ਭਾਬੀ 'ਤੇ ਮਾੜ੍ਹੀ ਨਜਰ • ਭਾਗ - 2 • Dharnat Jhinjer • A Short Movie

Поділитися
Вставка
  • Опубліковано 8 жов 2020
  • Great opportunities and $ 1000 on a demo account are almost in your hands. Register: bit.ly/2Eavv8N
    Part-1 • ਭਾਬੀ 'ਤੇ ਗੰਦੀ ਨਜਰ • Dh...
    • Directed by: Satta Mann and Sukh Dahiya
    • Edited by: Sukh Dahiya
    • Story: Taini Kotkapura
    • Special Thanks: @DESIMASTIPINDAWALE
    • For business enquires e-mail us at:
    business.haryauwale@gmail.com
    • Babaldeep Jhinjer
    Title: ਭਾਬੀ 'ਤੇ ਗੰਦੀ ਨਜਰ Part - 2 • Dharnat Jhinjer • A Short Movie
    Bhabi te Gandi najar
    Featuring: Dharnat Jhinjer, Hardeep Kaur, Manjit Ubheya, Babaldeep Jhinjer, Sukh Dahiya
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale
  • Розваги

КОМЕНТАРІ • 575

  • @HaryauWale
    @HaryauWale  3 роки тому +15

    Great opportunities and $ 1000 on a demo account are almost in your hands. Register: bit.ly/2Eavv8N

    • @jasharsingh1648
      @jasharsingh1648 3 роки тому +2

      Not really

    • @SIDHUGAMING-kc5wv
      @SIDHUGAMING-kc5wv 3 роки тому +1

      LVNL WA vhf LA,

    • @gurjitgill1404
      @gurjitgill1404 3 роки тому +1

      Ganganagar Rajasthan to. Bilkul sahi end kita ya video da. Bas eda hi properly ending kareya kro video di. Chahey 2 Part vich kreya kaaro. Love you jatto Truck Bharr k. 🙏🙏

    • @gurjitgill1404
      @gurjitgill1404 3 роки тому +1

      Baki babbu Madamji di Acting bout Vadia h. Darnat v good h.
      Best wishes to your whole Team.🙏🙏

    • @sukhdeepsinghvirdi..5339
      @sukhdeepsinghvirdi..5339 3 роки тому

      Thanks you Jim...🌷❤❤🌷❤❤🌷

  • @GurpreetSingh-jb5oy
    @GurpreetSingh-jb5oy 3 роки тому +16

    ਬਹੁਤ ਹੀ ਜ਼ਿਆਦਾ ਵਧੀਆ ਵੀਡੀਓ
    ਵਾਈ ਧਰਨਾਟ ਐਕਟਿੰਗ ਦਾ ਬਹੁਤ ਵੱਡਾ ਸਮਰਾਟ
    ਭੈਣ ਬੱਬੂ ਵੱਲੋਂ ਕਹੀ ਹੋਈ ਇੱਕ ਇੱਕ ਗੱਲ ਅਣਮੁੱਲੀ ਬਹੁਮੁੱਲੀ ਹੈ ਐਕਟਿੰਗ ਦਾ ਲੋਹਾ ਹੀ ਮਨਵਾਅ ਦਿੱਤਾ

  • @harjinder245
    @harjinder245 3 роки тому +45

    ਇਹ ਸਿਰਫ ਇੱਕ ਕਹਾਣੀ ਹੀ ਨਹੀਂ ਸਗੋਂ ਕਈ ਘਰਾਂ ਦੀ ਹਕੀਕਤ ਹੈ। ਧੰਨ ਹਨ ਉਹ ਬੀਬੀਆਂ ਜਿਹੜੀਆਂ ਸਾਰੀ ਉਮਰ ਆਪਣਾ ਇਮਾਨ ਨਹੀਂ ਡੋਲਣ ਦਿੰਦੀਆਂ ਅਤੇ ਆਪਣੇ ਜਮੀਰ ਤੇ ਘਰ ਨੂੰ ਤੱਤੀ ਵਾ ਨਹੀਂ ਲਗਣ ਦਿੰਦੀਆਂ ਹਨ।🙂🙏

  • @sukhchainsingh3185
    @sukhchainsingh3185 3 роки тому +6

    ਵਾਹ ਓਏ ਸੱਜਣੋਂ, ਜਿਓਦੇ ਰਹੋ ਯਰ।

  • @jasssibher3327
    @jasssibher3327 3 роки тому +6

    ਬਾਈ ਧਰਨਾਟ ਵੀਡੀਓ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਪਤੀ ਪਤਨੀ ਦਾ ਰਿਸ਼ਤਾ ਇਸ ਤਰ੍ਹਾਂ ਹੀ ਕੈਮ ਰੱਖੇ ਧਰਨਾਟ ਬਾਈ ਦਾਦੀ ਬਹੁਤ ਪਿਆਰ ਕਰਦੀਆਂ ਵਾਹਿਗੁਰੂ ਲੰਮੀ ਉਮਰ ਵਕਸੇ ਦਾਦੀ ਮਾਂ ਨੂੰ ਮੇਰੀ ਦਾਦੀ ਮਾਂ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਰ ਇਦਾ ਦੇ ਯਾਰ ਤੋ ਦੁਸਮਣ ਚੰਗਾ ਕਿਉਕੀ ਉਸ ਡਰ ਤਾ ਹੁੰਦਾ ( jass Rajgarh )

  • @bhagwantsinghsidhu6719
    @bhagwantsinghsidhu6719 3 роки тому +1

    ਬਹੁਤ ਹੀ ਵਧੀਆ ਗੱਲ ਕਹੀ ਹੈ ਬੱਬੂ ਨੇ ਕਦੇ ਵੀ ਨਹੀਂ ਛੱਡ ਜਾਂਦੀ

  • @parmjeet5653
    @parmjeet5653 3 роки тому +24

    ਇੰਨਾ ਸੋਹਣਾ ਮੇਸ਼ੈਜ ਦਿਤਾ ਬਿਆਨ ਕਰਨ ਲਈ ਸ਼ਬਦ ਘੱਟ ਪੇਗੈ ਵੀਰੇ god bless

  • @manjitkaur7967
    @manjitkaur7967 3 роки тому +41

    ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਬੱਬੂ ਦੀਦੀ ਦੀ ਸੋਚ ਬਹੂਤ ਵਦੀਆ ਇਸਨੇ ਕਿਤੇ ਨੀ ਜਾਣੀ।
    ਧਰਨਾਟ ਵੀਰੇ ਤੂਸੀਂ ਫ਼ਿਕਰ ਨਾ ਕਰੋ ਸੱਭ ਠੀਕ ਹੋਜੂਗਾ।
    ਪਰ ਤੂਹਾਡੇ ਦੋਸਤ ਦੀ ਨਜ਼ਰ ਬਹੂਤ ਗੰਦੀ ਆ।
    ਕੋਈ ਨੀ ਵੀਰੇ ਚਿੰਤਾ ਨਾ ਕਰ ਵੀਰੋ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਵੀਰੇ।

    • @gurvirsingh4418
      @gurvirsingh4418 3 роки тому +1

      Theek aa ji vaise ta aehta acting si.

    • @sarpanhsabb811
      @sarpanhsabb811 3 роки тому

      Thanks so much

    • @user-sk1jz1xo4n
      @user-sk1jz1xo4n 3 роки тому +1

      Hehehehe ਮੈਡਮ ਜੀ ਜਿਆਦਾ seriously ਨਾ ਲਓ, ਸਿਰਫ ਐਕਟਿੰਗ ਆ। ਧਰਨਾ ਟ ਵੀਰ ਬਿਲਕੁਲ ਸਹੀ ਆ।

  • @gursabsingh7616
    @gursabsingh7616 3 роки тому +64

    ਬਹੁਤ ਵਦੀਆਂ ਵਿਡੀਓ, ਅਸੀਂ, ਤਾਂ, ਤੇਰੀ, ਵਿਡੀਓ, ਨੂੰ ਉਡੀਕ, ਦੇ, ਰਹਿੰਦੇ, ਹਾ, ਧਰਨਟ

  • @simmikaur7285
    @simmikaur7285 3 роки тому +7

    heart tuching story

  • @satnamsingh-gs7dz
    @satnamsingh-gs7dz 3 роки тому +8

    very nice and emotional video. be happy dharnat veer ji.

  • @bhinderbrar617
    @bhinderbrar617 3 роки тому +3

    ਬਾਈ ਬਹੁਤ ਰੋਇਆ video ਵੇਖ ਕੇ salute ਆ ਧਰਨਾਟ ਬਾਈ ਨੂੰ

  • @sandeepkaur3589
    @sandeepkaur3589 3 роки тому +3

    Bahut hi sohni t pyari video 😭😭😭roona agyea veer dakh k

  • @mikaakkuwalia2250
    @mikaakkuwalia2250 3 роки тому +6

    ਧਰਨਾਟ ਵੀਰ ਤੇ ਭੈਣ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ( ❤ ਤੋ ਸਲੂਟ ਆ ਤੁਹਾਨੂੰ)

  • @parmindersingh6072
    @parmindersingh6072 2 роки тому +2

    ਬਹੁਤ ਵਧੀਆ ਸੁਨੇਹਾ ਦਿੱਤਾ ਜੀ, ਕੁੱਝ ਮਾੜੀ ਸੋਚ ਵਾਲੇ ਲੋਕ ਏਦਾਂ ਹੀ ਕਰਦੇ ਨੇ।🙏🙏🙏 ਵਾਹਿਗੁਰੂ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ। From, Parminder Singh khanne ton

  • @chamkaursomal3862
    @chamkaursomal3862 3 роки тому +1

    ਬਹੁਤ ਹੀ ਵਧੀਆ ਕਹਾਣੀ ਆ ਵੀਰੋ ਵਾਹਿਗੁਰੂ ਤੇ ਭਰੋਸੇ ਅਤੇ ਚੰਗੇ ਅਤੇ ਮਾੜੇ ਰਿਸ਼ਤਿਆਂ ਦੀ ਸਚਾਈ ਦਸਦੀ ਇਕ ਬਹੁਤ ਚੰਗੀ ਕੋਸ਼ਿਸ਼
    ਦਿਲ ਨੂੰ ਛੂਹਣ ਵਾਲੀ 👌👌🙏🙏🙏🙏

  • @KuljeetKaur-yu9me
    @KuljeetKaur-yu9me 3 роки тому

    Dil khush kar ta babu di vry nic love uu babu di te dharnat bro nu

  • @sukhwindermangat6649
    @sukhwindermangat6649 3 роки тому +2

    Always nice videosssssss alll and Aunty gg di acting bahut vdia bebe gg so nice Rupinder Mangat

  • @princechoprachopra2385
    @princechoprachopra2385 Рік тому +1

    Boht vdia mza a gya

  • @jp5215
    @jp5215 3 роки тому

    Wah kya baat 1 no..di vedio ....dil kush ho gya

  • @khushisandhu5856
    @khushisandhu5856 Рік тому

    Bhutt vadia babhu jii gd🙏🙏👍👍👍😥😥😥😥😥😥😥 vedio dykh ke sada ve rona agy ji

  • @rachhpalsingh78466
    @rachhpalsingh78466 6 місяців тому

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @rachhpalsingh78466
    @rachhpalsingh78466 6 місяців тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @simerjhajj2651
    @simerjhajj2651 3 роки тому +3

    Babu te dhrnaat di jodi siraa va

  • @paripreet3770
    @paripreet3770 3 роки тому +39

    ਜਿਹੜੀ ਭੈਣ ਕੋਲ ਜਾਦਿਆ ਐਕਸੀਡੈਂਟ ਹੋਇਆ ਉਹ ਤਾ ਪਤਾ ਵੀ ਨੀ ਲੈਣ ਆਈ

  • @pihusharma1429
    @pihusharma1429 3 роки тому +13

    ਧਰਨਾਟ ਬਾਈ ਤੁਸੀਂ great oo 👍👏👌❤

  • @JaswantSingh-zv6io
    @JaswantSingh-zv6io 3 роки тому +1

    ਸਿਰਾ ਈ ਆ ਪਰਨਾਹਟ ਵੀਰੇ

  • @gurtejsinghsingh8242
    @gurtejsinghsingh8242 2 роки тому

    ਦਿਲ ਨੁਂ ਛੂਹਣ ਵਾਲੀ ਐ ਹਰ ਇਕ ਗੱਲ
    ਗੌਡ ਬਲੈਸ਼ ਆਲ ਟੀਮ ਮੈਂਬਰ

  • @yoyosingh4489
    @yoyosingh4489 3 роки тому +3

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਹਰ ਰੋਜ਼ ਵੀਡੀਓ ਪਾਉ ਕਰੋ ਸਾਨੂੰ ਸੋਢੀਆਂ ਵੀਡੀਓ ਬਹੁਤ ਵਧੀਆ ਲਗਦੀ ਹੈ

  • @amandeepkaur6453
    @amandeepkaur6453 3 роки тому +8

    ਬਾਈ ਜੀ ਲਾਲਚੀ ਜੀਜਾ ਦਾ ਦੂਜਾ ਭਾਗ ਜਰੂਰ ਬਣਾਓ ।

  • @sukhvlogs7107
    @sukhvlogs7107 3 роки тому +39

    ਕਮੈਂਟਸ ਕਰਕੇ ਆਪਣੀ ਰਾਇ ਜਰੂਰ ਦਿਓ ਜੀ 🙏🙏🙏

  • @sonik4363
    @sonik4363 3 роки тому

    Bahut vdiya Veer g....👌👌👌

  • @paramjitsingh1265
    @paramjitsingh1265 Рік тому

    Chakkde fatte si tarnat bai 👌👌👍👍

  • @karmjitrai146
    @karmjitrai146 2 роки тому

    ਬਹੁਤ ਵਧੀਆ ਵੀਰ dharnat good work all

  • @happy42000
    @happy42000 3 роки тому +4

    Bhut soni video aw g es da next part v bnado g love u ❤

  • @BalvirSingh-hv9uj
    @BalvirSingh-hv9uj 3 роки тому

    Sachi bahut vadiya massage ditta god bless you

  • @darshansingh8492
    @darshansingh8492 3 роки тому

    Bahut badhia dharnat maseage dita

  • @SukhwinderSingh-ls3gh
    @SukhwinderSingh-ls3gh 2 роки тому

    ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ ਵੈਰੀ ਗੁੱਡ

  • @kaltarsingh8957
    @kaltarsingh8957 3 роки тому +7

    पहले भाग में दुखों का पहाड़ टूट गया था। दूसरे भाग में आपकी पत्नी ने इतना प्यार दिखाया कि शायद रब नूं भी आना पड़े। आपके दोस्त की निगाह इतनी खोटी कि शायद उसनूं रब भी ना माफ करें। कुछ तो उसनूं तुरन्त ही अपने कर्मा का हिसाब मिल गया। आपकी पत्नी चंगे बिचारों की है। तभी
    तो परमात्मा ने सुनी है । दरनाट भाई विडियो बहुत ही चंगी लगी है। शाबाश।

  • @harmansingh3569
    @harmansingh3569 3 роки тому +1

    Ha waheguru waheguru babu de best aktang a bai ji sahe dill houlla ho gea babo de aktang deakh ka jaunda ra darnat bai ji

  • @NarinderpalBrar
    @NarinderpalBrar 3 роки тому +2

    ਬਹੁਤ ਹੀ ਵਧੀਆ ਮੈਸਜ ਦਿੱਤਾ ਬਾਈ ਬੰਦੇ ਨੂੰ ਹੋਸਲਾ ਨਹੀ ਹਾਰਨਾ ਚਾਹੀਦਾ ਰੱਬ ਦੇ ਘਰ ਦੇਰ ਐ ਹਨੇਰ ਨਹੀ

  • @BalwinderSingh-ej8yp
    @BalwinderSingh-ej8yp 3 роки тому

    ਵਾਹ ਤੇਰੇ ਧਰਨਾਡ ਪੁਤਰਾ ਵਾਹ ਤੇਰੇ ਬਬੂ ਪੁਤਰਾ ਅੱਜ ਕਲ ਦੀਆ ਧੀਆਂ ਨੂੰ ਇਹੋ ਜਿਹੇ ਸੰਸਕਾਰ ਹੋਣੇ ਚਾਹੀਦੇ ਹਨ ਬਹੁਤ ਵਧੀਆ ਬੇਟੀ ਧੰਨਵਾਦ

  • @gugguchahal1172
    @gugguchahal1172 3 роки тому +1

    Sachi rona aageaa y thodi video dekh ke

  • @arvindsaini2716
    @arvindsaini2716 3 роки тому

    Bot wadia Dhrnait veer bdi vadia acting kiti vry emotional vdo..WMK

  • @prabhsidhu4898
    @prabhsidhu4898 3 роки тому +2

    Tarnat bai end🔥🔥💣💣

  • @jatindersinghsingh2673
    @jatindersinghsingh2673 3 роки тому +1

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ ਬਹੁਤ ਹੀ ਵਧੀਆ ਵੀਡਿਓ ਸੀ ਰੋਣਾ ਆ ਗਿਆ ਦੇਖ ਕੇ ਵੀਡਿਓ 👍👍♥️♥️Love you bro

  • @sukhjindersinghsarai6018
    @sukhjindersinghsarai6018 3 роки тому

    Verry nice video bhajji bahut hi vadia suneha dita a bhajji dhanwad tuhada bhajji good bless you

  • @parwindersingh.233
    @parwindersingh.233 3 роки тому +1

    ਧਰਨਾਟ ਬਾਈ ਬਹੁਤ ਵਧੀਆ ਲੋਕਾਂ ਨੂੰ ਸੁਨੇਹਾ ਵਿੱਚ ਵਧੀਆ ਸਮਝਾਇਆ ਹੈ। 🙏

  • @seemarani7302
    @seemarani7302 3 роки тому

    Vvvvv.nice video veer ji dekh ke ron nikal gya c

  • @sukhbitkaursukhbitkaur4113
    @sukhbitkaursukhbitkaur4113 3 роки тому +1

    Bhut vadhia video ji

  • @NarinderpalBrar
    @NarinderpalBrar 3 роки тому +1

    ਬਹੁਤ ਹੀ ਵਧੀਆ ਕਹਾਣੀ ਧਰਨਾਟ ਬਾਈ ਜੀ ਵੇਖ ਕੇ ਬਹੁਤ ਹੀ ਚੰਗਾ ਲੱਗਾ

  • @kuldeepbrar9766
    @kuldeepbrar9766 3 роки тому

    Emotional story a bahut...Rona a gya Dekh ke...dard Bhari te sachi story a

  • @daljeetsinghdaljeet7149
    @daljeetsinghdaljeet7149 3 роки тому

    Veer bhaut vadea suneha ate video. Veer ankha co pani aa gea

  • @BalvirSingh-hv9uj
    @BalvirSingh-hv9uj 3 роки тому

    Dil Ch honka jeha Nikal giya

  • @pubggamerz4998
    @pubggamerz4998 3 роки тому

    Bhut ghaint acting sab di

  • @pushpinderkumar2844
    @pushpinderkumar2844 3 роки тому

    Very heart touching story

  • @PardeepSingh-fu7ku
    @PardeepSingh-fu7ku 3 роки тому

    Gant move bnai a babbu bhanji jai koi sabd jar her acting vih dm hunda ja oh guse vali ja hase vali kio na ove. Bhot he vdia

  • @sindersingh5652
    @sindersingh5652 3 роки тому +1

    Boht vadia darnat 22

  • @khanddpreetgill4252
    @khanddpreetgill4252 3 роки тому

    Bohut sohni video aa ruwah hi ditatusi ta

  • @shah7517
    @shah7517 3 роки тому +3

    Well done Hardeep Madam ji

  • @krishanlal1701
    @krishanlal1701 3 роки тому

    Sistr. Ki. Soch. Wenderful. Dhrnat. Ki Acting. Dil. Ko. Such. Hai. Very. God🌹🌹🙏🏽✍🏽

  • @BalvirSingh-hv9uj
    @BalvirSingh-hv9uj 3 роки тому

    Dharnat te madam ji nu mere walon sat Sri akal ji

  • @sunandakaushalsharma9749
    @sunandakaushalsharma9749 2 роки тому

    Bhaut vadiya.

  • @gurisooch981
    @gurisooch981 3 роки тому +1

    ਬਹੁਤ ਵਧੀਆ ਵੀਡੀਓ ਆ ਬਾਈ ਜੀ ਦੇਖ ਕੇ ਰੋਣਾ ਆ ਗਿਆ

  • @overseersinghbhullaroverse9716
    @overseersinghbhullaroverse9716 3 роки тому +11

    ਬਹੁਤ ਵੱਧੀਆਂ ਵੀਡੀਓ ਆ ਧਰਨਾਟ ਬਾਈ ਜੀ 👌👌👌👌🙏🙏👌

  • @harmailsingh6742
    @harmailsingh6742 3 роки тому

    ਬਹੁਤ ਵਧੀਆ,ਧਰਨਾਟ,ਬਾਈ

  • @kamalsharma5007
    @kamalsharma5007 3 роки тому +7

    Att

  • @gkharoud735
    @gkharoud735 3 роки тому +2

    Sirra video bnone o y❤️❤️😘

  • @mohitseerha292
    @mohitseerha292 3 роки тому +2

    Very nice video bro and good massge bro and gbu 🔥🔥🔥

  • @SatnamSingh-rx2ks
    @SatnamSingh-rx2ks 2 роки тому +1

    Very very nice

  • @harmankaur1976
    @harmankaur1976 3 роки тому +2

    Bahut vadiya video a 😄😄😄

  • @gurwinderpunia6177
    @gurwinderpunia6177 3 роки тому

    Bhut vdia

  • @jassidhillon4710
    @jassidhillon4710 3 роки тому +1

    Boht vadia video vrro

  • @jabarjung6183
    @jabarjung6183 3 роки тому

    so nice video massgs in the video is so ghant. ..kade v maa bapu dee bekadari ñhi karani chahidee ...

  • @jrnlsingh2567
    @jrnlsingh2567 3 роки тому +1

    Boht vdia msg aa vrr waheguru tanu trkiya bkshn

  • @madhusingla7420
    @madhusingla7420 3 роки тому +2

    The best video. wow

  • @baljitsingh2914
    @baljitsingh2914 2 роки тому

    Varry good dharnat 22

  • @j6samsung793
    @j6samsung793 3 роки тому

    Siraaa....

  • @paramjeetkaur1768
    @paramjeetkaur1768 Рік тому

    Nice video h ji babbu ji d acting bhut vdiya lgdi h nale tuhadi v

  • @Dg_Godzilla
    @Dg_Godzilla 3 роки тому

    Bohat sohni video te bohat sohni story or bohat vadiya acting dharnat Singh or babbu di...or Sari team di acting hi sohni h God bless you

  • @harvindersingh1698
    @harvindersingh1698 3 роки тому +2

    ਬਹੁਤ ਵਧੀਆ ਵੀਡਿਓ ਧਰਨਾਟ ਕਮਾਲ ਹੀ ਕਰਤੀ ਬੱਬੂ ਨੇ ਵੀ, ਅੱਖ ਭੋਲੇ ਦੀ ਵੀ ਭੈੜੀ ਆ ਤੇ ਥੱਪੜ ਧਰਨਾਟ ਦਾ ਵੀ ਭੈੜਾ ਵੱਜਿਆ

  • @jazzkaur7249
    @jazzkaur7249 3 роки тому +3

    Altimeter 🙏akha cho pani a gia yr 😰😰waheguru ji kde kise nal madi na krn

  • @SinghGill7878
    @SinghGill7878 3 роки тому

    ਬਹੁਤ ਵਧੀਅਾ ਸ਼ਦੇਸ਼ ਅਾ ਜੀ

  • @randeepsidhu987
    @randeepsidhu987 3 роки тому

    ਹਰਦੀਪ ਮੈਡਮ ਜੀ ਉਰਫ ਬੱਬੂ ਤੇ ਧਰਨਾਟ ਵੀਰ ਤੁਹਾਡੀ ਦੋਹਾਂ ਦੀ ਐਕਟਿੰਗ ਬਹੁਤ ਜਬਰਦਸਤ ।।।ਏਦਾਂ ਹੀ ਕੰਮ ਕਰਦੇ ਰਹੋ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਲੰਬੀ ਉਮਰ ਬਖਸ਼ੇ ।।।ਲਵ ਯੂ ਟਰਾਲੀ ਭਰਕੇ ਸਾਰੀ ਟੀਮ ਨੂੰ

  • @GurjitSingh-ib6vb
    @GurjitSingh-ib6vb 2 роки тому

    Bhut suna msg Ji

  • @jassjass8415
    @jassjass8415 2 роки тому

    Buht buht vadia video g👌👌👌👌

  • @brarmovies8610
    @brarmovies8610 3 роки тому +10

    Nice

  • @sukhdeepsingh5777
    @sukhdeepsingh5777 3 роки тому +1

    Bht vadiaa story aw 👍🏻👍🏻👍🏻👍🏻👌🏻😍😭😭

  • @gursewaksinghbagri9909
    @gursewaksinghbagri9909 3 роки тому +6

    ਬਁਬੂ.ਵਰਗੀ.ਸੋਚ.ਸਾਰੀਆ.ਅੌਰਤਾ.ਦੀ.ਹੋਣੀ.ਚਾਹੀਦੀ.ਹੈ

    • @jaspalkaur1552
      @jaspalkaur1552 3 роки тому

      ਬਿਲਕੁਲ ਸਹੀ ਕਿਹਾ ਵੀਰ ਤੁਸੀਂ। ਇਹੋ ਜਿਹੀ ਸੋਚ ਰੱਖਣ ਵਾਲੀਆਂ ਵੀ ਹੈਗੀਆਂ ਵੀਰ, ਪਰ ਬਹੁਤ ਬਹੁਤ ਹੀ ਘੱਟ।

  • @RaviSingh-zx7jn
    @RaviSingh-zx7jn 3 роки тому +1

    Chak ta fatte bro

  • @jasveerpalsingh1490
    @jasveerpalsingh1490 2 роки тому

    Very good Bai Tharnat

  • @kulwinderkaur1455
    @kulwinderkaur1455 3 роки тому

    Bhut vdiya video

  • @preetimittal9977
    @preetimittal9977 3 роки тому +2

    Nice video g bhut time to wait c

  • @r.s_makeover67
    @r.s_makeover67 3 роки тому

    Tuhdiya videos bilkul real hundi bhut Kent

  • @babababajji4272
    @babababajji4272 3 роки тому

    Babbu da peyar dekh ke rabb nu be thale aouna hi peya so proud to bhen babbu de

  • @beantghumaan6266
    @beantghumaan6266 3 роки тому +1

    Very nice

  • @pardeepsoni3949
    @pardeepsoni3949 3 роки тому

    Dharnat veer nu salute
    eh video dil nu laghdi

  • @sukhdeepsinghvirdi..5339
    @sukhdeepsinghvirdi..5339 3 роки тому +1

    Very good good night's Jim...👍👍👍👍👍

  • @gkharoud735
    @gkharoud735 3 роки тому +1

    Love you yaaro❤️❤️❤️❤️❤️😘😂😘😘😘😘 rabb tnu hamesha khush rakhe rabb teriya sariya wishes puriya kare ❤️❤️❤️❤️😘😁😘😘

  • @karmjitsingh7987
    @karmjitsingh7987 3 роки тому

    Wah g Rona a gya