ਸੁਬੋ ਦਾ ਨਵਾ ਫਾਰਮ ਬਣ ਗਿਆ ਕਰੋ ਚੈੱਕ

Поділитися
Вставка

КОМЕНТАРІ • 21

  • @karanpreet5539
    @karanpreet5539 27 днів тому +5

    ਬਹੁਤ ਵਧੀਅਾ ਵੀਰ ਜੀ ੲਿਕ ੲਿਕ ਦਿਨ ਤਾ ਮਿਹਨਤ ਕਰਨ ਵਾਲਾ ੲਿਨਸਾਨ ਕਾਮਯਾਬ ਹੋ ਜਾਦਾ ਵਾਹਿਗੁਰੂ ਜੀ ਮੇਹਰ ਕਰੇ ੲਿਸ ਫਾਰਮ ਤੇ ਬਾਕੀ ਪਿੰਦੀ ਵੀਰ ਜੀ ਹੋਸਲਾ ਦਿੰਦਾ ਰਹਿੰਦਾ ਸੇਬੋ ਨੰੂ

  • @JasvirSingh-sc5rs
    @JasvirSingh-sc5rs 27 днів тому +3

    Good 👍

  • @HarpalSingh-sm3xl
    @HarpalSingh-sm3xl 22 дні тому

    Good farm 👍🐃🐃🐃🐃🐃🐃

  • @jugindersingh3607
    @jugindersingh3607 27 днів тому

    ਬਹੁਤ ਵਧੀਆ

  • @harkiratsingh847
    @harkiratsingh847 27 днів тому +1

    Salute ji ❤❤❤

  • @SandeepSingh-gz2sr
    @SandeepSingh-gz2sr 27 днів тому

    Buhat wadia bro

  • @amandeepsingh135
    @amandeepsingh135 27 днів тому

    ❤❤good luck 🎉🎉🎉

  • @ekampunia4076
    @ekampunia4076 27 днів тому +1

    ਸ਼ਾਂਬੋ ਦੀ ਫ਼ਾਰਮ ਦੀ ਵੀਡਿਉ ਬਨਾਯੋ

  • @AmrinderSingh-nu9co
    @AmrinderSingh-nu9co 27 днів тому +1

    Pindi bai whtspp pr reply o ni krda

  • @gurpreetsingh2221
    @gurpreetsingh2221 27 днів тому

    Bai g rate v pushe kr

  • @beantsingh4851
    @beantsingh4851 27 днів тому +2

    ਭਿੰਦੀ ਵੀਰੇ ਮੈਂ ਨਿਰਮਤਾ ਸਾਹਿਤ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ,,,, ਮੈਂ ਪੰਜਾਬ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦਾ,,,ਜੇ ਮੈਂ ਡੇਅਰੀ ਫਾਰਮ ਦਾ ਕਿੱਤਾ ਦੌ ਤਿੰਨ ਜਾਨਵਰਾਂ ਤੋਂ ਸ਼ੁਰੂ ਕਰਾਂ ਕਿ ਮੈਂ ਕਾਮਯਾਬ ਹੋਵੇਂਗਾ ਜੀ,,, ਕਿਰਪਾ ਕਰਕੇ ਜ਼ਰੂਰ ਰਿਪਲਾਈ ਕਰਓ ਜੀ,, ਮੈਂ ਆਪ‌ ਜੀ ਬਹੁਤ ਧੰਨਵਾਦੀ ਹੋਵਾਂਗਾ ਜੀ,,,, ਅਤੇ ਮੈਂ ਇਹ ਅਕਤੂਬਰ ਵਿੱਚ ਪੱਕਾ ਕੰਮ ਸ਼ੁਰੂ ਕਰ ਰਿਹਾ ਹਾਂ,,, ਕਿਰਪਾ ਕਰਕੇ ਸਲਾਹ ਮਸ਼ਵਰਾ ਜ਼ਰੂਰ ਦਿਓ ਜੀ,,, ਆਪਣਾ ਛੋਟਾ ਭਰਾ ਸਮਝ ਕੇ,,, ਧੰਨਵਾਦ ਜੀ

    • @JaswinderSingh-gt1oh
      @JaswinderSingh-gt1oh 27 днів тому +3

      ਛੋਟੇ ਲੈਵਲ ਤੋਂ ਸ਼ੁਰੂ ਕਰੀ ਬਾਈ ਆਮ ਨੌਰਮਲ ਮੱਝਾਂ ਜਾ ਗਾਵਾਂ ਨਾਲ ਕਿੱਸੇ ਬੱਡੇ ਫਾਰਮ ਵਾਲੇ ਦੀਆਂ ਗੱਲਾਂ ਵਿੱਚ ਨਾ ਆਵੀਂ ਬਾਈ

    • @beantsingh4851
      @beantsingh4851 27 днів тому +3

      @@JaswinderSingh-gt1oh ਹਾਂਜੀ ਜ਼ਰੂਰ ਵੀਰੇ,,, ਐਵੇਂ ਹੀ ਛੋਟੇ ਕੰਮ ਤੋਂ ਹੀ ਸ਼ੁਰੂ ਕਰੂ ਜੀ,,, ਦੋ ਜਾਂ ਤਿੰਨ ਜਾਨਵਰਾਂ ਤੋਂ ਸ਼ੁਰੂ ਕਰੂ ਵੀਰੇ,, ਮੈਨੂੰ ਵੀਰੇ ਨੈਗੇਟਿਵ ਵੀ ਕਈਆ ਨੇ ਕਿਹਾ ਵੀ ਇਹ ਕੰਮ ਵਿੱਚ ਬੱਚ ਦਾ ਨੀ ਕੁੱਝ ਵੀ,,, ਅਤੇ ਮੈਂਨੂੰ ਹੱਲਾ ਸ਼ੇਰੀ ਵੀ ਬਹੁਤ ਦੇ ਰਿਹੇ ਨੇ,,,,, ਇੱਕ ਚੰਗੀ ਸਲਾਹ, ਕਿਸੇ ਨੂੰ ਜੀਵਨ ਵਿੱਚ ਸਫਲ ਕਰ ਦਿੰਦੀ ਹੈ,,, ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ

    • @paramjeetsidhu5652
      @paramjeetsidhu5652 27 днів тому

      youtube.com/@paramjeetsidhu5652?si=ECs4LQjjzwmHqb9l

    • @paramjeetsidhu5652
      @paramjeetsidhu5652 27 днів тому

      Ha ji ਭਰਾ ਜ਼ਰੂਰ ਅਪਣੇ ਚੈਨਲ ਤੇ ਏਸ ਸੰਬਧੀ ਜਾਣਕਾਰੀ ਦਿੱਤੀ ਗਈ ਹੈ

    • @paramjeetsidhu5652
      @paramjeetsidhu5652 27 днів тому

      Subcribe kro ਜੀ ਖਾਸ ਕਰਕੇ ਨਵੇਂ ਭਰਾਵਾਂ ਲਈ

  • @windersingh9211
    @windersingh9211 20 днів тому

    ਸੇਬੂ ਦਾ ਫਾਰਮ ਕਿ ਸੁਬੋ ਦਾ ਫ਼ਰਮ ਪਤੰਦਰਾ ਪੰਜਾਬੀ ਤਾਂ ਸਹੀ ਲਿਖ ਲਿਆ ਕਰ

    • @Kabaddi08213
      @Kabaddi08213 16 днів тому

      ਫ਼ਰਮ ਨੀ ਹੁੰਦਾ ਬਾਈ ਫ਼ਾਰਮ ਹੁੰਦਾ ਤੁਸੀ ਵੀ ਸਹੀ ਲਿਖੋ 👍

  • @BhupinderSingh-ek5zf
    @BhupinderSingh-ek5zf 27 днів тому

    Subo nu mrvana

  • @sunnylakhowalia5350
    @sunnylakhowalia5350 26 днів тому

    Good 👍

  • @SandeepSingh-gz2sr
    @SandeepSingh-gz2sr 27 днів тому

    Buhat wadia bro