ਵੱਧ ਫੋਟ ਕਰਾਓਣ ਲਈ ਆਹ ਫਾਰਮੂਲਾ ਵਰਤੋ • Dhan me kalle badhane ki dawa

Поділитися
Вставка
  • Опубліковано 9 вер 2024
  • paddy Fertilizer Management
    paddy nutrient management
    deficiencies in paddy
    paddy water management
    paddy crop management
    paddy disease management
    paddy insect management
    paddy insecticides
    paddy farming in India
    how to increase paddy yield
    how to increase paddy production
    how to increase tillering in paddy

КОМЕНТАРІ • 198

  • @kuldeepsinghvirk2644
    @kuldeepsinghvirk2644 2 роки тому +5

    ਬਹੋਤ ਬਹੋਤ ਧੱਨਵਾਦ ਵੀਰ ਜੀ

  • @ajmerdhillon3013
    @ajmerdhillon3013 Рік тому +3

    ਓ ਪੰਜਾਬੀ ਵੀਰੋ ਝੋਨੇ ਦਾ ਖਹਿੜਾ ਛੱਡੋ ਧਰਤੀ ਹੇਠਲਾ ਪਾਣੀ ਬਚਾਉ ਅਤੇ ਜਿਉਂਣਾ ਸਿੱਖੋ ਧੰਨਵਾਦ ।

  • @manjotsingh5004
    @manjotsingh5004 2 роки тому +3

    Veer ji kafi time too tuhanu follow karde ah bht vadiya result mildeh many thanks 😊🙏

    • @agriadvice
      @agriadvice  2 роки тому +1

      ਧੰਨਵਾਦ ਵੀਰ good

    • @baljinderdhillon432
      @baljinderdhillon432 2 роки тому +2

      @@agriadvice magnesium sulphet vir ehda namm

    • @Farming_knowledge.89
      @Farming_knowledge.89 2 роки тому

      @@baljinderdhillon432 hnji sayid

    • @sarbjitsingh3282
      @sarbjitsingh3282 2 роки тому

      @@agriadvice ਵੀਰ ਜੀ ਜੇ ਕੋਈ ਵੀਰ ਹੋਰ ਕੋਈ ਸਵਾਲ ਪੁਛਦਾ ਉਸ ਦਾ ਵੀ ਜਵਾਬ ਦੇ ਦਿਆ ਕਰੋ

  • @RiazHussain-tv9mx
    @RiazHussain-tv9mx 2 місяці тому +1

    Brother zinc magnesium or urea mix dal skte ha . Dhan pr

  • @gurmukhkahlon7138
    @gurmukhkahlon7138 Рік тому

    Very good job charanjit singh ji 🙏

  • @brargagan855
    @brargagan855 2 роки тому +1

    24 ਦਿਨਾਂ ਦਾ ਝੋਨਾ ਹੋ ਗਿਆ ਇੱਕ ਵਾਰੀ ਕਲੋਰੋ ਪਾਤੀ ਸੀ 15 ਦਿਨ ਪਹਿਲਾਂ ਹੁਣ ਬੂਜੇ ਦਾ ਤਣਾ ਗਲ ਰਿਹਾ ਤੇ ਸੁੱਕ ਰਿਹਾ ਹੁਣ ਮਿੱਟੀ ਚ ਰਲਾ ਕੇ ਇਕੱਠੇ ਕਲੋਰੋ ਤੇ 12 63 ਪਾ ਦਿਆਂ ਜਲਦੀ ਦੱਸੀ ਬਾਈ ਹੋਰ ਨਾ ਨੁਕਸਾਨ ਹੋਵੇ ਤਾਂ ਕਿ

  • @kdhindsa568
    @kdhindsa568 2 роки тому +4

    Bro Pusa44 de patte pilapan vikha rhe ne ki Paya jawe

  • @makeuphacks3875
    @makeuphacks3875 2 роки тому

    ਵੀਰ ਜੀ ਮੈਂ ਮੈਗਨੀਸ਼ੀਅਮ ਸਲਫੇਟ 9.5% ਯੂਰੀਆ ਦੇ ਵਿੱਚ ਮਲਾਈ ਤਾਂ ਜੋ ਯੂਰੀਆ ਪਾਣੀ ਛੱਡ ਗਿਆ ਇਹ ਮੈਂ ਐਵੇਂ ਹੀ ਖਲਾਰਤਾ ਕੋਈ ਕਬਰਾਂਨ ਦੀ ਗੱਲ ਤਾਂ ਨਹੀਂ ਪਲੀ ਵਾਰ ਖੇਤ ਦੇ ਵਿੱਚ ਪਈ

  • @vedparkash5329
    @vedparkash5329 2 роки тому +4

    Thanks

  • @ranjodhsaini5078
    @ranjodhsaini5078 2 роки тому +2

    ਸਤਿ ਸ਼੍ਰੀ ਅਕਾਲ ਜੀ

  • @sukha5143
    @sukha5143 Рік тому +1

    ਪੳਣਾ ਕਿੰਨੇ ਕਿਲੋ ਕਿਲੇ ਦਾ

  • @AmritSingh-br3fv
    @AmritSingh-br3fv 2 роки тому +1

    Brother ਚੂਹੇ ਦਾ ਹੱਲ ਦੱਸ ਕਈ ...ਅਸੀ ਤੇ ਸਾਰੇ ਹੱਲ ਕਰਕੇ ਦੇਖ ਲਏ ...

  • @kuldeepSingh-mw9pi
    @kuldeepSingh-mw9pi 2 роки тому +1

    Top information Bhai ji 🙏

  • @parmindersinghvirksaab9486
    @parmindersinghvirksaab9486 2 роки тому +1

    👍👍

  • @omkarsingh132
    @omkarsingh132 2 роки тому

    Good information 🙏👍

  • @jugrajsingh4782
    @jugrajsingh4782 2 роки тому +1

    Good

  • @truckmekhma-lq2ie
    @truckmekhma-lq2ie 2 роки тому +1

    Y ji magnesium kalla k magnesium sulphate pauna
    Ih dono ik ne ke alag alag dso ihde bare

  • @rubyinternationalentertain3868
    @rubyinternationalentertain3868 2 роки тому

    ਵੀਰ ਚਰਨਜੀਤ ਸਿੰਘ ਜੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਜੀ ਕਿ ਜਿਹੜਾ ਫਾਰਮੂਲਾ ਤੁਸੀਂ ਘਾਹ ਸਾੜਨ ਵਾਸਤੇ ਦਸਿਆ ਸੀ ਓਹ ਸਿਲੀਕਾਨ ਕਿਤੋਂ ਵੀ ਨਹੀਂ ਮਿਲਦਾ ਪਿਆ ਬੇਨਤੀ ਹੈ ਕਿ ਕੋਈ ਵੀ ਅਡਰੈਸ ਦਸ ਦਿਓ ਜੀ ਮੈਂ ਇਹ ਬੇਨਤੀ ਤੀਸਰੀ ਵਾਰ ਕਰ ਰਿਹਾ ਹਾਂ ਜੀ

  • @sidhu-647
    @sidhu-647 2 роки тому

    Thanks bro

  • @kulvirrandhawa6728
    @kulvirrandhawa6728 2 роки тому +3

    Bhout vadiya knowledge vr

  • @HR-Farming-ux2vn
    @HR-Farming-ux2vn Рік тому

    Sardar ji dhan ke ander yuriya,salfar,jink,sarso di khal,sarso da tel ek sath pa sakte hai kya

  • @jitendermalik7570
    @jitendermalik7570 2 роки тому +1

    Veer ji basmati csr.30 par video banaye please 🙏

  • @madanlalmadanlal9117
    @madanlalmadanlal9117 2 роки тому +1

    Very nice

  • @sardarsaabsingh6463
    @sardarsaabsingh6463 2 роки тому +1

    🙏🙏

  • @jagrooopsingh6962
    @jagrooopsingh6962 2 роки тому +3

    Veer Gawadi nu houl kannu pawouna

  • @varindersohivarindersohi4342
    @varindersohivarindersohi4342 2 роки тому

    ਵੀਰ ਜੀ ਆਪਣਾ ਝੋਨਾ ਕੱਦ ਜਿਆਦਾ ਕਰਦਾ ਤੇ ਬੂਟਾ ਘੱਟ ਕਰਦਾ ਦੋ ਵਾਰ ਯੂਰਿਆ ਪਾ ਤਾ ਤੇ ਜਿੰਕ ਤੇ ਸਲਫਰ ਤੇ ਲੋਣ ਤੋ ਪਹਿਲਾਂ ਸੂਪਰ ਪਾਈਏ ਹਰ ਵਾਰ ਵੀਰ ਇਹ ਸਮਾਨ ਪਾਉਦੇਆ ਪਰ ਕੱਦ ਜਿਆਦਾ ਕਰ ਜਾਦਾ ਪਰ ਬੂਝਾ ਘੱਟ ਬਣਾਉਣਦਾ 15 ਤਰੀਕ ਨੂੰ ਲਾਉਣ ਲੱਗੇ ਸੀ 20ਤਰੀਕ ਨੂੰ ਸਾਰਾ ਝੋਨਾ ਲਾਤਾ ਸੀ ਵੀਰ ਜੀ ਕੁੱਝ ਦੱਸੋ ਧੰਨਵਾਦ ਜੀ

  • @kiratkhattra2679
    @kiratkhattra2679 2 роки тому

    Y pr 126 ch zinc de nal pehle reh nal rlake padiye magnesium ? ?????? ? ?

  • @Goldsidhu_
    @Goldsidhu_ 2 роки тому

    ਸਤਿ ਸ੍ਰੀ ਅਕਾਲ ਜੀ ਕੀ ਇਹ ਆਪਾਂ ਯੂਰੀਏ ਚ ਮਿਲਾਕੇ ਪਾ ਸਕਦੇ ਆਂ ??? ਦੱਸਿਓ ਜ਼ਰੂਰ ਜੀ

  • @kashmirsingh8334
    @kashmirsingh8334 2 роки тому +1

    Veer g mai 1509 wich ssp zink ptas uriya v pa ditti a but jhhona aena chlya nhi

  • @gurbaaz1588
    @gurbaaz1588 2 роки тому +2

    ਤੁਹਾਡੇ ਕਹਿਣ ਅਨੁਸਾਰ ਚੱਲਦੇ ਹਾ ਤੇ ਕਮਾਲ ਦਾ ਝਾੜ ਹੁੰਦਾ very thanks

  • @sdasach2191
    @sdasach2191 2 роки тому +1

    Veer ji apne pind kise din aaa k camp laaa sakde o

  • @kiratkhattra2679
    @kiratkhattra2679 2 роки тому

    Y magnisium pon sme khet ch pani kina k hona chahida

  • @sandeepgharu1226
    @sandeepgharu1226 2 роки тому +1

    Magnisium kide vich mex kariye

  • @amardeepbajwa4413
    @amardeepbajwa4413 2 роки тому +1

    Basmati 1509 vich kinni dose a magnesium di hor kinne din te pani a

  • @merapunjab2361
    @merapunjab2361 2 роки тому

    Pusa 44 kine din tak tillering krda rhnda dsna ji pls reply krna ji

  • @preetsekhon1612
    @preetsekhon1612 2 роки тому +1

    Paji 1121nu kehre khad pa sakhe aa kine dos

  • @lovebatth7672
    @lovebatth7672 2 роки тому +1

    Veer ji kedi cmpny da te kile da kinnaa paea

  • @harrapacivilization2779
    @harrapacivilization2779 Рік тому

    ਸਪਰੇਅ ਠੀਕ ਰਹੇਗੀ ਮੈਗਨੀਸ਼ੀਅਮ ਦੀ ?

  • @BalwinderSingh-yt9ww
    @BalwinderSingh-yt9ww 2 роки тому

    Bai mere chone te gramo mart chona futar ni karda

  • @jaspreetdhillon8935
    @jaspreetdhillon8935 2 роки тому +1

    1 comment

  • @statushub76
    @statushub76 2 роки тому

    bai pr126 aaa piniri 31 din di hogi aa la skde aa Riplay krke dsio plzzzz koi b jera lgnada howr

  • @Gurbaa_dhindsa_vlogs
    @Gurbaa_dhindsa_vlogs Рік тому

    ਬਾੀ ਜੀ ਜਿੰਕ ਵੀ ਵਾ ਸਕਦੇ ਆ ਜਾ ਕੱਲਾ ਮੈਗਨੀਸਿਅਮ ਹੀ ਪਾਉਣਾ ??

  • @Mannapanjetta97
    @Mannapanjetta97 2 роки тому

    Basmati 1121 te 1718 te vi video bnao veer 🙏

  • @gurpreetsinghkhiva2554
    @gurpreetsinghkhiva2554 2 роки тому

    Potas goli wali payea ja mircha jia daso Sir please

  • @mohitkulria
    @mohitkulria 2 роки тому

    क्या मैग्नीशियम और 90% सल्फर दोनो इकठे यूरिया में मिला कर डाल सकते है ??

  • @gurjindersingh3082
    @gurjindersingh3082 2 роки тому

    ਵੀਰ ਪਾਣੀ ਕਿੰਨਾ ਚਾਹੀਦਾ ਹੈ, ਇਕੱਲੀ ਦਾ ਹੀ ਛਿੱਟਾ ਮਾਰਨਾ ਰੇਤਾ ਜਾਂ ਯੂਰੀਆ ਮਿਲਾ ਸਕਦੇ ਹਾਂ , ਕਿਹੜੀ ਕੰਪਨੀ ਦਾ ਵਰਤੋਂ ਕਰੀਏ, ਪਹਿਲੀ ਵਾਰ ਵਰਤੋਂ ਕਰਨੀ ਹੈ, ਸੁਝਾਅ ਕੁਮੈਂਟ ਜ਼ਰੂਰ ਕਰੋ ਜੀ, ਕੁਝ ਰੇਤਲੀ , ਡਾਕਰ ਵੀ ਹੈ,

  • @JagdevSingh-vl6js
    @JagdevSingh-vl6js 2 роки тому +1

    Salfar phi VA 1month de chone vich magnuisam pa sakdy

  • @KulwinderSingh-wg2ht
    @KulwinderSingh-wg2ht 2 роки тому +2

    Magnesium sulfate kine percent aunda

  • @karanthakur313
    @karanthakur313 2 роки тому

    Charanjit paji.. 6 -7din per dap + ssp payi c.huni kinme din per ahe formula use kra

  • @noorpunia1046
    @noorpunia1046 2 роки тому

    🌾🌾🌾🌾👍👍

  • @PARAMJEETSINGH-xp5ws
    @PARAMJEETSINGH-xp5ws 2 роки тому

    Veer ji ECO BIO ZINC zinc solublizing Bio Fertilizer zinc jiri lie theek aa

  • @technicalskillsknowledge6255
    @technicalskillsknowledge6255 2 роки тому

    ਵੀਰ ੲਿਹ ਮੈਗਨੀਸ਼ਅ powder or liquid for use

  • @sewaksandhu7671
    @sewaksandhu7671 2 роки тому

    ਵੀਰ ਦੂਜੀ ਯੂਰੀਆ ਨਾਲ ਮੈਗਨੀਸ਼ੀਅਮ ਪਾ ਦਈਏ ਤੀਜੀ ਨਾਲ ਪੋਟਾਸ ਪਾ ਦਵਾ ਗੇ

  • @RajuSingh-sx4vw
    @RajuSingh-sx4vw 2 роки тому

    ਏਕੜ ਦਾ ਕਿੰਨਾ ਪਾਉਣਾ ਚਾਹੀਦਾ ਹੈ ਮੈਗਨੀਸ਼ੀਅਮ

  • @karanthakur313
    @karanthakur313 2 роки тому +1

    Kina magneshim pana chahida ji.kile ch

  • @kuldeepSingh-mw9pi
    @kuldeepSingh-mw9pi 2 роки тому

    भाई जी एक बात जरुर बताएं जी की 33% जिंक का रंग कैसा होता है
    मैंने उत्तम का 33% जिंक लिया है जी पैकिंग भी एक जैसी है लेकिन जिंक का रंग अलग अलग है कुछ में सफेद है कुछ में बेसन के जैसा रंग है कृपया रिप्लाई जरूर करें जी🙏

  • @reshamphotography6020
    @reshamphotography6020 2 роки тому

    Magnisen bera kush pushna ha g

  • @gillsaab_7270
    @gillsaab_7270 2 роки тому

    Triacontanol 0.05 da ki result aaa vire

  • @karan_sandhu65
    @karan_sandhu65 2 роки тому +2

    Assi paya veer bhut Shona chona bn gya hun 2kilyaa vich 25 kg paya c

    • @agriadvice
      @agriadvice  2 роки тому

      good

    • @pinderdhillon8046
      @pinderdhillon8046 2 роки тому

      ਵੀਰ rate ਕੀ ਪੈਂਦਾ

    • @mannpadda8376
      @mannpadda8376 2 роки тому

      Vr 25 kg 1kille ch paya

    • @satnamvirk7136
      @satnamvirk7136 2 роки тому +2

      @@pinderdhillon8046 25kg IFFCO da MRP 650/ 26Rupres/Kg
      Mai paya bai per urea nal mix krke na pavi pani ban janda potash ja super nal mix krke pa layi 25kg 2 acre ch

    • @harishmirok9243
      @harishmirok9243 2 роки тому

      20 kg hi bhut aa 2 kila nu

  • @manidhaliwal4237
    @manidhaliwal4237 2 роки тому +1

    1509 ਲਗਾਉਣ ਦਾ ਸਹੀ ਸਮਾਂ ਦੱਸੋ ਜੀ

  • @jagdeepsidhu1313
    @jagdeepsidhu1313 2 роки тому +1

    ਬਾਈ ਜੀ ਤੁਹਾਡਾ ਨੰਬਰ ਚਾਹੀਦਾ ਸੀ ਮੇਰੀ ਜਮੀਨ ਵਿੱਚ ਬਹੁਤ ਜਿਆਦਾ ਦਿੱਕਤ ਪੇਸ਼ ਆ ਰਹੀ ਹੈ

  • @uttamsinghjattana9872
    @uttamsinghjattana9872 2 роки тому +1

    Veer ji jona virla jad vich kina fark penda

  • @kripalsingh5187
    @kripalsingh5187 Рік тому

    Veer ji.
    Urea +zinc +magnesium mila ke paa sakde ya ki nahi?

  • @Panjab_motherland
    @Panjab_motherland 2 роки тому +3

    Veere magnesium pauni kalli ae ya dusri urea te dap ch mix krk v paa skde aa?

    • @i_13gillz
      @i_13gillz 2 роки тому

      Hnji paa do veer dusri nl

  • @HarpreetSingh-tk6gp
    @HarpreetSingh-tk6gp 2 роки тому

    Pehli vaar paeya vekho ki krda

  • @iqbalsingh7701
    @iqbalsingh7701 2 роки тому

    ਵੀਰ ਜੀ 7 8 ਕਿਲੇ ਰੁਕਿਆ ਜਿਹਾ ਪਿਆ ਝੋਨਾ ਪੂਸਾ 44 ਏ ਝੋਨਾ ਜਿੰਕ ਪਾਤੀ

  • @sandeepgharu1226
    @sandeepgharu1226 2 роки тому

    Jypsum kina paye kile da

  • @varindersohivarindersohi4342
    @varindersohivarindersohi4342 2 роки тому

    ਵੀਰ ਜੀ ਮੈਗਨੀਸੀਅਮ ਦੀ ਸਪਰੇਅ ਕਰ ਸਕਦੇ ਹਾਂ ਜੀ

  • @lakhajosan5261
    @lakhajosan5261 2 роки тому

    Bai ji 1401 basmati vich pa sakde ha

  • @HarpreetSingh-pe7ee
    @HarpreetSingh-pe7ee 2 роки тому

    Veer ਝੋਨੇ ਦੀ ਪੌਦ ਪੱਕੀ ਲੱਗੀ ਆ ਖੇਤ ਕੀ ਪਾਈਏ ਜਿਸ ਨਾਲ ਬੂਟਾ ਮਾਰ ਜੇ ਝੋਨਾ,,, ਯੂਰੀਆ ਤੇ ਜ਼ਿੰਕ ਪਾ ਦਿੱਤੀ ਆ,,,dso bai ji

  • @lovedeeppolteryfarm4000
    @lovedeeppolteryfarm4000 2 роки тому

    ਬਾਈ ਜੀ ਬਹੁਤ ਵੀਰ ਨਮਕ ਵੀ ਪਾਉਂਦੇ ਆ ਉਸ ਦਾ ਕੀ ਫਾਇਦਾ ਜਾਂ ਨੁਕਸਾਨ ਆ

  • @harpreetsinghdhillon7365
    @harpreetsinghdhillon7365 2 роки тому

    ਵਾਈ ਜੀ ਮੈਗਨੀਸ਼ੀਅਮ ਤੇ ਜਿੰਕ ਰਲਾ ਕੇ ਪਾ ਸਕਦੇ ਹਾਂ

  • @ramanbajwa2559
    @ramanbajwa2559 2 роки тому +1

    ਵੀਰ ਜੀ 40 ਦਿਨ ਦਾ ਝੋਨਾ ਹੋ ਗਿਆ ਹੈ ਹੁਣ ਅਸੀਂ ਵਰਤੋਂ ਕਰ ਸਕਦੇ ਹਾਂ ਮਗੈਨੀਸਅਮ ਦੀ ਅਤੇ ਅਸੀਂ ਪਹਿਲਾਂ ਕਦੀ ਵੀ ਵਰਤੋਂ ਨਹੀਂ ਕੀਤੀ please reply 🙏

  • @iqbalsingh7701
    @iqbalsingh7701 2 роки тому

    ਡਬਲ ਜੜ ਬਣਾ ਗਿਆ ਕੀ ਹਲ ਹੋਵੇ ਗਾ ਦਸਿਉ ਜਰੂਰ ਵੀਰ

  • @jobanjitdhaliwal7305
    @jobanjitdhaliwal7305 2 роки тому

    Mitti vich ralla ke pa skde aw vr

  • @gurwindersinghgill3899
    @gurwindersinghgill3899 2 роки тому

    ਵੀਰ ਜੀ ਮੈਗਨਿਸਮ ਕਿਨੀ ਪੋਣੀ ਆ 1 ਏਕੜ ਵਿੱਚ ਜੀ

  • @amreensidhu9443
    @amreensidhu9443 2 роки тому

    Spry vi kar sakde aa veer

  • @Goldy-Sony-vlogger
    @Goldy-Sony-vlogger 2 роки тому

    Bai g Pusa 44 wich me MOP zinc 33 per calcium magnesium sulfate te loha ve pa ta par yaar jhona chal ne rahea

    • @agriadvice
      @agriadvice  2 роки тому +2

      ਹੌਸਲਾ ਰੱਖੋ ਜੀ

    • @harishmirok9243
      @harishmirok9243 2 роки тому

      Baris nal chlega kus na pao hun

  • @TANU-nr6ib
    @TANU-nr6ib 2 роки тому

    Magnesium sulphate Kanak vich ve PA sakda g

  • @SinghBrar1
    @SinghBrar1 2 роки тому

    Second urea 18 day naal microraja tey magnesium paa sakde hgey aa

    • @agriadvice
      @agriadvice  2 роки тому +1

      yes

    • @pardeepnadha5553
      @pardeepnadha5553 2 роки тому

      @@agriadvice veer koi plant growth regulator paa skde aa jhone ch......17 din da ho gya teela teela he khda h veer.....1401 muchal

  • @jagroop_shah.
    @jagroop_shah. 2 роки тому +1

    charanjit veer ji magnishm urea ch mix kr k paa skde a pls dasio

    • @agriadvice
      @agriadvice  2 роки тому +3

      yes ਪਰ ਛੇਤੀ ਖਲਾਰ ਲਿਓ

  • @HarmanpreetSingh-nb4kn
    @HarmanpreetSingh-nb4kn 2 роки тому

    Jhone de pate lal baut aa

  • @AMRITPALSINGH-ey3qh
    @AMRITPALSINGH-ey3qh 2 роки тому

    ਵੀਰ ICL ਕੰਪਨੀ ਦਾ polysalfate ਪਾਇਆ ਸੀ ਥੱਲੇ, ਹੁਣ megnishiam ਦੀ ਲੋੜ ਹੈ, ਜ਼ਿੰਕ 11 ਕਿਲੋ 33% ਪਾ ਦਿੱਤੀ, ਪਰ ਹੇਠਲੇ ਪਤੇ ਹਜੇ ਵੀ ਜੰਗਾਲੇ ਜਿਹੇ ਆ ਨਵੇਂ ਪਤੇ ਠੀਕ ਏ

    • @gurpyarsingh2157
      @gurpyarsingh2157 2 роки тому

      Panni sukka ke lga y shayd garm panni karke ha

  • @timepass-hs8ck
    @timepass-hs8ck 2 роки тому +1

    Bai 1121 30July tak la sakda a please reply

    • @surjitmander5498
      @surjitmander5498 2 роки тому

      Hnji bai la skde aa.... Pichle year 26july nu lgai c te bahut sohna ਝਾੜ ditta c..

    • @agriadvice
      @agriadvice  2 роки тому

      yes

    • @lovelyriarriar9114
      @lovelyriarriar9114 2 роки тому

      ਵੀਰ ਸਾਡੇ ਪਿੰਡ ਇੱਕ ਬੰਦਾ 8 ਜੁਲਾਈ ਨੂੰ ਕਮਾਦ ਲਾਈ ਜਾਦਾ ਕੋਈ ਚੱਕਰ ਨੀ ਲਾ ਦਿਉ ਵਧੀਆ ਝਾੜ ਆਉਣਾ

    • @timepass-hs8ck
      @timepass-hs8ck 2 роки тому

      Thanks bro

  • @pardeeppandher4113
    @pardeeppandher4113 2 роки тому

    ਪਿਛਲੇ ਸਾਲ ਪਾਇਆ ਸੀ ਬੰਪਰ ਅਰਜਲਟ ਮਿਲੇ ਹਨ

  • @SukhjinderSingh-cq5sl
    @SukhjinderSingh-cq5sl 2 роки тому +15

    ਵੀਰ ਬਾਸਮਤੀ ਵਿੱਚ ਕਿਹੜੀਆਂ ਖਾਦਾਂ ਪਾਈ ਏ

  • @Official.Bhinder
    @Official.Bhinder 2 роки тому

    22 g menu shop vale ne 50 rs laya mai ohnu kiya vi c bi mai kanak ch paiya 32,33 rupy killo de hisab nal leke gya c duji shop too o kenda nhi ehi rate aunda made too mada 42 rupy tu start hunda

    • @agriadvice
      @agriadvice  2 роки тому +1

      ਵਾਪਸ ਕਰ ਆਓ

    • @Official.Bhinder
      @Official.Bhinder 2 роки тому

      @@agriadvice 22 o tah paa dita but price kat krwa la ge khata chlda apne thle aa agla na kat kru aapa manji thok dya ge jo jive chlu apa nu ovve chlna pena 🤗

    • @bhindabrar1735
      @bhindabrar1735 2 роки тому

      @@Official.Bhinder asi kank te paea c 25₹ kg Baghapurana

    • @Official.Bhinder
      @Official.Bhinder 2 роки тому

      @@bhindabrar1735 iffco alya da kat wa price

  • @sandhu_gagan1
    @sandhu_gagan1 2 роки тому

    ਬਾਈ ਜੀ ਕੀ magnesium sulphate , urea ਨਾਲ ਰਲਾ ਕੇ ਪਾ ਸਕਦੇ ਆ ?

    • @hrkirtaulkh829
      @hrkirtaulkh829 2 роки тому

      Baii ji dsyo jrur

    • @sandhu_gagan1
      @sandhu_gagan1 2 роки тому

      @@hrkirtaulkh829 Bai urea vich rla k Na payo iklli magnesium sulphate 10 kg per acre de hisab nal payo je

  • @gulabvirk1237
    @gulabvirk1237 2 роки тому

    Ver ah kina /: hunda a

  • @Ssfh1234
    @Ssfh1234 2 роки тому

    10din de jhone nu pa sakde a magnesium urea ch rla ke

  • @amreeksingh4563
    @amreeksingh4563 2 роки тому

    Veer ji poudh puttan t pahle vich ki paiye

  • @harmanpreet2899
    @harmanpreet2899 2 роки тому

    Magnesium ki rate mildi aa ik kg?

    • @agriadvice
      @agriadvice  2 роки тому

      ਵਿਡੀਓ ਚ ਰੇਟ ਦੱਸੇਆ ਤਾ ਹੈ

    • @jasvindersingh2862
      @jasvindersingh2862 2 роки тому

      @@agriadvice ekk vr magnees vv hunda ohh kinna payiye

  • @sukhwindermander4915
    @sukhwindermander4915 2 роки тому

    Veer urea gila ho jnda megnisium mix krn nl kida paiye veer piz dseyo

    • @agriadvice
      @agriadvice  2 роки тому +1

      ਛੇਤੀ ਖਲਾਰ ਦਿਆ ਕਰੋ ਕੋਈ ਦਿੱਕਤ ਨਹੀ

  • @jagdeepsidhu1313
    @jagdeepsidhu1313 2 роки тому

    ਮੇਗਨਿਸਿਮ ਨੂੰ ਮਿੱਟੀ ਵਿੱਚ ਮਿਲਾ ਕੇ ਛਿੱਟਾ ਦੇ ਸਕਦੇ ਹਾਂ ਬਾਈ ਜੀ

  • @mrmaan6372
    @mrmaan6372 2 роки тому

    ਬਾਈ ਜੇ ਇਸਦੀ ਸਪ੍ਰੇ ਕਰੀਏ ਕਿੰਨੀ ਡੋਜ ਵਧੀਆ ਨਤੀਜੇ ਦਿਊ?

  • @tipsforhealth8387
    @tipsforhealth8387 2 роки тому

    ਪਾਉਣੀ ਕਿੰਨੀ ਵਾ

    • @funsun9427
      @funsun9427 2 роки тому

      ਵੀਡੀਉ ਚ ਦੱਸਿਆ ਵਾ

  • @jatinderpalsingh2415
    @jatinderpalsingh2415 2 роки тому

    Bai kehdi company da payie

    • @agriadvice
      @agriadvice  2 роки тому +1

      ਚੰਗੀ ਨਾਮੀ ਕਿਸੇ ਕੰਪਨੀ ਦਾ ਪਾ ਲਓ

    • @satnamvirk7136
      @satnamvirk7136 2 роки тому

      IFFCO da 650rupees /25kg

    • @KakaSingh-wq1xh
      @KakaSingh-wq1xh 2 роки тому

      Kine din te paie ji

  • @sukhjindersingh4590
    @sukhjindersingh4590 2 роки тому

    35 ਰੁਪਏ ਕਿਲੋ ਮਿਲਦਾ ਇਸ ਤੋਂ ਘੱਟ ਨਹੀਂ ਮਿਲ ਰਿਹਾ

  • @HarpreetSingh-tk6gp
    @HarpreetSingh-tk6gp 2 роки тому

    50 kilo dita mainu Attari to leya

  • @ekamfarming2867
    @ekamfarming2867 2 роки тому

    ਮੈਗਨੀਸ਼ੀਅਮ ਯੂਰੀਏ ਵਿੱਚ ਰਲਾ ਕੇ ਛਿੱਟਾ ਦੇ ਸਕਦੇ ਆ

    • @satnamvirk7136
      @satnamvirk7136 2 роки тому

      Na bai pani ban janda potash ja super ch mila k chatta dede