@@gurveer.singh.grewal.3361 bai ji baith ke masla suljao vere thande dimag nall marn nall koi masla hall ni hundA aram nall baith ke masle da hall kro eh chotian chotian gall mea biwi ch aam hundian baki baba khush rakhe thnu
bai kismat wala pariwar aa eho je lok bhagan wale hunde ne har koi maa baap ni ban sakda har koi dhee ni ban sakdi insaniat vich rabb vasdae .dovan parivaran di soch nu salaam.🙏mera man bhar aeya khushi vich
Same here dii menu v Eve lgdaa rehnda te main apni mother in law noo v kehnii rehni aa v menu lgdaa kyu ni Mera viah hoya gaa Eve lgdaa jiwe restedari ch aaii hova,,,,,,❤️☺️ I am so lucky
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
L hmm
ਬਾਈ PIND ਦॅिਸਅਾ ਕਰੋ
Seen 0:20 a 0:25 se e❤ saww0:34 a 0:38 ssasqsa❤as a
@@BalwinderSingh-tz7nzqdaaaassqsaaaq 2:45 awssas❤a
ਬਾਈ ਪਿੰਡ ਦਾ ਨਾਂਮ ਜ਼ਰੂਰ ਦੱਸਿਆਂ ਕਰੋਂ
ਜੁੱਗ ਜੁੱਗ ਜਵਾਨੀਆਂ ਮਾਨ ਭੈਣੇ ਪਰਮਾਤਮਾ ਤੈਨੂੰ ਏਵੇਂ ਹੀ ਖੁਸ਼ ਰੱਖੇ ਤੇਰੇ ਵਰਗਾ ਘਰ ਹਰ ਭੈਣ ਨੂੰ ਨਸੀਬ ਹੋਵੇ
Special ਧੰਨਵਾਦ ਤੇਰੇ ਸਹੁਰੇ ਪਰਿਵਾਰ ਦਾ ਵਾਹਿਗੁਰੂ ਜੀ ਮੇਹਰ ਕਰਨ ਜੀ ਪਰਿਵਾਰ ਉਪਰ
ਇਹ ਵੀ ਬਾਈ ਜੀ ਸਰਦੇ ਘਰਾਂ ਦੀਆਂ ਗੱਲਾ ਪਰਮਾਤਮਾ ਸਭ ਨੂੰ ਦੇਵੇ ਹਰ ਧੀ
ਆਵਦੇ ਘਰੇ ਖੁਸ਼ ਰਹੇ ਜਿਸ ਦੀ ਧੀ ਸੁੱਖੀ ਉਸ ਦੀਆਂ ਸੱਤ ਕੁਲਾ ਸੁਖੀ
ਖਾਨਦਾਨੀਆ ਅੱਜ ਕੱਲ੍ਹ ਬਹੁਤ ਘੱਟ ਮਿਲਦੇ ਹਨ ਸਭ ਲੋਕ ਇਸ ਤਰ੍ਹਾਂ ਦੇ ਬਣ ਜਾਣ ਤਾ ਲੋਕ ਧੀਆਂ ਕੁੱਖਾਂ ਵਿਚ ਨਹੀਂ ਮਾਰਨਗੇ ਬਹੁਤ ਖੁਸ਼ੀ ਹੋਈ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ
ਇਹ ਹੈ ਜੱਦੀ ਸਰਦਾਰਾ ਦੀ ਪਹਿਚਾਣ ਜਿਹਨਾਂ ਨੇ ਆਪਣੀ ਨੂੰਹ ਨੂੰ ਵੀ ਧੀਆ ਤੋ ਵੱਧ ਕੇ ਰੱਖਿਆ ਦਿਲ ਤੋ ਸਲੂਟ ਆ ਭੈਣ ਦੇ ਸਹੁਰਾ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਪਰਿਵਾਰ ਨੂੰ 🙏
ਦੀਪ ਬੱਲ
ਸਪੇਨ ਬਾਰਸੀਲੋਨਾ 🇪🇦🇪🇺
ਸੋਹਰੇ ਪਰਿਵਾਰ ਦੀ ਸੋਚ ਨੂੰ ਸਾਲਮ
ਦਰਸਨਸਿਘ
ਸੌ ਹਰਾ ਪਰਿਵਾਰ ਤਾਂ ਚੰਗਾ ਹੈ ਕਾਸ਼ ਨੂੰਹ ਵੀ ਤੇਰੇ ਵਾਂ ਗ ਧੀ ਬਣਕੇ ਲਹੇ ਸਦਾ ਖੁਸ਼ ਰਹੋ
ਘੈਟ ਪੰਜਾਬੀ ਪੱਤਰਕਾਰ ਭੱਰਾਵਾ? ਜਿੱਸ ਲੱੜਕੀ ਦਾ ਦਿੱੱਲ ਐਹੋ ਜਿੱਹੀ ਸੋਚ ਹੁੰਦੀ ਹੈ! ਐਨਾ ਪਿਆਰ ਬੱਚਾ ਲੈਦਾ ਹੋਵੇ ॥ ਵਾਹਿਗੁਰੂ ਐਹੋ ਜਿੱਹੀ ਬੀਬਾ ਜੀ ਘਰ ਘਰ ਜੰਮਣ ਜੋ ਸੱਸ , ਸਹੁੱਰੇ ਦਾ ਪਿਆਰ ਕਰਦੇ ਨੇ ॥🙏🏻💙🦅⚔️
ਹਰ ਕੁੜੀ ਨੂੰ ਰੱਬ ਇੱਦਾ ਹੀ ਖੁਸ਼ ਰੱਖੇ ❤
ਵਾਹਿਗੁਰੂ ਜੀ ਦਿਲ ਬਾਗੋ ਬਾਗ ਹੋ ਗਿਆ ਕਾਸ ਮੇਰੇ ਸਾਰੇ ਪੰਜਾਬ ਦੀਆਂ ਧੀਆਂ ਦੇ ਸਾਹੁਰਾ ਪਰਿਵਾਰ ਇਹੋ ਜਿਹੇ ਹੋ ਜਾਣ
ਕਾਸ ਧੀਆਂ ਦੀ ਵੀ ਸੋਚ ਇਸ ਭੈਣ ਵਰਗੀ ਹੋਵੇ ਜੀ।
@@suntajsingh7325veere sohra parivar enj da hove ta dhee v enj di hove gi
ਕਾਸ਼ ਹਰ ਘਰ ਕੁੜੀਆਂ
ਸੁਖੀ ਹੋਣ ਤਾਂ ਧਰਤੀ ਤੇ ਹੀ ਸਵਰਗ ਹੈ ਹੋਰ ਸਵਰਗ ਦੀ ਲੋੜ ਨਹੀਂ
ਕੲੀ ਕੁੜੀਆਂ ਵੀ ਘੱਟ ਨਹੀਂ ਜਿਵੇਂ ਮੇਰੇ ਵਾਲ਼ੀ ਨੇ ਮੇਰਾ ਜਿਉਣਾਂ ਹਰਾਮ ਕੀਤਾ ਹੋਇਆ ਸਭ ਕੁਛ ਮਿਲਦਾ ਉਹਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਫਿਰ ਵੀ ਟਿਕਣ ਨਹੀਂ ਦਿੰਦੀ ਉਹਨੇ ਮੇਰੀ ਜਾਂਨ ਲੈਣੀ ਲੈ ਲੈਣੀ
@@gurveer.singh.grewal.3361 ਹਾਂ ਜੀ ਪੰਜੇ ਉਂਗਲਾਂ ੲ
ਇਕੋ ਜਿਹੀਆਂ ਨਹੀਂ ਹੁੰਦੀਆਂ
@@surinderpalkaur5750 ਭੈਣੇ ਹੁਣ ਫ਼ੋਨ ਤੇ ਗੱਲ ਕਰਕੇ ਹਟਿਆਂ ਹੁਣ ਵੀ ਕਲੇਸ਼ ਹੀ ਹੁੰਦਾ ਮੈਂ ਬਾਹਰ ਗੱਡੀ ਲੈਕੇ ਆਇਆ ਹੋਇਆ ਕਹਿੰਦੀ ਮੈਨੂੰ ਫ਼ੋਨ ਕਰਨ ਤੋਂ ਪਹਿਲਾਂ ਆਪਣੀ ਮੰਮੀ ਨੂੰ ਫ਼ੋਨ ਕਿਵੇਂ ਕੀਤਾ ਮੇਰੇ ਨਾਲ ਗੱਲ ਕਰਦਿਆਂ ਵਿੱਚ ਆਪਣੀ ਮਾਂ ਦਾ ਫ਼ੋਨ ਕਿਵੇਂ ਚੱਕ ਲਿਆ ਮੇਰਾ ਜਿਉਣਾਂ ਹਰਾਮ ਕੀਤਾ ਹੋਇਆ ਮੈਂ ਤਾਂ ਮਰ ਹੀ ਜਾਣਾਂ ਦਿਲ ਬਹੁਤ ਦੁੱਖੀ ਆ 😭😭
@@gurveer.singh.grewal.3361 bai ji baith ke masla suljao vere thande dimag nall marn nall koi masla hall ni hundA aram nall baith ke masle da hall kro eh chotian chotian gall mea biwi ch aam hundian baki baba khush rakhe thnu
@@tarsembrar6639 ok veer g thanks honsla den lai
ਸੁਹਰੇ ਪਰਿਵਾਰ ਨੂੰ ਨੂਹਾਂ ਨੂੰ ਧੀਆਂ ਵਾਲਾਂ ਪਿਆਰ ਦੇਣਾ ਚਾਹੀਦਾ ਹੈ ਤੇ ਧੀਆਂ ਨੂੰ ਵੀ ਸੁਹਰੇ ਪਰਿਵਾਰ ਆਕੇ ਮਾਪਿਆਂ ਵਾਲਾਂ ਪਿਆਰ ਹੀ ਸੱਸ ਸੁਹਰੇ ਨੂੰ ਦੇਣਾ ਚਾਹੀਦਾ ਹੈ ਫ਼ੇਰ ਹੀ ਇਹ ਸਮਾਜ ਚੰਗਾ ਬਣ ਸਕਦਾ ਹੈ ਬਹੁਤ ਵਧੀਆ ਲੱਗਾ
ਭਾਈ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏 ਅਜ ਬਹੁਤੇ ਲਾਲਚ ਕਰਨਾ ਛੱਡ ਦੇਂਣ ਅਤੇ ਨੁਹ ਨੂੰ ਧੀਆਂ ਸਮਝਣ ਫ਼ੇਰ ਕੱਦੇ ਰੌਲ਼ਾ ਨਹੀਂ ਪੈਦਾਬਾਪੂ ਜੀ ਕਹਿੰਦੇ ਹੁੰਦੇ ਸੀ ਬਲਦ ਲਾਣੇ ਦਾ ਧੀ ਘਰਾਣੇ ਦੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏 ਬੱਚੀ ਦੀ ਸੋਚ ਕੋਟਿ ਕੋਟਿ ਪ੍ਰਣਾਮ ਪ੍ਰਮਾਤਮਾ ਸਭ ਭੱਲਾ ਕਰੇਂ ਵਹਿਗੁਰੂ ਜੀ ❤
ਵਾਹਿਗੁਰੂ ਇਹ ਪਰਿਵਾਰ ਸਦਾ ਚੜ੍ਹਦੀ ਕਲਾ ਵਿਚ ਰਹੇ।ਕਿਸੇ ਦੀ ਨਜ਼ਰ ਨਾ ਲੱਗੇ।
ਕਿਸਮਤ ਨਾਲ ਚੰਗਾ ਪਰਵਾਰ ਮਿਲਦਾ ਹੈ।
ਜੇਕਰ ਮਾੜੇ ਸੋਹਰੇ ਮਿਲ ਜਾਣ ਤਾਂ ਜ਼ਿੰਦਗੀ ਨੱਰਕ ਬਣ ਜਾਂਦੀ ਹੈ।
ਪਰਿਵਾਰ ਦਾ ਪਿਆਰ ਦੇਖ ਕੇ ਬਹੁਤ ਹੀ ਖ਼ੁਸ਼ੀ ਹੋਈ।ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ।
ਜਸਵੀਰ ਕੌਰ ।
ਸਭ ਪੈਸੇ ਦੀਆਂ ਗੱਲਾਂ ਜਿੱਥੇ ਰੋਟੀ ਨੀ ਪੂਰੀ ਆਉਂਦੀ ਉਹਨਾਂ ਨੂੰ ਪੁੱਛ ਕੇ ਵੇਖੋ ਜੀ ਸਭ ਦਾ ਕਰਦਾ ਹੁੰਦਾ ਬੱਚਿਆਂ ਦੇ ਸ਼ੌਕ ਪੂਰੇ ਕਰਨ ਨੂੰ
ਬਹੁਤ ਚੰਗਾ ਪਰਿਵਾਰ ਆ ਜੀ ਰੱਬ ਸਾਰਿਆ ਧੀਆਂ ਨੂੰ ਇੱਹੋ ਜਾ ਪਰਿਵਾਰ ਦੇਵੇ
ਚੰਗੀਆਂ ਧੀਆਂ ਦੇ ਜੇ ਮਾਪੇ ਚੰਗੇ ਹੋਣ ਤਾਂਹੀ ਧੀਆਂ ਚੰਗੀਆਂ ਹੁੰਦੀਆ ਜੇ ਚਾਰ ਚਾਰ ਘੰਟੇ ਮਾਂ ਨਾਲ ਫੋਨ ਚਲਨਾ ਹੈ ਫਿਰ ਉਹ ਸਹੁਰਾ ਘਰ ਨਹੀ ਵਸਦਾ
ਮੈਂ ਨਹੀਂ ਜਾਣਦਾ ਇਸ ਪਰਬਾਰ ਨੂੰ ਪਰ ਪ੍ਰਮਾਤਮਾ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਤੇ ਹਰ ਕੁੜੀ ਨੂੰ ਇਹੋ ਜਿਹਾ ਪਰਬਾਰ ਮਿਲੇ
ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਇਸ ਤਰਾਂ ਦੇ ਰਿਸ਼ਤੇਦਾਰ ਮਿਲਣਸਾਰ ਸੰਬੰਧੀ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਇਆ ਜੀ।
ਭੈਣ ਜੀ ਨੂੰ ਬਹੁਤ ਜਿਆਦਾ ਵਧੀਆ ਸੋਹਰਾ ਪਰਿਵਾਰ ਮਿਲੀਆ ਹੈ ਇਹ ਹੈ ਉਹ ਅਸਲੀ ਸੋਹਰਾ ਪਰਿਵਾਰ ਜਿਸਨੇ ਆਪਣੀ ਨੂੰਹ ਨੂੰ ਆਪਣੀ ਧੀ ਬਣਾਇਆ ਹੈ, ਉਹ ਵੀ ਭੈਣ ਦੇ ਸੋਹਰੇ ਸੱਸ ਕੋਲ ਕੁੜੀ ਨਹੀਂ ਹੈ ਫੇਰ ਵੀ ਨੂੰਹ ਨੂੰ ਧੀ ਬਣਾਇਆ ਹੈ ਕੲਈ ਪਰਿਵਾਰ ਆਪਣੀ ਨੂੰਹ ਨੂੰ ਬਹੁਤ ਜਿਆਦਾ ਪਿਆਰ ਕਰਦੇ ਨੇ ਪਰ ਉਹਨਾਂ ਦੇ ਕੁੜੀਆ ਵੀ ਹੁੰਦੀਆ ਨੇ ਉੱਥੇ ਇਹ ਵੀ ਗੱਲ ਕਹੀ ਜਾਂਦੀ ਹੈ ਇਹਨਾਂ ਕੋਲ ਵੀ ਧੀ ਹੈ ਤਾਂ ਸਮਝਦੇ ਨੇ ਬੇਗਾਨੀ ਕੁੜੀ ਆਪਣੇ ਘਰ ਨੂੰਹ ਬਣ ਕੇ ਆੲੀ ਹੈ ਕੱਲ ਨੂੰ ਆਪਣੀ ਬੇਟੀ ਵੀ ਕਿਸੇ ਦੇ ਘਰ ਨੂੰਹ ਬਣ ਕੇ ਜਾਵੇ ਗੀ, ਪਰ ਇਸ ਪਰਿਵਾਰ ਦੀ ਤਾਂ ਕੁੜੀ ਨਾ ਹੋਣ ਦੇ ਬਾਵਜੂਦ ਵੀ ਇਹ ਸਮਝੀਆ ਇਹ ਬੇਗਾਨੀ ਧੀ ਨਹੀਂ ਹੈ ਸਾਡੀ ਆਪਣੀ ਬੇਟੀ ਹੈ ਵਾਹਿਗੁਰੂ ਜੀ ਸਾਰੀਆ ਕੁੜੀਆ ਨੂੰ ਇਹੋ ਜਿਹਾ ਸੋਹਰਾ ਪਰਿਵਾਰ ਮਿਲਾਓ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਪਰਵਾਰ ਤੇ ਬਹੁਤ ਵਧੀਆ ਸੋਚ ਵਾਲ਼ੇ ਹਨ ਸਾਰੇ। ਬਾਕੀ ਘੋੜੀਆ ਦੇ ਸ਼ੌਕੀਨ ਖਕਦੇ ਮਾੜੇ ਹੁੰਦੇ ਹੀ ਨਹੀਂ।
Je women nu sab to jyada respect te khul ke jeen de ajaadi hai oh sikh dhram vich aa.
❤
If all in-laws were like them, this world would have been completely different and peaceful and happy place to live.
ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਸਮੇਂ ਨਾਲ ਪਰਿਵਰਤਨ ਆ ਰਿਹਾ ਹੈਂ ਬਹੁਤ ਵਦਿਆ ਗੱਲ ਸਲਾਮ ਇਸ ਪਰਿਵਾਰ ਨੂੰ
ਪਰਮਾਤਮਾ ਸਭਨਾਂ ਨੂੰ ਤੰਦਰੁਸਤੀ ਬਖ਼ਸ਼ੇ
Salute aa kudhi de sahure pariwar Waheguru ji tuhadian ehna khushian nu hmesha barkrar rakhan. ❤
Exceptional family in Punjab state... Salute to such understanding between family members.
Salute aa tuhade ਸੁਹਰੇ ਪਰਿਵਾਰ ਨੂੰ 👏👏👏👏❤️❤️❤️❤️❤️❤️
ਹਰ ਸੋਹਰੇ ਪਰਿਵਾਰ ਦੀ ਸੋਚ ਇਸ ਪਰਿਵਾਰ ਵਾਗਹੋਣੀ ਚੱਹੀਦੀ ਹੈ ਵਹਿਗਰੂ ਇਸ ਪਰਿਵਾਰ ਨੂਸ਼ ਹਮੇਸਾ ਚੱੜਦੀਕਲਾ ਵਿਚ ਰੱਖੇ ਸੰਸਾਰ ਦੀਆ ਮਾੜੀਆ ਨੱਜਰਾ ਤੋ ਬੱਚਾਅ ਕੇ ਰੱਖੀ ਇਹ ਭੈਣ ਹਮੇਸਾ ਹੱਸਦੀ ਵੱਸਦੀ ਰੱਹੇ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਇਸ ਖ਼ਾਨਦਾਨੀ ਪਰਿਵਾਰ ਦੇ ਪਿੰਡ ਦਾ ਨਾ ਦੱਸੋ ਮਾਣ ਇਸ ਪਰਿਵਾਰ ਤੇ 🙏🏻🙏🏻
ਇਹ ਸਾਡੇ ਪਿੰਡ ਜੈਮਲ ਵਾਲਾ ਜਿਲਾ ਮੋਗਾ ਦਾ ਨੰਬਰਦਾਰ ਪ੍ਰਵਾਰ ਏ
ਇਹ ਕਹਾਣੀ ਦੇਖ ਕੇ ਸਬਸਕਰਾਈਬਰ ਕਰੇ ਬਿਨਾ ਰਿਹਾ ਨੀ ਗਿਆ ਬਹੁਤ ਵਧੀਆ👍💯 ਲੱਗੀ ਤੁਹਾਡੀ ਕਹਾਣੀ
ਬਹੁਤ ਖੁਸ਼ੀ ਹੋਈ ਵੀਡੀਓ ਵੇਖ ਕੇ ਸਲਾਮ ਭੈਣੇ ਤੈਨੂੰ ਤੇ ਤੇਰੇ ਸਹੁਰੇ ਪਰਿਵਾਰ ਨੂੰ
. ਵਾਹੇਗੂਰੁ ਜੀ ਸੱਭ ਨੂੰ ਇਸ ਤਰ੍ਹਾਂ ਦਾ ਪਰਿਵਾਰ ਦੇਵੇ 🎉🎉
ਪਰਮਾਤਮਾ ਸਦਾ ਲਈ ਏਸੇ ਤਰ੍ਹਾਂ ਹੀ ਰੱਖੇ ❤❤
ਬਹੁਤ ਵਧੀਆ ਇਹੋ ਜਿਹੇ ਪਰਿਵਾਰ ਹੋਣ ਸਵਰਗ ਇਹਨੁ ਕਹਿੰਦੇ ਨੇ
ਵਾਹਿਗੁਰੂ ਜੀ ਭੈਣ ਦੇ ਸੋਹਰੇ ਪ੍ਰੀਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
bai kismat wala pariwar aa eho je lok bhagan wale hunde ne har koi maa baap ni ban sakda har koi dhee ni ban sakdi insaniat vich rabb vasdae .dovan parivaran di soch nu salaam.🙏mera man bhar aeya khushi vich
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ
Eh es lae k kyoki tuhade ch kabiliyat a .....tuc pehlan sarian da dil jitya.......long live
ਸਹੁਰੇ ਪਰਿਵਾਰ ਚੜ੍ਹਦੀਕਲਾ ❤❤❤❤ਭੈਣ ਭਾਜੀ ਦਾ ਸੁਭਾਅ ਚੰਗਾ
ਵਾਹਿਗੁਰੂ ਚੜਦੀ ਕਲਾ ਵਿਚ ਰਖੇ ਸਾਰੇ ਪਰਵਾਰ ਨੂੰ
ਸਲਾਮ ਇਸ ਸੋਹਰੈ ਪਰਿਵਾਰ ਨੂੰ
ਪ੍ਰਮਾਤਮਾ ਨੇ ਭਾਵੇਂ ਸਭ ਕੁਝ ਦਿੱਤਾ ਪਰ ਆਪਣੇ ਘਰ ਦੇ ਕੰਮ ਆਪਣੇ ਹੱਥੀਂ ਕਰਨ ਦੀ ਗੱਲ ਕੀਤੀ ਐ ਕੱਪੜੇ ਗੋਹਾ ਹੋਰ ਜੋ ਔਰਤਾਂ ਦੇ ਕੰਮ ਉਸ ਲਈ ਨੌਕਰ ਰੱਖਦੇ ਐ ਕਦੇ ਮੱਝ ਗਾਂ ਦੀ ਧਾਰ ਨੀ ਕੱਢਦੀਆਂ ਬੱਸ ਵੇਹਲੇ ਵੱਡੀਆਂ ਵੱਡੀਆਂ ਗੱਲਾਂ ਤੇ ਜ਼ੋਰ ਐ ਸਿਰਫ ਵਿਖਾਵਾ ਰਹਿ ਗਿਆ
Right ji😢😢😢😢
Salute aa uncle thudi soch nu nhi tan aaj kl ana ana vada muh khola aa
ਦਾਜ ਮੰਗ ਨੀ ਕੋਈ , ਪਰ ਧੀ ਦੀ ਦਾਤ ਮਿਲੀ ਪਰ ਦਾਜ ਤਾ ਅ …… ਪਰ ਇਹੋ ਹੀ ਆਖਿਆ ਗਿਆ ਕਿ ਧੀ ਨੀ ਇਹ ਮੰਗ ਐ ਇਹ ਪੂਰੀ ਕਰ ਦਿਓ ਕਿ ਧੀ ਮਿਲ ਜੇ …..ਕਿਸਮਤ ਚ ਜੇ ਧੀ ਨੀ….
ਵਾਹਿਗੁਰੂ ਜੀ ਇਸ ਜੋੜੀ ਤੇ ਸਦਾ ਮਿਹਰ ਭਰਿਆ ਹੱਥ ਰੱਖ ਰੱਖਣਾ ਜੀ ਏਨਾ ਜੀਆਂ ਦਾ ਏਸੇ ਤਰਾਂ ਪਿਆਰ ਬਣੇਆ ਰਹੇ
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😢, ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
ਦਿਹਾੜੀਆਂ ਕਰਦੀਆਂ ਕੁੜੀਆਂ ਵੀ ਦਿਖਾ ਦਿਆ ਕਰੋ ਜੋਂ ਰੁਲ ਰਹੀਆਂ ਨੇ ਕਿੰਨੀਆਂ ਕੁੜੀਆਂ ਦੀ ਮੱਦਦ ਕੀਤੀ ਗਰੀਬ ਦੀ ਉਹ ਵੀ ਦੱਸੋ ਵਡਿਆਈ ਦੇ ਭੁੱਖੇ ਇਹ ਲੋਕ
ਜਦੋਂ ਖਾਨਦਾਨ ਨੂੰ ਖਾਨਦਾਨ ਮਿਲਦਾ ਫਿਰ ਐਦਾਂ ਹੀ ਪਰਿਵਾਰ ਸੁਖੀ ਵਸਦਾ
ਰੱਬ ਇਹੋ ਜਿਹੀਆਂ ਸੱਸਾ ਹਰੇਕ ਨੂੰ ਦੇਵੇ
ਸੋਹਰੇ ਪਰਿਵਾਰ ਦੀ ਸੋਚ ਨੂੰ ਸਲਾਮ ਹੈ ਜੀ
ਕੁੜੀ ਵੀ ਚੰਗੀ ਆ ਤੇ ਕੁੜੀ ਦੇ ਮਾ ਬਾਪ ਵੀ, ਸਲਾਮ ਆ ਇਸ ਕੁੜੀ ਦੇ ਪਰਿਵਾਰ ਨੂੰ, ਨਹੀਂ ਤਾਂ ਕੁੜੀਆਂ ਨੂੰ ਇਹੋਜੇ ਪਰਿਵਾਰ ਹਜ਼ਮ ਨਹੀਂ ਆਉਂਦੇ, ਮੇਰੀ ਅੱਖਾਂ ਦੇਖੇ ਮਾਮਲੇ ਨੇ ਘਰ ਚ ਪਾੜ ਪਵਾਉਣ ਦਾ ਮੁੱਦਾ ਮੁੱਖ ਹੁੰਦਾ ਨਹੀਂ ਤਾਂ ਕੁੜੀਆਂ ਦਾ ਤੇ ਕੁੜੀ ਦੇ ਪਰਿਵਾਰ ਦਾ।
Dono Parvara ne Moti dan kite han ji aap nu Ravinder mili hai God bless all you ❤️❤️❤️❤️❤️🙏🙏
ਫੁਕਰਿਆ ਘੋੜੀ ਵਾਰੇ ਹੀ ਦੱਸੀ ਜਾ ਰਿਹਾ ਹੈ ਇਹਨਾਂ ਦੇ ਪੇਕੇ ਅਤੇ ਸਹੁਰੇ ਪਰਿਵਾਰ ਦਾ ਪਿੰਡ ਵੀ ਦਸਦੇ।
❤ਬਹੁਤ ਚੰਗੀ ਗੱਲ ਹੈ ❤😂
Rab chardi kalan vich rakhe thonu sare pariwar nu.salute aa Sahure pariwar nu.
ਵਾਹਿਗੁਰੂ ਹਮੇਸ਼ਾ ਖੁਸੀਆਂ ਬਖਸ਼ੇ🙏🙏
Very nice priwaaar, injh di zindgi honi chaheedi sab di🌿🌿🌿🌿
ਅਸੀਂ ਵੀ ਸਾਰੇ ਸ਼ੌਂਕ ਪੂਰੇ ਕਰਾਂਗੇ । ਕੋਈ ਕੁੜੀ ਸਾਨੂੰ ਮੌਕਾ ਤਾਂ ਦੇਵੇ ।
Same here dii menu v Eve lgdaa rehnda te main apni mother in law noo v kehnii rehni aa v menu lgdaa kyu ni Mera viah hoya gaa Eve lgdaa jiwe restedari ch aaii hova,,,,,,❤️☺️ I am so lucky
ਆਪਣੇ ਲਈ ਸਭ ਕਰਦੇ ਨੇ ਕਿਸੇ ਗਰੀਬ ਤੋਂ ਵੀ ਲਈ ਆ ਅਸੀਸ ਅਸੀਂ ਵੀ ਨੂੰਹ ਨਾਲ ਮਾਵਾਂ ਧੀ ਵਾਲਾ ਪਿਆਰ ਕਰਦੇ ਹਾਂ ਅਸੀਂ ਕੋਠੀ ਨੂੰਹ ਦੀ ਸਹਾਲ ਨਾਲ ਬਣਾਈਆਂ ਗਰੀਬਾਂ ਤੋਂ ਵੀ ਅਸੀਸਾਂ ਲਈ ਦੀਆਂ ਨੇ ਬਹੁਤ ਵਧੀਆ ਨੂੰਹ ਨਾਲ ਮਾਵਾਂ ਧੀਆਂ ਪੁੱਤਰਾਂ ਵਾਂਗ ਪਿਆਰ ਕਰਨਾ ਚਾਹੀਦਾ ਹੈ 👌👍🙏🙏
Je sab parivaar eho jihe ho jaan ta fer Sada Rangla Punjab di balle balle ❤. Love you from hoshiarpur dear family and uploader
ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ
ਪਰਮਾਤਮਾ ਪਰਿਵਾਰ ਨੂੰ ਤੰਦਰੁਸਤੀ ਬਖਸੇ
ਬਹੁਤ ਵਧੀਆ ਸਹੁਰਾ ਪਰਿਵਾਰ ਮਿਲਿਆ ਹੈ
ਬਹੁਤ ਵਧੀਆ 👌 ਧੰਨਵਾਦ
Bhut kismat nal suhra family achi milde ha. ❤️❤️❤️Bhut lucky ho tuse
ਸਾਰਾ ਪਰਿਵਾਰ ਇਕੱਠੇ ਘੈਂਟ ਐ ਕੰਮ
Lucky family ji.... God bless. Waheguru ji mehar karn
Salute aa didi tuhade suhre pariwaar nu
ਵਾਹਿਗੁਰੂ ਸਦਾ ਖੁਸ਼ ਰੱਖਣ ਸਾਰਿਆ ਨੂੰ
ਸੋਹਰਾ ਪਰਿਵਾਰ ਨੂੰਹਾਂ ਨੂੰ ਧੀਆਂ ਵਾਂਗੂੰ ਰੱਖਦਾਂ ਪਰ ਕਈ ਨੂੰਹਾਂ ਆਪਣੇ ਪੇਕਿਆਂ ਦਾ ਹੀ ਮੋਹ ਕਰਨਗੀਆਂ ਸੋਹਰੇ ਪਰਿਵਾਰ ਨੂੰ ਮਾੜਾ ਕਹਿਣਗੀਆਂ
ਪਰਮਾਤਮਾ ਖੁਸ਼ ਰੱਖੇ ਪਰਿਵਾਰ ਨੂੰ
Waheguru sda kush rakhe thude parwar nu love you all from Jalandhar
ਕਿਸਮੱਤ ਵਲਿਆਂ ਕੁੜੀਆਂ ਨੇ
Wah g.bhut vdiya .har kesi di kismat es trh di ho jave .har sohre Ghar piyar mile.ta kudhiya nu jamn to koi na dre.😢
Bhut hi vadiya vidio Dil khus ho giya v nice put g
God bless you Beta ji bahut pyarey ho tusi sub 😍😍😍🙏🙏
Salute aa sahure parwar nu kudiya v eho jheya cahide aa salute sister thonu v
Very nice brother and bhabi ji , God bless you all family love from Gidderwindi family Toronto
ਪ੍ਰਮਾਤਮਾ ਸਾਰਿਆਂ ਦੇ ਵਿਚ ਏਦਾਂ ਦਾ ਪਿਆਰ ਬਣਾਈ ਰੱਖੇ
God bless you all ❤
Bhut changa lag rha dekh ka in laws vi bhut vadia ta kudi vi bhut vadia dova di soch vadia tahi parivar chal rha 👍👍👍👍👍👏👏🥰❤️🙏
⭐⭐⭐⭐⭐sohre privar nu salute a ji
ਸਹੁਰੇ ਪਰਿਵਾਰ ਦੀ ਸੋਚ ਨੂੰ ਸਲਾਮ ਹੈ
I salute this family in this time ❤❤
Very nice family God bless you always happy family I pray to God❤❤❤❤❤❤🎉🎉🎉🎉
ਏ ਹੁੰਦੇ ਆ ਅਸਲੀ ਸਹੁਰੇ, ਜਿਹੜੇ ਕਹਿੰਦੇ ਆ ਕੀ ਨੂੰਹਾਂ ਧੀਆਂ ਹੀ ਹੁੰਦੀਆਂ ਨੇ, ਏਨਾ ਨੇ ਕਰਕੇ ਦਿਖਾਇਆ
Ida de sohre parmatma sab nu deve nhi te sab nu ida da parwar deve rab.. nhi te kayi nooha nu te dukh te mehne he milde...waheguru tarekiyan bakshan
ਪਿੱਛਲੇ ਜਨਮ ਦੇ ਚੰਗੇ ਕਰਮਾਂ da ਫਲ ha
Bhen mainu bhut soni lgi tu pehli gal eah tu apna punjabi pahrava rakhayaya a te duji teri boli bhut vadiya a
This is true life my mother get marry 1953 my nana give Korde to my mom l like this family God bless 🙏
Waheguru ji ena sariya nu kush rake❤❤
Waheguru ji mehar kre 🙏
Weldone my sister be happy with father in law and mother in law make mammy and daddy good think your family