 днів тому

    ਬਾਈ ਪੰਮਾ ਮਨੌਲੀ ਨੀ ਪੰਮਾ ਮਹੋਲੀ ਆ

  • @harpreetayali9750
    @harpreetayali9750 16 днів тому

    All player vadiya ne

  • @GurmukhSingh-fj5vz
    @GurmukhSingh-fj5vz 16 днів тому

    ❤❤❤sira mitra tu viii

  • @SatnamSingh-zl9bf
    @SatnamSingh-zl9bf 16 днів тому

    Rat fariyad nikalda c fr os jaggu nu mokha dita

  • @RamanDeep-ey5xg
    @RamanDeep-ey5xg 16 днів тому

    Haryy darapur bare dass 22

  • @Arshdeepsingh-ud2jv
    @Arshdeepsingh-ud2jv 16 днів тому

    Banur kio nhi khed ryi

  • @sharryshamsher8576
    @sharryshamsher8576 16 днів тому

    preet ladhu aala kyo nee khed reha veer or bagge alla dullaa ?

  • @honeygaming4388
    @honeygaming4388 16 днів тому

    ❤jaggu

  • @Sukh-lm5sj
    @Sukh-lm5sj 16 днів тому

    Bullet daso y

  • @RohitMundlia-uc6cl
    @RohitMundlia-uc6cl 16 днів тому +1

    Shilu h ka aaj ustad

  • @RohitMundlia-uc6cl
    @RohitMundlia-uc6cl 16 днів тому

    Aaj burea n best ka do bhai❤❤

  • @pawangujjar1987
    @pawangujjar1987 16 днів тому +1

    Bro ek baat bolo kuch mja nhi aa raha hai yar

  • @GaggiJp
    @GaggiJp 16 днів тому

    Jaggu 💪💪💪💪💪💪💪💪💪💪💪💪

  • @smartjaat2023
    @smartjaat2023 16 днів тому

    ❤❤❤

  • @AkashDeep-e9o
    @AkashDeep-e9o 16 днів тому +1

    Sheelu kdo khedoga

  • @Sukh-lm5sj
    @Sukh-lm5sj 16 днів тому

    Bullet bullet bullet

  • @samsadali2498
    @samsadali2498 16 днів тому

    Y jide rat sat bhji palwan ale munde de ki bnia ohda

  • @JagdeepBhullar-ww3xu
    @JagdeepBhullar-ww3xu 16 днів тому +1

    Bhuria Ne Dhunri Ch Kdna

  • @jasveersingh4061
    @jasveersingh4061 16 днів тому

    M l k federation Cup de dasso ji

  • @KulvirSingh-ry5zs
    @KulvirSingh-ry5zs 16 днів тому

    🎉🎉🎉

  • @narainpoltreyfarm7036
    @narainpoltreyfarm7036 16 днів тому

    Dhandoli di team da bi ds dya kro ji detail

  • @BaljinderToor-l7s
    @BaljinderToor-l7s 16 днів тому

    Jedi ch bhuryia siser hou oh final khedhu