ਆਹਾ ਬੰਦਾ ਮੂਰਖ ਐ ਜਾ ਆਪਾ ਸਾਰੇ

Поділитися
Вставка
  • Опубліковано 16 жов 2024

КОМЕНТАРІ • 9

  • @vikramsabri2529
    @vikramsabri2529 5 місяців тому

    ਬੱਬਲਜੀਤ ਸਿੰਘ ਸਿੱਧੂ ਸ਼ੇਰੋਂ ਬਹੁਤ ਪਿਆਰਾ ਇਨਸਾਨ ਆ ਹਸਮੁੱਖ ਬੰਦਾ ਯਾਰਾਂ ਦਾ ਯਾਰ

  • @JaspalSingh-ny2fv
    @JaspalSingh-ny2fv 5 місяців тому

    ਬਹੁਤ ਵਧੀਆ ਸਨੇਹਾ 👍👍👍👍👍

  • @vikramsabri2529
    @vikramsabri2529 5 місяців тому

    ਬਾਈ ਜੀ ਚੈਨਲ ਤੇ ਇੰਟਰਵਿਊ ਲਈ ਮਾਇਕ ਜਰੂਰ ਰੱਖੋ ਤਾਂ ਜੋਂ ਵੋਆਇਸ ਕਲੀਅਰ ਸੁਣੇ

  • @Jawanda-agrofaram
    @Jawanda-agrofaram 5 місяців тому +1

    ਬਾਈ ਜੀ ਮੇਰੇ ਤੋ ਦੌ ਬੀਘੇ ਕਣਕ ਨੂੰ ਇਕ ਵੀ ਪਾਣੀ ਨੀ ਲੱਗਿਆ। ਉਹ ਵੀ ਇਸ ਕਰਕੇ ਕਿ ਇਸ ਵਾਰ ਮੇਰੇ ਬੋਰ ਨੂੰ ਥੋੜੀ ਪ੍ਰਾਬਲਮ ਆ ਗਈ। ਸ਼ਰੀਕ ਨੂੰ ਇਹ ਸੀ ਕਿ ਖ਼ਤਮ ਹੋ ਜਾਵੇਗਾ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਝਾੜ ਉਸ ਖੇਤ ਦਾ 22+ ਨਿਕਲਿਆ। ਅਗਲੀ ਵਾਰ ਪੂਰਾ ਤਜ਼ਰਬਾ ਕਰਾਗਾ ਤੇ ਪੂਰੀ ਜਾਣਕਾਰੀ ਦਿਆਂਗਾ।

  • @ravsidhu302
    @ravsidhu302 5 місяців тому

    💯💯

  • @Cricket_lovers_156
    @Cricket_lovers_156 4 місяці тому

    ਸ਼ੇਰੋ ਪਿੰਡ ਵਿੱਚ ਕੋਠੀ ਮਿਲਿ ਤਾਂ ਜੀ ਜ਼ਰੂਰ ਦਰਸ਼ਨਾਂ ਜੀ 🙏

  • @Cricket_lovers_156
    @Cricket_lovers_156 4 місяці тому

    ਸ਼ੇਰੋ ਪਿੰਡ ਵਿੱਚ ਕੋਠੀ ਮਿਲਿ ਤਾਂ ਜੀ ਜ਼ਰੂਰ ਦਰਸ਼ਨਾਂ ਜੀ

  • @hardeepsingh5785
    @hardeepsingh5785 5 місяців тому

    Good 👍 👍 👍

  • @jassdullat1853
    @jassdullat1853 5 місяців тому

    Gd thinking