ਮਸੀਹਾ ਤੋਂ ਘੱਟ ਨਹੀਂ ਆਹ Advocate! ਗ਼ਰੀਬ ਘਰਾਂ ਦੇ 15 ਬੱਚੇ ਮੁਫ਼ਤ ਪੜ੍ਹਾ ਬਣਾ ਦਿੱਤੇ ਜੱਜ| Gurinder Pal Singh

Поділитися
Вставка
  • Опубліковано 22 сер 2024
  • The lawyer is no less than the Messiah! Judge made 15 children of poor families free education
    Tears came out of the eyes while telling the story of the struggle! The children were also given money for food on PG!
    Advocate Gurinder Pal Singh | Motivational Story | Judge | chandigarh
    #Advocate #GurinderPalSingh #Judge #MotivationalStory #RozanaSpokesman

КОМЕНТАРІ • 504

  • @RozanaSpokesmanOfficial
    @RozanaSpokesmanOfficial  10 місяців тому +7

    1 ਸਾਲ ਬੈੱਡ 'ਤੇ ਰਹੀ, ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਨਹੀਂ ਖੇਡ ਸਕਦੀ, ਪਰ ਏਸ਼ੀਅਨ ਖੇਡਾਂ 'ਚ 2-2 ਮੈਡਲ ਜਿੱਤ ਪੂਰੇ ਪੰਜਾਬ ਦਾ ਨਾਂ ਕਰ ਦਿੱਤਾ ਉੱਚਾ
    👇UA-cam LINK👇
    ua-cam.com/video/4oth9p5TCko/v-deo.html

  • @lalisingh4258
    @lalisingh4258 10 місяців тому +40

    ਵਾਹਿਗੁਰੂ ਜੀ ਗੁਰਿੰਦਰਪਾਲ ਸਿੰਘ ਸਾਹਿਬ ਜੀ ਵਰਗੇ ਘਰ ਘਰ ਪੁੱਤ ਜੰਮਣ, ਤਹਿ ਦਿਲੋਂ ਧੰਨਵਾਦ ਐ ਜੀ ਇਹਨਾਂ ਦਾ, ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀਕਲਾ ਬਖਸ਼ਣ।👏👏

  • @ohi2213
    @ohi2213 10 місяців тому +120

    ਉਹ ਕਹਿੰਦੇ ਹੈ ਨਾ ਰੱਬ ਆਪ ਤਾਂ ਅਆ ਨਹੀਂ ਸਕਦਾ ਕਿਸੇ ਸੇਵਾ ਲਈ ਰੱਬ ਵਸਿਲਾ ਜਰੂਰੀ ਬਣਾ ਕੇ ਭੇਜ ਦਿੰਦਾ। ਬੋਤ ਦਵਿਆ ਸੇਵਾ ਨਿਭਾ ਰਹੇ ਹੋ ਜੀ। ਵਾਹਿਗੁਰੂ ਤੰਦਰੁਸਤ ਰੱਖੇ ਤਰੱਕੀ ਬਖਸ਼ੇ । ਅਸੀਂ ਵੀ motivate ਹੋ ਗਏ। 🎉🎉

    • @parmjeetkaur266
      @parmjeetkaur266 10 місяців тому

      jp¹b00jj06576

    • @swinderpalsingh4458
      @swinderpalsingh4458 10 місяців тому

      😮😮😢😅😊😊😅😅😅😅😅😊😮😮😅😅😮😢😊

  • @kulwantdhindsa
    @kulwantdhindsa 10 місяців тому +45

    ਕਿੰਨੇ ਪਿਆਰੇ ਨੇ ਇਹ ਦੋਨੋਂ ਪਤੀ ਪਤਨੀ ... ਗਰੀਬ ਬੱਚਿਆਂ ਲਈ ਰੱਬ ਨੇ ਇਹ ... ਕੈਨੇਡਾ ਜਾਣ ਵਾਲਾ ਰਸਤਾ ਹੁਣ ਮੋੜਾ ਕੱਟੇਗਾ ਰਮਨ ... ਪੰਜਾਬ ਦੀ ਧਰਤੀ ਨੂੰ ਸੱਚਮੁੱਚ ਗੁਰੂਆਂ ਫਕੀਰਾਂ ਦੀ ਬਖਸ਼ਿਸ਼ ਹੈ ..

  • @arkifoks253
    @arkifoks253 10 місяців тому +67

    ਰੱਬ ਕਦੇ ਜ਼ਮੀਨ ਤੇ ਨਹੀਂ ਆ ਸਕਦਾ ਪਰ ਉਹ Gurjinderpal Sir ਦੇ ਰੂਪ ਵਿੱਚ ਆ ਜਾਂਦਾ ਹੈ

    • @gurpreetrathour898
      @gurpreetrathour898 10 місяців тому

      Nahin bhai inj na kaho j tuc bhai dharti ta aa sakde ho Rabb kyon nhi bhai Rabb ji nu ena kamjor na samjho bhai kum sa kam tohade ton kamjor ta nhi rabb bhai jroor aa sakda rabb bhai j tuc aa sakde ho ta rabb kyon nhi bhai so bhai Rabb kisay na kisay roop cha saday nal aa par tohade varge Sadharan log pahchaan nhi sakde bhai mein bhai rabb nu labhda riha kaday kithe kaday kithe aakhar rabb mainu milya bhai par boht late milya bhai jadon milya bhai udon ohde jaan da waqat ho gya c bhai par bhai ohne mainu janam ditta par maen bhai pahchanan cha boht sama lgaa ta bhai

    • @gurinderkaur8478
      @gurinderkaur8478 10 місяців тому

      Waheguru ji 🙏

    • @JotAulakh-ys2rd
      @JotAulakh-ys2rd 10 місяців тому

      ​@@gurinderkaur8478bi CT CT😊 hu

  • @SandeepSinghSonu-eh1yz
    @SandeepSinghSonu-eh1yz 10 місяців тому +38

    ਜਕੀਨ ਨੀ ਹੁੰਦਾ ਰੱਬ ਨੇ ਏਨੇ ਇਮਾਨਦਾਰ ਅਤੇ ਅੰਦਰੋ ਸੱਚੇ ਇਨਸਾਨ ਵੀ ਭੇਜੇ ਹੋਏ ਹਨ ਸੁੱਖੀ ਵੱਸੋ

  • @kamalbadhan3919
    @kamalbadhan3919 10 місяців тому +68

    ਭਾਜੀ ਪ੍ਰਮਾਤਮਾ ਤੂਹਾਨੂੰ ਤਰੱਕੀਆਂ ਬਖਸ਼ੇ ਤੁਸੀ ਜੋ ਕਰ ਰਹੇ ਹੋ ਤੇ ਮਾਣ ਵੀ ਕੋਈ ਨੀਂ ਦਿਲ ਵਿੱਚ, ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ, ਪ੍ਰਮਾਤਮਤਾ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਤਰੱਕੀਆਂ ਬਖਸ਼ੇ।

  • @gurtejsinghsidhu9161
    @gurtejsinghsidhu9161 10 місяців тому +20

    ਸਰ ਜੀ ਤੁਹਾਡਾ ਬਹੁਤ ਮਾਣ ਸਨਮਾਨ ਸਿਰੇ ਦੀ ਗੱਲ ਹੈ ਤੁਸੀ 1001 ਬ੍ਰਹਮ ਗਿਆਨੀ ਹੋ ❤ਸਲੂਟ ਜੀ ਕੁਦਰਤ ਕਰੇ ਤੁਹਾਡੇ ਵਰਗੇ ਲੋਕ ਹਰੇਕ ਪਿੰਡ ਚ ਘੱਟੋ-ਘੱਟ ਇਕ ਤਾ ਬਣੇ ਜੀ।

  • @harpalsinghkainthharpalsin9778
    @harpalsinghkainthharpalsin9778 10 місяців тому +29

    ਵਕੀਲ ਸਾਹਿਬ ਜੀ ਤੁਸੀਂ ਤਾਂ ਗਰੀਬ ਬੱਚੇ ਬੱਚੀਆਂ ਲਈ ਰੱਬ ਬਣਕੇ ਆਏ ਓ,, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ, ਤੁਹਾਡੀ ਵੀਡੀਓ ਵੇਖ ਕੇ ਤਾਂ ਮੇਰੇ ਖ਼ੁਦ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ,, ਤੁਸੀਂ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ,,,,,

  • @1022Joraphantwantv
    @1022Joraphantwantv 10 місяців тому +33

    G P ਸਿੰਘ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਤਰਦੀਆਂ ਦੇਣ ਜੀ 🙏🙏

  • @davinderkumarbhagrakashyap383
    @davinderkumarbhagrakashyap383 10 місяців тому +39

    ਪਰਮਾਤਮਾ ਇਨ੍ਹਾਂ ਸੱਭ ਨੂੰ ਹੋਰ ਤਰੱਕੀਆਂ ਬਖਸ਼ਣ 🙏💯🇮🇳💯🇮🇳🙏

  • @Onkarsinghhh
    @Onkarsinghhh 10 місяців тому +61

    ਪਰਮਾਤਮਾ ਜੋੜੇ ਨੂੰ ਤੰਦਰੁਸਤੀ ਬਖ਼ਸ਼ੇ 🙏🙏

  • @GurdeepSingh-ub4id
    @GurdeepSingh-ub4id 10 місяців тому +31

    ਸਭੇ ਵਡਿਆਈਆਂ ਤੇਰੀਆਂ। ਮੇਰੇ ਸਤਗੁਰ ਜੀੳ।

  • @sukhdeepsingh4591
    @sukhdeepsingh4591 10 місяців тому +29

    ਸਿੱਦਕ ਤੇ ਜਜਬੇ ਨੂੰ ਸਲਾਮ

  • @ParminderKaur-lw2bd
    @ParminderKaur-lw2bd 10 місяців тому +18

    ਰੱਬ ਵੱਸਦਾ ਐ ਤੁਹਾਡੇ 'ਚ ਵੀਰ ਜੀ, ਵਾਹਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜੀ 🙏

  • @raghbirsingh2199
    @raghbirsingh2199 10 місяців тому +10

    ਜੇ ਪੀ ਸਰ ਜੀ, ਤੁਹਾਡੇ ਅਤੇ ਤੁਹਾਡੇ ਪਰਿਵਾਰ, ਤੁਹਾਡੇ ਸਟੂਡੈਂਟਸ ਉਪਰ ਇਕ ਦਿਨ ਫ਼ਿਲਮ ਜ਼ਰੂਰ ਬਣੇਂਗੀ, ਇਨ੍ਹਾਂ ਵੱਡਾ ਕੰਮ ਅਤੇ ਇਨੀਂ ਨਿਮਰਤਾ...

  • @deeprataindia1170
    @deeprataindia1170 10 місяців тому +15

    ਰੱਬ ਸਦਾ ਹੀ ਹੀ ਕਿਸੇ ਇਨਸਾਨ ਰਾਹੀਂ ਮਿਲਦਾ ਹੈ ਕੁੱਝ ਕ਼ ਖਾਸ ਇਨਸਾਨ ਹੁੰਦੇ ਹਨ ਉਹਨਾਂ ਵਿਚੋਂ ਇਹ ਜਨਾਬ ਜੀ ਹਨ ।ਬਹੁਤ ਬਹੁਤ ਧੰਨਵਾਦ ਜੀ ਵਕੀਲ ਸਾਹਿਬ ਦੀ ਜੋੜੀ ਦਾ ਕਿੰਨੇ ਬੱਚੇ ਜੱਜ ਬਣਾ ਦਿੱਤੇ ਹਨ।
    ,,ballu ਰਟੈਂਡਾ,,

  • @bhupinder1966
    @bhupinder1966 10 місяців тому +15

    ਗੁਰਿੰਦਰ ਪਾਲ ਵੀਰ ਜੀ, ਉਸਤਾਦ ਜੀ, ਸਰ ਜੀ, ਗਰੀਬਾਂ ਦੇ ਮਸੀਹਾ ਜੀ ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਸਤਿਗੁਰੂ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਇਸ ਕਾਬਲ ਬਣਾਇਆ, ਤੁਹਾਣੀ ਦਿੱਤੇ ਤੁਹਾਡੇ ਮਾਂ ਬਾਪ ਵੱਲੋਂ ਸੰਸਕਾਰ ਜੋ ਅੱਜ ਇਨਸਾਨੀਅਤ ਰਾਹੀਂ ਦੁਨੀਆਂ ਨੂੰ ਦਿਸੇ, ਆਪਣੇ ਲਈ ਹਰ ਕੋਈ ਟਾਈਮ ਕੱਢਦਾ ਓਹ ਵੀ ਪੈਸਿਆਂ ਖਾਤਰ ਜਾਂ ਲੱਭ ਲੋਭ ਖਾਤਰ, ਕਿਸੇ ਲਈ ਨਿਸ਼ਕਾਮ ਸੇਵਾ ਬਹੁਤ ਔਖੀ ਆ, ਇਹੋ ਇਨਸਾਨੀਅਤ ਆ, ਅੱਜ ਓਹ ਸਾਰੇ ਬਚੇ ਤੁਹਾਡੇ ਹੋ ਗਏ ਆ, ਮਾਂ ਬਾਪ ਤੁਹਾਨੂੰ ਮੰਨਦੇ ਆ, ਵਾਹਿਗੁਰੂ ਤੁਹਨੂੰ ਤੇ ਤੁਹਾਡੇ ਪਰਿਵਾਰ ਨੂੰ ਬੇਅੰਤ ਤਰੱਕੀਆਂ ਤੇ ਇੱਜਤ ਬਖਸ਼ਣ, ਇੰਜ ਹੀ ਮਸੀਹਾ ਬਣਾਉਣ ਸਤਿਗੁਰੂ ਜੀ, ਹੋਰ ਵੀ ਇਨਸਾਨੀਅਤ ਦੀ ਸੇਵਾ ਲੈਣ

  • @rajinderaustria7819
    @rajinderaustria7819 10 місяців тому +20

    ਵਾਹਿਗੁਰੂ ਵਾਹਿਗੁਰੂ ਸੱਚੇਪਾਤਸ਼ਾਹ ਜੀਓ ਇਸ ਵਰਿਸਤੇ ਜੋੜੀ ( ADVOCATE GURINDERPAL SINGH ) ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਨਾਂ
    RAJINDER SINGH AUSTRIA
    (VIENNA)

  • @laddisidhu6246
    @laddisidhu6246 10 місяців тому +11

    ਵਕੀਲ ਸਾਬ ਬਹੁਤ ਉੱਚਾ ਸੁੱਚਾ ਅਤੇ ਉਤੱਮ ਕੰਮ ਕੀਤਾ ਗਰੀਬਾ ਦੇ ਮਸੀਹਾ ਬਣ ਕੇ ਆਏ ਹੋ ਜੱਜ ਬਣੇ ਬੱਚੇ ਸਾਰੀਉਮਰ ਨਹੀ ਭੁੱਲ ਸਕਦੇ । ਧੰਨਵਾਦ ਸਰ ਜੀ 🙏🙏🙏🙏

  • @Bawarecordsofficial
    @Bawarecordsofficial 10 місяців тому +11

    ਬਹੁਤ ਵਧੀਆ ਸੇਵਾ ਜੀ | ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ |

  • @user-kSSingh
    @user-kSSingh 10 місяців тому +22

    Keep up the good work Gurinderpal ji & Family, ਤੁਸੀ ਸਾਡੇ ਲਈ ਰਾਹ ਵਸੇਰਾ ਹੋ, Baba nanak ji chardi kalan baxshan🙏🙏

  • @Kisan.punjab.ale1469.
    @Kisan.punjab.ale1469. 10 місяців тому +10

    Teacher ਹਰ ik ਗੁਰੂ hunda pr dillo ਗੁਰੂ kehan nu jee krda
    ਵਾਹਿਗੁਰੂ hmesha sir te meher bhariya hath rakhn eda hi sewa lende Rehn
    Great job guru ji

  • @kaurasingh7750
    @kaurasingh7750 10 місяців тому +7

    ਗੁਰਿੰਦਰ ਪਾਲ ਸਿੰਘ ਤਹਾਡੇ ਵਰਗੇ ਹਨ ਗੂਰੂ ਦੇ ਗੁਰ ਸਿੱਖ l ਤੁਹਾਨੂੰ ਮੇਰੇ ਵਲੋਂ ਲੱਖ ਲੱਖ ਵਾਰ ਸਲੂਟ l

  • @NarinderSingh-kp4yf
    @NarinderSingh-kp4yf 10 місяців тому +6

    ਗੁਰਿੰਦਰਪਾਲ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੁਸੀ ਕਿਹਾ ਮੈਨੂੰ ਹੰਕਾਰ ਨਾ ਆ ਜਾਵੇ ਤੁਹਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੀ ਬਣੀ ਰਹੀ ਗੀ ਤੁਸੀ ਬਹੁਤ ਗਰੀਬ ਬੱਚਿਆ ਦਾ ਸਾਥ ਦਿੱਤਾ 🙏🙏🙏🙏🙏

  • @Surmel460
    @Surmel460 10 місяців тому +6

    ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਦੇਵੇ

  • @satinderkaur7317
    @satinderkaur7317 10 місяців тому +3

    ਧੀਆਂ ਤਾਂ ਜਾਗ ਗਈਆਂ ਮੁੰਡਿਆਂ ਨੂੰ ਜਾਗਣ ਦੀ ਲੋਡ਼ ਐ ਇਹ ਜਿਹੜੇ ਨਸ਼ਿਆਂ ਚ ਜਿੰਦਗੀਆਂ ਖ਼ਰਾਬ ਕਰੀ ਜਾਂਦੇ ਆ ਓਹਨਾਂ ਪੁੱਤਰਾਂ nu🙏ਬੇਨਤੀ ਐ ਗੰਦੇ ਰਸਤੇ ਤਿਆਗ ਕੇ ਚੰਗੇ ਰਸਤੇ ਚੁਣੋ 🙏

  • @chanchalsingh9938
    @chanchalsingh9938 10 місяців тому +5

    ਬਁਲੇ ਉਏ ਸੇਰਾ ਤੇਰੇ ਵਰਗੇ ਘਰ-ਘਰ ਜੰਮਣ
    ਕਿਨਾ ਘਰਾ ਦੇ ਰਬ ਵਰਗੀਆ ਧੀਆ ਰਁਬ ਹੀ ਬਣਾ ਦਿਤੀਆ
    ਤੁਹਾਡੇ ਦੋਵਾ ਵਰਗੇ ਰਁਬ ਰੂਪੀ ਹਰ ਪਿੰਡ ਵਿੱਚ ਜੰਮਣ
    ਕਹਾਵਤ
    ਕੀ ਤੂੰ ਜਜ ਲਁਗਾ
    ਜਾ ਤੂੰ ਮੇਰੈ ਤੇ ਜਜ ਲੰਗੀ ਆ ❤❤❤❤❤

  • @rajwinder1968
    @rajwinder1968 10 місяців тому +8

    ਇਹ ਹਨ ਦਰ ਅਸਲ ਬੱਚਿਆ ਦੇ ਅਸਲੀ ਮਾਪੇ ਜਿੰਨਾ ਨੇ ਇਨਾ ਜਿਆਦਾ ਪਿਆਰ ਦਿੱਤਾ ਬੱਚਿਆ ਨੂੰ

  • @veersingh3267
    @veersingh3267 10 місяців тому +7

    ਬਹੁਤ ਬਹੁਤ ਧੰਨਵਾਦ ਵਕੀਲ ਸਾਹਬ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ

  • @BalkarSingh-ko2qy
    @BalkarSingh-ko2qy 10 місяців тому +5

    ਸਾਹਿਬ ਜੀ ਵਾਹਿ ਗੁਰੂ ਜੀ ਆਪ ਜੀ ਗੁਰੀਬ ਬੱਚਿਆ ਦੀ ਮੱਦਦ ਕੀਤੀ ਅਸੀਂ ਦਿੱਲ ਦੀਆਂ ਗਹਿਰਾਈ ਆ ਤੋਂ ਧੰਨਵਾਦ ਕਰਦੇ ਹਾਂ ਜੀ ਅਮੀਰ ਘਰ ਦੇ ਬੱਚੇ ਆ ਦੇ ਮਾਪੇ ਫੀਸ ਭਰ ਕਿ ਆਪਣੇ ਬੱਚਿਆਂ ਨੂੰ ਕੋਚਿੰਗ ਕਰਵਾ ਲੈਣਗੇ ਪਰ ਗਰੀਬ ਵਰਗ ਦੇ ਬੱਚਿਆ ਨੂੰ ਤਾਂ ਰੱਬ ਵਰਗਾ ਸਹਾਰਾ ਮਿੱਲ ਜਾਂਦਾ ਹੈ

  • @tejinderkaur61
    @tejinderkaur61 10 місяців тому +2

    ਗੁਰਿੰਦਰ ਪਾਲ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ। ਤਾਂ ਕਿ ਤੁਸੀਂ ਬੱਚਿਆਂ ਵਧੀਆ ਪੜ੍ਹਾਈ ਕਰਵਾ, ਕਿਉਂਕਿ ਤੁਸੀਂ ਦਿਆਲੂ ਅਤੇ ਦਇਆਵਾਨ ਹੋ। ਸਾਡੇ ਵਰਗੇ ਤਾਂ ਕੁਝ ਵੀ ਨਹੀਂ ਕਰ ਸਕਦੇ ਜੀ। ਤੁਸੀਂ ਉਨ੍ਹਾਂ ਲਈ ਰੱਬ ਹੋ । ਮਹਾਰਾਜ ਸਾਨੂੰ ਸੋਝੀ ਬਖਸ਼ਿਣ ਤਾਂ ਕੇ ਅਸੀਂ ਵੀ ਕਿਸੇ ਲਈ ਰੱਬ ਬਣ ਸਕੀਏ।

    • @tejinderkaur61
      @tejinderkaur61 10 місяців тому

      Sir you are good person & ਬੱਚਿਆਂ ਨੇ ਤੁਹਾਨੂੰ ਰੱਬ ਬਣਾ ਦਿੱਤਾ। ਤੁਸੀਂ ਕਿੰਨੇ ਅੱਛੇ ਹੋ ਤੁਸੀਂ ਰੱਬ ਹੋ। ਰੱਬ ਬਣ ਕੇ ਹੀ ਰਹਿਣਾ ਜੀ। ਸਾਨੂੰ ਕਿਸੇ ਨੇ ਨਹੀਂ ਕਹਿਣਾ ਰੱਬ। ਤੁਹਾਨੂੰ ਇਹ ਬਹੁਤ ਵੱਡੀ ਸੈਅ ਮਿਲੀ ਹੈ ਜੀ । Very good. God bless you g & be happy g.

  • @sahitaksath2057
    @sahitaksath2057 10 місяців тому +12

    "ਨਿਤਾਣਿਆਂ ਦਾ ਤਾਣ" ਸਾਡੇ ਰਾਣੀਆਂ ਇਲਾਕੇ ਦਾ ਵੱਡਾ ਮਾਣ ਭਾਅ ਜੀ ਗੁਰਿੰਦਰ ਪਾਲ ਸਿੰਘ ਜੀਓ ✍✍

  • @sonyfoujigurdaspur
    @sonyfoujigurdaspur 10 місяців тому +10

    ਵਾਹਿਗੁਰੂ ਜੀ ਮੇਹਰ ਕਰੋ ਵਕੀਲ ਸਾਹਿਬ ਤੇ ਜੋ ਗਰੀਬ ਪਰਿਵਾਰਾਂ ਦੀ ਮਦੱਦ ਕਰਦੇ ਆ

  • @kuldipjhajj5085
    @kuldipjhajj5085 10 місяців тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।

  • @recce6617
    @recce6617 10 місяців тому +19

    ida de bdya di hor lor hai ❤

  • @mrsmusafirsingh6671
    @mrsmusafirsingh6671 10 місяців тому +1

    ਦਿਲੋਂ ਸਲੂਟ ਹੈ ਸਰ ਤੁਹਾਨੂੰ, ਜੋ ਸੱਚੀ ਸੇਵਾ ਨਿਭਾ ਰਹੇ।
    ਏਧਰ ਸਾਡੇ ਲੋਕ ਪੀਜ਼ੇ ਟਿਕੀਆਂ ਦੇ ਲੰਗਰ ਲਗਾ ਲਗਾ ਕੇ ਯੂਪੀ ਬਿਹਾਰ ਨੂੰ ਖੁਸ਼ ਕਰੀ ਜਾਂਦੇ। ਹਰ ਸਾਲ ਕਰੋੜਾਂ ਰੁਪਈਆ ਦਿਖਾਵੇ ਤੇ ਉਡਾ ਦਿੱਤਾ ਜਾਂਦਾ ਹੈ। ਲੰਗਰ ਗੁਰ ਮਰਿਆਦਾ ਨਾਲ ਦਾਲ ਫੁਲਕੇ ਦੇ ਲਗਾਓ ਤੇ ਬਾਕੀ ਦੀ ਰਕਮ ਗਰੀਬ ਸਿੱਖ ਬੱਚਿਆਂ ਦੀ ਸਿਖਿਆ ਤੇ ਖਰਚ ਕਰੋ। ਅਸੀਂ ਆਪਣੇ ਆਪਣੇ ਪਿੰਡ ਦੇ ਬੱਚਿਆਂ ਦੀ ਬਾਂਹ ਫੜ ਲਈਏ ,ਬਿਨਾਂ ਭੇਦਭਾਵ ਉਚੇਰੀ ਸਿੱਖਿਆ ਦਈਏ।

  • @geminitravels662
    @geminitravels662 10 місяців тому +3

    ਭਾਜੀ ਪ੍ਰਮਾਤਮਾ ਤੂਹਾਨੂੰ ਤਰੱਕੀਆਂ ਬਖਸ਼ੇ ਤੁਸੀ ਜੋ ਕਰ ਰਹੇ ਹੋ ਤੇ ਮਾਣ ਵੀ ਕੋਈ ਨੀਂ ਦਿਲ ਵਿੱਚ, ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ, ਪ੍ਰਮਾਤਮਤਾ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਤਰੱਕੀਆਂ ਬਖਸ਼ੇ।
    ਸਿੱਦਕ ਤੇ ਜਜਬੇ ਨੂੰ ਸਲਾਮ❤

  • @AvtarSingh-qj3dr
    @AvtarSingh-qj3dr 10 місяців тому +5

    ਵਾਹਿਗੁਰੂ ਇਸ ਪਰਵਾਰ ਨੂੰ ਖੁਸ਼ੀਆ ਦੇਵੋਂ ਜੀ

  • @rsingh6720
    @rsingh6720 10 місяців тому +12

    Salute you Sir... Waheguru ji kirpa rakhan tohade te ji

  • @myartlife6
    @myartlife6 10 місяців тому +3

    Veer ji ਗੁਰੂ ਰਾਮਦਾਸ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਤੁਸੀ ਤੇ ਸੱਚੀ ਰੱਬ ਦੇ ਰੂਪਵਿਚ ਆਏ ਓ ਧਰਤੀ ਤੇ 🙏🙏🙏🙏🙏

  • @kuldeepkaur5611
    @kuldeepkaur5611 10 місяців тому +1

    ਮੇਰੀ ਭਾਣਜੀ ਇੱਕ ਧਾਰਮਿਕ ਸਕੂਲ ਵਿੱਚ ਪੜਨ ਲੱਗੀ ਸੀ ਕਿ ਤੁਹਾਡੇ ਤੋਂ ਫੀਸ ਨਹੀਂ ਲੈਣੀ…,.ਪਰ ਆਨੇ ਬਹਾਨੇ ਫੀਸ ਪੂਰੀ ਕਰ ਲੈਦੇ ਸੀ…..ਫਿਰ ਉਥੋ ਹਟਾਉਣੀ ਪਈ……ਪਰ ਇਹ ਵਕੀਲ ਸਾਹਿਬ ਦੇਖੋ ਕਹਿੰਦੇ ਮੈਂ ਨਾਸਤਿਕ ਬੰਦਾ ਤੇ ਐਨਾ ਵੱਡਾ ਕੰਮ ਕਰ ਦਿਖਾਇਆ…,,ਧੰਨਵਾਦ ਸਰ ਜੀ…..ਲਾਹਣਤ ਅਖੌਤੀ ਧਰਮੀਆ ਤੇ

  • @tasvirsingh6924
    @tasvirsingh6924 10 місяців тому +2

    ਵੀਰ ਜੀ ਸਲਾਮ ਆਪ ਜੀ ਨੂੰ
    ਅਪਣੇ ਘਰ ਤੇ ਸਭ ਭਰਦੇ ਨੇ
    ਮਜਾ ਹੈ ਗਰੀਬ ਪਰਿਵਾਰਾ ਦੇ ਘਰ ਵੀ ਭਰੇ ਵਹਿਗੂਰ ਜੀ ਆਪ ਜੀ ਨੂੰ ਸਦਾ ਖੁਸ਼ ਰਖਣ ਜੀ

  • @jitsingh4460
    @jitsingh4460 10 місяців тому +9

    Mr Gurinderpal singh ji May God give you a healthy , long and prosper life. Thanks for this social service being done for the nation.

  • @NirmalSingh-vq9gv
    @NirmalSingh-vq9gv 10 місяців тому +5

    ਰੱਬ ਜੇਕਰ ਦੇਖਣਾ ਤਾਂ ਉਹ ਗੁਰਿੰਦਰ ਪਾਲ ਸਿੰਘ ਨੂੰ ਵੇਖ ਲੈਣ ਐਵੇ ਟੱਲੀਆ ਵਜਾਉਣ ਦਾ ਕੋਈ ਫਾਇਦਾ ਨਹੀ

  • @swaransingh6306
    @swaransingh6306 10 місяців тому +2

    ਵੁਹਿਗੁਰੂ ਜੀ ਮਿਹਰ ਕਰਿਉ ਵਕੀਲ ਸਾਹਿਬ ਤੇ ਬਹੁਤ ਆਸਾ ਨੇ ਤੁਹਾਡੇ ਵਰਗੇ ਇਨਸਾਨਾ ਤੇ ਵਕੀਲ ਸਾਹਿਬ ਵੁਹਿਗੁਰੂ ਜੀ ਮਿਹਰ ਕਰਨ ਤੁਹਾਡੇ ਪਰਿਵਾਰ ਤੇ ਤਹਿ ਦਿਲੋ ਸਲੂਟ ਕਰਦਿਆ ਵਕੀਲ ਸਾਹਿਬ ਤੁਹਨੂੰ

  • @gurbakhshsingh229
    @gurbakhshsingh229 10 місяців тому +2

    ਪਰਮਾਤਮਾ ਲੰਬੀ ਉਮਰ ਕਰੇ ਇਹਨਾਂ ਅਧਿਆਪਕਾਂ ਦੀ

  • @BalwinderKaur-py8jt
    @BalwinderKaur-py8jt 10 місяців тому +2

    ਇਹੋ ਜਿਹੀ ਸੋਚ ਵਾਲੇ ਫਿਰਸਤੇ ਰੂਪ ਇਨਸਾਨ ਵਕੀਲ ਗੁਰਿੰਦਰ ਪਾਲ ਸਿੰਘ ਵਰਗੇ ਵਿਰਲੇ ਪੈਦਾ ਹੁੰਦੇ ਹਨ ਵਾਹਿਗੁਰੂ ਚੜਦੀ ਕਲਾ ਰਖੇ

  • @HarjeetSingh-lg2yn
    @HarjeetSingh-lg2yn 10 місяців тому +1

    ਗੁਰਵਿੰਦਰ ਸਿੰਘ ਜੀ ਜਿਹੜੀ ਤੁਸੀਂ ਗਰੀਬ ਘਰਾਂ ਦੇ ਬੱਚਿਆਂ ਦੀ ਬਾਂਹ ਫੜੀ ਆ ਤਾਂ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਰਹੂਗਾ ਜੀ ਨਹੀਂ ਅੱਜ ਕੱਲ ਗਰੀਬਾਂ ਦੀ ਬਾਂਹ ਨੀ ਫੜਦਾ ਕੋਈ ਗਰੀਬ ਘਰਾਂ ਦੇ ਬੱਚਿਆਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਆ ਜੀ ਅਸੀਂ ਤਾਂ ਸੋਨੂੰ ਰੱਬੀ ਰੂਹ ਮਣਦੇ ਆਂ ਜੀ

  • @rajindergill5596
    @rajindergill5596 10 місяців тому +6

    ਵਾਹਿਗੁਰੂ ਚੜ੍ਹਦੀ ਕਲਾ ਕਰੇ ਵੀਰ ਜੀ।

  • @Pk_education_hub
    @Pk_education_hub 10 місяців тому +4

    ਇਹੋ ਜਿਹੇ ਟੀਚਰ ਹੋਣ ਤਾਂ ਸਾਰਾ ਪੰਜਾਬ ਸਰਕਾਰੀ ਨੌਕਰੀ ਲੱਗ ਜਾਣ ਤਾਂ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਬਾਰੇ ਨਾ ਸੋਚੇ

  • @Amandeepsingh-xq8lm
    @Amandeepsingh-xq8lm 10 місяців тому +2

    Congratulations GP sir ji
    God bless you
    Gd efforts ji
    ਰੱਬੀ ਰੂਹ ਹੋ, ਏਦਾ ਹੀ ਹਸਦੇ ਤੰਦਰੁਸਤੀ ਖੁਸੀਆਂ ਤੇ ਤਰੱਕੀਆਂ ਮਾਣਦੇ ਰਹੋ
    ਏਦਾ ਹੀ ਹੋਰ ਬੜ੍ਹ ਚੜ੍ਹ ਕੇ ਹੈਲਪ ਕਰਦੇ ਰਹੋ

  • @Gurpreetsingh-is9tr
    @Gurpreetsingh-is9tr 10 місяців тому +2

    ਇਹੋ ਜਿਹਾ ਮਸੀਹਾ ਹਰ ਸ਼ਹਿਰ ਚ ਹੋਣਾ ਚਾਹੀਦਾ। ❤❤❤❤❤ ਯੂ ਸਰ।

  • @1gs3
    @1gs3 10 місяців тому +5

    No words for your contributions to our society. It's needed. I used to see so many well educated friends just getting together to drink alcohol and used to think why they couldn't not find time to teach students . So glad to see someone doing it for poor people. God bless you all.

  • @jaspreetkaur6822
    @jaspreetkaur6822 10 місяців тому +1

    ਵਾਹਿਗੁਰੂ ਜੀ ਸ਼ੁਕਰ ਹੈ ਤੁਹਾਡਾ ਇਹੋ ਜਿਹੇ ਇਨਸਾਨ ਪੈਦਾ ਕੀਤੇ ਇਸ ਮਤਲਬੀ ਦੁਨੀਆ ਵਿੱਚ

  • @harbanssidhu263
    @harbanssidhu263 10 місяців тому +4

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ🙏🙏

  • @manjitbariana233
    @manjitbariana233 10 місяців тому +1

    ਬਹੁਤ ਵਧੀਆ ਜੀ ਸਰ ਗਰੀਬ ਦਾ ਕੋਈ ਕੋਈ ਸੋਚਦਾ ਹੈ ਵਾਹਿਗੁਰੂ ਜੀ ਤਰੱਕੀ ਬਖਸ਼ਿਸ਼ ਕਰੇ🙏🙏

  • @KarandeepSingh-pe9nb
    @KarandeepSingh-pe9nb 10 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @jaswantkaur777
    @jaswantkaur777 10 місяців тому +7

    God bless you GP Sir

  • @aircanditioner5766
    @aircanditioner5766 10 місяців тому +8

    ਵਾਹਿਗੁਰੂ ਜੀ ❤

  • @jasbirkaur5257
    @jasbirkaur5257 10 місяців тому +11

    Waheguru ji hamesha Chardikla ch rakhan Congratulations 🙏

  • @baljinderkaler1713
    @baljinderkaler1713 11 годин тому

    Waheguru ji kirpa bnna ke rakho Sir and Mam te sari team te

  • @parmjeetkaur5256
    @parmjeetkaur5256 10 місяців тому +1

    ❤ ਦਿਲ ਤੋ ਸਲੂਟ ਹੈ ਸਰ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸੇ 🎉

  • @prab438
    @prab438 10 місяців тому +2

    ਬੇਨਤੀ ਹੈ ਬਾਹਲੇ ਲੋਕਾਂ ਨੂੰ ਤੇ ਉਹਨਾਂ ਨੂੰ ਜੋ ਫਲਤੂ ਚੋ ਖਰਚੇ ਚ੍ਕ ਸਕਦੇ ਨੇ ਤਾ ਪਲੀਜ ਇਸ ਤਰਾ ਦੇ ਇਨਾਮ ਦੇ ਮਦਦ ਕਰੋ ਤਾ ਜੋ ਹੋਰਾਂ ਬੱਚਿਆਂ ਦੀ ਵੀ ਮਦਦ ਕਰਨ 🙏🙏🙏🙏

  • @sipusingh9197
    @sipusingh9197 10 місяців тому +1

    ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਦਿਲ ਖੁਸ਼ ਹੋ ਗਿਆ ਕਲਜੁਗ ਵਿਚ ਇਹ ਫਿਰਸਤਾ ਦੇਖ ਕੇ

  • @sunitarani3073
    @sunitarani3073 10 місяців тому +3

    ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ ❤️

  • @Amrit_chahal
    @Amrit_chahal 10 місяців тому +5

    Govt should honour to honest Advocate. I salute to you sir

  • @JasMH
    @JasMH 10 місяців тому +1

    ਵਾਹਿਗੁਰੂ ਜੀ ਆਪ ਜੀ ਦਾ ਮਨ ਨੀਵਾਂ ਮੱਤ ਉੱਚੀ ਰਖਣ ਸਾਡੀ ਇਹ ਹੀ ਅਰਦਾਸ ਹੈ 🙏🙏

  • @naturehub1568
    @naturehub1568 10 місяців тому +6

    ਵਾਹਿਗੁਰੂ ਜੀ👏🙏

  • @RupDaburji
    @RupDaburji 10 місяців тому

    ਜੀ ਪੀ ਸਰ ਤੁਹਾਡੀ ਖੂਬਸੂਰਤ ਸੋਚ ਨੂੰ ਸਲਾਮ ਜੀ, ਤੁਸੀਂ ਗਰੀਬ ਬੱਚਿਆਂ ਦੀ ਬਾਂਹ ਫੜਕੇ ਜੱਜ ਬਣਾ ਦਿੱਤਾ ਜੀ

  • @SurjitSingh-fy8ug
    @SurjitSingh-fy8ug 10 місяців тому +2

    ਇਹ ਇਨਸਾਨ ਅਸਲ ਵਿੱਚ ਪੂਜਨੀਕ ਹੁੰਦੇ ਹਨ । ਇਹ ਅਸਲੀ ਸਮਾਜ ਸੇਵਕ ਹਨ ।
    ਅਸੀਂ ਸਭ ਇਹਨਾਂ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਸਿੱਜਦਾ ਕਰਦੇ ਹਾਂ ।

  • @santoshsohal7717
    @santoshsohal7717 10 місяців тому +8

    Waheguru ji

  • @KulwantSingh-gg5qe
    @KulwantSingh-gg5qe 10 місяців тому +3

    ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਇਸ ਤਰ੍ਹਾਂ ਦੀ ਸੋਚ ਹਰ ਇਕ ਦੀ ਨਹੀਂ ਹੁੰਦੀ ਗੁਰੂ ਘਰਾਂ ਨੂੰ ਅੰਨੇ ਵਾਹ ਪੈਸਾ ਦੇਣਾ ਬੰਦ ਕਰੋ ਉਥੇ ਗੋਲਕ ਚੋਰ ਬੇਠੈ ਹਨ ਗੁਰੂ ਘਰਾਂ ਵਿੱਚ ਫੁੱਲ ਚੜ੍ਹਾਓ ਅਮੀਰ ਆਦਮੀ ਬਹੁਤ ਹਨ ਪਰ ਇਸ ਤਰ੍ਹਾਂ ਦੀ ਸੋਚ ਨਹੀਂ ਹੁੰਦੀ ਫਾਲਤੂ ਦੇ ਧਾਰਮਿਕ ਕਰਮ ਕਾਂਡਾਂ ਵਿਚ ਆਪਣਾ ਧਨ ਤੇ ਸਮਾਂ ਬਰਬਾਦ ਕਰ ਰਹੇ ਹਨ

  • @SukhwinderSingh-wq5ip
    @SukhwinderSingh-wq5ip 10 місяців тому +2

    ਸਰਬੱਤ ਦਾ ਭਲਾ

  • @Sophiathecalligrapher
    @Sophiathecalligrapher 10 місяців тому +3

    ਬਹੁਤ ਬਹੁਤ ਧਨਵਾਦ ਜੀ❤❤🎉🎉🎉

  • @darshandarvesh3922
    @darshandarvesh3922 10 місяців тому +1

    Gurinder pal sir parmatma tuhade privar nu bal deve

  • @hargur1430
    @hargur1430 10 місяців тому +1

    ਵੀਰ ਜੀ,
    ਗੁਰੂ ਮਹਾਰਾਜ ਹਮੇਸ਼ਾਂ ਆਪਣਾ ਮੇਹਰ ਭਰਿਆ ਹਥ ਆਪਜੀ ਉਪਰ ਰਖਣ🙏🙏

  • @balwinderkaurbenipal6277
    @balwinderkaurbenipal6277 10 місяців тому +12

    Waheguru tuhanu lambbi umar bakshe gurinderpal 22g Waheguru tuhaade bachhian nu khoob trakkian te khushian bakshe
    Keep it up bro 💯💯👍👍

  • @karnalkaur4402
    @karnalkaur4402 10 місяців тому +1

    ਸਲਾਮ ਵਕੀਲ ਸਾਹਿਬ ਜੀ ਪਰਮਾਤਮਾ ਕਿਰਪਾ ਕਰੇ ।

  • @gurdishkahlon7210
    @gurdishkahlon7210 10 місяців тому +4

    ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਚੰਗੇ ਇਨਸਾਨ ਹੋ ਤੁਸੀਂ 🙏🙏 ਆਪਣਾ ਫੋਨ ਨੰਬਰ ਦਿਉ

  • @BalkarSingh-ko2qy
    @BalkarSingh-ko2qy 10 місяців тому

    ਸਤਿਕਾਰ ਯੋਗ ਰਮਨ ਭੈਣ ਜੀ ਤੇ ਜੀ ਪੀ ਸਾਹਿਬ ਜੀ ਰਮਨ ਮੈਡਮ ਜੀ ਜੀ ਪੀ ਸਾਹਿਬ ਜੀ ਏਕ ਜੀਂਦੇ ਜਾਗਦੇ ਰੱਬ ਸਾਬਤ ਹੋਏ ਹਨ ਜੀ ਜਿਨ੍ਹਾਂ ਗਰੀਬ ਘਰ ਦੇ ਬੱਚੇ ਬੱਚੀਆਂ ਜੱਜ ਸਾਹਿਬ ਬਣ ਗਏ ਓਹ ਤਾਂ ਖੁਸ਼ ਹੋਣ ਗੇ ਤੇ ਫਿਰ ਜੀ ਪੀ ਸਾਹਿਬ ਜੀ ਨੂੰ ਕਿੰਨੀ ਕੋ ਖੁਸੀ ਹੋਈ ਹੋਵੇਗੀ ਜਦੋਂ ਸਾਡੇ ਵਰਗੇ ਅਜਨਬੀ ਲੋਕ ਦਿਲੋ ਏਨੀ ਖੁਸੀ ਮੰਨਾ ਰਹੇ ਹਾਂ ਜੀ ❤

  • @harbanssingh1678
    @harbanssingh1678 10 місяців тому

    ਗੁਰਿੰਦਰ ਪਾਲ ਸਿੰਘ ਜੀ ਅਕਾਲ ਪੁਰਖ ਹੋਰ ਤਰੱਕੀਆਂ ਬਖਸਿਸ਼ ਕਰਨ।

  • @bpunia6555
    @bpunia6555 10 місяців тому +4

    Sir you are very very special human thank god he sent you 🙏 on this planet to to serve human 🙏❤️🙏🙏❤️❤️

  • @jaswantlohat571
    @jaswantlohat571 10 місяців тому

    ਵਕੀਲ ਸਾਹਿਬ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇਂ

  • @user-su3ul9th9x
    @user-su3ul9th9x 10 місяців тому

    ਬਹੁਤ ਵਧੀਆ ਉਪਰਾਲਾ ਕੀਤਾ ਸਰ

  • @HARPREETKaur-sb4fw
    @HARPREETKaur-sb4fw 10 місяців тому +5

    No word for appreciation 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @pashminderkaur9947
    @pashminderkaur9947 10 місяців тому +1

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੋ
    ਅਪਣੇ ਪੇਸ਼ ਦੇ ਉਲਟ ਮਨ ਵਿੱਚ ਮਨੁੱਖਤਾ ਲਈ ਇਨ੍ਹਾਂ ਪਿਆਰ ।
    ਗ਼ਰੀਬ ਬੱਚਿਆਂ ਦੀ ਜ਼ਿੰਦਗੀ ਬਨਾਉਣ ਲਈ ਕੁੱਝ ਕਰ ਗੁਜਰਨ ਦਾ ਜਜ਼ਬਾ ਪਤੀ ਪਤਨੀ ਦੋਹਾਂ ਵਿਚ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਚੰਗੀ ਸਿਹਤ ਔਰ ਲੰਮੀ ਉਮਰ ਬਖਸ਼ਣ , ਰੋਜੀ ਰੁਜ਼ਗਾਰ ਵਿੱਚ ਬਰਕਤ ਪਾਵੇ ਤਾਂਕਿ ਆਪ ਦੋਨੇ ਜੀ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੇ ਹੌਏ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਰਹੋ ।

  • @user-qc6uy9xy1j
    @user-qc6uy9xy1j 10 місяців тому

    Salute sirji bahut danwad garibi da ekh assra Vidya Ghar dee garibi kad deandee a bahut vadeeya uppralla sir ji Malik lameeya ummara bhakshan tarakeeya bhakshan

  • @SatnamSingh-gi7qn
    @SatnamSingh-gi7qn 10 місяців тому

    Sir Dil ton salut athonu😢😢

  • @gianchandbanger263
    @gianchandbanger263 10 місяців тому +1

    Advocate sahib aapko salute hai ji
    Waheguru ji tuhanu bahut lambi age deve

  • @nachhtarsingh5546
    @nachhtarsingh5546 10 місяців тому +1

    Endless ❤❤❤dilo salam..

  • @25536
    @25536 10 місяців тому +1

    Grib da rabb gurindr pal Singh sahib gi waheguru gi sda kirpa krn 🎉🎉🎉🎉🎉

  • @jaswinderkaur6525
    @jaswinderkaur6525 9 місяців тому

    ਦਿਲ ਤੋਂ ਸਲੂਟ ਹੈ ਵੀਰ ਜੀ ❤👍

  • @adv.sarbjitdhir1639
    @adv.sarbjitdhir1639 10 місяців тому +3

    Sir please online classes ਵੀ ਲਗਾਇਆ ਕਰੋ, ਜਿਹੜੇ ਬੱਚੇ ਤੁਹਾਡੇ ਕੋਲ ਚੰਡੀਗੜ ਆ ਕੇ ਕੋਚਿੰਗ ਨਹੀਂ ਲੈ ਸਕਦੇ, ਉਹਨਾਂ ਲਈ ਬਹੁਤ ਮਦਦ ਹੋਵੇਗੀ

  • @user-mo8iy2yy6m
    @user-mo8iy2yy6m 4 дні тому

    waheguru ji ka Khalsa waheguru Ji ki Fateh

  • @jyotidhimanK
    @jyotidhimanK 10 місяців тому +2

    You r a great person GP sir... I metyou through Shivani I remember...inly 2 min conversation and i feek like so much of positivity

  • @ashokbhatti8737
    @ashokbhatti8737 10 місяців тому +7

    ਗਰੀਬਾਂ ਦਾ ਮਸੀਹਾ ਬਨਗੇ ਜੀ ਤੁਸੀਂ

  • @BaljitSingh-tw7yg
    @BaljitSingh-tw7yg 10 місяців тому +1

    G.p.sir waheguru ji thunanu lambi umar bakhshe tusi jihre raah chale o waheguru ji hmasha true people nal ang saang rehnde a tusi sachi rab roop ho ❤❤❤❤❤❤salut a sir ji tuhanu t tuhade maa baap nu jihna n apne bache nu mehnat di haq di kmai nal education diti aj ohda aj fieda mil reha a waheguru ji chardi kalan ch rakhn ❤❤❤❤

  • @NirmalSingh-bz3si
    @NirmalSingh-bz3si 10 місяців тому +3

    ਰੱਬ ਦਾ ਰੂਪ ਨੇ ਸ ਗੁਰਿੰਦਰ ਪਾਲ ਜੀ🎉

  • @KIAAGENT
    @KIAAGENT 10 місяців тому +1

    ਜੇ ਵਕੀਲ ਬਣਨਾ ਤਾਂ ਗੁਰਪਤਵੰਤ ਸਿੰਘ ਪੰਨੂ ਐਸਐਫ ਜੇ ਵਾਂਗੂ ਬਣੋ।