Soote Smack De (Official Video) Labh Heera Sachin Ahuja | Labh Heera Live Akhada 2023

Поділитися
Вставка
  • Опубліковано 26 лип 2024
  • #sootesmackde #labhheeraliveakhada2023 #labhheera #sachinahuja #labhheeralive
    ਲੋ ਜੀ ਮਿਤਰੋ ਲਾਭ ਹੀਰਾ ਲਾਈਵ ਅਖਾੜਾ 2023 ਦਾ ਗਾਣਾ “ਸੂਟੇ ਸਮੇਕ ਦੇ” ਪੇਸ਼ ਕਰਦੇ ਆ ਜੋ ਕੀ ਲਿਖਤ ਤੇ ਗਾਇਕ ਤੁਹਾਡੇ ਆਪਣੇ ਹਰਮਨ ਪਿਆਰੇ “ਲਾਭ ਹੀਰਾ” ਜੀ ਦੀ ਤੇ ਸੰਗੀਤ ਸਚਿਨ ਅਹੂਜਾ ਜੀ ਦਾ ਹੈ
    ਸੁਣਕੇ ਬਾਈ ਜੀ………..
    Motivate Music & Taranjit Virk presents
    Soote Smack De (Official Video) Labh Heera | Sachin Ahuja | Labh Heera Live Akhada 2023
    Singer & Lyrics - labh heera
    Music - Sachin Ahuja
    Sachin Ahuja’s Team
    Tabla-Dholak - Farry, Pankaj, Prince
    Dhol - Kukki Jogi
    Rhythm & Bass Guitar- Williamkoti
    Flute - Pankaj Nath
    Banjo - Naseer
    Harmonium - Sonu (Khanna)
    Pluck - Rinku
    Tumbi - Jelly Manjitpuri
    Algoza - Gurman Virsa
    Backing Vocals - Jelly, Gurdip, Laadi
    Programmed By Kush Ahuja
    Recorded, Mixed & Mastered by Pankaj Ahuja (9811484811)
    Recorded at Sangeetika Studios, Mohali
    Producer - Taranjit Virk / Aman Virk
    Project by - Hardil khab
    Associate Director - Gurwinder Guri
    Assistant Director - Prince Singh & Manpreet Singh
    Dop - Swami
    Editor - TJ (Team JSN )
    Jimmy Jib - Rahul
    Make up - Pintu
    Choreographer - Lucky Gill
    Production Controller - Deep
    Art Team - Vijay & Team
    Publicity design - Perfect Route Design
    Director - Tajinder Singh Preet
    Video - Video Engineer
    Make Reel on Instagram Sound 👇
    Available on all audio platform
    Spotify surl.li/mzdxo
    Apple Music shorturl.at/wDJ12
    Jio Saavn - surl.li/mzdxe
    UA-cam Music surl.li/mzdxk
    Amazon surl.li/mzdxl
    Enjoy And Stay Connected With Motivate Music || / @motivate_music_
    #sootesmackde #labhheera #sachinahuja #motivatemusic
    #newpunjabisongs #latestpunjabisongs #fullalbum #punjabisong #punjabisongs
    Subscribe to Motivate Music : / @motivate_music_
    Follow us on Facebook : / motivatemusicofficial
    Follow us on Instagram : / motivatemusic_
    Company contact +919827100083
    ► Record Label - Motivate Music
    ► Enjoy & Stay Connected with us 📲
    ● CONTACT US ON GMAIL - motivatemusicofficial@gmail.com
    ©️ All Copyrights Reserved by MotivateMusic
    (On Behalf of Motivate Music - Mohali)
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2023, punjab, desi, motivate music, Punjabi Songs, All hit punjabi songs, New punjabi songs 2023, All new punjabi songs 2023, All new latest punjabi songs 2023, Hit punjabi song, download latest punjabi songs 2023, latest punjabi songs mp3 download,

КОМЕНТАРІ • 337

  • @NirmalSamra-ee2bs
    @NirmalSamra-ee2bs 6 місяців тому +70

    ਬਾਈ ਮੈਂ ਵੀ ਵਿਆਹ ਤੋਂ ਪਹਿਲਾਂ ਬਹੁਤ ਨਸ਼ੇ ਕਰਦਾ ਸੀ ਪਰ ਬਾਅਦ ਵਿਚ ਹੌਲੀ ਹੌਲੀ ਕਰਕੇ ਸਾਰੇ ਛੱਡ ਤੇ ਕਿਉਂਕਿ ਘਰ ਵਾਲੀ ਚੰਗੀ ਤੇ ਚੰਗੇ ਖਾਨਦਾਨ ਦੀ ਮਿਲ ਗਈ ਅੱਜ ਕੱਲ੍ਹ ਦੋਵੇਂ ਜੀ ਮੌਜਾਂ ਕਰਦੇ ਆ

  • @user-hf5qj3nj1f
    @user-hf5qj3nj1f 6 місяців тому +30

    ਜਿਉਦਾ ਰਹਿ ਉਸਤਾਦ 🤗🤗👌👌👌✌💪👍

  • @javedKhan-vl1nz
    @javedKhan-vl1nz 7 днів тому +1

    ਬਹੁਤ ਸੋਹਣਾ ਲਿਖਿਆ ਬਾਈ ਜੀ ਰੱਬ ਥੋਨੂੰ ਲੰਬੀਆਂ ਉਮਰਾਂ ਬਖ਼ਸੇ 🙏🙏

  • @ajabsingh5827
    @ajabsingh5827 6 місяців тому +31

    ਛੋਟੇ ਵੀਰ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਅੱਜ ਦੀਆਂ ਧੀਆਂ ਨੂੰ ਗੁਰੂ ਤੈਨੂੰ ਹੋਰ ਤਰੱਕੀਆਂ ਬਖਸੇ਼

  • @deep_studioo
    @deep_studioo 6 місяців тому +14

    ਅਸਲੀਅਤ ਪੇਸ਼ ਕੀਤੀਆਂ ਵਾਈ ਨੇ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤਰੱਕੀਆਂ ਦੇਵੇ

  • @tarsem7935
    @tarsem7935 6 місяців тому +53

    ਅੱਜ ਦੀ ਸਚਾਈ ਪੇਸ਼ ਕੀਤੀ ਆ ਬਾਈ ਸਾਡੇ ਨੇ ਜਿਉਂਦਾ ਵਸਦਾ ਰਹੇ ਅਚਾਨਕ ਵਾਲੇਆਂ 🙏🙏🙏🙏🙏🙏🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਨੂੰ

    • @tajindersinghpreet
      @tajindersinghpreet 6 місяців тому +3

      ਬਾਈ ਜੀ ਜਿਓੰਦੇ ਵਸਦੇ ਰਹੋ ।🙏🙏

  • @user-hf5qj3nj1f
    @user-hf5qj3nj1f 6 місяців тому +57

    ਹੀਰਾ ਹੀਰਾ ਹੀ ਹੁੰਦਾ ਤੇਰੇ ਵਰਗਾ ਕੋਈ ਨਹੀ ਬਣ ਸਕਦਾ 🥰🥰🥰👌👌🌹

    • @sonyk4198
      @sonyk4198 6 місяців тому +2

      Ih ik number da sharaabi aa. Kahda heera

    • @rinkusharma-es8ju
      @rinkusharma-es8ju 6 місяців тому +2

      ​ਸ਼ਰਾਬ ਪੀਣਾ ਕੋਈ ਗੁਨਾਹ ਨਹੀਂ । ਸ਼ਰਾਬ ਪੀ ਕੇ ਗੁਨਾਹ ਕਰਨਾ ਗੁਨਾਹ ਹੈ । ਬਾਕੀ ਲਾਭ ਹੀਰਾ ਬਾਕਿਆ ਹੀ ਕਾਬਿਲ ਏ ਤਾਰੀਫ ਹੈ ਐਨਰਜੀ ਵੇਖ ਬਾਈ ਚ ਜੇ ਸ਼ਰਾਬ ਪੀ ਕੇ ਐਨੀ ਐਨਰਜੀ ਆਉਦੀ ਹੋਵੇ ਤਾਂ:::::::::::::

    • @yourdad3958
      @yourdad3958 6 місяців тому

      @@sonyk4198apne paise di peenda teri ki bhen kdli
      ohne

    • @manpreetrattan5856
      @manpreetrattan5856 5 місяців тому

      ​@@sonyk4198❤à

  • @Sukhtrendy
    @Sukhtrendy 6 місяців тому +7

    ਲਾਭ ਹੀਰੇ ਦਾ ਕੋਈ ਤੋੜ ਨੀ ❤

  • @gurjeetsingh5877
    @gurjeetsingh5877 6 місяців тому +26

    ਬਾਈ ਦੇ ਆਪਣੇ ਗੀਤਾਂ ਦੀ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ

  • @HardeepSingh-vu9pb
    @HardeepSingh-vu9pb 6 місяців тому +34

    ਗਾਣਾ ਬਹੁਤ ਸੱਚਾ ਹਰ ਇੱਕ ਧੀ ਨੂੰ ਉਸਦੇ ਮਾ ਬਾਪ ਤੇ ਮੁੰਡੇ ਨੂੰ ਵੀ ਸੋਚਣਾ ਚਾਹੀਦਾ
    ਮੇਹਰ ਕਰੀ ਨੌਜਵਾਨੀ ਤੇ ਸੱਚੇ ਪਾਤਸ਼ਾਹ ਸੱਭ ਤੋਂ ਵੱਡਾ ਦੁੱਖ ਧੀਆ ਨੂੰ ਹੁੰਦਾ ਜਾ ਉਸਦੇ ਮਾਪੇ

  • @tarsemsingh-zw8vv
    @tarsemsingh-zw8vv 6 місяців тому +21

    ਨੱਚਣ ਟੱਪਣ ਵਾਲੀ ਤਾਂ ਕੋਈ ਗੱਲ ਨੀ ,ਹਾਂ ਦਰਦ ਜਰੂਰ ਛੁਪਿਆ ਹੋਇਆ।

  • @jagroopsingh1755
    @jagroopsingh1755 6 місяців тому +8

    ਲਵ ਮੇਰੀਜ ਵਾਲਿਅਾ ਨੂਹ ਮੈਸਜ ਵਧੀਆ ਜੀ ਲਾਭ ਹੀਰਾ ਜੀ

  • @Buntyvirk798
    @Buntyvirk798 6 місяців тому +7

    ਲਭ ਹੀਰਾ ਸਿਰਾ ਏਹ ॥

  • @ManpreetKaur-jh4uh
    @ManpreetKaur-jh4uh 6 місяців тому +5

    End❤ song AA g from vicky--- Moga fan Labh heere da g

  • @tarsem7935
    @tarsem7935 6 місяців тому +26

    🙏🙏🙏🙏🙏ਵਾਹਿਗੁਰੂ ਜੀ ਕਰੇ ਕਿ ਇਹ ਹੀਰੇ ਦੀ ਚਮਕ ਕਿੱਦੇ ਫਿੱਕੀ ਨਾ ਪਾਏ ਆਵੇ ਹੀ ਚਮਕੇ 👌👌👌👌👌👌👌👌👌👌 ਸ਼ਹਿਦ ਬਾਈ ਜੀ ਦੇ ਇਹ 👉ਕੀਮਤੀ ਬੋਲ ਸੁਣ ਕੇ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦੇ ਪੱਲੇ ਕੁਝ ਪੈ ਜੇ ਅੱਜ ਕੱਲ੍ਹ ਦੀ ਸਚਾਈ ਪੇਸ਼ ਕੀਤੀ ਬਾਈ ਜੀ ਨੇ ਏਵੇਂ ਨੀ ਦੁਨੀਆਂ ਆਖੜੇਆ ਦਾ ਬਾਦਸ਼ਾਹ ਕਹਿੰਦੀ ਬਹੁਤ ਸੋਹਣਾ ਗੀਤ 👍👍👍👍👍👍👍👍👍👍

  • @ranjeetaulakh3768
    @ranjeetaulakh3768 6 місяців тому +8

    ਵਾਹ ਬਾਈ ਹੀਰਿਆ ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @preetpreet7848
    @preetpreet7848 6 місяців тому +7

    Good very good 22g sachi galbat

  • @rinkusharma-es8ju
    @rinkusharma-es8ju 6 місяців тому +4

    ਵਾਹ ਜੀ ਵਾਹ ਬਾਈ ਜੀ ਨਜਾਰਾ ਹੀ ਬੰਨ ਦਿੱਤਾ ਅਖਾੜਾ ਲਾ ਕੇ ।

  • @ManpreetSingh-xj6ie
    @ManpreetSingh-xj6ie 6 місяців тому +11

    ਗੀਤ ਵਿਚ ਸੱਚ ਬਿਆਨ ਕੀਤਾ

  • @harkamaldhillon4544
    @harkamaldhillon4544 6 місяців тому +6

    ਲਾਭ ਹੀਰਾ ਲਾਈਕ ਕਰੋ ❤️old is god 🗣️👌

  • @shal708
    @shal708 6 місяців тому +28

    ਮੁਬਾਰਕਾਂ ਸਚਿਨ ਭਾਅ ਜੀ ਤੇ ਸਾਰੀ ਟੀਮ ਨੂੰ 🙏🏻💐

  • @JASPALSingh-hq2sh
    @JASPALSingh-hq2sh 6 місяців тому +5

    ਸਚਿਨ ਤੇ ਲਾਭ ਦੋਨੋਂ ਸਿਰਾ

  • @babbubhucho3752
    @babbubhucho3752 6 місяців тому +4

    ਜ਼ਿੰਦਾਬਾਦ

  • @vickygill176
    @vickygill176 6 місяців тому +3

    ❤ ਸਿਰਾ ਗੱਲ ਬਾਤ ਬਾਈ ਸਿਆਂ

  • @Damanpanjetta0008
    @Damanpanjetta0008 6 місяців тому +2

    Laaajbaab......🎉🎉

  • @user-hf5qj3nj1f
    @user-hf5qj3nj1f 6 місяців тому +5

    ਸੱਚ ਬਿਆਨ ਕੀਤਾ ਹੀਰਿਆ

  • @KamalBhatti-nj7lb
    @KamalBhatti-nj7lb 6 місяців тому +13

    ਉਸਤਾਦ ਜੀ ਦਾ ਸੌਂਗ ਬਹੁਤ ਸੋਹਣਾ ਬੜਾ ਵਧੀਆ ਮੈਸੇਜ ਦਿੱਤਾ

  • @kashmirsingh3481
    @kashmirsingh3481 6 місяців тому +6

    .ਸਦਕੇ ਮੈਂ ਜਾਵਾਂ ਲਾਭ ਹੀਰੇ ਜਹੇ ਗਾਇਕ ਦੇ

  • @baggagharu6790
    @baggagharu6790 6 місяців тому +25

    ਸਲਾਮ ਐ ਜੀ ਗਾਇਕੀ ਨੂੰ

  • @MangalRai-Saab
    @MangalRai-Saab 6 місяців тому +2

    Bahut vadia ji veer eda de punjab nu sunoda reh punjab bach jaye ga

  • @harjindermall5129
    @harjindermall5129 6 місяців тому +5

    ਵਧੀਆ 🙏

  • @user-lx4is4wu2h
    @user-lx4is4wu2h 6 місяців тому +9

    Kya baat paji koi tod nhi and music Sachin paji sirra galbat ❤❤

  • @vipanshrma5055
    @vipanshrma5055 2 місяці тому

    Sira y labh herra

  • @SukhmanBala
    @SukhmanBala 6 місяців тому +7

    ਬਹੁਤ ਬਹੁਤ ਮੁਬਾਰਕਾਂ 🎉🎉🎉🎉 ਬਹੁਤ ਸੋਹਣਾ ਗੀਤ ❤️❤️👌👌

  • @balbirsidhu4325
    @balbirsidhu4325 5 місяців тому +3

    ਬਹੁਤ ਵਧੀਆ ਉਪਰਾਲਾ ਕੀਤਾ

  • @HarjinderHarjindersinghg-en8sb
    @HarjinderHarjindersinghg-en8sb 5 місяців тому +4

    ਬਾਈ ਲਾਭ ਆਲਰਾਊਂਡ ਤੇ ਸਚਿਨ ਤੇਂਦੁਲਕਰ ਤੇ ਸਚਿਨ ਬਹੁਤ ਵਧੀਆ ਗਾਇਕ ਬਾਈ ਲਾਭ ਕੋਈ ਤੋੜ ਨਹੀ ਇਸ ਜੋੜੀ ਦਾ ਦੋਨਾ ਭਰਾਵਾ ਨੂੰ ❤❤❤❤love you

  • @Ravi-mg7fw
    @Ravi-mg7fw 22 дні тому

    Sira labh heera

  • @BahadurSingh-sb1qe
    @BahadurSingh-sb1qe 6 місяців тому +4

    ਵੀਡੀਓ ਬਣਾਉਣ ਵੇਲੇ ਲੋਕਾਂ ਨੂੰ ਕਿਹਾ ਜਾਂਦਾ ਤਾੜੀਆਂ ਮਾਰੋ ਕਈ ਲੋਕ ਨੱਚਣੇ ਜਾਣ ਲੱਗ ਜਾਂਦੇ ਮੈਂ ਕਈ ਵਾਰ ਵੇਖਿਆ ਹੈ ਇਹ ਗੱਲ ਸੱਚ ਹੈ ਬਾਈ ਜੀ ❤ Nice Song

  • @SukhwinderSingh-wq5ip
    @SukhwinderSingh-wq5ip 6 місяців тому +32

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ravkang6570
    @ravkang6570 6 місяців тому +3

    Pehla nalo hun jiyada suni da labh heera. Jdo tym pura c

  • @user-tl7hk4hv3s
    @user-tl7hk4hv3s 6 місяців тому +2

    Kya baat aa ji sierra lata ji

  • @Officialbutabhatti
    @Officialbutabhatti 6 місяців тому +4

    ਬਹੁਤ ਸੋਹਣਾ ਗੀਤ ਤੇ ਸੰਗੀਤ ਲਾਜਵਾਬ❤❤❤❤❤

  • @karangill7958
    @karangill7958 4 місяці тому

    Ihh duniyadaari aa ji aithe sbb kujh chalda aa ajj kll 🎉❤❤❤❤❤

  • @user-zt1ks2yn8z
    @user-zt1ks2yn8z 6 місяців тому +4

    ਬਾਦ ਵਿਚ ਤਲਾਕ ਵੀ ਬਹੁਤ ਛੇਤੀ ਹੁੰਦਾ ਏ ਨਸ਼ੇ ਖਾਨ ਵਾਲਿਆਂ ਦਾ ਬਾਦ‌ ਵਿਚ ਸਿੰਧੇ ਹੀ ਧਰਨ ਪਾਉਂਦੇ

  • @ballibaljit7396
    @ballibaljit7396 6 місяців тому +2

    Mubarka Janab Ji

  • @loveguru4554
    @loveguru4554 6 місяців тому +2

    Sirra heera ta phr heera hi hai end kronda pura heera ustaad ❤

  • @GurpreetSingh-ej1ut
    @GurpreetSingh-ej1ut 6 місяців тому +5

    ਬਹੁਤ ਵਧੀਆ ਗੀਤ

  • @karanbaraich2300
    @karanbaraich2300 6 місяців тому +2

    Nyc

  • @goradhaliwal1755
    @goradhaliwal1755 6 місяців тому +5

    Love you vade Bhai ji god bless you ❤

  • @sukhwantlohoria9375
    @sukhwantlohoria9375 6 місяців тому +2

    Ustaad g ❤❤❤

  • @Hardevsingh-nr8pf
    @Hardevsingh-nr8pf 2 місяці тому +1

    ਸਦਾ ਬਹਾਰ ਹੀਰਾ

  • @user-jw1uy3zo7b
    @user-jw1uy3zo7b 6 місяців тому +2

    ❤❤❤❤ good 👍 bro bro bro 👍👍

  • @swrajsingh946
    @swrajsingh946 6 місяців тому +2

    Very good song ustad Labh heera

  • @harrydhaliwal4997
    @harrydhaliwal4997 6 місяців тому +4

    ❤❤ ਉਸਤਾਦ ਲਾਭ ਹੀਰਾ

  • @Allrounder-00786
    @Allrounder-00786 6 місяців тому +3

    ❤ Ustaad ji

  • @satveerkaur8151
    @satveerkaur8151 6 місяців тому +2

    ❤❤❤❤❤🙏🏻🙏🏻🙏🏻

  • @davindergill5333
    @davindergill5333 6 місяців тому +2

    👍

  • @akashsharma7093
    @akashsharma7093 6 місяців тому +2

    ❤❤❤

  • @user-lx4is4wu2h
    @user-lx4is4wu2h 6 місяців тому +3

    Akhydya da badsah ❤

  • @user-oj3yc5se6j
    @user-oj3yc5se6j 6 місяців тому +2

    ❤❤

  • @AmrikBhainiJassa
    @AmrikBhainiJassa 6 місяців тому +2

  • @Harjit0364
    @Harjit0364 6 місяців тому +3

    ਉੱਤਮ ਜੀ

  • @user-ce9yh9fb9j
    @user-ce9yh9fb9j 6 місяців тому +2

    ❤❤❤ sada ostad hera

  • @gurumailsinghinsan8486
    @gurumailsinghinsan8486 6 місяців тому +2

    ❤❤❤❤❤❤❤❤❤❤

  • @babbuphotographer3543
    @babbuphotographer3543 6 місяців тому +3

    Nays ❤❤❤

  • @JugrajSingh-wl1yr
    @JugrajSingh-wl1yr 6 місяців тому +9

    ਦੀਵਾਲੀ ਵਾਲੇ ਦਿਨ ਸਿੱਧੂ ਦਾ ਗੀਤ ਆਉਣਾ ਸੀ,,, ਹੋਰ ਕਿਸੇ ਨਹੀਂ ਰਿਲੀਜ਼ ਕੀਤਾ ਸੌਂਗ ਕੱਲੇ ਹੀਰੇ ਨੇ ਇੱਕ ਦਿਨ ਪਹਿਲਾ ਐ ਸਾਰੀ ਲਾਈਵ ਆਈ ਸੀ,,,ਬਹੁਤ। ਵਧੀਆ ਗੀਤ ਆ ਏਸ ਚ,,,,

  • @KuldeepSharma-be1pv
    @KuldeepSharma-be1pv 5 місяців тому +1

    Bhot vadia song y g

  • @RajSingh-rd6bl
    @RajSingh-rd6bl 6 місяців тому +2

    ❤❤❤❤❤

  • @gurtejsingh82413
    @gurtejsingh82413 6 місяців тому +2

    ❤❤❤❤

  • @Teddyislive295
    @Teddyislive295 6 місяців тому +3

    ❤❤❤ bhut gnttt song aa bai ❤❤❤

  • @romantic_status_creator4262
    @romantic_status_creator4262 6 місяців тому +3

    Labh Heera de fan like kro❤❤❤❤❤❤❤❤

  • @sumandhillon123
    @sumandhillon123 6 місяців тому +2

    Right veer ji very nice 💯 song

  • @laxmikant5009
    @laxmikant5009 6 місяців тому +2

    Salute heera Ji

  • @jagsirsingh3434
    @jagsirsingh3434 6 місяців тому +2

    Bahut shona geet aa bai g❤

  • @sukhdarshanpuri1358
    @sukhdarshanpuri1358 6 місяців тому +2

    Live long labh here

  • @pardeepsomal8194
    @pardeepsomal8194 6 місяців тому +2

    100%right❤

  • @jaaspal-ph5nq
    @jaaspal-ph5nq 6 місяців тому +1

    Sira labh hera ji 👌👌👌

  • @user-gj9ys6ky8k
    @user-gj9ys6ky8k 4 місяці тому

    Sira bai lab hira❤❤❤

  • @kulvirsinghsingh6694
    @kulvirsinghsingh6694 6 місяців тому +1

    Great song absolutely right labh heere ji waheguru ji chardi kalan rikhna ji

  • @lakhwindersingh6033
    @lakhwindersingh6033 6 місяців тому +2

    Top

  • @jajbatikhiyal275
    @jajbatikhiyal275 6 місяців тому +10

    ਵੀਡੀਉ ਚ ਨੱਚਣ ਕੁੱਦਣ ਵਾਲਿਆਂ ਨੇ ਐਨੇ ਸੋਹਣੇ ਗੀਤ ਦੀ ਮਾਂ ਭੈਣ ਇਕ ਕਰ ਦਿੱਤੀ,,

  • @udhamsingh319
    @udhamsingh319 6 місяців тому +2

    Bhut vadiea song aa ji ajj De halat peash kite aa veer ne. Rab Lambi ummer kre veer ji De

  • @VijayKumar-lq9my
    @VijayKumar-lq9my 6 місяців тому +1

    Bht vdiya

  • @user-bu8nk7ik1r
    @user-bu8nk7ik1r 6 місяців тому +2

    Very nice

  • @BahadurSinghBareta
    @BahadurSinghBareta 6 місяців тому +2

    ਗਾਇਕੀ ਦਾ ਸਿਰਾ ਲਾਭ ਹੀਰਾ ਬਹਾਦਰ ਕੁਲੈਹਿਰੀ ਕੁਲੈਹਿਰੀ ਪਿੰਡ ਤੋਂ

  • @mukhjeetgurdaspuria
    @mukhjeetgurdaspuria 6 місяців тому +3

    Love you labh heera bai ji 💞💞🌹

  • @DeepDeep-zl3rc
    @DeepDeep-zl3rc 4 місяці тому

    Sierra bai

  • @KulveerSinghAzad-dp2pv
    @KulveerSinghAzad-dp2pv 6 місяців тому +1

    Siraaaaa bro 👍

  • @user-vw3cb7pw2w
    @user-vw3cb7pw2w 6 місяців тому +1

    Ajj da ਦਰਦ

  • @PremSingh-gb1fx
    @PremSingh-gb1fx 3 місяці тому

    Song bhout Shona ji👍🙏

  • @kiranjeetjotbhaati-qq3kw
    @kiranjeetjotbhaati-qq3kw 6 місяців тому +1

    Labh herra 22👌👌👌👌👌🫶

  • @OnkarSingh-dg5ng
    @OnkarSingh-dg5ng 6 місяців тому +4

    Love you veer g sira song 💪💪

  • @truemedia4770
    @truemedia4770 6 місяців тому +2

    Nice song bai ji

  • @n.bindersinghgrewalchandpu1465
    @n.bindersinghgrewalchandpu1465 6 місяців тому +1

    बहुत सुन्दर गाने नू फिल्माया गया है। मेंरे बड़े भाई लाभ हीरा जी सदा जुग-जुग जयुन्दे रहन बहुत सुन्दर सोंग ऐ। ❤❤❤❤❤
    भाई ने आज तक साफ़ सुथरा हीं गया ए मैनू मान ए अगे भी बहुत सोणा गाबदे रहन गे।🤝🤝👍👌👍👌👍👌👍👌⚘⚘⚘⚘⚘⚘⚘⚘⚘⚘⚘⚘⚘🌴🌱🌱🌱🌱🌱🌱🌱🌱🌱🌱🌲🌲🌲🌲

  • @HarmanSingh-hp3pc
    @HarmanSingh-hp3pc 6 місяців тому +2

    🎉🎉

  • @RandhawaSaab
    @RandhawaSaab 6 місяців тому +2

    🔥🔥❤️

  • @perdeepsingh4334
    @perdeepsingh4334 6 місяців тому +2

    👌👌👌👌

  • @electrickinggaming2403
    @electrickinggaming2403 6 місяців тому +2

    BEST MUSIC

  • @vakilamann937
    @vakilamann937 6 місяців тому +2

    ਬਹੁਤ ਵਧੀਆ

  • @user-pt3nl7ti5y
    @user-pt3nl7ti5y 5 місяців тому

    Sira yr song