BJP ਲੀਡਰ ਦੀ ਉਮਰ ਕੈਦ ਦੀ ਮੁਆਫੀ ਤੇ ਭੜਕਿਆ ਵਕੀਲ ਖਾਰਾ ਸਾਡੇ ਬੰਦੇ ਤਾਂ ਸਜ਼ਾ ਪੂਰੀਆਂ ਹੋਣ ਤੇ ਵੀ ਜੇਲਾਂ ਚ ਬੈਠੇ ਨੇ

Поділитися
Вставка
  • Опубліковано 7 вер 2024
  • #RMBTelevision #harpalsinghkhara #punjab
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest- Harpal Singh Khara
    CameraMan- Gurpreet Singh
    Editor- Kamalpreet Singh, Hardishan Singh
    ----------------------------------------------------------------------
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 133

  • @user-de8ff3zm6t
    @user-de8ff3zm6t Місяць тому +43

    ਬਿਲਕੁਲ ਸਹੀ ਗਲਾਂ ਖਾਰਾ ਸਾਹਿਬ ਦੀਆਂ

  • @harpalsinghhandahanda9798
    @harpalsinghhandahanda9798 Місяць тому +38

    ਖਾਹਰਾ ਸਾਹਿਬ ਤੁਸੀਂ ਬਿਲਕੁਲ ਸੱਚ ਬਿਆਨ ਕੀਤਾ ਹੈ

  • @SimranSingh-lk2qd
    @SimranSingh-lk2qd Місяць тому +48

    ਮੌਕਾ ਪ੍ਰਸਤ ਤੇ ਲਾਲਚੀ ਸਿੱਖ ਨੇਤਾਵਾਂ ਕਾਰਨ ਸਿੱਖਾਂ ਨਾਲ ਮਾੜਾ ਵਿਵਹਾਰ ਹੋ ਰਿਹਾ ਹੈ

  • @gurmailbrar8878
    @gurmailbrar8878 Місяць тому +17

    ਖਾਰਾ ਸਾਬ ਤੁਹਾਡੀ ਗੱਲ ਬਿਲਕੁਲ ਠੀਕ ਐ

  • @BalkarSingh-dc1oq
    @BalkarSingh-dc1oq Місяць тому +23

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @jatindersingh7244
    @jatindersingh7244 Місяць тому +9

    Khara Sahib Dhanbad sach boln layi❤🙏

  • @pubgglobalgrouppubglovers8153
    @pubgglobalgrouppubglovers8153 Місяць тому +12

    ਬਿਲਕੁੱਲ ਸਿੱਖਾਂ ਲਈ ਕਾਨੂੰਨ ਵੱਖਰਾ ਆ ਵੀਰ ਜੀ ਤੇ ਹਿੰਦੂਆਂ ਲਈ ਕਾਨੂੰਨ ਕੋਈ ਨਹੀ ਅਸੀ ਗੁਲਾਮ a ਜੀ

  • @ArshdeepSingh-oh4qk
    @ArshdeepSingh-oh4qk Місяць тому +25

    ਸਹੀ ਗੱਲਾਂ ਨੇ ਖਾਰਾ ਸਾਹਿਬ
    ਇਹਨਾਂ ਦੇ ਇੰਚ ਇੰਚ ਦੇ ਕੀੜੇ ਪੈਣਗੇ

  • @ArshdeepSingh-oh4qk
    @ArshdeepSingh-oh4qk Місяць тому +34

    ਅਮ੍ਰਿਤ ਪਾਲ ਖਾਲਸਾ ਵੇਲੇ ਸਵਿਧਾਨ ਸਵਿਧਾਨ ਕਰਨ ਵਾਲੇ ਹੁਣ ਕਿਧਰ ਗਏ

  • @user-zu7is8kw6w
    @user-zu7is8kw6w Місяць тому +10

    Sahi aa veer ji

  • @vaarispunjabdederabassi1403
    @vaarispunjabdederabassi1403 Місяць тому +3

    ਬਹੁਤ ਵਧੀਆ ਵੀਡੀਓ
    ਖਾਰਾ ਸਾਹਿਬ, ਜਿੰਦਾਬਾਦ
    ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ,
    ਖਾਲਸਤਾਨ ਕਾਇਮ ਕਰਨਾ
    ❤❤❤❤❤

  • @Khalsa-kf3wt
    @Khalsa-kf3wt Місяць тому +53

    ਇਹ ਭਾਰਤ ਹੈ ਜੇ ਹਿੰਦੂ ਜਹਾਜ ਅਗਵਾ ਕਰੇ ਤਾ ਉਹ ਐਨ ਐਲ ਏ ਬਣਦਾ ਉਹਨਾਂ ਦਾ ਰਾਜ ਹੈ ਭਾਈ ਤੁਸੀ ਗੁਲਾਮ ਹੋ

  • @GurmeetSingh-ud1dv
    @GurmeetSingh-ud1dv Місяць тому +10

    ਸਿਖਾਂ ਲਈ ਏਥੇ ਕੋਈ ਥਾਂ ਕਾਨੂੰਨ ਨਹੀਂ ਕਾਲੇ ਪਾਣੀ ਉਦੋਂ ਵੀ ਅਜ ਵੀ ਉਹੀ ਬਸ ਜਗ੍ਹਾ ਬਦਲੀ ਹੈ ਜੀ

  • @Kaladhaliwal82
    @Kaladhaliwal82 Місяць тому +3

    ਬਿਲਕੁੱਲ ਸਹੀ ਗੱਲਾਂ ਜੇ ਖਾਰਾ ਸਾਹਿਬ ਜੀ ਦੀਆ ਇਹ ਸਾਰੀਆਂ ਸਰਕਾਰਾਂ ਸਿੱਖਾਂ ਦੀਆ ਦੁਸ਼ਮਣ ਜੇ bjp ਕੁੱਤੀ ਸਰਕਾਰ ਕੁੱਝ ਜਿਆਦਾ ਹੀ ਖਿਲਾਫ ਜੇ ਸਿੱਖ ਕੌਮ ਦੇ 💯 ✅

  • @kaurkhalsa6746
    @kaurkhalsa6746 Місяць тому +11

    ਬਿਲਕੁਲ ਠੀਕ ਗਲ।

  • @Gurmeetkaurarhi-jq2pm
    @Gurmeetkaurarhi-jq2pm Місяць тому +9

    Kera shab ji ne bilkul sahi keha sade singh ena ne kadi chadan di gal kahi hi nahi sade punjab nu koi mantri vi acha nahi mikea

  • @thuglife5764
    @thuglife5764 Місяць тому +9

    ਹੁਣ ਕਿੱਥੇ ਹੈ ਉਹ ਚੋਰ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਵੇਲੇ ਸੰਵਿਧਾਨ ਬਾਰੇ ਲੰਬੀਆਂ-ਲੰਬੀਆਂ ਸਪੀਚਾ ਦਿੰਦੇ ਫਿਰਦੇ ਸੀ। ਜੇਕਰ ਇੱਹੋ ਜਿਹੇ ਲੋਕਾਂ ਕੋਲੋ ਕੋਈ ਡਰ ਨਹੀਂ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਬਾਹਰ ਆਉਣ ਤੋਂ ਸਰਕਾਰਾਂ ਨੂੰ ਕਿਉਂ ਇੰਨਾ ਡਰ ਹੈ ਪਤਾ ਨਹੀਂ ਕਿਉਂ ?
    ਬਿਲਕੁੱਲ ਸਹੀ ਹੈ ਜੀ ਸਿੱਖਾਂ ਨਾਲ ਵਿੱਤਕਰਾ ਕੀਤਾ ਜਾਂਦਾ ਹੈ । ਕਹਿਣ ਨੂੰ ਕੁੱਝ ਸਾਡੇ ਆਪਣੇ ਹੈ ਜੋ ਕਿ ਆਪਣਿਆ ਦੀਆਂ ਹੀ ਲੱਤਾਂ ਖਿੱਚਦੇ ਨੇ ।

  • @paramjitsingh6295
    @paramjitsingh6295 Місяць тому +21

    ਸਾਡੀ ਕੌਮ ਵਿੰਚ ਗਦਾਰ ਬਹੁਤ ਨੇ ਸਰ ਜੀ ਤਾਹੀ ਸਾਡੇ ਸਿੰਘ ਜੇਲ ਵਿੰਚ ਨੇ ਜਿਦੇ ਇਕ ਹੌਗੇ ਊਦੇ ਬਾਹਰ ਆ ਜਾਨ ਗੇ ਸਰ ਜੀ

    • @SahilKhan-md7fe
      @SahilKhan-md7fe Місяць тому

      Ver.jr.apn.panjabe.ta.amretpal .singh.aap.wal.ta.hor.apn.paleo.pas.laod.n

  • @baldevsinghgillbudhsinghwa9352
    @baldevsinghgillbudhsinghwa9352 Місяць тому +11

    ਸਾਡੀ ਸਰਕਾਰ ਤਾਂ ਖੁਦ ਕਹਿੰਦੀ ਹੈ ਸਿੱਖਾਂ ਨੂੰ ਅੰਦਰ ਹੀ ਰਹਿਣ ਦਿਓ।

  • @user-fh6yh5uh7e
    @user-fh6yh5uh7e Місяць тому +4

    ਬਿਲਕੁਲ। ਸਹੀ। ਖੇਰਾ। ਸਾਹਿਬ। ਅਸੀ। ਸਿਖ। ਪੰਜਾਬ। ਵਿਚ। ਇਨੇ। ਗਿਰ। ਗੲਏ। ਹਾ। ਜਿਨਾ। ਬਾਦਲ। ਨੇ। ਸਿਖੀ। ਦਾ। ਘਾਣ। ਕੀਤੀਆ। ਅਸੀ। ਅਜੇ। ਵੀ। ਇਨਾ। ਦਾ। ਖੇੜਾ। ਨਹੀ। ਛਡਦੇ। ਇਸ। ਵਾਸਤੇ। ਇਹ। ਹਾਲ। ਹੈ। ਸਾਡਾ।

  • @SukhjinderSingh-kb5fr
    @SukhjinderSingh-kb5fr Місяць тому +5

    RMB GOOD NEWS CHANNEL 👌

  • @ArshdeepSingh-oh4qk
    @ArshdeepSingh-oh4qk Місяць тому +27

    ਅਮ੍ਰਿਤ ਪਾਲ ਅਤੇ ਬੰਦੀ ਸਿੰਘਾਂ ਵੇਲੇ ਕੀ ਸੱਪ ਲੜਦੇ ਇਨ੍ਹਾਂ ਦੇ ਦੋ ਮੂਹਾ

    • @SahilKhan-md7fe
      @SahilKhan-md7fe Місяць тому

      Ver.apn.lok.gardar.n.a.ta.paleo.pas.laod.n.del.to.fors.mag.da.n.apn.tus.amrepal.sing.da.ber.dop.tasat.karo.as.pas.dena

    • @harjitsarora1492
      @harjitsarora1492 Місяць тому

      Naale amritpal sarkaar da banda si towanu kise ne kuch deshya nahi tah assi ki kariye

  • @GurdevSingh-jr9xb
    @GurdevSingh-jr9xb Місяць тому +9

    ਏਥੇ ਝੱਗੜਾ ਪੰਜਾਬ ਵਿੱਚ, ਨੌਜਵਾਨਾਂ ਨੂੰ ਬੰਨਕੇ ਸੈਂਟਰ ਨੂੰ ਦੇ ਦਿੱਦੇ, 😢

  • @balbirdhaliwal3644
    @balbirdhaliwal3644 Місяць тому +5

    Very good job

  • @JagtarSingh-tg7uz
    @JagtarSingh-tg7uz Місяць тому +8

    ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ

  • @amritsingh4017
    @amritsingh4017 Місяць тому +5

    Laanat hai aise lokaan te..jo ess video nu dekh ke vi like ni karde..👍

  • @user-vc6dx9gk3v
    @user-vc6dx9gk3v Місяць тому +5

    Waheguru

  • @omkardeol8189
    @omkardeol8189 Місяць тому +6

    Khara sab jindabad

  • @BSGILL806
    @BSGILL806 Місяць тому +15

    ਸਾਡੀ ਕੌਮ ਵਿੰਚ ਗਦਾਰ ਬਹੁਤ ਨੇ ਤਾਹੀ ਸਿੱਖਾਂ ਨਾਲ ਮਾੜਾ ਵਿਵਹਾਰ ਹੋ ਰਿਹਾ ਹੈ

  • @user-qh7no8zd8c
    @user-qh7no8zd8c Місяць тому +2

    ਲੱਖ ਲਾਹਨਤ ਇਹੋ ਜਿਹੇ ਦੇਸ਼ ਦੇ

  • @KuldeepsinghSandhu-us2rp
    @KuldeepsinghSandhu-us2rp Місяць тому +3

    Bhut.bhur.bdiaea

  • @SinghMalhi-gf8po
    @SinghMalhi-gf8po Місяць тому +2

    Very good singh Saab ❤❤❤❤

  • @Backup-bs6vh
    @Backup-bs6vh Місяць тому +8

    BJP ਕਨੂੰਨ ਬਣ ਗਿਆ ਹੈ ਜੋ ਘਟ ਗਿਣਤੀਆਂ ਤੇ ਲਾਗੂ ਹੋਵੇਗਾ ਕਿਥੇ ਗਿਆ ਅੰਬੇਡਕਰ ਵਾਲਾ ਕਨੂੰਨ

  • @universal_respect0007
    @universal_respect0007 Місяць тому +7

    ਖਹਿਰਾ ਸਹਿਬ ਸਾਡਾ ਖਾਲਿਸਤਾਨ ਤੋਂ ਬਗੈਰ ਕੋਈ ਹੱਲ ਨਹੀਂ ਹੈ

  • @user-uz5io8wt1d
    @user-uz5io8wt1d Місяць тому +7

    योगी आदित्यनाथ को अब इस आदमी की इलेक्शन में जरूरत है इस लिए निकाला है पर पंजाब में खुद भाई अमृतपाल सिंह को अंदर डाल कर मुख्य मंत्री nsa में बाधा करता है।

  • @user-xl4nq9zo8k
    @user-xl4nq9zo8k Місяць тому +5

    Anna kanoon anni sarkaar

  • @apskohli2554
    @apskohli2554 Місяць тому +3

    Very sad

  • @harmelsinghgill4586
    @harmelsinghgill4586 Місяць тому +2

    ਪੰਜਾਬੀਆਂ ਨਾਲ ਵਿਚ ਵੱਖਰਾ ਕਾਨੂੰਨ ਕਿਉਂ।

  • @jassgamer6928
    @jassgamer6928 Місяць тому +3

    Athe ta 2 kanoon ha ik ikle sikha lye te dooja baki an lye rab hi rakha e

  • @Punjabi54331
    @Punjabi54331 Місяць тому +3

    ਹੱਲ ਵੱਖਰਾ ਦੇਸ਼

  • @sangatsingh4850
    @sangatsingh4850 Місяць тому

    V nice point kahra sab God bless you

  • @GurmukhSingh-ct9jo
    @GurmukhSingh-ct9jo Місяць тому

    Theek.keha.bhai.ji.bhut.vadiya.keha

  • @HappySingh-jl1ji
    @HappySingh-jl1ji Місяць тому

    Sahi gal aa

  • @helloaviation97
    @helloaviation97 Місяць тому

    Very good Khaira Sahib

  • @ravinderpalsingh8083
    @ravinderpalsingh8083 Місяць тому

    Khara g tusi bil kul theek keha.

  • @user-eq9px6on3y
    @user-eq9px6on3y Місяць тому

    Very good Right

  • @dalbarasingh1025
    @dalbarasingh1025 Місяць тому +4

    Hun Ehna Kol Aurangzeb Wali Chair Hai Eh USS Ta Kuch Jaida Karna Chanda Hun Punjab Nu Khalistan Di Jarurat Hai Hun Sikh Gulam Hai Saja Puri Hona Ta Bhi Sikha Nu Jaila Ch Sutiya Hoya Hai Good Khara Sabb

  • @sukhdevsingh8756
    @sukhdevsingh8756 Місяць тому +4

    ਇਹ ਸਾਰਾ ਬਾਦਲਾਂ ਦੀ ਦੇਣ ਐ

  • @user-tx7kp6id3h
    @user-tx7kp6id3h Місяць тому

    Very good khara sahib

  • @KuldeepKaur-eu4tt
    @KuldeepKaur-eu4tt Місяць тому

    Waheguru ji

  • @jeetabinning350
    @jeetabinning350 Місяць тому +3

    ❤🙏🙏🙏🙏🙏💖💖💖💖💖❤❤🦂you are a good 🙏💖🌹

  • @AvtarSingh-pw7fv
    @AvtarSingh-pw7fv Місяць тому +3

    ਅੰਧੇਰ ਨਗਰੀ ਚੌਪਟ ਰਾਜਾ
    ਟਕੇ ਸੇਰ ਭਾਜੀ ਟਕੇ ਸੇਰ ਖ਼ਾਜਾ

  • @GurmeetKaur-iz1sk
    @GurmeetKaur-iz1sk Місяць тому +1

    ਸਰ ਜੀ ਸਹੀ ਕਹਿ ਰਹੇ, ਹੋ,ਜਿਹੜਾ ਪੰਜਾਬ ਵਿੱਚ ਦੋ ਕਾਨੂੰਨ ਚੱਲ ਰਹੇ ਇਹਨਾਂ ਤੇ ਕਦੋਂ ਲਗਾਮ ਕਸ ਹੋਉ ਹੱਦ ਹੋ ਗਈ ਸਿੱਖ ਕੌਮ ਨਾਲ ਇਨ੍ਹਾਂ ਵਿਤਕਰਾ ਕਰਦੇ ਸਿੱਖਾਂ ਨੂੰ ਦੇਖ ਕੇ ਹੀ ਨਹੀਂ ਰਾਜੀ ਸਿੱਖਾਂ ਦੀ ਅਦਾਲਤ ਅਲੱਗ ਬਣਨੀ ਚਾਹੀਦੀ ਜਿੱਥੇ ਜਨਤਾ ਨੂੰ ਪੂਰਾ ਇਨਸਾਫ ਮਿਲੇ ਬਹੁਤ ਬੇ ਇਨਸਾਫੀ ਹੋ ਰਹੀ

  • @user-nz3vs7dl4h
    @user-nz3vs7dl4h Місяць тому

    👍👍👍

  • @JagjitSingh-mn4wv
    @JagjitSingh-mn4wv Місяць тому +2

    ਖਾਰਾ ਸਾਹਿਬ ਇਹ ਗੋਰਿਆਂ ਨੇ 47 ਦੇ ਵਿੱਚ ਹੀ ਦੱਸ ਦਿੱਤਾ ਸੀ ਜਿਸ ਦਿਨ ਇਹਨਾਂ ਥੱਲੇ ਕੁਰਸੀ ਆ ਗਈ ਇਹ ਮੁਗਲਾਂ ਨਾਲੋਂ ਵੀ ਭੈੜੇ ਹੋ ਜਾਣਗੇ ਉਹ ਅੱਜ ਹੋ ਰਿਹਾ ਵਾ

  • @vajindersingh422
    @vajindersingh422 Місяць тому

    Khara sahib zindabad ji

  • @Practiceenglis
    @Practiceenglis Місяць тому +4

    Nawab Kapoor singh warge leader kitho ayunge

  • @SukhpreetKaur-pn1be
    @SukhpreetKaur-pn1be Місяць тому +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਉਸ ਵੇਲੇ ਜੋ ਕਹਿੰਦੇ ਸੀ ਕਿ ਇਹ ਕਾਨੂੰਨ ਨੂੰ ਨਹੀਂ ਮੰਨਦਾ ਹੁਣ ਉਹ ਕੁੱਤੇ ਲੀਡਰ ਕਿੱਥੇ ਨੇ ਕਿਉਂ ਨਹੀ ਬੋਲਦੇ ਜੇ ਆਪਣੀ ਪਿਉ ਦੀ ਔਲਾਦ ਹੋ ਤਾਂ ਪੰਜਾਬ ਲਈ ਬੋਲੋ ਨਹੀਂ ਤਾਂ ਸਮਝ ਜਾਵਾਂਗੇ ਤੁਸੀਂ ਕੀ ਹੋ

  • @jangsingh9119
    @jangsingh9119 Місяць тому +1

    Sahi aa Ikk Desh 2 Kanoon Kyun

  • @JaswinderSingh-bt9st
    @JaswinderSingh-bt9st Місяць тому +2

    Advocate sab why are you speaking angry your guilty State govt.

  • @baldevsinghgillbudhsinghwa9352
    @baldevsinghgillbudhsinghwa9352 Місяць тому +6

    ਵਕੀਲ ਸਾਹਿਬ ਲੰਗਰ ਛੱਡਕੇ ਆਪਣਾ ਸਿੱਖ ਰਾਜ ਲੈ ਕੇ ਆਵੋ। ਗੁਲਾਮਾਂ ਨਾਲ ਇਵੇਂ ਹੀ ਹੁੰਦਾ ਹੈ।

  • @dalbarasingh1025
    @dalbarasingh1025 Місяць тому +3

    Hun Bhanta Kitha Hai

  • @AmandeepSingh-bu4wn
    @AmandeepSingh-bu4wn Місяць тому +1

    ਲੱਖ ਲਾਹਨਤ ਸਰਕਾਰ ਦੇ

  • @balbirkaur8022
    @balbirkaur8022 Місяць тому

    ਜਦ ਲੋਕ ਵੋਟਾਂ ਪਾਈਆਂ ਤਾਂ m l a ਬਣਿਆ ਇਹ ਤਾਂ ਲੋਕਾਂ ਨੂੰ ਵੋਟਾਂ ਪਾਉਣ ਲੱਗਣ ਸ਼ਰਮ ਨਹੀਂ ਆਉਂਦੀ

  • @ParamjeetKaur-xe7bq
    @ParamjeetKaur-xe7bq Місяць тому +2

    Eh hi sach he sarkaar di besharmi haddo paar he. Sikho dimaag te akha khol ke rakho.

  • @sidhu_17
    @sidhu_17 Місяць тому +2

    Sikha naal dhaka hunda khalistan bne tah vdia ji

  • @ashcroftriverinn5790
    @ashcroftriverinn5790 Місяць тому +1

    What a joke? Very very shameful. How could be possible?
    Triple Murderer set free. This system joke
    For public.

  • @Fun836
    @Fun836 Місяць тому

    ਸਿੱਖਾਂ ਨਾਲ ਵਿਤਕਰਾ,ਰੱਬ ਦੀ ਮਾਰ ਪਵੇਗੀ ਹਿੰਦੂ ਸਰਕਾਰ ਨੂੰ ॥

  • @lakshgill4710
    @lakshgill4710 Місяць тому +2

    Khalisthan to Bina gal nhi banni ji

  • @user-fl9xc5js8h
    @user-fl9xc5js8h Місяць тому +1

    Bai ji Ashi gulam ha tanhi aa sab ho reha hai 🙏

  • @albela60
    @albela60 Місяць тому +2

    Sikhan ne constitution se sign nahi kitte azad😮

  • @user-td7cy9hl9f
    @user-td7cy9hl9f Місяць тому +2

    Gulama nal is taran hunda kurbania bahut kar lia video bahut pa lian apne vaste kurbani kar lo dasea kisne

  • @JaswantKahlon-bg6zd
    @JaswantKahlon-bg6zd Місяць тому +2

    ਅਮ੍ਰਿਤਪਾਲ ਸਿੰਘ ਨੂੰ ਕਿਉ ਬਾਹਰ ਨਹੀ ਕਢਦੇ ਇਹ ਸਿਖ ਕੌਮ ਤੇ ਲਾਗੂ ਹਨ

  • @GurpreetSingh-kb6ih
    @GurpreetSingh-kb6ih Місяць тому

    Khera ji eh vidio akaaliya di jundli nu bitha k dikhaao

  • @singhbaljit3755
    @singhbaljit3755 Місяць тому

    Great khara Sahib jindabaad jindabaad baiman siast murdabad

  • @baldevsingh6371
    @baldevsingh6371 Місяць тому +1

    Jihde kehde kon kehda asi gulam ha hun dekho. Hindu Loko do kanon.

  • @jaswindersingh-lq6sl
    @jaswindersingh-lq6sl Місяць тому +1

    ih MLA hindu see, India vich rule hindu karr reha hai, Jaj hindu hn, Govrnor hindu hai, Te hindu hee muaf karruga,

  • @butasinghsidhu6576
    @butasinghsidhu6576 Місяць тому

    Khara sahib tuhadi gall bilkul theek aa punjabi langar laune band karke apne bachyian layie changi padhayie ,te punjab layie sehat sewa da parbandh hi kar lain ta sada bhala ho sakda jo sikhan nu nafrat karde aa ohna de moonh vich dhakkay naal langar pauna band karan.

  • @jashpalsingh1875
    @jashpalsingh1875 Місяць тому

    ਹਿੰਦੂ ਤਵਾ ਅਕਿਰਤਘਣ ਨਸਲ

  • @anmolsingh1416
    @anmolsingh1416 Місяць тому +1

    India de duhre knoon ghat gintea lai alag or hindutavia lai alag knoon han

  • @MajitsingSandhu
    @MajitsingSandhu Місяць тому

    Aant aa geya ena da

  • @user-dx6xg7yk2h
    @user-dx6xg7yk2h Місяць тому

    Knoon hay e greeb loka wastry Amira waastey koi knoon nahi

  • @Practiceenglis
    @Practiceenglis Місяць тому +1

    Sanu vartya jada

  • @ramjitsingh2236
    @ramjitsingh2236 Місяць тому +2

    BJP mugal raj

  • @nirmaldhiman773
    @nirmaldhiman773 Місяць тому +1

    ModiNe
    Svidhan
    Da
    JnazaHi
    Kadhta
    Kithhe
    Hai
    Ik
    Desh
    Ik
    Kanoon
    Ih
    Gangoo
    Ne
    Sherhi
    Vale

  • @ranfatehsingh9399
    @ranfatehsingh9399 Місяць тому +2

    ਸਾਡੇ ਲੀਡਰ ਹੀ ਗੱਦਾਰ ਨੇ ਭਗਵੰਤ ਬੁੱਚੜ ਵਰਗੇ ਜੋ ਪੱਗਾਂ ਬੰਨ੍ਹ ਕੇ ਦਿੱਲੀ ਦੇ ਦਲਾਲ ਨੇ l

  • @JaspalSingh-rf7sl
    @JaspalSingh-rf7sl Місяць тому +1

    Zablia----Shadi--Janda----Reela--Bnaa-Bna--Pai--Jana---K-Me-Femas@-ho-Java---Baki-Teri--Okat--0-he--0

  • @JagirX-yi9jo
    @JagirX-yi9jo Місяць тому

    Khar SIRF AGG

  • @Rjay..85
    @Rjay..85 Місяць тому

    Jad tk khalistan nahi ban janda ehi haal rehna..ess to v mada ho skda..lokan nu ekk ho k kuch krna pena leader ta kise kmm de ni

  • @DharamSingh-xk7jn
    @DharamSingh-xk7jn Місяць тому

    ਇਸੇ ਕਰਕੇ ਤਾਂ ਸਿੱਖ ਖਾਲਿਸਤਾਨ ਮੰਗਦੇ ਆ

  • @BhupinderSingh-kf2ng
    @BhupinderSingh-kf2ng Місяць тому

    ਇਸੇ ਕਰਕੇ ਖਾਲਿਸਤਾਨ ਜਰੂਰੀ ਹੈ

  • @SamBrar-xn7ti
    @SamBrar-xn7ti Місяць тому

    Is mental nu vakeel na keya karo . Iss da illaaz hona chahida

  • @SurjitSingh-yt4qt
    @SurjitSingh-yt4qt Місяць тому +1

    Very bad

  • @Practiceenglis
    @Practiceenglis Місяць тому +1

    Asi pijre wale tote aa

  • @JaswantSingh-qh9qh
    @JaswantSingh-qh9qh Місяць тому

    Modi ki mann ki baat suno ....sare ikkuthey ho k awaz chukko....bjp murda baad murdabaad...

  • @narendrasingh2392
    @narendrasingh2392 Місяць тому

    Rgt.......rgt........rgt........rgt

  • @jasbirsingh8936
    @jasbirsingh8936 Місяць тому

    BJP 👎 lakh lantha Punjab de gaddar leader ship nu

  • @SunnyDhaliwal84
    @SunnyDhaliwal84 Місяць тому +2

    ਜੌ ਇਸ ਹਿੰਦੂਤਵ ਦੇਸ਼ ਵਿਚ ਸਾਡੇ ਨਾਲ ਹੋ ਰਿਹਾ ਅਸੀ ਉਸਤੋ ਥਕ ਗਏ ਹਾ ਹੁਣ ਅਸੀ ਆਪਣੇ ਕੌਮੀ ਘਰ ਖਾਲਿਸਤਾਨ ਲਈ ਤਤਪਰ ਹੋਕੇ ਜੰਗ ਲੜਾ ਗੇ ।

  • @Nannu_the_gamer
    @Nannu_the_gamer Місяць тому +3

    Bjp party murda baad

  • @lovejitdhaliwal812
    @lovejitdhaliwal812 Місяць тому +2

    Je eh sikha layi gulami nahi hai ta hor ki a