Giani Harpreet Singh : ਗਿ.ਹਰਪ੍ਰੀਤ ਸਿੰਘ ਦੇ ਹੱਕ 'ਚ ਸੱਦੀ ਇਕੱਤਰਤਾ 'ਤੇ ਸਵਾਲ

Поділитися
Вставка
  • Опубліковано 22 гру 2024

КОМЕНТАРІ • 62

  • @GindiDhillon-z5s
    @GindiDhillon-z5s 5 годин тому +4

    ਜਥੇਦਾਰ ਸਾਹਿਬ ਦੇ ਉਚੇ ਸਥਾਨ 'ਤੇ ਬੈਠ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਦੋਸ਼ਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ

  • @Khushwakhat
    @Khushwakhat 19 годин тому +6

    Full support harpreet

  • @rajwinderkaur1718
    @rajwinderkaur1718 19 годин тому +7

    Bhai harpreet singh zindabad

  • @InderjeetSingh-m5v
    @InderjeetSingh-m5v 5 годин тому +3

    ਅਜਿਹੇ ਜਥੇਦਾਰਾਂ ਦੀ ਸ਼ਹਿ ਤੇ ਹੀ ਕਾਂਗਰਸੀ ਸਿੱਖਾਂ ਨੂੰ ਬਦਨਾਮ ਕੀਤਾ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਜਥੇਦਾਰ ਪੰਥ ਦੇ ਨਹੀਂ ਕਾਂਗਰਸ ਦੇ ਹਨ

  • @rajsingh55721
    @rajsingh55721 19 годин тому +4

    Jathedar Harpreet Singh Zindabad

  • @SukhmanderSingh-l5u
    @SukhmanderSingh-l5u 5 годин тому +1

    ਜੋ ਜਥੇਦਾਰ ਦੀ ਪਦਵੀ ਹੁੰਦੀ ਹੈ ਉਸ ਦੀ ਇੱਜਤ ਬਹੁਤ ਵੱਡੀ ਹੁੰਦੀ ਹੈ ਜਿਸ ਵਿਅਕਤੀ ਨੂੰ ਸਿੱਖੀ ਦੇ ਅਹਿਮ ਅਸੂਲ ਨਹੀਂ ਪਤਾ ਉਸਨੂੰ ਸਮਝ ਹੀ ਨਹੀਂ ਸਕਦਾ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਹੈ ਇਹ ਇਸ ਪਦਵੀ ਦੇ ਲਾਇਕ ਨਹੀਂ ਹੈ

  • @JaggiSingh-t1t
    @JaggiSingh-t1t 4 години тому +1

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @angrejmaan1864
    @angrejmaan1864 19 годин тому +4

    ਅਕਾਲੀਦਲ ਬਾਦਲ ਲੀਡਰਸ਼ਿਪ ਦੀ ਬੁੱਧੀ ਭ੍ਰਿਸ਼ਟ ਹੋ ਗਈ ਸੁਖਬੀਰ ਕੌਮ ਦਾ ਲੀਡਰ ਨਹੀ ਸੁਖਬੀਰ ਤੁਹਾਡੇ ਵਰਗਿਆਂ ਦਾ ਲੀਡਰ ਹੋ ਸਕਦਾ

  • @harpreetkaur6337
    @harpreetkaur6337 19 годин тому +4

    full support gyani harpreet singh jii

  • @SandeepDhillon-i8x
    @SandeepDhillon-i8x 6 годин тому +2

    ਜਥੇਦਾਰ ਨੇ ਆਪਣੇ ਝੂਠ ਨੂੰ ਛਪਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲਿਆ ਇਸ ਕਰਕੇ ਇਸ ਨੂੰ ਪੱਕੇ ਤੌਰ ਤੇ ਅਹੁਦੇ ਤੋਂ ਕੱਢ ਦੇਣਾ ਚਾਹੀਦਾ ਹੈ

  • @InderjeetSingh-m5v
    @InderjeetSingh-m5v 5 годин тому +4

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

    • @JaspalKandola-uq4pz
      @JaspalKandola-uq4pz 2 години тому

      ਆਰ ਆਰ ਸ਼ੇਸ਼ ਕੋਨ ਹੇ ਸਾਰਾ ਜਗ ਜਾਨਦਾ ਹੇ30 ਸਾਲ ਜਿੰਨਾ ਭਾਜਪਾ ਨਾਲ ਰੁਕੇ ਰਾਜ ਕੀਤਾ ਉਹ ਹਨ ਆਰ ਆਰ ਸ਼ੇਸ਼ ਦੇ ਸਾਥੀ ਗਿਆਨੀ ਹਰਪ੍ਰੀਤ ਸਿੰਘ ਨਹੀ ਸ਼ਰਮ ਕਰੋ ਡੁੱਬ ਕੇ ਮਰ ਜਾਵੋ ਗੁਰੂ ਦੀ ਗੋਲਕਾਂ ਲੁਟਨ ਵਾਲਿਉ

  • @rajdevindervander
    @rajdevindervander 17 годин тому +2

    ਜਿੰਨਾ ਅਕਾਲੀ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ ਉਸ ਨਾਲ ਅਕਾਲੀ ਦਲ ਦਾ ਹੀ ਨੁਕਸਾਨ ਹੋ ਰਿਹਾ ਹੈ ਏਹਨਾ ਵੱਡੇ ਲੀਡਰਾਂ ਨੂੰ ਏਨੀ ਵੀ ਸਮਜ ਆ ਰਹੀ। ਰੱਬ ਹੀ ਰਾਖਾ ਅਕਾਲੀ ਦਲ ਦਾ

  • @ManpinderSingh-k9i
    @ManpinderSingh-k9i 5 годин тому +1

    ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਜੋ ਮੁੱਦਾ ਚੱਕਿਆ ਹੈ ਕਿ ਸ਼ਹੀਦੀ ਪੰਦਰਵਾੜੇ ਤੇ ਇਕੱਠ ਨਹੀਂ ਹੋਣਾ ਚਾਹੀਦਾ ਬਿਲਕੁਲ ਸਹੀ ਕਿਹਾ ਹੈ ਸ਼ਹੀਦਾਂ ਦੇ ਦਿਹਾੜੇ ਤੇ ਇਹੋ ਜਿਹੇ ਇਕੱਠ ਹੁੰਦੇ ਸ਼ੋਭਾ ਨਹੀਂ ਦਿੰਦੇ

  • @mannburma
    @mannburma 15 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬਾਨਾਂ ਦਾ ਪਿਛਲੇ ਦਿਨਾਂ ਚ ਆਇਆ ਇਤਿਹਾਸਕ ਫੈਸਲਾ ਜਿਸ ਨੇ ਸਿੱਧ ਕਰ ਦਿੱਤਾ ਹੈ ਕਿ ਕੌਮ ਦੇ ਵਿੱਚ ਯੋਧੇ ਹਲੇ ਜਿੰਦਾ ਹਨ ਜਿਹੜੇ ਇਹਨਾਂ ਰਾਜਨੀਤਿਕ ਲੋਕਾਂ ਦੀਆਂ ਬੁਰਸ਼ਾਂ ਗਰਦੀਆਂ ਨਹੀਂ ਚੱਲਣ ਦੇਣਗੇ

  • @SimranSidhu-r3x
    @SimranSidhu-r3x 6 годин тому +1

    ਗਿਆਨੀ ਹਰਪ੍ਰੀਤ ਸਿੰਘ ਉਪਰੋਂ ਜੱਥੇਦਾਰ ਕਹਾਉਂਦਾ ਹੈ ਪਰ ਕੰਮ ਤਾ ਇਹਨਾਂ ਦੇ ਜਥੇਦਾਰ ਵਾਲੇ ਨਹੀਂ ਸੀ ਇਹ ਸਿੱਖੀ ਦੇ ਨਾਮ ਤੇ ਕਾਲੰਕ ਹੈ

  • @SimranSidhu-r3x
    @SimranSidhu-r3x 6 годин тому +1

    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ

  • @SukhmanSingh-sv6sm
    @SukhmanSingh-sv6sm 5 годин тому

    ਹੁਣ ਸਾਰਿਆਂ ਨੂੰ ਚਾਹੀਦਾ ਅੱਜ ਜੋ ਪੰਜਾਬ ਦੇ ਹਾਲਾਤ ਹਨ ਉਹਨਾਂ ਹਾਲਤਾਂ ਵਿੱਚੋਂ ਪੰਜਾਬ ਨੂੰ ਕੱਢਣ ਲਈ ਸਾਰੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।

  • @ManpinderSingh-k9i
    @ManpinderSingh-k9i 5 годин тому +1

    ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਕਹਾਉਣ ਦਾ ਕੋਈ ਹੱਕ ਨਹੀਂ ਹੈ

  • @balbindrasinghbalbindra5692
    @balbindrasinghbalbindra5692 4 години тому

    Full Sport Giyani Harpreet Singh Ji Da ❤❤❤❤❤

  • @surjansingh4737
    @surjansingh4737 18 годин тому +1

    ਹਰਾਮੀਆਂ ਤੁਹਾਡਾ ਕੰਜਰਾਂ ਦਾ ਸਭ ਨੂੰ ਪਤਾ

  • @itstarsem1248
    @itstarsem1248 12 годин тому

    ਕੌਮ ਦੇ ਸੱਚੇ leader ਗਿਆਨੀ ਹਰਪ੍ਰੀਤ ਸਿੰਘ ਜੀ ❤❤❤❤❤

  • @ManpreetSingh-qj1yk
    @ManpreetSingh-qj1yk 18 годин тому +1

    Badal kajer sere de

  • @SukhdeepSingh-q3m
    @SukhdeepSingh-q3m 4 години тому

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @HarpreetSingh-q8b
    @HarpreetSingh-q8b 5 годин тому

    ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਇਕ ਜਥੇਦਾਰ ਹੋ ਕੇ ਇਹੋ ਜਿਹੀਆਂ ਹਰਕਤਾਂ ਕਰਨ ਵਾਲਾ ਜਥੇਦਾਰ ਕਹਾਉਣ ਦੇ ਲਾਇਕ ਨਹੀਂ ਆ

  • @BrotherCollection-w1s
    @BrotherCollection-w1s 4 години тому

    ਗੁਸਾ ਨਾ ਕਰਨਾ ਅਕਾਲੀ ਦਲ ਕਿਨਾ ਸਮਾਂ ਬੀਜੇਪੀ ਨਾਲ ਮਿਲਕੇ ਸਰਕਾਰ ਚਲਾਈ ਜਿਸ ਦੀ ਹੋਂਦ ਆਰ ਐਸ ਐਸ ਹੈ

  • @DavinderSingh-o7j
    @DavinderSingh-o7j 5 годин тому

    ਆਰਐਸਐਸ ਤੇ ਬੀਜੇਪੀ ਦੇ ਹੱਥਾਂ ਵਿਚ ਖੇਡਦਾ ਗਿਆਨੀ ਹਰਪ੍ਰੀਤ

  • @HarpreetSingh-q8b
    @HarpreetSingh-q8b 5 годин тому

    ਗਿਆਨੀ ਹਰਪ੍ਰੀਤ ਸਿੰਘ ਪੰਥ ਦਾ ਭਲਾ ਨਹੀਂ ਸੋਚ ਰਿਹਾ ਇਹ ਰਾਜਨੀਤਿਕ ਆਗੂਆਂ ਨਾਲ ਗੰਡ ਤੁਪ ਕਰਕੇ ਕੇਵਲ ਤੇ ਕੇਵਲ ਆਪਣੇ ਪਰਿਵਾਰਾਂ ਨੂੰ ਸੈਟ ਕਰ ਰਿਹਾ ਹੈ

  • @kamaljeetkhaira8106
    @kamaljeetkhaira8106 18 годин тому +2

    🙏🙏ਸਿੰਘ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ।ਤਕੜੇ ਰਹੋ ਜਥੇਦਾਰ ਸਾਹਿਬ ਜੀ ਕੌਮ ਤੁਹਾਡੇ ਨਾਲ ਹੈ ਜੀ।ਇਹ ਬਾਦਲ ਪਰਿਵਾਰ RSS ਅਤੇ ਬਲਾਤਕਾਰੀ ਸਾਧ ਦੇ ਦੱਲੇ ਹਨ।ਚੀਮਾ ਵਲਟੋਹਾ ਬਰਕੰਦੀ,ਸਕਰਕੰਦੀ,ਚੀਮਾ ,ਕਲੇਰ,ਐਂਡ ਕੰਪਨੀ ਬਾਦਲਾਂ ਦੇ ਦੱਲੇ ਹਨ ਸਿਖ ਕੌਮ ਦੇ ਗੱਦਾਰ ਹਨ।ਇਹ ਲੱਕੜਬੱਘੇ ਜਥੇਦਾਰ ਸਾਹਿਬ ਜੀ ਦਾ ਕਿਝ ਨੀ ਬਗਾੜ ਸਰਦੇ।ਸਿੰਘ ਸਾਹਿਬ ਜੀ ਤੁਸੀਂ ਅੱਗੇ ਹੋਕੇ ਸਿਖ ਕੌਮ ਦੀ ਬਾਂਹ ਫੜੋ।ਜਿਹੜੀ ਇਨਾਂ ਗੱਦਾਰ ਟੋਲੇ ਨੇ RSSਅਤੇ ਬਲਾਤਕਾਰੀ ਸਾਧ ਨੇ ਮਰੋੜ ਰੱਖੀ ਹੈ🙏🙏

  • @bsmaan5247
    @bsmaan5247 4 години тому

    ਬਾਦਲ ਜੋ ਕਰ ਗਿਆ ਮਰਦਾ ਹਾਰ ਗਿਆ ਅਤੇ ਬਾਂਅਦ ਵਿੱਚ ਅਵਾਡ ਬਾਪਸ ਸ਼ਰਮ ਕਰੋ

  • @LovelyBeachYoga-kf9py
    @LovelyBeachYoga-kf9py 5 годин тому

    ❤❤❤❤❤

  • @gurdeepgill6022
    @gurdeepgill6022 12 годин тому

    Akali dal badal have no right to talk about sikh panth. Badal dal kirdar every body know .

  • @gurnamsingh-bc8oy
    @gurnamsingh-bc8oy 10 годин тому

    ਬਾਦਲਕਿਆਂ ਦਾ ਸੰਪੂਰਨ ਅੰਤ

  • @SukhminderSingh-c7m
    @SukhminderSingh-c7m 12 годин тому

    🎉🎉

  • @balbindrasinghbalbindra5692
    @balbindrasinghbalbindra5692 4 години тому

    Barkandi khud kirdaar Kushi karva Riha Jathedaar Saab Di

  • @SukhminderSingh-c7m
    @SukhminderSingh-c7m 12 годин тому

    Good

  • @kulwindersohi2203
    @kulwindersohi2203 4 години тому

    Big planing akali dal leader target and jathedar harpreet singh?

  • @bsmaan5247
    @bsmaan5247 4 години тому

    ਤੁਸੀ ਜੋ ਮਰਜ਼ੀ ਕਰ ੋ ਦੱਲੇਉ

  • @bsmaan5247
    @bsmaan5247 4 години тому

    ਸ਼ਰਮ ਕਰ ਦੱਲਿਆ

  • @jagtarbrar7236
    @jagtarbrar7236 12 годин тому

    HUN CHON VICH THODA SUFRA BILKUL SAAF HO GIYA KISE NE VOT KHRAB NAHI KITI THODA GOGA CHITT HO GIYA

  • @balbindrasinghbalbindra5692
    @balbindrasinghbalbindra5692 4 години тому

    Sukhbir insa sikhkaum Da leader Nahi Beadabi karvaon Vala leader Nahi Ho sakda SUKHBIR Insa Nu Panth Cho Chekya Jaave

  • @jagtarbrar7236
    @jagtarbrar7236 12 годин тому

    [[[ TUSI THALLE MSG BI READ.KAR LO THODE SHITTAR MAARN TAK SANGAT JAAVEGI ]] -Thode naal koun hai

  • @JagseerDhillon-k4r
    @JagseerDhillon-k4r 5 годин тому +4

    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ

  • @SukhdeepSingh-q3m
    @SukhdeepSingh-q3m 4 години тому

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @JaggiSingh-t1t
    @JaggiSingh-t1t 4 години тому

    ਆਰਐਸਐਸ ਤੇ ਬੀਜੇਪੀ ਦੇ ਹੱਥਾਂ ਵਿਚ ਖੇਡਦਾ ਗਿਆਨੀ ਹਰਪ੍ਰੀਤ

  • @SukhminderSingh-c7m
    @SukhminderSingh-c7m 12 годин тому

    Good

  • @SukhminderSingh-c7m
    @SukhminderSingh-c7m 12 годин тому

    Good

  • @SukhminderSingh-c7m
    @SukhminderSingh-c7m 12 годин тому

    Good