BEKADRE (Official Video) Labh Heera | Sachin Ahuja | Labh Heera Live Akhada 2023

Поділитися
Вставка
  • Опубліковано 17 бер 2024
  • #bekadre #labhheeraliveakhada2023 #labhheera #sachinahuja #labhheeralive
    ਲੋ ਜੀ ਮਿਤਰੋ ਪੇਸ਼ ਕਰਦੇ ਆ ਲਾਭ ਹੀਰਾ ਲਾਈਵ ਅਖਾੜਾ 2023 ਜੋ ਕੀ ਗਾਇਕ ਤੁਹਾਡੇ ਆਪਣੇ ਹਰਮਨ ਪਿਆਰੇ “ਲਾਭ ਹੀਰਾ” ਜੀ ਦੀ ਤੇ ਸੰਗੀਤ ਸਚਿਨ ਅਹੂਜਾ ਜੀ ਦਾ ਹੈ
    ਸੁਣਕੇ ਬਾਈ ਜੀ………..
    Motivate Music & Taranjit Virk presents
    Bekadre (Official Video) Labh Heera | Sachin Ahuja | Labh Heera Live Akhada 2023
    Singer & Lyrics - labh heera
    Music - Sachin Ahuja
    Sachin Ahuja’s Team
    Tabla-Dholak - Farry, Pankaj, Prince
    Dhol - Kukki Jogi
    Rhythm & Bass Guitar- Williamkoti
    Flute - Pankaj Nath
    Banjo - Naseer
    Harmonium - Sonu (Khanna)
    Pluck - Rinku
    Tumbi - Jelly Manjitpuri
    Algoza - Gurman Virsa
    Backing Vocals - Jelly, Gurdip, Laadi
    Programmed By Kush Ahuja
    Recorded, Mixed & Mastered by Pankaj Ahuja (9811484811)
    Recorded at Sangeetika Studios, Mohali
    Producer - Taranjit Virk / Aman Virk
    Project by - Hardil khab
    Associate Director - Gurwinder Guri
    Assistant Director - Prince Singh & Manpreet Singh
    Dop - Swami
    Editor - TJ (Team JSN )
    Jimmy Jib - Rahul
    Make up - Pintu
    Choreographer - Lucky Gill
    Production Controller - Deep
    Art Team - Vijay & Team
    Publicity design - Perfect Route Design
    Director - Tajinder Singh Preet
    Video - Video Engineer
    Make Reel on Instagram Sound 👇
    Available on all audio platform
    Spotify surl.li/mzdxo
    Apple Music shorturl.at/wDJ12
    Jio Saavn - surl.li/mzdxe
    UA-cam Music surl.li/mzdxk
    Amazon surl.li/mzdxl
    Enjoy And Stay Connected With Motivate Music || / @motivate_music_
    #bekadre #labhheera #sachinahuja #motivatemusic
    #newpunjabisongs #latestpunjabisongs #fullalbum #punjabisong #punjabisongs #labhheeraliveakhada2023 #labhheeraliveakhada2023
    Subscribe to Motivate Music : / @motivate_music_
    Follow us on Facebook : / motivatemusicofficial
    Follow us on Instagram : / motivatemusic_
    Company contact +919827100083
    ► Record Label - Motivate Music
    ► Enjoy & Stay Connected with us 📲
    ● CONTACT US ON GMAIL - motivatemusicofficial@gmail.com
    ©️ All Copyrights Reserved by MotivateMusic
    (On Behalf of Motivate Music - Mohali)
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, motivate music, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,

КОМЕНТАРІ • 179

  • @mithasingh4484

    ਇਸ ਗਾਣੇ ਵਿੱਚ ਨੱਚਣਾ ਜ਼ਰੂਰੀ ਸੀ???

  • @meherkutbanpur

    ਸੁਕਰ ਹੈ ਲਾਭ ਹੀਰੇ ਚ ਅਜੇ ਵੀ ਪੁਰਾਣਾ ਲਾਭ ਹੀਰਾ ਜਿਊਂਦਾ ਹੈ ।। ਮੈਨੂੰ ਤਾਂ ਡਰ ਸੀ ਕਿਤੇ ਨਵੇਂ ਜਿਆ singers ਦੇ ਪਿੱਛੇ ਲੱਗ ਕੇ ਲਾਭ ਹੀਰਾ ਪੁਰਾਣਾ style ਨਾ ਭੁੱਲ ਜਾਵੇ ਪਰ ਹੁਣ ਠੀਕ ਹੈ good

  • @gill-punjab

    ਇਹ ਸਾਈਡ ਸੌਗ ਏ, ਇਸ ਸੌਗ ਤੇ ਵੀ ਲੋਕ ਨੱਚੀ ਜਾਦੇ ਨੇ

  • @ਬੇਈਮਾਨ

    ਉਹ ਦੁੱਖ ਸੁਨਾਈ ਜਾਂਦਾ ਘੂਸੇ ਨੱਚੀ ਜਾਂਦੇ ਆ

  • @user-lk7jf1ih1p

    ਮੋਗੇ ਵਾਲੇ ਬਹੁਤ ਫੈਨ ਆ ਤੁਹਾਡੇ ਬਾਈ ਜੀ,

  • @AmanDeep-lo3zx

    ਇਹ ਹੁੰਦੀ ਹੈ ਮਿਹਨਤ, ਸੁਰਤਾਲ ਦਾ ਕੰਪੋਜੀਸ਼ਨ ਦਾ ਕੋਈ ਤੋੜ ਨਹੀਂ, ਜੀਉ ਲਾਭ ਹੀਰਾ ਜੀ, ਅਤੇ ਮਜੀਸ਼ਨ ਕਿਆ ਬਾਤ ਹੈ ਸੰਗੀਤ ਨੂੰ ਤਿਆਰ ਕਰਨ ਵਾਲੇ ਚਰਨਜੀਤ ਅਹੂਜਾ ਜੀ ਦੇ ਸਪੁੱਤਰ, ਸਚਿਨ ਅਹੂਜਾ, ਨਹੀਂ ਰੀਸਾਂ ਤੇਰੀਆਂ, ਲਵ ਯੂ,🥰🥰💔💐🙏🙏🙏🙏🙏🙏👌👌🥰 ਜੀਓ ❤😊

  • @HarjinderSingh-gn6fg

    ਪਲਾਸ ਬਾਲੀ ਗੱਲ ਸਿਰਾ ਬਹੁਤ ਘੈਂਟ ਸਰਾ

  • @user-tl3xb4tz6r

    ਨਮਾ 2 ਦਿਨ ਪੁਰਾਣਾ 100 100000000 ਦਿਨ ❤❤❤💙💙💙💙r😍😍😍😍😍ਬਾਵਾ ਸਾਬ ਵਲੋਂ ਬਹੁਤ ਸਾਰਾ ਮਾਨ 😜😜😜😜😜

  • @inderjeetsinghchak9175

    ਬਾਈ ਲਾਭ ਹੀਰਾ ਬਹੁਤ ਵਧੀਆ ਗਾਉਂਦਾ ਜੀ ਜਿਉਂਦਾ ਰਹਿ ਬਾਈ 🙏🥰👌🌹

  • @rinkusharma-es8ju

    ਜੀਉ ਬਾਈ ਜੀ ।।।।। ਆਪ ਜੀ ਦੀ ਸਾਫ ਸੁਥਰੀ ਗਾਇਕੀ ਨੂੰ ਸਜਦਾ ਹੈ ਜੀ । ਵਾਹ ਕਮਾਲ ਗਲਾ ਬਖਸ਼ਿਆ ਹੈ ਮਾਲਕ ਨੇ ਆਪ ਜੀ ਨੂੰ ।। ਜੀਓ ਬਾਈ ਜੀ।।

  • @satnamtara6625

    12-13 ਸਾਲ ਹੋ ਗਏ ਬਾਈ ਤੁਹਾਡੇ ਗਾਣੇ ਸੁਣਦੇ ਨੂੰ ਪਹਿਲਾ ਵੀ 🔝 ਤੇ c ਤੇ ਅੱਜ ਵੀ 🔝 ਤੇ ਓ

  • @dr.mangalsingh4492

    ਬਹੁਤ ਵਧੀਆ ਜੀ ਹੀਰਾ ਸਾਹਬ ਜੀ

  • @user-tl7hk4hv3s

    ਕਿਆ ਬਾਤ ਆ ਉਸਤਾਦ ਜੀ ❤ ਕੋਈ ਜਵਾਬ ਨਹੀਂ ਜੀ

  • @RanjeetKotli

    Sirra ❤❤

  • @HarpreetSingh-fp9yw

    Sirra sirra sirra Ustaad ji

  • @bobbysingh4824

    And Music 🎶 Kya Baat aa

  • @Punjabgovtjobsfreechoaching

    ਬਹੁਤ ਸੋਹਣਾ ਗੀਤ ਜੀ

  • @SONYMaan-qr5fm

    ਚਮਕੀਲਾ ਤੇ ਲਾਭ ਹੀਰਾ ਸਿਰਾ ਗਾਇਕ ਆ❤🎉❤🎉🎉❤

  • @bobbysingh4824

    Koi Word ni Autad ji ❤

  • @rockydiwan735

    sachin paji lage raho boht vdiaa mohali aliye to baad eh v dhakk paa ti bai ji❤