Breaking News : ਸ੍ਰੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਟਰਾਂਟੋ ਪਹੁੰਚਦਿਆਂ ਹੀ ਲਾਪਤਾ ਹੋ ਗਿਆ! || Hamdard tv

Поділитися
Вставка
  • Опубліковано 5 кві 2022
  • Breaking News : ਸ੍ਰੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਟਰਾਂਟੋ ਪਹੁੰਚਦਿਆਂ ਹੀ ਲਾਪਤਾ ਹੋ ਗਿਆ! || Hamdard tv
    ਟਰਾਂਟੋ ਦੇ ਸਿੱਖ ਸਪਿਰੂਚਅਲ ਸੈਂਟਰ ਰੈਕਸਡੇਲ ਗੁਰੂ ਘਰ ਆਇਆ ਸੀ ਇਹ ਜਥਾ
    #hamdardtv #ragijatha #canadanews #rexdalegurdwara #SikhSpiritualCentreToronto #airport #torontoairport #punjabiincanada #hamdardnews #breakingnews #latestnews #trendingnews #toronto #gurughar #darbarsahib #satnamsingh #tejindersingh #ragi

КОМЕНТАРІ • 184

  • @gursahibromana9568
    @gursahibromana9568 2 роки тому +83

    ਗਲਤ ਗੱਲ ਕੀਤੀ ਹੈ ਰਾਗੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਇਹ ਸਿੱਖ ਕੌਮ ਦੀ ਬਦਨਾਮੀ ਹੈ ਐਡੀ ਵੱਡੀ ਪੱਦਵੀ ਤੇ ਬੈਠ ਕੇ ਧੋਖਾ ਕਰਨਾ ਬਹੁਤ ਹੀ ਮਾੜੀ ਗੱਲ ਹੈ

    • @harjitsingh1982
      @harjitsingh1982 2 роки тому +1

      Ragi nhi krde a sab kmetia cho ak ne ana to wdia krma Lyke a kam krwae jande han ji

    • @kar7406
      @kar7406 2 роки тому +5

      Tu bna de fer apne bacheya nu raagi, je tenu eh eddi padwi lagdi, singera nu ta 10 lakh den nu mint ni londe, raagiya wele 500 da note ni niklda kdi janta kolo

    • @GurpreetSingh-ui7vq
      @GurpreetSingh-ui7vq 2 роки тому +1

      ਰਾਗੀਆ ਨੁੰ ਬਣਦਈਆ ਤਨਖਾਹਾਂ ਦਿਉ ਫੇਰ ਨਹੀ ਕਰਦੇ ਇਹ ਕੰਮ ਕਮੇਟੀ ਕ੍ਰਵੋਦੀ ਸਭ ਕੁਝ

    • @harjinderpannusinghpannu1766
      @harjinderpannusinghpannu1766 2 роки тому +1

      Tankah Di gal theek hai oh siromani commeti da masla, es tra hor Ragi ,Dhadi ,nu koi Sponcer nahi kre ga, te hor pracharica nu vissa miln vich bahut muskil ho jave gi ,Lukna galat gal hai

  • @SSMLM
    @SSMLM 2 роки тому +15

    ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬਦਨਾਮ ਕਰਨਾ ਕੋਈ ਚੰਗੀ ਗੱਲ ਨਹੀਂ ਹੈ।

  • @jaideepsingh5014
    @jaideepsingh5014 2 роки тому +10

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

  • @amarjeetsinghbajwa4285
    @amarjeetsinghbajwa4285 2 роки тому +4

    Bhot marri gal aa ji 🙏 waheguru ji 🙏

  • @manjitbains5726
    @manjitbains5726 2 роки тому +42

    ਜੇ ਇੱਚਿਆ ਦਾ ਸਿਸਟਮ ਚੰਗਾ ਹੁੰਦਾ ਕੋਈ ਨੀ ਭੱਜਦਾ ਅਤੇ ਜੇ ਸਰੋਮਣੀ ਕਮੇਟੀ ਬਣਦੀ ਤਨਖ਼ਾਹ ਦੇਵੇ ਕੋਈ ਇਸ ਤਰਾਂ ਨਾਂ ਕਰੇ

    • @simar4189
      @simar4189 2 роки тому +1

      Sahi gal a

    • @kirpalsingh862
      @kirpalsingh862 2 роки тому

      ਬੈਸ ਜੀ ਸਰੋਮਣੀ ਗੁਰੂ ਦੀ ਗੋਲਕ ਚੋਂ ਤਨਖਾਹਾਂ ਵੰਡਦੀ ਹੈ ਤੁਸੀ ਦੱਸੋ ਸਬਰ ം ਸੰਤੋਖ ം ਅੱਜ ਕਿੰਨਿਆਂ ਨੇ ਅਪਣਾਇਆ ਹੈ ? ਜੇ ਆਪ ਜੀ ਦੀ ਤਸੱਲੀ ਨਹੀਂ ਹੋਈ ਤਾਂ ਫਿਰ ਰੱਬ ਹੀ ਰਾਖਾ .

    • @user-re3nw2nh8t
      @user-re3nw2nh8t 6 місяців тому

      MohansinghsoBhajnkourwosarainsinghVpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and Harpreetdavgun y byHarjeetkourLohiankhass

  • @karamjitdhaliwal2672
    @karamjitdhaliwal2672 2 роки тому +6

    ਵਿਸ਼ਵਾਸ਼ ਖ਼ਤਮ

    • @harjitsingh1982
      @harjitsingh1982 2 роки тому

      Vswas do gal je pta krni howe mere to pos leo khani ki ha

  • @MSGaminG-cc4dz
    @MSGaminG-cc4dz 2 роки тому +13

    ਸੇਪ ਕਰਾਈ ਹੋਵੇਗੀ ਪੱਕਾ। ਸ਼ਰਮਨਾਕ ਗੱਲ ਹੈ ਵਾਹਿਗੁਰੂ ‌ਜੀ ਕਿਰਪਾ ਕਰੋ ਜੀ ਸਤਨਾਮ ਵਾਹਿਗੁਰੂ ‌ਜੀ

    • @harjitsingh1982
      @harjitsingh1982 2 роки тому +1

      Na mngwao ragia nu aap karlea kro
      Daal ch kala nhi ha daal hi kali ha smje

  • @VarinderSingh-jr6dc
    @VarinderSingh-jr6dc 2 роки тому +7

    ਵਾਹਿਗੁਰੂ ਜੀ 🙏🙏

  • @bhaitejindersinghhazoorira9920
    @bhaitejindersinghhazoorira9920 2 роки тому +46

    ਗਲਤ ਕੀਤਾ ਬਹੁਤ ਪਛਤਉਣਗੇ ਨਾ ਘਰ ਦੇ ਨਾ ਘਾਟ ਦੇ

  • @ParminderKaur-bk1oq
    @ParminderKaur-bk1oq 2 роки тому +4

    Waheguru waheguru ji waheguru ji waheguru ji 👏👏👏👏

  • @arvindersingh6712
    @arvindersingh6712 2 роки тому +7

    Waheguru Ji Ka khalsa Waheguru Ji ki Fateh

  • @nirmalkaur1978
    @nirmalkaur1978 2 роки тому +3

    Waheguru ji

  • @balsingh5965
    @balsingh5965 2 роки тому +50

    ਮਜਦੂਰੀ ਕਰਦੇ ਮਿਲਣਗੇ ਜਦੋ ਕਾਬੂ ਆਏ ਫੇਰ ਤਬਲਾ ਵਾਜਾ ਵੱਜੂ

    • @harjisingh8032
      @harjisingh8032 2 роки тому +1

      ਪਰ ਹੁਣ ਖਾਂਣਗੇ ਧੱਕੇ ਕਿਉਕਿ ਕੰਮ ਤਾਂ ਪੱਕੇ ਬੰਦੇ ਨੂੰ ਮਸਾਂ ਮਿਲਦਾ ਇਨ੍ਹਾਂ ਨੂੰ ਕਿੱਥੋਂ ਮਿਲੂ, ਹੁਣ ਤਾਂ ਰਿਫਊਜ਼ੀ ਕੇਸ ਵੀ ਨਹੀਂ ਹੁੰਦੇ,
      ਪਰ ਇਹ ਸ਼੍ਰੋਮਣੀ ਕਮੇਟੀ ਨਾਲ ਮਿਲੀ ਭੁਗਤ ਨਾਲ ਹੁੰਦਾ ਹੈ ਕਿਉਕਿ ਪਾਸਪੋਰਟ ਕਮੇਟੀ ਪਹਿਲਾਂ ਹੀ ਜਮ੍ਹਾ ਕਰਵਾ ਲੈਂਦੀ ਹੈ ਪਰ ਇਨ੍ਹਾਂ ਦੇ ਪਾਸਪੋਰਟ ਕਿਉਂ ਨਹੀਂ ਜਮਾਂ ਕੀਤੇ, ਹੁਣ ਇਹ ਰਾਗੀ ਕਿਸੇ ਦੇਸੀ ਕੋਲ ਦਿਹਾੜੀ ਕਰਦੇ ਨਜ਼ਰ ਆਉਣਗੇ

  • @harpreetkaur8063
    @harpreetkaur8063 2 роки тому +20

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @sukhchainsingh2574
    @sukhchainsingh2574 2 роки тому +4

    Waheguru ji

  • @reetawalia8007
    @reetawalia8007 2 роки тому +3

    Waheguru g 🙏

  • @mandmand9107
    @mandmand9107 2 роки тому +2

    Satnam waheguru ji

  • @taranjotsinghbaidwan4324
    @taranjotsinghbaidwan4324 2 роки тому +4

    Waheguru ji waheguru ji

  • @harpinderbhullar5719
    @harpinderbhullar5719 2 роки тому +18

    ਬਹੁਤ ਮਾੜੀ ਗੱਲ ਆ ਰਾਗੀਜਥੇ ਨੇ ਸਹੀ ਨਹੀ ਕੀਤਾ ਕੀਰਤਨ ਕਰਨ ਤੋ ਬਾਅਦ ਪੰਜਾਬ ਵਾਪਿਸ ਆਉਣਾ ਚਾਹੀਦਾ ਸੀ

  • @anshurandhawa8406
    @anshurandhawa8406 2 роки тому +1

    Waheguru ji bhali kariyo🙏🙏

  • @axie4692
    @axie4692 2 роки тому +1

    🌹🌹🙏🏻🙏🏻WAAHEGURU ji 🙏🏻🙏🏻🌹🌹

  • @sewa739
    @sewa739 2 роки тому

    Sahi kita

  • @billmangat727
    @billmangat727 2 роки тому +3

    That's so said

  • @TarsemSingh-of5tz
    @TarsemSingh-of5tz 2 роки тому +7

    ਸਭ ਕੁਝ ਧਰਮ ਦੀ ਆੜ ਵਿੱਚ ਹੀ ਹੋ ਰਿਹਾ।

  • @devinderpaldhillon9627
    @devinderpaldhillon9627 2 роки тому

    ਜਿਸ ਗੁਰੂ ਘਰ ਵਾਲਿਆਂ ਨੇ ਇਸ ਜਥੇ ਨੂੰ ਸਪਾਂਸਰ ਕੀਤਾ ਸੀ ਉਨਾਂ ਨੂੰ ਚਾਹੀਦਾ ਹੈ ਕਿਉਹ ਆਪ RCMP ਨੂੰ ਬੇਨਤੀ ਕਰਨ ਕਿ ਕੇਵਲ ਜਥੇ ਦੇ ਭਗੌੜੇ ਮੈਂਬਰਾਂ ਨੂੰ ਹੀ ਨਾ ਪੂਰੀ ਕੋਸ਼ਿਸ਼ ਕਰਕੇ ਫੜਿਆ ਜਾਵੇ ਤੇ ਵਾਪਸੀ ਫਲਾਈਟ ਤੇ ਡੀਪੋਰਟ ਕੀਤਾ ਜਾਵੇ ਬਲਕਿ ਇਸ ਸਾਜਿਸ਼ ਵਿਚ ਜਿਹੜੇ ਵੀ ਸ਼ਾਮਲ ਹੋਣ ਸਮੇਤ ਸਿਆਸੀ ਲੀਡਰਾਂ ਦੇ ਸਾਰਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ।ਸਿੱਖ ਕਮਿਉਨਿਟੀ ਲਈ ਇਹ ਬਹੁਤ ਬਦਨਾਮੀ ਦੀ ਘਟਨਾ ਹੈ ।

  • @randhawa6819
    @randhawa6819 2 роки тому +31

    ਕਨੈਡਾ ਆਉਣਾ ਚਾਹੁੰਦੇ ਸੀ ਬਸ ਆ ਗਏ

    • @akashjohal4668
      @akashjohal4668 2 роки тому +1

      🤣😂😂

    • @harjitsingh1982
      @harjitsingh1982 2 роки тому +3

      Shi keha ji
      Ana kmetia ne apne hjara ristedar mnwae pike kite te ragia da v hakk bnda na

    • @realitycheck9898
      @realitycheck9898 2 роки тому

      Yes. same like all of us wanted to.

    • @randhawa6819
      @randhawa6819 2 роки тому +1

      @@realitycheck9898 ਚਾਹੁੰਦਾ ਤਾ ਸਾਰਾ india ਹੀ ਆ ਕਨੈਡਾ ਜਾਣਾ ਅੱਧੇ ਤੋ ਵੱਧ indian Canada ਚਲੇ ਗਏ ਪਰ ਇਹ ਬਹੁਤ ਗਲਤ ਗੱਲ ਆ ਵੀ ਗੁਰੂ ਘਰ ਦੇ ਨਾਮ ਤੇ ਕਨੈਡਾ ਆਏ ਸੀ ਇਹ ਲੋਕ ਤੇ Airport ਤੋ ਹੀ ਖਿਸਕ ਗਏ ਜਿਸ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਕਨੈਡਾ ਦਾ ਵੀਜਾ ਦਿੱਤਾ ਕਨੈਡਾ ਭੇਜਿਆ ਉਸ ਗੁਰੂ ਜੀ ਨੂੰ ਹੀ ਇਹਨਾਂ ਨੇ ਧੋਖਾ ਦਿੱਤਾ ਫਿੱਟੇ ਮੂੰਹ ਇਹੋ ਜੇਹੇ ਆ ਦੇ

  • @GurpreetSingh-ui7vq
    @GurpreetSingh-ui7vq 2 роки тому +2

    ਅੱਗੇ ਕਿਨੇ ਪੰਜਾਬਈ ਚਲੇ ਗਏ ਜੇ ਹੁਣ ਰਾਗੀ ਸਿੰਘ ਬਾੱਜੀ ਮਾਰ ਗਏ ਹੁਣ ਸਾਰੇ ਕਹਿਦੇ ਗ਼ਲਤ ਹੋ ਗਿਆ ਹੋਣਾ ਹੀ ਸੀ ਜ਼ੇ ਐਹ ਰਾਗੀਆ ਨੇ ਗ਼ਲਤ ਕੀਤਾ ਤਾ ਐਸ ਕੰਮ ਵਿਚ ਕਿਤੇ ਨਾ ਕਿਤੇ ਆਪਾ ਵੀ ਬਰਾਬਰ ਦੇ ਭਾਗੀਦਾਰ ਆ ਅਜ ਆਪਾ ਕਮੇਟ ਕਰ ਰਹੇਆ ਰਾਗੀ ਗ਼ਲਤ ਨੇ ਆਪਾ ਅਪਣੀ ਜਿਮੇਵੱਰੀ ਤੋ ਭਜ ਰਹੇ ਆ ਸਮੁਚੀ ਸਿਖ ਸਗਤ ਵਲੋਂ ਰਾਗੀਆਂ ਢਾਡੀ ਜਥੇਆਂ ਨੁੰ ਬਣਦੀ ਸੇਵਾ ਕਿਉਂ ਨਹੀਂ ਦਿਤੀ ਜਾਂਦੀ ਜਦੋ ਕਿ ਵਿਆਹਾਂ ਵਿੱਚ ਆਰ ਕੇਸਟਰਆ ਨੁੰ ਕਿੰਨਾ ਰੁਪਿਆ ਦਿਤਾ ਜਾਦਾ ਹੈ ਪਰ ਗੁਰੁ ਘਰਾਂ ਦੇ ਗਿਆਨੀ ਤੇ ਰਾਗੀਆ ਨੁੰ ਕੀ ਦਿਨੈਆ ਦਸ ਰੁਪਈਏ ਪ੍ਰੀਵਾਰ ਵਲੋਂ 500 ਜਾ 700 ਵੱਧ ਤੋਂ ਵੱਧ 1000 ਸਰਮ ਕਰੋ ਸਰਮ ਆਪਾ ਸਾਰੇ ਭਰਾ ਮੈ ਵੀ ਤੁਹਾਡਏ ਵਿਚ ਹੀ ਆ ਆਪਾ ਸੋੱਚੌ ਕਿਧਰ ਨੂੰ ਜਾ ਰਹੇ ਹਾਂ ਵਾਹਿਗੁਰੂ ਮਿਹਰ ਕਰਨ ਕੌਮ ਤੇ

  • @harvinderKaur-yp9eg
    @harvinderKaur-yp9eg 2 роки тому

    Rabb rakha

  • @happyc2496
    @happyc2496 2 роки тому

    Good job

  • @baba5663
    @baba5663 2 роки тому +11

    ਕਿਊ ਬਦਨਾਮ ਕਰਦੇ ਸਾਡੇ ਪੰਜਾਬ ਨੂੰ

    • @JaswantSingh-co7se
      @JaswantSingh-co7se 2 роки тому

      Babioy Majburi daso chor na bno punjab de muthe klunk a

  • @harvindersingh6152
    @harvindersingh6152 2 роки тому

    ਗੰਦਸਤਾਨ

  • @dhadijaswindersinghbaghi
    @dhadijaswindersinghbaghi 2 роки тому +11

    ਦੂਜਿਆਂ ਦੀ ਬੇੜੀ ਵਿੱਚ ਵੱਟੇ ਪਾਤੇ

  • @punjabsingh1675
    @punjabsingh1675 2 роки тому +4

    ਸਭ ਰੋਟੀਆਂ ਲਈ ਕਰਦੇ ਨੇ ਧਰਮ ਬਾਰੇ ਨਾ ਤਾਂ ਕਮੇਟੀਆਂ ਨੂੰ ਪਤਾ ਨਾ ਪ੍ਰਚਾਰਕਾਂ ਨੂੰ

    • @palwindersinghkhalsa1737
      @palwindersinghkhalsa1737 2 роки тому

      But jithe parchark parchar karna chah rhe n ja kar rhe n uthe asi lok kina ku asar karde a kade a v socho sirf parchaekan te unglian na chukya karo jehda mahine badd guru ghar enter hunda o v parchark nu sabak sikhaunda firda lanat a

  • @ParamjitSingh-bj8xc
    @ParamjitSingh-bj8xc 2 роки тому

    ੲਿਹ ਲੋਕ ਗੁਰੂ ਰਾਮਦਾਸ ਜੀ ਨਾਲ ਵਿਸਵਾਸਘਾਤ ਕਰ ਰਹੇ ਹਨ ੲਿਹਨਾਂ ਨੂੰ ਕਰੜੀ ਸਜਾ ਮਿਲਣੀ ਚਾਹੀਦੀ ਹੈ

    • @harjitsingh1982
      @harjitsingh1982 2 роки тому

      Sja kis nu milni chahidi ha o mere to puseo ok

  • @preetsingh-sy6oz
    @preetsingh-sy6oz 2 роки тому

    Vapis ni aauna chaunde. Eskrke kita ohna ne. Waheguru ji sab de ghar roti pkdi rve. Sab de ghar mehar rkhi baba ji

  • @komalmahal9718
    @komalmahal9718 2 роки тому

    ਗੱਲ ਮੁੱਕੀ ਬਾਤ ਗਈ

  • @AkshayKumar-mt8dr
    @AkshayKumar-mt8dr 2 роки тому

    🤲🤲🙏🏻🙏🏻

  • @balsingh5965
    @balsingh5965 2 роки тому +22

    ਕਰ ਦਿੱਤੀ ਪੰਜਾਬੀਅਾ ਵਾਲਾ ਕੰਮ ਨਹੀ ਸੁਧਰ ਸਕਦੇ
    ਹੋਰ ਕਿਸੇ ਭਾਈ ਸਾਹਿਬ ਤੋਂ ਅਰਦਾਸ ਕਰਵਾਓ ਮਿੱਲ ਜਾਨ

  • @waheguruji55
    @waheguruji55 Рік тому

    😭

  • @sevenriversrummi5763
    @sevenriversrummi5763 2 роки тому

    OMG

  • @harmansingh6920
    @harmansingh6920 2 роки тому +9

    bhut vadia kitta ehna ne gurdwara sahib diya parbandak cametia tang v bhut kardiya ne jathia nu khas karke rexdale toronto de gurdwara sahib vich

  • @qualityexcellenceconsultan807
    @qualityexcellenceconsultan807 2 роки тому +2

    Ik din pachtaungay eh jo ehna ne idda kita ... shame on them and shame on jhina ne ehna nu harmandir sahib de hazpori ragi Hon da Maan dita cee ... because eh action to lagda ke they don't deserve this world title of Harmandir Sahib de Hazoori Ragi. shame shame on them ehna te gurbani da koi asaar nee hoeya lagda ....

  • @mangatfitness1953
    @mangatfitness1953 2 роки тому +6

    Scheme laake aayee honge,nikal gaye.Canada ch taan farey hi jaange,deport hi honge aakhir kithe atay kinni der bhajange.Canada ch vasde Punjabian di taan khayal karo.

  • @Jassijalandharwala
    @Jassijalandharwala 2 роки тому +2

    Lapta ni hoye pke hon ge hun waheguru

  • @meradeshhovepunjab2937
    @meradeshhovepunjab2937 2 роки тому +1

    ਬੱਸ ਭੱਜ ਗਏ ਦੋ ਨੰਬਰ ਚ ਹੋਗੇ ਅਗਲੇ ਦੂਜੇਆਂ ਦੀ ਵੀ ਪੱਟੀ ਮੇਸ ਕਰਤੀ ਏਨਾ ਨੇ ਆਪਣੇ ਬਾਰੇ ਹੀ ਸੋਚਿਆ ਬਾਕੀਆਂ ਦਾ ਨੀ

  • @amarjeetkaur2574
    @amarjeetkaur2574 2 роки тому +7

    Hun dujya Raggyan da v vishvash khatm karde aa.

  • @Gurbani2509
    @Gurbani2509 2 роки тому

    Waheguru ji maf nehi karange please catch it and return back

  • @kar7406
    @kar7406 2 роки тому +1

    ਮੁੰਡੇ ਦਾ ਪਿਉ ਮੁੰਡੇ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰਾਗੀ ਨਾਲ ਲੜ ਪੈਂਦਾ ਹੈ ਕਿਉਂ ਕਿ ਰਾਗੀ ਨੇਂ ਕੀਰਤਨ ਦੀ ਭੇਟਾਂ 5100 ਰੁਪਏ ਮੰਗ ਲਈ , ਮੰਦਾ ਚੰਗਾ ਬੋਲਦਾ ਹੈ , ਤੁਸੀਂ ਬਾਣੀ ਵੇਚਣੀ ਲਾਈ ਹੈ ਹੈਣੀ ਮੇਰੇ ਕੋਲ ਇੰਨੇ ਪੈਹੈ ਆਹ 1100 ਚੁੱਕੋ ਤੇ ਤੁਰਦੇ ਬਣੋ । ਰਾਗੀ ਸਿੰਘ ਬਥੇਰਾ ਕਹਿੰਦਾ ਹੈ ਕਿ ਸਰਦਾਰ ਜੀ ਅਸੀਂ ਤਿੰਨ ਜਾਣੇ ਹਾਂ ਤੇ ਆਹ 1100 ਦਾ ਤੇ ਸਾਡੀ ਗੱਡੀ ਚ ਤੇਲ ਹੀ ਪੈ ਜਾਣਾ ਸਾਡੇ ਪੱਲੇ ਕੀ ਪਿਆ ? ਅੱਗੋਂ ਮੁੰਡੇ ਦਾ ਪਿਉ ਆਹ ਜਿਹੜਾ ਦਹਾਂ ਦਹਾਂ ਦੇ ਨੋਟਾਂ ਦਾ ਢੇਰ ਵਲੇਟ੍ਹ ਲਿਆ ਇਹ ਕਿੰਨੂ ਦੇਣਾ ? ਰਾਗੀ ਸਿੰਘ ਮੁਰਝਾਇਆ ਜਿਹਾ ਮੂੰਹ ਬਣਾਕੇ ਉੱਥੋਂ ਚਲਦੇ ਬਣੇ ।
    ਇੱਕ ਦਿਨ ਬਾਅਦ ਮੁੰਡੇ ਦਾ ਪਿਉ ਡੀਜੇ ਵਾਲੇ ਨੂੰ ਫੋਨ ਤੇ ,
    ਹੈਲੋ ਮੈਂ ਮਹਿੰਦੇ ਦਾ ਬਾਪੂ ਬੋਲਦਾਂ ਮੇਰੇ ਸ਼ੇਰ ਪੁੱਤ ਦਾ ਵਿਆਹ ਹੈ, ਜੱਟ ਦੀ 25 ਕਿੱਲੇ ਨਹਿਰ ਨਾਲ ਲੱਗਦੀਆ , ਬਹਿਜਾ ਬਹਿਜਾ ਕਰਾਉਣੀਆ ਵਿਆਹ ਆਲੇ ਦਿਨ ,।
    ਡੀਜੇ ਵਾਲਾ - ਅੰਕਲ ਜੀ ਫਿਕਰ ਨਾ ਕਰੋ ਕਸਰਾਂ ਕੱਢਦਿਆਂਗੇ ਡੀਜੇ ਕਿੰਨੇ ਦਿਨ ਲਾਉਣਾ ?
    ਬਾਪੂ- ਤਿੰਨ ਦਿਨ ਤੇ ਲਾਵਾਂਗੇ ।
    ਡੀਜੇ ਵਾਲਾ - ਅੱਛਾ , ਅੰਕਲ ਜੀ ਤਿੰਨ ਦਿਨਾ ਦਾ ਡੀਜੇ ਦਾ ਖਰਚਾ ਪਾਕੇ ਤੇ ਵਧੀਆ ਡਾਂਸਰਾਂ ਪਾਕੇ ਸਵਾ ਲੱਖ ਰੁਪਈਆ ਬਣ ਜਾਣਾ ।
    ਬਾਪੂ- ਮੈ ਆਹਨਾਂ ਭਾਵੇਂ ਡੂੜ੍ਹ ਲੱਖ ਲੈਲੀਂ ਨਾਲੇ ਉੱਤੋਂ ਸੁੱਟ ਵੀ ਵਾਧੂ ਕਰਾਂਗੇ ਪਰ ਕੁੜੀਆਂ ਅੱਤ ਹੋਣੀਆ ਚਾਹੀਦੀਆਂ ।
    ਆਹ ਹਾਲ ਹੈ ਅੱਜ ਸਾਡਾ ਤੇ ਅਸੀਂ ਰੋਜ ਅਰਦਾਸ ਚ ਅੱਖਾਂ ਮੀਚਕੇ ਗਾਈ ਜਾਨੇਂ ਅਖੇ 'ਰਾਜ ਕਰੇਗਾ ਖਾਲਸਾ'

  • @surinderpalsingh4600
    @surinderpalsingh4600 2 роки тому

    Madam ji khabar di lassi kyon bna dinde ho.
    ਇਕ ਹੀ ਗਲ ਨੂੰ ਵਾਰ ਵਾਰ ਦੁਹਰਾ िਕ ਇਸ िਵਚੋਂ ਮਖਣ ਕਢਣਾ ਹੁੰਦਾ ?????

  • @o.pgorakapoorpind6908
    @o.pgorakapoorpind6908 2 роки тому +8

    ਪੰਜਾਬ ਦੇ ਪੰਜਾਬੀਆਂ ਨੇ ਕੋਈ ਵੀ ਪਾਸ਼ਾ ਨਹੀਂ ਛੱਡਿਆ ਜਿਥੇ ਇਸ ਤਰ੍ਹਾਂ ਦੇ ਬਾਬਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਬਹੁਤ ਬੇਇਜਤੀ ਕਰਵਾਓਦੇ ਹਨ ਇਹਨਾਂ ਨੂੰ ਜਹਿੜੇ ਕੰਮ ਲਈ ਬੁਲਾਇਆ ਗਿਆ ਹੈ ਉਸ ਨੂੰ ਕਰਨ ਤੇ ਵਾਪਸ ਪੰਜਾਬ ਆ ਜਾਣ ਜ਼ਰੂਰੀ ਸੂਚਨਾ ਹੈ ਕਿਉਂਕਿ ਲੋਕਾਂ ਨੂੰ ਜਾਗਰੂਕ ਸਮਝਾਓਣੇ ਵਾਲੇ ਇਸ ਦੇ ਗੰਦੇ ਕੰਮ ਕਰਦੇ ਹਨ ਤਾਂ ਇਹ ਲੋਕਾਂ ਨੂੰ ਕੀ ਜਾਗਰੂਕ ਕਰਨਗੇ ਇਸ ਤਰ੍ਹਾਂ ਦੇ ਗੰਦੇ ਲੋਕਾਂ ਨੂੰ ਗੁਰੂਦੁਆਰਾ ਸਾਹਿਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਜ਼ਰੂਰੀ ਹੈ ਨਹੀਂ ਤਾਂ ਸਿੱਖ ਕੌਮ ਦੀ ਬਹੁਤ ਵੱਡੀ ਬੇਇਜਤੀ ਹੈ ਅਤੇ ਤਾਂ ਜ਼ੋ ਅੱਗੇ ਤੋਂ ਕੋਈ ਵੀ ਗਲਤੀ ਨਾਂ ਕਰੇ ਜ਼ਰੂਰੀ ਹੈ

    • @harmansingh6920
      @harmansingh6920 2 роки тому

      Gurdwara sahib de parbandak kehda thik nee canada de jehde kam lai bulaya oh te karna hi hunda te dihari v karwande ne ragi jathe kolo

    • @AnupSingh-qf1fy
      @AnupSingh-qf1fy 2 роки тому

      ਰੱਬ ਜਾਣੇ ਇਨ੍ਹਾਂ ਨਾਲ ਕਿੱਥੇ - ਕਿਵੇਂ - ਕੀ ਬੀਤੀ ਹੋਵੇਗੀ ! ਪ੍ਰੰਤੂ ਸੱਚਾਈ ਤਾਂ ਇਹ ਹੈ ਕਿ *ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।। ਛੋਡਿ ਮਾਇਆ ਕੇ ਧੰਧ ਸੁਆਉ।।* ਦੇ ਗੁਰਵਾਕ ਅਨੁਸਾਰ ਕੋਈ ਵਿਰਲਾ ਗੁਰਮੁਖ ਹੀ ਜੀਵਿਆ ਹੈ !!
      ਮਾਇਆ ਦੀ ਦੌੜ 'ਚ ਨਿਕਲੇ ਇਕ ਨਕਲੀ ਜਥੇ ਨੂੰ ਪਿਛਲੇ ਦਹਾਕੇ ਕੈਨੇਡਾ 'ਚੋਂ ਪ੍ਰਬੰਧਕਾਂ ਨੇ ਵਾਪਸ ਮੋੜਿਆ। ਹੈਰਾਨੀ ਕਿ ਅਖੌਤੀ ਜਥੇ ਨੂੰ ਵਾਜਾ - ਤਬਲਾ ਤਾਂ ਫੜਨਾ ਆਉਂਦਾ ਸੀ ਪਰ ਵਜਾਉਣਾ ਨਹੀਂ!!

    • @harjitsingh1982
      @harjitsingh1982 2 роки тому

      Kmeti chi kise ak ne ona nal sode bati kiti honi o ta pje

  • @gillsab3743
    @gillsab3743 2 роки тому +4

    Koi majbori honi ja gall koi hor honi yr bina pori gall jan nn Tu bina ave mada nhi khena chaida a

  • @Tejrandhawa01
    @Tejrandhawa01 2 роки тому +1

    Media waleo thori g sharm kr leo darbaar sahib di pic ehna nal jodh k ki proof kr rahy o j eh darbaar sahib de contact ch hoe he na fir te j hoe ve ta ehde ch darbaar sahib da ki kasoor

  • @SherSingh-hf3cg
    @SherSingh-hf3cg 2 роки тому

    This is game

  • @jaspreetmalhi1297
    @jaspreetmalhi1297 2 роки тому +2

    Very good kita singha ne

  • @sukhwinderrehill9590
    @sukhwinderrehill9590 2 роки тому

    Guru ghar de ragian noo tan etthe India che hi bhut kmai hai ki loud c bhjan di ena te action laina chahida hai edade lokan ne beda grk kita hoia hnaji 🙏🙏 waheguru edade lokan noo sumat bxe enadi kiti glti ne change raggi dhadian te rste che atklan paun bala kmm kita hai 🙏🙏satguru hi bxe

  • @harjitsingh1982
    @harjitsingh1982 2 роки тому +3

    Jinia gurdwarea Dia kmetia Jina ne aaj to 20 sala ch apne ristedada nu bulaea ha ona di ginti hjara ch ha

    • @manvirvlog
      @manvirvlog 2 роки тому

      ਸਹੀ ਗੱਲ ਵੀਰੇ

  • @pardeepkaur2612
    @pardeepkaur2612 2 роки тому +1

    je ae jaanbujh k kita hai ta waheguru kdi v madadd nei krn ge ina di ...

  • @MandeepKaur-cu2ed
    @MandeepKaur-cu2ed 2 роки тому

    So sad

  • @ravigrewal9369
    @ravigrewal9369 2 роки тому

    ਚੱਲ ਵਧੀਆ ਹੋਇਆ ਨਹੀਂ ਤਾਂ ਗੁਰੂ ਘਰ ਦੇ ਪ੍ਰਬੰਧਕਾਂ ਦੇ ਛਿਤਰ ਖਾਦੇਂ ਰਹਿੰਦੇ।

  • @sarbjitmasih7580
    @sarbjitmasih7580 2 роки тому

    Gurpreet California Dekh Lo Ji

  • @ravinderkaur4981
    @ravinderkaur4981 2 роки тому +1

    Ragi pathi lagda sarey hi dukhi ne gurduara kameti ton ,,
    amritsar vich sgpc to v nahi ta Darbar Sahib vich koi ghaat nahi pakka

  • @JaswinderSingh-xy6ik
    @JaswinderSingh-xy6ik 2 роки тому

    KOI NAHI ....JALDI HI VAPAS AA JAN GAI CANADA VICH LUKANA SOKH NAHI

  • @sarbjitmasih7580
    @sarbjitmasih7580 2 роки тому

    Sacche prachar ka De hey khasiyat hai

  • @vehlamunda8586
    @vehlamunda8586 2 роки тому

    Jihna nu Guru ramdas g ni rja sake ohna kise de rajayaian ki rajna

  • @avisidhu252
    @avisidhu252 2 роки тому +1

    Galt gall aa babe apna daa la gye paise kamon de chakr ch ho gye oh ta

  • @AmarjitKaur-rj5qn
    @AmarjitKaur-rj5qn 2 роки тому +6

    Bahut hi sharam di gal hey.
    Sikhi nu badnaam karta

    • @realitycheck9898
      @realitycheck9898 2 роки тому

      No. You have to know story of both sides before giving any certificates. Thanks

  • @harmelsroa5102
    @harmelsroa5102 2 роки тому +1

    shame on us..let them be in jail.

  • @Jagtar_Raian_Wala
    @Jagtar_Raian_Wala 2 роки тому

    ਹੋਰਾਂ ਲੲੀ ਕੰਡੇ ਬੀਜ ਦਿੱਤੇ ੲਿਹਨਾਂ ਨੇ...

  • @sarbjitmasih7580
    @sarbjitmasih7580 2 роки тому

    Dharam

  • @Sunilkumar-vr2oc
    @Sunilkumar-vr2oc 2 роки тому +1

    This is the perfection of most of Indians !😅

  • @dhanibhaini7096
    @dhanibhaini7096 2 роки тому +1

    Jutti phryo ja ehni app eh kam Kita Baki koi glt na Hoya hova ehna nal

    • @satnamsaini4590
      @satnamsaini4590 2 роки тому

      Mainu v ehi lg reha k syed kuj glt na ho gya hove ehna nal.... So es base teh v search krna chahida ehna nu

  • @PunjabiTravelLover
    @PunjabiTravelLover 2 роки тому

    Gal koi hor ho skdi

  • @harjitsingh1982
    @harjitsingh1982 2 роки тому

    Jinia gurdwarea Dia kmetia Jina ne forn walia ana ne golka cho apnia praptia bnaia han a keo nhi dasde

  • @Jattjatt999
    @Jattjatt999 2 роки тому +1

    Hun nhi mudhde yaar

  • @harjitsingh1982
    @harjitsingh1982 2 роки тому

    Ragia ja hor tharmk bndea di bho add hundi ha baki lok nhi onde

  • @user-re3nw2nh8t
    @user-re3nw2nh8t 6 місяців тому +1

    KarnailsinghVPoNall WahegurujikakhalsawahegurujikeeFateh sarbjeetsabi sukhwindersokulwantkourwokarnailsingh manjeetkourvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha and Harpreetdavgun

  • @kar7406
    @kar7406 2 роки тому

    Sahi kitaa, ragiya di tankha pta karo kinni ghat hundi, par dabke har koi maran a janda

    • @satnamsaini4590
      @satnamsaini4590 2 роки тому

      4000 ja 5000 toh jyada salary nhi dinde ragia nu

  • @rupinderk5601
    @rupinderk5601 2 роки тому

    Oh kehra parchar karde hai .

  • @harjitsingh1982
    @harjitsingh1982 2 роки тому

    UK ch saria gurdwarea Dia kmetia ragia de pase chak landia han o kde nhi kise ne aad kiti

  • @singhdhaliwal6483
    @singhdhaliwal6483 2 роки тому +1

    Next aaun walea da rah band

  • @kamaljitsingh1918
    @kamaljitsingh1918 2 роки тому

    Bhut glt kita Sara km kraab karta hun

  • @AvtarSingh-ep3zr
    @AvtarSingh-ep3zr 2 роки тому +1

    Bhut galat hai dhan dhan guru ram das ji patshah kot kot parnam
    Canada police nu action laina chahida karvai honi chahidi

    • @realitycheck9898
      @realitycheck9898 2 роки тому

      For what crime. You should read canada law first. They have rights too.

  • @gurdeepsinghbhullar3033
    @gurdeepsinghbhullar3033 2 роки тому +1

    ਇਹ ਚੰਗਾ ਨਹੀਂ ਹੋਇਆ ।

  • @sandhusaab4364
    @sandhusaab4364 2 роки тому +2

    Jdo koi raah nai srkara shd diya greeba lai fe ohna ahh kuj e krna hunda

  • @harjitsingh1982
    @harjitsingh1982 2 роки тому

    Gurdwara dames drbar kitho Dia 84 to bad Dia kmetia ne krora dalara di praptia bnaia han golka cho

  • @a.p.ssingh4080
    @a.p.ssingh4080 2 роки тому

    Ontario ch luk gye

    • @palwindersingh3731
      @palwindersingh3731 2 роки тому

      kisse Majboori bus je JATHA uthe reh hi gia. Tusi sarre SIKH HO KE HI KION UHNA NU MANDA CHANGA BOLI JA REHE HO. SHOBHA NAHI DINDA. APP SARIA NU.

  • @SurjeetSingh-vb4sg
    @SurjeetSingh-vb4sg 2 роки тому

    Gall aa lalcah karday aa par dujaya da ve at bar kharab karday aa

  • @majorsingh420
    @majorsingh420 2 роки тому +2

    ਡਾਲਰਾਂ। ਨੇ ਜਾਲ ਵਿੱਚ ਫਸਾ ਲਿਆ ਹੈ

  • @baagipb0671
    @baagipb0671 2 роки тому +3

    🤣🤣 pahunch gye Canada hor ki chahida c on nu

  • @nationfirst8572
    @nationfirst8572 2 роки тому +4

    धर्म की आड़ लेकर विदेश मे बस जाने की यह कोई पहली घटना नही ।

  • @surjittakhar9323
    @surjittakhar9323 2 роки тому

    Doosre jathe layee bandash ho javegi.koyee vishwas nahin karega

  • @sanjeetsinghcanada762
    @sanjeetsinghcanada762 2 роки тому

    is ch Sara dosh cametiaa da hunda

  • @kirat_goraya
    @kirat_goraya 2 роки тому +1

    😂🙏

  • @harjitsingh1982
    @harjitsingh1982 2 роки тому

    Jine v a kmetia wale ragia grnthia Pathia nu ak nokr tra wrdia han
    Te Mara wrtaw mara bolna ana da subha ha kise v ragia Pathia nu puslo

  • @harjitsingh1982
    @harjitsingh1982 2 роки тому

    Canada de dsmes drbar de ak hi mnukhi manjeet Singh thami te ade nal hor kmeti mambra ne krora dolra Dia apnia praptia bnaia han

  • @jasbirkaurchahal1021
    @jasbirkaurchahal1021 2 роки тому +3

    ਇਹਨਾਂ ਰਾਗੀ ਸਿੰਘਾਂ ਨੂੰ ਕਦੇ ਲਾਈਵ ਕੀਰਤਨ ਵਿੱਚ ਤਾਂ ਦੇਖਿਆ ਨਹੀਂ ।

  • @surindergill3157
    @surindergill3157 2 роки тому

    Very bad for the whole community!!

  • @harjitsingh1982
    @harjitsingh1982 2 роки тому +1

    Komde wde thekedaro Jina cher tusi aap nhi sudrde te ragia Pathia nal chnga Behar nhi krde ona cher a sikh kom nu Jutia hi pendia rengia dekhleo

  • @bhagatsingh5653
    @bhagatsingh5653 2 роки тому

    La.patta.nai.hoia.sirf.sating.apni.karni.hondo.ha.

  • @maninderjitsingh9779
    @maninderjitsingh9779 2 роки тому

    Oh e ty USA chly gy ny